SIKH CH ZAT PAT TA HAI H .BLKI EH TA SC NU MAAR B DENDE HN.KISAN ANDOLAN CH SC HI BADD DITA C.USA NZ CANADA DE RADIO SUNO LDKA SIKH H PR RISHTE JATT SAINI ETC ETC ZAT DE ADAR T MANGHE ZANDE N
Manvir ji I really appreciate your vision for arranging such a beautiful and informative interview with Gill saheb. There is need of hour to finish discrimination of Dalits in Sikh religion at least. Dalit Sikhs are following Sikhism with dedication. Keep it up Manvir ji.
He was clean shaven before, his family didn’t know that he has changed his appearance, RSS BJP is using this incident for their own benefits in Delhi, so likely this guy was used by rss bjp
यह चौंकाने वाली खबर है, ऐसा लगता है कि यह किसी एक व्यक्ति से संबंधित नहीं है। यह कुछ संगठनों का छिपा हुआ एजेंडा हो सकता है, जो सामाजिक समानता और न्याय की अंबेडकर विचारधारा को पसंद नहीं करते। लोगों को उम्मीद है कि इस मामले की गहनता और ईमानदारी से जांच की जाएगी ताकि लोगों को सच्चाई पता चल सके
@@inderjeetsandhu4772 eh sikh Kom de khelaf bhut chalaki nal mitha jehar kad di a baki kuki gill di bhut vadi kurbani a pr eh v hun punjab di ajadi di gal nahi karda
What is the reason for the people to convert to Christianity, were have the Sikhs gone wrong, this needs forethought and series insight to this by the Scholars.🙏❤️
Appears to be a paid stooge of the BJP. Deep Sidhu tried to create similar nuisance at the Red Ford during farmer protest at the instance of BJP. Since he was caught red handed he was killed by BJP in a road accident.
Manveer has wrongly judged the intentions of that youth.He is clear-cut a sold out person. Manveer should not have repeatedly stressed upon Dthe ‘HINDU-SIKH’ angle here.
Though there is caste system in Panjab but it’s not so deep-rooted as it is advertised.The number of IDLERS (without any distinction of caste n class)is increasing in all sections of the socie ty. Some of them (even inUS,CANADA,DUBAI)just like gangsters are on sale to do ,what the ‘AGENCIES’ want them to do.
Delhi Minister of AAP Govt Rajender Parsad Gautam forced to resign because he read these Vows of DR Ambedkar. These Vows are published in Dr Ambedkar's books published by the Maharashtra Govt The famous 22 vows are: I shall have no faith in Brahma, Vishnu and Mahesh nor shall I worship them. I shall have no faith in Rama and Krishna who are believed to be incarnation of God nor shall I worship them. I shall have no faith in ‘Gauri’, Ganapati and other gods and goddesses of Hindus nor shall I worship them. I do not believe in the incarnation of God. I do not and shall not believe that Lord Buddha was the incarnation of Vishnu. I believe this to be sheer madness and false propaganda. I shall not perform ‘Shraddha’ nor shall I give ‘pind-dan’. I shall not act in a manner violating the principles and teachings of the Buddha. I shall not allow any ceremonies to be performed by Brahmins. I shall believe in the equality of man. I shall endeavour to establish equality. I shall follow the ‘noble eightfold path’ of the Buddha. I shall follow the ‘paramitas’ prescribed by the Buddha. I shall have compassion and loving kindness for all living beings and protect them. I shall not steal. I shall not tell lies. I shall not commit carnal sins. I shall not take intoxicants like liquor, drugs etc. I shall endeavour to follow the noble eightfold path and practise compassion and loving kindness in every day life. I renounce Hinduism which is harmful for humanity and impedes the advancement and development of humanity because it is based on inequality, and adopt Buddhism as my religion. I firmly believe the Dhamma of the Buddha is the only true religion. I believe that I am having a re-birth. I solemnly declare and affirm that I shall hereafter lead my life according to the principles and teachings of the Buddha and his Dhamma.
Distribution of land wich inequality kiven hai.Sade bazurgan ne hadtor mehnat karke zameen kharidke ikkatthi kiti, te iven hi hor kisana ne v.Tusi kiven keh sakde ho distribution sahi nahi
Baba sahib nu sirf constitution de hi context nhi samjhna chahida Baba sahib ne ohhna loka vich chetna brri jinna nu insaan nhi samjhya janda c.....ohh chetna jo Baba sahib ne bhrri ohh singhnaad he.....Dhyan naal sunne paina
Brahmanism is the biggest threat to the soul and culture of Punjab, it essential for so called upper caste Sikhs to be the loudest voice against casteism and try to look beyond selfish motives or the hindutva demon will be coming for sikhi as well. We need to follow the universal brotherhood of buddha, guru nanak dev ji and Dr. Br ambedkar.
Panjab ch jatpat jarur hai but itna nahi bhaichara Tut jave.bhame sikh kom ch jatpat hai , but sikh dharam me jitni taraki kiti hai sahid kush log ish dharam nal dilo lagde han, jadd tak ish dharam jatt patt khatam nahi karda ae pakka down hona hi hona. Aur ho riha.ish dharam jitna badhaya se utne us nu Nazar lagg chuki hai.
Congress party periods ka so longest periods ko konsa tittle karega!!?? Wo Majotarion Govt nahi tha!!!?? Congress party leaders with their supporting parties leaders has been looting from the every particulars from the centre to Villages political leaders and the currently economy situation should be not possible with the Congress+ political parties Govt!!!? Hindu, RSS fellows and the BJP, Modiji government has been with the heartily patriotic culture fellows and the world can noticing it before the BJP, Modiji government periods should be totally different!!!? Bharat foreign policy also made so unique and the validity of the Bharat in the majority of the countries!!!? ( Punjab State should be not possible to develop and the Rules Regulations, justice Must be under the majority with the BJP Govt only but there are hidden truths behind to heartily objections to the BJP, Modiji government by the locals of the Punjab State!!? Freely khalistani Sikhs against objections with the notify quantities of the Punjabi Sikhs should be avoided frequently & endured the attacking of the agenda with the groups of the Pakistan, Army, ISI fellows guidance with the foreign settled Sikhs community!!??)
*Jab student's aur khiladiyo ko mara pita jata hai tab ye svidhaan k Rakshak kha mar jate hai, sab vote bank k liye aye hai, kisi ko kisi ki bhi chinta nhi hai, sab tpori chapri log panjab ko band karwa rhe hai aur public ko preshaan krege !*
Are you implying that simply knowing about Section 25B makes someone an extremist? Can't a person object to something based on their own reasoning? Why must it always be linked to an organization?
Got the youtube recommendation for this podcast for first time. on face value , i thought it would be worth listening... but into 15 mins , i realize , it is scrap.... one question : why does alarm bells ring if any sikh is involved any incident ? why does words like radical, extremism start coming up freely for silks ? when a majority religion person does a more horrible thing, no body uses such words....no ploice enquiry is setup.... even a minister defamed ambedkar in parliament.... but nobody from you criticized it.... it is sad to see , so called educated sikhs defaming sikhs themselves....
Sr B N RAO was put up the Indian Constitutional draft after studied some forgien countries with VALLAB BHAI Patel and Pt Nehru and later passed. Dr B R Ambedkar not put up draft.This practise was being processing by anti sikh and anti communal forces. RSS and its ailing party also divide and Rules on the jame of Teligion, caste to runs the Rule. This candidate his parents details, backgrounds all needs to enquiry properly to surface the factual and facts.
KIHRI GENERAL CATEGORY JINHE HZAAR SAAL 100 PERCENT ARAKSHAN LYA FREEE DA ZAAT PAAT KITTA PAKHAND DHONG KITA AURTO NE NEECH DASIYA UPPER CASTE DI AURTA NU B HAQ DITTE DR AMBEDKAR NE TE TU B OBC CH AUNA RAJSTHAN MP UP ETC CH AND OTHER STATES NAHI TAN BAHMAN BANIYA THAKUR NE KI BNA K RAKHNA DI PTA LGG GYA HOVEGA KISSAN ANDOLAN CH
Why thankful to Ambedkar, thanx to Congress who gave reservation to Sikh Dalits , Ambedkar denied this on the basis of of this argument that there is no caste system in Sikhs
ਇਹ ਸਿਰਫ਼ ਮੋਹਰਾ ਹੈ, ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ ਸਿੱਖਾਂ ਨੂੰ ਬਦਨਾਮ ਕਰਨ ਦੀ, ਇਸ ਸਾਜ਼ਿਸ਼ ਦੇ ਤਹਿਤ ਹੀ ਸਾਂਪਲਾ ਵਰਗਿਆਂ ਦੇ ਬਿਆਨ ਆ ਰਹੇ ਨੇ,
SIKH CH ZAT PAT TA HAI H .BLKI EH TA SC NU MAAR B DENDE HN.KISAN ANDOLAN CH SC HI BADD DITA C.USA NZ CANADA DE RADIO SUNO LDKA SIKH H PR RISHTE JATT SAINI ETC ETC ZAT DE ADAR T MANGHE ZANDE N
ਬਿਲਕੁਲ ਸਹੀ ਗਲਾਂ ਨੇ ਆਪਸੀ ਲੜਾਈਆਂ ਪੁਆਣ ਤੇ ਵੰਡ ਪਾਣ ਵਾਲੀਆਂ ਗਲਾਂ ਨੇਂ।
Manvir ji I really appreciate your vision for arranging such a beautiful and informative interview with Gill saheb. There is need of hour to finish discrimination of Dalits in Sikh religion at least. Dalit Sikhs are following Sikhism with dedication. Keep it up Manvir ji.
ਜਿਸਦਾ ਜ਼ਮੀਰ ਵਿੱਕ ਜਾਏ ਓਹ ਨਾ ਸਿੱਖ ਹੈ ਨਾ ਹਿੰਦੂ ਹੈ ਨਾ ਮੁਸਲਮਨ ਨਾ ਇਸਾਈ ਨਾ ਬੋਧੀ ਨਾ ਜੈਨੀ 🙏। ਅਜਕਲ ਹਰ ਕੋਈ ਵਿਕਣ ਨੂੰ ਤਿਆਰ ਬੈਠੈ ਕੋਈ ਆਨਾ ਕੌਡੀ ਮੁੱਲ ਪਾਊਣ ਵਾਲਾ ਖਰੀਦਣ ਆਵੇ ।
Nice topic and truly explained on the right way thanks much
ਇਸ ਦੇ ਪਿੱਛੇ ਵੱਡੀ ਸਾਜ਼ਿਸ਼ ਹੈ। ਸਿਖਾਂ ਨੂੰ ਬਦਨਾਮ ਕਰਨ ਦੀ ਵੀ ਸਾਜ਼ਿਸ਼ ਹੋ ਸਕਦੀ ਹੈ । ਸਿਖਾਂ ਨੇ ਤਾਂ ਸਗੋਂ ਇਸ ਨੂੰ ਵੱਡਾ ਗੁਨਾਹ ਕਰਨ ਤੋਂ ਰੋਕਿਆ ਹੈ ਹਾਂ ਇਹ ਗੱਲ ਜਰੂਰ ਹੈ ਕਿ ਇਸ ਤੋਂ ਸਾਜ਼ਿਸ਼ ਦੇ ਤਹਿਤ ਕਿਸੇ ਨੇ ਕਰਵਾਇਆ ਹੋ ਸਕਦਾ ਹੈ ।
So Informative Episode
Education Is Only Solution
Great Going Dear Kuki Gilk Veer Ji
🙏🙏
ਇਹ ਗੱਲ ਬਿਲਕੁਲ ਸੱਚ ਆ ਗੁਰੂ ਘਰਾਂ ਵਿੱਚ ਵੀ ਜਾਤ ਪਾਤ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਜੀ
Loka vich nahi veer jatta te khatriya vich
Because you are giving access to braminvadi in Gurudwaras.
Chadamm
ਗੁਰਦੁਆਰਿਆਂ ਵਿੱਚ ਏਨਾ ਵੀ ਜਾਤ ਪਾਤ ਦਾ ਰੌਲਾ ਨਹੀਂ, ਵਧਾ ਕੇ ਨਾ ਪੇਸ਼ ਕਰੋ !
@@Kiranpal-Singh Rabb Ina nu sahi thaa rakhda , eh hai hi isse layak 24 ghate da pitta sayapa karna Ina ne kuch hunda ni bojh hi haige aa
Very valuable information 🙏 present situation, present government is responsible mainly 🙏
ਬਾਈ ਜੀ ਅੱਜ ਤਾਂ ਬਹੁਤ ਅਸਾਨੀ ਨਾ ਕਹਿ ਦਿਨੇ ਓ ਕੇ ਇਕੱਲਾ ਪੰਜਾਬ ਚ ਹੀ ਕਿਸਾਨ ਪੌਟ੍ਰੈਸਟ ਕਰਦਾ ਜਦੋ ਅਜਾਦੀ ਲਈ ਸਿੱਖਾਂ ਨੇ ਜਾਂਨਾਂ ਦਿਤੀ ਆਂ ਕਿਉ ਨਹੀ ਕਿਹਾ ਕਿ। ਇਕੱਲੇ ਸਿੱਖ ਹੀ ਜਿਆਦਾ ਸੈਸ਼ਟਿਵ ਹੋ ਗਏ ਨੇ ਗਲਤ ਓ ਤੁਸੀ ਕੁੱਕੀ ਵੀਰ ਜੀ ਖੁਲੀਆ ਅੱਖਾ ਨਾਲ ਆਪਣੇ ਲੋਕਾ ਦਾ ਹਾਲ ਵੇਖੌ 🙏🙏🙏🙏
very bold and truthful statement by Kuki ji about lynching in sri darbar sahib. to date no one knows who was behind it,
ਮੈਡਮ ਜੀ ਤੁਸੀਂ ਸਿੱਖ ਸ਼ਬਦ ਤੇ ਬੜਾ ਉਚੇਚੇ ਜਿਕਰ ਕਰ ਰਹੇ ਹੋ, ਜਦ ਕਿ ਤੁਸੀਂ ਇਕ ਨੌਜਵਾਨ ਵੀ ਕਹਿ ਸਕਦੇ ਹੋ। ਜਾਂ ਫਿਰ ਤੁਸੀਂ ਉਸ ਨੂੰ ਐਸ ਸੀ ਭਾਈਚਾਰੇ ਨਾਲ ਸਬੰਧਤ ਵੀ ਕਹਿ ਸਕਦੇ ਹੋ। ਸ਼ਰਮ ਕਰੋ, ਉਸ ਨੌਜਵਾਨ ਨੇ ਸਰਾਸਰ ਘਿਨੌਣੀ ਹਰਕਤ ਕੀਤੀ ਆ, ਪਰ ਤੁਸੀਂ ਕਸਰ ਨਹੀਂ ਛੱਡ ਰਹੇ ਇਸ ਨੂੰ ਸਿੱਖਾਂ ਵੱਲੋਂ ਕੀਤਾ ਗਿਆ ਕਾਰਾ ਕਹਿ ਕੇ ਸਿੱਖਾਂ ਖਿਲਾਫ ਨਫਰਤ ਫੈਲਾਈ ਜਾਵੇ।।
ਵਿਕਾਊ ਮੀਡੀਆ ਦੀ ਨਜਾਇਜ ਔਲਾਦ ਲਗਦੀ ਐ ਇਹ ਪੱਤਰਕਾਰ
He was clean shaven before, his family didn’t know that he has changed his appearance, RSS BJP is using this incident for their own benefits in Delhi, so likely this guy was used by rss bjp
ਜਾਤ ਪਾਤ ਨੂ ਵੋਟਾਂ ਖਾਤਰ ਵਰਤਿਆ ਜਾਂਦਾ ਹੈ ਅਨੇਕਾਂ ਪੜੇ ਲਿਖੇ ਦਲਿਤ ਧੱਕੇ ਖਾ ਰਹੇ ਹਨ ਅਤੇ ਬੇਰੋਜ਼ਗਾਰ ਹਨ ਸੰਵਿਧਾਨ ਦੀ ਵਰਤੋਂ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਦਲਿਤ ਦਲਿਤ ਹੀ ਨਾ ਰਹਿ ਜਾਣ ਬਾਕੀ mr sample is a spokesperson of bjp and rss and never raised voice of sc st ਇਸ ਵਾਰ RSS ਨੇ mp ਦੀ ਟਿਕਟ ਤੋਂ ਮਨਾ ਕਰ ਦਿਤਾ ਸੀ ਇਸ ਵਿੱਚ ਸ਼੍ਰੋਮਣੀ ਕਮੇਟੀ ਨੂ ਬਦਨਾਮ ਕਰਨ ਦਾ ਇਹਨਾਂ ਨੇ ਠੇਕਾ ਲਿਆ ਹੋਇਆ ਹੈ ਕਨੂੰਨ ਨੂ ਹੱਥ ਵਿੱਚ ਨਹੀਂ ਲੈਣਾ ਚਾਹੀਦਾ
ਬੁੱਤ ਤੋੜਨ ਵਾਲਾ ਵੀ ਦਲਿਤ ਅਤੇ ਵਿਰੋਧ ਕਰਨ ਵਾਲੇ ਵੀ ਦਲਿਤ ਪਰ ਦੋਸ਼ ਸਿੱਖਾਂ ਦੇ ਸਿਰ, ਹੈ ਨਾ ਕਮਾਲ ਦੀ ਗੱਲ?
@@kulvindersinghchahal1668 koi v jaat da howe sja milni chahidi
ਉਹ ਵੀਰ ਸਿੱਖ ਧਰਮ ਅਪਣਾ ਕੇ ਦਲਿਤ ਨਹੀਂ ਰਿਹਾ ਉਹ ਸਿੱਖ ਬਣ ਗਿਆ ਸੀ । ਹੁਣ ਉਸ ਨੂੰ ਐਸ ਸੀ ਕਹਿਣਾ ਇਹ ਦੱਸਦਾ ਹੈ ਕਿ ਸਿੱਖ ਧਰਮ ਵੀ ਜਾਤ ਪਾਤ ਨੂੰ ਮੰਨਦਾ ਹੈ । ਸ਼ਰਮਨਾਕ ਗੱਲ ਹੈ
Bai Gill sahib or bibi Manbir tuhanu dil diyan gehrayian chon 🙏 from Talwandi Sabo
Thanks alot kukki gill bha ji and manvir bhen ji
Very Good Information Thanks 🙏
Doctor BR Ambedkar ji great aa
ਬਹੁਤ ਵਧੀਆ ਪੇਸ਼ਕਾਰੀ
ਅਸੀਂ ਸਾਰੇ ਉਸ ਪ੍ਰਮਾਤਮਾ ਦੇ ਬੱਚੇ ਹਾਂ, ਪਰਮਾਤਮਾ ਦੀ ਕੋਈ ਜਾਤ ਨਹੀਂ। ਸਾਡੀ ਕੀ ਜਾਤ ਹੋ ਸਕਦੀ ਹੈ।
यह चौंकाने वाली खबर है, ऐसा लगता है कि यह किसी एक व्यक्ति से संबंधित नहीं है। यह कुछ संगठनों का छिपा हुआ एजेंडा हो सकता है, जो सामाजिक समानता और न्याय की अंबेडकर विचारधारा को पसंद नहीं करते। लोगों को उम्मीद है कि इस मामले की गहनता और ईमानदारी से जांच की जाएगी ताकि लोगों को सच्चाई पता चल सके
ਅਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਇਸ ਇਲਾਕੇ ਦੇ ਲੋਕਾਂ ਖਾੜਕੂ ਸੰਘਰਸ਼ ਸਭ ਤੋਂ ਜ਼ਿਆਦਾ ਹਿੱਸਾ ਲਿਆ। ਫਿਰ ਇਹਨਾਂ ਇਲਾਕਿਆਂ ਵਿਚ ਸਰਕਾਰ ਬਹੁਤ ਜੁਲਮ ਕੀਤਾ।ਇਹਨਾ ਇਲਾਕਿਆਂ ਵਿਚ ਸਭ ਤੋਂ ਪਹਿਲਾਂ ਨਸ਼ੇ ਦੀ ਲਹਿਰ ਲਿਆਂਦੀ ਨਸ਼ੇ ਨਾ ਮਾਰਿਆ ਜਾ ਰਿਹਾ ਇਹਨਾਂ ਇਲਾਕਿਆਂ ਵਿੱਚ ਇਸਾਈ ਧਰਮ ਦਾ ਪ੍ਰਚਾਰ ਜ਼ੋਰਾਂ ਨਾਲ ਹੋ ਰਿਹਾ।ਸਭ ਕੁਝ ਇਹਨਾਂ ਜ਼ਿਲਿਆਂ ਵਿਚ ਹੀ ਕਿਉਂ ਹੋ ਰਿਹਾ?
ਸਿਰਫ ਸਿੱਖ ਕੌਮ ਦੀ ਖ਼ਬਰ ਬਣਾ ਕੇ ਬਦਨਾਮ ਨਾ ਕੀਤਾ ਜਾਵੇ। ਸਹੀ ਪੜਤਾਲ ਕਰਕੇ ਸਹੀ ਖ਼ਬਰ ਦਿੱਤੀ ਜਾਵੇ ਜੀ।
ਪੰਜਾਬ ਚ ਭਾਈਚਾਰਕ ਸਾਂਝ ਨੂੰ ਤੋੜਨ ਲਈ ਇਹ ਸਭ ਕੀਤਾ ਜਾ ਰਿਹਾ ਹੈ। ਬਹੁਤ ਅਫਸੋਸ ਨਾਕ ਹੈ ਜੀ।
ਡਾ. ਅੰਬੇਦਕਰ ਦਾ ਬੁੱਤ ਤੋੜਨਾ …..
*ਪੰਜਾਬ ਦੇ ਹਾਲਾਤ ਵਿਗਾੜਨ ਲਈ ਸਾਜਿਸ਼ ਹੋ ਸਕਦੀ ਹੈ* !
ਹੋਰ 84 ਪੰਜਾਬੀਆਂ ਦੇ ਭਾਗੀ ਲਿਖ੍ਹੀ ਅ ,ਸਾਂਪਲ੍ਹਿਆਂ ਦੁਆਰਾ 😢
ਡਾ ਅੰਬੇਦਕਰ ਨੇ ਤੇ ਖੁੱਦ ਨੂੰ ਹਿੰਦੂ ਹੋਣ ਤੋ ਇੰਨਕਾਰਿਆ ਸੀ ਫਿਰ ਇਹ ਵਿਰੋਧ ਕਿਓ 😢
Khalistan de nahi hai kaam @@sjmahal5
ਮੁਕੰਮਲ ਜਾਣਕਾਰੀ ਦੇਣ ਅਤੇ ਸਹੀ ਵਿਸ਼ਲੇਸ਼ਣ ਕਰਨ ਲਈ ਸ਼ੁਕਰੀਆ
ਬਾਬਾ ਅੰਬੇਡਕਰ ਜ਼ਿੰਦਾ ਬਾਦ ਹੈ
He is dead .
My friend
You r dead bro@@LakhwinderSingh-rb1tg
@@LakhwinderSingh-rb1tgwaheguru ji v dead ohna de bacchy v dead fir v tusi mann de o😂
ਮਨਵੀਰ ਭੈਣ ਤੁਸੀਂ ਸਿਖਾਂ ਦੇ ਸਿਰ ਮੜਨ ਦੀ ਗੱਲ ਕਿੰਨੀ ਸੌਖਿਆਂ ਕਰ ਦਿੱਤੀ ।ਪੱਗ ਬੰਨਣ ਨਾਲ ਸਿੱਖ ਨਹੀ ਬਣ ਜਾਂਦਾ ।
@@inderjeetsandhu4772 eh sikh Kom de khelaf bhut chalaki nal mitha jehar kad di a baki kuki gill di bhut vadi kurbani a pr eh v hun punjab di ajadi di gal nahi karda
ਮਨਵੀਰ ਜੀ, ਔਰਤਾਂ ਨੂੰ ਬਰਾਬਰ ਦੇ ਹੱਕ ਮਾਨਣਯੋਗ ਬਾਬਾ ਸਾਹਿਬ ਜੀ ਨੇ ਹੀ ਨਹੀਂ ਬਣਾਇਆ ਸਗੋਂ ਕਾਨੂੰਨੀ ਛੱਤਰੀ ਵੀ ਦਿੱਤੀ ਹੈ। ਨਹੀਂ ਗੱਲਾਂ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੁੰਦੀਆਂ ਆ ਰਹੀਆਂ ਸਨ। ਪ੍ਰਸੂਤਾ ਛੁੱਟੀ ਦੀ ਹੱਕਦਾਰ ਵੀ ਬਾਬਾ ਸਾਹਿਬ ਦੀ ਦੇਣ ਹੈ।ਸਾਂਪਲਾ ਸਾਹਿਬ ਨੇ ਜੋ ਘਚੋਲਾ ਪਾਇਆ ਉਹ ਨਿੰਦਾਯੋਗ ਹੈ। ਕੁੱਕੀ ਸਾਹਿਬ ਨੇ ਜਵਾਬ ਭਾਵਪੂਰਤ ਢੰਗ ਨਾਲ ਦਿੱਤੇ ਹਨ
Manvir ji,,, 🙏👍
ਕੁੱਕੀ ਗਿੱਲ ਜੀ ਨੇ ਬਹੁਤ ਹੀ ਵਧੀਆ ਜਵਾਬ ਦਿੱਤੇ,
Awesome Manvir ji
ਏਹ ਸਾਰੀ ਸਾਜ਼ਿਸ਼ ਐ, ਬੀਜੇਪੀ ਸਿੱਖਾਂ ਨੂੰ ਵੰਡਣ ਦਿਆਂ ਚਾਲਾਂ ਚੱਲ ਰਹੀ ਐ ਤੇ ਪੰਜਾਬ ਸਰਕਾਰ ਵੀ ਪੁਰੀ ਤਰ੍ਹਾਂ ਫੇਲ੍ਹ ਐ,ਲਾ ਐਂਡ ਆਰਡਰ ਫੇਲ ਹੋ ਚੁੱਕਾ ਐ, ਪੁਲਿਸ ਸਿਰਫ ਉਸ ਵਕ਼ਤ ਜਾਗਦੀ ਐ ਜਦੋਂ ਕੋਈ ਵੱਡਾ ਕਾਂਡ ਹੋ ਜਾਂਦਾ ਜਾਂ ਸੋਸ਼ਲ ਮੀਡੀਆ ਤੇ ਉਹ ਚਰਚਾ ਚ ਆਉਂਦਾ, ਨਹੀਂ ਤਾਂ ਲੁੱਟਾਂ ਖੋਹਾਂ ਹਜ਼ਾਰਾਂ ਹੋ ਰਹੀਆਂ ਪੁਲਿਸ ਤੇ ਸਰਕਾਰ ਨੂੰ ਕੋਈ ਚਿੰਤਾ ਹੀ ਨਹੀਂ, ਨਸ਼ਾ ਬੇਲਗਾਮ ਹੋ ਚੁੱਕਾ ਐ,ਮੋਗੇ ਤੋਂ ਆਕੇ ਪੋੜੀ ਤੇ ਅੱਗ ਲਾਉਣੀ ਕੋਈ ਇੱਕ ਬੰਦਾ ਨਹੀਂ ਕਰ ਸਕਦਾ,
ਦਰਬਾਰ ਸਹਿਬ ਵਾਲੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਨੂੰ ਇਸ ਤਰਾਂ ਕੁਟ ਕੁਟ ਕੇ ਮਾਰ ਦਿੱਤਾ ਗਿਆ ਕਿ ਉਸਦੇ ਮਰੇ ਹੋਏ ਦੀਆਂ ਉਂਗਲਾਂ ਦੇ ਨਿਸ਼ਾਨ ਵੀ ਲੈਣ ਯੋਗ ਨਾ ਛੱਡੇ ਗਏ। ਜਿਸਤੋਂ ਕਿ ਉਸਦੀ ਪਛਾਣ ਅਧਾਰ ਕਾਰਡ ਡਾਟਾ ਤੋਂ ਹੋ ਸਕਦੀ ਸੀ।
Very good discussion.
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
Manvir kaur Ji Baune Loka nu ek Youdha lab rahe hone aa ehde cho..
ਹੈ ਵੀ ਐਸ ਸੀ ਬਰਾਦਰੀ ਦਾ ਇਸ ਪਿੱਛੇ ਕੀ ਸਾਜਿਸ਼ ਹੈ ਕਿਸ ਨੇ ਕਰਵਾਇਆ ਇਹ ਸਹੀ ਇੰਨਵੈਟੀਗੇਸਨ ਹੋਣੀ ਚਾਹੀਦੀ ਸਾਂਪਲੇ ਵਰਗੇ ਹੀ ਨਿਕਲਣਗੇ ਇਹੋ ਜਿਹੇ ਹੀ ਘਿਨਾਉਣੇ ਕੰਮ ਕਰਵਾਉਂਦੇ
ਬੀਬੀ ਅੱਗ ਨਾ ਲਾਅ ਪਾਕਿਸਤਾਨ ਦੀ ਘਟਨਾ ਨੂੰ ਇਸ ਘਟਨਾ ਨਾਲ ਨਾ ਮਿਲਾਓ ਬੀਬੀ ਤੂੰ ਵਿਚਾਰ ਨਹੀਂ ਕਰ ਰਹੀ
Very good veer ji
Appreciate you Manveer ji for discussion on such issue. Waheguru bless both of you.
Actually ਸਿੱਖ ਧਰਮ ਹਿੰਦੂ ਧਰਮ ਦਾ ਸੁਧਰਿਆ ਰੂਪ ਆ ਜਿਸ ਵਿੱਚ sc st ਲੋਕਾਂ ਵਾਸਤੇ ਸਿਰਫ਼ ਲੰਗਰ ਹੀ ਹਿੱਸੇ ਆਉਂਦਾ ਕਿਉਂਕਿ ਇੰਨਾਂ ਲੋਕਾਂ ਮਨੁਵਾਦੀ ਸਿੱਖ ਧਰਮ ਅੰਬੇਡਕਰ ਵਿਰੁੱਧ ਕੋਈ ਪੱਧਰੀ ਸੋਚ ਨੀ ਰੱਖਦਾ ਇਹ ਗੱਲ ਸਹੀ ਅੰਬੇਡਕਰ ਦੇ ਉੱਪਰ ਚੜ ਤੋੜਨ ਵਾਲਾ ਚਮਾਰ ਚੂੜਾ ਹੈ ਪਰ ਇਸਦੇ ਦਿਮਾਗ਼ ਵਿੱਚ ਸਿੱਖ ਧਰਮ ਦਾ ਨਸ਼ਾ ਸਿਰ ਚੜ ਬੋਲਦਾ
Ambedkar de Vichardhara ne tod Sakde dunia mandi a una nu
What is the reason for the people to convert to Christianity, were have the Sikhs gone wrong, this needs forethought and series insight to this by the Scholars.🙏❤️
ਜਿਥੇ ਡਾਕਟਰ ਅੰਬੇਡਕਰ ਦਾ ਬੁੱਤ ਲੱਗਾ ਹੈ,ਉਹ ਜਗ੍ਹਾ ਦਰਬਾਰ ਸਾਹਿਬ ਪਰਿਸਰ ਤੋਂ ਜਾਂ ਦਰਬਾਰ ਸਾਹਿਬ ਦੁਆਲੇ ਗਲਿਆਰੇ ਤੋਂ ਕਾਫੀ ਦੂਰ ਹੈ ਅਤੇ ਕੋਤਵਾਲੀ ਦੇ ਸਾਹਮਣੇ ਹੈ। ਇਸ ਨੂੰ ਦਰਬਾਰ ਸਾਹਿਬ ਨਾਲ ਜੋੜਨਾ ਠੀਕ ਨਹੀਂ ਹੈ
ਇਹ ਗੱਲਾਂ ਇੰਝ ਕਰਦਾ ਜਿਵੇਂ ਪੁਲਿਸ ਸਿੱਖ ਸਿੱਖੀ ਨਾਲ ਸਬੰਧਤ ਸਾਰੇ ਕੇਸ ਹੱਲ ਕਰ ਦਿੰਦੀ। ਪੁਲਿਸ ਸਰਕਾਰੀ ਤੰਤਰ ਸਿੱਖਾਂ ਨੂੰ ਹੀ ਬਦਨਾਮ ਕਰਦੀ ਸਜ਼ਾ ਦਿੰਦੀ।।
ਇਹ ਭਾਜਪਾ ਦੀ ਹੀ ਚਾਲ ਹੈ
Very good conversation!
Appears to be a paid stooge of the BJP. Deep Sidhu tried to create similar nuisance at the Red Ford during farmer protest at the instance of BJP. Since he was caught red handed he was killed by BJP in a road accident.
@@asingh5482 finally someone said that
Kuki ji, nu mai sunda ha. Bahut hi sujwan personality han.
Yes, they are already radicalized n going towards downfall rapidly....
बिल्कुल निष्पक्ष डिबेट सुनकर अच्छा लगा सरदार जी
Namaste 🙏 both of you
Kuki gill saab tusi sikhkom de heere ho ple is bbi nu ser takan layi koho ehnu tude nal vekh ke sdi sikhkom tude lyi bohat narash hondi hai......
ਇਹ ਸਿਖ ਦਾ ਘਨਾੳਣਾ ਕੰਮ ਨਹੀ ਹੌ ਸਕਦਾ ਇਹ ਬੀ ਜੇ ਪੀ ਅਤੇ ਆਰ ਐਸ ਐਸ ਦਾ ਇਜੰਡਾ ਹੈ ਤਾ ਕਿ ਸਿਖਾ ਨੂੰ ਬਦਨਾਮ ਕੀਤਾ ਜਾ ਸਕੇ ਸਿਖਾ ਦਾ ਇਕ ਹੀ ਹਲ ਹੈ ਖਾਲਿਸਤਾਨ ਸਿਖ ਕਦੀ ਵੀ ਗੁਲਾਮ ਕੌਮ ਦੇ ਗੁਲਾਮ ਨਹੀ ਰਹੇ ਸਕਦੇ
KHALISTAN SIRF JATTS MANGDE AA BAKI KISE NU V NHI CHAHIDA
Khalistan 😂😂😂😂😂😂😂😂😂😂
@@GuRlalasinghSran khotastan hi thik hai
Sachai bahut ghat hi jahar hondi rahi hai.
Thank u manbir and kuki gill sb, for sensational discussion
A plus. Weldone
ਭੈਣ ਜੀ ਬਿਜਲੀ ਮਾਫ ਦੀ ਗੱਲ ਕਹੀ ਹੈ। ਭੈਣ ਜੀ ਬਿਜਲੀ ਸਾਰਿਆਂ ਦੀ ਮਾਫ ਨਹੀਂ।
ਮੈਨੂੰ ਲਗਦੇ ਹੁਣ ਪੱਕੇ ਤੌਰ ਤੇ ਸਿੱਖ ਨੂੰ ਇਕ ਆਈ ਡੀ ਦੀ ਸਖਤ ਲੋੜ ਹੈ ਕਿ ਸਿੱਖ ਕਾਉਣ ਹੈ ਜੋ ਕਿ ਅਧਾਰ ਕਾਰਡ ਵਾਂਗ ਹੋਵੇ ਅਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਜਾਰੀ ਕੀਤੀ ਜਾਵੇ ਨੰਹੀ ਤਾਂ ਕੋਈ ਵੀ ਦਾੜੀ ਕੇਸ ਪਗ ਬਣ ਕੁਝ ਵੀ ਕਰੂਗਾ ਤੇ ਵਲੇਮ ਪੁਰਾ ਸਿੱਖ ਕੌਮ ਤੇ ਲਗਦੇ ਰਹਿਣਗੇ
ਇਸਦੇ ਪਿੱਛੇ ਕੋਈ ਹੋਰ ਹੈ ਇਹ ਕੰਮ ਪੈਸੇ ਦੇ ਕੇ ਜਾਂ ਹੋਰ ਕੋਈ ਲਾਲਚ ਦੇ ਕੇ ਜਾਂ ਡਰਾ ਕੇ ਕਰਵਾਇਆ ਗਿਆ ਹੈ ਪੰਜਾਬ ਵਿੱਚ ਨਸ਼ੇ ਵੇਚਣ ਵਾਲਿਆਂ, ਗੁੰਡਾਗਰਦੀ ਕਰਨ ਵਾਲਿਆਂ, ਲੁੱਟ ਖੋਹ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਣੀਂ ਚਾਹੀਦੀ
ਪੰਜਾਬ ਵਿੱਚ ਮਿਲਟਰੀ ਫੋਰਸ ਲੱਗਣੀ ਚਾਹੀਦੀ ਹੈ
Manvir ji Hun do do gurudwara nahi, hu 4-4 ho geye aa.
Statue is a Symbal of Knowledge. ਪੜਨਾ ਬਹੁਤ ਜ਼ਰੂਰੀ ਹੈ !
Jay Bheem Namo buddhay
@@mohindersingh1233 वाहेगुरू जी का खालसा वाहेगुरु जी की फतेह।
इस के पीछे कोई ओर है इसका पता जरुर लगना चाहिए सभी लोगो को
🌹
Manveer has wrongly judged the intentions of that youth.He is clear-cut a sold out person. Manveer should not have repeatedly stressed upon Dthe ‘HINDU-SIKH’ angle here.
Though there is caste system in Panjab but it’s not so deep-rooted as it is advertised.The number of IDLERS (without any distinction of caste n class)is increasing in all sections of the socie ty. Some of them (even inUS,CANADA,DUBAI)just like gangsters are on sale to do ,what the ‘AGENCIES’ want them to do.
ਸਿੱਖਾਂ ਨਾਲ ਸ਼ੁਰੂ ਤੋਂ ਗ਼ਲਤ ਹੁੰਦਾ ਰਹਿਆ। ਨਹੀਂ ਤਾਂ ਸੰਵਿਧਾਨ ਨੂੰ ਕੋਈ ਮੰਨਦਾ ਨਹੀਂ । ਖਾਸ ਕਰਕੇ ਬੀਜੇਪੀ ।
Jo ਓਸ ਨੇ ਕਿਹਾ, ਉਸ ਨੂੰ dhian naal ਸੁਣੋ, ki eh kis di soch hai ?
Delhi Minister of AAP Govt Rajender Parsad Gautam forced to resign because he read these Vows of DR Ambedkar. These Vows are published in Dr Ambedkar's books published by the Maharashtra Govt
The famous 22 vows are:
I shall have no faith in Brahma, Vishnu and Mahesh nor shall I worship them.
I shall have no faith in Rama and Krishna who are believed to be incarnation of God nor shall I worship them.
I shall have no faith in ‘Gauri’, Ganapati and other gods and goddesses of Hindus nor shall I worship them.
I do not believe in the incarnation of God.
I do not and shall not believe that Lord Buddha was the incarnation of Vishnu. I believe this to be sheer madness and false propaganda.
I shall not perform ‘Shraddha’ nor shall I give ‘pind-dan’.
I shall not act in a manner violating the principles and teachings of the Buddha.
I shall not allow any ceremonies to be performed by Brahmins.
I shall believe in the equality of man.
I shall endeavour to establish equality.
I shall follow the ‘noble eightfold path’ of the Buddha.
I shall follow the ‘paramitas’ prescribed by the Buddha.
I shall have compassion and loving kindness for all living beings and protect them.
I shall not steal.
I shall not tell lies.
I shall not commit carnal sins.
I shall not take intoxicants like liquor, drugs etc.
I shall endeavour to follow the noble eightfold path and practise compassion and loving kindness in every day life.
I renounce Hinduism which is harmful for humanity and impedes the advancement and development of humanity because it is based on inequality, and adopt Buddhism as my religion.
I firmly believe the Dhamma of the Buddha is the only true religion.
I believe that I am having a re-birth.
I solemnly declare and affirm that I shall hereafter lead my life according to the principles and teachings of the Buddha and his Dhamma.
25b da rollaa lagda jehrha usne galt likhia
When local sikhs harijan( sc) society beeing ignored /hatred by jat sikhs ,then SCs are bound to srarch security/ safty by conversion to any samaj .
Baba ji ever green personalty
ਸਤਿਕਾਰਯੋਗ ਮੈਬਰਜ, ਦਲਿਤ ਪਿੱਛਲੇ ਪੰਜ ਹਜਾਰ ਸਾਲਾ ਤੋ ਲਗਾਤਾਰ ਹੁਣ ਤਕ ਅਪਮਾਨਿਤ, ਜਲੀਲ ਤਿ੍ਸਕਾਰ, ਕੀਤਾ ਜਾ ਹਿਰਾ ਹੈ, ਅਤੇ ਹੁੰਦਾ ਰਹੂਗਾ, ਦੂਜੀਆ ਜਾਤਾ ਤੋ ਉਮੀਦ ਕਰਨੀ, ਬੇਵਕੂਫੀ ਹੋਵੇਗੀ, ਸੋ ਦਲਿਤਾ ਆਪਣੇ ਮੁਲਖ, ਦੇਸ, ਨੇਸ਼ਨ ਵਾਰੇ ਸੋਚਣਾ ਚਾਹੀਦਾ ਹੈ, 🙏🙏🙏🙏🙏🙏🙏🙏🙏
ਉਹ ਮੁੰਡਾ ਖ਼ੁਦ sc ਕੈਟਾਗਰੀ ਨਾਲ ਸਬੰਧਤ,, ਹੈ ਉਹ ਮੁੰਡੇ ਨੂੰ ਸਿੱਖ ਨੌਜਵਾਨ ਕਹਿ ਕੇ ਸੰਬੋਧਨ ਕਰਨਾ ਸਿੱਖਾਂ ਨਾਲ ਇਸ ਮਸਲੇ ਨੂੰ ਜੋੜਨਾ ਤੁਹਾਡੀ ਬੇਈਮਾਨੀ ਹੈ,,
Tuhanu mircha ehi lagdi hai ki koi pagg kyo bannn reha ,paggg kalli tuhadi thodi hai,tusi apna dekho bas
Distribution of land wich inequality kiven hai.Sade bazurgan ne hadtor mehnat karke zameen kharidke ikkatthi kiti, te iven hi hor kisana ne v.Tusi kiven keh sakde ho distribution sahi nahi
As too eh lag reha ke loki nu aps vich e aljha ke rakho as vich kich ve hove mujam nu sakhat too sakhat saja honi chahidi h
ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਹ। ਸਾਜ਼ਿਸ਼ ਹੈ। ਇਸ। ਦੇ। ਮਗਰ ਕੋਈ ਪਾਰਟੀ ਹੈ
Baba sahib nu sirf constitution de hi context nhi samjhna chahida
Baba sahib ne ohhna loka vich chetna brri jinna nu insaan nhi samjhya janda c.....ohh chetna jo Baba sahib ne bhrri ohh singhnaad he.....Dhyan naal sunne paina
Brahmanism is the biggest threat to the soul and culture of Punjab, it essential for so called upper caste Sikhs to be the loudest voice against casteism and try to look beyond selfish motives or the hindutva demon will be coming for sikhi as well. We need to follow the universal brotherhood of buddha, guru nanak dev ji and Dr. Br ambedkar.
Arrogance is the reason
ਦੋਸ਼ੀ ਵਿਅਕਤੀ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਦਾ ਆਦਮੀ ਹੋ ਸਕਦਾ ਹੈ । ਇਹ ਬੰਦਾ ਅੰਮ੍ਰਿਤਪਾਲ ਵਾਂਗ ਦੁਬੲਈ ਰਹਿ ਕੇ ਆਇਆ ਤੇ ਅਖੌਤੀ ਪ੍ਰਧਾਨਮੰਤਰੀ ਬਾਜੇਕੇ ਦੇ ਪਿੰਡ ਦੇ ਨੇੜਲੇ ਸਬੰਧਤ ਹੈ।
ਰਾਅ ਜਾ ਐਨ ਆਈ ਏ ਵਿੱਚ ਨੌਕਰੀ ਕਰੋ , ਇੰਨੇ ਹੁਸ਼ਿਆਰ ਹੋ ਤੁਸੀ ਤਾ ਤਰੱਕੀ ਵੀ ਬਹੁਤ ਕਰਨੀ
@@DilDil-hv5pu -ਉਹ ਅੰਦਾਜ਼ਾ ਲਗਾ ਰਿਹਾ,ਜੋ ਸਹੀ ਵੀ ਹੋ ਸਕਦਾ।
Gal sochan vali hai Kapoor sahab ji di
25 section nahi, koi party hai isde pichhe
J reservation na hundi ja fir thore salan baad khatam ho jandi te jat pat v khatam ho jani si hun tak
🙏🙏🙏
Mam I really love ur reports but please check as per the police report amritsar the guy who did is from the scheduled caste.
Panjab ch jatpat jarur hai but itna nahi bhaichara Tut jave.bhame sikh kom ch jatpat hai , but sikh dharam me jitni taraki kiti hai sahid kush log ish dharam nal dilo lagde han, jadd tak ish dharam jatt patt khatam nahi karda ae pakka down hona hi hona. Aur ho riha.ish dharam jitna badhaya se utne us nu Nazar lagg chuki hai.
Congress party periods ka so longest periods ko konsa tittle karega!!?? Wo Majotarion Govt nahi tha!!!??
Congress party leaders with their supporting parties leaders has been looting from the every particulars from the centre to Villages political leaders and the currently economy situation should be not possible with the Congress+ political parties Govt!!!?
Hindu, RSS fellows and the BJP, Modiji government has been with the heartily patriotic culture fellows and the world can noticing it before the BJP, Modiji government periods should be totally different!!!?
Bharat foreign policy also made so unique and the validity of the Bharat in the majority of the countries!!!?
( Punjab State should be not possible to develop and the Rules Regulations, justice Must be under the majority with the BJP Govt only but there are hidden truths behind to heartily objections to the BJP, Modiji government by the locals of the Punjab State!!?
Freely khalistani Sikhs against objections with the notify quantities of the Punjabi Sikhs should be avoided frequently & endured the attacking of the agenda with the groups of the Pakistan, Army, ISI fellows guidance with the foreign settled Sikhs community!!??)
*Jab student's aur khiladiyo ko mara pita jata hai tab ye svidhaan k Rakshak kha mar jate hai, sab vote bank k liye aye hai, kisi ko kisi ki bhi chinta nhi hai, sab tpori chapri log panjab ko band karwa rhe hai aur public ko preshaan krege !*
JAATIWADIYA DE MIRCHA LAGGDIYA DR AMBEDKAR DA NAA SUN K JAI BHIM TAN GUNJDA RAHEGA
It is only frustration of youth. Anyone can give it different colors.
ਸਟੀਕ ਨਿਸ਼ਾਨ ਦੇਹੀ ਕੀਤੀ ਹੈ ਭਾਈ ਜੀ।
ਉਹ ਆਪ ਵੀ ਦਲਿਤ ਹੀ ਹੈ, ਪਹਿਲਾ ਸਰਚ ਕਰੋ
@@Rsingh-p5t ਜਿਹੜਾ ਮਰਜੀ ਹੋਵੇ ਕੋਈ ਵੀ ਹੋਵੇ ਗਲਤ ਆ ਤਾਂ ਗਲਤ ਆ
He was not dalit himself married to bramin, and all his four sisters were married in upper caste. He pretended like ghandi all his life.
ਉਸਨੂੰ ਤਿਆਰ ਕੀਤਾ ਗਿਆ ਹੈ ਸਪੈਸ਼ਲ ।
Phela bhi ji bhout lok hajara bande police nu dete aa oh lok sare police ne chad te pagal bol ke
thode time ch eh sikh kaum da yodha bn juga tey misguided youth ne ehnu v bhaisaab daa darja de dena hai
Are you implying that simply knowing about Section 25B makes someone an extremist? Can't a person object to something based on their own reasoning? Why must it always be linked to an organization?
Anchor madam plz constituent assembly di bedate pdd lavvo
Got the youtube recommendation for this podcast for first time. on face value , i thought it would be worth listening... but into 15 mins , i realize , it is scrap.... one question : why does alarm bells ring if any sikh is involved any incident ? why does words like radical, extremism start coming up freely for silks ? when a majority religion person does a more horrible thing, no body uses such words....no ploice enquiry is setup.... even a minister defamed ambedkar in parliament.... but nobody from you criticized it.... it is sad to see , so called educated sikhs defaming sikhs themselves....
Sr B N RAO was put up the Indian Constitutional draft after studied some forgien countries with VALLAB BHAI Patel and Pt Nehru and later passed. Dr B R Ambedkar not put up draft.This practise was being processing by anti sikh and anti communal forces. RSS and its ailing party also divide and Rules on the jame of Teligion, caste to runs the Rule. This candidate his parents details, backgrounds all needs to enquiry properly to surface the factual and facts.
Article 25(a) civili code aur reservation lyi he
Frr v sikh aaj takk Brahmnicle social structure vicho nhi nikal sake
ਤੋੜਨ ਵਾਲਾ ਵੀ ਦਲਿਤ ਵਰਗ ਦਾ, ਲਗਦਾ ਇਹੀ ਕਿ ਬੇਰੁਜ਼ਗਾਰੀ ਤੋਂ ਦੁੱਖੀ ਭਾਰਤ ਦੇ ਕਾਇਦੇ ਕਾਨੂੰਨਾਂ ਤੋਂ ਪ੍ਰੇਸ਼ਾਨ ਸੀ
Mee butt todne da virodh krda. But Ambedkar ne general category nu bilkul nazarandaz kita
KIHRI GENERAL CATEGORY JINHE HZAAR SAAL 100 PERCENT ARAKSHAN LYA FREEE DA ZAAT PAAT KITTA PAKHAND DHONG KITA AURTO NE NEECH DASIYA UPPER CASTE DI AURTA NU B HAQ DITTE DR AMBEDKAR NE TE TU B OBC CH AUNA RAJSTHAN MP UP ETC CH AND OTHER STATES NAHI TAN BAHMAN BANIYA THAKUR NE KI BNA K RAKHNA DI PTA LGG GYA HOVEGA KISSAN ANDOLAN CH
Why thankful to Ambedkar, thanx to Congress who gave reservation to Sikh Dalits , Ambedkar denied this on the basis of of this argument that there is no caste system in Sikhs
who has provided him a big ladder, how easy it is to carry and arrange a big industrial ladder? Why ladder was there ?
ਤੁਸੀਂ ਬਾਗੀ ਲੀਡਰਸ਼ਿਪ ਦੀ ਵਾਗ ਡੋਰ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵੱਖਰੀ ਭਰਤੀ ਕਰਾਉਣ ਲਈ ਸੇਧ ਦਿਓ ਅਤੇ ਅਪਣੀ ਭਰਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਜਾਵੇ ਤਾਂ ਕਿ ਉਹ ਮੈਨ ਅਕਾਲੀ ਦਲ ਦੇ ਵਿੱਚ ਰੋਲ ਅਦਾ ਕਰ ਸਕਣ
First why place statues not related to theHeritage city or vatican of Sikh . Secondly there is confusion who knows who wants to set narrative here.