Dr shab jankari ke liye thanyabad.Dr shab meri podh jyada barissh se bekar ho thi to Maine dobara se 13 June Ko pod bejai ki ha. Kya m isme biovita ka sprey kar Sakta hu?
Dr.Saab mai es vaar doger pussa jhona laya jis nu aaj 12 din ho gye Mai jyda grmi krke pehli reh suru nhhi kiti Plz dsso reh paa deye zinc mila k ya 15 din ton v paa skde aa
22 ji zamen same wali panni 2-3futt te aa .highbrid seed 28p67 lgya .but chal nhi rha 10 din hoge ki kr urea+zinc pa diti .te kuch vich d.a.p ,+potas pa ti d.a.p wale vich zinc urea nhi payi .ki kra daso ji
22 g ke nominni gold ton 24 hr baad pani launa jaruri hai.??Sade 4 din ho gai sapray kiti c. Result 100 % hai sapray da. Asi pani nahi laea. Jhona 25 din da hai. Karand ho gya c pani laea c nadeen ho gai c kaafi. Pani la dae hun ??
Dr saab zinc di spray v kiti ja skdi hai Kyun k pehla urea laga dita ji kise ne kehta k lod ni so Hun eh video dekh k lgda zinc jaruri c Kindly reply agar spray ho skdi hai tan kehda zinc best rahu spray lai ji
So jekar jhona sanghna hai tan butta tillering aape adjust kar lauga k jyada sanghne te daane nahi aungai. So jhona virla karan de lod nahi ??Te yield te v koi farak nahi paina . Theek hai meri gal 22 g??
ਬਹੁਤ ਸਰਲ ਢੰਗ ਨਾਲ ਸਮਝੌਣ ਲਾਇ ਬਹੁਤ-ਬਹੁਤ ਧਨਵਾਦ ਡਾਕਟਰ ਸਾਹਿਬ।
ਬਹੁਤ ਬਹੁਤ ਧੰਨਵਾਦ ਸਰਦਾਰ ਸਾਬ ਜੀ ਜਿਉਂਦੇ ਰਹੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜੀ ਤੁਹਾਡਾ ਤੁਸੀਂ ਸਾਡੇ ਵਰਗੇ ਭੋਲੇ ਕਿਸਾਨਾਂ ਨੂੰ ਹਰ ਵਿਸੇ਼ ਤੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ
ਵਲੋਂ - ਸਾਰੇ ਹੀ ਕਿਸਾਨ ਭਰਾ
ਧੰਨਵਾਦ ਡਾਕਟਰ ਸਾਹਿਬ ਬੁਹਤ ਹੀ ਕੀਮਤੀ ਜਾਣਕਾਰੀ ਦਿੱਤੀ ਤੁਸੀਂ। ਜਦੋਂ ਸਾਡੇ ਮਨ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਦੁਵਿਧਾ ਹੁੰਦੀ ਹੈ ਓਸੇ ਟਾਈਮ ਤੇ ਤੁਹਾਡੀ ਵੀਡੀਉ ਆ ਜਾਂਦੀ ਹੈ ਜਿਸ ਨਾਲ ਸਾਡੇ ਮਨ ਵਿੱਚ ਚਲ ਰਹੀ ਦੋਵਿਦਾ ਦੂਰ ਹੋ ਜਾਂਦੀ ਹੈ। ਡਾਕਟਰ ਸਾਹਿਬ ਇੱਕ ਵੀਡੀਉ BIOVITA ਬਾਰੇ ਵੀ ਜਰੂਰ ਬਣਾਓ। ਧੰਨਵਾਦ ਡਾਕਟਰ ਸਾਹਿਬ।
ok ji
ਹਮੀਰਗੜ੍ਹ ਧੰਨਵਾਦ ਜੀ
ਬਹੁਤ ਵਧੀਆ ਟੈਕਨੀਕਲ ਜਾਣਕਾਰੀ ਆ ਡਾਕਟਰ ਸਾਹਿਬ ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਚੰਗੀ ਜਾਣਕਾਰੀ ਲਈ ਧੰਨਵਾਦ ਡਾਕਟਰ ਸਾਬ ਜੀ
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ੍ਹ
ਧੰਨਵਾਦ ਵੱਡੇ ਬਾਈ ਜੀ ਬਹੁਤ ਹੀ ਲਾਹੇਵੰਦ ਜਾਣਕਾਰੀ ਲਈ ਜੀ।
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸਰ ਜੀ ।ਹਰ ਇੱਕ ਗੱਲ ਸਮਝ ਆਈ ਆ। ਧੰਨਵਾਦ ਜੀ।
good ji
ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਡਾਕਟਰ ਸਹਿਬ ਜੀ ਬਹੁਤ ਵਧੀਆ ਉਪਰਾਲਾ ਹੈ ਜੀ
बहुत अच्छा लगा
ਧੰਨਵਾਦ ਜਾਣਕਾਰੀ ਲਈ
thanx g jankari bhut vadeaa deteee hae g app g nae
ਕਿਆਂ ਬਾਤ ਹੈ ਬਾਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ।
Sir जी सभ से अच्छी बात ये है कि आप खुद एक किसान हो। और साथ मे E.doctor
ਬਹੁਤ ਬਹੁਤ ਧੰਨਵਾਦ ਜੀ
Bhut vadia koshish g.
Thanks.
Bohut sohni jaankari dr. Sahab👌👍🙏
Thanks Dr Saab Ji waheguru Ji ka Khalsa waheguru Ji ki Fateh
ਬਹੁਤ ਬਹੁਤ ਧੰਨਵਾਦ ਜੀ। 🙏
ਧੰਨਵਾਦ ਜੀ
Dr. Saab satsriakal ji. Nice information
Kivve dhanvaad Kara Dr Sahib aap ji da.waheguru hamesha tuhanu khush rakhe
ਧਨਵਾਦ ਬਾਈ ਜੀ
ਬਹੁਤ ਵਧੀਆ ਜਾਣਕਾਰੀ ਪਰ ਆਪ ਜੀ ਬੇਨਤੀ ਹੈ ਕਿ ਥੋੜਾ ਸੌਖੇ ਸ਼ਬਦਾਂ ਚ ਸਮਜਾਉਂਣ ਦੀ ਕਿਰਪਾਲਤਾ ਕਰਿਓ।ਤੇ ਖਾਦ ਦੀ ਮਾਤਰਾ ਕਿੰਨੀ ਪਾਉਣੀ ਤੇ ਕਦੋਂ ਪਾਉਣੀ ਇਸ ਦੀ ਜਾਣਕਾਰੀ ਦਿਓ।ਧੰਨਵਾਦ
ok ji
ਬਹੁਤ ਹੀ ਬਰੀਕੀ ਨਾਲ ਜਾਣਕਾਰੀ ਲਈ ਧੰਨਵਾਦ
ਸਿਰਾ ਜਾਣਕਾਰੀ। ਕਮਾਲ ਕਰਤੀ ਜੀ
ਧੰਨਵਾਦ ਵੀਰ ਜੀ
Kuldeep sir ਰੱਬ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️❤️❤️
ਧੰਨਵਾਦ ਬਾਾਈ ਜੀ
ਡਾਕਟਰ ਸਾਹਿਬ ਮਾੜੇ ਪਾਣੀ ਵਾਸਤੇ ਵੀ ਕੋਈ ਹੱਲ ਦੱਸੋ ਜੇ ਵੀਡੀਓ ਪਹਿਲਾਂ ਤੋਂ ਪਾਈ ਹੈ ਤਾਂ ਵੀ ਦੱਸੋ
Most important information thanks Dr. Sahib
Thanks ji
ਡਾਕਟਰ ਸਾਬ੍ਹ ਜੀ ਸਤਿ ਸ੍ਰੀ ਆਕਾਲ ਜੀ ਅਸੀਂ ਕਿਸੇ ਤੋਂ ਪਨੀਰੀ ਲੈਕੇ ਲਾਈਆ ਸਾਨੂੰ ਉਸ ਪਨੀਰੀ ਦੀ ਵਰੈਟੀ ਦਾ ਪਤਾ ਨਹੀਂ ਜਿਹੜੇ ਬੰਦੇ ਤੋਂ ਪਨੀਰੀ ਲੈਕੇ ਲਾਈਆ ਉਸ ਦਾ ਕਹਿਣਾ ਹੈ ਕਿ ਵਰੈਟੀ 392 ਹੈ ਇਸ ਵਰੈਟੀ ਵਾਰੇ ਜਾਣਕਾਰੀ ਦੇਵੋ ਜੀ ਮਿਹਰਬਾਨੀ ਜੀ
Good information DR Saab
Great information,
Thnx alot dr. Sab ... ek video bnao 35 -40 din tak kado kado kehdi khad de skde ha nd Kini dose es topic te.... kaddo wale jhone li ...
ok ji
Very good information phaji
Good information sir thank you🌹🌹🌹
bahut acchi jankari ji Doctor saab ji pehla di trah mosam bare bi videos payeya kro ji
ok ji
Good jankari
Thanks Shergill excellent knowledge
Good job
ਸਰ ਬੈਂਗਣ ਦੇ ਨਾਲੀ ਬੂਟੇ ਵਿਚ ਸੁੰਡੀ ਦਾ ਹਮਲਾ ਹੈ ਸਰ ਕਿਹੜੀ ਸਪਰੇਅ ਕੀਤੀ ਜਾਵੇ
takumi fem coragen koi ek
@@MerikhetiMeraKisan thank u sir
Dr shab jankari ke liye thanyabad.Dr shab meri podh jyada barissh se bekar ho thi to Maine dobara se 13 June Ko pod bejai ki ha. Kya m isme biovita ka sprey kar Sakta hu?
yes
ਧੰਨਵਾਦ ਵੀਰ 😍😍
Veer g jhona laun to wAad jhink urea ta kalii di saprea kina Dina wAad kar sakdea aa g
thanks dr sahib
Thanks dr saab 🙏🙏
DR.shib thanks
Good
Sir g pusa 44 jhona 10-20june complete krta sec0-52-34 de spary August de pahle week kr dene chaidi hai g os Tu pahla plz suggest me
sat sri akal dr saab.jyonde raho
Thanks ....my favaurite topic....pls video long kroo pls
ਵਾਹ ਜੀ ਵਾਹ 🙏🙏
Thanks Dr Saab
Dr.Saab mai es vaar doger pussa jhona laya jis nu aaj 12 din ho gye
Mai jyda grmi krke pehli reh suru nhhi kiti
Plz dsso reh paa deye zinc mila k ya 15 din ton v paa skde aa
pa devo vir
Doger pusaa akhri reh kine din ty payi jave
@@jbrar192 ਵੀਰ ਜਿਨੇ ਦਿਨ ਦੀ ਕਿਸਮ ਆ ਉਸ ਚੋ 70 ਕੁ ਦਿਨ ਕਢ ਕੇ ਅਧਾ ਅਧਾ ਗਟਾ ਪਾਉਦੇ ਰਹੋ
Verr g 15 din da jhona ho gya 1 war khad pa diti aa.....duji khad kine din bad payie ...nd zinc 21%,,,ya 33% payie...ya mixture payie....
zinc pao hun 21 wali
10 din bsd urea
Thnx veer ji
Gud Information 👍🏼
Very good job Dr sab
ਵੀਰ ਜੀ ਕਿਸਾਨ ਸਾਰੇ ਅੰ ਨਹੀ ਸਮਝਦੇ ਕਿ; ਕਰਕੇ ਬੇਨਤੀ ਹੈ ਮਾਤਰੀ ਨੂੰ ਹੋਰ ਵੀ ਅਪਣਾਓ
ਦਾਸ ਧਨਵਾਦੀ ਹੋਵੇ ਗਾ
Dr. Saab ik eh v formula aayea hai kehnde jadon jhona 25 k din da ho jawe ohde te koi halki ji fatti lai k ghuma dao ohde nal fott jiyada hundi hai
yes
Waheguru ji ka kahlsa waheguru ji ke fathe
Thanks sar ji
22 ji zamen same wali panni 2-3futt te aa .highbrid seed 28p67 lgya .but chal nhi rha 10 din hoge ki kr urea+zinc pa diti .te kuch vich d.a.p ,+potas pa ti d.a.p wale vich zinc urea nhi payi .ki kra daso ji
barish da intzar karo
thanks ji information ਲਈ
Nice ਵੀਰ ਜੀ
Good job
Ssa jee . Sir kanak vich super te dap paya see . Kee hun chone vich super di lorh hai or just urea di load hai . Jameen raitli hai
nahi
urea only
ਡਾਕਟਰ ਜੀ 1121 ਸਿੱਧੀ ਬਿਜਾਈ ਦੀ ਗੈਪ ਫਿੱਲਿੰਗ ਕਿੰਨੇ ਦਿਨ ਬਾਅਦ ਕਰ ਸਕਦੇ ਅਾ।ਜਰੂਰ ਦਸਿਓ ਜੀ।
25
Dr Saab je potash na pauni Hove ta potash de kehri spray fungicide de naal Mila me pa sakde as the kinne Dina de jhone the Kar sakde ha reply sir
oh time anusar dekhde han
Thank ji
Goood info 👍🏻👍🏻👍🏻
Dr ਸਾਬ੍ਹ ਡੋਗਰ ਪੂਸਾ ਝੋਨਾ 100kg ਯੂਰੀਆ ਦੇਣੀ ਆ 20 kg ਦੀ ਪਹਿਲੀ ਕਿਸ਼ਤ last sunday ਦਿਤੀ ਆ ਹੁਣ ਬਾਕੀ ਦੀ ਯੂਰੀਆ ਕਿੰਨੀ ਕਿੰਨੀ ਕਿੰਨੀ ਕਿਸ਼ਤ ਚ ਤੇ ਕਦੋ ਖ਼ਤਮ ਕਰਾ
kadu hai ke dar
ਕੱਦੂ ਵਾਲਾ ਜੀ
ਪਹਿਲੀ ਯੂਰੀਆ ਨਾਲ zinc 33% ਦਿੱਤੀ ਸੀ 8 ਕਿੱਲੋ ਪ੍ਰਤੀ ਕਿੱਲਾ ਲਵਾਈ ਸਮੇ ਸੁਪਰ 50ਕਿੱਲੋ ਦੀ ਵਰਤੋਂ ਕੀਤੀ ਸੀ
Thanks
22 g ke nominni gold ton 24 hr baad pani launa jaruri hai.??Sade 4 din ho gai sapray kiti c. Result 100 % hai sapray da. Asi pani nahi laea. Jhona 25 din da hai. Karand ho gya c pani laea c nadeen ho gai c kaafi. Pani la dae hun ??
pani devo
ਸਰ ਜੀ ਕੱਦੂ ਵਾਲੇ ਝੋਨੇ ਵਿੱਚ ਹਰੇਵਾਈ(ਜਿਲਬ) ਬਹੁਤ ਜ਼ਿਆਦਾ ਵਧ ਗਈ ਹੈ ਕੀ ਕੀਤਾ ਜਾਵੇ ਇਸ਼ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ
pani sukka k lavo jii thalle baith jye jd hi pani bhro kuj nhi hunda jhone nu
Dr saab zinc di spray v kiti ja skdi hai
Kyun k pehla urea laga dita ji kise ne kehta k lod ni so Hun eh video dekh k lgda zinc jaruri c
Kindly reply agar spray ho skdi hai tan kehda zinc best rahu spray lai ji
yes
but jamin vich best hai
good information
very good
Gr8 information dr saab
Good information sir ji
ਸਰ ਜੀ ਅਸੀਂ ਵਾਹਨ ਚੁ ਮਿੱਟੀ ਚੱਕੀ ਸੀ ਅਸੀਂ ਕਦੂ ਵਿਚ ਇੱਕ ਬੋਰੀ ਸੁਪਰ ਤੇ ਇੱਕ ਬੋਰੀ DAP di paa deaa ji ta koi chkkr ta ni penda zinc 15 Dina baad pa da ge ggg
ek devo zinc or super
ਰੇਸਲਾ ਵਾਹਨ ਆ ਜੀ।।ਸੁਪਰ ਨਾ ਪਾਈ ਜੀ ਜ਼ਿੰਕ ਪਾ ਦੇਣੇ ਐ ਜੀ
ok ji
🙏🙏Thanks vir
Thank you D.r saab ji 🙏🙏🙏🙏
So jekar jhona sanghna hai tan butta tillering aape adjust kar lauga k jyada sanghne te daane nahi aungai. So jhona virla karan de lod nahi ??Te yield te v koi farak nahi paina . Theek hai meri gal 22 g??
Sir kaddu wich 50 kg super 25kg potas paya c hun zink te urea kado payie jhonna lagge nu 10 din hoge ne
hun pa devo
Nic information
Very niceji
Nice information sir
Thanks dr saab
ਸਰ 14 ਤਰੀਕ ਨੂੰ ਝੋਨਾ ਲਾਇਆ ਸੀ ਉਹ ਤੁਰ ਜੇ ਨਹੀਂ ਰਿਹਾ ਰੁਕਿਆ ਜਾ ਖੜ੍ਹਾ 1 ਕਿੱਲਾ, ਉਸ ਦੇ ਵਿੱਚ ਲਗਭਗ 20 ਕਿੱਲੋ ਯੂਰੀਆ ਤੇ 7 ਕਿੱਲੋ 33% ਜਿੰਕ ਪਾ ਦਿੱਤੀ ਹੁਣ ਹੋਰ ਕੀ ਕੀਤਾ ਜਾਵੇ ਤਾਂ ਜੋ ਬੂਟਾ ਵਧੀਆ ਗ੍ਰੋਥ ਕਰੇ
vir garmi jyada jai kadu wale es lai nahi chal rahr
Sr ji parmal 114 pila h ki kre ji 35 din da h zinc 33 te salfar pai h fer v pate pile h
Good point sir ji
Dr sabb pusa 44 nu total urea kiney din tak Puri karni hai ji
dsr 70 din vich
kadu 45 din vich
Tanx jee
Dr saab ji Lohe tat di ghat karke kihri khad te kini khad di spray karni chahidi aa 1 acar di ?
iron sulphate di spray karo