Reproductive Stage of Rice/Basmati that finalizes yield (ਝੋਨੇ ਦਾ ਝਾੜ ਨਿਰਧਾਰਿਤ ਕਰਨ ਵਾਲੀ ਸਟੇਜ)Shergill

Поделиться
HTML-код
  • Опубликовано: 29 окт 2024

Комментарии • 223

  • @HarpreetSingh-fk5ql
    @HarpreetSingh-fk5ql 3 года назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @nishansingh318
    @nishansingh318 3 года назад +5

    ਬਹੁਤ ਵਧੀਆ ਖਾਲਸਾ ਜੀ
    ਬਾਜਾਂ ਵਾਲੇ ਬਾਪੂ ਜੀ ਚੜਦੀਕਲਾ ਚ ਰੱਖਣ

  • @pargatsingh1579
    @pargatsingh1579 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sharanjitshergill1776
    @sharanjitshergill1776 3 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਧੰਨਵਾਦ ਸਰ ਜੀ ਬਹੁਤ ਚੰਗੀ ਤਰਾਂ ਸਮਝਾਇਆ ਤੁਸੀਂ

  • @jasnoormaan7134
    @jasnoormaan7134 3 года назад +7

    Dr sahib great ,i m science graduate but my 10th studying son also got everything so i mean to say information was good and absorbable to all. Reference brings more clarity.
    Keep going sir,
    None can compete with you
    Thanks
    "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ "

  • @arshtarntaran4642
    @arshtarntaran4642 3 года назад +2

    ਬਹੁਤ ਵਧੀਆ ਜਾਣਕਾਰੀ ਗਿੱਲ ਸਾਬ ।

  • @sukhwindersinghrandhawa4810
    @sukhwindersinghrandhawa4810 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

  • @GurmeetSingh-ib6bh
    @GurmeetSingh-ib6bh 3 года назад +2

    ਬਹੁਤ ਵਧੀਆ ਜੀ

  • @GurdeepSingh-ek7dy
    @GurdeepSingh-ek7dy 3 года назад +2

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @sanikalugun3726
    @sanikalugun3726 3 года назад +8

    Thanks sir ji inni barriki ch smjaoun lei waheguru tuhanu tand-rusti bakshe gud job ji

  • @abidmalhi
    @abidmalhi 3 года назад +2

    High quality lecture 👌👌👌

  • @dhindsHarvinder
    @dhindsHarvinder 3 года назад +2

    ਵਹਿਗੂਰੁ ਜੀ

  • @yadsandhu357
    @yadsandhu357 3 года назад

    ਬਹੁਤ ਵਧੀਆ ਜਾਣਕਾਰੀ ਆ ਜੀ

  • @anmoldeep3749
    @anmoldeep3749 3 года назад +4

    Ehni jyadha knowledge den lyi tuhada dhanwaad pichsle kai sala tuhadiyan videos dekh reha nd follow v kar reha nd money saving kiti aw so agian thanks keept up

  • @kuldeepsinghmangi1995
    @kuldeepsinghmangi1995 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @shindabrar1283
    @shindabrar1283 3 года назад +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ

  • @AvtarSingh-ef3oj
    @AvtarSingh-ef3oj 3 года назад +3

    Waheguru je ka khalsa waheguru je ke fatha thanks dr sahib je

  • @babbusidhu3723
    @babbusidhu3723 2 года назад

    Bahut vdia information dr. Saab. Thanks to much

  • @balbirsingh7638
    @balbirsingh7638 3 года назад +2

    Thanks Dr Sahib very nice information Sub Balbir Singh Musse Kalan Tarn Taran

  • @shorts33k14
    @shorts33k14 3 года назад

    Baut vadiya jankari ji

  • @lavigill3459
    @lavigill3459 3 года назад

    💎 ਬੰਦਾ GBU sir

  • @AmanGill-ph1yk
    @AmanGill-ph1yk Год назад

    ਸਮਝਾਉਣ ਦਾ ਤਰੀਕਾ ਬੈਸਟ ਧੰਨਵਾਦ ਜੀ

  • @HarjinderSingh-ro6rq
    @HarjinderSingh-ro6rq 3 года назад

    Bahut wadmulli jaankari

  • @minealwayslive8381
    @minealwayslive8381 3 года назад

    ਡਾਕਟਰ ਸਾਬ, ਜਾਣਕਾਰੀ ਚੰਗੀ ਲੱਗੀ

  • @narinderbhullar8145
    @narinderbhullar8145 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ਅਦਬਮਾਨ
    @ਅਦਬਮਾਨ 3 года назад

    ਧੰਨਵਾਦ ਡਾਕਟਰ ਸਾਹਿਬ 🙏

  • @romanafarming3293
    @romanafarming3293 3 года назад +1

    Thank you doctor sab waheguru Mehar rakhe tuhade te

  • @darabrar6911
    @darabrar6911 3 года назад +3

    Wahe guru Ji da Khalsa Wahe guru Ji ki fathe

  • @singhkulvir81singh80
    @singhkulvir81singh80 3 года назад +1

    Sat siri akal kahlsha g

  • @gurmeetgillmaluka3799
    @gurmeetgillmaluka3799 3 года назад

    ਵੀਰ ਬਹੁਤ ਬਹੁਤ ਧੰਨਵਾਦ ਜੀ

  • @yadwindersingh3896
    @yadwindersingh3896 3 года назад +1

    ਠੀਕ ਜੀ

  • @GurpreetSingh-lz5jm
    @GurpreetSingh-lz5jm 3 года назад

    Very good g

  • @kultarsandhu1496
    @kultarsandhu1496 3 года назад

    ਧੰਨਵਾਦ ਜੀ

  • @gurmeetpandher1443
    @gurmeetpandher1443 3 года назад

    ਧੰਨ ਬਾਦ ਜੀ

  • @nanaksingh1758
    @nanaksingh1758 3 года назад +1

    Very Very thanks sir jankari den lyi.

  • @singhsandeepsangwan5588
    @singhsandeepsangwan5588 3 года назад +2

    Waheguru ji da Khalsa waheguru ji Fateh

  • @baltejbhullar8240
    @baltejbhullar8240 3 года назад +3

    Waheguru ji ka khalsa waheguru ji ki Fateh

  • @ranjeetdandiwal2283
    @ranjeetdandiwal2283 3 года назад

    Very good information

  • @jamaldeen5415
    @jamaldeen5415 3 года назад +1

    Thanks ji

  • @sukhpalsingh-oe4th
    @sukhpalsingh-oe4th 3 года назад

    Very good information Dr sahib ,keep it 👍

  • @GurmeetSingh-nl6nf
    @GurmeetSingh-nl6nf 3 года назад

    Dr.Sab. Good luck 👍 💓

  • @taljindersingh162
    @taljindersingh162 3 года назад

    Awesome information 👏

  • @dhillonmotorsullar6620
    @dhillonmotorsullar6620 3 года назад

    Veer ji great information on paddy👍👍👍

  • @BalwinderSingh-in2mt
    @BalwinderSingh-in2mt 3 года назад

    Good doctor

  • @paligandhuangtv
    @paligandhuangtv 3 года назад

    Dr saab good 👍

  • @mobilecare6044
    @mobilecare6044 3 года назад

    👌👌

  • @balrajsinghtoor9088
    @balrajsinghtoor9088 3 года назад

    Very good ji

  • @Manjindersingh-yt8uv
    @Manjindersingh-yt8uv 3 года назад

    Thanks Dr sahib for right info.

  • @sukhjiwansingh166
    @sukhjiwansingh166 3 года назад +1

    Thanks Dr sahib

  • @NirmalSingh-jt8zj
    @NirmalSingh-jt8zj 3 года назад

    V nice video

  • @ParvinderSingh-yq5jd
    @ParvinderSingh-yq5jd 3 года назад +1

    Waheguru ji ka khalsa
    Waheguru ji ki Fateh khalsa ji

  • @gssuriya3134
    @gssuriya3134 3 года назад

    Sat shiri Akal

  • @jagjeetsingh3768
    @jagjeetsingh3768 3 года назад

    ‌‌ਧੰਨਵਾਦ ਡਾ ਸਾਹਿਬ
    ਬੇਨਤੀ ਹੈ ਕਿ ਇੱਕ ਜਾਨਕਾਰੀ ਲੱਸਨ ਬਿਜਾਈ ਦੀ ਵੀ ਲੋੜ ਹੈ

  • @gurpalmaan5584
    @gurpalmaan5584 3 года назад

    Thnku dr saab..

  • @mandeepsinghsingh3153
    @mandeepsinghsingh3153 3 года назад +1

    Sir pili pusa Jhona a 75 din Da fame amistar thimax and 1300 45 mix karke sprey kar skde a ja nhe 13 00 45 Da ghol Alag bana k

  • @charanjitsingh9158
    @charanjitsingh9158 3 года назад

    Good g

  • @farmersadvice8720
    @farmersadvice8720 3 года назад

    Good job

  • @manjootsingh1730
    @manjootsingh1730 3 года назад +4

    13 0 45 ਕਿਨੇ ਟਾਇਮ ਸਪਰੈ ਤੋਂ ਬਾਅਦ ਬੂਟੇ ਨੂੰ ਮਿਲਣੀ ਸ਼ੁਰੂ ਹੋ ਜਾਦੀ ਡਾਕਟਰ ਸਾਹਿਬ

  • @gurpreetsingh-mv7tt
    @gurpreetsingh-mv7tt 3 года назад

    Good sir

  • @DharamVeer-vb4qi
    @DharamVeer-vb4qi 3 года назад

    13-0-45 ਦੀ ਸਪਰੇਅ ਕਿਹੜੀ ਸਟੇਜ਼ ਚ ਕਰਨੀ ਹੈ ਜੀ?

  • @rajwinderbains3376
    @rajwinderbains3376 3 года назад

    ਨਾਈਸ dr ਸਾਬ ਜੀ

  • @amanpreetsinghgill2134
    @amanpreetsinghgill2134 3 года назад +6

    ਡਾ ਸਾਬ ਚੂਹੇ ਦਾ ਕੋਈ ਹੱਲ ਦੱਸੋ

  • @jatinderdhillon2760
    @jatinderdhillon2760 3 года назад

    🙏 Thank you Dr Saab..

  • @jatindersingh498
    @jatindersingh498 3 года назад

    ਸਾਡੇ ਵੱਲ ਤਾ ਬਹੁਤ ਜ਼ਿਆਦਾ ਝੋਨਾ ਨਿਸਰ ਚੁੱਕ ਹੈ ਜੀ

  • @mandeepsinghmann7566
    @mandeepsinghmann7566 Год назад

    Thx

  • @gurpreetsandhu9898
    @gurpreetsandhu9898 3 года назад +1

    Waheguru ji waheguru ji

  • @paramsarao8199
    @paramsarao8199 3 года назад +4

    Hanji dr vr g ਪਰਸੋ ਝੋਨੇ ਤੇ Lambda 4.9% cs 1 litre 4 ਏਕੜ ਤੇ ਕੀਤਾ ਸੀ ਅੱਜ ਝੋਨੇ ਚੈੱਕ ਕੀਤਾ ਤਾ ਪੱਤਾ ਲਪੇਟ ਸੁੰਡੀ ਬਹੁਤ ਮਿਲੀ ਅਤੇ ਭਮੱਕੜ ਵੀ ਬਹੁਤ ਜਿਆਦਾ ਸੀ ਕੋਈ ਹੱਲ ਦੱਸੋ ਜੀ ਤੇ ਹੁਣ ਦੁਆਰਾ alphacypermethrin 10% sc ਕਰਨ ਲੱਗੇ ਆ

    • @jagdevbrar9392
      @jagdevbrar9392 3 года назад +4

      ਬਾਈ ਕੋਈ ਫਾਇਦਾ ਨਹੀ ਵੀਡੀਓ ਵੇਖਣ ਦਾ

    • @mohindersingh1573
      @mohindersingh1573 3 года назад +2

      ਵੀਰ ਤਿੰਨ ਸਾਲ ਤੋਂ ਕੋਈ ਵੀ ਕੀਟਨਾਸ਼ਕ ਸਪਰੇਅ ਨੀ ਵਰਤੀ

    • @mohindersingh1573
      @mohindersingh1573 3 года назад +2

      ਹੁਣ ਪਕਣ ਤਕ ਢੋਲੀ ਪਿਠ ਤੇ ਰਹੂ

    • @RanjitSingh-fw4os
      @RanjitSingh-fw4os 3 года назад

      ਡਾਕਟਰ ਸਾਹਬ ਦੀਆਂ ਝੋਨੇ ਬਾਰੇ ਸਾਰੀਆਂ ਵੀਡੀਓ ਦੇਖੋ ਅਤੇ ਸਮਝੋ

    • @jagdevbrar9392
      @jagdevbrar9392 3 года назад +2

      ਲੈਬੜਾ ਚੱਕੀ ਫਿਰਦੇ ਹੋ ਭਮੱਕੜ ਤੋ ਡਰਦੇ ਹੋ ਇਸ ਦਾ ਮਤਲਬ ਤੁਸੀ ਪੂਰੀਆ ਵੀਡੀਓ ਨਹੀ ਵੇਖਦੇ

  • @bikramriar8691
    @bikramriar8691 3 года назад

    Thanks sir

  • @desivloggers9144
    @desivloggers9144 3 года назад +1

    Tnku sir eni knowledge den li 🙏

  • @ranjeetpawar2532
    @ranjeetpawar2532 3 года назад

    👌👌👌👌

  • @ikwindermaan1993
    @ikwindermaan1993 3 года назад

    ਸਰ ਪੱਤਿਆਂ ਦੀਆ ਕਰੁਂਬਲਾਂ 2ਇੰਚ ਤੱਕ brown ਹੋ ਰਹੀਆਂ ?? ਕੀ ਕਰੀਏ ਜੀ, ਖੇਤ ਦੂਰੋ ਪੱਕਿਆਂ ਜ ਲੱਗ ਰਿਹਾ

  • @gulabsingh4795
    @gulabsingh4795 3 года назад

    Da sahb 1509 basmti .8 .8. 21 . Nu transplanting kiti ya.issnu 13 0 45 kriye ya . 0 52 34 . Kriye .te kine. Ku. Dina nu kriye . Merbani hougi jrur dsya je...?

  • @kuldeepsingh-xk1qi
    @kuldeepsingh-xk1qi 3 года назад +1

    🙏🙏

  • @varinderpunjab7758
    @varinderpunjab7758 2 года назад

    Gobh de time spray karni kehrhi a 13045 ja 00 5234

  • @gurnoorsinghrollno14gurnoo73
    @gurnoorsinghrollno14gurnoo73 3 года назад

    thanx

  • @rajwinderbains3376
    @rajwinderbains3376 3 года назад

    dr ਸਾਬ ਜੀ ਜੇ potash ਪਾਈ ਹੋਈ ਏ ਫੇਰ ਤਾਂ ਨੀ ਲੋੜ 13045 ਦੀ, 20 kg ਪਈ ਹੋਈ ਏ 60% ਵਾਲੀ'

  • @satgursingh1337
    @satgursingh1337 3 года назад

    ਸਰ ਪੀ ਆਰ 126.. 77 ਦਿਨਾਂ ਦਾ ਹੋ ਗਿਆ ਹੈ।।15 -20 ਦਿਨਾਂ ਚ ਪੱਕ ਕੇ ਤਿਆਰ ਹੋਜੂ।। ਕਿਤੇ ਕਿਤੇ ਚਿੱਟਾ ਤੇਲਾ ਹੈ।।ਸਪਰੇਅ ਕਰੀਏ ਜਾ ਨਹੀਂ..ਪਹਿਲਾਂ ਕੋਈ ਵੀ ਸਪਰੇਅ ਨਹੀਂ ਕੀਤੀ

  • @ranveetsingh5643
    @ranveetsingh5643 3 года назад

    Basmati nu k bimari a aitki k problm a pata ch dbb te pile j hoye pye n sarya de area mkt video jror bnao g

  • @SurinderSingh-xs4hc
    @SurinderSingh-xs4hc 3 года назад

    Thanks 👍

  • @gurpyarsingh2157
    @gurpyarsingh2157 3 года назад

    Sir ik jaga te blb ta attack shru hoya y kal natvio 100gm 2pocsh strpockline 150litre panni di sprey keti a control hoju ji ?
    Ja koi hor sprey daso ji hje shru hi hoyi a ji.

  • @allmovies6148
    @allmovies6148 3 года назад

    ਸਰ ਜੀ ਮੁੰਝਰ ਕੱਟ ਸੁੰਡੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ

  • @harpreetsivia9067
    @harpreetsivia9067 3 года назад

    Sir medical plant di Kheti bre jankari deo...food processing course bre v

  • @sundeep6759
    @sundeep6759 3 года назад

    Sir hun 13045 di sapry kr skde aa boor pain toh pahla???

  • @davindersidhu4828
    @davindersidhu4828 3 года назад

    ਬਾਈ ਜੀ ਕਿ ਵੇਸਟ ਡਿਕਮਪੋਜਰ ਦੀ ਸਪ੍ਰੇ ਝੋਨੇ ਜਾ ਕਿਸੇ ਫਸਲ ਤੇ ਕਰ ਸਕਦੇ ਹਾ ?

    • @davindersidhu4828
      @davindersidhu4828 3 года назад

      @@sandhu_6013 ਬਾਈ ਜੀ ਮੈਨੂੰ ਪਤਾ ਨਹੀ ਜੀ ਇਸ ਲਈ ਪੁੱਛ ਰਿਹਾ ਸੀ

    • @davindersidhu4828
      @davindersidhu4828 3 года назад

      @@sandhu_6013 ਠੀਕ ਐ ਬਾਈ ਜੀ ਸ਼ੁਕਰੀਆ ਜਾਣਕਾਰੀ ਦੇਣ ਲਈ ਜੀ

  • @ramkumarrana4742
    @ramkumarrana4742 3 года назад

    Thanks Dr Sahab for useful information

  • @deepsleepmeditation7482
    @deepsleepmeditation7482 3 года назад

    ਵੀਰ ਜੀ NPK ਸਪਰੇਅ ਕਿਸ ਸਟੇਜ ਤੇ ਕਰੀਏ

  • @raghwantsingh1580
    @raghwantsingh1580 3 года назад +2

    ਡ ਸਾਹਿਬ 28p67ਝੋਨਾ ਵਿਰਲ ਸੀ ਔੜ ਕਰਕੇ 3 ਗਟੇ ਯੂਰੀਆ 5 ਜ਼ਿੰਕ 2 gte ਸਿੰਗਲ ਸੁਪਰ ਪਾਇਆ ਝੋਨੇ ਨੇ ਫੋਟ ਬਹੁਤ ਜਾਦਾ ਕੀਤੀ ਆ ਕਦ ਘੱਟ ਆ ਸਾਰਾ ਬੂਟਾ ਮੁਜਰਾ ਲੇ ਜਾਊਗਾ ਜੀ ਹੁਣ ਕਲ13 o45 ਨਾਲ 100 ਬੋਰਾਂ ਸਪਰੇ ਕੀਤਾ ਜੀ ਫੰਗਿਸੇਡ ਦਾ ਸਪਰੇ ਕਦੋਂ ਕਰੀਏ ਜਾਣਕਾਰੀ ਦਿਉ ਜੀ ਇੰਤਜਾਰ ਧੰਨਵਾਦ

    • @shamshersingh9297
      @shamshersingh9297 3 года назад

      Kena k niklda vr 28p67 nale sarkari khareed hundi a

    • @raghwantsingh1580
      @raghwantsingh1580 3 года назад

      @@shamshersingh9297 ਪਿੱਛਲੇ ਸਾਲ 82 ਮਨ ਕਿਲੇ ਦਾ ਨਿਕਲਿਆ ਸੀ ਸਰਕਾਰੀ ਰੇਟ ਵਿਕਿਆ ਸੀ ਮੁਕਤ ਸਰ ਸਾਹਿਬ

    • @iqbalsandhu9344
      @iqbalsandhu9344 3 года назад

      ਮੈ ਵੀ ਇਹ ਵਰੈਟੀ ਲਾਉਨਾਂ ਦੋ ਸਾਲਾਂ ਤੋ ਪਿਛਲੇ ਸਾਲ ਨਾਲੋਂ ਕੱਦ ਘੱਟ ਮੈਂ ਹੋਰ ਵੀ ਆਵਦੇ ਆਸੇ ਪਾਸੇ ਵੇਖੇ ਹੈ

    • @sandhufarm95
      @sandhufarm95 3 года назад

      @@raghwantsingh1580 ਵੀਰ ਜੀ ਗੋਬ ਤੇ ਨਹੀ ਕੀਤੀ ਸਪਰੇ ਇਸ ਤੋ ਪਹਿਲਾ

  • @JagroopSingh-xt6rl
    @JagroopSingh-xt6rl 3 года назад +3

    ਢਿਡ ਦੀ ਕਿਹੜੀ ਸਪ੍ਰੇਅ ਕਰੀਏ ਜੀ ਪੱਤੇ ਟੁਕਦਾ??

  • @gurjeetsidhu3520
    @gurjeetsidhu3520 3 года назад

    Dr saab buting steg te 0 52 34 kriea ja 13 0 45 kriea 1401 muchal 82 din da ho gaya hai nal bron bare dsna

  • @gagansidhu9909
    @gagansidhu9909 3 года назад

    Sir 13045 and tabujonakol gob time kar sakda a

  • @KulwinderSingh-jt1ed
    @KulwinderSingh-jt1ed 3 года назад +1

    Dr saab vedio ta pate tusi par aa msg karan vale fudu aa sare jina da reply ne dinde tusi vedio da ki fyda shado pra a v

  • @GagandeepSingh-js1wh
    @GagandeepSingh-js1wh 3 года назад

    sir 13 0 45 krni chahidi aa ja nhi..potash payi hoi a neeche kddu vich dso plzz

  • @Amanmirock
    @Amanmirock 3 года назад

    ਵੀਰ ਜੀ nativo ya amistar ਵਰਗੇ ਟੈਕਨੀਕਲ ਤੋਂ ਅਲੱਗ ਝੁਲਸ ਰੋਗ ਲਈ ਕੁੱਛ ਹੋਰ ਪਾਉਣ ਦੀ ਲੋੜ ਹੈ ਜਾਂ ਇਹੀ ਕੰਟਰੋਲ ਕਰਨਗੇ

    • @MerikhetiMeraKisan
      @MerikhetiMeraKisan  3 года назад

      copper oxychloride 200gm streptosycline 40 gm water 200liytre

    • @gurdevsinghjossan9268
      @gurdevsinghjossan9268 3 года назад +1

      250ml hexaconazol+250ml valdamycin bumper result

    • @Amanmirock
      @Amanmirock 3 года назад

      @@MerikhetiMeraKisan ਵੀਰ ਜੀ ਨਿਸਾਰੇ ਵੇਲੇ ਕਰੀਏ ਜਾਂ ਕਿਸੇ ਹੋਰ ਸਮੇਂ

  • @BaljitsinghBhallaiana
    @BaljitsinghBhallaiana 3 года назад

    Thanks veer 🙏

  • @kuldeepsinghbrar9199
    @kuldeepsinghbrar9199 3 года назад

    NPK kehdi te kis stage te krni a ess bare ik proper video bnao bht confusion aa. Mai ajj university phn laya c oh khnde 13.0.45 krni a gob time.

  • @sukhchainkhetla4116
    @sukhchainkhetla4116 3 года назад

    ਡਾਕਟਰ ਸਾਹਿਬ ਜੀ spray ਕਰਨ ਲਈ ਨੋਜ਼ਲ ਕੱਟ ਵਾਲੀ ਜਾਂ ਗੋਲ ਵਰਤੀ ਜਾਵੇ। spray pump battery ਵਾਲਾ ਏ ਜੀ।

  • @shubhamposwal3820
    @shubhamposwal3820 3 года назад

    Sir rice flowering ke samya rain kitna nuksan karti h

  • @lakhvirsidhu616
    @lakhvirsidhu616 3 года назад

    Thankyou dr

  • @GurvinderSingh-ix9iv
    @GurvinderSingh-ix9iv 3 года назад

    Tebucanzole da spray kede stage ta krea

  • @navjotsingh-uk5cw
    @navjotsingh-uk5cw 3 года назад

    052 34 ya 13 0 45 dasso kehri stage te spray karni h