ਪੰਜਾਬੀ ਫੌਜੀਆਂ ਦੇ ਖੂਨ ਨਾਲ ਰੰਗੀ ਧਰਤੀ World War Memorials Belgium | Punjabi Travel Couple Ripan Khushi

Поделиться
HTML-код
  • Опубликовано: 25 окт 2024

Комментарии • 196

  • @manjindersinghbhullar8221
    @manjindersinghbhullar8221 3 месяца назад +22

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਸ਼ਹੀਦ ਫ਼ੌਜੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻

  • @SukhwinderSingh-wq5ip
    @SukhwinderSingh-wq5ip 3 месяца назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @mandeepsekhon3582
    @mandeepsekhon3582 3 месяца назад +28

    ਰਿਪਨ ਅਤੇ ਖੁਸ਼ੀ ਜੀ ਸਾਡੀ ਸਿੱਖ ਕੌਮ ਦੇ ਬਹਾਦੁਰੀ ਦੇ ਬਹੁਤ ਕਿਸੇ ਹਨ ਉਹਨਾਂ ਵਿੱਚ ਬੈਲਜੀਅਮ ਦਾ ਕਿਸਾ ਵੀ ਸ਼ਾਮਲ ਹੈ ਵਰਲਡ ਬਾਰ ਵਿੱਚ ਵੀ ਸਿੱਖਾਂ ਦੀ ਬਦੌਲਤ ਹੀ ਅੰਗਰੇਜ਼ ਨੇਬਹੁਤ ਸਾਰੀਆਂ ਜ਼ੰਗਾ ਜਿੱਤੀਆਂ ਸਨ

  • @avtarcheema3253
    @avtarcheema3253 3 месяца назад +8

    ਸੰਸਾਰ ਜੰਗ ਦੀਆਂ ਯਾਦਾਂ ਦਿਖਾਉਣ ਲਈ ਧੰਨਵਾਦ 🙏🙏

  • @JagtarSingh-wg1wy
    @JagtarSingh-wg1wy 3 месяца назад +10

    ਰਿਪਨ ਜੀ ਤੁਸੀਂ ਸਾਨੂੰ ਪੰਜਾਬ ਨਾਲ ਸਬੰਧਤ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸ਼ਹੀਦੀ ਯਾਦਗਾਰ ਵਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @phulkaristudiomk1908
    @phulkaristudiomk1908 3 месяца назад +1

    ਹਾਜ਼ਰੀ ਕਬੂਲ ਕਰਨੀ ਜੀ ਸ਼ਹੀਦ ਫ਼ੌਜੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @bharatsidhu1879
    @bharatsidhu1879 3 месяца назад +1

    ਬੜੀਆਂ ਚੰਗੀਆਂ ਜਾਣਕਾਰੀਆਂ ਮਿੱਲੀਆਂ ਤੁਹਾਡੇ ਅੱਜੇ ਦੇ ਵਲੌਗ ਤੋਂ ਸਾਡੇ ਸਿੱਖ ਇਤਿਹਾਸ ਬਾਰੇ । ਤੁਹਾਡਾ ਬਹੁਤ - ਬਹੁਤ ਧੰਨਵਾਦ ।

  • @nachhattarkaur3115
    @nachhattarkaur3115 3 месяца назад +7

    ਬਰਤਾਨੀਆਂਸਿੱਖ ਫੌਜੀਆਂ ਕਰਕੇ ਹੀ ਜਿੱਤ ਪਰਾਪਤ ਕਰ ਸਕਿਆ ਸੀ। ਪੰਜਾਬੀ ਤਾਂ ਹਮੇਸ਼ਾ ਹੀ ਮੲਤ ਦੇ ਮੂੰਹ ਵਿੱਚ ਧੱਕੇ ਗਏ ਹਨ

  • @robbyaujla2201
    @robbyaujla2201 3 месяца назад +4

    ਜਿਨਾਂ ਖੂਨ ਪੰਜਾਬ ਚ ਡੁੱਲ੍ਹਿਆ,,, ਇਸ ਹਿਸਾਬ ਨਾਲ Asia ਦੀ ਰਾਜਧਾਨੀ ਪੰਜਾਬ ਬਣਾਈ ਜਾਣੀ ਚਾਹੀਦੀ ਹੈ! ਪੰਜਾਬ ਤੋ ਬਾਹਰ ਤਾਂ ਡੁੱਲ੍ਹਿਆ ਹੀ ਹੈ ਪੰਜਾਬੀਆਂ ਦਾ ਖੂਨ ,,,, ਪੰਜਾਬ ਵਿੱਚ ਵੀ ਪਹਿਲਾ ਕਿੰਨਾ ਡੁੱਲ੍ਹਿਆ ਤੇ ਅੱਜ ਵੀ ਡੁਲਦਾ ,, ਹਰ ਰੋਜ ਹੀ ਬੇਇਨਸਾਫੀ ਖਿਲਾਫ ਸੰਘਰਸ਼ ਹੁੰਦਾ,,,,

  • @phulkaristudiomk1908
    @phulkaristudiomk1908 3 месяца назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ

  • @dharmindersingh1523
    @dharmindersingh1523 3 месяца назад +2

    ਰੱਬ ਕਰੇ ਪੂਰੀ ਦੁਨੀਆ ਇਕ ਹੋ ਜਾਵੇ ਕਿਸੇ ਪਾਸੇ ਕੋਈ ਗੀਲੇ ਸ਼ਿਕਵੇ ਤੇ ਬਾਡਰ ਨਾ ਰਹਿਣ ਨਾ ਕੋਈ ਲੜਾਈ ਲੱਗੇ ਜਦੋਂ ਵੀ ਕੋਈ ਮਰਦਾ ਦਾ ਕਿਸੇ ਮਾ ਦਾ ਪੁੱਤ ਕਿਸੇ ਦਾ ਜੀਵਨਸਾਥੀ ਤੇ ਕਿਸੇ ਦਾ ਪਿਓ ਚਾਹੇ ਕੋਈ ਵੀ ਦੇਸ਼ ਹੋਵੇ ਮਾਰਦੇ ਤੇ ਆਮ ਲੋਕ ਹੀ ਨੇ । ਬਾਕੀ ਸਿੱਖ ਤੇ ਜੁਲਮ ਦੇ ਖਿਲਾਫ ਹਰ ਕਿਸੇ ਲਈ ਖੜੇ ਆਉਂਦੇ ਆਏ ਨੇ

  • @davinderdhaliwal6531
    @davinderdhaliwal6531 3 месяца назад +1

    ਪ੍ਰਣਾਮ ਸ਼ਹੀਦਾਂ ਨੂੰ ਸਲੂਟ ਆ ਜੀ।ਜੋਸਾਡੇ ਦੇਸ਼ ਤੇ ਵਿਦੇਸ਼ ਵਿਚ ਸ਼ਹੀਦ ਹੋਏ ਨੇ।

  • @manjitsinghkandholavpobadh3753
    @manjitsinghkandholavpobadh3753 3 месяца назад +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @jagjitsingh816
    @jagjitsingh816 3 месяца назад +2

    Ripan and Khushi sat Sri akal ji
    2/percent ਵਾਲਿਆਂ ਨੇ ਯੂਰਪ ਵਿਚ ਵੀ ਮਲਾਂ ਮਾਰਿਆ ਹਨ

  • @DavinderSingh-us4cx
    @DavinderSingh-us4cx 3 месяца назад +1

    ਯਾਦ ਗਰਾ ਸ਼ਹੀਦਾ ਦੇ ਦਿਖਾਉਣ ਲਈ ਧੰਨਵਾਦ ਜੀ 🙏

  • @Balwindersingh-s3i
    @Balwindersingh-s3i 3 месяца назад +10

    Mere dada ji S Bhagwaan Singh British Indian Army valo 2nd world War German 5yrs larhai larh k vapas India aye c

    • @hariduttsharma7266
      @hariduttsharma7266 3 месяца назад

      Great great slam to him
      Putter g they are Nobel souls and treasures of our land
      Ashirwad and thanks

  • @pammajat
    @pammajat 3 месяца назад +1

    ਜਰਮਨ ਵਿੱਚ ਤਾਂ ਅੱਜ ਵੀ ਕਈ ਜਗ੍ਹਾ ਤੇ ਬੰਬ ਮਿਲਦੇ ਹਨ ਮੈਂ ਜਰਮਨ ਵਿੱਚ ਹੀ ਰਹਿਣਾ

  • @rajindersingh555
    @rajindersingh555 3 месяца назад +1

    ਖੁਸ਼ੀ ਧੰਨਵਾਦ ਤੁਹਾਡਾ ਵਾਹਿਗੁਰੂ ਚੜ੍ਹਦੀ ਕਲਾ ਰਖੇ ਜੀ

  • @showmanwaraich
    @showmanwaraich 3 месяца назад +2

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ 🙏✨️✨️ ...⛳️

  • @ParvinderSingh-tv1vb
    @ParvinderSingh-tv1vb 3 месяца назад +1

    ਰੱਬ ਰਾਖਾ

  • @tania_sxndhu001
    @tania_sxndhu001 3 месяца назад +1

    ਰਿਪਨ ਵੀਰ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ God bless you 🙏🏻

  • @gurpalsingh7037
    @gurpalsingh7037 3 месяца назад +1

    ਈਪਰ ਸਹਿਰ ਵਿਚ ਸਿੱਖ ਪੰਜਾਬੀਆਂ ਦੀ ਯਾਦਗਾਰਾ ਦੇਖੀਆ, ਧੰਨਵਾਦ ਰਿਪਨ ਖ਼ੁਸ਼ੀ
    ਗੁਰਪਾਲ ਸਿੰਘ ਗੁਰਦਾਸਪੁਰ

  • @surjitgrewal
    @surjitgrewal 3 месяца назад +4

    Salute to the all soldiers who gave their lives to make the world better...

  • @SatnamSingh-fe3tg
    @SatnamSingh-fe3tg 3 месяца назад +4

    Dhan Guru Nanak Dev g Chadikala Rakhna 🙏

  • @entertainmentpetsanimal
    @entertainmentpetsanimal 3 месяца назад +1

    ਘੈਟ ਪ੍ਰਧਾਨ

  • @darshangill26
    @darshangill26 3 месяца назад +1

    ਰਿਪਨ ਤੇਖੁਸ਼ੀ। ਬੀਬਾ। ਜੀ। ਬੈਲਜੀਅਮ। ਤੋ। ਆਪ। ਜੀ। ਨੂੰ। ਟਾ। ਟਾ। ਟਾਟਾ

  • @Chaudhary.Afzal1
    @Chaudhary.Afzal1 3 месяца назад +2

    22g Punjabi punjab zinda abad lahore pakistan

  • @AshokKapil-on7iv
    @AshokKapil-on7iv 3 месяца назад +1

    ਪ੍ਰਣਾਮ ਸ਼ਹੀਦ ਫੋਜੀਆ ਨੂੰ

  • @MajorSingh-po6xd
    @MajorSingh-po6xd 3 месяца назад +4

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @shawindersingh6931
    @shawindersingh6931 3 месяца назад +1

    🌹very nice vlog🌹ਪ੍ਰਣਾਮ ਸ਼ਹੀਦਾਂ ਨੂੰ 🌹

  • @LakhwinderkaurDhillon-qh1fn
    @LakhwinderkaurDhillon-qh1fn 3 месяца назад +1

    Salute a Panjabi all soldiers nu

  • @DilbagSingh-xh8sd
    @DilbagSingh-xh8sd 3 месяца назад +2

    ਧੰਨਵਾਦ ਬਾਈ ਜੀ ਬਹੁਤ ਇਤਿਹਾਸ ਕਥਾਵਾਂ ਜੋ ਪੁਰਾਣੀਆਂ ਯਾਦਗਾਰਾਂ ਉਹ ਦਿਖਾਈਆਂ ਬਹੁਤ ਸੋਹਣਾ ਬਹੁਤ ਸਵਾਲ ਲੱਗਦਾ ਜਦੋਂ ਤੁਸੀਂ ਘਰ ਬੈਠਿਆਂ ਨੂੰ ਹੀ ਇਨਾ ਪਾਸਾ ਦੁਨੀਆਂ ਦਾ ਦਿਖਾ ਰਹੇ ਹੋ ❤❤ ਮਾਲਕ ਤੁਹਾਡੀਆਂ ਹੋਰਾਂ ਲੰਬੀਆਂ ਕਰੇ ਧੰਨਵਾਦ ਜੀ❤ ਧਾਲੀਵਾਲ ਭੈਣੀ ਜੱਸਾ❤

  • @HarpreetSingh-ux1ex
    @HarpreetSingh-ux1ex 3 месяца назад +2

    ਪ੍ਰਣਾਮ ਅਮਰ ਸ਼ਹੀਦਾਂ ਨੂੰ 🙏

  • @KuldeepSingh-xe5mr
    @KuldeepSingh-xe5mr 3 месяца назад +1

    ਬਹੁਤ ਵਧੀਆ👍💯👍💯👍💯

  • @prempaul2481
    @prempaul2481 3 месяца назад +1

    Salute to all punjabi warriors

  • @SurinderKaur-i8d
    @SurinderKaur-i8d 3 месяца назад +1

    Ripan veer ji and Khushi di SSA ji

  • @KulwinderSingh-dc6be
    @KulwinderSingh-dc6be 3 месяца назад +1

    Iam very happy to see Indian flag in other country

  • @AnujKumar-x8m6p
    @AnujKumar-x8m6p 3 месяца назад +2

    Waheguru ji da khalsa waheguru ji di Fateh🇮🇳🇮🇳

  • @ManjitKaur-cl7su
    @ManjitKaur-cl7su 3 месяца назад +1

    ❤ ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਸਾਰਾ ਪਿਆਰ ਤੁਹਾਡੇ ਲਈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 😊

  • @baljindersingh7802
    @baljindersingh7802 3 месяца назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @showmanwaraich
    @showmanwaraich 3 месяца назад +2

    शहीदों को शत शत नमन 🙏🙏🙏🙏🙏💐💐💐💐💐💐

  • @Searchboy77
    @Searchboy77 3 месяца назад +2

    Waheguru ji 🙏 kirpa kare

  • @sushilgarggarg1478
    @sushilgarggarg1478 3 месяца назад +3

    Thanks for see punjabi world 🌎 war memorial in Belgium 🇧🇪 🙏 ❤️ 🙌 💙 ♥️ 🇧🇪 🙏 ❤️

  • @SukhwinderSingh-jb2oy
    @SukhwinderSingh-jb2oy 3 месяца назад +1

    Satnam waheguru khalsa Raj jindabad

  • @omparkashsingh1851
    @omparkashsingh1851 3 месяца назад +1

    All D best Waheguru aapki Yatra Safal Karen

  • @chamkaur_sher_gill
    @chamkaur_sher_gill 3 месяца назад +3

    Sat Sri akll veer ji 🎉🎉❤❤❤❤🎉🎉🎉❤❤

  • @surjitpunia8262
    @surjitpunia8262 3 месяца назад +1

    Thanks for showing the history, very informative

  • @RanjitSingh-vk9ys
    @RanjitSingh-vk9ys 3 месяца назад

    ਮੈਂ ਲਿਬੀਆ ਦੇਸ਼ ਵਿੱਚ ਨੌਕਰੀ ਦੌਰਾਨ ਬੰਗਾਜੀ਼ ਤੇ ਤੁਬਰੱਕ ਸ਼ਹਿਰ ਵਿੱਚ ਪੰਜਾਬੀ ਸਿੱਖਾਂ ਦੀਆਂ ਸ਼ਹੀਦੀ ਸਿਲਾਂ ਵੇਖੀਆਂ ਸੀ ਦੂਜੀ ਸੰਸਾਰ ਜੰਗ ਵੇਲੇ ਦੀਆਂ

  • @harbhajansingh8872
    @harbhajansingh8872 3 месяца назад

    ਪ੍ਣਾਮ ਸ਼ਹੀਦਾ ਨੂੰ 🙏🙏

  • @dehaldeep
    @dehaldeep 3 месяца назад +1

    Thanks
    Ripin khushi
    Respected knowledge

  • @mangakakru1861
    @mangakakru1861 3 месяца назад +1

    Bohat.sara.pyar.g🙏🙏🙏
    🤗🤗💞💞🙏👌👌👌

  • @lsone5166
    @lsone5166 3 месяца назад +3

    Rippan risk na liya karo ujaari hoyee haneri jagha vich ❤❤

  • @sarjitsinghgill3649
    @sarjitsinghgill3649 3 месяца назад +1

    Thanks from vill bukanwala Moga Punjab India

  • @JasbirSingh-y8p
    @JasbirSingh-y8p 3 месяца назад +2

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏 ਪ੍ਣਾਮ ਸ਼ਹੀਦ ਫ਼ੌਜੀਆਂ ਨੂੰ🙏

  • @sushilgarggarg1478
    @sushilgarggarg1478 3 месяца назад +1

    Best wishes for New country Luxembourg 🇱🇺 👏 🙌 🙏 👌 ❤️ 🇱🇺 👏 🙌 🙏 👌 ❤️ 🇱🇺 👏 🙌 🙏 👌 ❤️ 🇱🇺 👏 🙌 🙏 👌 ❤️ 🇱🇺 👏 🙌 🙏 👌 ❤️ 🇱🇺

  • @RakeshRakesh-rp5tv
    @RakeshRakesh-rp5tv 3 месяца назад

    ਪ੍ਰਣਾਮ ਸ਼ਹੀਦਾਂ ਨੂੰ ❤❤

  • @travelwithnagyal
    @travelwithnagyal 3 месяца назад

    ਰਿਪਨ ਵੀਰੇ
    ਬਹੁਤ ਕਮਾਲ ਦੇ ਵਿਲੋਗ ਹੁੰਦੇ ਨੇ ਤੇਰੇ l ਜਿਨ੍ਹਾਂ ਵੀਰੇ ਤੂੰ ਸਫ਼ਰ ਕਰਦਾ ਹੈ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ l ਵੀਡੀਓ ਕਲਿੱਪ ਬਣਾਉਣੇ ਉਸ ਤੋਂ ਬਾਅਦ ਇਕ ਵੀਡੀਓ ਬਨਾਉਣੀ ਤੇ youtube ਤੇ ਪੋਸਟ ਕਰਨੀ ਬਹੁਤ ਮਿਹਨਤ ਵਾਲਾ ਕੰਮ ਹੈ ਤੇ ਨਾਲ ਲੰਬਾ ਸਫ਼ਰ ਬਹੁਤ ਥਕਾਊਂ ਤੇ ਅਕਾਊਂ ਕੰਮ ਹੈ l ਸਲੂਟ ਆ ਤੈਨੂੰ l ਗੁਰੂ ਸਾਹਿਬ ਹਮੇਸ਼ਾਂ ਚੜ੍ਹਦੀ ਕਲਾਂ ਚ ਰੱਖਣ ਤੁਹਾਨੂੰ ਦੋਹਾਂ ਨੂੰ l

  • @PUNJABISHAHADKIRTAN
    @PUNJABISHAHADKIRTAN 3 месяца назад +1

    Waheguru ji waheguru ji ❤❤❤❤

  • @saman2156
    @saman2156 3 месяца назад +1

    Wahaguru ji da khalsa wahaguru ji di fateh 🙏🙏

  • @prempaul2481
    @prempaul2481 3 месяца назад +1

    Proud to be punjabi ❤

  • @kirankaur6877
    @kirankaur6877 3 месяца назад +3

    Sat shari akal veer ji and bhan god bles u 😘😘🙏🙏🙏🙏🫶🫶

  • @mandeepsekhon3582
    @mandeepsekhon3582 3 месяца назад +1

    ਰਿਪਨ ਅਤੇ ਖੁਸ਼ੀ ਜੀ ਤੁਹਾਡਾ ਧਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @rupinderuppal9094
    @rupinderuppal9094 3 месяца назад +1

    Waheguru ji 🙏🤲❤️

  • @ramniquesingh7324
    @ramniquesingh7324 3 месяца назад +2

    France ch Maharaja Ranjit Singh di yaadgar Hai..

  • @billafauji9254
    @billafauji9254 3 месяца назад

    ਗੁਰਜੀਤ ਬਹੁਤ ਯਾਦ ਕਰਦੀ ਹੁੰਦੀ

  • @mundasidhuada
    @mundasidhuada 3 месяца назад +1

    Love From Samrala(Ludhiana)❤❤

  • @hardevsinghchauhan5961
    @hardevsinghchauhan5961 3 месяца назад +1

    Title ਵਿੱਚ ਸ਼ਹਿਰ ਦਾ ਨਾਮ ਵੀ ਲਿਖਿਆ ਕਰੋ ਜੀ

  • @jasbirkaur8274
    @jasbirkaur8274 3 месяца назад +1

    What a great history Sikhs bravery havw😮

  • @Searchboy77
    @Searchboy77 3 месяца назад +2

    Sat Shri akal ji 🙏

  • @sushilgarggarg1478
    @sushilgarggarg1478 3 месяца назад +1

    Enjoy a tour of Belgium 🇧🇪 ✨️ 💙 ❤️ 💛 ♥️ 🇧🇪 ✨️

  • @SpSingh-m2t
    @SpSingh-m2t 3 месяца назад +2

    Shoti Sandeep da rishta sandesh naal kar deo

  • @hsworldview8075
    @hsworldview8075 3 месяца назад

    ਸਵਿਟਜ਼ਰਲੈੰਡ ਨੇ ਸਦੀਆਂ ਤੋਂ ਨਿਰਪੱਖ ਨੀਤੀ ਅਪਨਾਈ ਹੋਈ ਹੈ ਅਤੇ ਕਿਸੇ ਜੰਗ ਵਿੱਚ ਹਿੱਸਾ ਨਹੀਂ ਲੈਂਦਾ , ਲੇਕਿਨ ਜੰਗ ਲਈ ਸਦਾ ਤਿਆਰ ਬਰ ਤਿਆਰ ਰਹਿੰਦਾ ਹੈ l
    ਹਰ ਸ਼ਹਿਰੀ ਨੂੰ ਕੌਮੀ ਸੇਵਾ ਦੇ ਤੌਰ ਤੇ ਫੌਜ ਵਿਚ ਸੇਵਾ ਕਰਨੀ ਪੈਂਦੀ ਹੈ ਅਤੇ ਹਰ ਫੌਜੀ ਕੋਲ ਘਰ ਰੱਖਣ ਲਈ ਇਕ ਬੰਦੂਕ ਅਤੇ ਕੁੱਝ ਗੋਲੀਆਂ ਦਿਤੀਆਂ ਜਾਂਦੀਆਂ ਹਨ l
    ਹਰ ਇਮਾਰਤ ਥੱਲੇ ਤਹਿਖਾਨਾ ਬਣਾਉਣਾ ਲਾਜ਼ਮੀ ਹੈ ਤਾਂ ਜੋ ਦੁਸ਼ਮਣ ਅਗਰ ਕਬਜ਼ਾ ਕਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਬਰੂਦ ਨਾਲ ਸਭ ਇਮਾਰਤਾਂ ਉਡਾ ਦਿਤੀਆਂ ਜਾਣ ਅਤੇ ਦੁਸ਼ਮਣ ਹੱਥ ਕੁਝ ਭੀ ਨਾ ਲਗੇ !
    ਸਵਿਟਜ਼ਰਲੈੰਡ ਯੂ ਐਨ ਓ ਦਾ ਮੇਂਬਰ ਭੀ ਨਹੀਂ ਹੈ!

  • @sarbjeet0404
    @sarbjeet0404 3 месяца назад +1

    ਅੱਜ ਦੇ vlog ਨੇ ਸੋਚਾ ਚ ਪਾਂ ਤਾਂ ਵੀਰੇ

  • @santokhsingh2519
    @santokhsingh2519 3 месяца назад

    ਬਹੁਤ ਵਧੀਆ ਜੀ 👍🏻

  • @rockstarreet1112
    @rockstarreet1112 3 месяца назад

    Sandesh bai bhut dhanvaad tuhada

  • @darasran556
    @darasran556 3 месяца назад

    ਪ੍ਰਣਾਮ। ਸ਼ਹੀਦਾ।ਨੂੰ।❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ranakaler7604
    @ranakaler7604 3 месяца назад

    ਕਿਹੜੇ ਲਫਜ਼ਾਂ ਵਿੱਚ ਰੀਪਨ ਵੀਰ ਜੀ ਮੈਂ ਤੁਹਾਡੀ ਸਿਫਤ ਲਿਖਾਂ ਮੈਨੂੰ ਸ਼ਬਦਾਂ ਦੀ ਥੁੜ ਰਹਿੰਦੀ ਹੈ, ਮੈਂ ਤੁਹਾਡਾ ਆਪਣਾ ਰਾਣਾ ਰਾਣੀਪੁਰੀਆ, 16,,7,,2024,

  • @reshamsingh7609
    @reshamsingh7609 3 месяца назад

    Nice.... Bahut badhiya... God bless all of you.... carry on...

  • @sukhpalsingh585
    @sukhpalsingh585 3 месяца назад +2

    Very very good beta ji

  • @mangalsingh8905
    @mangalsingh8905 3 месяца назад

    Kye baat he Puttar Ripan khusi
    Puttar Sandesh Betia
    Behut Behut Piar

  • @JashanSingh-y2j
    @JashanSingh-y2j 3 месяца назад

    Good bai ji from moga punjab Ajit pal singh thanks very much

  • @jagirsandhu6356
    @jagirsandhu6356 3 месяца назад

    Love from Moga Kotisakhanmoga Punjab ❤❤❤❤❤

  • @BalkarSingh-dc1oq
    @BalkarSingh-dc1oq 3 месяца назад

    ਬਹੁਤ ਹੀ ਵਧੀਆ

  • @zahoorahmad456
    @zahoorahmad456 3 месяца назад

    Parmatma chardi kalah vich rakhay

  • @sarabjitkaur3367
    @sarabjitkaur3367 3 месяца назад

    Wahegru meher kre❤❤ italy

  • @zahoorahmad456
    @zahoorahmad456 3 месяца назад

    Love 💕💕 you work bro thanks Love ❤ from Pakistan

  • @balrajsingh4182
    @balrajsingh4182 3 месяца назад

    ਸਤਿ ਸ੍ਰੀ ਅਕਾਲ ਜੀ

  • @himmatgill2090
    @himmatgill2090 3 месяца назад

    bhut vadia lga bai ripan khusi sat shiri akal ji tusi chardicala ch rho

  • @rajinderrohi3847
    @rajinderrohi3847 3 месяца назад

    ਕਮਾਲ ਕਰ ਰਹੇ ਹੋ ਰਿਪਨ ਖੁਸ਼ੀ । ਏਨੇ ਬਿਖਮ ਰਾਹਾਂ ਤੇ ਜਾ ਕੇ ਜਾਣਕਾਰੀ ਦੇ ਰਹੇ ਹੋ

  • @niranjansinghjhinjer1370
    @niranjansinghjhinjer1370 3 месяца назад

    Jionde raho Putter 👏

  • @GurvilRandhwa
    @GurvilRandhwa 3 месяца назад

    ਵੀਰ ਜੀ ਸਤਿ ਸ੍ਰੀ ਅਕਾਲ

  • @malhotraashwani6660
    @malhotraashwani6660 3 месяца назад +2

    Nice vlogs 👍🇮🇳

  • @rahulbajaj2498
    @rahulbajaj2498 3 месяца назад

    Bhut vdia Ripan veer

  • @vickydon2277
    @vickydon2277 3 месяца назад

    Satirical Bai G tusi Anchorage Alaska kado jao gy I'm from Lahore Pakistan

  • @Tv700crore
    @Tv700crore 3 месяца назад

    ਭਾਜੀ ਯਾਦਾਂ ਦੇ ਸਪੈਲਿੰਗ ਠੀਕ ਕਰਲੋ thumbnail te 😊

  • @ravibai2997
    @ravibai2997 3 месяца назад

    Ripan pji te Kushi bhabhi tuhde sarre volg bhot vadia hunde aa paji main sarre volg dakh da aa tuhde main Jalandhar Punjab tu India

  • @nabilmalik6764
    @nabilmalik6764 3 месяца назад +1

    بھائی جی پاکستان دا پروگرام بنا فیر

  • @sukhmohansingh7260
    @sukhmohansingh7260 3 месяца назад

    Sade pind de v fouji Europe gye c sas nagar Mohali

  • @gurtejsingh9710
    @gurtejsingh9710 3 месяца назад +1

    वाहेगरुजी।रब।तरकीयां।बकसे।टुर।करन।नु।हीमत।बकसे

  • @baljindersingh7802
    @baljindersingh7802 3 месяца назад

    I, love you bata and bati