ਰੱਖੜੀ Rakhri || Gagan Balran || StarBuzz Productions || Official Video || Latest Hit song 2019 ||

Поделиться
HTML-код
  • Опубликовано: 27 авг 2024
  • Banner : Starbuzz Productions
    Label : Hit Records
    Song Tittle - "Rakhari"
    Singer - Gagan Balran( Folk Gold Medalist Punjabi University)
    Music - Ishant
    Lyrics - Raman Lakhesar
    #Starbuzz #HitRecords #Rakhari #Latesthitsongs
    Starbuzz Productions Toronto
    Music Video Production
    Producer: JASWINDER SINGH TORONTO
    Co-Producer: AMARJIT SINGH MULANPUR
    Video by : Inder Dhindsa
    Editor- Flying Stone studio
    Starring: Gagan Balran,
    Creative Director- Beant Singh. +1.-- 905-458-8292
    Media partner : RED-FM Canada
    Special Thanks To
    ALL Kind Insurance
    Song Sponser by RANA JEWELLERS TORONTO
    Poster Design: Avi
    ALL QUERIES @
    +91-95511-00008. (OR) +91-98510-77000

Комментарии • 921

  • @navrajsingh5465
    @navrajsingh5465 2 года назад +3

    ਇਸ ਗੀਤ ਨੂੰ ਸੁਣ ਕੇ ਮਨ ਰੱਜਦਾ ਨਹੀਂ।ਵਾਰ ਵਾਰ ਇਹ ਗੀਤ ਨੂੰ ਸੁਣਦੀ ਹਾਂ

  • @Sekhonsaab13
    @Sekhonsaab13 3 года назад +3

    ਸਿਰਾਂ ਹੀ ਕੀਤਾ ਪਿਆ ਬਾਈ ਜੀ, ਅੱਜ ਤੱਕ ਦਾ ਬਹੁਤ ਗੀਤ ਸੁਣੇ ਨੇ ਭੈਣ ਭਰਾਵਾਂ ਵਾਲ਼ੇ,, ਪਰ ਤੇਰਾਂ ਗੀਤ ਨੇਂ ਰਵਾਂ ਕੇ ਰੱਖ ਦਿੱਤਾ 😔

  • @akashdeepdass2946
    @akashdeepdass2946 Год назад +7

    ਬਹੁਤ ਸੋਹਣਾ ਸੰਗੀਤ ਦਿਲ ਭਰ ਆਇਆ ਅਤੇ ਅਖਾਂ ਵਿਚੋਂ ਹੰਜੂ ਵਗਦੇ🥺😭ਕਾਸ਼ ਮੇਰੀ ਭੀ ਇਕ ਭੈਣ ਹੁੰਦੀ

  • @deanwarring
    @deanwarring 5 лет назад +146

    ਰੱਖੜੀ ਦੇ ਦਿਨ ਏਹਨਾ ਨੂੰ ਕਹਿ ਦਿਆ ਕਰੋ ਆਉਣ ਲਈ🌹🌹 ਵਾਹ

  • @beantkalane5944
    @beantkalane5944 4 года назад +4

    ਸੱਚੀਂ ਹੀ ਓਡੀਕਦੀ ਹਾਂ ਰੱਖੜੀ ਵਾਲੇ ਦਿਨ, ਪਰ ਕੋਈ ਆਓਂਦਾ ਹੀ ਨਹੀਂ।।।

  • @bakshishsingh1948
    @bakshishsingh1948 3 года назад +14

    Ek like apni apni sister ke liye 🙏 Jo Apne Parivar ko pyar karte jvajvi miss karte ❤️

  • @ashishgarg5677
    @ashishgarg5677 2 года назад +2

    ਨਾਂ ਹੀ ਮੇਰੇ husband ਦੀ ਕੋਈ ਭੈਣ ਹੈ ਤੇ ਨਾਂ ਹੀ ਮੇਰੇ ਬੇਟਿਆਂ ਦੀ, ਵੱਡਾ ਬੇਟਾ ਤਾਂ ਇਸ ਕਮੀਂ ਨੂੰ ਬਹੁਤ ਮਹਿਸੂਸ ਕਰਦਾ ਹੈ ਤੇ ਰੱਖੜੀ ਵਾਲੇ ਦਿਨ ਘਰ ਵੀ ਨਹੀਂ ਆਉਂਦਾ,ਕਹਿ ਦਿੰਦਾ ਹੈ ਕਿ ਘਰੇਂ ਕਿਹੜਾ ਮੇਰੀ ਭੈਣ ਬੈਠੀ ਐ, ਇਹ ਗਾਣਾ ਸੁਣਿਆ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ
    Thankyou veere

  • @jatinsinghsingh5327
    @jatinsinghsingh5327 4 года назад +37

    ਬਹੁਤ ਵਧੀਆ ਵੀਰ ਹੰਝੂ ਵਹਾਉਣ ਲੲੀ ਮਜਬੂਰ ਕਰਤਾ ਇਸ ਗੀਤ ਨੇ ਤਾਂ

  • @kuldeepkaur457
    @kuldeepkaur457 5 лет назад +77

    ਵੀਰੇ ਸ਼ਬਦ ਨੀ ਹੈਗੇ ਮੇਰੇ ਕੋਲ ਇੰਨਾ ਵਧੀਆਂ ਲੱਗਾ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ 🤞🤞🤞🤞🤞🤞🤞👌👌👌👌👌👌

  • @pargatchahal8174
    @pargatchahal8174 3 года назад +8

    Tera veer boht yaad krda tenu bhaine.
    Miss you bhaine 😭😭😭😭😭

  • @lavimeetklavi7512
    @lavimeetklavi7512 3 года назад +10

    Good ਵੀਰੇ ਜਿਉਂਦਾ ਰਹਿ🤗

  • @baljitkaurdulai6935
    @baljitkaurdulai6935 3 года назад +27

    ਵਾਹ ਜਿਉਂਦਾ ਵਸਦਾ ਰਹਿ ਵੀਰ ਇਸ ਗੀਤ ਨੇ ਰੂਹ ਤੱਕ ਤਰਿਪਤ ਕਰ ਦਿੱਤੀ ਰੋਣ ਵੀ ਆਇਆ ਪਰ ਖ਼ੁਸ਼ੀ ਵੀ ਹੋਈ

  • @sukhwinderpandi
    @sukhwinderpandi 5 лет назад +51

    TikTok te sunan to baad kaon kaon aethe aaya

  • @muskankamboj1637
    @muskankamboj1637 3 года назад +9

    Me to jb bhi ye song sunti hu mujhe rona aa jaata h ☺️ bhot jyada acha song h ye very nice . Ek like bhai ke liye .👌

  • @akashdeepdass2946
    @akashdeepdass2946 Год назад +10

    💔ਮੇਰੀ ਤਾਂ ਸਗੀ ਭੈਣ ਹੀ ਨਹੀਂ ਹੈ🥺

  • @sukhdarshannirwalnirwal1263
    @sukhdarshannirwalnirwal1263 2 года назад +6

    ਜਿਉਂਦਾ ਰਹਿ ਵੀਰ ਬਹੁਤ ਸੋਹਣਾ ਲਿਖਿਆ ਅੱਖਾਂ ਚ ਪਾਣੀ ਆ ਜਾਂਦਾ ਸੁਣ ਕੇ

  • @gaggupb036
    @gaggupb036 4 года назад +14

    ਬਹੁਤ ਸੋਹਣਾ ਗੀਤ❤️

  • @ravdeepsingh2627
    @ravdeepsingh2627 2 года назад +4

    ਬਹੁਤ ਹੀ ਵਧੀਆ ਗਾਏ ਬੋਲ ਵੀਰ ਜੀ ਭੈਣ ਤੇ ਭਰਾ ਦਾ ਰਿਸ਼ਤਾ ਹੀ ਏਜਹਾ ਰੱਬਾ ਕਦੇ ਵੀ ਦਰਾਰ ਨਾ ਪਾਵੀ ਭੈਣ ਭਰਾ ਰਿਸ਼ਤੇ ਵਿੱਚ

  • @amandeepkauraman8809
    @amandeepkauraman8809 2 года назад +1

    ਬਹੁਤ ਸੋਹਣਾ ਲਿਖਿਆ ਵੀਰ ਜੀ ❤️👌🏻👌🏻👌🏻

  • @amanpreet5176
    @amanpreet5176 3 года назад +3

    Bahut vadhia veer g tuhada song Verry _verry nice 👌 mere kol sabd ਏ ਨਹੀਂ taarif ਕਰਨ lai

  • @GurdeepSingh-zj6uc
    @GurdeepSingh-zj6uc 5 лет назад +6

    Bahut Sohna song veere

  • @hustlewaverecords
    @hustlewaverecords 5 лет назад +3

    ਬਹੁਤ ਹੀ ਪਿਆਰਾ ਗੀਤ ਹੈ ਗਗਨ ਗਾਇਆ ਵੀ ਸੋਹਣਾ ਹੈ ਤੇ ਲਿਖਿਆ ਵੀ ਸੋਹਣਾ ਹੈ ♥️♥️

  • @babbusingh5199
    @babbusingh5199 2 года назад +1

    Miss you veera 20ਸਾਲ ਹੋਗਏ ਰੱਖੜੀ ਵਾਲਾ ਦਿਨ ਰੋ ਰੋ ਵੀ ਲੰਘਦਾ ਪਰ ਕੋਈ ਜੋਰ ਨੀ ਚਲਦਾ ਵੀਰੇ ਭੈਣਾ ਨੂੰ ਵੀਰ ਨਾਲ ਹੋਣਾ ਜਰੂਰੀ 😭😭😭😭

  • @VAIDIQBALSINGH
    @VAIDIQBALSINGH 3 года назад +1

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਮੇਰੀ ਭੈਣ ਨੂੰ

  • @amritpalkaur4654
    @amritpalkaur4654 3 года назад +4

    Very very nice song 👌👌👌 bhut jyada heart touching song aa .ek -ek gal bilkul sahi kahi aa .bhut jyada sohna song hain.

  • @gurwinderdhanju2727
    @gurwinderdhanju2727 4 года назад +9

    Miss u di 7 saal ho gye jaldi ajjo pakke ho ke 😘😘😘😭😭😭😭

  • @jaspreetsidhu9263
    @jaspreetsidhu9263 5 лет назад +2

    Mnu ta ehna sona lgia eh song
    M din ch kai var sundi a woww
    Sachi rakdi te aoun lai keh dea kro line ta ji dil jit lai gi vere bhut soni voice a ur hsde vsde rao

  • @dilpreetsandhu4848
    @dilpreetsandhu4848 5 лет назад +1

    ਜਵਾ ਸਹੀ ਗਲ ਵੀਰੇ ਵਾਹਿਗੁਰੂ ਜੀ ਤੂਹਾਨੰ ਲੰਮੀਆ ਉਮਰਾ ਤੰਦਰੁਸਤੀ ਤੇ ਕਾਮਯਾਬੀ ਬਖਸ਼ੇ ਭੈਣਾ ਦੇ ਦਿਲ ਦੀ ਗਲ ਕੀਤੀ

  • @prabhanttal2472
    @prabhanttal2472 5 лет назад +4

    Veer de viah jina na hunda koi cha ehna nu, pyaar diyan bhukhian ne bs paisa ki bha ehna nu..👌👌👌👌

  • @harmanjassar57
    @harmanjassar57 4 года назад +10

    Rwa ta vire..no words❤❤

  • @jassnoorchahal3626
    @jassnoorchahal3626 3 года назад +2

    My favorite song vir ji

  • @paramdhillon-bk5de
    @paramdhillon-bk5de Год назад +1

    Sachi bhut rona ayea sun ke var var sunya song very very nice god bless you brother love you 🙏🙏❤️❤️

  • @KulwinderKaur-ze6df
    @KulwinderKaur-ze6df 3 года назад +3

    Love uuuu verrr gggg god
    Thnu always happy rakhe
    Thnu meri ve umar lgg jve
    Thnu rabb agle jnm ch ve mera veer bna ke bheje fr 😊😊🤗🤗😍😍😘😘

  • @amandeep2872
    @amandeep2872 5 лет назад +34

    rakhari wale din keh deya kro aun lyi....awsmmm gagan veer🤩🤩😍😍

  • @parminderalbela2260
    @parminderalbela2260 Год назад

    ਬਹੁਤ ਵਧੀਆ ਲਿਖਿਆ ਤੇ ਗਾਇਆ ਜਿਉਂਦੇ ਵਸਦੇ ਰਹੋ ਵੀਰ

  • @dbgaming3579
    @dbgaming3579 3 года назад

    ਜਿੳੁਦਾ ਰਹਿ ਵੀਰਾ ਤੂ ਭੈਣਾ ਦੇ ਜਜਬਾਤਾਂ ਨੂ ਪੇਸ ਕੀਤਾ ਜੋ ੳੁਹ ਨਹੀ ਕਹਿ ਨੀ ਸਕਦੀਅਾਂ ਹੈਪੀ ਰੱਖੜੀ ਰੱਬ ਤੈਨੂ ਬੁਲੰਦੀਅਾਂ ਬਖਸ਼ੇ

  • @Sukhchainkulrian
    @Sukhchainkulrian 5 лет назад +3

    Boht sohna song gagan veere 👌👌👌

  • @mamandeepkour3180
    @mamandeepkour3180 4 года назад +6

    Bot bot pyara song veer ji dil to veera kahn nu dilkrda veere....rab thonu lanbi umr deve

  • @Gurmeet_kaur_khalsa
    @Gurmeet_kaur_khalsa 3 года назад

    ਇਸ ਰੱਖੜੀ ਦੇ ਦਿਨ ਮੈ ਇਹ ਗੀਤ ਕਿੰਨੀਂ ਵਾਰੀ ਸੁਣਿਆ ਜੀਅ ਨੀ ਭਰਦਾ ਸੁਣ ਕੇ। ਸਾਰੇ ਭਰਾਵਾਂ ਭੈਣਾਂ ਰਿਸ਼ਤੇ ਦਾਰ ਦੋਸਤ ਸਭਨਾਂ ਨਾਲ ਸ਼ੇਅਰ ਕੀਤਾ ਹੈ ਜਿਸ ਨੇ ਵੀ ਸੁਣਿਆ ਅੱਖਾਂ ਭਰ ਆਈਆਂ ਨੇ ਵਾਹ ਜੀ ਵਾਹ ਕਿਆ ਬਾਤ ਹੈ 🙏💐❤️🙂🌻🌺🌹🌾🙏

  • @harmanharman4374
    @harmanharman4374 3 года назад +2

    Pji bot jaida song vida love you mere sis nu jai dekhde aa taaa 😢

  • @onlygymloverorbrokenhurtpe7983
    @onlygymloverorbrokenhurtpe7983 5 лет назад +8

    bhot sohna song gagan y kro sare dabb k share apne yaar da song ❤️

  • @CrazyThings_28
    @CrazyThings_28 4 года назад +4

    ਜਿੳੂਂਦਾ ਵਸਦਾ ਰਹਿ ਵੀਰੇ👏👏👏🙏🙏🙏🙏

  • @maninderaab5889
    @maninderaab5889 3 года назад +1

    📣📣🤘🤘 SIRAA BOL SONG DE, AKHA BHR AAIYA LOVE U BRO , RABB TRAKKIYAN VKHSHE🙏🏻🙏🏻🙏🏻🙏🏻

  • @YuvrajSingh-zs5ly
    @YuvrajSingh-zs5ly 3 года назад

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇਰੀ ਭੈਣ ਸਰਬਜੀਤ ਸੰਧੂ

  • @kanchan3696
    @kanchan3696 3 года назад +3

    Bhoat vadia song veerji

  • @beantbalran6498
    @beantbalran6498 5 лет назад +6

    Rakhdi nu kah dea kro aon nu😭😭😭😭sade hise ta veer da pyar hi ni.....

  • @user-um7sl3ug1i
    @user-um7sl3ug1i Год назад

    Kash je aj sada bhra jinda hunda mai vi rakhi le ke jandi khusi khusi😢😢pehla assi eh din di wait karde hunde c bhut

  • @jaggaghaint9454
    @jaggaghaint9454 4 года назад +1

    ਕੁਲਦੀਪ ਮਾਣਕ ਦਾ ਅੱਜ ਦਿਨ ਰੱਖੜੀ ਦਾ ਆਇਆ ਬਾਈ ਤੇਰੇ ਬੰਨ੍ਹਾਂ ਰੱਖੜੀ ਤੋਂ ਬਾਅਦ ਇਹ ਗੀਤ ਦੋ ਨੰਬਰ ਤੇ ਆਉਂਦਾ ਐ ਜੋ ਲਿਖਿਆ ਤੇ ਗਾਇਆ ਗ਼ਜ਼ਬ ਐ

  • @sandeepsandeepkhiva3361
    @sandeepsandeepkhiva3361 3 года назад +4

    Sirra bro 👌🙏🙏

  • @shabadkirtan5784
    @shabadkirtan5784 5 лет назад +17

    ਬਹੁਤ ਸੋਹਣਾ ਗੀਤ ਹੈ ਵੀਰ ਜੀ❤️❤️ ਬਹੁਤ ਬਹੁਤ ਮੁਬਾਰਕਾਂ🙏🙏ਰੱਬ ਤੁਹਾਨੂੰ ਤਰੱਕੀ ਬਖਸ਼ੇ

  • @onkarsinghpurewal990
    @onkarsinghpurewal990 2 года назад

    Bahut vadiya Veer ji. Waheguru chardikala vich rakhe

  • @jaggaghaint698
    @jaggaghaint698 4 года назад

    ਬਾਹਲ਼ਾ ਈ ਸੋਹਣਾਂ ਗੀਤ ਭੈਣਾਂ ਦਾ ਰੋਣ ਲੱਗ ਜਾਂਦਾ ਐ ਬੰਦਾ ਗਗਨ ਪੁੱਤ ਜਿਓਂਦੇ ਰਹੋ

  • @baljitsingh1534
    @baljitsingh1534 5 лет назад +4

    ਜੀ ਓ ਜੱਟਾ
    ਦਿਲ ਖੁਸ਼ ਕਰਤਾ

  • @AmanDeep-zy7gc
    @AmanDeep-zy7gc 4 года назад +4

    Very nice song aa veer ji rab tuhanu hamesha kush rakhe

  • @charanjitkaur5712
    @charanjitkaur5712 2 года назад

    ਵ ਬਹੁਤ ਵਧਿਆ ਗੀਤ ਆ ਵੀਰੇ ਸਲੂਟ ਆ ਵੀਰੇ ਸੋਨੂੰ

  • @official..7252
    @official..7252 3 года назад +2

    SIRAA SONG YAARA 🔥❤️❤️

  • @prof.harmeetkaurjohal1860
    @prof.harmeetkaurjohal1860 5 лет назад +30

    Wah ooo bayi ji... Bhut sohne lyrics ne song de...dil nu shooh geya eh song..moreover I really appreciate your simple and innocent presentation which reflect your own emotions towards this relationship 👍👍👍👍👍👍

  • @piaranagra8400
    @piaranagra8400 4 года назад +30

    Heart touching song. God bless you dear brother...

  • @jasraj8444
    @jasraj8444 3 года назад +1

    ਬਹੁਤ ਵਧੀਆ ਗੀਤ ਬਾਈ ਦਿਲ ਨੂੰ ਛੂਹ ਗਿਆ👌👌

  • @DeepSingh-ec4kh
    @DeepSingh-ec4kh 3 года назад +1

    👍👍👍👍👍❤️😭 very very very very very very nice veer ji rab aap ji nu hor tarkian bakse

  • @jagmeetvirk1835
    @jagmeetvirk1835 5 лет назад +4

    Very very nice song 👌👌,,,Heart touching song

  • @gurbakshsingh3859
    @gurbakshsingh3859 4 года назад +3

    bhaut. bahut wadhai.....gagan bi....
    ardaas. krde. ha. tuhadi. sureeli. awaz. kanna. nu hamesha. sundi. rehe........
    ramn. bi nu. vi. bahut. bahut. vadhai......permatm. ji. tuhdi. kalm nu es. traha. de bol. de. ke ball. bakshish krn ji
    song .....vry. good...

  • @BHAVSEHAJEET
    @BHAVSEHAJEET 3 года назад

    ਬਹੁਤ ਹੀ ਸੋਹਣੀ ਸੋਚ ਏ ਵੀਰ ਜੀ

  • @mrgifty1735
    @mrgifty1735 2 года назад

    Pehla hi ro rehac rakhdi de geet sunke veer tu hor rwata.... Meri bhain kol ni bhut miss kr reha putt tenu sonh lagge

  • @Shape786
    @Shape786 3 года назад +4

    wonderful song brother..no words

  • @parwindersingh1357
    @parwindersingh1357 5 лет назад +4

    Bhut sohni voice te lyrics Gagan bro 😊👌👌👌

  • @poojagharu8860
    @poojagharu8860 2 года назад +1

    Bhot vdiya song veer aap jiyo hjaro sal 😍😍🙏🏻

  • @iqbalsekhon8629
    @iqbalsekhon8629 3 года назад

    ਵੀਰ ਰਮਨ ਲਖੇਸਰ ਦੀ ਕਲਮ ਚੋਂ ਨਿਕਲੇ ਬਾਕਮਾਲ ਬੋਲਾਂ ਨੂੰ ਓਨਾਂ ਹੀ ਵਧੀਆ ਤਰੀਕੇ ਅਵਾਜ਼ ਨਾਲ ਨਿਵਾਜਿਆ ਵੀਰ ਗਗਨ ਬਲਰਾਂ ਨੇ ਸਲੂਟ ਹੈ ਜੀ 🙏

  • @skidler4591
    @skidler4591 4 года назад +5

    Awesome 👍👍 rvaa ditta veerey tussi taa aj rakhri de din ,Mera veer India a aj de din te mein Australia ch

  • @jimmykainth7786
    @jimmykainth7786 5 лет назад +23

    Yr aah song nu v koi dislikee kr skdaaa..Hadddd aaa jvaa e

    • @pirtkaur5941
      @pirtkaur5941 3 года назад +1

      Jina nu kudiya nl nfrt a oh krde a dislike

  • @Pammadhariwallife
    @Pammadhariwallife 4 года назад

    sdabhaar geet bn chukya h eh . har rakhri te iss geet nu sunya jana laajmi h . gagan balran veer boht vdya mera veer . go ahead

  • @dhanwantrikaushal7790
    @dhanwantrikaushal7790 5 лет назад +2

    Bht sohna likhya te ona e sohna bai gaya ae.. sirra baabe...

  • @rajkawarkaur9073
    @rajkawarkaur9073 3 года назад +3

    waheguru lambi umar kre veere teri sab lines ehnia ko vadiya ne shabd nhi hege

  • @harkiratbaring9296
    @harkiratbaring9296 5 лет назад +4

    Bhut sohni awaj te bhut sohna song aa veer bhut God bless you rub traki bakse tanu

    • @ravindersingh8152
      @ravindersingh8152 4 года назад

      Gagan veer bahut vadiya song gayea veer tera eh song sun kae pta ni kine bhen bhra Mile hone kina ehessas hoeya hona God bless you veer rabb agee ardass krde ha har var chnga mile gon lii hr rakhdri tae aeda da song kro rabb tenu hr ik kushhi deve

  • @ranjotranbo8724
    @ranjotranbo8724 5 лет назад

    Bhot Sohna Geet A Veer......

  • @manidhaliwal3366
    @manidhaliwal3366 5 лет назад +1

    Rabb trakki bakshe mere veer nu

  • @sukhchainanttal2066
    @sukhchainanttal2066 5 лет назад +5

    Rakhari wala din keh deya kro aun lyi awsmmm gagan veer

  • @anjanbanerjee9461
    @anjanbanerjee9461 4 года назад +8

    Heart toching song. Joy Jawan. Nation wil remember our beloved soldiers. We want Badla for our soldiers,no more. Joy Hind.

  • @harmanjassar57
    @harmanjassar57 4 года назад +2

    Song rwa dinda....
    Atlast ehi kehna ....i love my brothers...
    Putta di soh to piysri veer di soh hundi .❤❤

  • @vipandeepsingh7541
    @vipandeepsingh7541 5 лет назад

    bhut bhut sohna song gagan veera

  • @aaruuchoudharykaalkhanday7373
    @aaruuchoudharykaalkhanday7373 4 года назад +3

    Superb song bro 👌👌👌

  • @atrithin3153
    @atrithin3153 2 года назад +3

    Waheguru ji 🥰❤️

  • @rajputff8908
    @rajputff8908 3 года назад

    Mera bhai es bar rakhi se do din phle duniya se ja chuka 18August ko vo 23 saal ka huya tha badi yaad aati h uski

  • @desipanjaban
    @desipanjaban 5 лет назад

    ਬਹੁਤ ਖੂਬ ਜੀ

  • @adilkhanofficiial
    @adilkhanofficiial 5 лет назад +4

    ❤ ❤ Bhut Shonaa song 💕 veere 😊 God bless you

  • @JassJass-kw5jd
    @JassJass-kw5jd 5 лет назад +3

    Veer g God bless you bht pyara song a g veere waheguru tainu trakki bakhshe

  • @jaspreetsidhu9263
    @jaspreetsidhu9263 5 лет назад

    Woh woh rab tnu jindgi ch saria khusia deve veer bhut bhut bhut sona song aa

  • @rdnnews6264
    @rdnnews6264 5 лет назад

    ਬਹੁਤ ਹੀ ਸੋਨਾ ਗੀਤ

  • @jasspreet9475
    @jasspreet9475 4 года назад +4

    Nyccc voice
    Ossmm lyrics😍😍😘😘😘
    Unlike wale ghtiya lok😡😡😡

  • @gumeetsinghkhosa1806
    @gumeetsinghkhosa1806 3 года назад +7

    Very nice performance Bro 💞💞 God bless you and always remain happy like as flowers 🌹🌹 may God fulfill your dreams 😊👏

  • @amrindersingh3201
    @amrindersingh3201 4 года назад

    Wow nice song bro dil nu shu gya

  • @mrmrssharma2106
    @mrmrssharma2106 3 года назад

    First time main veer nu rakhdi nhi bandne ja pari hu... Plz bless me ❤️

  • @manmeetaujla8024
    @manmeetaujla8024 4 года назад +3

    I don't understand why people do unlike this song 🙏
    Keep it up bro
    Very nice song

  • @abneetkaur6063
    @abneetkaur6063 5 лет назад +3

    Bilkul sahi gal jena da bro nhi hunda ohna nu pta hunda bro de Ahmet

    • @VinodKumar-zm1gu
      @VinodKumar-zm1gu 4 года назад +1

      Jihna di behan ni oh v ta bade baddnasib h g
      Jive Main

    • @abneetkaur6063
      @abneetkaur6063 4 года назад

      @@VinodKumar-zm1gu m ban jani hg tohadi sis chlo tohada kol mom dad ta haga na mera kol t oh v nhi hga

    • @VinodKumar-zm1gu
      @VinodKumar-zm1gu 4 года назад

      @@abneetkaur6063sorry sis
      brother h

  • @gurinder__world9499
    @gurinder__world9499 Год назад +1

    Boht sohna ganna likhya a vir ji ❤

  • @jagattechnical5355
    @jagattechnical5355 5 лет назад +5

    Att aa veere ..god bless you

  • @jiwankaler3639
    @jiwankaler3639 5 лет назад +6

    Bht sohna gagan veere
    Best wishes.🌷

  • @fatehsingh7553
    @fatehsingh7553 Год назад

    Singer tah bhuat aye, Ehda da song kise ne nahi gaya. 🙏🙏

  • @sandeepsandeepsingh5424
    @sandeepsandeepsingh5424 2 года назад

    ਗਗਨ ਵਿਰੇ ਬਹੁਤ ਵਦੀਆ ਸਾਡੇ ਪਿੰਡ ਦਾ ਆ ਕਲਾਕਰ ਬੱਲਰੇ ਦਾ

  • @closetweebsparkle7945
    @closetweebsparkle7945 5 лет назад +5

    Beautiful song ..