Chajj Da Vichar (1366) || ਦੇਵ ਖਰੌੜ ਖ਼ਿਲਾਫ਼ ਕੌਣ ਰਚਦਾ ਸਾਜ਼ਿਸ਼ਾਂ?

Поделиться
HTML-код
  • Опубликовано: 16 сен 2021
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 753

  • @kulwindersinghkhattra313
    @kulwindersinghkhattra313 2 года назад +8

    🙏🏽🙏🏽 ਦੇਵ ਖਰੌੜ ਭਾਜੀ ਸਾਡੇ ਰਿਸ਼ਤੇਦਾਰ ਨੇ ਜੀ ਬਹੁਤ ਹੀ ਵਧੀਆ ਇਨਸਾਨ ਆ ਜੀ । ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਞੀ ਕਿ ਜੋ ਵੀ ਉਹਨਾਂ ਦੇ ਦਿਲ ਵਿੱਚ ਹੁੰਦਾ ਉਹ ਤੁਰੰਤ ਹੀ ਅਗਲੇ ਦੇ ਮੁੰਹ ਤੇ ਹੀ ਕਹਿ ਦਿੰਦੇ ਹਨ ਫਿਰ ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ ਲੰਗੇ ਉਹਨਾਂ ਨੇ ਬਿੱਲਕੁੱਲ ਸਹੀ ਕਿਹਾ ਜੀ ਉਹ ਕੋਈ ਵੀ ਗੱਲ ਅਪਣੇ ਦਿਲ ਵਿੱਚ ਨੀ ਰੱਖਦੇ ਬਾਕੀ ਰਹੀ ਗੱਲ ਮਿਹਨਤ ਦੀ ਮਿਹਨਤ ਤਾਂ ਬਹੁਤ ਹੀ ਜਿਆਦਾ ਕਰਦੇ ਆ ਬਾਕੀ ਸੁਭਾਅ ਦੇ ਥੋੜਾ ਸਖਤ ਨੇ ਪਰ ਦਿਲ ਦੇ ਬਿੱਲਕੁੱਲ ਸਾਫ ਨੇ ਪ੍ਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @kamaljitsingh8125
    @kamaljitsingh8125 2 года назад +8

    ਵੀਰ ਜੀ ਮੈਂ ਕਦੇ ਕਿਸੇ ਦੀ ਇੰਟਰਵਿਊ ਨਹੀ ਵੇਖੀ ਪਰ ਆ ਇੰਟਰਵਿਊ ਵੇਖ ਕੇ ਨਜਾਰਾ ਆ ਗਿਆ

  • @ramansekhon03
    @ramansekhon03 2 года назад +98

    ਕਿੰਨਿਆਂ ਦਾ ਚੱਲੇ ਤੋਰੀ ਫੁਲਕਾ ਫੋਟੋ ਨਾਲ ਲਾ ਕੇ ਬੇਈਮਾਨ ਦੀ❤️🌸🙏

    • @Arshdeep-singh-chahal.
      @Arshdeep-singh-chahal. 2 года назад

      Bemian kon aa y ji

    • @ramansekhon03
      @ramansekhon03 2 года назад +4

      @@Arshdeep-singh-chahal. ustaad maan Saab❤️🙏

    • @jatinderdhillon3100
      @jatinderdhillon3100 2 года назад +1

      Khatwale nu kehde a

    • @gsingh1167
      @gsingh1167 2 года назад

      @@ramansekhon03 bhai saab dev khroad di mehnat aa

    • @ramansekhon03
      @ramansekhon03 2 года назад +4

      @@gsingh1167 ਦੇਵ ਬਹੁਤ ਮਿਹਨਤੀ ਬੰਦਾ ਬਾਈ , ਤੇ ਫ਼ਿਲਮਾਂ ਵੀ ਸੇਧ ਦੇਣ ਆਲੀਆਂ ਹੁੰਦੀਆਂ, ਮੈਂ ਦੇਵ ਖਰੌੜ ਦੀ ਨੀ ਚੈਨਲ ਦੀ ਗੱਲ ਕੀਤੀ ਆ ਵੀ ਜੀ ਨਾਮ ਬਣਾਉਣ ਲਈ ਮਾਨ ਸਾਬ ਦਾ ਨਾਮ ਵਰਤਦੇ ਨੇ🙏

  • @manpreetsinghsidhu324
    @manpreetsinghsidhu324 2 года назад +80

    ਧੰਨਵਾਦ ਟਹਿਣਾ ਸਾਹਿਬ ਤੁਸੀਂ ਦੇਵ ਖਰੌੜ ਦੀ ਇੰਟਰਵਿਊ ਕੀਤੀ ਮੇਰੀ ਬਹੁਤ ਸਮੇਂ ਤੋਂ ਤਾਂਘ ਸੀ

    • @saabbajwa9508
      @saabbajwa9508 2 года назад +2

      Marti v

    • @chanisingh1938
      @chanisingh1938 2 года назад

      @@saabbajwa9508 n

    • @saabbajwa9508
      @saabbajwa9508 2 года назад +1

      Very nice good 💝💪💪💪💪💪💪💪💪🤝🙏🙏🙏🙏🙏🙏💅💅💅💅💅💅👌👌👌👌👌👌👌👌🙏🙏🙏🙏🙏👍👍👍👍👍👍👍👍👍👍👍

  • @bestvideos8616
    @bestvideos8616 2 года назад +52

    19:15 ਤੇ ਅਸਤਾਦ ਵਾਰੇ 😍😍

  • @gurwinderkaur7106
    @gurwinderkaur7106 2 года назад +73

    ਦੇਵ ਖਰੌੜ ਬਹੁਤ ਖੂਬ ਐਕਟਰ ਪਰ ਇਹਨਾਂ ਨੂੰ ਕੋਈ ਅਵਾਰਡ ਨਹੀਂ ਦਿੱਤਾ ਗਿਆ ਬਲੈਕਿਆ ਫਿਲਮ ਦਾ ਅਵਾਰਡ ਮਿਲਣਾ ਚਾਹੀਦਾ ਸੀ ਦੇਵ ਖਰੌੜ ਨੂੰ

  • @jspannupannu4437
    @jspannupannu4437 2 года назад +20

    ਵਾਹਿਗੁਰੂ ਜੀ ਚੜਦੀ ਕਲਾਂ ਕਰੇ ਸਞਰਨ ਟੇਹਿਣਾ ਅਤੇਹਰਮਨ ਥਿੰਦ ਆਪ ਜੀ ਬੜੇ ਵਧੀਆ ਮਹਿਮਾਨ ਪੇਸ ਕਰਦੇ ਹੋ ਆਪ ਦਾ ਧੰਨਵਾਦ

  • @Thor-gj5wc
    @Thor-gj5wc 2 года назад +11

    ਦੇਵ ਖਰੋੜ ਦੀਆ ਸਾਰੀਆਂ ਫਿਲਮਾਂ ਵਧੀਆ ਹੁੰਦੀਆ ਹਰ ਫਿਲਮ ਦੇ ਪੈਸੇ ਵਸੂਲ ਹੁੰਦੇ ਆ ਸਿਰਾ ਬੰਦਾ

  • @Mandeep_shergill17
    @Mandeep_shergill17 2 года назад +11

    ਦੇਵ ਜੀ ਜੇਕਰ ਇੱਕ ਪਾਸੇ ਭੀੜ ਤੇ ਇੱਕ ਪਾਸੇ ਤੁਸੀਂ ਇੱਕਲੇ ਹੋ ਤਾਂ ਹਮੇਸ਼ਾਂ ਇਹ ਸੋਚੋ ਬਈ ਉਹਨਾਂ ਸਾਰਿਆ ਜਿਨ੍ਹਾਂ ਭਾਰ ਤੁਸੀਂ ਇੱਕਲੇ ਖਿੱਚੀ ਫਿਰਦੇ ਹੋ ਤੇ ਵਾਹਿਗੁਰੂ ਹਮੇਸ਼ਾ ਤੁਹਾਡੇ ਨਾਲ ਹੈ ਤੇ ਅਸੀਂ ਤਾਂ ਹਾਂ ਹੀ ਹਮੇਸ਼ਾ ਤੁਹਾਨੂੰ ਪਸੰਦ ਕਰਨ ਵਾਲੇ mandeep shergill

  • @pardeepkaile2991
    @pardeepkaile2991 2 года назад +5

    ਦਿਲੋਂ ਦੁਆਵਾਂ 🙏 ਦੇਵ ਖਰੌੜ ਜੀ ਦੀਆਂ ਬਹੁਤ ਸਾਰੀਆਂ ਮੁਲਾਕਾਤਾਂ ਪਹਿਲਾਂ ਵੀ ਦੇਖੀਆਂ, ਸੁਣੀਆਂ ਅਤੇ ਇਹ ਉਹਨਾਂ ਸਖਸ਼ੀਅਤਾਂ ਦੇ ਵਿਚੋਂ ਇਕ ਹਨ ਜਿਹਨਾ ਨੂੰ ਵਾਰ-ਵਾਰ ਸੁਣ ਕੇ ਬੜਾ ਚੰਗਾ ਲੱਗਦਾ।
    ਅਰਦਾਸ ਕਰਦੇ ਹਾਂ ਕਿ ਦੇਵ ਖਰੌੜ ਜੀ ਆਪਣੇ ਦਮ ਉੱਤੇ ਬਣੇ ਹੋਏ ਇਕ ਬੇਹਤਰੀਨ ਅਦਾਕਾਰ ਹੋਣ ਨਾਲ- ਨਾਲ ਇਕ ਬੇਹਤਰੀਨ ਨਿਰਦੇਸ਼ਕ ਬਣਨ 'ਚ ਵੀ ਦੁੱਗਣੀ ਚੌਗੁਣੀ ਤਰੱਕੀ ਕਰਨ 🙏

  • @boharsingh7725
    @boharsingh7725 2 года назад +68

    ਬਹੁਤ ਵਧੀਆ ਜੀ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @kulwinderkaurkulwinderka-lp6wx
    @kulwinderkaurkulwinderka-lp6wx Год назад +2

    ਦੇਵ ਖਰੌੜ ਦੀਆਂ ਫਿਲਮਾ ਬਹੁਤ ਪਸੰਦ ਨੇ ਮੈਨੂੰ ਦੇਵ ਜੀ ਤੁਸੀ ਇੱਕ ਫਿਲਮ ਸੋਨਮ ਬਾਜਵਾ ਨਾਲ ਕਰ ਲਵੋ ਕਿਉਂਕਿ ਮੈੈਨੂੰ ਤੁਸੀ ਦੋਨੋ ਬਹੁਤ ਪਸੰਦ ਓ❤❤❤

  • @jinderdullat2160
    @jinderdullat2160 2 года назад +76

    Babbu Maan ❤️❤️👌👌

  • @gursimarpannu5267
    @gursimarpannu5267 2 года назад +1

    ਬਹੁਤ ਵਧੀਆ ਫਿਲਮ ਨੇ ਵਿਰ ਦਿਆ ਇਨਾ ਦਿਆ ਫਿਲਮਾਂ ਵਿਚ ਨਗੇਜ ਪੁਣਾ ਬਹੁਤ ਘੱਟ ਵੈਖਣ ਨੂੰ ਮਿਲਦਾ ਵਾ ਜੋ ਸਾਡੇ ਲਈ ਬਹੁਤ ਵਧੀਆ ਗੱਲ ਹੈ

  • @harmansinghchahal9135
    @harmansinghchahal9135 2 года назад +133

    ਬੱਬੂ ਮਾਨ ਜੀ ਨਾਲ ਇੰਟਰਵਿਊ ਜਰੂਰ ਕਰੋ ਜੀ 🙏🙏🙄

    • @vedsingh5525
      @vedsingh5525 2 года назад +8

      ਲੱਭਣਾ ਨਹੀਂ ਸਾਨੂੰ ਬਾਈ ਬੱਬੂ ਮਾਨ ਸਾਬ ਵਰਗਾ

    • @AvtarSingh-mm3pk
      @AvtarSingh-mm3pk 2 года назад +1

      Of 😄😄😄😄😭😭

    • @gurjeetkaurjeet4478
      @gurjeetkaurjeet4478 2 года назад +2

      Oh babbu 22 ni krda

  • @amarjitsonu
    @amarjitsonu 2 года назад +30

    19:15 about Legend Babbu Maan sir

  • @SukhdevSingh-vf5yh
    @SukhdevSingh-vf5yh 2 года назад +24

    Babbu Maan👌👌👌 ❤❤❤❤

  • @gurpalsingh7106
    @gurpalsingh7106 2 года назад +12

    ਦੇਵ ਜੀ ਦੀ ਫ਼ਿਲਮ ਸਾਕਾ ਨਨਕਾਣਾ ਬਹੁਤ ਵਧੀਆ ਬਣਾਈ ਹੈ । ਹਰੇਕ ਨੂੰ ਦੇਖਣੀ ਚਾਹੀਦੀ ।

  • @jatindermalhi5797
    @jatindermalhi5797 2 года назад +7

    ਇਸ ਵੇਲੇ ਪੰਜਾਬੀ ਫਿਲਮ ਇੰਡਸਟਰੀ ਵਿੱਚ,, ਦੇਵ ਬਾਈ ਵਰਗਾ ਕੋਈ ਨਹੀ love u vire

  • @buntydeol84
    @buntydeol84 2 года назад +52

    18:29 ਬੱਬੂ ਮਾਨ

  • @arshbrar2531
    @arshbrar2531 2 года назад +42

    Please interview
    Babbu Maan
    Hardeep Grewal
    Sharry maan

  • @ManjotSingh-ww9pw
    @ManjotSingh-ww9pw 2 года назад +20

    ਬੱਬੂ ਮਾਨ ਸਾਹਿਬ ਦਾ ਨਾਮ ਲੈਣਾ ਹੀ ਪੈਂਦਾ ਤਾਂ ਸੁਣਦਾ ਕੋਈ

    • @highend6514
      @highend6514 2 года назад

      hanji kyon ki kiya li mann saab da naam mircha vangu km karda ...unz v maan saab bhut sulze bnde aw

    • @guddubains9281
      @guddubains9281 Год назад

      ​@@highend6514 ਦੈਵ ਸਾਹਿਬ ਜੀ ਆਪ ਦਾ ਬਾਹਰ ਕੈਨੇਡਾ ,U S ,A U K A ਮੂੱਲਕਾ ਵਿਚ ਪੁਤਰ ਜੀ ਆਪ ਚਾਹ ਵਾਨ ਬੁਹਤ ਹਨ ਜਿੰਦਾ ਰਹੈ ਖੂੱਸੀਆ ਮਾਣ ਵਾਹਿਗੁਰੂ ਜੀ ਚੱੜਦੀਕੱਲਾ ਵਿਚ ਰੱਖਣ ਜੀਓ

  • @drpritpal_vet
    @drpritpal_vet 2 года назад +34

    Babbu Mann nal interview karo g

  • @Kingt124
    @Kingt124 2 года назад +61

    Ustaad ji Babbu Maan Saab ❤️❤️❤️👍👍👌👌🔥🔥🔥

  • @gopigill5169
    @gopigill5169 2 года назад +41

    ਬਿਲਕੁਲ ਸਹੀ ਕਿਹਾ ਵੀਰ ਤੇਰੀਆਂ ਫ਼ਿਲਮਾਂ ਬਹੁਤ ਚੱਲਦੀਆਂ, ਟਿਕਟ ਮਸੀ ਮਿਲਦੀ ਆ, ਬਾਕੀ ਤੇਰੀਆਂ ਫ਼ਿਲਮਾਂ ਹੁੰਦੀਆਂ ਵੀ ਵਧੀਆ ਆ, ਮੇਰਾ fav ਆ 🙏🙏

  • @DeepSingh-gd5kw
    @DeepSingh-gd5kw 2 года назад +1

    ਚਾਰ ਪੰਜ ਸੁਪਰ ਹਿੱਟ " ਫਿਲਮਾਂ ਦੇ ਦਿਤੀਆਂ ਵੀਰ" ਨੇ " ਪਰ ਫੇਰ ਵੀ ਆਕੜ ਨਹੀਂ ਆਈ ਹਜੇ ਤੱਕ "

  • @Kingt124
    @Kingt124 2 года назад +46

    Only babbu Maan Saab atttt 🔥🔥🔥🔥🔥🔥🔥🔥🔥🔥

  • @harvinder76133
    @harvinder76133 2 года назад +15

    ਟਹਿਣਾ ਸਾਬ 👌👌👌

  • @Dosanjh84
    @Dosanjh84 2 года назад +3

    ਬਲੈਕੀਆ ਫਿਲਮ ਦਾ ਡਾਇਲਾਗ
    ਜਿਹੜਾ ਧੌਣ ਤੇ ਗੋਡਾ ਰੱਖਦਾ ਇਹ ਦੁਨੀਆਂ ਉਹਨੂੰ ਬਾਪੂ ਆਖਦੀ ਆ 👌👍

  • @dhirakalakh6046
    @dhirakalakh6046 2 года назад +24

    ਪਰਾਇਮ ਏਸ਼ੀਆ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
    ਬਾਈ ਦੇਵ ਨੇ ਜਿਹੜੀ ਗੱਲ ਕਿਹੀਆ ਮੇਰੇ ਭਰਾ ਨੇ ਬਹੁਤ ਸਾਥ ਦਿੱਤਾ ਜੇਕਰ ਭਰਾ ਸਾਥ ਦੇਵੇ ਤਾ ਕੋਈ ਵੀ
    ਮਾਰ ਨਹੀ ਸਕਦਾ ਬਹੁਤ ਵਧੀਆ ਬਾਈ ਦੇਵ ਵੀਰ

  • @jaswindernbbardar5800
    @jaswindernbbardar5800 2 года назад +8

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ, ਬਾਈ ਦੇਵ ਖਰੌਡ🙏🙏🙏🙏🌹🌹🌹

  • @devindersinghbenipal8170
    @devindersinghbenipal8170 2 года назад +1

    ਸੱਚਾ ਸੁੱਚਾ ਬੰਦਾ ਦੇਵ ਖਰੌੜ ਬਾਈ
    ਵੀਰ ਭਵਿੱਖ ਦਾ ਸਟਾਫ ਹੈਂ, ਦੱਮ ਰੱਖ

  • @majorcheema9859
    @majorcheema9859 2 года назад +4

    ਬਹੁਤ ਵਦੀਆਂ ਇੰਟਰਵਿਊ ਦੇਵ ਵੀਰ , ਬਲੈਕੀਆਂ ਮੇਰੀ ਫੇਵਰਟ ਫਿਲਮ ਹੈ

  • @jaswinderpalkaur6707
    @jaswinderpalkaur6707 2 года назад +3

    ਪ੍ਰਾਈਮ ੲਏਸ਼ੀਇ ਟੀਮ ਟਹਿਣਾ ਵੀਰ ਤੇ ਬੀਬਾ ਥਿੰਦ ।ਤੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਸਤਿਕਾਰ ਭਰੀ ਸਤਿ ਸ਼ਿਲੀ ਅਕਾਵ ਜੀ ।ਹਸਦੇ ਵਸਦੇ ਰਹੋ ਚੜਦੀ ਕਲਾ ਚ ਰਹੋ ਜੀ ।।ਦੇਵ ਖੜੋੜ ਕਾਕਾ ਜੀ ਬਹੁਤ ਵਧੀਆਕਲਾਕਾਰ ਨੇ ਜੀ ।ਮੈਨੂੰ ਕਲਾਕਾਰ ਕਾਕੇ ਦੀ ਐਕਟਿੰਗ ਬਹੁਥ ਹੀ ਵਧੀਆ ਲਗਦੀ ਐ ।ਗਲਾਂ ਵੀ ਸਚੀਆਂ ਕਰਦੇ ਨੇ ।ਸੰਗਰੂਰ ।

  • @DeepakKumar-lu8ug
    @DeepakKumar-lu8ug 2 года назад +33

    Please Babbu Maan Saab naal Interview
    Karo ji 💯💯💯💯

  • @BalvirKaur_Gill
    @BalvirKaur_Gill 2 года назад +5

    ਫਿਲਮ ਡਾਕੂਆਂ ਦਾ ਮੁੰਡਾ ਵੀ ਬਹੁਤ ਸੋਹਣੀ ਸੀ ਅਸੀਂ ਦੇਖੀ ਹੈ

  • @SukhwinderSingh-mv7rd
    @SukhwinderSingh-mv7rd 2 года назад +7

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @albelapunjabisangeet6004
    @albelapunjabisangeet6004 2 года назад +2

    ਪਟਿਆਲਾ ਜ਼ਿਲ੍ਹੇ ਦਾ ਘੁੱਗ ਵਸਦਾ ਹੈ ਪਿੰਡ ਖਰੌੜ।
    ਦੁਨੀਆਂ ਚ ਆਪਣੇ ਪਿੰਡ ਅਤੇ ਕੁੱਲ ਦਾ ਨਾਉਂ ਊੱਚਾ,
    ਕਰਨ ਵਾਲ਼ੇ ਦੇਵ ਬਾਈ ਤੇ ਸਾਨੂੰ ਹੈ ਬੜਾ ਪਰੌਡ।

    • @deepsingh8878
      @deepsingh8878 2 года назад

      ਮੈਨੂੰ ਲੱਗਾ ਕਿਤੇ ਖਰੌੜ ਗੋਤ ਆ ਕੋਈ।

  • @gagangagan6907
    @gagangagan6907 2 года назад +16

    Babbu maan ❤❤❤❤❤❤❤❤

  • @13babbu
    @13babbu 2 года назад +25

    Lahu Di Awaaj best song ever 2021 She need to be come this show please

  • @rajdeep0231
    @rajdeep0231 2 года назад +56

    ਬਹੂਤ ਵਧੀਆ ਇੰਟਰਵਿਊ ਕੀਤੀ ਜੀ , dav ਵੀਰ ਦਿਆ ਫ਼ਿਲਮਾਂ ਵੀ ਬਹੁਤ ਵਧੀਆ ਹੁੰਦੀਆ ਆ

  • @Nimreet173
    @Nimreet173 2 года назад +47

    ਬਹੁਤ ਵਧੀਆ ਇੰਟਰਵਿਊ ਜੀ। ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ

  • @happywalia5188
    @happywalia5188 2 года назад +19

    18:29 Babbu maan

  • @karajsinghtoor3542
    @karajsinghtoor3542 2 года назад +12

    ਖਰੌੜ ਸਾਬ ❤️❤️❤️❤️❤️

  • @gurwinderkaur7106
    @gurwinderkaur7106 2 года назад +6

    ਬਹੁਤ ਬਹੁਤ ਧੰਨਵਾਦ ਦੇਵ ਖਰੌੜ ਨੂੰ ਬੁਲਾਉਣ ਲਈ

  • @jaspalkaur3610
    @jaspalkaur3610 2 года назад +4

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਗੱਲਬਾਤ ਕੀਤੀ 🌷🌷💐💐🌺🌺👏👏👏👏👏

  • @thegyanpoint5571
    @thegyanpoint5571 2 года назад +10

    Dev veer boht hi vdhiya te nek dil insaan hai..Waheguru ji dev veer te baki v sab da bhla kre ji 🙏

  • @karmabirring
    @karmabirring 2 года назад +45

    ਪ੍ਰਾਈਮ ਏਸ਼ਿਆਂ ਦੀ ਸਾਰੀ ਟੀਮ ਨੂੰ, ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ.🙏🏻🙏🏻🙏🏻🙏🏻🙏🏻
    ਬਹੁਤ ਖ਼ੂਬਸੂਰਤ ਇੰਟਰਵਿਊ 🙏🏻

  • @deeparsh223
    @deeparsh223 2 года назад +6

    ਨੋਜਵਾਨਾ ਅਤੇ ਮੁिਟਅਾਰਾ ਵਧੀਅਾ िਜੰਦਗੀ िਜੳੁਣ ਚੰਗੀ िਫਲਮ ਹੀ ਬਣਾੳੁਨ ਦੀ िਏਛਾ ਰॅਖੋ ਜੀ ਧੰਨਵਾਦ ਾ

  • @gagandeepsingh7659
    @gagandeepsingh7659 2 года назад +9

    ਦੇਵ ਖਰੌੜ ਨੇ ਸਭ ਤੋਂ ਪਹਿਲਾਂ "ਦਿਲ ਆਪਣਾ ਪੰਜਾਬੀ" ਫਿਲਮ ਵਿਚ ਕੰਮ ਕੀਤਾ ਸੀ , ਪਰ ਇਸ ਬਾਰੇ ਇਹ ਗੱਲ ਨੀ ਕਰਦਾ , ਪਤਾ ਨੀ ਕਿਓਂ ?

  • @baljindersingh2241
    @baljindersingh2241 2 года назад +1

    Dev khroud bai diyan filman top level te aa te sab bai nu pyar krde aa hindi cinema ch lokk sunny deol nu bhut psnd krde c but dev bai hi aa Punjabi filman ch jihna de style nu youth follow krda

  • @Sonu-eb8qf
    @Sonu-eb8qf 2 года назад +1

    ਦੇਵ ਅਸੀਂ ਤੁਹਾਡੀਆਂ ਿਪੰਡਾ ਵਾਲੀਆ ਿਫਲਮਾ ਹੀ ਦੇਖਣੀਆਂ ਚਾਹੁੰਦੇ ਤੁਸੀਂ

  • @Gurinder-sangha
    @Gurinder-sangha 2 года назад +18

    ਮਿੱਤਰਾ ਦੀ ਜਿੰਦਜਾਨ ੳਸਤਾਦ ਬੱਬੂਮਾਨ 💪

  • @karamjitdhaliwal7353
    @karamjitdhaliwal7353 2 года назад

    ਗਾਂਧੀ ਵੀਰੇ। ਤੇਰੀ ਕੋਈ ਮੂਵੀ ਨਹੀਂ, ਜਿਹੜੀ ਨਾ ਦੇਖੀ ਹੋਵੇ ਅਸੀਂ। ਤੇਰੀਆਂ ਸਾਰੀਆਂ ਮੂਵੀਜ਼ ਬਹੁਤ ਵਧੀਆ ਨਤੀਜੇ ਵਾਲੀਆਂ ਹੁੰਦੀਆਂ ਨੇ। ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ।

  • @jasskotkapura4324
    @jasskotkapura4324 2 года назад +1

    ਦੇਵ ਖਰੌੜ ਤੇ ਕਰਤਾਰ ਚੀਮਾ ਇਕੱਠੇ ਫਿਲਮ ਚ ਆਉਣ।

  • @jikarmohammed5846
    @jikarmohammed5846 2 года назад +10

    ਸਤਿ ਸ੍ਰੀ ਅਕਾਲ ਜੀ🙏।

  • @navdeepsingh-to9ip
    @navdeepsingh-to9ip 2 года назад +28

    Babbu maan saab 🙏🏻🙏🏻🙏🏻🙏🏻❤️

  • @TejpalSingh-ey1nb
    @TejpalSingh-ey1nb 2 года назад +2

    ਸਿੱਧੂ ਨੂੰ ਵੀ ਬੁਲਾਓ ਕਿਸੇ ਦਿਨ 🤙

  • @BaljitKaur-gg6os
    @BaljitKaur-gg6os 2 года назад +20

    ਗਾਧੀ ਵੀਰ ਬਹੁਤ ਸੁਨੱਖਾ ਆ ❤️

  • @malkitdhillon108
    @malkitdhillon108 2 года назад +3

    ਬਾਈ ਦੇਵ ਅਸਲ ਹੀਰੋ ਆ ਇਹ ਨਵੇਂ ਕਲਾਕਾਰਾਂ ਨਾਲ ਕੰਮ ਕਰਦਾ ਉਨ੍ਹਾਂ ਦੇ ਵੀ ਸ਼ੌਕ ਪੂਰੇ ਹੋ ਜਾਂਦੇ ਹਨ ਤੇ ਫਿਲਮ ਵੀ ਹਿਟ ਜਾਂਦੀ ਹੈ

  • @rockyrai7314
    @rockyrai7314 2 года назад +21

    Dev is a Genuine Actor. He will certainly contribute in Punjabi Cinema well. Inspiration for Newcomers.

  • @karmjitrai146
    @karmjitrai146 2 года назад +1

    ਦੇਵ ਖਰੌੜ ਬਹੁਤ ਵਧੀਆ ਇਨਸਾਨ ਨੇ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @rajinderrajinder8058
    @rajinderrajinder8058 2 года назад +1

    ਬਹੁਤ ਵਧੀਆ ਐਕਟਰ ਹਨ ਦੇਵ ਖਰੋੜ ਬਾਈ

  • @itzdhillon1965
    @itzdhillon1965 2 года назад +16

    ਬਾਈ ਜੀ ਉਹ ਗੱਲਾਂ ਕਰਦੇ ਓ ਜਿਹੜੀਆਂ ਮੇਰੇ ਦਿਲ ਚ ਹੁੰਦੀਆਂ 👍👍

  • @jasskhaira2734
    @jasskhaira2734 Год назад +2

    ਦੇਵ ਖਰੋਡ 🥰👌👌👌

  • @suchasinghnar
    @suchasinghnar 2 года назад +1

    ਬਹੁਤ ਵਧੀਆ ਇੰਟਰਵਿਊ ਹੈ ਜੀ।

  • @SukhwinderKaur-qf6bs
    @SukhwinderKaur-qf6bs 2 года назад +1

    ਦੇਵ ਖਰੌਡ ਦੀਆਂ ਗੱਲਾਂ ਬਹੁਤ ਵਧੀਆ ਲੱਗਿਆ

  • @baljitsingh7861
    @baljitsingh7861 2 года назад +1

    ਪੰਜਾਬੀ ਫਿਲਮਾਂ ਦਾ ਸਨੀ ਦਿਓਲ , ਵਾਹਿਗੁਰੂ ਤਰੱਕੀਆਂ ਬਖਸ਼ੇ ਵੀਰ ਨੂੰ ।

  • @jimmybrar2318
    @jimmybrar2318 2 года назад +1

    ਬੈਠ ਕੇ ਜਨਾਨੀਆ ਨਾਲ ਕਰਦੇ ਅ ਗਲਾਂ ਸਾਲ਼ੇ show ਦਾ ਨਾਮ ਰੱਖਦਾ ਸੀ ਚਾਜ ਦਾ ਵਿਚਾਰ🙏

  • @gurwinderkaur7106
    @gurwinderkaur7106 2 года назад +19

    I am your your Big Big fan Dev ❣️❣️😍😍

  • @BaljitKaur-gg6os
    @BaljitKaur-gg6os 2 года назад +2

    ਏ ਗੱਲ ਸਹੀ ਆ ਜਿੰਨਾ ਨੇ ਟੇਟਰ ਕੀਤਾ ਆ ਉਹਨੂ ਵਿੱਚ ਠਹਿਰਾਓ ਬਹੁਤ ਹੁੰਦਾ ਤੇ ਐਕਟਿੰਗ ਵੀ ਬਹੁਤ ਵਧੀਆ ਹੁੰਦੀ ਫਿਲਮ ਛੋਟੀ ਹੋਵੇ ਜਾ ਵੱਡੀ ਗਾਧੀ ਤਾ ਹੈ ਈ ਅੱਤ ਰੱਬ ਰਾਖਾ 🙏❤️

  • @HarjeetSingh-he1kq
    @HarjeetSingh-he1kq 2 года назад +1

    ਦੇਵ ਖਰੋੜ ਜੀ ਤੁਸੀਂ ਤੇ ਬੱਬੂ ਮਾਨ ਸਦਾ ਹੀ ਚੱਲਦੇ ਰਹਿਣ ਗੇ

  • @paramjeetkaur4688
    @paramjeetkaur4688 2 года назад +14

    ਸਤਿ ਸ੍ਰੀ ਆਕਾਲ ਜੀ,ਦੇਵ ਵੀਰ ਤੇਰੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ।

  • @jaswinderpalkaur6707
    @jaswinderpalkaur6707 2 года назад +12

    ਟਹਿਣਾ ਵੀਰ ਜੀ ਐਕਟਿੰਗ ਵਲੋਂ ਤੁਸੀ ਤੇ ਥਿੰਦ ਜੀ ਵੀ ਘਟ ਨਹੀਂ ਜੀ ।ਬਹੁਤ ਵਧੀਆ ਐਕਟਿੰਗ ਕਰ ਸਕਦੇ ਓ । ਦੇਖ ਲਵੌ ਇਕ ਵਾਰ ਫਿਲਮ ਵਾਲੇ ਅਖਾੜੇ ਚ ਆ ਕੇ ।।ਸੰਗਰੂਰ ।।

  • @rj4272
    @rj4272 2 года назад +1

    ਦਿਲ ਦਾ ਸੱਚਾ ਬੰਦਾ
    2 ਵਾਰੀ ਮਿਲਿਆ ਦੋਨੋ ਵਾਰੀ ਖੜ ਕੇ ਫੋਟੋ ਕਰਵਾ ਕੇ ਗਿਆ ਕੋਈ ਆਕੜ ਨੀ down to earth

  • @GurdevSingh-hw7oc
    @GurdevSingh-hw7oc 2 года назад +8

    Bahut vadia laga interview dekh ke.. Dev ji nu request hai ke ek Film Punjab de khatm hunde ja rahe groundwater te bnai jaave... Jis krke Punjab jivat hai...

  • @rajputboys9797
    @rajputboys9797 2 года назад +13

    Maaan beimaan ❤️😍❤️

  • @vickyabab1200
    @vickyabab1200 2 года назад +3

    ਦੇਵ ਖਰੋੜ ਜੀ ਇਕ ਵਧੀਆ ਐਕਟਰ ਹੈ ਜੀ,

  • @AmandeepSingh-lc6jl
    @AmandeepSingh-lc6jl 2 года назад +20

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @arshgill7608
    @arshgill7608 2 года назад +21

    Here only for BABBU MAAN sahab..!

  • @174yearsold
    @174yearsold 2 года назад +1

    ਦੇਵ ਬਾਈ ਦਾ ਤੋੜ ਕੋਈ ਨਹੀਂ। ਲੱਗਿਆ ਰਹਿ ਬਾਈ ਲੋਕ ਸਭ ਤੋਂ ਜ਼ਿਆਦਾ ਤੁਹਾਨੂੰ ਪਸੰਦ ਕਰਦੇ ਨੇ ਸਾਡਾ ਤਾਂ ਬਾਈ ਤੂੰ ਸਲਮਾਨ ਖਾਨ ਏ

  • @sanjayrekhi1040
    @sanjayrekhi1040 2 года назад +7

    Babbu maan ❤️❤️❤️

  • @ashwanipathak2517
    @ashwanipathak2517 2 года назад +3

    ਬਾਈ ਦੇਵ ਖਰੌੜ ਦੇ ਬਹੁਤ ਵੱਡੇ ਫੈਨ ਹਾ ਬਾਈ ਸਚਮੁਚ ਰੀਅਲ ਹੀਰੋ ਹੈ

  • @yadwindersingh6515
    @yadwindersingh6515 2 года назад

    Waheguru waheguru waheguru waheguru waheguru ji wmk ji

  • @beantsingh4670
    @beantsingh4670 2 года назад +1

    ਦੇਵ ਖਰੋੜ ਲਵ ਯੂ ਵਾਈ

  • @satnaamsinghnahar9249
    @satnaamsinghnahar9249 2 года назад +3

    Bhot bhot dhanvaad dev khrorr veere .bilkul sach boleya bai dar hoke .

  • @paramvsingh2313
    @paramvsingh2313 2 года назад +15

    Gurbani sabnu depression chon kaddi 🙏🏻

  • @LuckySingh-Mansa
    @LuckySingh-Mansa 2 года назад +6

    Sat Shri Akaal Ji Waheguru ji Mehra krn 🙏🙏🙏🙏🙏🙏🙏 🙏🙏🙏🙏

  • @akashpreetvirk9497
    @akashpreetvirk9497 2 года назад +8

    Real actor aa dev ❤️❤️

  • @ravinderkalyanavlogs6164
    @ravinderkalyanavlogs6164 2 года назад +1

    Do hi real action Jimmy Shergill and Dev kharoud brilliant actor

  • @mehtabsingh6872
    @mehtabsingh6872 2 года назад +5

    Love u Dev bro I am big fan of u

  • @jaswindersinghjass3087
    @jaswindersinghjass3087 2 года назад +3

    ਮੈਡਮ ਜੀ ਦੀ ਅਵਾਜ ਬਾਕਮਾਲ

  • @Diljitkourjosan6170
    @Diljitkourjosan6170 2 года назад +3

    ਪਿਆਰਾ ਵੀਰ ਦੇਵ ਖਰੌੜ ਜੀ।

  • @anmolbrar3391
    @anmolbrar3391 Год назад

    ਆਪ ਨੌਜਵਾਨੀ ਲਈ ਨਸ਼ਿਆ ਨੂੰ ਛੱਡ ਦੇਣ ਲਈ ਵਧੀਆ ਢੰਗ ਜਰੂਰ ਦੱਸਿਉ। ਧੰਨਵਾਦ ਜੀਉ।

  • @harshbhatti2163
    @harshbhatti2163 2 года назад +28

    DEV SIR THE REAL HERO GOD BLESS U

  • @preetmangat5760
    @preetmangat5760 2 года назад +38

    Dev Bai Is finest Actor in Punjabi Cinema 💯 Respect from Australia 🇦🇺

  • @navdeepdhillon0001
    @navdeepdhillon0001 2 года назад +12

    Babbu maan shab zindabaad ❤

  • @davinderkaur2244
    @davinderkaur2244 2 года назад +16

    जदों तुहाडा हसन नूं दिल करे ,या मूड खराब होवे तां "चज दा विचार" देख लिया करो चाहे ओह पुराना होवे चाहे नवां ,मन खुश हो जांदा ऐ, टहणा ते हरमन थिंद दोनों बहुत वधीआ हन जी

  • @bestvideos8616
    @bestvideos8616 2 года назад +2

    ਬੱਬੂ ਮਾਨ ਇੱਕ ਇਹੋ ਜਾ ਕਲਾਕਾਰ ਆ ਜੀਹਣੇ ਓਹਦੇ ਨਾਲ ਕੰਮ ਕਰਿਆ ਓਹ ਬੰਦਾ ਨਿੰਦਿਆਂ ਨੀ ਕਰਦਾ ਓਹਦੀ ਵੀ ਓਹਨੇ ਸਾਡੇ ਪੈਸੇ ਨੱਪ ਲੇ ਜਾਂ ਓਹਨੂੰ ਤਾਂ ਚੜਾਇਆ ਹੀ ਅਸੀਂ ਆ ਓਹ ਸਾਡੇ ਸਟੂਡਿਓ ਬਾਹਰ ਬੈਠਾ ਹੁੰਦਾ ਸੀ, ਓਹ ਬੰਦੇ ਦੀ ਸਿਫਤ ਹੀ ਹੁੰਦੀ ਆ ਇਹ ਹੁੰਦਾ ਇੱਕ ਮਹਾਨ ਇਨਸਾਨ ਨਹੀਂ ਮਸ਼ਹੂਰ ਤਾਂ ਇੱਥੇ ਚੁਮਿਆਂ ਆਲੀ ਭਾਬੀ ਅਰਗੀਆਂ ਵੀ ਹੈਗੀਆਂ

  • @ryanbasketballplayerusa1799
    @ryanbasketballplayerusa1799 Год назад +1

    Bhai Dev ji really you are down to earth man ho.Bilkul sachey Dil wale ho.Good jio ji.Parmatma tuhanu chardikala vich rakey. Tussi apni family nu bahut pyar karo.
    Sharma NK from Hayward CA USA