Chajj Da Vichar (1995) || ਦੇਵ ਖਰੌੜ ਵੱਲੋਂ ਧਮਾਕੇਦਾਰ ਖੁਲਾਸੇ | ਕਿਉਂ ਬਣਿਆ ਮੈਂ ਬਲੈਕੀਆ

Поделиться
HTML-код
  • Опубликовано: 7 мар 2024
  • #primeasiatv #chajjdavichar #swarnsinghtehna #harmanthind #devkharoud #blackia2 #blackia #newmovie #newpunjabifilm #exclusiveinterview #punjabifilms #punjabiactor
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 99

  • @deepbrar.
    @deepbrar. 4 месяца назад +21

    ਉਹ ਸ਼ਕਸ਼ ਮੇਰੇ ਕਾਫ਼ਲੇ ਨਾਲ ਬਗਾਵਤ ਕਰ ਗਿਆ
    *ਜੰਗ ਜਿੱਤ ਕੇ ਸਲਤਨਤ ਜਿਸਦੇ ਨਾਮ ਕਰਨੀ ਸੀ*

  • @Karmjitkaur-gk1xq
    @Karmjitkaur-gk1xq 4 месяца назад +14

    ਬਹੁਤ ਵਧੀਆ ਵਿਚਾਰ ਦੇਵ ਖਰੋੜ ਜੀ,ਟਹਿਣਾ ਵੀਰ ਜੀ ਅਤੇ ਹਰਮਨ ਥਿੰਦ ਜੀ 🙏🙏🙏🎉🎉🎉🌷🌷🌷👌👌👌✌️

  • @user-hz3hc3st7z
    @user-hz3hc3st7z 4 месяца назад +7

    ਬਹੁਤ ਬਹੁਤ ਮੁਬਾਰਕਾਂ ਦੇਵ ਖਰੋੜ ਜੀ

  • @GURUBANISUKHMANI
    @GURUBANISUKHMANI 4 месяца назад +2

    ਦੇਵ ਖਰੌੜ ਬਹੁਤ ਵੱਡਾ ਐਕਟਰ ਤੇ ਵਧੀਆ ਇਨਸਾਨ

  • @CharanjitSingh-us9ft
    @CharanjitSingh-us9ft 4 месяца назад +5

    Congratulations ਦੇਵ ਖਰੋੜ ਜੀ 🎉🎉🎉

  • @lovesingh5182
    @lovesingh5182 4 месяца назад +3

    ਰਾਜ ਨੀਤੀ ਵਿੱਚ ਸਾਰੇ ਚੰਗੇ ਕਲਾਕਾਰ ਹੀ ਹੋਣੇ ਚਾਹੀਦੇ ਹਨ ਜਿਵੇਂ ਕਿ -. ਬੱਬੂ ਮਾਨ, ਹਰ,ਭਜਨ ਮਾਨ ਗੁਰਦਾਸ ਮਾਨ, ਐਮੀ ਵਿਰਕ ੍ ਮਿਸ ਪੂਜਾ, ਬਿਨੂੰ ਢਿੱਲੋਂ, ਗੁਰੂ ਪ੍ਰਤੀ ਘੁਗੀ, ਜਸਵਿੰਦਰ ਭੱਲਾ , ਲਾਭ ਹੀਰਾ, ਭਗਵੰਤ ਸਿੰਘ ਮਾਨ, ਦੇਵ ਖਰੋੜ, ਰਾਣਾ ਰਣਬੀਰ ਕਰਮਜੀਤ ਅਨਮੋਲ ਨੀਰੂ ਬਾਜਵਾ , ਅਮ੍ਰਿਤਾ ਵਿਰਕ, ਆਦਿ ਹੋਰ ਬਹੁਤ ਸਾਰੇ ਹਨ ਜਿਨ੍ਹਾਂ ਦੇ ਨਾਂਮ ਮੋਕੇ ਤੇ ਨਹੀਂ ਯਾਦ ਆਏ ਚਹਿਰੇ ਬਹੁਤ ਸਾਰੇ ਅੱਖਾਂ ਸਾਹਮਣੇ ਜ਼ਰੂਰ ਆਏਂ ਹਨ

    • @rajasamra8990
      @rajasamra8990 4 месяца назад

      Veer bhanta te anmol gagan sunny diol klakar hi ne g

  • @baldevsinghkular3974
    @baldevsinghkular3974 4 месяца назад +4

    ਬਹੁਤ ਬਹੁਤ ਧੰਨਵਾਦ ਬਿਨੂੰ ਢਿਲੋਂ ਅਤੇ ਓਹਨਾਂ ਦੇ ਸਾਥੀਆਂ ਦਾ ਚੰਡੀਗੜ੍ਹ ਆਉਣ \ਲਿਆਉਣ ਲਈ❤

  • @deepbrar.
    @deepbrar. 4 месяца назад +18

    ਤਾਕਤ ਤੇ ਜ਼ਿਆਦਾ ਘੁਮੰਡ ਮੱਤ ਕਰਨਾ , ਕਿਓਕਿ ‬
    ‪ *ਤਿਨਕਾ ਤੈਰਦਾ ਰਹਿੰਦਾ ਹੈ ਤੇ ਪੱਥਰ ਡੁੱਬ ਜਾਂਦਾ ਹੈ*

    • @singhgill128
      @singhgill128 4 месяца назад +1

      👌

    • @deepbrar.
      @deepbrar. 4 месяца назад

      @@singhgill128 😍🙏 ਜੀ

    • @RandhawaRhythms
      @RandhawaRhythms 4 месяца назад

      ਤੁਸੀ ਆਪਣੀ ਛਾਇਰੀ ਲੈ ਆਏ ਕੋਣ ਹੰਕਾਰ ਦੀ ਗਲ ਕਰ ਰਿਹਾ ਵੀਡੀਓ ਚ 😅😅😅😅

  • @baldevsinghkular3974
    @baldevsinghkular3974 4 месяца назад +2

    ਬਹੁਤ ਵਧੀਆ ਵਿਚਾਰ ਦੇਵ ਖਰੌੜ,ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ!ਪੰਜਾਬੀ ਸੱਭਿਆਚਾਰ ਪ੍ਰਫੁੱਲਤ ਹੋ ਰਿਹਾ ਹੈ ਜੀ!.

  • @jatinderkaur8382
    @jatinderkaur8382 4 месяца назад +1

    ਦੇਵ ਜੀ ਤੁਹਾਡੀ ਫਿਲਮ ਚੰਗੀ ਚਁਲੇ , ਸਾਨੂੰ ਤੁਹਾਡੇ ਤੋਂ ਬਹੁਤ ੳੁਮੀਦਾਂ ਨੇ ਪੰਜਾਬੀ ਸਿਨੇਮਾ ਨੂੰ ਸਿਖ਼ਰਾਂ ਤੇ ਲੈ ਕੇ ਜਾਓਗੇ

  • @GUR922
    @GUR922 4 месяца назад +4

    Congratulations dev bai g🎉🎉🎉🎉🎉🎉🎉 super duper hit movie blackia2

  • @boharsingh7725
    @boharsingh7725 4 месяца назад +4

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @baltejsingh4716
    @baltejsingh4716 4 месяца назад +6

    ਟਹਿਣਾ ਜੀ ਸੈਮੂਅਲ ਜੌਨ ਭਾਜੀ ਨੂੰ ਇੱਕ ਵਾਰ ਚੱਜ ਦੇ ਵਿਚਾਰ ਜਰੀਏ ਲੋਕਾਂ ਨਾਲ ਰੂ-ਬਰੂਹ ਕਰਵਾਇਆ ਜਾਵੇ।

  • @sukhbhullarfzk3012
    @sukhbhullarfzk3012 4 месяца назад

    ਦੇਵ ਜੀ ਜੇ ਬਚਾਵੇ ਤੇ ਪੰਜਾਬ ਨੂੰ ਬਾਬਾ ਨਾਨਕ ਹੀ ਵਜਾ ਸਕਦਾ ਹੋਰ ਕੋਈ ਸਰਕਾਰਾਂ ਨਹੀਂ ਬਚਾ ਸਕਦੀਆਂ ਸਰਕਾਰਾਂ ਤਾਂ ਚਿੱਟੇ ਦੇ ਲਾਉਂਦੀਆਂ ਨੇ

  • @malwinderwalia2119
    @malwinderwalia2119 4 месяца назад +1

    Dev bai ਬਹੁਤ ਵਧੀਆ ਇਨਸਾਨ ਲਗਦਾ

  • @deepbrar.
    @deepbrar. 4 месяца назад +13

    ਮੁਖੌਟੇ ਪਹਿਨੇ ਗੁਜ਼ਰਦਾ ਹੈ ਹੁਕਮਰਾਨਾਂ ਦਾ ਦਿਨ ‬
    ‪ *ਰਾਤ ਦੀ ਬੇਚੈਨੀ ਇਹਨਾ ਦਾ ਚੇਹਰਾ ਬੇਨਕਾਬ ਕਰਦੀ ਹੈ*

    • @pkparminder
      @pkparminder 4 месяца назад +1

      Very intelligent, you are

    • @deepbrar.
      @deepbrar. 4 месяца назад

      @@pkparminder 😍🙏 ਦੀਦੀ

  • @Sunny_sahota985
    @Sunny_sahota985 4 месяца назад

    ਪੰਜਾਬੀਆਂ ਦਾ ਸੰਜੇ ਦੱਤ ਦੇਵ ਖੜੋੜ 👌🏻

  • @imranmehmood95
    @imranmehmood95 4 месяца назад

    Love from Pakistani Punjabi based in UK. Love you Bhai jee and Behan jee. Never missed any episode❤❤❤❤❤❤❤❤❤❤

  • @gurcharansinghmann1814
    @gurcharansinghmann1814 4 месяца назад +4

    ਪੈਨਸ਼ਨ ਲੈਣ ਦੇ ਮਾਰੇ ਪੌਲਿਟਿਕਸ ਵਿਚ ਆ ਜਾਂਟੇ ਐ ਜੀ❤❤❤❤

  • @pritpalsingh2303
    @pritpalsingh2303 4 месяца назад +1

    Dev nu meri dill ton piyar bhari sat Siri akaal ji aaur ghut ke jaffi

  • @user-wx1jb1jk2h
    @user-wx1jb1jk2h 4 месяца назад

    My favourite programme chajj da vichar
    Love you bro Tehna sahib and sister harman

  • @arshmaan602
    @arshmaan602 4 месяца назад +2

    Dev kharoud best acter

  • @kirankaur4504
    @kirankaur4504 4 месяца назад +3

    ਸਤਿ ਸ੍ਰੀ ਅਕਾਲ ਜੀ 🙏🙏🙏

  • @KuldeepSingh-sg1pf
    @KuldeepSingh-sg1pf 4 месяца назад

    ਬਹੁਤ ਸੋਹਣੀ ਗੱਲਾਂ ਕੀਤੀਆਂ 22ਜੀ

  • @user-we9qm9br8b
    @user-we9qm9br8b 4 месяца назад +1

    Veer zaroor vekha ge God bless you 🙏

  • @GurpreetKaur-lx9tp
    @GurpreetKaur-lx9tp 4 месяца назад

    ਸਾਡਾ ਹਰਮਨ ਪਿਆਰਾ ਹੀਰੋ ਅਸੀ ਜਦੋ ਇੰਡੀਆ ਆਏ ਤਾ ਆਪ ਜੀ ਤਿੰਨਾ ਨੂੰ ਮਿਲਨਾ ਚਾਹੁੰਦੇ ਹਾ।🙏🇩🇪❤️

  • @user-ds3vi6xi2b
    @user-ds3vi6xi2b 4 месяца назад +1

    ਬਹੁਤ ਵਧੀਆ ਹਰੇਕ ਫਿਲਮ ਵੇਖ ਦਾ

  • @Khalidayan786
    @Khalidayan786 4 месяца назад +1

    All time favourite Salman and Dev

  • @NavBajwa-zc5ls
    @NavBajwa-zc5ls 4 месяца назад +1

    Congratulations 🎉 bro dev

  • @SimranjeetKaur-vi2uj
    @SimranjeetKaur-vi2uj 4 месяца назад

    Bhut vadia g mera putter dev sir g da bhut bhut fann plz ik var mera putt da dev sir nu mil ke gallah karn nu dil karda ae 😊😊

  • @bhupinderkaur2704
    @bhupinderkaur2704 4 месяца назад

    ਦੇਵ ਨੂੰ ਿੲਕ ਸਨੇਹਾ ਦੇ ਦਿਓ ਅਸਟਰੇਲੀ ਸਾਢੇ ਪੰਜ ਵਜੇ ਸੋ ਰੱਖਿਅਾ ਕਰੋ ਸਾਰੇ ਪੰਜਾਬੀ ਕਲਾਕਾਰਾ ਨੂੰ ਬੇਨਤੀ ਹੈ ਟਾੲੀਮ ਨਾਲ ਲਾੲੀਅਾਕਰੋ

  • @user-yj9gn6tk7g
    @user-yj9gn6tk7g 4 месяца назад +1

    My favorite Dev

  • @palasingh5151
    @palasingh5151 4 месяца назад

    , ਵਧੀਆ ਪ੍ਰੋਗਰਾਮ ਹੈ

  • @gurimangat2636
    @gurimangat2636 4 месяца назад +1

    VERY VERY NICE PROGRAM 👌 👍 ❤❤❤

  • @jasbirsingh4906
    @jasbirsingh4906 4 месяца назад

    TEHNA SAAB HARMAN JI DEV KHROR NAAL GOOD INTERVIEW

  • @rajindersachdeva1821
    @rajindersachdeva1821 4 месяца назад

    ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।

  • @harwindergrewal6679
    @harwindergrewal6679 4 месяца назад

    Very nice interview…

  • @tejinderpalsingh7817
    @tejinderpalsingh7817 4 месяца назад +4

    Congratulation Dev j Blakia 2

  • @JASPREETsingh-ig8be
    @JASPREETsingh-ig8be 4 месяца назад

    Good Interview

  • @user-nq5or5fx4q
    @user-nq5or5fx4q 4 месяца назад

    Very good Tehnna bai je And Party 🙏 From Bint Rai
    JODHPUR PAKHAR ( Maur Mandi ) Bathinda

  • @pritampj2238
    @pritampj2238 4 месяца назад

    ਗਰੇਟ ਅਦਾਕਾਰ ਹੈ ਬਾਈ ਸਾਡਾ।

  • @samar_editz773
    @samar_editz773 4 месяца назад +3

    ਬਾਈ ਜੀ ਖਰੌਡ ਲਿਖਿਆ ਕਰੋ ਨਾ ਕੇ ਖਰੋੜ ! ਖਰੌਡ ਐ

  • @balwinderdhillon9353
    @balwinderdhillon9353 4 месяца назад

    Very nice

  • @pritpalsingh2303
    @pritpalsingh2303 4 месяца назад +1

    Meri ikk request hai ke chashma nigah wala remove karo beshak lense poua lau lekin eho chashma personelity nu down karda hai tuhadi personallaty nu salute hai ji

  • @Jagge.Riar.California
    @Jagge.Riar.California 4 месяца назад

    Sachi Dev bai varga actor pori punjabi film industry ch nhi a bhut sohni movie aq jo ending ch honda ik vaar ta bnda hill jnda ajj di reality aa jeonda rah Dev Bai sada Gandhi ❤

  • @rinkufdk7430
    @rinkufdk7430 4 месяца назад

    Dev bai real hero

  • @Simarjitshergill
    @Simarjitshergill 4 месяца назад

    Sat sri akal Tehna Sahib Madam Thind ji nd dev kharourh ji baki sari team nu ji

  • @harmanpreetsinghbedi6328
    @harmanpreetsinghbedi6328 4 месяца назад

    💯💯

  • @user-cz3lk4hm9s
    @user-cz3lk4hm9s 4 месяца назад

    ❤❤

  • @ParamjitSingh13517
    @ParamjitSingh13517 4 месяца назад

    Good

  • @kanwarpreet2548
    @kanwarpreet2548 4 месяца назад

    Nice ❤❤❤👌👌

  • @pargatsingh9668
    @pargatsingh9668 4 месяца назад

    🙏🙏

  • @TarsemAtwal-vv1dd
    @TarsemAtwal-vv1dd 4 месяца назад +1

    ਦੇਵ ਵਾਈ ਦਾ ਨਾਂ ਗੱਗੂ ਗਿੱਲ ਤੇ ਯੋਗਰਾਜ ਤੋਂ ਬਾਅਦ ਆਉਂਦਾ

  • @surinderkataria9315
    @surinderkataria9315 4 месяца назад

    dev bhaji nice actor

  • @user-cz3lk4hm9s
    @user-cz3lk4hm9s 4 месяца назад

    Nice person ❤❤

  • @user-qr8mn6oz5y
    @user-qr8mn6oz5y 4 месяца назад

    My best action acter dev ji

  • @rajkarankhosa5027
    @rajkarankhosa5027 4 месяца назад

    Simple living,high thinking

  • @BaldevSingh-be2zg
    @BaldevSingh-be2zg 4 месяца назад

    Dev bai ji good parsan

  • @gurpreetsinghdhaliwal807
    @gurpreetsinghdhaliwal807 4 месяца назад

    ਸਤਿ ਸ੍ਰੀ ਅਕਾਲ ਜੀ

  • @manindersinghist
    @manindersinghist 4 месяца назад

    Waah tehna saab nice polish

  • @Harsimratchandisimrat
    @Harsimratchandisimrat 4 месяца назад +1

    krmjit anmol nu mil gay ticket faridkot to ajj aap party walon elanh krta ohna ne ajj 15_03-24 NU

  • @malikrashid8534
    @malikrashid8534 4 месяца назад

    u should visit , kartarpur , sometimes .we should make it a center of love . some are jealous .long live our community .

  • @HarpreetSingh-po6br
    @HarpreetSingh-po6br 4 месяца назад

    Congratulations dev bai

  • @the_fitness_unisex_gym
    @the_fitness_unisex_gym 4 месяца назад

    Siraaa movie 🍿🎥

  • @tejinderpalsingh7817
    @tejinderpalsingh7817 4 месяца назад

    Dev Khhror is very nice actor

  • @sukhwindersingh2925
    @sukhwindersingh2925 4 месяца назад

    ਦੇਵ ਖਰੋੜ ਨੇ ਇਹ ਕਿਹਾ ਕਿ ਕੋਈ ਵੀ ਗਾਇਕ ਜਾ ਐਕਟਰ ਰਜਿਆ ਪੁੱਜਿਆ ਹੁੰਦਾ ਤੇ ਵੀ ਓਹ ਪੰਜਾਬ ਦਾ ਭਲਾ ਹੀ ਕਰਨਗੇ
    ਪਰ ਜੇ ਦੇਖਿਆ ਜਾਵੇ ਅਨਮੋਲ ਗਗਨ ਮਾਨ ਆਏ ਤੇ ਬਲਕਾਰ ਸਿੱਧੂ ਵੀ ਆਏ ਪਰ ਓਹਨਾ ਦੱਲਿਆ ਨਿ ਪੰਜਾਬ ਲਈ ਕੁਝ ਨਿ ਕਰਿਆ
    ਆਸ ਕਰਦੇ ਆ ਕਰਮਜੀਤ ਵੀ ਪੰਜਾਬ ਦਾ ਭਲਾ ਕਰੇ
    ਪਰ ਪਾਰਟੀ ਤਾਂ ਇਸ ਨੇ ਵੀ ਗਲਤ ਹੀ ਚੁਣੀ ਆ ਜਿਵੇਂ ਪਹਿਲਾ ਦੇ ਸਿੰਗਰਾ ਨੇ ਚੁਣੀ ਆ

  • @SinghRaj-dz9lh
    @SinghRaj-dz9lh 4 месяца назад

    22g film kdo release horahi aa

  • @JagtarSingh-tn9oh
    @JagtarSingh-tn9oh 4 месяца назад

    Waheguru ji ka khalsa waheguru ji ki Fateh 🙏🏻👍❤️😂

  • @user-fn5uv3pr9i
    @user-fn5uv3pr9i 4 месяца назад

    Dev khourd good man khera jata patiala tu na 22 ji

  • @tanny12467
    @tanny12467 4 месяца назад

    Y sidhumoosewala da ganna chanhinda c ....ਫਿਲਮ ch koi kami ni y......tu sirra y

  • @birsingh4200
    @birsingh4200 4 месяца назад

    ਕਈਆਂ ਨੂੰ ਜਮੀਨਾਂ ਮਿਲੀਆਂ ਵੀ ਨਹੀ ਸੀ।

  • @Gurupdeshbrar
    @Gurupdeshbrar 4 месяца назад +2

    ਮੈਂ ਤਾਂ ਅੱਜ ਵੇਖੀ ਆ ਡਾਊਨਲੋਡ ਕਰਕੇ, ਵਦੀਆ ਸੀ।

    • @Gurupdeshbrar
      @Gurupdeshbrar 4 месяца назад

      ਦੇਵ ਖਰੋੜ ਸਾਬ੍ਹ ਦਾ ਐਕਟ ਵਦੀਆ ਸੀ। 6:33

    • @ravis0001
      @ravis0001 4 месяца назад +1

      Kitho download kiti bai

    • @MandeepSingh-un8jh
      @MandeepSingh-un8jh 4 месяца назад

      Kitho kari aa dasi bai

  • @GurchanSingh-lz6fe
    @GurchanSingh-lz6fe 4 месяца назад

    ਕਹਿਣਾ ਭਾਜੀ ਕਦੇ ਕਿਸੇ ਮਜਦੂਰਾ ` ਨੁੰ ਸਦ ਕੇ ਚੰਜ ਦਾ ਵਿਚਾਰ ਕਰੋ ਜੀ ਧੰਨਵਾਦ ਜੀ

  • @Punjabiroast169
    @Punjabiroast169 4 месяца назад +2

    Gll j apne kani Suni ta v zakeen na kro
    Kii pta agla India da koi MLA ja fr leader hove

  • @user-bp2kt8yq2q
    @user-bp2kt8yq2q 4 месяца назад

    20kile c. Pakistan vich c, hun. 2,kile, rhe gya

  • @parijsj2453
    @parijsj2453 4 месяца назад

    Dev dee look blakia vich dharm ji daa bhulekha paundi c

  • @avtarkalde4261
    @avtarkalde4261 4 месяца назад

    Bhoat Soni movie a

  • @sandeepjungral7837
    @sandeepjungral7837 4 месяца назад

    Sir psssb board JE scam te interview kro

  • @mformotivation1741
    @mformotivation1741 4 месяца назад

    Show da naam rakhde ne chajj da vichaar.........

  • @NavBajwa-zc5ls
    @NavBajwa-zc5ls 4 месяца назад

    Punjabi filma da sunny deol dev 22

  • @guridhaliwal1693
    @guridhaliwal1693 4 месяца назад

    Bs kuj nhi ehne gansters te blakia nu promote krn da theka lea hoya... koi sikh history te film bnade... koi army te bnade

  • @user-th9jp8kr6c
    @user-th9jp8kr6c 4 месяца назад

    DEV 2HOST Front hai NANE only SWARN way you not thanks HARMAN TIND not good 🇨🇦

  • @baldevsinghkular3974
    @baldevsinghkular3974 4 месяца назад

    ਦੇਵ ਖਰੌਡ!.

  • @jpsamra6308
    @jpsamra6308 4 месяца назад

    Punjab de sardar c Pakistan te 47 ch bania? Films fulams te chajj di haini koi par hune anika eda la laia jida welding karni hooves? Baki kanjira kroora janani naal v ralla deta besharamo kuj sochia karo Gall karn lagge ? Dand hi kaddi jaane bewajah

  • @baazsra9548
    @baazsra9548 4 месяца назад

    filam vdiya ni haigi raat hi dekhi aa aapa bekar movie aa jwa

  • @user-fe4fi9dp4o
    @user-fe4fi9dp4o 4 месяца назад

    A tehna te hga i kusa gasti da puttar

  • @dhillonamarjitsingh3528
    @dhillonamarjitsingh3528 4 месяца назад +1

    ਦੇਵ ਖਰੋੜ ਅੱਗੇ ਪੂਰਾ ਬੋਲੀਬੁਡ ਜੀਰੋ ਹੈ

  • @Wrestlar_372
    @Wrestlar_372 4 месяца назад

    ਅੱਜਦੀਚੁਗਲੀ ਪ੍ਰੋਗਰਾਮ ਦੇ ਦੋ ਗਾਢੂ ਆਗੂਆਂ(ਕਪੁੱਤ, ਕਪੁੱਤਰੀ ਕਲੈਣ੍ਹਾਂ,ਟੱਟੀਮਨ ਜੀ)ਕਿਵੇਂ ਦਾ ਭੈੜਾ ਹਾਸਾ ਹੈ? (ਓ)ਕੱਟੇ-ਕੱਟੀ ਵਾਂਗੂ ਹੱਸਦੇ ਨੇ(ਅ)ਗਧੇ-ਗਧੀ ਵਾਂਗੂ ਹੱਸਦੇ ਨੇ(ੲ)ਬਾਂਦਰ ਬਾਂਦਰੀ ਵਾਂਗੂ ਹੱਸਦੇ ਨੇ(ਸ)ਕੁੱਤੇ ਕੁੱਤੀ ਵਾਂਗੂ ਹੱਸਦੇ ਨੇ । ਜਵਾਬ ਸਹੀ ਦੇਣ ਵਾਲੇ ਨੂੰ ਦਿਲਕਸ਼ ਇਨਾਮ ।

    • @rubisran3281
      @rubisran3281 4 месяца назад

      ਬਹੁਤ ਵਧੀਆ ਭਾਸ਼ਾ ਆ ਤੁਹਾਡੀ 👍👍👍ਤੁਹਾਡੀ ਸੋਚ ਨੂੰ ਸਲਾਮ 🙏