@@baljindermehra27 mehra saab uppr mentioned a but results historical cheeza da mostly approximately niklda hunda ... Exactly ni 14.400kg to 16.somthing kg a ...
Hanji nd Eh Farz Ghar dian Beebian da aa like [ < Maa, Daadi Maa nd Waddi Bhain Da Kyu. K Akheer nu oh v Maa Banke hi Khyaal Rakhdi aa. > ] Ikk Mata ji huna Ne. Stage Utton Sach hee Bolya. C - Je Sirf Apnian Beebian hee Sudar k Sikhi De Raah pai Jaan taa Phir Sirf 2. Month vich sab Sikha nu sahi Raah te Lyaa k. Singh Sjaah. Daugian nd Eh. 101% Sach aa. Par Afsoss aa Ajj de Time Oh AAP he Azadi de Naam Te. Puthhe kamma. Ch Number 1 Te Chal Rahian Ne. But Sahi ne ohna di Family Ajj v Chardikala ch aaa
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
ਸੋਚੋ ਇਕ ਬਜੁਰਗ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਏਨੀ ਉਮਰ ਚ 21 ਕਿੱਲੋ ਦੇ ਖੰਡੇ ਨੂੰ ਚੁੱਕ ਕੇ ਜੰਗ ਕਰ ਗਏ , ਓਹਨਾ ਚ ਬਹੁਤ ਜਾਦਾ ਤਾਕਤ ਇਸ ਉਮਰ ਚ ਵੀ ਸੀ, ਤੇ ਦਰਸ਼ਨੀ ਸ਼ਰੀਰ ਹੋਵੇਗਾ ਤੇ ਜਰਾ ਬਾਬਾ ਜੀ ਜਵਾਨੀ ਵੇਲੇ ਕਿੰਨੇ ਕਮਾਲ ਦੇ ਹੋਣਗੇ, ਓਦੋਂ ਤਾਂ ਹੋਰ ਵੀ ਜਾਦਾ ਬਲੀ ਹੋਣਗੇ, ਤੇ ਸ਼ਰੀਰ ਵੀ ਕਮਾਲ ਦਾ ਹੋਵੇਗਾ । ਜਿਸ ਨੇ ਬੁੱਢੇ ਵੇਲੇ ਦੁਸ਼ਮਣਾ ਦਾ ਬੁਰਾ ਹਾਲ ਕਰਤਾ ਸੀ ਤਾਂ ਜਵਾਨੀ ਵੇਲੇ ਤਾਂ ਬਾਬਾ ਜੀ ਦੇ ਮੁਕਾਬਲੇ ਦਾ ਧਰਤੀ ਤੇ ਕੋਈ ਇਨਸਾਨ ਨਹੀਂ ਹੋਵੇਗਾ । ਬਾਬਾ ਜੀ ਤਾਂ ਚਪੇੜ ਮਾਰ ਕੇ ਹੀ ਵੈਰੀ ਦਾ ਸਿਰ ਧੜ ਤੋਂ ਉਡਾ ਦਿੰਦੇ ਹੋਣਗੇ ।
18 ਸੇਰ ਦਾ ਮਤਲਬ 21 ਕਿੱਲੋ ਨਾਈ ਆ
* ਪੰਜ ਤੋਲੇ = ਛਟਾਂਕ
* ਸੋਲਾਂ ਛਟਾਂਕ = ਸੇਰ
* ਚਾਲੀ ਸੇਰ = ਇੱਕ ਮਣ
@@dimondmedicallaboratory6229 hor ki matlav aa
ਯਾਰ ਬਾਬਾ ਦੀਪ ਸਿੰਘ ਜੀ ਦੀ original pic dekhan nu bahut dil karde mera
@@baljindermehra27 mehra saab uppr mentioned a but results historical cheeza da mostly approximately niklda hunda ... Exactly ni 14.400kg to 16.somthing kg a ...
ਸਿੰਘ ਕੋਲ ਜਗ੍ਹਾ ਵੀ ਹੈ ਤੇ ਵਰਕਸ਼ਾਪ ਵੀ ਹੈ। ਇਹੋ ਜਿਹੇ ਬੰਦੇ ਕਮਾਨੀ ਤੋ ਅੱਗੇ ਜਾ ਕੇ ਅਸਲ ਕ੍ਰਿਪਾਨ ਬਣਾ ਸਕਦੇ ਹਨ। ਦੁਕਾਨ ਦਾ ਥਾਂ ਟਿਕਾਣਾ, ਫੋਨ ਨੰਬਰ ਦੱਸ ਦਿੰਦੇ ਤਾਂ ਚੰਗਾ ਹੁੰਦਾ।
Pind- dera mir miran
Fatehgarh sahib
Asal kirpan to mtlb?
9877929760 khalsa kkirpan workshop mir-meeran
ਅਸਲ ਕਿਰਪਾਨ ਤੋ ਮਤਲਬ ਹੈ ਜੋ ਲੋਹਾ ਕੁੱਟ ਕੇ ਕਿਰਪਾਨ ਨੁਮਾ ਲੰਬਾ ਕਰਕੇ ਫਿਰ 3 ਜਾਂ 4 ਇੰਚ ਦੇ ਟੋਟੇ ਕਰਕੇ ਤੇ ਇਕੱਠੇ ਕਰਕੇ ਫਿਰ ਕੁੱਟ ਕੇ ਲੰਬਾ ਕਰਨਾ। ਮਨ ਲਓ, ਤਿੰਨ ਫੁੱਟੀ ਕਿਰਪਾਨ ਦੇ ਤਿੰਨ ਇੰਚ ਦੇ 12 ਟੋਟੇ ਹੋਣਗੇ। 12 ਨੂੰ ਇਕੱਠੇ ਕਰਕੇ ਕੁੱਟ ਕੇ ਲੰਬਾ ਕੀਤਾ ਫਿਰ 12 ਟੋਟ ਕੀਤੇ ਤਾਂ ਇਹ 12×2=24 ਹੋਣਗੇ। ਇਸੇ ਤਰਾਂ 12×10=120 ਜਾਂ 240 ਧਾਰੀ ਜਾਂ 480 ਧਾਰੀ ਕਿਰਪਾਨ ਬਣੇਗੀ। ਇਸ ਵਿਧੀ ਨਾਲ ਬਣੀ ਕਿਰਪਾਨ ਦੀ ਲਚਕ ਤੇ ਧਾਰ ਹਮੇਸ਼ਾਂ ਕਾਇਮ ਰਹੇਗੀ। ਇਸ ਵਿਧੀ ਲਈ ਅਸਲ ਲੁਹਾਰ (ਜੋ ਤਾਅ ਤੇ ਪਾਨ ਦੇਣੀ ਜਾਣਦਾ ਹੋਵੇ) ਦੇ ਨਾਲ ਮਿਹਨਤ ਤੇ ਧੀਰਜ ਚਾਹੀਦਾ ਹੈ।
@MandeepSingh-lp3hc english ch oss nu Damascus akhde han veerji
Pind da naam dera meer Meera hai shri fatehgarh sahib Laage..but eh Banda phone ni chakda
ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ।।
ਧਨ ਧਨ ਮੇਰਾ ਬਾਪੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏⚔️🙏⚔️🙏⚔️🙏⚔️🙏⚔️🙏
ਬਿਲਕੁਲ ਸਹੀ ਜੀ ਜੇ ਘਰ ਤੋਂ ਹੀ ਸਿੱਖੀ ਬਾਰੇ ਜਾਣਕਾਰੀ ਦਿੱਤੀ ਜਾਵੇ ਬੱਚਿਆਂ ਨੂੰ ਤਾਂ ਕੋਈ ਵੀ ਸਿੱਖੀ ਤੋਂ ਦੂਰ ਨਾ ਹੋਵੇ
Hanji nd Eh Farz Ghar dian Beebian da aa like [ < Maa, Daadi Maa nd Waddi Bhain Da Kyu. K Akheer nu oh v Maa Banke hi Khyaal Rakhdi aa. > ]
Ikk Mata ji huna Ne. Stage Utton Sach hee Bolya. C - Je Sirf Apnian Beebian hee Sudar k Sikhi De Raah pai Jaan taa Phir Sirf 2. Month vich sab Sikha nu sahi Raah te Lyaa k. Singh Sjaah. Daugian nd Eh. 101% Sach aa. Par Afsoss aa Ajj de Time Oh AAP he Azadi de Naam Te. Puthhe kamma. Ch Number 1 Te Chal Rahian Ne. But Sahi ne ohna di Family Ajj v Chardikala ch aaa
ਇੱਕੀ ਸੇਰ ਦਾ ਖੰਡਾ ਤਾਂ ਬਾਬਾ ਦੀਪ ਸਿੰਘ ਜੀ ਹੀ ਚਲਾ ਸਕਦੇ ਸਨ ਹੁਣ ਦੇ ਨੌਜਵਾਨ ਪੀੜ੍ਹੀ ਮੋਬਾਈਲ ਹੀ ਚਲਾ ਸਕਦੀ
ਭੈਣ ਨੂੰ ਚੱੜਦੀ ਕਲਾ ਵਿੱਚ ਰੱਖਣ ਲੰਮੀਆਂ ਉਮਰਾਂ ਦੇਵੇ ਚੱੜਦੀ ਕਲਾ ਵਿੱਚ ਰੱਖਣ
ਧੰਨ ਸਿੱਖੀ ਧੰਨ ਗੁਰੂ ਪਿਆਰੇ 👍👍❤️🙏🙏
ਵੀਰ ਜੀ ਫੋਨ ਨਵੰਬਰ ਦੇ ਵੀਰ ਜੀ ਕਿਹੜੀ ਜਗਾ ਤੇ ਦੁਕਾਨ ਵੀਰ ਜੀ
ਵਹ ਵਹ ਬਾਬਾ ਦੀਪ ਸਿੰਘ ਜੀ
ਨਹਉ ਰੀਸਾਂ ਤੇਰੀਆਂ
ਧੰਨ ਖਾਲਸਾ
ਬਹੁਤ ਵਧੀਆ ਸਸ਼ਤਰ ਵੀਰ ਜੀ ਦੇ ਪ੍ਰਮਾਤਮਾ ਕਿਰਪਾ ਰੱਖੇ।
21 ਕਿੱਲੋ ਭਾਰ ਚੁੱਕਣਾ ,ਯ 21ਕਿੱਲੋ ਭਾਰ ਦਾ ਖੰਡਾ ਚੁੱਕਣਾ ਕੋਈ ਵੱਡੀ ਗੱਲ ਨਹੀਂ, ਪਰ ਇਸ ਨੂੰ ਇਕ ਹੱਥ ਨਾਲ ਚੁੱਕ ਕੇ ਜੰਗ ਕਰਨੀ, ਤੇ ਜੰਗ ਵੀ 5 ਮਿੰਟ ਨਹੀਂ ਸ਼ਾਇਦ ਅਧਾ ਯ 1ਘੰਟਾ ਜੰਗ ਕਰਨੀ ,ਇਹ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ,ਮੈਨੂੰ ਲਗਦਾ ਦੁਨੀਆ ਚ ਕੋਈ ਨਹੀਂ ਕਰ ਸਕਦਾ ਐਡੇ ਭਰੇ ਖੰਡੇ ਨਾਲ ਜੰਗ, ਪਰ ਸਾਡਾ ਬਾਪੂ ਸਾਡਾ ਬਾਬਾ ,ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਹੀ ਕਰ ਸਕਦੇ ਨੇ ।
Dhan Dhan Baba Deep Singh Ji Shaheed
ਵਾਹਿਗੁਰੂ ਚੜਦੀ ਕਲਾ ਬਖਸ਼ੇ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ
ਬੁਹਤ ਵਧੀਆ ਵੀਰ ਜੀ ਜਾਣਕਾਰੀ ਬੁਹਤ ਧੰਨਵਾਦ ਜੀ🙏🙏🙏🙏🙏🙏👍👍👍👍👍
Dhan Dhan shri guru gobind singh ji maharaj ji ❤❤❤❤
ਗੁਰੂ ਜੀ ਦੀ ਠੁੱਡੇ ਤੇ ਬਹੁਤ ਕਿਰਪਾ ਆ ਜੀ ਤੁਸੀ ਕਿਰਪਾਨ ਸ਼ਸਤ੍ਰ ਬਨਾਉਣੇ ਏ ਹੋਰ ਬੰਦੋਕਾ ਬਨੋਨ ਦੀ ਵੀ ਸੇਵਾ ਕਰੋ ਕਿਰਪਾ ਕਰ ਕੇ ਮੌਡਰਨ ਹਤਿਆਰਾ ਦੀ ਵੀ ਲੋੜ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਐਡਰੈਸ ਭੇਜੋ
ਸਿੰਘ ਸਾਹਿਬ ਜੀ ਹੱਥਿਆਰਾਂ ਵਾਲੀ ਦੁਕਾਨ ਦਾ ਅੱਡਰੈੱੱਸ ਤੇ ਸ਼ਹਿਰ ਦਾ ਨਾਮ ਵੀ ਦੱਸੋ ਕਿਸੇ ਵੀ ਵੀਰ ਨੇ ਛਾਛਤੱਰ ਖਰੀਦਨੇ ਹੁੰਦੇ ਹੱਨ
👍👌👌 ਪਤਾ ਨਹੀਂ ਦੱਸਿਆ ਨਹੀਂ ਵੀਰ ਜੀ।🙏🏼🙏🏼💚
ਰਾਜਵੀਰ ਸਿੰਘ ਜੀ। ਸਤਿ ਸ਼੍ਰੀ ਅਕਲ 🙏🏼
ਵਧੀਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Asi v km krwaya e ji shri sahib da bhut vadia km aa ji 22 hona da
Bai ji da name ki a ...shop da name ...pind da name dso ji
@@HardeepSingh-fx4mh Fatehgarh sahib,pind dera mir miran
Shrii waheguru ji ka khalsa shrii waheguru ji ki fateh 🙏🙏🙏🙏🙏
wah ji wah satnam shiri wahe guru ji
ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ...🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ।।🙏
Dhan Guru Pita Sahib Sri Hargobind Sahib g Maharaj
Waheguru ji boht vadia video ji 🙏🙏🙏
ਵਾਹਿਗੁਰੂ ਜੀ
ਵਾਹਿਗੁਰੂ ਜੀ 🙏🙏🙏🙏
ਡੇਰਾ ਮੀਰ ਮੀਰਾਂ , ਫਤਹਿਗੜ੍ਹ ਸਾਹਿਬ
✊🏼
ਗੱਜ ਕੇ
ਜੈਕਾਰਾ ਗਜਾਵੇ ,
ਫਤੇ ਪਾਵੇ ,
ਨਿਹਾਲ ਹੋ ਜਾਵੇ ,
ਸਤਿ ਸ੍ਰੀ ਅਕਾਲ ,
ਗੁਰ ਬਰ ਅਕਾਲ ਹੀ ਅਕਾਲ ||🙏🏼
ਸ਼ਹੀਦੋ ਸਿੰਘੋ ਚਿੱਤੋ ਗੁਪਤੋ !
ਸਰਬਤੁ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ 🙏🏼
ਬਾਂਕੀਆਂ ਫੌਜਾਂ ਦੇ ਮਾਲਕੋ ||
ਰੱਖਣੀ ਬਿਰਦ ਬਾਣੇ ਦੀ ਲਾਜੁ ||
ਸੋਢੀ ਸੱਚੇ ਪਾਤਸ਼ਾਹ ਜੀਓ ||
ਤੇਰਾ ਖਾਲਸਾ ਜਪੇ
ਅਕਾਲ ਹੀ ਅਕਾਲ || 🙏🏼🙏🏼
🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
✊🏼
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ 🙏🏼
SARDAR JI
KEHRA SHEAR A JI
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
ਵਾਹਿਗੁਰੂ 🙏
sira bai ji aj pheli vari eda di video dekhi roh kush hogi bai jiì
Dhan sikhi 🌹🙏🙏🙏🙏🌹
ਧੰਨ ਧੰਨ ਬਾਬਾ ਦੀਪ ਸਿੰਘ ਜੀ
Kya baat hai shaster bohot vdia ne
Satnam waheguru ji
ਬਾਬਾ ਜੀ ਹਥਿਆਰ🔪 ਬਹੁਤ ਵਧੀਆ ਨੇ ਤੁਹਾਡੇ ਕੋਲ ਸਾਰੇ
ਪਰ ਇੱਕ ਬੇਨਤੀ ਐ ਕਿ ਕੋਈ ਸਟੈਂਡਰਡ ਰੇਟ ਨਾ ਰੱਖਿਆ
ਬੱਸ ਹਰੇਕ ਘਰ ਵਿੱਚ ਇਹ ਹੋਣੇ ਚਾਹੀਦੇ, ਹਥਿਆਰ ਤੁਹਾਡੇ ਮੇਰੀ ਰੇਂਜ ਤੋਂ ਵੀ ਬਾਹਰ ਈ ਲਗਦੇ ਵੈਸੇ
Waheguru Waheguru Waheguru Waheguru Waheguru Waheguru
Such a humble person
Waheguru ji 🙏
Waheguru ji chardikala vich rakha
ਕੋਈ ਅਡਰੈਸ ❤❤❤
Waheguru ji Da Khalsa Waheguru ji Di Fateh ⛳🗡✊🗡✊
ਵੀਰ ਜੀ ਬਹੁਤ ਵੱਡੀ ਸੇਵਾ ਹੈ ਤੁਹਡੀ ਵੀਰ ਜੀ ਪੂਰਾ ਅਡਰੈਸ ਦੱਸੋ
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru Ji Ka Khalsa Waheguru Ji Ki Fateh
Nice waheguru ji 🙏🙏💪❤️♥️♥️❤️♥️♥️❤️♥️
Bahut vidhia saster khalsa g
Awesome sastra 💙👌
Dhan Dhan Guru Gobind Singh ji 🙏 ❤❤❤❤❤❤❤
Waheguru ji ka khalsa Waheguru ji ki faithe
Thankx for this video veer g
Nice
ਵੀਰ ਮੇਰਿਆ ਪਤਾ ਟਿਕਾਣਾ ਤਾਂ ਦੱਸ ਸਾਰਾ ਨਾ ਹੀ ਕੋਈ ਨੰਬਰ ਦੱਸਿਐ ਬਾਕੀ ਸ਼ਸਤਰ ਬਹੁਤ ਵਧੀਆ ਨੇ ਸਿੰਘਾ ਦੇ। ਜੇ ਪੂਰਾ ਪਤਾ ਦੱਸੇ ਤਾਂ ਸ਼ਸਤਰ ਲੈਣੇ ਬਾਈ ਸਿੰਘਾ ਤੋਂ।
Bai ji bilkul sahi boliya plz no screen kro
Pind Dera Mir Miran. district Fatehgarh sahib
ਵਧੀਆ ਸਵਾਲ ਵੀਰ ਜੀ
Khalsa kirpan work shop
Dera Mir Miran-Mandi Gobindgarh Rd, Dera Mir Miran, Punjab
@@NavkamalSingh koi mobile No mil skda home delivery lyi
Wahyguru ji
ਗੁਰੂ ਜੀ ਦਾ ਖਾਲਸਾ
Waheguru waheguru ji 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ।
ਪਤਾ ਅਤੇ ਫ਼ੋਨ ਨੰਬਰ ਵੀ ਸਾਂਝਾ ਕਰੋ ਜੀ।
ਧੰਨਵਾਦ 🌼🙏🏻
Bahut badhiya ji
Gud aa shastar
whiguru ji
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਜੀ ਸ਼ਾਸਤਰਾਂ ਵਾਲੇ ਵੀਰ ਦਾ ਪਤਾ ਭੇਜ ਦੇਵੋ ਜੀ
ਬਈ ਤੁਸੀਂ ਸਾਰਿਆਂ ਅਣਜਾਣ ਜੇ ਬੰਦੇ ਲੱਗਦੇ ਐ ਮੈਨੂੰ ਨਾ ਕੋਈ ਅਡਰੈਸਦੱਸੇ ਤੁਸੀਂ ਨਾ ਕੋਈ ਫ਼ੋਨ ਨੰਬਰ
Waheguru jio
Kal Baba Deep Singh Ji
Da Janam Dehada Hai Ji🙏🏻
Nice Vdo 😊
Nice🙏
ਬਾਈ ਜੀ! ਬੇਨਤੀ ਹੈ ਜਦੋਂ ਮੂਵੀ ਬਣਾਉਂਦੇ ਹੋ, ਦੁਕਾਨਦਾਰ ਦਾ ਸਹੀ ਤਰੀਕੇ ਨਾਲ ਐਡਰੈੱਸ ਵੀ ਦੱਸਿਆ ਕਰੋ।
ਹਿੰਦੂ ਵੀਰਾਂ ਨੂੰ ਵੀ ਮਿਲਣਗੇ ਸ਼ਸਤਰ ਵੀਰ ਜੀ?????????????❤❤❤❤
kyu nahi, milenge jaroor milenge
ਸਤਿਕਾਰਯੋਗ ਸਿੰਘ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਆਪਣੀ ਆਪਣੀ ਦੁਕਾਨ ਦਾ ਪਤਾ ਦੱਸ ਦਿਓ ਤਾਂ ਜੋ ਸ਼੍ਰੀ ਅੰਮ੍ਰਿਤਸਰ ਸਹਿਬ ਆਉਂਣ ਸਮੇਂ ਆਪ ਕੋਲੋਂ ਸ਼ਸ਼ਤਰ ਲੈਣ ਸਕੀਏ । 🙏
Khalsa Raj jindabad
ਬਾਈ ਜੀ ਅਗਰ ਕਿਸੇ ਨੇ ਵੀ ਤੁਹਾਡੇ ਕੋਲੋਂ ਕੋਈ ਸ਼ਾਸ਼ਤਰ ਜਿਵੇਂ ਕਿਰਪਾਨ ਖਰੀਦਣੀ ਹੋਵੇ ਤਾਂ ਕਿਹੜੇ ਸ਼ਹਿਰ ਹੈ ਤੁਹਾਡੀ ਦੁਕਾਨ
ਪਿੰਡ ਡੇਰਾ meeya ਮੀਰ ਜੀ ਫਤੇਹ ਗੜ੍ਹ ਸਾਹਿਬ
ਡੇਰਾ ਮੀਂਆ ਮੀਰ ਪਿੰਡ ਆ ਜੀ ਜਿਲਾ ਫਤਿਹਗੜ ਸਾਹਿਬ ਨੇੜੇ ਸਰਹਿੰਦ
Waaaaaaaaaguru
This is a heritage .
ਦਰਸ਼ਨੀ ਸ਼ਸਤਰ ਮਨੁੱਖ ਦੀ ਉਚਾਈ ਦਾ ਅੱਧਾ ਹੋਣਾ ਚਾਹੀਦਾ
ਜੇਕਰ ਤੁਹਾਡਾ ਕੱਦ 6ਫੁੱਟ ਹੈ ਤਾ ਤਲਵਾਰ 3 ਫੁੱਟ ਚਾਹੀਦੀ ਹੈ ਤੇ
ਜੰਗੀ ਸ਼ਸਤਰ ਦਾ ਭਾਰ 500 ਤੋ 600 ਗਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ 💪
ਜਦੋਂ ਪਿਆ ਹਰਾਸ ਤੇ ਕਰਨ ਗੱਲਾਂ,
ਮੁੰਡੇ ਘੋੜ-ਚੜ੍ਹੇ, ਨਵੇਂ ਛੋਕਰੇ ਜੀ ।
ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ,
ਕਿੱਥੋਂ ਪਏ ਗੋਰੇ ਸਾਨੂੰ ਓਪਰੇ ਜੀ ।
ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,
ਅਸੀਂ ਜਿਨ੍ਹਾਂ ਦੇ ਪੁਤਰ ਤੇ ਪੋਤਰੇ ਜੀ ।
ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ ।
🙏🏻🙏🏻🙏🏻🙏🏻🙏🏻
🙏🏻
ਬਾਬਾ ਜੀ ਸਰਹਿੰਦ ਦੇ ਡੇਰੇ ਮੀਰ ਮੀਰਾ ਪਿੰਡ ਤੋ ਨੇ ਸਪੈਸ਼ਲ ਸ਼ਾਸ਼ਤਰ ਹੀ ਬਣਾਉਦੇ ਆ
Naam das do veer ji
Naam te number de deo
ਮੋਬਾਇਲ ਨੰਬਰ ਵੀ ਦਿਉ ਵੀਰ ਜੀ
ਕਮੈਂਟਸ ਚ ਐਡਰੈੱਸ ਲਿਖੋ,, ਖ਼ਾਲਸਾ ਜੀ
Person has talent, anchor should facilitate him to participate in foreign competitions.
Bhut sohna sastar sikho amrit sako singh sajo
🙏🙏🙏❤
ਵੀਰ ਜੀ ਤੁਹਾਡੇ ਬਨੇ ਸ਼ਾਸਤਰ ਅਸੀ ਕਿੱਥੋ ਲੈਐ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Fathegarh sahib,pind dera mir miran
,18 ਸ਼ੇਰ ਕੱਚੇ ਹੁੰਦੇ ਸੀ ਅੱਜ ਦੇ ਮੁਤਾਬਕ ,7=8 ਕਿਲੋ ਬਣਦਾ ਹੈ ਜੀ
ਵੀਰ ਜੀ ਸਭ ਤੋਂ ਪਹਿਲਾਂ ਸ਼ਹਿਰ ਤੇ ਐਡਰੈੱਸ ਦੱਸਿਆ ਕਰੋ ਜੀ, ਪਹਿਲਾਂ ਕੁਝ ਵੀਡੀਓ ਵੇਖੋ, ਫੇਰ ਤਹਾਨੂੰ ਪਤਾ ਲੱਗ ਜਾਵੇਗਾ, ਕਿ ਕਿਵੇਂ ਵੀਡੀਓ ਬਣਾਈ ਦੀ ਹੈ,, ਵਿਰਾਸਤ ਨੂੰ ਸਾਂਭੋ,, ਕਿਵੇਂ ਸਾਂਭੀਏ, ਐਡਰੈੱਸ ਤੇ ਦਿੱਤਾ ਨਹੀਂ,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏,
Veer ji es bande da pind shri fatehgarh sahib laage hai..pind da naam dera meer Meera hai..but eh phone ni chakda
ਬਾਬਾ ਦੀਪ ਸਿੰਘ ਜੀ ਦਾ ਖੰਡਾ ੧੬ ਸੇਰ =੧੬ ਪੌਡ ਦਾ ਸੀ
ਸੇਰ 400 ਗਰਾਮ ਹੁੰਦਾ ਹੈ
ਵਾਹਿਗੁਰੂ ਜਿ ਚੱੜਦੀਕਲਾ ਬਖਸ਼ਣ ਵੀਰ ਜੀ ਕੋਈ ਨੰਬਰ ਦਿਉ
🙏
Jila Fatehgarh Sahib pind dera Mir Mira sarhand
ਮੋਰਿੰਡਾ ਖਰੜ ਚੰੜੀਗੜ੍ਹ ਰੋਡ ਤੇ ਘੜੂਆਂ ਪਿੰਡ ਪੈਦਾ ਉੱਥੇ ਨਹਿਗ ਸਿੰਘ ਸਰਬਲੋਹ ਦਾ ਕੰਮ ਕਰਦੇ ਨੇ
ਕੋਈ ਦੁਕਾਨ ਦਾ ਨਾਂ ਪਤਾ ਨਹੀਂ ਦੱਸਿਆ ਨਿਰਾ ਵੀਡਿਉ ਵੇਖ ਕੇ ਕੀ ਕਰਨਾ ਏ
ਦੁਕਾਨ ਅਮਰੀਕਾ ਕੈਨੇਡਾ ਵਿੱਚ ਲੱਗਦਾ ਹੋ ਸਕਦੀ 😀👍
Khalsa kirpan workshop
Dera Mir Miran-Mandi Gobindgarh Rd, Dera Mir Miran, Punjab