Prime Parvas (69) || Why are parents not getting PR in Australia ?

Поделиться
HTML-код
  • Опубликовано: 5 янв 2025

Комментарии • 117

  • @KuldipSingh-qz2ti
    @KuldipSingh-qz2ti 5 месяцев назад +3

    🙏🙏ਬਹੁਤ ਹੀ ਵਧਿਆ ਜਾਣਕਾਰੀ ਬਾਠ ਸਾਹਿਬ ਕੈਲੇ ਸਾਹਿਬ

  • @ShivKumar-gw5xe
    @ShivKumar-gw5xe 5 месяцев назад +9

    ਆਸਟ੍ਰੇਲੀਆ ਸਰਕਾਰ aged parents ਦੇ ਲਈ contributory ਵੀਜ਼ਾ ਦੇਂਦੀ ਹੈ ਉਸ ਦੀ ਪਹਿਲੀ ਕਿਸ਼ਤ ਹੀ ਲੱਗਭਗ ਸਾਢੇ ਸੱਤ ਹਜਾਰ ਡਾਲਰ ਹੈ ਅਤੇ ਨੰਬਰ ਆਉਣ ਤੇ ਲੱਗਭਗ ਚੁਤਾਲੀ ਹਜਾਰ ਡਾਲਰ ਇੱਕ ਇੱਕ ਜਣੇ ਦਾ ਲੈਂਦੀ ਹੈ। ਜਿਸ ਵੇਲੇ ਮਾਂ ਬਾਪ ਦੋਹਾਂ ਦੀ P R ਲੈਣੀ ਹੁੰਦੀ ਹੈ ਤਾਂ ਇਹ ਰਕਮ ਦੁੱਗਣੀ ਹੋ ਜਾਂਦੀ ਹੈ ਜੋ ਕਿ ਬਹੁਤ ਜਿਆਦਾ ਹੈ। ਆਮ ਤੌਰ ਤੇ ਮਾਂ ਬਾਪ ਦੋਹਾਂ ਨੇ ਹੀ ਆਉਣਾ ਹੁੰਦਾ ਹੈ ਇਸ ਲਈ ਸਾਡੇ community ਦੇ ਆਗੂਆਂ ਨੂੰ ਇਹ ਮਸਲਾ ਆਸਟ੍ਰੇਲੀਆ ਸਰਕਾਰ ਨਾਲ ਉਠਾਉਣਾ ਚਾਹੀਦਾ ਹੈ ਕਿ ਜਦੋਂ ਮਾਂ ਬਾਪ ਦੋਹਾਂ ਦੀ PR ਹੋਵੇ ਤਾਂ contribution ਦੀ ਦੂਜੀ ਕਿਸ਼ਤ ਜਾਂ ਤਾਂ ਚੁਤਾਲੀ ਹਜਾਰ ਹੀ ਹੋਣੀ ਚਾਹੀਦੀ ਹੈ ਜਾਂ ਫਿਰ ਇਸ ਵਿਚ ਵੱਡੀ ਰਿਆਤ ਦੇਣੀ ਬਣਦੀ ਹੈ।

  • @VipanjeetKaur-uc2hr
    @VipanjeetKaur-uc2hr 5 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @JaswinderKaur-qj1dg
    @JaswinderKaur-qj1dg 5 месяцев назад +25

    ਬਾਠ ਨੂੰ ਚਾਹੀਦਾ ਹੈ ਕਿ ਸਵਾਲ ਦਾ ਜਵਾਬ ਪੂਰਾ ਹੋਣ ਤੇ ਦੂਜਾ ਸਵਾਲ ਕੀਤਾ ਜਾਵੇ।

  • @rupinderkaurgill8945
    @rupinderkaurgill8945 2 месяца назад

    ਵਧਿਆ ਜਾਣਕਾਰੀ 💐💐

  • @kulwantbedi4669
    @kulwantbedi4669 5 месяцев назад +10

    ਸ੍ਰੀ ਮਾਨ ਜੀ ਮੇਰੇ ਤਿੰਨ ਬਚੇ ਹਨ ਇਕ ਪੁੱਤਰ ਆਸਟ੍ਰੇਲੀਆ ਹੈ ਦੋ ਬੇਟੀਆਂ ਭਾਰਤ ਵਿਚ
    50% Balance Family Clause ਹਟਾ ਦੇਣੀ ਚਾਹੀਦੀ ਹੈ ਜੇ ਇਹ clause ਹਟਾ ਦੇਣੀ ਚਾਹੀਦੀ ਹੈ ਇਸ ਨਾਲ ਮਾਪੇ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਆਪਣਾ ਸਾਰਾ ਪੈਸੇ ਆਸਟ੍ਰੇਲੀਆ ਲਿਆ ਸਕਦੇ ਹਨ ਇਸ ਤਰਾਂ ਨਾਲ ਆਸਟ੍ਰੇਲੀਆ ਵਿਚ Economy boost ਹੋ ਸਕਦੀ ਹੈ ਨਾਲੇ ਮਾਪੇ ਆਪਣੇ ਬੇਟੇ ਕੋਲ ਰਹਿੰਦੇ ਹਨ ਸੋ ਜਿਹਨਾਂ ਦਾ ਪੁੱਤਰ ਆਸਟ੍ਰੇਲੀਆ ਰਹਿੰਦਾ ਹੈ ਉਹਨਾਂ ਨੂੰ ਇਸ ਸ਼ਰਤ ਤੋਂ ਨਿਜਾਤ ਦੇਣੀ ਚਾਹੀਦੀ ਹੈ

    • @Sandeepz
      @Sandeepz 5 месяцев назад +1

      Bilkul ji, par jado tak eh nahi hunda odo tak Long Stay visa parents apply kar sakde ho, 5000 dollar vich lagatar 3 saal te 10000 dollar vich 5 saal lagatar reh sakde ho..

    • @gurinderkaur3390
      @gurinderkaur3390 4 месяца назад

      100th kids ?

  • @harmindersinghbhandal5354
    @harmindersinghbhandal5354 5 месяцев назад +3

    Thank you baath sahib and Navjot bhaji for good information 🙏🙏

  • @Wealthera24
    @Wealthera24 5 месяцев назад +2

    Navjot ji, you are amazing, no one ever explained parents visa in this much detail, fantastic and amazing information, thank a lot !!

  • @Gobinderkaurmaan
    @Gobinderkaurmaan 5 месяцев назад +4

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਨਵਜੋਤ ਸਿੰਘ ਜੀ 🙏🙏🙏🙏

  • @mohinderbhumbla1334
    @mohinderbhumbla1334 5 месяцев назад +1

    Expressed in excellent way.thanks Kailay sahib & Bath sahib.Waheguru bless you both.Ameen

  • @ranjodh91
    @ranjodh91 5 месяцев назад +1

    Bahut wadiya information excellent job ,first thing I curious to know about parent visa after getting my Pr. Very well explained thanks

  • @sarabjitsinghsoora5616
    @sarabjitsinghsoora5616 5 месяцев назад +4

    Voice level is little bit lower than as normal. Please keep the attention in this regards next time.... God bless you both brothers...!!

  • @Rajdeepkaur-m7j
    @Rajdeepkaur-m7j 5 месяцев назад +1

    Bath sahib ta hi vicho sval puchde a .keu ki sval usi gl nal hi related hunda ta hi vicho puchde a ji. Bath sahib bhut clear jankari dinde hn.thanks bath sahib

  • @AmarjitSingh-v7h
    @AmarjitSingh-v7h 5 месяцев назад

    Navjot kailay tusin bahut wadhia sujhaa dita g dhanwad

  • @Wealthera24
    @Wealthera24 5 месяцев назад +1

    Thanks primeasia tv for conducting this interview!!

  • @jangsingh6453
    @jangsingh6453 5 месяцев назад +2

    Sir your today’s program is outstanding and very important knowledgeable.❤❤🎉🎉❤

  • @jasbirsingh-er6pf
    @jasbirsingh-er6pf 5 месяцев назад

    ਧੰਨਵਾਦ ਨਵਜੋਤ ਭਾਜੀ

  • @RanjitSingh-bx6db
    @RanjitSingh-bx6db 5 месяцев назад +5

    ਬਾਈ ਜੀ ਬਾਠ ਜੀ ਇੱਕ ਸੁਆਲ ਹੈ। ਕਿ ਇੱਕ ਨਵਜੋਤ ਬਾਈ ਜੀ ਨੂੰ ਪੁੱਛਿਆ ਜਾਵੇ ਕਿ ਇੱਕ ਬੱਚਾ ਅਸਟ੍ਰੇਲੀਆ ਤੇ ਇੱਕ ਨਿਉਂਜੀਲੈਂਡ ਵਿੱਚ ਪੱਕੇ ਹਨ। ਤਾਂ ਇਹ ਦੇਸ਼ ਤਾ ਆਪਸ ਵਿੱਚ ਇੱਕੋ ਹੀ ਹੈ ਜੀ। ਇਸ ਦੇ ਸਬੰਧ ਪੱਕੀ ਪੀ ਆਰ ਵਾਰੇ ਜ਼ਰੂਰ ਪੁੱਛਿਆ ਜਾਵੇ ਜੀ।
    ਜਾਂ ਫਿਰ ਬਆਦ ਵਿੱਚ ਦੱਸਣਾ ਜ਼ਰੂਰ ਜੀ।

  • @rameshsehgal570
    @rameshsehgal570 5 месяцев назад +1

    Navjot ji you are very clear talk i salute you bro

  • @SanjeevKumar-kc3br
    @SanjeevKumar-kc3br 5 месяцев назад +1

    Good information ji❤

  • @pardeepsingh-iv6pu
    @pardeepsingh-iv6pu 5 месяцев назад

    Sat Sri Akal Ji Very very much thanks sir both of you very very informational show 👍👍👍

  • @sandeepgarcha4980
    @sandeepgarcha4980 5 месяцев назад +2

    Canada should have followed Australian model to get rid of burden of Immigrant Seniors on the health care and pension system.

  • @gurcharansinghmann7384
    @gurcharansinghmann7384 5 месяцев назад +6

    ਬਾਠ ਸਾਹਿਬ, ਜਿਹੜੇ ਮਾਪਿਆ ਦੇ 100% ਬੱਚੇ ਆਸਟ੍ਰੇਲੀਆ ਪੀ. ਆਰ.ਹਨ,ਪਿੱਛੇ ਕੋਈ ਨਹੀਂ । ਉਨ੍ਹਾ ਲਈ ਕੋਈ ਤਰਜੀਹ ਹੈ ?

  • @kuljitbal7176
    @kuljitbal7176 5 месяцев назад +2

    ਸਤਿ ਸ੍ਰੀ ਆਕਾਲ🙏🏻🙏🏻🙏🏻🙏🏻🌷🌷🌷

  • @karanpathania4156
    @karanpathania4156 5 месяцев назад +1

    Very useful information

  • @kulwantbedi4669
    @kulwantbedi4669 5 месяцев назад +1

    Thanks Ji for information.

  • @ParamjeetKaur-e3d
    @ParamjeetKaur-e3d 4 месяца назад

    Vadia jankari diti hai Kalle sahib I

  • @npsingh2540
    @npsingh2540 5 месяцев назад +1

    Good information

  • @gurshaansingh2014
    @gurshaansingh2014 5 месяцев назад +6

    Australia is bull shit wait for 10 years and pay a 50000 dollars if person age is 60 no benefit enjoy life in Punjab if have good income 😊

  • @santokhsingh2334
    @santokhsingh2334 5 месяцев назад +2

    Thanks sir ji

  • @amarjitsingh-dt5fj
    @amarjitsingh-dt5fj 5 месяцев назад

    Good job 👍

  • @tejasingh8330
    @tejasingh8330 5 месяцев назад

    Very good news gi 🎉

  • @findonpariwar
    @findonpariwar 4 месяца назад

    @navjotkailey Phaji both my parents are PR and i applied myelf.Tusi ik bahut zaroori gal dasni bhul gaye..contributory parent visa wich dona parents da medical hunda hai te oh paas hona zaroori hai..sugar BP ta theek hai but agar parents nu koi vi medical issue hai jehda bahut costly hai (Cancer, Mental issue, kidney disease etc) ta oh reject ho janda. dooji gal, medical hona vi 10-12 saal baad hai (Just after case officer is asigned) so make sure dono parents di health satisfactory level di howe even 10-12 saal baad vi.

  • @roopsidhu4301
    @roopsidhu4301 5 месяцев назад +1

    ਸੁਕਰੀਆ

  • @sukh3140
    @sukh3140 5 месяцев назад

    Very impressive 👏

  • @gurcharnjitgrewal1444
    @gurcharnjitgrewal1444 5 месяцев назад

    Good information ji

  • @KuldeepKaur-o1m
    @KuldeepKaur-o1m 4 месяца назад

    You are talented person

  • @gurus1213
    @gurus1213 5 месяцев назад +2

    Thanks

  • @harpreetsingh-jl1dn
    @harpreetsingh-jl1dn 5 месяцев назад +1

    SSA baath saab and kele saab.

  • @gurkiratsinghchahal3021
    @gurkiratsinghchahal3021 5 месяцев назад +1

    Good job

  • @harmansareen
    @harmansareen 5 месяцев назад +1

    Thank you Bath Sahab for the information, could you please organise another video describing visa options for parents in Australia having health issues (e.g. my father is diabetic and he got 1 kidney)

  • @sohanlal7334
    @sohanlal7334 5 месяцев назад +1

    Good information sir. Pl. tell that can we take international health insurance from India on going visitor visa for Australia.

  • @navjotbrar4467
    @navjotbrar4467 16 дней назад

    SSA sir I always listen to your precious information I Iam 68 years old Both my son and daughter r here in Australia Son citizen and daughter’s file for PR is under process as she moved from Canada on holiday work visa Me and my husband had visited visa which is going to expire on 3rd March Unluckily my husband expired Now a days I am in Australia and had to go to Indian in January 25. What will be the process to come back to Australia

  • @AnoopChoudhry
    @AnoopChoudhry 5 месяцев назад +2

    Sir india to tread course karke pr ho sakdi h ek program tread course te v kar deo kon sa tread course best hi thank you ❤

  • @piarasingh6938
    @piarasingh6938 5 месяцев назад +6

    12 ਮਹੀਨੇ ਲਗਾਤਾਰ ਰਹਿ ਸਕਦੇ ਜਾਂ ਨਹੀ

    • @ranjeetkaur6746
      @ranjeetkaur6746 5 месяцев назад +1

      ਵੀਰ ਰਹਿ ਸਕਦੇ ਹਾਂ,ਪਰ ਛੇ ਮਹੀਨੇ ਫੇਰ ਇੰਡੀਆ ਵਿੱਚ ਰਹਿਣਾ ਪੈਂਦਾ।ਪਰ ਜੇ ਸਾਡੇ ਬੱਚੇ ਅਸਟ੍ਰੇਲੀਆ ਵਿਚ ਪੱਕੇ ਹੋਣ।

    • @kulwinderkaur4233
      @kulwinderkaur4233 5 месяцев назад

      12 month rah sakda mnu 12 month ho gya ma Hun bapis Jana India but tuhnu India Tu madical krva k ana Pana

    • @kulwinderkaur4233
      @kulwinderkaur4233 5 месяцев назад

      Mara bacha student aa

  • @akmundra492
    @akmundra492 5 месяцев назад

    Very good g

  • @kulwantbedi4669
    @kulwantbedi4669 5 месяцев назад

    870 Sub Clause Temp Visa 3 years 83500 Taxable Income 5 years
    11000 Aus$ 15000 Caping

  • @gurdassinghcheema9691
    @gurdassinghcheema9691 5 месяцев назад +1

    ਇੰਸੌਰੈਂਸ ਸਿਰਫ 200 ਡਾਲਰ ਇੱਕ ਮਹੀਨਾ ਦਾ

  • @anhadjaapyt8990
    @anhadjaapyt8990 5 месяцев назад

    ਜੇ ਕਿਸੇ ਦੇ ਦੋ ਬੱਚੇ ਹਨ। ਲੜਕਾ ਤੇ ਲੜਕੀ,
    ਲੜਕੀ ਆਸਟ੍ਰੇਲੀਆ ਸਿਟੀਜ਼ਨ ਹੈ ਅਤੇ ਲੜਕੇ ਦੀ ਭਾਰਤ ਵਿੱਚ ਡੈਥ ਹੋ ਗਈ ਹੋਵੇ । ਲੜਕੇ ਦਾ ਇੱਕ ਬੱਚਾ ਹੋਵੇ ਉਸ ਦੀ mother ਬੱਚੇ ਨੂੰ ਛੱਡ ਗਈ ਹੋਵੇ ਬੱਚੇ ਦੀ ਗਾਰਡੀਅਨ ਸ਼ਿਪ ਕੋਰਟ ਵੱਲੋਂ ਦਾਦਾ ਦਾਦੀ ਨੂੰ ਮਿਲੀ ਹੋਵੇ ਕੀ ਉਹ ਬੱਚੇ ਨੂੰ ਕੰਟਰੀਬਿਊਟ ਵੀਜ਼ੇ ਤੇ ਲਿਜਾ ਸਕਦੇ ਹਨ ਜੇ ਹਾਂ ਤੇ ਫਿਰ ਉਸ ਦੀ ਕਿੰਨੀ ਫੀਸ ਲੱਗੇਗੀ। ਜੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਵੇ

  • @RajWring
    @RajWring 5 месяцев назад +4

    ਸਰ ਮੇਰੀ ਬੇਟੀ ਨੇ ਹੀ ਫਾਰਮੇਸੀ ਕਰ ਲਈ ਹੈ ਕੀ ਉਹ ਆਸਟਰੇਲੀਆ ਲਈ ਸਟੱਡੀ ਵੀਜਾ ਜਾ ਸਕਦੀ ਹੈ ?

    • @kulwindersingh-id6xj
      @kulwindersingh-id6xj 5 месяцев назад

      ਕਿਸ ਸਹਿਰ ਤੋਂ ਹੋਂ ਜੀ ਕਿ ਬੀ ਫਾਰਮੇਸੀ ਕੀਤੀ ਆ ਜੀ

    • @RajWring
      @RajWring 3 месяца назад

      @@kulwindersingh-id6xj Gndu amritsar B pharmacy

  • @ramsingh8533
    @ramsingh8533 5 месяцев назад +1

    Bai ji parents di pr di file lgn de bad ki work right mil jande aa

  • @pritpalsingh5160
    @pritpalsingh5160 5 месяцев назад +31

    ਸਰਦਾਰ,ਸਤਿ ਸ੍ਰੀ ਅਕਾਲ ਜੀ, ਸਰ ਮੇਰੇ ਬੇਟੇ ਦਾ skilled 482 ਵੀਜਾ ਮੰਨਜੂਰ ਹੋਇਆ ਸੀ ਜੋ ਦੋ ਸਾਲ ਸੀ ਪ੍ਰੰਤੂ ਇਕ ਸਕਿੰਟ ਵਿੱਚ ਹੀ ਉਸ ਦਾ ਇਕ ਹੋਰ ਵੀਜ਼ਾ (ਦੂਸਰਾ) ਜੋ ਇੱਕ ਸਾਲ ਦਾ ਸੀ ਉਹ ਮੰਨਜੂਰ ਕਰ ਦਿੱਤਾ ਹੈ। ਇਸ ਨਾਲ ਫੀਸ ਦਾ ਨੁਕਸਾਨ ਹੋਇਆ ਹੈ ਅਤੇ ਸਮਾਂ ਘੱਟ ਗਿਆ ਹੈ। ਇਸ ਸਬੰਧੀ ਕੋਈ ਸੁਝਾਅ ਮਿਲ ਸਕਦਾ ਹੈ ਜੀ ?

  • @ManjinderSingh-h7z
    @ManjinderSingh-h7z 3 месяца назад

    ਅੱਠਵੀ ਦੱਸਵੀ ਤੋ ਬਾਅਦ ਬਚੇ ਪੜਾਈ ਲਈ ਆਸਟਰੇਲੀਆ ਜਾ ਸਕਦੇ ਹਨ ਜੇ ਹਾ ਤਾ ਪੂਰਾ ਪਰੋਸੈਸ ਦਸਣਾ ਜੀ

  • @spshukla1851
    @spshukla1851 4 месяца назад

    Most important point
    Difference of Indian and Australian politicians
    Navjot ji ne dassiya ki labour party ne power ch auan ton pehla parents PR quata double karn da promise keeta.
    Te power ch aunde sar 4500 to 8500 kar ditta.
    Dekh lo gori kaum de tarraki karan da karan..
    Promise matlab promise..
    Indian politicians da promise matlam 100% ZHOOTH.

  • @BaljitMand-z8m
    @BaljitMand-z8m 4 месяца назад

    Bha ji mere tan 100% bache Australia ch ne

  • @sahildeepsingh2311
    @sahildeepsingh2311 5 месяцев назад +2

    baath saab schooling visa bare daso

  • @simbasingh9576
    @simbasingh9576 2 месяца назад

    Baiji je tin bhain bhrava cho do jaane kise hor country ch hon india ch na hon ta visa mil sakda?

  • @psingh-3073
    @psingh-3073 5 месяцев назад

    Parents ਨੂੰ ਪੈਨਸ਼ਨ, PR Visa ਲੱਗਣ ਤੋਂ 10 ਸਾਲ ਬਾਅਦ ਮਿਲੇਗੀ, ਜਾਂ 10 ਸਾਲ ਦੀ actual stay ਤੋਂ ਬਾਅਦ। If possible, please give reply here in the comment box. Any one, who has knowledge about it, can give it's reply.

    • @harpreetkaur-rs2dd
      @harpreetkaur-rs2dd 5 месяцев назад +1

      After actual stay in Australia.. if even they go to india to visit for 1 month Ut will deduct from 10 years. So after getting pr need to stay for 10 years continuously.

    • @psingh-3073
      @psingh-3073 5 месяцев назад

      @@harpreetkaur-rs2dd thanks jee 🙏

  • @kamaljit-9811
    @kamaljit-9811 5 месяцев назад

    SSAKAL to both of you,A lot of thanks to you .Good information by you Navjot ji

  • @ghazanfarullah1089
    @ghazanfarullah1089 5 месяцев назад

    If family balance is 100% so they consider any priority please highlight I shall be grateful

  • @wariskabirkaulkaul979
    @wariskabirkaulkaul979 5 месяцев назад +2

    Bhaiya nu apne desh vich ni rehan dinde aapa ....te Australia walia nu kehde sade maa baap v pakke kro ...... waheguru soch samaj dena sanu

  • @parvinderkaur-md2wr
    @parvinderkaur-md2wr 5 месяцев назад

    Mera beta study visa te h aistralia ch 22ch aaia si hun mera vistor visa laga h 3sal da me widow 63yrs aa. Ki koi pebsiin system bhi h jad taj pr na hove je h or jaldi te meri pension laghe me private job te si india

  • @navjotbrar4467
    @navjotbrar4467 16 дней назад

    Visiter visa will expire on 03.04.2025

  • @prabhjotrathore5702
    @prabhjotrathore5702 5 месяцев назад

    Veer g je kisi de 2 bache hon te 100 percent Australia PR/citizen hon, phir parents de chances PR de jiyada hon ge

  • @sukhmanderdhaliwal888
    @sukhmanderdhaliwal888 5 месяцев назад +1

    Pamjit Sat Shri Akal.contributry Visa 173 aplay kita 2021 Oct.ais bare tima piord Dasna.

  • @teamfateh8684
    @teamfateh8684 5 месяцев назад

    ਬਾਈ ਜੀ visitor visa open work permit ਵਿੱਚ convert ਹੋ ਸਕਦਾ

  • @mohanjitkaur7701
    @mohanjitkaur7701 5 месяцев назад

    Tell about minimum age of parents to apply.

  • @jatindermavi4336
    @jatindermavi4336 5 месяцев назад

    Navjot g jihde parents 143 contributory visa te Australia poke tor te aa gye uhna nu aia 67 sal di age to Phela 10 sal ho gye uhna nu pension kdo lgugi

  • @simranjeetsingh7982
    @simranjeetsingh7982 5 месяцев назад

    navjot di awwaj ni aaundi, bhohat low bolda, us nu kho thoda uchi boliya kre yaar, fan band krna penda sunan vaste

  • @SsK-mh6ml
    @SsK-mh6ml 5 месяцев назад +5

    ਕੁਲ ਮਿਲਾ ਕੇ ਕੈਨੇਡਾ ਹੀ best ਆ ਧੰਨਵਾਦ

  • @GurpreetSingh-rt5rd
    @GurpreetSingh-rt5rd 5 месяцев назад

    ਬਾਠ ਸਾਹਿਬ 67 ਸਾਲ ਤੱਕ ਅੱਜ ਕੱਲ ਪਹੁੰਚਦੇ ਹੀ ਕਿੰਨੇ ਕੁ ਬੰਦੇ ਨੇ 🤔😊

  • @satindersandhu6104
    @satindersandhu6104 5 месяцев назад

    Best insurance company guide karo ji

  • @arvindersingh3057
    @arvindersingh3057 5 месяцев назад +1

    Je koi pr hove te os time is da koi sibling below 18 hove taa parents and siblings lai PR apply krr skde aa ???

    • @RanjitSingh-wy4wp
      @RanjitSingh-wy4wp 5 месяцев назад

      Ji bilkul. Mai parent contributer visa te 2018 vich Australia aaya si apne father naal because my elder brother was Australian citizen. That time, it took 3 years to open file.

  • @ajmersingh-fi1rc
    @ajmersingh-fi1rc 5 месяцев назад

    Sir 188 visa da ki Update hai hun

  • @manpreet2979
    @manpreet2979 5 месяцев назад

    Sep 2022 parents visa 143 processing time ke a g?

  • @kulwantbedi4669
    @kulwantbedi4669 5 месяцев назад +2

    67000 ਜੁਲਾਈ 2017 ਤੋਂ ਜੁਲਾਈ 2023 ਤਕ ਹੈ ਕੋਟਾ 8500 ਸਾਲ ਦਾ ਹੈ

  • @amanbrar273
    @amanbrar273 5 месяцев назад

    🙏🏻

  • @rashpalsingh5506
    @rashpalsingh5506 5 месяцев назад +2

    ਪਰਮਵੀਰ ਜੀ ਸੀਤ ਸ੍ਰੀ ਅਕਾਲ ਜੀ ਮੈ ਤੁਹਾਡੇ ਸਾਰੇ ਹੀ ਪਰੋਗਰਾਮ ਦੇੱਖਦਾ ਹਾ ਅੱਜ ਵੀ ਪ੍ਰਾਇਮ ਪਰਵਾਸ ਦੇਖਆ ਮੇਰਾ ਵੀ ਇੱਕ ਸਵਾਲ ਹੈ ਮੇਰਾ ਬੇਟਾ Australia ਪੜਾਈ ਕਰ ਰਿਹਾ ਦੁਸਰਾ ਸਾਲ ਹੈ ਕਿ ਉਹ ਸਾਡਾ ਵੀਜਟਰ ਵੀਜਾ ਅਪਲਾਈ ਕਰ ਸਕਦੇ ਹਨ

  • @dhillonamarinder
    @dhillonamarinder 5 месяцев назад +1

    Bhaji mere Dad da non contributory within 2 year aa gaya. we did my MOM contributory few years back though

  • @ksingharora
    @ksingharora 5 месяцев назад

    Excellent effort.

  • @BaljitMand-z8m
    @BaljitMand-z8m 4 месяца назад

    Citizens need to

  • @jagroopsinghbassi1601
    @jagroopsinghbassi1601 5 месяцев назад

    ਬਾਠ ਸਾਹਿਬ ਜੀ ਨੀਂਦ ਦਾ ਝੂਟਾ ਲਗਦਾ

  • @kinskins3895
    @kinskins3895 5 месяцев назад

    Je kar kise de 100% chalid citizen hai o ki karen

  • @kulwinderkaurkhatra5307
    @kulwinderkaurkhatra5307 5 месяцев назад

    Jo bacha citizen hai us k parents ko v passe dene hoge

  • @ravinderkaur4713
    @ravinderkaur4713 5 месяцев назад +1

    marrige vise duso

  • @balwindersingh5780
    @balwindersingh5780 5 месяцев назад

    How can get pr if child born in Australia

  • @paramchahal6440
    @paramchahal6440 5 месяцев назад

    Bahar jan de chakar ch nojwana to Leke budhe tak pagal hoye paye ne

  • @BaljitMand-z8m
    @BaljitMand-z8m 4 месяца назад

    Navjot Bha ji please phone no send kro

  • @amanbrar273
    @amanbrar273 5 месяцев назад +1

    ਮੇਰੇ ਇਕ ਬਚਾਹੈ ਜੀ ਉਹ ਸਿਟੀਜਨ ਹੈ ਕੀ ਮੈ ਪੀ ਆਰ ਫਾਇਲ ਲਗਾ ਸਕਦੀ ਹਾ ਮੇਰੀ ਉਮਰ 61 ਸਾਲ

    • @baljindersingh1184
      @baljindersingh1184 5 месяцев назад

      ਤੁਸੀਂ ਫਾਈਲ ਲਗਾ ਸਕਦੇ ਹੋ ।

    • @singhmanjit7436
      @singhmanjit7436 5 месяцев назад

      Je kar thuhade total 2 bache ne te 1 ithe hai . Ja 2 ithe ne 3 bachiya which . Yes

  • @RakeshKaushal-k9g
    @RakeshKaushal-k9g 2 месяца назад

    Good information

  • @satbirkaur01
    @satbirkaur01 5 месяцев назад

    Thanks ji