Prime Podcast (Ep-39) || 'Study Visa 'ਤੇ ਨਾ ਜਾਓ Canada' | ਪੰਜਾਬੀਆਂ ਦਾ ਕੌਣ ਕਰ ਰਿਹਾ ਸ਼ੋਸ਼ਣ ?

Поделиться
HTML-код
  • Опубликовано: 5 янв 2025

Комментарии • 99

  • @amarjitsidhu8704
    @amarjitsidhu8704 9 месяцев назад +12

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਮੈਨੂੰ ਉਮੀਦ ਹੈ ਕਿ ਇਸ ਵਿੱਚ ਕਿਸੇ ਕਿਸਮ ਦਾ ਭੁਲੇਖਾ ਨਹੀਂ ਰੱਖਿਆ ਗਿਆ Thanks

  • @harmanindersingh8022
    @harmanindersingh8022 9 месяцев назад +23

    ਬਹੁਤ ਬਹੁਤ ਧੰਨਵਾਦ ਬਾਈ ਜੀ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ 🙏🙏 ਨਹੀਂ ਤਾਂ ਬਸ ਦੋੜ ਲੱਗੀ ਹੋਈ ਹੈ ਕੈਨੇਡਾ ਦੀ, ਏਦਾਂ ਦੀਆਂ ਵੀਡਿਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ

  • @SukhwinderSingh-wq5ip
    @SukhwinderSingh-wq5ip 9 месяцев назад +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @parvikhurana1702
    @parvikhurana1702 9 месяцев назад +2

    I appreciate CWC’s guidance on immigration matters even I’ve recommended so many friends of mine and they are highly satisfied with CWC services

  • @KapilDev-md5uq
    @KapilDev-md5uq 9 месяцев назад +7

    Canada ਜਾਣ ਦੀ ਭੁੱਖ ਨੇ ਪੰਜਾਬੀਆਂ ਦੀ ਬੱਸ ਕਰਵਾ ਤੀ। ਟੱਟੀ ਕਢਵਾ ਤੀ।

  • @GurnamSingh-zw6kp
    @GurnamSingh-zw6kp 8 месяцев назад +2

    Vedio bahut vdhia hai.
    2.Punjab da koi vi student study krn nhi janda.Panjabi taan sirf Canada vich permanently settle hon jande hn ji.

  • @harpreetkhella2539
    @harpreetkhella2539 9 месяцев назад +2

    Very nice explanation. I wish people should understand. Don't waste your money.

  • @eknoordhessiCanada
    @eknoordhessiCanada 6 месяцев назад +1

    100%
    ਜੇ ਤੁਹਾਡੇ ਕੋਲ ਜ਼ਿੰਦਗੀ ਜਿਊਣ ਲਈ ਕੁਝ ਹੈ ਤਾਂ ਕੈਨੇਡਾ ਨਾ ਆਓ, ਕੈਨੇਡਾ ਹੁਣ ਸਹੂਲਤਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਭੀੜ ਹੈ,
    ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਕੁਝ ਨਹੀਂ ਹੈ ਅਤੇ ਤੁਸੀਂ 6-7 ਸਾਲ ਸੰਘਰਸ਼ ਕਰ ਸਕਦੇ ਹੋ ਤਾਂ ਕੈਨੇਡਾ ਕੁਝ ਸਾਲਾਂ ਵਿੱਚ ਤੁਹਾਨੂੰ ਖੰਭ ਦੇਵੇਗਾ
    ਇਹ ਵੀ ਮਨ ਬਣਾਓ ਕਿ ਤੁਹਾਨੂੰ ਕੰਮ ਕਰਨਾ ਪਏਗਾ ਅਤੇ ਸਭ ਕੁਝ ਸਕ੍ਰੈਚ ਤੋਂ ਬਣਾਉਣਾ ਪਏਗਾ
    ਤੁਹਾਨੂੰ ਉਦੋਂ ਤੱਕ ਕੰਮ ਕਰਨਾ ਪਵੇਗਾ ਜਦੋਂ ਤੱਕ ਤੁਹਾਡੀ ਮੌਰਗੇਜ ਦੀ ਅਦਾਇਗੀ ਨਹੀਂ ਹੋ ਜਾਂਦੀ ਅਤੇ ਉਮਰ ਇੱਥੇ ਮਾਇਨੇ ਨਹੀਂ ਰੱਖਦੀ !! ਅਤੇ ਜਦੋਂ ਤੁਸੀਂ old ਹੋ ਤਾਂ ਬੱਚੇ ਵਿੱਤੀ ਤੌਰ 'ਤੇ ਤੁਹਾਡੀ ਸਹਾਇਤਾ ਨਹੀਂ ਕਰਨਗੇ ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ
    ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਖੇਤੀ ਵਾਲੀ ਜ਼ਮੀਨ ਹੈ ਅਤੇ ਕੋਈ ਕੰਮ ਚੱਲ ਰਿਹਾ ਹੈ ਤਾਂ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਨਹੀਂ !! ਜਦੋਂ ਤੁਸੀਂ ਕੈਨੇਡਾ ਵਿੱਚ ਪਰਵਾਸ ਕਰਦੇ ਹੋ ਤਾਂ ਉਮਰ ਵੀ ਬਹੁਤ ਮਾਇਨੇ ਰੱਖਦੀ ਹੈ, ਜੇਕਰ ਤੁਹਾਡੀ ਉਮਰ 30 ਸਾਲ ਤੋਂ ਘੱਟ ਹੈ ਤਾਂ ਤੁਸੀਂ ਬਹੁਤ ਆਸਾਨੀ ਨਾਲ ਜਾ ਸਕਦੇ ਹੋ ਅਤੇ ਸੈਟਲ ਹੋ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਜ਼ਿੰਦਗੀ ਵਿੱਚ ਸੰਘਰਸ਼ ਕਰਨ ਦਾ ਸਮਾਂ ਹੁੰਦਾ ਹੈ।
    ਤੁਸੀਂ ਕੈਨੇਡਾ ਵਿੱਚ ਜੋ ਵੀ ਕਮਾਉਂਦੇ ਹੋ, ਬੱਚੇ ਤੁਹਾਡੀ ਜਾਇਦਾਦ 'ਤੇ ਆਸਾਨੀ ਨਾਲ ਦਾਅਵਾ ਨਹੀਂ ਕਰਦੇ ਕਿਉਂਕਿ ਸਰਕਾਰੀ ਚਾਰਜ ਟੈਕਸ ਅਤੇ ਬੱਚੇ ਤੁਹਾਡੀ ਜਾਇਦਾਦ 'ਤੇ ਟੈਕਸ ਭਰਨ ਦੀ ਬਜਾਏ ਖੁਦ ਕਮਾਉਣਾ ਪਸੰਦ ਕਰਦੇ ਹਨ।

  • @tanishadiwan1926
    @tanishadiwan1926 9 месяцев назад +1

    Forever thankful for the expertise of CWC

  • @Bhumika__081
    @Bhumika__081 9 месяцев назад +2

    Ignore the noise! My experience with CWC is very good

  • @AnoopChoudhry
    @AnoopChoudhry 9 месяцев назад +4

    Good information sir ji

  • @pawangupta9052
    @pawangupta9052 9 месяцев назад +2

    Very informative 👏

  • @GursahibSingh-y9b
    @GursahibSingh-y9b 9 месяцев назад +2

    ਪਾਜੀ ਸਾਡੇ ਲੋਕਾਂ ਨੂੰ ਹੋ ਕੀ ਗਿਆ ਕਿ ਇਥੇ ਪੰਜਾਬ ਵਿਚ ਬਾਈਏ ਕਾਮਯਾਬ ਨੇ‌ ਸਾਡੇ ਲੋਕ ਬਾਹਰ ਜਾਣ ਨੂੰ ਕਾਲੇ ਨੇ

  • @GurpreetKaur-lx9tp
    @GurpreetKaur-lx9tp 9 месяцев назад +2

    Very good informations Thanks ji 🙏 🇩🇪 ❤

  • @DineshKumar-tp8fb
    @DineshKumar-tp8fb 9 месяцев назад

    ਖਹਿਰਾ ਵੀਰ ਜੀ ਦੇ ਦਫ਼ਤਰ ਲੁਧਿਆਣੇ ਜਲੰਧਰ ਚੰਡੀਗੜ੍ਹ ਵਿੱਚ ਹੈ ਲੁਧਿਆਣੇ pau ਦੇ 1 ਨੰਬਰ ਗੇਟ ਤੇ ਹੈ CWC ਨਾਮ ਤੇ ਹੈ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਨੇ ਕਦੇ ਕਿਸੇ ਨੂੰ ਗਲਤ ਰਸਤੇ ਨਹੀਂ ਪਾਉਂਦੇ

  • @harminderdeo1226
    @harminderdeo1226 9 месяцев назад +2

    Good information bhai ji thank you 🙏

  • @MrSalil83
    @MrSalil83 5 месяцев назад +1

    ਮੁਕਦੀ ਗੱਲ ਇਹ ਹੈ ਚਲਿਕਿਆਂ ਕਿੰਨੀ ਦੇਰ ਤਕ ਚਲਦੀ ਪੰਜਾਬੀ ਖ਼ਾਸ ਕਰ ਕੇ ਜੱਟਾ ਨੇ ਏਨਾ ਗੰਦ ਪਾਇਆ ਹੁਣ ਸਬ ਨੂੰ ਭੁਗਤਣਾ ਪੈ ਰਿਹਾ। ਹੁਣ ਮਿਰਚਾ ਬਹੁਤ ਲਗਣਿਆ

  • @Gurpreetdhillon1995
    @Gurpreetdhillon1995 9 месяцев назад

    Such a great person and legitimate immigration consultant

  • @akembhatti7433
    @akembhatti7433 5 месяцев назад

    Programme is very dedicated for Canada going Students

  • @gurneetSingh-y8d
    @gurneetSingh-y8d 9 месяцев назад +2

    Very good information

  • @GurmeetSingh-gf2tb
    @GurmeetSingh-gf2tb 9 месяцев назад +3

    ਜਨਾਬ ਸਟੱਡੀ ਵੀਜ਼ਾ ਤੇ ਨਹੀਂ ਜਾਣਾ ਤਾਂ ਦੂਜਾ ਤਰੀਕਾ ਸਹੀ ਤਰਾ ਤਾਂ ਦਸੋ ਤੁਸੀ

    • @inderjit748
      @inderjit748 8 месяцев назад

      22 JI EHNA DE OFFICE JA KE SARI GALL KAR SAKDE HO THORE JEHE TIME WICH SARA KUSH NAHI DAS SAKDE

  • @SukhBhullar434
    @SukhBhullar434 9 месяцев назад +3

    Jihde canada a gai a oh negative n howo.jihna ne auna ohna nu salah a na aoo ithe

  • @user-zr1cr5kv2e
    @user-zr1cr5kv2e 9 месяцев назад +2

    Main Surrey vich rehda haan. Eithey trucking vich paise nahin bande. Same wage milde pichle 25 saal ton. Rate bahut thale ne.

    • @inderjit748
      @inderjit748 8 месяцев назад

      YES BETA JI BOHAT TRUCKING COMPANY'S FAIL HO SHUT DOWN HO GEA PAISA KITHO WADNA HAI

  • @Noeverything335
    @Noeverything335 9 месяцев назад +3

    Same guys who is in fifth state I think 🤔?

  • @Gill-y3m
    @Gill-y3m 4 месяца назад

    ਇੰਡੀਆ ਵਿੱਚ ਤਾ 2 ਸਾਲ ਵਿੱਚ ਵੀ ਫੈਸਲਾ ਹੋ ਜਾਦਾ ਹੈ,ਤੇ ਕਨੇਡਾ ਵਿੱਚ 7-8 ਸਾਲ ਲੱਘ ਜਾ ਜਾਦੇ ਹਨ

  • @Gill-y3m
    @Gill-y3m 4 месяца назад

    ਸਟੱਡੀ ਵੀਜ਼ਾ ਬੰਦ ਕਰ ਦਿਉ

  • @davidsahota9657
    @davidsahota9657 9 месяцев назад

    Good information thankyou sir

  • @harpreetkour6595
    @harpreetkour6595 9 месяцев назад

    Right sir I agree your every task point

  • @raghbirsinghdhindsa3164
    @raghbirsinghdhindsa3164 9 месяцев назад

    Good information 👍

  • @AmarjitKaur-vu4ub
    @AmarjitKaur-vu4ub 5 месяцев назад

    Sir jehda sal pehla ge c.ohna da ke bneaga study Visa ye

  • @Gill-y3m
    @Gill-y3m 4 месяца назад

    ਕਨੇਡਾ ਗੋਰਮਿੰਟ ਦੂਜਿਆਂ ਦੇਸ਼ਾਂ ਵਿੱਚੋਂ ਸਿੱਧਾ ਵਰਕ ਪਰਮਿਟ ਤੇ ਕਿ ਕਿਸ ਕੰਮ ਲਈ ਲੇਬਰ ਦੀ ਲੋੜ ਹੈ ਉਸ ਕੰਮ ਲਈ ਹੀ ਸੱਦ ਸਕਦੀ ਹੋਵੇ ਤੇ ਉਸ ਕੰਮ ਵਿੱਚ ਜੋ ਮਾਹਰ ਹੋਵੇ ਤੇ ਉਹ ਹੀ ਕਨੇਡਾ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੋਵੇ

    • @Gill-y3m
      @Gill-y3m 4 месяца назад

      ਧਿਆਨ ਦਿਓ ਜੀ

  • @kambuttar2576
    @kambuttar2576 9 месяцев назад

    Very good info .what in trucking industry is also full.dont make mistakes please..we awear

  • @jarnailsingh9949
    @jarnailsingh9949 9 месяцев назад +1

    343rd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @gurlalkhehra-d2n
    @gurlalkhehra-d2n 9 месяцев назад

    very informative video thank u

  • @JassyTakhar
    @JassyTakhar 9 месяцев назад

    Well explanation.

  • @vikasKumar-to9uy
    @vikasKumar-to9uy 9 месяцев назад

    November month tak 28000 29k tak Student india airport te aune bai ji jehde galt documents lgaje gy ne sab te inqvery chal rhi Canada vich agents ne galt fill jali lga ke bheje jehde vapis auna ohna ne

  • @crusadersfromtheeast3534
    @crusadersfromtheeast3534 9 месяцев назад +1

    22 Eh CWC ik number da fraud a
    Main gya c ik vaar mohali office
    Eh jis bande di direct PR apply ho sakdi hai ohnu v LMIA bechde ne

  • @Gill-y3m
    @Gill-y3m 4 месяца назад

    Ilets ਸੈਟਰ ਤਾ ਬੰਦ ਚਾਹੀਦੇ ਹਨ

  • @Gill-y3m
    @Gill-y3m 4 месяца назад

    ਕਨੇਡਾ ਵਿੱਚ ਸਟੱਡੀ ਕਰਨ ਨਹੀ ਕੋਈ ਜਾਦਾ ਸਗੋ ਕੰਮ ਕਰਨ ਵਾਸਤੇ ਜਾਦੇ ਹਨ

  • @bsingh4881
    @bsingh4881 9 месяцев назад

    Education of india is of high.our rural boys find it😊 difficult to pass😊 degree. Hook or crook passed ielts and 😊start earning by labour.

  • @luckysidhu1952
    @luckysidhu1952 9 месяцев назад +1

    AAPA TAA ROAD TE AA KE SADA HAK ETHE RAKH OHDE NAL KAM NAHI CHALDA AGENTA NE CROERA RUPEES BNNA LEA TE GARIBA NU THAG LEAA

  • @bhupinderchhokar8969
    @bhupinderchhokar8969 8 месяцев назад

    ਖਹਿਰਾ। ਹਮਾਰਾ। ਪਰਿਵਾਰ। ਕੇ. ਪੀਪਰ ਕੰਮ ਕਰਤਾ ਰਿਹਾ। 2008 ।। 10. ਐਡਮੰਟਨ। / ਸਵਰਗ ਹੈ। ਕੈਨੇਡਾ। ਸਿਰਫ. 65 ਓਵਰ AGE। ਲਾਇ ਜੀ। *** 4000 ਡਾਲਰ। ਪੈਨਸ਼ਨਾਂ। ਪਤੀ ਪਤਨੀ।22 ਸਾਲ। WORKE KITAA C. ** SAWARG CANADA OVER 65 ONLY. / ਬੀ.ਐਸ.ਬੀ. ਕੌਰ. 70. ਐਡਮੰਟਨ

  • @mahipalsinghfitness1234
    @mahipalsinghfitness1234 9 месяцев назад

    Verr je ,work parmit ta jana chahiye ya nahi je

  • @Gill-y3m
    @Gill-y3m 4 месяца назад

    ਕਨੇਡਾ ਨੂੰ ਸਟੱਡੀ ਵੀਜਾ ਬੰਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਸਟੂਡੈਂਟ ਦਾ ਸ਼ੋਸਣ ਨਾ ਹੋ ਸਕੇ

    • @Gill-y3m
      @Gill-y3m 4 месяца назад

      ਧਿਆਨ ਦਿਓ ਜੀ

  • @surendersingh2103
    @surendersingh2103 9 месяцев назад +2

    Rule tan asin break karne ha follow ni karne

  • @surendersingh2103
    @surendersingh2103 9 месяцев назад +2

    Hun students kam ni karde sirf protest karna start kar dinde

  • @manikaur9097
    @manikaur9097 9 месяцев назад +4

    Veer pagg ban kina sohna lagdey 😊

  • @navsandhu3191
    @navsandhu3191 9 месяцев назад +1

    Student vize te ja ke loka ne pure de pure Taber kd lye...pr ki citizenship le lai students ne...😅😅....25 25 saal di age vich well settled ho gye ..me ohna di gl krda Jo 2012 de January semester vich aaye c

    • @grewal2202
      @grewal2202 9 месяцев назад

      Haha well settled, really😂

    • @navsandhu3191
      @navsandhu3191 9 месяцев назад

      @@grewal2202 haha yes yes kyu pacheya nhi tenu kida 25 saal di age vich citizenship ho gye .nale apniya families bula laiyaa nale USA de vize v lwa te jatta de putta ne . Ha ha

    • @grewal2202
      @grewal2202 9 месяцев назад

      @@navsandhu3191 Aaho te sare karjayi v karte, eh v dass de. Pind Jo Ameer c oh eh bharle mulka vich karjayi hoye firde aa. Tuhanu ik basic level di v knowledge haini , bahar bass dehadian hi laa skde ho.

  • @manmohanbhandari2214
    @manmohanbhandari2214 9 месяцев назад +1

    Kine student canada aake ki pade koi skill nahi hey te kon job dave ga

  • @Gagasingh
    @Gagasingh 8 месяцев назад

    ਬਾਈ ਜੀ ਬੇਟੇ ਦੀ convocation te ਵਿਜ਼ਿਟਰ ਵੀਸਾ ਲੱਗਿਆ ਸੀ ਓਸ ਟਾਈਮ ਤਾ ਕੈਨੇਡਾ ਗਏ ਨਹੀਂ ਸੀ ਕੀ ਹੁਣ ਤਕਰੀਬਨ ਡੇਢ ਸਾਲ ਬਾਦ ਜਾਣ ਤੇ problem ਤਾ ਨਹੀਂ ਆਉ ਕ੍ਰਿਪਾ ਕਰਕੇ ਜਾਣਕਾਰੀ ਸਾਂਝਾ ਕਰਿਓ

  • @vikramvij1245
    @vikramvij1245 7 месяцев назад

    Rules and regulations bhut sakhat ne tahi student scam te real estate scam hoo rhe ne. Ground reality to door dia gallan kar reha 22. Tappad rule pye. Canada nu skilled workers chahide basic pay te Labour krn lyi warehouses. Jede lok 15-20 saal pehla Canada gye ohna da bala mada haal aa. Oh halle v ehi sochi jande k india ch Maruti800 hi chaldi.

  • @surendersingh2103
    @surendersingh2103 9 месяцев назад +3

    Galti apni te dosh hamesha duje noo

  • @AmarjitSinghGhotra
    @AmarjitSinghGhotra 9 месяцев назад +1

    The most despicable elements/ exploiters are in majority are our own punjabi people who shamelessly boast of having five houses,six houses,ten houses which they use to dupe hapless indefensible students/ work permit holders doing menial jobs. Conscientious punjabis should come forward to come to rescue of such children. Follow our Gurus' teachings in true spirit instead of nurturing hatred towards them. Help from Guru Ghars alone won't help.

  • @sidhusingh4259
    @sidhusingh4259 8 месяцев назад

    ਆੜੀ ਐਵੇਂ ਕਚੀ ਜਿਹੀ ਹਾਸੀ ਨਾ ਹਸਿਆ ਕਰ ,ਸਾਰੀ ਗੱਲ ਈ ਫਿਕਲੀ ਕਰ ਦਿੰਨਾ

  • @BalwinderSingh-bi5vd
    @BalwinderSingh-bi5vd 9 месяцев назад

  • @amnindersinghmann1679
    @amnindersinghmann1679 9 месяцев назад +1

    CWC what did in prince Edward not everyone knows

  • @MrSalil83
    @MrSalil83 5 месяцев назад

    Feel bad for genuine students. Par hun nakli students nal canada di ghumat vi dhakka kar rahi😂😂😂😂

  • @Gill-y3m
    @Gill-y3m 4 месяца назад

    ਬੱਚਿਆਂ ਨੇ ਕੰਮ ਕੋਈ ਵੀ ਨਹੀ ਸਿੱਖਿਆ ਹੁੰਦਾ

  • @chandanchanana4736
    @chandanchanana4736 4 месяца назад

    Sar 15 lakh nahin lagada hona hun 40 lakh Di gal karo 30 lakhs pahla 12 lakh bahad wali fees Di sar bacchon Canada to plus tu wale mitron nahin to jindagi paise dekar depression Mul lavange

  • @radhesham4809
    @radhesham4809 9 месяцев назад

    Koi ke private colleges wch motia commission band ho gayeya

  • @EveryTalkHelps
    @EveryTalkHelps 5 месяцев назад

    SPP, not SSP dear maybe a slip of the tongue.

  • @RajpalGill-rw4wp
    @RajpalGill-rw4wp 5 дней назад

    BC Canada ja ke karna ki a. Tatti desh a. Eh banda galat gal Kar riha ki family case lao Canada da. Kise vi halat Canada na jao. Eh gareeb desh a te gareeb hi rehna. Tatti desh a Canada

  • @xoticones1965
    @xoticones1965 8 месяцев назад

    CWC immigration caught selling LMIA in PEI 😂

  • @Dalwindersingh-c4n
    @Dalwindersingh-c4n 9 месяцев назад

    Jo students in Canada p r Kari ji

  • @AshokKumar-e3p1w
    @AshokKumar-e3p1w 9 месяцев назад

    Bhai.shab.apaka.no.kaya.ha

  • @narindersingh-ks5ty
    @narindersingh-ks5ty 9 месяцев назад +4

    Yaar, kyo jhoot boli Jane ho.everybody even Canada govt know why they are coming.

  • @KuldeepSingh-oe1cm
    @KuldeepSingh-oe1cm 9 месяцев назад

    🍁 canada nhi bihar aa😂😂

  • @ArjanSingh-mb8dj
    @ArjanSingh-mb8dj 9 месяцев назад

    Eh fraud bande haige Cwc wale,on behalf of my experience,bache k

  • @SikanderSinghBoparai-gd2pt
    @SikanderSinghBoparai-gd2pt 8 месяцев назад

    Apan Jake karta bura hal Canada da

  • @harwindersarkaria1455
    @harwindersarkaria1455 9 месяцев назад

    Aho ehna kolo lmia lwo oh veechde

  • @amandeepsinghchatha7941
    @amandeepsinghchatha7941 9 месяцев назад

    Fraud

  • @crusadersfromtheeast3534
    @crusadersfromtheeast3534 9 месяцев назад +1

    Oye Prime asia
    Hun jad gareeb lok canada jaan lage
    Jattan layi competition vadh gaya
    Dogle ho tusi ikk number de

  • @mohdazher2792
    @mohdazher2792 9 месяцев назад

    Panjabi banjab ko sonaw dosraw ko nahi attina

  • @surendersingh2103
    @surendersingh2103 9 месяцев назад

    Court vich ni jana protest karna

  • @harpreetkaur5022
    @harpreetkaur5022 9 месяцев назад

    Looera s

  • @arjunacademy8145
    @arjunacademy8145 9 месяцев назад +10

    dont come here

  • @parmindergill56
    @parmindergill56 9 месяцев назад +6

    Immigaration should be banned for at least 3 years because the students specially punjabis they are messing up Canada too much