ਦੱਸੋ ਨਾਮ ਵਿੱਚ ਕੀ ਰੱਖਿਆ ? What's in a Name ?

Поделиться
HTML-код
  • Опубликовано: 8 ноя 2024

Комментарии • 20

  • @parminderwaraich8344
    @parminderwaraich8344 3 месяца назад +2

    ਬਹੁਤ ਵਧੀਆ ਉਪਰਾਲਾ ਹੈ ਭਾਈ ਸਾਹਿਬ
    ਅਸੀ ਆਪਣੇ ਦੋਹਤਿਆ ਦੇ ਨਾਮ ਸ਼ਬੇਗ ਸਿੰਘ ਤੇ ਸੁਰੈਣ ਸਿੰਘ ਰੱਖਿਆ

  • @har-ak_simran_karo
    @har-ak_simran_karo 3 месяца назад +7

    ਮੈਂ ਆਪਣੇ ਪੁੱਤਰ ਦਾ ਨਾਂ ਨੋਨਿਹਾਲ ਸਿੰਘ ਰੱਖਿਆ,10 ਸਾਲ ਦਾ ਹੈ

    • @RSB143
      @RSB143 3 месяца назад

      ❤vdiya kaam

    • @495shaggu4
      @495shaggu4 3 месяца назад

      ❤❤❤

  • @BhinderSingh-n2d
    @BhinderSingh-n2d 3 месяца назад

    ਸਾਡਾ ਸਾਂਸੀ ਸਿੰਘਾਂ ਦਾ ਇਤਿਹਾਸ ਬਹੁਤ ਉੱਚਾ ਸੁੱਚਾ ਵਾ ਵੀਰ ਜੀ ਧੰਨਵਾਦ ਤੁਸੀਂ ਵੀਡੀਓ ਪਾਈ

  • @ManjitSingh-wi7ys
    @ManjitSingh-wi7ys 3 месяца назад +1

    ਵਾਹਿਗੁਰੂ ਜੀ 🙏

  • @NirmalSingh-bz3si
    @NirmalSingh-bz3si 3 месяца назад +1

    ਮੈ ਤੁਹਾਡਾ ਚੈਨਲ ਦੇਖਣ ਲੱਗ ਗਿਆ ਜੀ ,,,ਸਸਅ,,

  • @ParminderKaur-ge9ym
    @ParminderKaur-ge9ym 3 месяца назад +1

    ਮੇਰੇ ਬੇਟੇ ਦਾ ਨਾਮ ਗੁਰਦੀਪ ਸਿੰਘ ਹੈ ਜੀ

  • @SADEALAGAMER
    @SADEALAGAMER 3 месяца назад +4

    ਹੋਰ ਈ ਲੋਲੋ ਪੋਪੋ ਜਹੇ ਨਾਮ ਰੱਖੀ ਜਾਣਗੇ , ਜਵਾਕ ਦਾ ਨਾਮ ਇਹ ਸੋਚ ਕੇ ਰੱਖੋ ਜੋ ਬਚਪਨ ਵਿੱਚ ਵੀ ਸੋਹਣਾ ਲੱਗੇ , ਜਵਾਨੀ ਵਿੱਚ ਵੀ ਤੇ ਬੁਢਾਪੇ ਵਿਚ ਵੀ

    • @PanjabFlame
      @PanjabFlame  3 месяца назад +4

      ਨਿਆਣੇ ਨੂੰ ਆਪ ਨੂੰ ਨੀ ਸਮਝ ਹੁੰਦੀ ਕਿ ਓਹਦੇ ਨਾਮ ਦਾ ਮਤਲਬ ਕੀ ਆ

  • @arjansingh6794
    @arjansingh6794 3 месяца назад +4

    Main Apne Putra na Arjun Singh rakhen

  • @prabhjotPandher493
    @prabhjotPandher493 3 месяца назад +1

    ਗੁੱਡ ਭਾਈ ਸਾਬ ਜੀ ਠੀਕ ਕਿਹਾ ਤੁਸੀ

  • @kamalkaran2165
    @kamalkaran2165 3 месяца назад +1

    Good job

  • @RabdaRadioapne
    @RabdaRadioapne 3 месяца назад +1

    Waheguru ji ka Khalsa waheguru ji ki Fateh ji

  • @GurpreetSingh-cx3hz
    @GurpreetSingh-cx3hz 3 месяца назад +1

    ❤❤❤

  • @GurjatinderPalSinghButtar
    @GurjatinderPalSinghButtar 3 месяца назад +2

    JANG SINGH , BUDH SINGH , GADGAJJ SINGH , JEON SINGH , SHINGARA SINGH , KHARAG SINGH , BOHD SINGH , RAM SINGH , SHER SINGH , SOHN SINGH , SARWAN SINGH , GARJA SINGH , MANJH SINGH , TARA SINGH , AMAR SINGH , BAGHEL SINGH , JASSA SINGH , KARAM SINGH , NIDHAN SINGH etc

  • @harjindrasingh2966
    @harjindrasingh2966 3 месяца назад +1

    Waheguru ji

  • @ismyle_khan_vlog
    @ismyle_khan_vlog 3 месяца назад

    ਅੱਜ ਕਲ ਸਿੱਖਾਂ ਦੇ ਨਾਵਾਂ ਤੋਂ ਪਤਾ ਹੀ ਨਹੀਂ ਲਗਦਾ ਕੀ ਬੰਦਿਆਂ ਦਾ ਨਾਂ ਆ ਕਿ ਜਨਾਨੀ ਦਾ. ਜਿਵੇਂ ਰਣਜੀਤ ਹਰਪਾਲ ਜਸਕਰਨ ਜੋਬਨਪ੍ਰੀਤ ਮਨਪ੍ਰੀਤ ਹਰਪ੍ਰੀਤ ਜਗਪ੍ਰੀਤ. ਹੁਣ ਸਿੱਖਾਂ ਨੂੰ ਚਾਹੀਦਾ ਆ ਕਿ ਆਪਣੇ ਬੱਚਿਆਂ ਦੇ ਸੋਹਣੇ ਸੋਹਣੇ ਨਾਂ ਰੱਖਣ ਭਵਾਂ ਫ਼ਾਰਸੀ ਭਾਸ਼ਾ ਚੇ ਹੀ ਰੱਖ ਲੈਣ

  • @jaskirankaur1618
    @jaskirankaur1618 3 месяца назад

    Bai Mera naam Harman Jot Singh aa