Gippy Grewal ਨੇ ਦੱਸਿਆ ਮੈਂ ਬਚਪਨ ਵਿੱਚ ਚਮਕੀਲਾ ਜੀ ਦਾ ਅਖਾੜਾ ਵੇਖਿਆ ਸੀ ਉਹਨਾਂ ਮੈਨੂੰ ਗੋਦੀ ਵਿੱਚ ਚੁੱਕ ਲਿਆ ਸੀ

Поделиться
HTML-код
  • Опубликовано: 5 фев 2025
  • Gippy Grewal ਨੇ ਦੱਸਿਆ ਮੈਂ ਬਚਪਨ ਵਿੱਚ ਚਮਕੀਲਾ ਜੀ ਦਾ ਅਖਾੜਾ ਵੇਖਿਆ ਸੀ ਉਹਨਾਂ ਮੈਨੂੰ ਗੋਦੀ ਵਿੱਚ ਚੁੱਕ ਲਿਆ ਸੀ
    ਇਸ ਵੀਡੀਓ ਵਿੱਚ ਤੁਸੀਂ ਵੇਖੋਂਗੇ ਕਿਵੇਂ ਪੰਜਾਬੀ ਗਾਇਕ Gippy Grewal ਨੇ ਦੱਸਿਆ ਕਿ ਉਹਨਾਂ ਨੇ ਛੋਟੇ ਹੁੰਦੇ ਆਪਣੇ ਪਿੰਡ ਕੂੰਮ ਕਲਾਂ ਵਿੱਖੇ ਪੰਜਾਬ ਦੇ ਅਮਰ ਸ਼ਹੀਦ ਗਾਇਕ ਸ੍ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਜੀ ਦਾ ਅਖਾੜਾ ਵੇਖਿਆ ਸੀ ।
    Gippy Grewal ਦੇ ਦੱਸਣ ਮੁਤਾਬਕ ਉਹ ਸਟੇਜ ਦੇ ਸਭ ਤੋਂ ਮੂਹਰਲੀ ਕਤਾਰ ਵਿੱਚ ਪਈ ਕੁਰਸੀ ਤੇ ਬੈਠੇ ਸੀ ਤੇ ਜਦੋਂ ਚਮਕੀਲਾ ਜੀ ਆਏ ਤਾਂ ਪੰਡਾਲ ਵਿੱਚ ਬਹੁਤ ਰੌਲਾ ਰੱਪਾ ਪੈ ਗਿਆ ਲਾ ਲਾ ਲਾ ਲਾ ਹੋ ਗਈ ਸੀ ਚਾਰੇ ਪਾਸੇ ਤਾਂ ਆਉਂਦੇ ਸਾਰ ਚਮਕੀਲਾ ਜੀ ਦੀ ਨਿਗਾਹ ਸਿੱਧੀ ਮੂਹਰੇ ਕੁਰਸੀ ਤੇ ਬੈਠੇ ਬੱਚੇ ਜਾਣੀ ਕੀ ਮੇਰੇ ਵੱਲ ਪਈ ਤਾਂ ਉਹਨਾਂ ਮੈਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਤੇ ਮਖੌਲ ਵਗੈਰਾ ਕਰਨ ਲੱਗ ਪਏ ਜੋ ਕਿ ਉਹਨਾਂ ਦੇ ਸੁਭਾਅ ਦਾ ਹਿੱਸਾ ਸੀ ।
    ਹੋਰ ਕੀ ਕੀ ਗੱਲਬਾਤ ਦੱਸੀ Gippy Grewal ਨੇ ਵੀਡੀਓ ਵੇਖੋ ਤੇ ਆਪਣੇ Comments ਕਰਕੇ ਜਰੂਰ ਦੱਸਣਾ ਕਿਵੇਂ ਲੱਗੀ ।
    Amar singh chamkila koomklan akhada
    Gippy Grewal meet Amar singh chamkila
    Chamkila Amarjot live stage story
    swarn singh tehna talk about chamkila
    swarn sivia Baba tera nankana
    #gippygrewallatest #swarnsinghtehna #tiwanamusicevolution

Комментарии • 129