History of Muhammadi Pura Kasur Dharamshal series Episode 133 | Pupinder Singh

Поделиться
HTML-код
  • Опубликовано: 29 дек 2024

Комментарии • 73

  • @amrikathwal949
    @amrikathwal949 5 месяцев назад +5

    ਸ਼ੁਕਰੀਆ Pupinder singh ਜੀ

  • @Kashmirchohla
    @Kashmirchohla 5 месяцев назад

    ਪਪਿੰਦਰ ਸਿੰਘ ਲਵਲੀ ਜੀ ਤੁਸੀ ਇਤਿਹਾਸਕ ਇਮਾਰਤਾਂ ਬਾਰੇ ਵਧੀਆ ਭਾਲ ਕਰ ਰਹੇ ਹੋ ਜਿਉਂਦੇ ਵੱਸਦੇ ਰਹੋ।

  • @Vijayveersingh-d9c
    @Vijayveersingh-d9c 4 месяца назад

    ਜਿੱਡੀਆਂ ਸੋਹਣੀਆਂ ਇਹ ਵਿਰਾਸਤਾਂ ਨੇ ਅਗਰ ਕੋਈ ਹੋਰ ਮੁਲਕ ਹੁੰਦਾ ਤਾਂ ਇਥੇ ਟੂਰਿਸਟਾਂ ਦੀ ਲੈਣ ਲੱਗ ਜਾਣੀ ਸੀ. ਐਨੀ ਸੁੰਦਰ ਨਕਾਸ਼ੀ ਬਹੁਤ ਪਿਆਰੀ ਬਿਲਡਿੰਗ ਲਵਲੀ ਭਾਜੀ ਤੁਹਾਡਾ ਦਰਦ ਬਿਲਕੁਲ ਜਾਇਜ਼ ਹੈ ਇਸ ਦੇਸ਼ ਨੇ ਸਾਰੀਆਂ ਵਿਰਾਸਤਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ

  • @HarpreetSingh-ux1ex
    @HarpreetSingh-ux1ex 5 месяцев назад +3

    ਪਾਕਿਸਤਾਨ ਸਰਕਾਰ ਨੂੰ ਚਾਹੀਦਾ ਇਨ੍ਹਾਂ ਇਤਿਹਾਸਕ ਸਥਾਨਾਂ ਦੀ ਸਾਂਭ ਸੰਭਾਲ ਕਰਨ ਤੇ ਟੂਰਜਿਮ ਦੇ ਤੋਰ ਤੇ ਵਰਤਿਆ ਜਾਵੇ ਯੂਰਪ ਵਿੱਚ ਕਰੋੜਾਂ ਅਰਬਾਂ ਡਾਲਰ ਕਮਾਈਆਂ ਆਉਂਦੀਆਂ ਹਨ ਸਰਕਾਰਾਂ ਨੂੰ ਚੜਦੇ ਪੰਜਾਬ ਸਾਡੇ ਪਿੰਡ ਵੀ ਇਸ ਤਰ੍ਹਾਂ ਦਾ ਡੇਰਾ ਹੈ ਜੋ ਸਕੂਲ ਪਹਿਲੇ ਸਮਿਆਂ ਵਿੱਚ ਸਕੂਲ ਹੁੰਦਾ ਸੀ ਬਹੁਤ ਖੂਬਸੂਰਤ ਇਮਾਰਤ ਹੈ ਇਹ ❤️ ਧੰਨਵਾਦ ਲਵਲੀ ਵੀਰ 🙏

    • @AshaRani-ov6xp
      @AshaRani-ov6xp 5 месяцев назад

      ਪਾਕਿਸਤਾਨ ਤੁਹਾਡੀ ਬੁਦ ਵੀ ਮਰਦਾ😊😊😊😊😊😊😊😊😊😊😊

  • @baljitrandhawa8705
    @baljitrandhawa8705 5 месяцев назад +1

    ਸਤਿ ਸ੍ਰੀ ਆਕਾਲ ਵੀਰੇ ਰਬ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ❤

  • @satnamsinghpurba9584
    @satnamsinghpurba9584 5 месяцев назад +1

    Bhut vadia jankari god bless you 🌺

  • @m.goodengumman3941
    @m.goodengumman3941 5 месяцев назад +3

    Thanks for sharing this video Paji Pupinder Singh Ji 🙏💫

  • @exploringworlditaly
    @exploringworlditaly 5 месяцев назад +1

    Veer ji kadi theeng khatriya da chunia ja ke vi video banyo ji tnx

  • @rajeshbhatthal8309
    @rajeshbhatthal8309 5 месяцев назад +2

    Lovely ji waheguru aapko Mehar kre ji ❤❤❤

  • @ParveenKaur-m4v
    @ParveenKaur-m4v 5 месяцев назад +1

    ❤ ਬਹੁਤ ਹੀ ਵਧੀਆ ਵੀਰ ਜੀ ❤

  • @wandiyapunjab8297
    @wandiyapunjab8297 5 месяцев назад +4

    Tuhadi effort nu salam 💕 u lovely veer.yousaf dhillon punjwarr Bwp.

  • @gurmindersingh1257
    @gurmindersingh1257 5 месяцев назад +2

    ਧੰਨਵਾਦ ਲਵਲੀ ਵੀਰ ਜੀ

  • @harrajindersingh4848
    @harrajindersingh4848 5 месяцев назад +2

    ਸਤਿ ਸ੍ਰੀ ਅਕਾਲ ਲਵਲੀ ਵੀਰ ਜੀ

  • @ParvinderKaur-b4k
    @ParvinderKaur-b4k 5 месяцев назад +1

    Sat Shri akaal veer ji waheguru ji chardikalan ch rakha nice video from charda Punjab distik fazilka jalalabad west ❤

  • @chamkaur_sher_gill
    @chamkaur_sher_gill 5 месяцев назад +3

    Sat Sri akll lovely veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RajinderSingh-yd9ps
    @RajinderSingh-yd9ps 5 месяцев назад +3

    ਸਤਿ ਸ੍ਰੀ ਅਕਾਲ ਜੀ

  • @sikandersingh8137
    @sikandersingh8137 5 месяцев назад +1

    ਭੁਪਿੰਦਰ ਸਿੰਘ ਲਵਲੀ ਵੀਰ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @PriyaSharma-ug7jl
    @PriyaSharma-ug7jl 5 месяцев назад

    Thank you veer ji ❤❤❤

  • @GurfatehSingh-ce2vc
    @GurfatehSingh-ce2vc 5 месяцев назад +1

    ਬਿਆਸ ਦਰਿਆ ਕੋਈ ਮੌਸ਼ਮੀ ਨਹੀਂ ਪੰਜਾਬ ਦੇ ਪੰਜ ਵੱਡੇ ਦਰਿਆਵਾਂ ਵਿੱਚੋਂ ਇਕ ਹੁਣ ਵੀ ਹੈ

  • @sarbbrar4173
    @sarbbrar4173 5 месяцев назад +2

    PUPINDER Singh Lovel Singh Ji Sat Shri akal ji 🙏🙏

  • @sawarnsingh9989
    @sawarnsingh9989 5 месяцев назад +1

    my parents come from kachi kothi bhorr kot radha krishan district kasoor if any information sawarn Singh from UK

  • @IftikharAhmad-uc8nj
    @IftikharAhmad-uc8nj 5 месяцев назад +2

    Bhut wudeya g 🎉
    From Lahore

  • @singhguljinder7390
    @singhguljinder7390 5 месяцев назад +1

    ਬਹੁਤ ਖੂਬਸੂਰਤ ਹੈ,ਆਪ ਦੀ ਬਹੁਤ ਘਾਲ ਹੈ

  • @waqarkals
    @waqarkals 5 месяцев назад +2

    Good volg .

  • @baljinderkaurbaljinderkaur4006
    @baljinderkaurbaljinderkaur4006 5 месяцев назад +2

    God bless you beta❤❤ Sade bjurga de janam bhummi

  • @BalbirSingh-re5ej
    @BalbirSingh-re5ej 5 месяцев назад +1

    ਸਤਿ ਸ਼੍ਰੀ ਅਕਾਲ ਵੀਰ ਜੀ ਲਬਲੀ ਜੀ ਬਹੂਤ ਬਦੀਅ ਬਿਡੀਔ ਬਨਾਦੇ ਹੋ ਜੀ ਵੀਰ ਸੋਡੇ ਕਮ ਦਾ ਮੇਨਤ ਦਾ ਕੋਈ ਬੀ ਮੂਲ ਨਹੀ ਹੇ ਜੀ

  • @DeepaSbsnagar
    @DeepaSbsnagar 5 месяцев назад +3

    ❤❤❤❤❤❤❤waheguru ji namaste

  • @rupinderrai720
    @rupinderrai720 5 месяцев назад +1

    Bahut wadia veerji

  • @rajeshbhatthal8309
    @rajeshbhatthal8309 5 месяцев назад +2

    Ram Ram ji ❤❤❤

  • @hampshireconnoly675
    @hampshireconnoly675 5 месяцев назад +2

    Please show pind padana, the deraa of jawala sing Sandhu and his current grandson saifullah Sandhu.

  • @davinderpal7913
    @davinderpal7913 5 месяцев назад +1

    Good Lovely veer ji

  • @VarinderSingh-rs4tq
    @VarinderSingh-rs4tq 5 месяцев назад +1

    Thanks 🙏

  • @umaraziz6623
    @umaraziz6623 5 месяцев назад +2

    great efforts

  • @ParwinderpalsinghSingh
    @ParwinderpalsinghSingh 5 месяцев назад +1

    SSA veer ji ❤❤❤
    Im india punjab pind Hakuwala

  • @harpreetharpreetsingh6483
    @harpreetharpreetsingh6483 5 месяцев назад +2

    ਮੈ ਤਾ ਕਹਿਨਾ ਕੇ ਪੰਜਾਬ ਚ ਹਰ ਚੋਂਕ ਚ ਸਾਡੇ ਪੁਰਖੇਆ ਦੀ ਪ੍ਤਿਮਾ ਦੇ ਸਟੈਚੂ ਲੱਗੇ ਹੋਣੇ ਚਾਹੀਦੇ ਨੇ ,ਮੇ ਕੱਲੇ ਪੰਜਾਬੀ ਸਿੱਖਾ ਵਾਰੇ ਹੀ ਨਹੀ ਸਾਡੇ ਹਿੰਦੂ ਭਰਾ ਦੇ ਜੋ ਓ ਕਹਿਣ ਕੇ ਇਸ ਚੋਕਂ ਚ ਏ ਸਟੈਚੂ ਲਾਓਣਾ ਤਾ ਲਵਾ ਦਿੱਤਾ ਜਾਣਾ ਚਾਹੀਦਾ ,ਪਤਾ ਲੱਗੇ ਦੁਨੀਆ ਨੂ ਕੇ ਏ ਪੰਜਾਬ ਹੈ

  • @satveendersinghkala
    @satveendersinghkala 5 месяцев назад +1

    Dhan Dhan Shri Guru Pita Gobind Singh Gi

  • @JaspalSingh-fi5jy
    @JaspalSingh-fi5jy 5 месяцев назад +1

    Good job

  • @AngrejSingh-bo9zb
    @AngrejSingh-bo9zb 5 месяцев назад +2

    ਵੀਰ ਲਵਲੀ ਜੀ ਆਪ ਜੀ ਵੱਲੋਂ ਬਣਾਈ ਗਈ ਹਰੇਕ ਵੀਡਿਉ ਕਾਬਿਲੇ ਤਾਰੀਫ ਹੁੰਦੀ ਹੈ ਆਪ ਜੀ ਨੇ ਜੋਂ ਉਪਰਾਲਾ ਸ਼ੁਰੂ ਕੀਤਾ ਹੈ ਕਿ ਅਣਵੱਡੇ ਪੰਜ਼ਾਬ ਦੀ ਗਾਥਾ ਨੂੰ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹੋ ਆਪ ਜੀ ਨੂੰ ਬੇਨਤੀ ਹੈ ਕਿ ਐਸੀਆ ਇਤਹਾਸਕ ਸਥਾਨ ਨੁੰ ਪਾਕਿਸਤਾਨ ਸਰਕਾਰ ਨੂੰ ਸੁਝਾਅ ਦਿਉ ਕਿ ਸਾਂਭ ਸੰਭਾਲ ਕਰੇ ਤਾਂ ਆਓਣ ਵਾਲੀਆਂ ਨਸਲਾਂ ਨੂੰ ਇਸ ਬਾਬਤ ਜਾਣਕਾਰੀ ਮਿਲੇ

  • @kulwindersandhu8384
    @kulwindersandhu8384 5 месяцев назад +3

    Nice

  • @HarmolSingh-o4b
    @HarmolSingh-o4b 5 месяцев назад +1

    सतनाम।जी।वाहेगुरू।जी

  • @rshundle
    @rshundle 5 месяцев назад +1

    Well done paaji….

  • @Lehndapunjab01947
    @Lehndapunjab01947 5 месяцев назад +2

    💛💛💛💛💛💛💛

  • @pritpal207
    @pritpal207 5 месяцев назад +1

    Vir Lovely te Nasir Dhillon best People in Pakistan

  • @nadeemkamboh9555
    @nadeemkamboh9555 5 месяцев назад +1

    Main Faisalabad Tu tenu milana chahta hun badhiya hai jordar sunao

  • @savrupamsinghaulakh
    @savrupamsinghaulakh 5 месяцев назад +1

    Great

  • @nitin77776
    @nitin77776 4 месяца назад +1

    Its not related to sikhism it's related to hinduism

  • @ajitkaur9054
    @ajitkaur9054 5 месяцев назад +1

    Great effects

  • @FarhanAli-s5y
    @FarhanAli-s5y Месяц назад

    My village ❤❤

  • @Kashmirchohla
    @Kashmirchohla 5 месяцев назад

    ਇੰਨੀ ਪੈਲ਼ੀ ਬੇਅਬਾਦ ਕਿਵੇਂ ਬਚੀ ਰਹਿ ਗਈ ਕਿਸਾਨ ਤਾਂ ਸੜਕਾਂ ਦੇ ਕੰਢਿਆਂ ਨੂੰ ਵੀ ਨਹੀ ਛੱਡਦੇ।

  • @AwaaraROOH1
    @AwaaraROOH1 5 месяцев назад +1

    ❤❤❤❤

  • @harpreetharpreetsingh6483
    @harpreetharpreetsingh6483 5 месяцев назад +2

    ਪਤਾ ਨੀ ਸਾਡੇ ਲੋਕ ਪੁਰਾਣੇ ਘਰ ,ਹਵੇਲੀਆ ,ਕਿਓ ਢਾਹ ਕੇ ਨਵੇ ਤਰੀਕੇ ਦੇ ਫੁੱਦੂ ਡਿਜਾਇਨ ਤਿਆਰ ਕਰਵਾ ਲੇਦੇਂ ਨੇ ,ਮੇ ਸੋਚਦਾ ਕੇ ਜੇ ਮੇਰਾ ਘਰ ਵੀ ਪੁਰਾਣੇ ਤਰੀਕੇ ਦਾ ਹੁੰਦਾ ਤਾ ਮੇ 2024 ਚ ਵੀ ਸਜਾ ਕੇ ਓਸੇ ਵਿੱਚ ਹੀ ਰਹਿਣਾ ਸੀ

  • @Myselfkang1981
    @Myselfkang1981 5 месяцев назад +1

    Lovlely veerji koi no hai watsap ta daseo main tuhanu 1947 tu pahla de madle or pic send krnia c

  • @sameednakai8766
    @sameednakai8766 5 месяцев назад +1

    Baradari of Todar mal who was Akbars minister of revenue.

  • @mittiputtmajhail2960
    @mittiputtmajhail2960 5 месяцев назад +4

    Lovely bha ji, ruin karti history. Kasur de kol Khem karan te usde naal Mehmoodpura vi hy, India ch. Hor vi bahut pind ne injh de Muslim naama naal. Lovely ji patta ni tuhade passe ihnu Beas kiu kehnde ne? Beas ta Harike kol hi Satluj ch mill janda e. Usto agge sirf Satluj hi reh janda. Mera apna pind vi Harike to 10 miles south ch Kasur wale passe, is hi dariya de kandhe te hy. So menu patta hy. So Kasur kolo chal k Satluj Firozpur to Fazilka tak border bana k for west nu murr k Pakistan ch dakhil ho janda.

  • @HistoricalOldVideos-xn2ug
    @HistoricalOldVideos-xn2ug 5 месяцев назад +2

    sikh building samaadh chunian mein hai yeh nahi hai

  • @HistoricalOldVideos-xn2ug
    @HistoricalOldVideos-xn2ug 5 месяцев назад +3

    Akbar Badshah ki Baradari Hai Or Mughal Art Hai Es Building Mein. Or Bricks b Mughal Time ki Taran Lagai Hoi Hai. Its Not Sikh Building

  • @ravisandhu9720
    @ravisandhu9720 5 месяцев назад +1

    Sat sri akal bhaji .meinu thuhada contact number chida. Mein italy ton han and mere dada ji dasde c k sada pichokad.pakistan ton hai and sada pind jamber c.othe mashoor gurudwara thamb sahib guru arjan dev ji hai.

    • @PupinderSinghlovely
      @PupinderSinghlovely  5 месяцев назад +1

      @@ravisandhu9720 sat Sri akal ji bilkul ji Jamber di bohet history hai main 2 war othe gayan han Kiya tuhade dada ji hun haige aa

  • @DIL786sh
    @DIL786sh 5 месяцев назад +1

    🌹🌹🪻🪻

  • @yadavsatinder777
    @yadavsatinder777 5 месяцев назад +1

  • @safdarchishti3751
    @safdarchishti3751 5 месяцев назад +1

    👍

  • @hardevsinghchauhan5961
    @hardevsinghchauhan5961 5 месяцев назад +2

    This building is of Mughal times

  • @HistoricalOldVideos-xn2ug
    @HistoricalOldVideos-xn2ug 5 месяцев назад +2

    Yeh Sikh Building Nahi Hai

  • @HistoricalOldVideos-xn2ug
    @HistoricalOldVideos-xn2ug 5 месяцев назад +2

    akbari dera hai

  • @rupinder_brar2929
    @rupinder_brar2929 5 месяцев назад +1

    Tila gogya da

  • @Mitti_ki_khusbo_official
    @Mitti_ki_khusbo_official 5 месяцев назад +1

    Pakistan nai sub khatam krti history...

  • @zahidiqbal-vb9cz
    @zahidiqbal-vb9cz 5 месяцев назад +2

    bakamal vlogs

  • @PinderKaur-h4u
    @PinderKaur-h4u 5 месяцев назад +1

    Nice