Mahantan Da Dera In Syedpur Khudiyan khas Kasur Pakistan || History Of Udasi Panth Dharamshal EP 132

Поделиться
HTML-код
  • Опубликовано: 16 сен 2024

Комментарии • 47

  • @gurmindersingh1257
    @gurmindersingh1257 2 месяца назад

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @GurwinderSingh-zi4fd
    @GurwinderSingh-zi4fd 2 месяца назад

    ਬਹੁਤ ਵਧੀਆ ਲਵਲੀ ਭਾਜੀ,,ਤੁਹਾਡੀਆਂ ਵੀਡੀਓ ਬਹੁਤ ਵਧੀਆ ਤਰੀਕੇ ਨਾਲ ਆਪਣੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦੇਂਦੇ ਪ੍ਰੰਤੂ ਕੲਈ ਵਾਰ ਪੂਰੀ ਵੀਡੀਓ ਨਹੀਂ ਦੇਖੀ ਜਾਂਦੀ,,ਵੇਖ ਕੇ ਮਨ ਉਦਾਸ ਹੋ ਜਾਂਦਾ, ਫਿਰ ਦੁਬਾਰਾ ਦਿਲ ਬੰਨ ਕੇ ਵੇਖਦੇ ਹਾਂ, ਸੱਚੇ ਪਾਤਸ਼ਾਹ ਜੀ, ਤੁਹਾਡੇ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,,

  • @HarpreetSingh-ux1ex
    @HarpreetSingh-ux1ex 2 месяца назад +1

    ਬਹੁਤ ਸ਼ਲਾਘਾਯੋਗ ਉਪਰਾਲਾ ਹੈ ਲਵਲੀ ਵੀਰ ਤੁਹਾਡਾ ਅਨਮੋਲ ਇਤਿਹਾਸ ਇਮਾਰਤਾਂ ਨੂੰ ਕੈਮਰਾ ਬੱਦ ਕਰਨ ਦਾ ਲੋਕਾਂ ਨੂੰ ਇਨ੍ਹਾਂ ਨੂੰ ਸੰਭਾਲਣਾ ਚਾਹੀਦਾ ਹੈ ਧੰਨਵਾਦ ਜੀ 🙏

  • @AmarjitSingh-se8yp
    @AmarjitSingh-se8yp 2 месяца назад +5

    ਜੋ‌ਕਿਸੇ ਦੀਆਂ ਯਾਦਾਂ ਖਤਮ‌ਕਰਦਾ‌ਕੋਈ ਟਾਈਮ‌ਉਸ ਦੀਆਂ ਵੀ ਮਿਟ‌ਜਾਣੀਆ

  • @m.goodengumman3941
    @m.goodengumman3941 2 месяца назад +2

    Thanks for sharing this video Paji Pupinder Singh Ji 🙏🪯🚩🧡🇬🇧 Chardikala Ji 🙏

  • @AngrejSingh-bo9zb
    @AngrejSingh-bo9zb 2 месяца назад +5

    ਵੀਰ ਲਵਲੀ ਜੀ ਆਪ ਜੀ ਵੱਲੋਂ ਅਰੰਭੇ ਗਏ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਨੂੰ ਆਪ ਹੀ ਸਲੀਕੇ ਨਾਲ ਪੇਸ਼ ਕਰ ਰਹੇ ਹੋ ਪਰ ਬਹੂਤ ਦੁੱਖ ਹੋਇਆ ਕਿ ਕੁਰਸੀਆਂ ਦੇ ਲਾਲਚੀਆਂ ਨੇ ਸਾਡੇ ਭਾਈਚਾਰੇ ਨੂੰ ਵੰਡ ਦਿੱਤਾ ਤੇ ਐਸਾ ਵੰਡਿਆ ਕੇ ਸਾਡੇ ਬਜੁਰਗ ਤੜਪਦੇ ਹੋਏ ਇਸ ਫਾਨੀ ਦੁਨੀਆ ਅਲਵਿਦਾ ਕਹਿ ਗਏ ਵੀਰ ਲਵਲੀ ਜੀ ਆਪ ਜੀ ਨੂੰ ਇਕ ਬੇਨਤੀ ਹੈ ਕਿ ਸਾਡੇ ਬਜੁਰਗਾਂ ਦੀ ਜਨਮ ਭੂਮੀ ਚੱਕ ਨੰਬਰ 16SP ਨਗਿਆ ਵਾਲਾ ਨੇੜੇ ਪਾਕਪਤਨ ਜਿੱਥੇ ਸਾਡਾ ਇਕ ਬਜੁਰਗ ਗੁਦੜ ਸਿੰਘ ਰਹੇ ਗਏ ਸੀ ਜੇਕਰ ਉਨ੍ਹਾਂ ਦਾ ਪਰਿਵਾਰ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਅਪਣੇ ਚੈਨਲ ਇੰਟਰਵਿਊ ਕਰਾਉਣੀ

  • @baljeetcheema4236
    @baljeetcheema4236 2 месяца назад

    Nice work Lovely Paji, it’s our great history and historical places that we all need to know about. Thank you for making such videos for us and future generations.

  • @gagandeepsingh0988
    @gagandeepsingh0988 2 месяца назад +3

    You’re doing an impeccable job brother accept my gratitude 🙏

  • @shonki6049
    @shonki6049 2 месяца назад +3

    ਬਹੁਤ ਵਧੀਆ ਕੰਮ ਕਰ ਰਹੇ ਉ ਤੁਸੀਂ ਜੀ 🙏

  • @sikandersingh8137
    @sikandersingh8137 2 месяца назад

    Good job

  • @waqarkals
    @waqarkals 2 месяца назад

    Good volg .

  • @ernsbrtp
    @ernsbrtp 2 месяца назад +1

    Kasur ikk hor dera..Dera Mohan Dass.. Ayurvedic medicine...ohna de hor Dere.. Ferozepur and Kotkapura..Dera baba Nihal Dass..present Mahant Sri Niwas..Shiv Mandir..very old.Had 70 acre land from Riyasat Faridkot

  • @SumairaJavaidSumairaJava-kn7im
    @SumairaJavaidSumairaJava-kn7im 2 месяца назад

    ❤❤❤❤❤

  • @BalbirSingh-re5ej
    @BalbirSingh-re5ej 2 месяца назад +3

    ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਥੇ ਉਜਾਡੇਅ ਦੇ ਟਾਈਮ ਬੇਲੇ ਪਿੰਡ ਹੂਕਮਾਵਾਲੀ ਤਹਸੀਲ ਫਤੇਅਬਾਦ ਤੇ ਜਿਲਾ ਹਿਸਾਰ ਵਿਚੋ ਅਏ ਹਨ ਮੂਸਲ ਮਾਨ ਵੀਰ ਜੀ ਪਰਿਬਾਰ ਜੀ ਪਾਕਿਸਤਾਨ ਵਿਚ ਅਏ ਹਨ ਜੀ ਕੋਈ ਔਨਾ ਦਾ ਪਤਾ ਟਿਕਾਣਾ ਹੇ ਜੀ ਤਾ ਦਸਨਾ ਲਾਜਮੀ ਤਾਨੂ ਪੰਜਾਬੀ ਅਨਦੀ ਹੇ ਤਾਹੀ ਮੇ ਸੋਨੂ ਹੀ ਲਿਖ ਰਹੇਅ ਹਾ ਜੀ ਕਿ ਤੁਸੀ ਪਡ ਲਬੋ ਗੇ ਪੰਜਾਬੀ ਜੀ ਬਾਕੀ ਸੋਡੀਅ ਹਰ ਬਿਡੀਅ ਅਸੀ ਦੇਖਦੇ ਹਾ ਜੀ ਸਿਰੋਅ ਸਾਹਿਬ ਵੀਰ ਬੀ ਬਹੁਤ ਬਦੀਅ ਬਿਡੀਔ ਬਨਾਦੇ ਹਨ ਅਜਮ ਤੇ ਢਿੱਲੋ ਸਾਹਿਬ ਵੀਰ ਬੀ ਬਹੁਤ ਬਦੀਅ ਬਿਡੀਔ ਬਨਾਦੇ ਹਨ ਜੀ ਚਲੋ ਦਸਨਾ ਲਾਜ਼ਮੀ ਜੀ ਅਛਾ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇਅ ਨੂ ਜੀ ਧਨਬਾਦ ਜੀ

  • @rshundle
    @rshundle 2 месяца назад +2

    Thanks again 😊

  • @khani0009
    @khani0009 2 месяца назад +1

    بلکل بغیر سسٹم کے ہی سب کچھ ہو رہا ہے

  • @BilalAhmed-fd2ts
    @BilalAhmed-fd2ts 2 месяца назад +3

    good work lavely gee..❤❤

  • @jagrajsinghmehmra7243
    @jagrajsinghmehmra7243 2 месяца назад +1

    Lovely veer ji dera bhuman shah havely lakha vi jaror vkhayo

  • @user-jb1mn4vq9c
    @user-jb1mn4vq9c 2 месяца назад +1

    Veer ji mera dada g da pind shapur taseel deepalpur distik okara si hun asi jalalabad west distik fazilka charda Punjab vich renda aa jo ki pind shapur to 20, 25 km door aa par vich boder aa is karke both door lagda aa please tusi pind dekha sakda ho ❤

  • @GurmailSingh-co4wl
    @GurmailSingh-co4wl 2 месяца назад +2

    Lovelye.veer.ji.jila.lahor.tehsil...chuniya.pind.sedda.de.lage.baba.jemal.singkamboj.da.dera.hhe.amba.wala.khu.hejo.ki.1947.me,India.haryana.kurukshetra.me.rehte.he

  • @AwaaraROOH1
    @AwaaraROOH1 2 месяца назад +2

    ਮੁੱਲਾਂਪੁਰ ਵੀ ਦੋ ਤਿੰਨ ਨੇਂ ਵੱਡੇ ਇੱਧਰ ਪੰਜਾਬ ਚ

  • @sarbbrar4173
    @sarbbrar4173 2 месяца назад +1

    PUPINDER Singh Lovey veer Sat Shri akal ji 🙏🙏

  • @DeepaSbsnagar
    @DeepaSbsnagar 2 месяца назад +1

    ❤❤❤❤❤❤waheguru ji

  • @vijaymehrotra8390
    @vijaymehrotra8390 2 месяца назад +1

    Lovely ji, I am from India.
    The subject is interesting.
    To understand more on the subject, better give some details on Sikhism & udasin panth.

  • @chamkaur_sher_gill
    @chamkaur_sher_gill 2 месяца назад +4

    Sat Sri akll lovely veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @safdarchishti3751
    @safdarchishti3751 2 месяца назад +2

    👍

  • @yadavsatinder777
    @yadavsatinder777 2 месяца назад +2

  • @baldishkaur9953
    @baldishkaur9953 2 месяца назад +1

    Good information

  • @nadeemkamboh9555
    @nadeemkamboh9555 2 месяца назад +1

    Tanu Mela se dikkat ho jarur dasiyo satka matka jawab dena

  • @user-jb1mn4vq9c
    @user-jb1mn4vq9c 2 месяца назад +1

    Sat Shri akaal veer ji waheguru ji chardikalan ch rakha Ramprasad pind mera Nana ji da pind si una da name Labh singh son of doger sing mamaji 47 time 12 saal de si una da name Balwant Singh si ja kar koi Muslim parivar jande hai ta gal karva dena please vedio bana ke dekha dena pind de mere shota mama ji 5 saal de si 47 time mere Nani ji da naam Ram Devi si Sara pariwar bahut sohna ta Lamba si mere Nani de peka nera klassan pind si Nani de father de name Ratan singh si Sara Rattu Lamma khenda si Nani de father de kacha çhubra hunda si oh Ghori te jande hunda si Nani ji khenda si ki sada Muslim parivar naal bahut peaar si asi mill ke renda si

    • @ChaudharyUsman1
      @ChaudharyUsman1 2 месяца назад

      G btaye bhai . Ram parshad village se hu main

  • @DaljitKang-ve1fu
    @DaljitKang-ve1fu 2 месяца назад +2

    Convert kyu hona pya India vrch 14 crore Muslim

  • @IftikharAhmad-uc8nj
    @IftikharAhmad-uc8nj 2 месяца назад +1

    Bhut wudeya g
    From Lahore

  • @zahidiqbal-vb9cz
    @zahidiqbal-vb9cz 2 месяца назад +2

    spain mn usmani nai gaye thy ,umvi gay thy

  • @VarinderSingh-rs4tq
    @VarinderSingh-rs4tq 2 месяца назад +1

    Thanks 🙏

  • @GurmailSingh-co4wl
    @GurmailSingh-co4wl 2 месяца назад +2

    Iis.samad.pe.peint.bhi..karwa.do

  • @GurmailSingh-co4wl
    @GurmailSingh-co4wl 2 месяца назад +2

    Jo.bee.yaha.rehta.he.isko.paint.nhai.karwa.sekte.

    • @XDANAWAZ
      @XDANAWAZ 2 месяца назад

      Bhai building bohat kharab he is Liye paint ni karwaya mein is gaon se hon

  • @JatinderSingh-sb5jv
    @JatinderSingh-sb5jv 2 месяца назад

    Sabnii chalaa mariaa kartaa kare so hoe muslmana nu sikha hindhu nu kad ke sada desh ameer ho jao hun kina bura haal aa pakstan da

  • @JatinderSingh-sb5jv
    @JatinderSingh-sb5jv 2 месяца назад

    Hun ki pakstan amricka ban gia bhukhnanga desh aa afgaanstan wale bhut nafart karde aa pakstania nu main ja ke dekhia

  • @Lehndapunjab01947
    @Lehndapunjab01947 2 месяца назад +2

    GOOD WARK PAJI APNA WHATSAPP NABAR DY DAN

  • @abidsial8072
    @abidsial8072 2 месяца назад

    ❤❤❤❤❤❤❤❤