ਪਿੰਡ ਜਮਸ਼ੇਰ ਖਾਸ ਦੀਆਂ ਪੁਰਾਣੀਆਂ ਯਾਦਾਂ || Jamsher Khas Sweet Memories Old People 🙏 PS Jamsheria
HTML-код
- Опубликовано: 21 ноя 2024
- ਪਿੰਡ ਜਮਸ਼ੇਰ ਖਾਸ ਦੀਆਂ ਪੁਰਾਣੀਆਂ ਯਾਦਾਂ || Jamsher Khas Sweet Memories Old People 🙏 PS Jamsheria
#jamsher #jamsherkhas #jamsheria #jamshernews #dailylife #villagelifestyle #villagevlog #vilagelife
ਪੰਮੇ ਵੀਰੇ ਤੁਸੀ ਜਮਸ਼ੇਰ ਦੀਆਂ ਵੀਡੀਓ ਬਹੁਤ ਪਾਉਂਦੇ ਹੋ ਜੋ ਮੈਂ ਸਾਰੀਆ ਦੇਖਦੀ ਹਾਂ ਮੇਰੀ ਜਨਮ ਭੂਮੀ ਵੀ ਜਮਸ਼ੇਰ ਹੀ ਹੈ ਸਾਰਾ ਬਚਪਨ ਜਮਸ਼ੇਰ ਵਿੱਚ ਬੀਤੀਆਂ ਹੈ
Waheguru ji 🙏🙏
Kithe ghar apna
My respected grandfather
Very nice.
❤❤❤
ਜਿੱਥੋਂ ਤੱਕ ਮੈਨੂੰ ਯਾਦ ਹੈ ਸਾਧੂ ਸਿੰਘ ਪਿੰਡ ਦਾ ਪਹਿਲਾ ਸਰਪੰਚ ਸੀ ਮੇਰੇ ਭਾਪਾ ਜੀ ਦੀ ਰਿਸ਼ਤੇਦਾਰੀ ਵਿਚੋ ਸੀ
@@Bhupinderkaurdhaliwalusa Pehla nhi c bhain ji Pehla srpunch bagga priwar cho c Dk bagga ji de pita ji
@hardeepsinghjamsheria2620 ਵੀਰ ਜੀ ਬਗੇ ਸਰਪੰਚ ਬਾਰੇ ਪੂਰੀ ਜਾਣਕਾਰੀ ਹੈ
ਉਹ ਪਹਿਲਾਂ ਸਰਪੰਚ ਨਹੀਂ ਸੀ
@@Bhupinderkaurdhaliwalusa ਹਾਂਜੀ ਓਹਨਾ ਦਾ ਪੋਤਰਾ ਮੇਰਾ ਜਮਾਤੀ ਹੈ.ਤੁਸੀਂ ਕਿਤੇ ਮਿਲਣਾ ਹੋਵੇ ਓਹਨਾ ਦੇ ਪਰਿਵਾਰ ਨੁ ਤਾ ਦਰਸ਼ਨ ਬੱਗਾ ਜੀ ਦਾ ਘਰ ਪੁੱਛ ਕੇ ਜਾ ਸਕਦੇ ਹੋ.ਓਹਨਾ ਦਾ ਘਰ ਗੁਰੂ ਲਾਲ ਦਾਸ ਜੀ ਦੇ ਮੰਦਿਰ ਕੋਲ ਹੈ ਜਿਸ ਨੁ ਪਿੰਡ ਦਾ ਗਾਵਲਾ ਹਿੱਸਾ ਕਹਿੰਦੇ ਨੇ ਭਾਵ ਕੇ ਓਥੋਂ ਪਿੰਡ ਬੱਝਾ ਸੀ..ਓਹਨੇ ਦੇ ਘਰ ਦੇ ਨਾਲ ਘਰ ਆ ਜਿਸ ਥਾ ਪਿੰਡ ਅੱਗੇ ਵਧਿਆ ਸੀ
1997 vich bne c chacha ji sarpunch
👏
Next to hemraj shop.
Sardar harjit singh raagian jinna nu assi billa bhaji kehnde aa ohna de naal mann singh rana auncal ji
Jo bethenn laga beth nai hoya Manjit Billa mohalla nima wala
Devi Dass kohli
ਦੇਵੀ ਦਾਸ ਕੋਹਲੀ ਦਾ ਮੈਨੂੰ ਪੂਰਾ ਪਤਾ ਹੈ
Makhan Singh mann
Jimi nahar da dada sardar lashman singh
Kohlian cho auncal ji devi daas kohli
Jaggi Bhaji naal sajjan auncal velding wale jo bethan lgge c photo graafer ne photo khich ditti oh nimm wale passe ton aa bhaji eh falling mistri bhaji huna de priwar cho aa..
Eh jo bethan lgge c eh falli mistri bhaji huna cho aa
Sardar lehmber singh ji naal kise time telor see veer eh roopa aa bageechi pase ton
Hun maansik rogi aa veer eh ic time
Billu auncal de piche aa srdar makhan singh singh mann
Bhaji jdo mrji beth jayo klle KllE baare puchh lyo sabh da pta kion ki eh election assy dekhi aa
Eh jimmy nayar De ddada ji nhi eh srpunch saab de khooh de kol khooh te ghr aa hun usa aa
Maafi chohna ji galt likhya geya eh ghugge
Auncal de Shyd pita ji aa
Geje babe de naal bageechi paase ton shindi auncal aa
ਪੰਚਾਇਤ ਘਰ ਲਿਖ ਕੇ ਲਾਇਆ ਆ ਕਿਹੜੇ ਸੰਨ ਚ ਕੌਣ ਸਰਪੰਚ ਬਣਿਆ
ਪੰਚਾਇਤ ਘਰ ਕਿਥੇ ਆ ਵੀਰ ਜੀ
@@PSJAMSHERIA club
ਜਿਥੇ ਜਿੰਮ ਆ ਦਵਿੰਦਰ ਦੀ ਸ਼ੌਪ ਲਾਗੇ
ok