Mere bee ghar de radha swami c May janam len wala c te merii mummy baba gurindar hor dujha saidpur walya dii casette hor dvd la la ke shabd soonya kardii c Hor wekho may janam layke 🤬 raajke iina babya dii laa paa karda pakandii radhiii bangar dii Hor 14 saal dii oomar chh aap bee hatt gya te sara pariwar bee hata tha
ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤❤❤
ਮੇਰਾ ਵੈਦ ਗੁਰੂ ਗੋਬਿਦਾ ਮੇਰਾ ਵੈਦ ਗੁਰੂ ਗੋਬਿਦਾ। ਹਰਿ ਹਰਿ ਨਾਮੁ ਅਉਖਧ ਮੁਖਿ ਦੇਵੈ। ਕਾਟੈ ਜਮ ਕੀ ਫੰਧਾ।।
ਸਹੀ ਕਿਹਾ ਬਾਈ ਜੀ ਅੱਜ ਸਾਨੂੰ ਦੇਹਧਾਰੀ ਪੂਜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨ ਕੇ ਗੁਰਬਾਣੀ ਪੜ ਕੇ ਆਪਣਾ ਜੀਵਨ ਸੋਹਣਾਂ ਬਣਾਈਏ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
🙏 ਜਗਾ ਦਿਓ ਸੰਗਤਾਂ ਨੂੰ ਭਾਈ ਸਾਹਿਬ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਹੀ ਗੱਲ ਗ੍ਰੰਥੀ ਜੀ
ਹਰ ਸ਼ਬਦ ਸਚਾਈ ਪੇਸ਼ ਕੀਤਾ ਜਾਰਿਹਾ ਹੈਜੀ ਧੰਨ ਵਾਦ
ਵੀਰ ਜੀ ਸਤਿ ਸ੍ਰੀ ਅਕਾਲ ਨਹੀਂ ਹੁਣੇ ਹੁਣੇ ਅੰਬਰਸਰ ਦਰਬਾਰ ਸਾਹਿਬ ਤੋਂ ਰਹਿਰਾਸ ਸੁਨਣੀ ਹੁੰਦੀ ਪਿੱਛੋਂ ਕਿਸੇ ਨੇ ਜਹਾਜ਼ ਚੜ੍ਹਾਇਆ ਜੀ ਇਹ ਮਰਿਯਾਦਾ ਹੁਣ ਉਥੇ ਦਰਬਾਰ ਸਾਹਿਬ ਤੱਕ ਹੀ ਪਹੁੰਚ ਗਿਐ ਆਪਾਂ ਨੂੰ ਕੁਝ ਚੰਗਾ ਜਾਣ ਲੱਗਾ ਵੀਰ ਜੀ
ਸਤਿਨਾਮ ਸ਼੍ਰੀ ਵਾਹਿਗੁਰੂ
Gyani dhunda ji app ji awaaz vich bhut meddaas ha so sweet thunks for u love u all people
ਸਰਬੱਤ ਦਾ ਭਲਾ ਮੰਗਣ ਵਾਲੇ ਵਾਲਿਆਂ ਨੂੰ , ਅਲੱਗ ਅਖਵਾਉਣ ਦੀ ਪੱਟੀ , ਕਿਸ ਨੇ , ਕਦ ਤੋ ਪੜ੍ਹਾਈ ❓ ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓ ਇਨਸਾਨੀਅਤ ਦੇ ਦੁਸ਼ਮਣ...?
Waheguru ji ka khalsa Waheguru ji ki phathe.
ਵਾਹਿਗੁਰੂ ਜੀ 🙏🙏👌
Waheguru Ji Ka Khalsa Waheguru Ji ki Fateh Ji
Waheguru ji🙏🙏
Waheguru ji ❤❤❤❤❤❤❤❤❤❤❤❤❤❤❤❤❤❤❤❤❤
Jai Shri Ram
Satnam Sri Waheguru
Bot khoobsurat bachan veer ji 🙏🏻
Waheguru g Waheguru g
ਵਾਹਿਗੁਰੂ ਜੀ
Good job Bhai.saab
ਵਾਹ ਵਾਹ ਵਾਹ ਵਾਹ
ਇਹਨਾ ਲੋਕਾ ਦੇ ਪੱਲੇ ਬਸ ਗੱਲਾਂ ਈ ਨੇ । ਜਾ ਨੱਫਰਤ ਹੋਰ ਕੁਛ ਨੀ ਆ
Satnam Waheguru
You r speak is right
Very nice social message. Waheguru
Waheguru ji
ਜੀਓ
Waheguru ji waheguru ji
Bilkul sachai hai ihh
Waheguru
🙏🙏👍💐💐
Wehaguru ji🙏🙏🙏🙏🙏
Kul ji kida o
ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇੱਕ ਬੇਰੀ ਦਾ ਦਰੱਖਤ ਸੀ ਲੋਕ ਕੱਚੀ ਲੱਸੀ ਪਾ ਕੇ ਜਾਂਦੇ ਸੀ, ਉਹ ਬੇਰੀ ਪੁੱਟ ਦਿੱਤੀ ਗਈ ਕਈਆਂ ਨੇ ਇਸਦਾ ਵਿਰੋਧ ਕੀਤਾ ਸੀ
❤❤❤❤❤
Whai guru ji
ਅੱਜ ਕੱਲ੍ਹ ਦੇ ਜ਼ਮਾਨੇ ਵਿਚ ਜ਼ਿਆਦਾਤਰ ਸੰਗਤਾਂ ਨੂੰ ਡੇਰੇਦਾਰ ਸਾਧਾਂ ਨੇ ਗੁਰੂ ਸਾਹਿਬ ਨਾਲੋਂ ਤੋੜ ਕੇ ਆਪਣੇ ਚਰਨਾਂ ਨਾਲ ਜੋੜਿਆ। ਮਾਫ ਕਰਨਾ ਗੱਲ ਕੌੜੀ ਹੈ।
ਸਹੀ ਗੱਲ ਵੀਰੇ ਸਾਧਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਪਿਆ
Bilkul shi gl v g
Mere bee ghar de radha swami c
May janam len wala c te merii mummy baba gurindar hor dujha saidpur walya dii casette hor dvd la la ke shabd soonya kardii c
Hor wekho may janam layke 🤬 raajke iina babya dii laa paa karda pakandii radhiii bangar dii
Hor 14 saal dii oomar chh aap bee hatt gya te sara pariwar bee hata tha
@@singhtera2216 good
V n
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਆਮ ਆਦਮੀ ਪਾਰਟੀ ਵੀ ਥਰ ਥਰ ਕੰਬਦੀ ਹੈ 😅😅😅
ਧੀ ਦਾ ਸੁਹਾਗ ਉਜਾੜ , ਭਾਲਿਆ ਜਵਾਈ , ਇਜ਼ਤ , ਬੇਜ਼ਤੀ ਤੇ ਰੱਬ ਨੇ + ਸਮਾਜ਼ ਸੇਵਕਾਂ ਨੇ ਧੀ ਦੀ ਖੇਡ ਗਵਾਈ ❓ ਮਰਿਯਮ ਸਮਾਜ਼ ਨਾਲ ਟੱਕਰ...? ਸਹਿਬਾਂ ਬਣੀ ਭਰਾਵਾਂ ਦੀ , ਭਾਈਆਂ ਨੇ ਸਹਿਬਾਂ ਦਾ ਵਿਸ਼ਵਾਸ਼ ਗਵਾਤਾ...?
ਗੱਲੀ ਕਿਨੇ ਨਾ ਪਾਇਆ
Satnam Waheguru ji 🙏
Attention Sikh,s..stop following deras
ਕੁਝ ਚੰਗਾ ਜਿਹਾ ਨਹੀ ਲੱਗਾ ਇਸ ਬਾਰੇ
ਮੈਂ ਤਾ ਅਪਣਾ ਚੂਗਲੀ ਵਾਲਾ ਕੰਮ ਕੂਮੈਂਟ ਕਰ ਕੇ ਖੂਸ ਹੋ ਜਾਦੀ ਹਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਸ ਗੂੰਡੇ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
Vir ji jdo guru dwara hi khi dita tan fir nam da ki matlab
Pakhdia.koi.chaj.di.gall.vi.kar.lea.kar
Hindu Kyo Gurdware jande Sikh Hee kyo nafrat karde Hindu toh
Waheguru ji
❤❤❤❤❤
Waheguru ji
Waheguru ji