Shabad hi asal guru hai because whole exepierense is done on shabad, in Sikhism shabad (from guru granth sahib) is given by true saint=satgur rakh liya mohe paapi parda santan ka sadka, in Hinduism they call guru, Sikhism and Hinduism both different concept
ਵੀਰ ਜੀ ਤੁਸੀਂ ਬਹੁਤ ਸੱਚੀਆਂ ਗੱਲਾਂ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਵਰਗੇ ਸੱਚਾਈ ਬੋਲਣ ਵਾਲੇ ਵੀਰਾਂ ਦੀ ਬੋਹਤ ਜਿਆਦਾ ਲੋੜ ਹੈ ਜੀ
ਵੀਰ ਜੀ ਪਰਮਾਤਮਾ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ, ਸ੍ਰੀ ਹਰਿਮੰਦਰ ਸਾਹਿਬ ਯੂ ਟਿਊਬ ਤੇ ਦੇਖਦੇ ਹਾਂ ਕਿ ਬਾਲਟੀਆਂ ਦੁਧ ਦੀਆਂ ਨਾਲ ਫਰਸ਼ ਸਾਫ ਕੀਤਾ ਜਾਂਦਾ ਹੈ ਕੀ ਇਹ ਸਭ ਠੀਕ ਹੋ ਰਿਹਾ ਹੈ, ਸਮਝਾਉਣ ਦੀ ਕਿਰਪਾਲਤਾ ਕਰਨੀ ਜੀ।।❤❤
ਗੁਰੂ ਦਸਵੇਂ ਪਾਤਸ਼ਾਹ ਗੁਰੂ ਸਾਹਿਬ ਦੇ ਜੋੜੇ ਨੂੰ ਹੱਥਜੋੜਨੇ ਗ਼ਲਤ ਗੱਲ ਹੈ
ਧੁੰਦਾਂ ਜੀ ਬਹੁਤ ਸਪਸਟ ਤੇ ਸਰਲ ਵਿਆਖਿਆ ਕਰ ਕੇ ਸਮਝਾਉਂਦੇ ਹਨ।
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
Bhai sahib ji ਬਹੁਤ ਵਧੀਆ ਧਾਰਮਿਕ ਅਤੇ ਸਮਾਜਿਕ ਪ੍ਰਚਾਰ ਕਰਦੇ ਹਨ। ਵਾਹਿਗੁਰ ਜੀ ਭਾਈ ਸਾਹਿਬ ਜੀ ਨੂੰ ਹੋਰ ਸਚ ਬੋਲਣ ਦਾ ਬਲ ਬਖਸਣ ਜੀ ।
🙏 ਵਾਹ ਵਾਹ
ਅਨੰਦ ਆ ਜਾਦਾਂ ਕਥੀ ਸੁਣ ਕੇ ਰੋਮ ਰੋਮ ਧੰਨਵਾਦ ਵੀਰ ਜੀ 🙏
ਭਾਈ ਸਾਹਿਬ ਦੇ ਪ੍ਰਵਚਨ ਸਦਾ ਹੀ ਬਹੁਤ ਵਧੀਆ ਹੁੰਦੇ ਹਨ ਪ੍ਰੇਰਨਾਦਾਇਕ ਹੁੰਦੇ ਹਨ ਸਹੀ ਸੇਧ ਦੇਣ ਵਾਲੇ ਹੁੰਦੇ ਹਨ। ਦਿਲੋਂ ਧੰਨਵਾਦ ਇਹਨਾਂ ਦਾ। ਸਮਾਜ ਦੀ ਸਹੀ ਸੇਵਾ ਕਰ ਰਹੇ ਹਨ ਸਹੀ ਮਾਰਗ ਦਿਖਾ ਕੇ ਲੋਕਾਂ ਨੂੰ ਪਰ ਸਾਡੇ ਲੋਕ ਇਹੋ ਜਿਹੇ ਹਨ ਸਹੀ ਮਾਰਗ ਨੂੰ ਕਹਿੰਦੇ ਹਨ ਕਿ ਇਹ ਪੁੱਠੇ ਰਾਹ ਲਾਉਂਦਾ ਹੈ।
ਨੋਟ: ਪਤਾ ਨਹੀਂ ਕਿਸ ਲਾਲਚ ਅਧੀਨ ਭਾਈ ਸਾਹਿਬ ਦੇ ਪ੍ਰਵਚਨਾਂ ਨੂੰ ਦੁਹਰਾਇਆ ਗਿਆ ਹੈ।
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਧੰਨਵਾਦ ਵੀਰ ਜੀ ਤੁਸੀ ਲੋਕਾ ਨੂੰ ਵਹਿਮਾ ਭਰਮਾ ਵਿਚੋ ਕਢ ਰਹੇ ਹੋ
ਭਾਈ ਸਾਹਿਬ ਤੁਹਾਡੀ ਕਥਾ ਸੁਣਨ ਨਾਲ ਮਨ ਨੂੰ ਸ਼ਾਂਤੀ ਤਾਂ ਮਿਲੀ ਪਰ ਜੋਸ਼ ਵੀ ਮਹਿਸੂਸ ਕੀਤਾ ਹੈ ਕਿਉ ਕਿ ਆਪ ਜੀ ਨੇ ਗੁਰੂ ਘਰ ਨਾਲ ਜੋੜਿਆ ਹੈ , ਅਹਿਮ ਗੱਲ ਦੁਨੀਆਵੀ ਕੁਰੀਤੀਆਂ ਤੋਂ ਸੰਗਤ ਨੂੰ ਜਾਣੂ ਹੀ ਕਰਵਾਇਆ ਬਲਕਿ ਠੋਕਰ ਠੋਕ ਕੇ ਮਾਰੀ ਹੈ,ਜੇ ਅਸੀ ਇਨਸਾਨ ਬਣਕੇ ਹੈਵਾਨੀਅਤ ਕਰ ਰਹੇ ਹਾਂ ਤਾਂ,ਹੈਵਾਨ ਹੀ ਹਾਂ ਇਨਸਾਨ ਨਹੀ ਵਾਹਿਗੁਰੂ
ਅਨਪੜਤਾ ਅਤੇ ਅੱਗੇ ਵਧਣ ਦੀ ਪਈ ਸਤਿਕਾਰ ਕਰਨਾ ਭੁੱਲ ਗਿਆ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਵੀਰ ਜੀ ਅੱਨੇ ਹੋਂਗੇ ਲੋਕ ਵਹਿਗੁਰੂ ਸਮੱਤ ਬਖਸ਼ਣ ਲੋਕਾਂ ਨੂੰ ਵਹਿਮਾਂ ਭਰਮਾਂ ਕੋਈ ਇਲਾਜ ਨਹੀਂ ਲੱਭਿਆ ਜਾ ਸਕਦਾ ਵੀਰ ਜੀ
Veer g anpad hi ni pade likhe log jada bhaj rahe ne aj kl ena dere vale banea piche
ਧੰਨ। ਧੰਨ। ਸ੍ਰੀ। ਗੁਰੂ। ਗ੍ਰੰਥ। ਸਾਹਿਬ। ਜੀ
ਧੂੰਦਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਤੁਸੀਂ ਮੇਰੇ ਵਰਗੇ ਬਹੁਤ ਸਾਰਿਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਿਆ ਹੈ।
ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੱਚ ਦਾ ਗਿਆਨ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਹੁਤ ਹੀ ਵਧੀਆ ਵਿਚਾਰ ਹਨ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਭਾਈ ਧੂੰਦਾ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਥਾ ਸੁਣਾ ਕੇ ਨਵੀਂ ਪੀੜ੍ਹੀ ਨੂੰ ਸੁਚੇਤ ਕੀਤਾ
ਭਾਈ ਧੂੰਦਾ ਸਾਹਿਬ ਜੀ ਆਪ ਸਿੱਖਿਆ ਬਹੁਤ ਵਧੀਆ ਦੇਦੇ ਹੋ ਪਰ ਜੋ ਤੁਹਾਨੂੰ ਸ਼ੇਅਰ ਕਰਦੇ ਹਨ ਉਨ੍ਹਾਂ ਦੇ ਬਿਲਕੁਲ ਨੇੜੇ ਦੇ ਰਿਸ਼ਤੇ ਦਾਰ ਪੰਖਡੀਆ ਕੋਲ ਜਾਂਦੇ ਨੇ ਪਹਿਲਾਂ ਉਨ੍ਹਾਂ ਨੂੰ ਸਿਖਿਆ ਦੇਣ ਫੇਰ ਦੂਜਿਆਂ ਨੂੰ ਸਮਝਾਉਣ
ਵਾਹਿਗੁਰੂ ਜੀ। ਬਹੁਤ ਵਧੀਆ ਵਿਚਾਰਾਂ। ਅਸਲੀਅਤ ਬਿਆਨ ਕਰ ਰਹੇ ਹੋ। ਅਖੌਤੀ ਪਾਖੰਡੀ ਬਾਬਿਆਂ ਨੇ ਗਰੋਹ ਬਣਾ ਰੱਖੇ। ਪਿੰਡਾਂ ਵਿੱਚ ਇਹਨਾਂ ਦੇ ਏਜੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆੜ ਵਿੱਚ ਆਪਣੀਆਂ ਵੱਖਰੀਆਂ ਮਰਿਯਾਦਾਵਾਂ ਚਲਾ ਰਹੇ ਹਨ। ਹੱਦੋਂ ਵੱਧ ਗੰਦ ਪਾ ਰਹੇ ਹਨ।
ਸੱਚ ਦਾ ਚਾਨਣ ਦਿਖਾਉਂਦੀਆਂ ਤੇ ਵਹਿਮ ਕੱਢਦੀਆਂ ਗੱਲਾਂ, ਧੰਨਵਾਦ ਭਾਈ ਸਾਹਿਬ ਜੀ।
GurmeetsinghsokulwantkourwoCharnjeetsinghSultanapueLodhi
ਬਹੁਤ ਵਧੀਆ ਪ੍ਰਚਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ।।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।
(((( 🙏🙏🙏🙏🙏🙏🙏🙏 ))))
ਵਾਹ ਜੀ ਵਾਹ।ਧੂੰਦਾ ਜੀ ਕਿੰਨੀ ਸੋਣੀ।ਗੱਲਾਂ ਕਰਦੇ ਹੋ ਵਾਹਿਗੁਰੂ ਤੁਹਾਨੂੰ ਸਿਹਤ ਦੇਣ ਤੁਹਾਨੂੰ ਤੰਦਰੁਸਤੀ ਬਖਸ਼ਣ,❤❤👋👋👋👋
😂😂
Koee lor nahi guru granth sahib dee kise vee Kamm karn dee. Waheguru, Ram, lord, parmatma , Shiv dee lor Hai.
Áj😮😮x😊@@surinder474
ਅਨਪੜ੍ਹਤਾ,ਗਰੀਬੀ,ਅੰਧਵਿਸ਼ਵਾਸ ਅਤੇ ਰਾਜਨੀਤਕ ਲੋਕਾਂ ਦੀ ਵੋਟਾਂ ਲੈਣ ਦੀ ਲਾਲਸਾ ਇਸ ਸਾਰੇ ਕਾਸੇ ਲਈ ਜ਼ਿੰਮੇਵਾਰ ਹੈ।ਜਿਸ ਵਿਅਕਤੀ ਨੂੰ ਅਦਾਲਤ ਸਜ਼ਾ ਦੇ ਕੇ ਜੇ
ਲ੍ਹ ਭੇਜ ਚੁੱਕੀ ਹੈ,ਸਾਡੇ ਨੇਤਾ ਤੇ ਜੱਥੇਦਾਰ ਉਸਨੂੰ ਬਿਨਾ ਮੰਗਿਆਂ ਮੁਆਫ਼ੀਆਂ ਦੇ ਰਹੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਦੇਹ ਅਰੋਗਤਾ ਦਾ ਦਾਨ ਬਖਸ਼ਣ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਸ੍ਰੀ ਵਾਹਿਗੁਰੂ ਜੀ
ਬਹੁਤ ਹੀ ਸੌਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏🙏🙏❤❤❤❤❤❤❤❤
1
ਛੋਟੇ ਵੀਰ ਤੁਸੀਂ ਮੈਨੂੰ ਵਹਿਮਾਂ ਵਿਚੋਂ ਕੱਢ ਦਿਤਾ ਬਹੁਤ ਧੰਨਵਾਦ ਜੀ
AjitsinghsoSarainsinghsoBudhanwoBhagsinghsopunjabsingh and Harpreetdavgun and sakinder JassielctrinicUttamNagerNawadhaNewDelhi
Pp
P
😅😅😅@@HarbhajanSingh-x6z
😅😅
@@HarbhajanSingh-x6z1:13:07
ਧੁੰਦਾ ਸਾਬ ਤੁਹਾਡੀ ਗੱਲ ਤੇ ਸਿਰਫ ਅਣਖ ਵਾਲੇ ਹਿ ਅਮਲ ਕਰਦੇ ਨੇ
We bow to cosmos having sent SARBJEET to us
Humble thanks Brahmand
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏🙏💐
ਜਦੋਂ ਸਾਰੇ ਪੜ ਲਿਖ ਜਾਣਗੇ ਤੇ ਦੁਨੀਆਂ ਨੂੰ ਅਕਲ ਆ ਜਾਵੇਗੀ ਬਾਬੇ ਛੁੱਟ ਜਾਣਗੇ
ਅਹਿਸਾਸ , ਮਹਿਸੂਸ ਤੇ ਸ਼ਪਰਸ਼ ਅੱਗੇ, ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓
ਜੇ ਸਾਰੇ ਸਿੱਖ ਵੀਰ ਜੀ ਦੀ ਵਿਚਾਰਧਾਰਾ ਵਿਚ ਆ ਜਾਣ ਤਾਂ ਖਾਲਿਸਤਾਨ ਦਾ ਨਾਹਰਾ ਲਾਉਣ ਦੀ ਲੋੜ ਨਹੀਂ ਆਪੇ ਹੀ ਖਾਲਿਸਤਾਨ ਬਣ ਜਾਊਗਾ
Dhan guru granth sahib ji koti koti parnam ji ❤️🙏🏻🙏🏻
ਵਾਹਿਗੁਰੂ ਵਾਹਿਗੁਰੂ
ਧੰਨ ਜਣੇਦੀ ਮਾਉ ਆਏ ਸਫਲ ਸੇ 🙏
ਸਲੂਟ ਭਾਈ ਸਾਹਿਬ ਜੀ
ਵਾਹਿਗੁਰੂ ਜੀ
Bhaut vadiea ta sachea gal na je ap ka Dhanvad je
ਵਾਹਿਗੁਰੁੁ
👏👏👏👏👏❤❤❤
Logo ki ankhen khol rahe h aap...
ਵਾਹਿਗੁਰੂ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ
Waheguru waheguru waheguru waheguru waheguru waheguru ji bahut bahut sundar
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ..
ਸਚੀਆ ਗੱਲਾ
Bahut..vadhia..vichar..ne..bhai..sahib..ji..de
🎉🎉🎉🎉😢😢😢😢😢😢67😊😊🎉
ਬਹੁਤ. ਵਧੀਆ. ਵੀਚਾਰ.ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਅਸੀਂ ਕਦੇ ਕਿਸੇ ਪਖੰਡੀ ਨੂੰ ਨਹੀਂ ਪੁੱਛਿਆ ਨਾਹੀਂ ਪਿੰਡ ਵਿੱਚ ਕਿਸੇ ਪਖੰਡੀ ਬਾਬੇ ਦੇ ਦਿਵਾਨੇ ਲੱਗਣ ਦਿੰਦੇ ਹਾਂ ਇਹਨਾਂ ਕੰਜਰਾਂ ਦਾ ਸਾਥ ਛੱਡ ਦਿਓ
Comrade dunna congress da kuta sire da kanjar rrandi da bacha
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
katha sun ka baba g dukh tut janda na tusi sab nu seda rasta paa raha ho waheguru g sab da bahla kr a
Waheguru ji ka Khalsa Waheguru ji ki Fateh
Good job waheguru ji ka Khalsa waheguru ji ki fahite
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਭਾਈ ਸਰਬਜੀਤ ਸਿੰਘ ਜੀ 🙏👍
Authentic and original know ledge
Satinam satinam satinam ji 🙏 hari ram ji 🙏 sarabjeet Singh ji 🙏💝
Waheguru ji waheguru waheguru waheguru waheguru ji ❤
ਸਹੀ ਕਿਹਾ ਬਾਬਾ ਜੀ
Wahe Guru Ji
Wah guru ji waheguru ji 🙏🙏
ਜਦੋਂ ਗੁਰੂ ਗ੍ਰੰਥ ਸਾਹਿਬ ਨਹੀਂ ਹੁੰਦਾ ਸੀ ਉਦੋਂ ਲੋਕਾਂ ਦੇ ਵਿਆਹ ਨਹੀਂ ਹੁੰਦੇ ਸੀ ਜ਼ਵਾਬ ਦੇਉਂ
Really very authentic knowledge
ਆਪ ਜੀ ਸਮਾਜਿਕ ਵਾਤਾਵਰਣ ਸਾਫ਼ ਕਰ ਰਹੇ ਹੋ। ਮਹਾਨ ਕਾਰਜ,ਜਾਰੀ ਰੱਖੋ ਜੀ। ਧੰਨਵਾਦ। Great job, just keep it up. Thanx.😊
Waheguru ji sari ktha ch dujea di nindea kiti aa
Dhan dhan Baba Nand Singh ji 🙏
Always good 🙏🏽🙏🏽
ਸਤਨਾਮ ਵਾਹਿਗੁਰੂ
🙏🙏 Satnam shri Waheguru ji 🙏🙏🙏
Dhan guru nanak Dhan guru nanak
Waheguru ji Waheguru ji Waheguru ji Waheguru ji Waheguru ji
Waheguru ji 🙏🙏
ਧੁੰਦਾ ਸਾਬ ਪੰਜਾਬ ਦੇ ਸਿਖ ਜੌ ਪ੍ਗਾ ਵਿਚ ਸਿਰ ਫਸਾਈ ਫਿਰਦੇ ਓਹਿ ਕਿ ਜਾਨਣ ਸਿੱਖੀ ਕਿ ਹੂੰਦੀ ਯ ਅਣਖ ਕਿ ਹੁੰਦੀ ਸਾਡੇ ਇਕ 50 ਸਾਲ ਦੀ ਜਨਾਨੀ ਅੰਮ੍ਰਿਤੁ ਧਾਰੀ ਸਿੰਘ ਨੁ ਤੇ ਆਪਣੀਆਂ ਵਿਆਹਿਆ ਕੁੜੀਆ ਤੇ ਜਵਾਨ ਮੁੰਡਾ ਛੱਡ ਕੇ 4 ਕਿਲੋਮੀਟਰ ਤੇ 20=22 ਸਾਲ ਦੇ ਮੁੰਡੇ ਨਾਲ ਰਹਿੰਦੀ ਤੇ ਸਾਡੇ ਅਕੈਡਮੀ ਵਿਚ ਗੁਰੂ ਸਾਬ ਦੇ ਪੂਰਬ ਤੇ ਚੰਗੇ ਘਰਾਂ ਦੀਆ ਔਰਤਾਂ ਓਹਨੂੰ ਐਦਾ ਜਫਿਆ ਪਾਂ ਰਹਿਆ ਸਨ ਜਿਵੇਂ ਉਹ ਸਿਖ਼ ਕੌਮ ਲਈ ਕੋਈ ਯੁੱਧ ਜਿੱਤ ਕੇ ਆਈ ਹੋਵੇ
ਸਹੀ ਗੱਲ ਆ ਜੀ🙏🏽
ਇਕ ਗੱਲ ਹੋਰ ਸਾਡੇ ਪੰਜਾਬੀ ਸਿੱਖਾ ਨਾਲੋ ਤੇ ਓਹਿ ਭਈਏ ਜਿਆਦਾ ਗਾਰੇਤ ਮੰਦ ਨੇ ਜੌ ਭਈਆ ਕਿਸੇ ਚੰਗੇ ਜੱਟ ਸਿਖ਼ ਦੀ ਕੁੜੀ ਨੂੰ ਵਿ ਭਜਾ ਕੇ ਲ ਜਾਂਦਾ ਤਾਂ ਓਹਨੂੰ ਪਿੰਡ ਵਿਚੋ ਕੱਢ ਦੇਂਦੇ ਨੇ ਤੇ ਓਹਦਾ ਹੁਕਾ ਪਾਣੀ ਬੰਦ ਸਾਡੇ ਦੋਗਲੇ ਲੋਕ ਜਫੀਆ ਪਾਉਂਦੇ ਜੌ ਜਨਾਨੀ ਜਵਾਈ ਦੀ ਉਮਰ ਦੇ ਜੁਆਕ ਨਾਲ ਰਿਹੰਦੀ ਹੋਵੇ
Deh dhari Hi asal Guru Hunda Hai es Deh ch hi Parmatma Betha os Nu aapne Aap Vichon Labhna hi Bani da te Guru Granth Sahab da Saar Hai
Shabad hi asal guru hai because whole exepierense is done on shabad, in Sikhism shabad (from guru granth sahib) is given by true saint=satgur rakh liya mohe paapi parda santan ka sadka, in Hinduism they call guru, Sikhism and Hinduism both different concept
Let's all follow his words of awakening, so that more DHUNDAS , on our guru Ghar stages 🙏🙏🙏🙏🙏
Satnam waheguru ji
Aj dey time'har banda samjhdar hai tusi app sahi hovo tuhanu deykh key kai sudhar jan gey ❤
Dhunaji.! India
Baba ji good speech
Waheguru ji 🙏 😮😮❤❤
🙏🙏waheguru ji
Waheguru ji waheguru ji
Guru granth sahib ji
Sat Sri akal baba ji
WAheguru ji
Dhan Dhan Guru Ram Das Ji
Jay guru Gobind sing ji
Waheguru ji
❤❤ਈਸਰਞਾਲ ਜਲੰਧਰ ਜਸਪਾਲ ਸਿੰਘ 💯💯💯💯💯✍️✍️✍️✌🏼✌🏼✌🏼✌🏼✌🏼✌️✌️✌️✌️👌🏼👌🏼👌🏼👌🏼👌🏼🙏🏼🙏🏼🙏🏼🙏🏼🙏🏼🌹🌹🌹🌹🌹
Good bhai gi
Wahguru g🙏❤
Dhunda sahib apa hor dunia chalie eh dunia apnl nahi apa khithe fasge
Guru granth ji
Jay namdev ji
Satnam ji waheguru ji
It's right. They said very good
Jai baba sarbjit singh g dhunde wale mahapursh