ਮਾਨ ਦੀ ਨਵੀਂ ਕੋਠੀ | ਲਾਰੈਂਸ ‘ਤੇ ਨਵਾਂ ਖ਼ੁਲਾਸਾ | EP 154 | Punjabi Podcast

Поделиться
HTML-код
  • Опубликовано: 9 сен 2024
  • Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ALL RIGHTS RESERVED 2023 © PUNJABI PODCAST
    #cmbhagwantmann #punjabipodcast #podcast

Комментарии • 46

  • @chamkaur_sher_gill
    @chamkaur_sher_gill 28 дней назад +10

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurchetansingh710
    @gurchetansingh710 28 дней назад +5

    ਇਸ ਜੋਗਿੰਦਰ ਪਤਿਆਲ ਤੇ ਵੀ ਪਰਚਾ ਹੋਣਾ ਚਾਹੀਦਾ ਹੈ।

  • @DrKavitasChannel
    @DrKavitasChannel 28 дней назад +1

    Retired professors are also working in Govt Colleges.They are earning Pension plus ...while unemployed youth is Waiting for jobs.

  • @gurpreetsingh-kn9so
    @gurpreetsingh-kn9so 28 дней назад +2

    Sat Shri akaal g dowe veer g

  • @SukhdeepSingh-hf1hd
    @SukhdeepSingh-hf1hd 26 дней назад +1

    6:58

  • @rupinderjitkaur8715
    @rupinderjitkaur8715 26 дней назад

    Dhanwaad parmeet Ratan

  • @Ibrahimpuria
    @Ibrahimpuria 27 дней назад

    Bai spotify te v naal hi upload karreya karoo

  • @proudpendu2844
    @proudpendu2844 28 дней назад +3

    ਚਲੋ ਜਿਹੜੇ ਮਾਲਚੋਂ ਉਹਨੂੰ ਸ਼ੋਪਿੰਗ ਕਰਾਈ ਉੱਥੇ ਉਹ ਦੁਕਾਨਦਾਰ ਨੂੰ ਪੈਸੇ ਦਿੱਤੇ ਆ ਜਾਂ ਨਹੀਂ ਇਹ ਵੀ ਦੁਕਾਨਦਾਰ ਤੋਂ ਪਤਾ ਕਰ ਲਿਓ ਵੀ ਕਿਹੜੇ ਦੁਕਾਨਦਾਰ ਤੋਂ ਲੈ ਕੇ ਆਏ ਆ ਕੱਪੜੇ ਉਹਨੂੰ ਵਿਚਾਰੇ ਨੂੰ ਪੈਸੇ ਦਿੱਤੇ ਆ ਜਾਂ ਨਹੀਂ ਕੋਈ ਉਹਨੂੰ ਡਰਾ ਧਮਾ ਕੇ ਵੀ ਉਦੋਂ ਕੱਪੜੇ ਜਾਂ ਸੈਂਟ ਵਗੈਰਾ ਲਿਆਂਦੇ

  • @HarmanBurja
    @HarmanBurja 28 дней назад +2

    0:21 Bilkul ji💯

  • @sarbbrar4173
    @sarbbrar4173 27 дней назад +1

    🙏🙏🙏

  • @dilshersingh3935
    @dilshersingh3935 27 дней назад

    Thank you for the updates

  • @ParamjitKaur-uy6tq
    @ParamjitKaur-uy6tq 28 дней назад +1

    🙏🏼🙏🏼🙏🏼🙏🏼

  • @Dosanjh84
    @Dosanjh84 28 дней назад +3

    ਰਤਨ ਸਿਆਂ ਇਹ ਗੱਲ ਸਾਫ ਆ
    ਉਹਨਾਂ ਅੰਸਾਰੀ ਰੱਖਿਆ ਸੀ
    ਇਹਨਾਂ ਨੇ ਲਾਰੇਂਸ ਰੱਖਿਆ ਹੋਇਆ।
    ਤੁਸੀਂ ਕਹਿੰਦੇ ਹੋ ਸਾਰਾ ਪ੍ਰਸ਼ਾਸਨ ਮੁਖ ਤੇ ਸਰਕਾਰ ਦੀ ਨੱਕ ਥੱਲੇ ਹੋਇਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਪਰ ਸੱਚ ਇਹ ਆ ਲਾਰੇਂਸ ਨੂੰ ਐਸ਼ ਕਰਵਾਈ ਹੀ ਆਪਣੀ ਦੇਖ ਰੇਖ ਹੇਠ ਆ।

  • @AmritbirTiwana-io2st
    @AmritbirTiwana-io2st 28 дней назад +1

    Sat sri akal ji

  • @malwaimunda1
    @malwaimunda1 28 дней назад +2

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @harpreet20193
    @harpreet20193 28 дней назад +1

    ❤❤🎉🎉❤❤

  • @sukhvirkaur789
    @sukhvirkaur789 27 дней назад

    ❤❤

  • @SukhdeepSingh-hf1hd
    @SukhdeepSingh-hf1hd 26 дней назад

    1.52

  • @dilvargill-nw7xo
    @dilvargill-nw7xo 28 дней назад

    Ssa ji 🙏🏻🙏🏻🙏🏻🙏🏻🙏🏻🙏🙏🙏🙏🙏

  • @user-tl9yz2yy8d
    @user-tl9yz2yy8d 28 дней назад

    Very good a lysine

  • @amritsidhu9458
    @amritsidhu9458 28 дней назад +1

    ਪਾਰਟੀ symbol ਪਹਿਲਾਂ ਕੇੜ੍ਹਾ ਵਰਤੇ ਜਾਂਦੇ ਨੇ ਜੀ

  • @kirankaur4504
    @kirankaur4504 28 дней назад

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @ZujharSingh-jm1tu
    @ZujharSingh-jm1tu 28 дней назад +1

    Larasbosni ਸਰਕਾਰ ਦਾ ਕਰਿੰਦਾ

  • @luckymaur707
    @luckymaur707 28 дней назад

    🎉

  • @varinderkaur8797
    @varinderkaur8797 27 дней назад

    ਕਾਲੀਆ ਭੇਡਾ ਦੇ ਨਾ ਵੀਦੱਸੋ ਖਬਰ ਤਾ ਦਸ ਵਾਰ ਸੁਣਲੀ

  • @sukhmandersingh8673
    @sukhmandersingh8673 28 дней назад +1

    , ਰਿਮਾਡ ਤੇ ਲੈ ਕੇ ਕੀ ਇਹ ਪੁਛ ਗਿਸ ਕਰ ਹਨਸਕਦੇ ਹਨ

  • @aadeshbrar
    @aadeshbrar 28 дней назад

    18:27 mall di camera footage recover krwauni chahidi aa .

  • @gurdhiyanSingh-yv5xg
    @gurdhiyanSingh-yv5xg 28 дней назад

    ,🔥🔥🔥💯💯💯

  • @GurdassBehniwal-p1j
    @GurdassBehniwal-p1j 28 дней назад

    🎉🎉🎉🎉🎉

  • @Gill-y3m
    @Gill-y3m 28 дней назад

    ਪਹਿਲਾਂ ਵੀ ਨਹੀ ਹੁੰਦੀਆ ਸੀ ਪੰਚਾਇਤੀ ਚੋਣਾਂ ਪਾਰਟੀ ਸਿੰਬਲ

  • @HarmanBurja
    @HarmanBurja 28 дней назад

    1:07:29 kechaoda c veere mobile 😂

  • @TarsemSingh-ev6vk
    @TarsemSingh-ev6vk 28 дней назад

    ਪੰਜੇ ਉਂਗਲਾਂ ਘਿਉ ਚ”ਤੇ ਸਿਰ ਕੜਾਈ ਚ”

  • @revarogrewal5975
    @revarogrewal5975 28 дней назад +1

    1:30 wje kehre thode ambani wala mall khulla c ?

    • @yodhe_punjab_de
      @yodhe_punjab_de 28 дней назад

      Club swere 5vje tk lok hunde aa, os ton baad ape hisab la lao os to kine time bnd krde houge te othe bhut shops v khulliya rehndiya raat 12-1vje tk
      Baki jdo sarkar ne kehna ta sara 24hrs v khulla reh skda 😅😅😅😅

  • @GurwinderSingh-ui8cu
    @GurwinderSingh-ui8cu 27 дней назад

    1.10.4 to 1.10.9 😂

  • @mahindersingh7136
    @mahindersingh7136 28 дней назад

    ਕੋਈ ਵੀ ਹਾਈ ਵੇ ਪਾਣੀ ਦੀ ਨਿਕਾਸੀ, ਹੇਠਾਂ ਦੀ ਰਾਸਤੇ ਪੂਲੀਆ,ਪੁਲ ਉਚੇ ਅਤੇ ਹਰੇਕ ਤਰ੍ਹਾਂ ਦੀ ਪਾਰਦਰਸ਼ਤਾ ਰੱਖੀ ਗਈ ਹੈ

  • @amanjitsingh21
    @amanjitsingh21 28 дней назад

    ਸੈਂਟਰ ਦਾ ਪਾਲਿਆ ਹੋਇਆ ਕਰਿੰਦਾ ! ਉਸਤੋ ਕੰਮ ਲੈਂਦੇ ਰਹਿਨਗੇ ਬਾਅਦ ਵਿੱਚ ਵਿਕਾਸ ਦੁਬੇ ਵਾਂਗੋ ਮਾਰ ਦੇਣਗੇ !!!

  • @Navdeepsingh-tj8ml
    @Navdeepsingh-tj8ml 28 дней назад

    Gal paise di nhi hai Lawrence nu deep state agencies da support hai

  • @Punjzaabi_guy_
    @Punjzaabi_guy_ 27 дней назад

    Worst cm after Darbara singh

  • @himchalkullumanalitour7945
    @himchalkullumanalitour7945 28 дней назад +1

    ਮਿੱਡੂਖੇੜਾ ਵੱਲ ਜਾ ਰਿਹਾ ਕੰਮ

  • @Q-singh526
    @Q-singh526 23 дня назад

    ਇਹ ਸਾਰਾ ਸਿਸਟਮ ਤਾ ਮੈਕਸੀਕੋ ਕੋਲਬੀਆ ਦੇ ਗੈਗਸਟਰਾ ਨਾਲ ਸਰਕਾਰ ਕਰਦੀ ਹੈ ਪੈਸੇ ਲੈਕੇ ਗੈਗਸਟਰਾ ਨੂੰ ਸਹੂਲਤਾ ਦੇਣੀਆ.
    ਪੰਜਾਬ ਦੀ ਸਰਕਾਰ ਤੇ ਪੁਲਿਸ ਨੇ ਵੀ ਪੈਸੇ ਲੈਕੇ ਪੰਜਾਬ ਨੂੰ ਮੈਕਸੀਕੋ ਕੋਲੰਬੀਆ ਬਣਾ ਦਿੱਤਾ ਹੈ
    ਹਾਲੇ ਅੱਗੇ ਅੱਗੇ ਦੇਖਿਉ ਕੀ ਕੀ ਸਾਹਮਣੇ ਆਉਦਾ ਹੈ ਇਸ ਸਰਕਾਰ ਦੇ ਰਹਿੰਦਿਆ.

  • @surindernijjar7024
    @surindernijjar7024 28 дней назад

    🙏🙏