Show with Ranjit Singh Kuki Gill | Political | EP 483 | Talk With Rattan

Поделиться
HTML-код
  • Опубликовано: 27 окт 2024

Комментарии • 63

  • @SukhjinderSingh-mj4ft
    @SukhjinderSingh-mj4ft Месяц назад +1

    Salute to you both brothers for top class journalism god bless you great job for awaring public

  • @singh.pradeep
    @singh.pradeep 2 месяца назад +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @sandu981
    @sandu981 2 месяца назад +12

    ਭਗਵੰਤ ਮਾਨ ਤੇ, ਆਪ ਡਰਿਆ ਫਿਰਦਾ ਲੱਗਦਾ 👍

  • @buttamantri6087
    @buttamantri6087 2 месяца назад

    ਕੁਕੀ ਗਿੱਲ ਪਾਜੀ ਰੱਬ ਤੁਹਾਨੂੰ ਸਦਾ ਚੜ੍ਹਦੀਕਲਾ ਵਿਚ ਰੱਖੇ 🙏

  • @sandeepmasih5143
    @sandeepmasih5143 2 месяца назад +2

    Kukee ji keep it up sir your doing great job sir!!🇺🇸🇺🇸🇺🇸🇺🇸🇺🇸🇺🇸🦁🦁🙏🙏

  • @harpsandhu37
    @harpsandhu37 2 месяца назад +9

    ਲੋਰਿਸ ਬਿਸ਼ਨੋਈ ਭਾਰਤ ਦਾ ਡਿਪਟੀ ਪ੍ਰਾਈਮ ਮਨਿਸਟਰ ਹੈ ||

  • @JSVB
    @JSVB 2 месяца назад +9

    ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਕੁਰਸੀ ਨੂੰ ਰੱਖਿਆ | ਉਸਨੂੰ ਦੁਬਾਰਾ ਜ਼ਿੰਦਗੀ ਚ ਕਦੇ ਕੁਰਸੀ nahi mili

    • @lovepreetchana8027
      @lovepreetchana8027 2 месяца назад

      Badal 5 vaar jitt gya os ne v kursi rakhi c

    • @user-uy6mj2bb5s
      @user-uy6mj2bb5s 2 месяца назад

      @@lovepreetchana802712 to baad ki haal ho reha ohna da ?

  • @KalaSerron
    @KalaSerron 2 месяца назад +13

    ਬਾਈ ਜੀ ਭਗਵੰਤ ਕੰਜਰ ਡਰਾਮੇ ਕਰਦਾ ਫਿਰਦਾ ਪਰ ਲੋਕੋ ਜਾਗੋ ਜਾਗੋ

  • @jassichauhan830
    @jassichauhan830 2 месяца назад

    ਖੇਤਾਂ ਦੇ ਟਰਾਂਸਫਾਰਾ ਦਾ ਤੇਲ ਤਾਰਾਂ ਵਡਣ ਆਲਿਆ ਨੇ ਸਾਡੇ ੲਰੀਏ ਚ ਭੜਥੂ ਪਾਇਆ ਕੋਈ ਡਰ ਨੀ ਰੇਆ ਜਿਮੀਦਾਰ ਡਰਦੇ ਰਾਤ ਨੀ ਖੇਤ ਨੀ ਜਾਦੇ ਬਾਈ ਕਿਥੇ ਫਿਰਦੇ ਓ ਤੁਸੀ 🎉🎉

  • @SinghParamjeet-n6v
    @SinghParamjeet-n6v 2 месяца назад +5

    Jio punjab de jodeo eda hi bollo ji thanks

  • @kulwantsingh9563
    @kulwantsingh9563 2 месяца назад

    Nice To Be With You
    Very Nice Discussion
    Great Going Dear Kuki Gill Veer Ji
    🙏🙏

  • @charanjeetsingh7782
    @charanjeetsingh7782 2 месяца назад +3

    ਲੋਕਾਂ ਨੇ ਬਹੁਤ ਵੱਡੀ ਗਲਤੀ ਕਰ ਲਈ

  • @HardeepSingh-jy2ln
    @HardeepSingh-jy2ln 2 месяца назад +5

    ਜਿਸ ਦਿਨ ਹਾਈਕੋਰਟ ਚ ਲੌਰੈਂਸ ਬਿਸ਼ਨੋਈ ਦੀ ਪੰਜਾਬ ਚ ਹੋਈ ਇੰਟਰਵਿਊ ਦਾ ਸੱਚ ਜੱਗ ਜ਼ਾਹਰ ਹੋਇਆ ਉਸ ਦਿਨ ਪੱਤਰਕਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਵਿਸੇ ਤੇ ਸਵਾਲ ਪੁੱਛੇ ਤਾਂ ਭਗਵੰਤ ਮਾਨ ਦਾ ਮੂੰਹ ਦੇਖਣ ਆਲਾ ਸੀ, ਰੰਗ ਉੱਡਿਆ ਪਿਆ ਸੀ, ਮੁੱਖ ਮੰਤਰੀ ਨੂੰ ਸਹੀ ਸਵਾਲਾਂ ਦੇ ਜਵਾਬ ਨਹੀਂ ਸੀ ਆ ਰਹੇ। ਮੁੱਖ ਮੰਤਰੀ ਉਨ੍ਹਾਂ ਸਵਾਲਾਂ ਦੇ ਜਵਾਬ ਹੋਰਨਾਂ ਪਾਸਿਆਂ ਵੱਲ ਘੁਮਾਉਂਦੇ ਨਜ਼ਰ ਆਏ ਇਸ ਦਾ ਮਤਲਬ ਕੋਈ ਗੁੱਝੀ ਤੇ ਵੱਡੀ ਗੱਲ ਆ ਜਿਸਨੂੰ ਛੁਪਾਉਣ ਦਾ ਯਤਨ ਕੀਤਾ ਜਾ ਰਿਹਾ ਪੰਜਾਬ ਪੁਲਿਸ ਸਮੇਤ ਸੈਂਟਰ ਦੀਆਂ ਫੋਰਸਾਂ ਇਸ ਗੱਲ ਨੂੰ ਦਬਾਉਣ ਤੇ ਪੂਰਾ ਜ਼ੋਰ ਲਗਾ ਰਹੀਆਂ ਹਨ। ਪਰਦੇ ਪਿਛਲੀ ਕਹਾਣੀ ਕੋਈ ਖ਼ਤਰਨਾਕ ਲੱਗਦੀ ਆ ਇਸ ਤੋਂ ਪਤਾ ਲੱਗਦਾ ਕਿ ਮੂਸੇਆਲਾ ਕਤਲ ਕੋਈ ਆਮ ਕਤਲ ਨਹੀਂ ਹੈ, ਨਾ ਹੀ ਇਸ ਕਤਲ ਨੂੰ ਕਿਸੇ ਆਮ ਕਤਲ ਦੀ ਤਰ੍ਹਾਂ ਵੇਖਿਆ ਜਾਂ ਸਮਝਿਆ ਜਾਣਾ ਚਾਹੀਦਾ ਹੈ।

  • @AmandeepSingh-bu4wn
    @AmandeepSingh-bu4wn 2 месяца назад +6

    ਫੇਲ ਸਰਕਾਰ ਏ

  • @TinkuSandhu-lf8kj
    @TinkuSandhu-lf8kj 2 месяца назад +2

    ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਬਹੁਤੇ ਲੋਕ ਮੁੱਖ ਮੰਤਰੀ ਦਾ ਸੁਪਨਾ ਵੇਖਣ ਲੱਗ ਗਏ ਨੇ ਨਹੀ ਤੇ ਬਸ ਬਾਦਲ ਕੈਪਟਨ ਬਾਦਲ ਕੈਪਟਨ ਹੀ ਦਿਸਦੇ ਸਨ ਇਹ ਪੰਜਾਬ ਲਈ ਚੱਗੇ ਸੰਕੇਤ ਹਨ ਬਸ ਸਾਡੇ ਲੋਕ ਲੀਡਰਾਂ ਤੇ ਪਾਰਟੀਆਂ ਦੀ ਚਮਚਾਗਿਰੀ ਛੱਡ ਦੇਣ ਤਾਂ ਪੰਜਾਬ ਦੇ ਚੱਗੇ ਦਿੰਨ ਆ ਜਾਣ ਗੇ ਬਾਬਾ ਨਾਨਕ ਮੇਹਰ ਕਰੇ ਤੇ ਪੁਰਾਣੇ ਪਾਪੀਆ ਕੋ ਬਚਾਵੇ

  • @parmindersingh-eo2rw
    @parmindersingh-eo2rw 2 месяца назад

    Love ranjit kuki gill Saab

  • @KalaSerron
    @KalaSerron 2 месяца назад +3

    ਮੁਖ ਮੰਤਰੀ ਦਾ ਆਗਲਾ ਚੇਹਰਾ ਵਿਜੇ ਪ੍ਰਤਾਪ।ਅਮਰਸਰ ਦਾ ਐਮ ਐਲ ਏ।ਲਿਖ

  • @jagdishsingh-le7tt
    @jagdishsingh-le7tt 2 месяца назад

    ❤❤

  • @drkuldipsingh1400
    @drkuldipsingh1400 Месяц назад +1

    Bhaggu Mann is Tota of Gagansters
    Gagansters are running the Govt .
    Bhaggu wl run to Australia now .

  • @KalaSerron
    @KalaSerron 2 месяца назад +5

    ਰਤਨ ਜੀ ਆਮ ਸਰਕਾਰ ਕੇਂਦਰ ਮੁਰੇ ਕੋਡੇ ਹੋ ਜਮਾ ਦਿੱਲੀ ਨਾਲ ਸੈਟਗ ਕਰ ਲਈ ਬਾਦਲ ਗ਼ਦਾਰ ਵਾਗ

  • @gurdeepsingh1616
    @gurdeepsingh1616 2 месяца назад

    Bilkul ji

  • @Shamsher_Singh_Bajwa_93
    @Shamsher_Singh_Bajwa_93 2 месяца назад +4

    ਕੌਮ ਦਾ ਅਣਮੁਲਾ ਹੀਰਾ ਦਲੇਰ ਯੋਧਾ ਭਾਈ ਰਣਜੀਤ ਸਿੰਘ ਜੀ ਕੁੱਕੀ ਗਿੱਲ ❤❤❤❤❤❤

  • @MegaSat666
    @MegaSat666 2 месяца назад +1

    Time to make Punjab UT

  • @James-Prinsep
    @James-Prinsep 2 месяца назад

    ਪੁਲਿਸ ਖੁਦ ਗੈਂਗਸਟਰਾਂ ਨਾਲ ਮਿਲੀ ਹੋਈ ਆ, ਗੈਂਗਸਟਰ ਤੇ ਪੁਲਿਸ ਦੇ ਹਾਏਅਰ ਅਫ਼ਸਰ ਇਕੋ ਹਨ

  • @gurjarsingh6016
    @gurjarsingh6016 2 месяца назад

    VOTA referendum Punjab VOTA referendum Punjab VOTA ✍️🌹⛳🌹⛳ VOTA ✍️🌹🌹 VOTA ✍️🙏✍️ VOTA ✍️🌹🌹⛳ VOTA ✍️🌹⛳ VOTA referendum Punjab VOTA ✍️🙏✍️🌹🌹🌹🌹🌹🌹⛳

  • @malkitsingh-vs9zn
    @malkitsingh-vs9zn 2 месяца назад

    KUKI GILL JI SIR JI PUNJAB DI ECONOMY JO AAJ KARZAI LOAN DA VAD DAA BHAAR DEBT HOOR VAD GIYA KI HOYEGA PUNJAB DA FUTURE ih sarkaar bilkul hi gambheer nahi free muft freebies naal punjab di ih GOVT DIWALA KAD DEVEGI

  • @GurdevSingh-ck1mh
    @GurdevSingh-ck1mh 2 месяца назад

    100 mein se 200% true bol rahe hain aap

  • @bittuvirk1885
    @bittuvirk1885 2 месяца назад

    ਸ਼ੁਕਰ ਕਿਸੇ ਨੇ ਪੰਜਾਬ ਵਿੱਚ ਜੋ ਹਾਲਾਤ ਬਣੇ ਕਤਲ ਲੁੱਟਾਂ ਖੋਹਾਂ ਨਸ਼ੇ ਨਾਲ ਲੋਕ ਮਰ ਰਹੇ ਇੰਟਰਵਿਊ ਬਿਸ਼ਨੋਈ ਦੀ ਪੰਜਾਬ ਵਿੱਚ ਹੋਈ ਮੁੱਖ ਮੰਤਰੀ ਕਹਿੰਦੇ ਹੋਈ ਨਹੀ ਬੇਅਦਬੀ ਦੇ ਮੁੱਦੇ ਤੇ ਕਾਂਗਰਸ ਝਾੜੂ ਸਰਕਾਰ ਬਣਾ ਗਏ ਹੁਣ ਦਸ ਸਾਲ ਹੋ ਚੱਲੇ ਹੱਲ ਕਿਉ ਨਹੀ ਹੋ ਰਹੇ ਮੀਡੀਏ ਨੂੰ ਇਹ ਮੁੱਦੇ ਚੁੱਕਣੇ ਚਾਹੀਦੇ ਪਰ ਬਦਕਿਸਮਤੀ ਜ਼ਿਆਦਾ ਪੱਤਰਕਾਰ ਰੋਜ ਅਕਾਲੀ ਦਲ ਤੇ ਸੁਖਬੀਰ ਨੂੰ ਲੈ ਕੇ ਬੈਠ ਜਾਂਦੇ ਜਿਹੜੇ ਦਸਾ ਸਾਲਾ ਤੋ ਸਰਕਾਰ ਵਿੱਚ ਨਹੀ ਝਾੜੂ ਪਾਰਟੀ ਨੇ 750 ਕਰੋੜ ਮੀਡੀਏ ਲਈ ਰੱਖਿਆ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਹੀ ਨਹੀਂ ਕਰ ਰਹੇ

  • @gurmeetbrar2456
    @gurmeetbrar2456 2 месяца назад

    ਵੀਰ ਜੀ ਸਰਕਾਰ ਬਚਾਉਣੀ ਹੈ ਤਾ ਸੈਟਰ ਬਲੈਕਮੇਲ ਕਰਦਾ ਹੀ ਰਹੂਗਾ ਗੁਲਾਮ ਕੀ ਕਰ ਸਕਦੇ

  • @drkuldipsingh1400
    @drkuldipsingh1400 Месяц назад +1

    Panjab di AGRICULTURAL LAND TO BARBAAD KAR RIHA HAI MODI SHAH .
    KHOKHLA PANJAB HO GIA

  • @KalaSerron
    @KalaSerron 2 месяца назад +6

    ਅਮ੍ਰਿਤਪਾਲ ਖਾਲਸਾ ਸਰਬਜੀਤ ਖਾਲਸਾ ਮੁਰੇ ਲੈ ਕੇ ਆਉ ਜੇ ਪੰਜਾਬ ਦਾ ਭਲਾ ਕਰਨਾ

  • @baldeepsingh7523
    @baldeepsingh7523 2 месяца назад +1

    ਕੂੱਕੀ ਵੀਰ ਜੇ ਤੁਸੀਂ ਪੰਜਾਬ ਲਈ ਐਨੇ ਸੁਹਿਰਦ ਹੋ ਤਾਂ ਕੁਝ ਕਰਦੇ ਕਿਉਂ ਨੀ ?

  • @gurjarsingh6016
    @gurjarsingh6016 2 месяца назад

    ✍️ VOTA 🙏 referendum ✍️ Punjab ✍️ VOTA 🙏 referendum ✍️ Punjab ✍️ VOTA ✍️🙏✍️ VOTA ✍️🙏🙏🙏✍️🌹🌹⛳⛳🙏✍️🌹⛳ VOTA ✍️🙏 VOTA ✍️🙏✍️ VOTA ✍️🌹⛳ VOTA referendum Punjab VOTA referendum 🙏✍️🌹⛳🌹 VOTA referendum Punjabi VOTA ✍️🙏🙏🙏✍️🌹🌹 VOTA ✍️🌹🌹 VOTA referendum Punjab VOTA referendum Punjab VOTA

  • @KalaSerron
    @KalaSerron 2 месяца назад +2

    ਕਾਲੀ ਦਲ ਕਾਂਗਰਸ ਆਮ ਸਰਕਾਰ ਬੀ ਜੀ ਪੀ ਕੰਜਰ ਕੋਲੀ ਚੱਟ ਚਿੱਟੇ ਦੇ ਵਪਾਰੀ ਪਰ ਸਰਬਜੀਤ ਖਾਲਸਾ ਅਮ੍ਰਿਤਪਾਲ ਖਾਲਸਾ ਸਹੀ ਹੈ ਲਵ ਯੂ

  • @MastanSinghDulai
    @MastanSinghDulai 2 месяца назад +2

    ਭਗਵੰਤ ਸਰਕਾਰ ਕੌਣ ਚਲਾ ਰਿਹਾ ਹੈ?

  • @realsujansingh
    @realsujansingh 2 месяца назад

    Je jmu te pb de msle hl kr deve kendr taa fir jmu te pb nu lootna te kootna kive
    Pb te jmu de lok msle n hon de bavjood v kaabu nhi aunde taa fir msle hl kr ditte taa fir bilkul hee khlara pai jau

  • @SimarBrar-ko3kv
    @SimarBrar-ko3kv 2 месяца назад

    Bai roj hi eh vehle bande nu bola lene oh ..
    Please bring change

  • @WallisBartholomew-u2b
    @WallisBartholomew-u2b 19 дней назад

    Prince Islands

  • @GurdevSingh-ck1mh
    @GurdevSingh-ck1mh 2 месяца назад

    2027 Mein Jaise Amritpal ji Jaise Sarabjit ji Aise sabhi punjabiyon ko chon ladni chahie

  • @SukhwinderMintu-k4h
    @SukhwinderMintu-k4h 2 месяца назад

    D g p jail superdent sab to pehla duty dismiss karke court inqury honi chidi

  • @khosatv7350
    @khosatv7350 2 месяца назад +3

    ਜਦੋਂ ਕੋਈ ਪੰਜਾਬ ਦਾ ਪਾਰਲੀਮੈਂਟ ਮੈਂਬਰ ਲੋਕ ਸਭਾ ਵਿੱਚ ਹਿੰਦੀ ਜਾਂ ਅੰਗਰੇਜ਼ੀ ਵਿੱਚ ਬੋਲੇ ਤਾਂ ਇਹ ਬੰਦਾ ਕਹਿ ਦਿੰਦਾ ਹੈ ਕਿ ਪੰਜਾਬੀ ਵਿੱਚ ਬੋਲਣਾ ਚਾਹੀਦਾ ਹੈ ਪਰ ਇਹ ਖੁੱਦ ਅੱਧ ਨਾਲੋਂ ਜਿਆਦਾ ਅੰਗਰੇਜ਼ੀ ਬੋਲਦਾ ਹੈ।

    • @JattFactor
      @JattFactor 2 месяца назад

      😀😃😄😁

  • @sonnyj9705
    @sonnyj9705 2 месяца назад

    First

  • @realsujansingh
    @realsujansingh 2 месяца назад +1

    Je Modi 400 paar kr jaanda taa Pb pkke tor te Chndigarh U T bnriha c. Hosiarpur Pthankot Gurdaspur Jmu naal jor Jmu nu alag state te Kashmir nu UT
    Te fazilka abohar nu Haryana naal jor te baaki saara Chndigarh UT bnan daa pkka plan c modi te shah daa

  • @MandeepSingh-wx2yq
    @MandeepSingh-wx2yq 2 месяца назад

    kukki gill🙏

  • @Punjzaabi_guy_
    @Punjzaabi_guy_ 2 месяца назад +1

    Aap naal 2027 vich uno reverse hojana....nikkami sarkar

  • @jassgill307
    @jassgill307 2 месяца назад

    Rght

  • @KusumSingh-m6t
    @KusumSingh-m6t Месяц назад

    Jagjot jaswal

  • @tarandeepsandhu6382
    @tarandeepsandhu6382 2 месяца назад

    Nalke cm Punjab da beragark karn aya asla chla reha amit shah punjab de halat kharbh

  • @shamshersingh5468
    @shamshersingh5468 Месяц назад

    Kuki TANU AJAT DATI C PAR TU

  • @movielike601
    @movielike601 2 месяца назад

    😂😂😂 mandbuddhi Insan

  • @harinderpreethani8147
    @harinderpreethani8147 2 месяца назад +1

    Panjab is police state and o
    Police is working for Joginder patail and Lawrence and there anti panjab boss

  • @karanrojh9574
    @karanrojh9574 2 месяца назад

    Tare Kol interview len nu aai banda h k 😂

    • @samandeepmundi9818
      @samandeepmundi9818 2 месяца назад

      Apna bhaapa nu bajdee. Next time je nonsense kitte 🐑

  • @HarpreetSingh-hg3lv
    @HarpreetSingh-hg3lv 2 месяца назад

    ❤❤❤❤❤