RANJIT BAWA -Guru Parvadigar (ਗੁਰੂ ਪਰਵਦਿਗਾਰੁ) Official Audio | Babbu | BlackVirus | New PunjabiSong

Поделиться
HTML-код
  • Опубликовано: 29 окт 2024

Комментарии • 1,5 тыс.

  • @theatre8496
    @theatre8496 10 месяцев назад +192

    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ

  • @JagjeetsinghChauhanKali-xe5uq
    @JagjeetsinghChauhanKali-xe5uq 10 месяцев назад +64

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @sharidanwantriayurvedad2184
    @sharidanwantriayurvedad2184 10 месяцев назад +295

    ਰੱਬ ਇਦਾ ਦਾ ਗਾਉਣ ਦੀ ਸਮੱਤ ਬਖਸ਼ੇ ਰਣਜੀਤ ਬਾਵਾ ਜੀ❤❤❤❤❤

    • @JagdishSingh-sh8fd
      @JagdishSingh-sh8fd 10 месяцев назад +7

      Bai ji age 7 and 9 c
      Not 5 and 9
      May be its by mistake

    • @bantysingh6305
      @bantysingh6305 10 месяцев назад +2

      Waheguru ji mehr kre

    • @Harindersingh-sv2fq
      @Harindersingh-sv2fq 10 месяцев назад +1

      Bhaji 5saal 9month di baba fateh singh ji di umaar si 🙏🙏 bhul chuk maaf

    • @parvindersingh4897
      @parvindersingh4897 10 месяцев назад +1

      ❤❤❤❤

    • @Sikhikathaparchar
      @Sikhikathaparchar 10 месяцев назад

      ​@@JagdishSingh-sh8fd ਧੰਨ ਧੰਨ ਮਹਾਂਕਾਲ ਬਾਬਾ ਫਤਿਹ ਸਿੰਘ ਜੀ ਦੀ ਉਮਰ ਪੰਜ ਸਾਲ ਸੀ ਤੇ ਧੰਨ ਧੰਨ ਮਹਾਂਕਾਲ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਸੱਤ ਸਾਲ ਸੀ ਜਦੋਂ ਉਹ ਦੋਨੇ ਫਰਜੰਦ ਸ਼ਹੀਦ ਹੋਏ ਸੀ

  • @gursewakkhaira6018
    @gursewakkhaira6018 10 месяцев назад +35

    ❤ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ❤

  • @MrPunjabexperiment
    @MrPunjabexperiment 10 месяцев назад +100

    ਗਾਣਾ ਅੱਖਾਂ ਬੰਦ ਕਰਕੇ ਸੁਣਿਆਂ ਸਿੱਧਾ ਰੂਹ ਤੇ ਜਾਕੇ ਲੱਗਿਆ❤ । ਜਿਉਂਦੇ ਰਹੋ ਬਾਵਾ ਬਾਈ , ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ❤️❤️❤️

    • @NRILOKTV
      @NRILOKTV 10 месяцев назад +1

      ❤❤❤❤❤

  • @sukhmandhillon6474
    @sukhmandhillon6474 10 месяцев назад +11

    ਕੀ ਸਿਫ਼ਤ ਕਰਾਂ ਕੋਈ ਸ਼ਬਦ ਨਹੀਂ ਜਿਉਂਦਾ ਰਹਿ ਵੀਰੇ

  • @tajendersingh55
    @tajendersingh55 10 месяцев назад +19

    ਕਰਤਾਰ ਕੀ ਸੌਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਭੀ ਹੋ ਗੁਰੂ ਗੋਬਿੰਦ ਕੀ ਤਾੱਰੀਫ਼ ਵੁਹ ਕਮ ਹੈ..📿🙏

  • @hukamakaalthe7447
    @hukamakaalthe7447 10 месяцев назад +30

    ਰਣਜੀਤ ਬਾਵਾ ਅੱਖਾਂ ਨਮ ਕਰਵਾ ਜਾਂਦਾ ਜਦੋ ਵੀ ਦਿਲੋਂ ਧਾਰਮਿਕ ਗਾਉਂਦਾ ... ਵਾਹਿਗੁਰੂ ਮੇਰੇ ਵੀਰ ਨੂੰ ਹੋਰ ਤਰੱਕੀਆਂ ਬਕਸ਼ੇ 🙏

  • @Singh_mani.99
    @Singh_mani.99 10 месяцев назад +143

    ਸਾਡੀ ਪੰਜਾਬੀ ਕੌਮ ਦਾ ਹੀਰਾ ਉਸਤਾਦ ਰਣਜੀਤ ਬਾਵਾ ਜੀ 👏🏻🙏🏻❤️

  • @sehajbirsinghtoor6344
    @sehajbirsinghtoor6344 10 месяцев назад +24

    ਸਾਹਿਬਜਾਦੀਆਂ ਦੀ ਸ਼ਹਾਦਤ ਨੂੰ ਸਮਰਪਿਤ ਗੀਤ ਬਹੁਤ ਵਦੀਆਂ ਉੱਪਰਾਲਾ, ਬੱਚਿਆਂ ਨੂੰ ਫਰਜਦਾਂ ਦੀ ਲਾਸਾਨੀ ਸ਼ਹਾਦਤ ਨਾਲ ਜੋੜਣ ਵਾਲਾ, ਤੇ ਦੱਸਣ ਵਾਲਾ ਗੀਤ, ਮਾਲਕ ਚੜ੍ਹਦੀਕਲਾ ਕਰੇ ਬਾਵੇ ਵੀਰ 🙏🙏🙏🙏

  • @sandeepseepu2805
    @sandeepseepu2805 10 месяцев назад +32

    ਸਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏

  • @Sonutelecompb20kathgarh
    @Sonutelecompb20kathgarh 10 месяцев назад +19

    ਜਦੋਂ ਤੱਕ ਸ੍ਵਾਸ ਰਹਿਣਗੇ ੳਦੋ ਤੱਕ ਹਰੇਕ ਸਾਲ ੳਡੀਕ ਰਹਿਆ ਕਰੋ ਗੀ ਵੀਰ ਦੇ ਗਾਣੇ ਦੀ❤

  • @bhairangilsingh1709
    @bhairangilsingh1709 10 месяцев назад +64

    ❤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏🙏🙏

  • @rohitromy21
    @rohitromy21 10 месяцев назад +1

    ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਬਾਬਾ ਫਤਹਿ ਸਿੰਘ ਜੀ

  • @sukharmy
    @sukharmy 10 месяцев назад +32

    ਬਾਈ ਵਾਹੇਗੁਰੂ ਤੈਨੂ ਹਮੇਸ਼ਾਂ ਬਲ ਬਖਸ਼ੇ ਕੇ ਹੱਕ ਸੱਚ ਤੇ ਧਰਮ ਤੇ ਗਾਣੇ ਵਾਰਾ ਇੱਦਾ ਹੀ ਗਾਉਂਦਾ ਰਹੇ❤❤

  • @davindersingh6300
    @davindersingh6300 10 месяцев назад +5

    ਵਾਹਿਗੁਰੂ ਥੋੜਾ ਲੇਟ ਹੋ ਗਿਆ ਸੌਂਗ ਨਹੀ ਤਾਂ ਧੂੰਮਾਂ ਮਚਾਓਣੀਆ ਸੀ
    ਕਾਲਜਾਂ ਤੇ ਪੁਰੀ ਸੱਟ ਮਾਰਦਾ ਇਹ ਸੌਂਗ ਵਾਹਿਗੁਰੂ ਜੀ

  • @starngeer12345
    @starngeer12345 10 месяцев назад +23

    I am Hindu , respect always Sikh , 🙏🙏🙏🙏🙏waheguru ji 🙏🙏🙏🙏sachi jiski shaan hai woh dasmesh pita pe pure hindustan ko abhimaan hai

  • @jobstudypoint3780
    @jobstudypoint3780 10 месяцев назад +11

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏ਸਬ ਤੇ ਮਿਹਰ ਭੱਰਿਅਾ ਹੱਥ ਰੱਖਿਅਾ ਜੇ 🙏🙏🙏

  • @Crazyxyznew2
    @Crazyxyznew2 10 месяцев назад +12

    ਧੰਨ ਜਿਗਰਾ ਕਲਗੀਆ ਵਾਲੇ❤ ਜੋ ਕੌਮ ਲਈ ਪੂਰਾ ਪਰਿਵਾਰ ਵਾਰ ਗਿਆ🙏ਵਾਹਿਗੁਰੂ ਜੀ ।,,ਸਾਰਿਆ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਪਰਿਵਾਰ ਸਮੇਤ ਸ਼ਹੀਦੀ ਦਿਨਾ ਚ ਸ੍ਰੀ ਫ਼ਤਿਹਗੜ੍ਹ ਸਾਹਿਬ ਜਰੂਰ ਜਾ ਕੇ ਆਵੇ🙏

  • @jagatkamboj9975
    @jagatkamboj9975 10 месяцев назад +5

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏
    ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @kulwinderkinda5051
    @kulwinderkinda5051 10 месяцев назад +16

    ਵਾਹਿਗੁਰੂ ਜੀ ਹਮੇਸ਼ਾ ਸਾਡੇ ਬੱਬੂ ਤੇ ਕਿਰਪਾ ਰੱਖਣਾ ਇੰਨਾ ਸੋਹਣਾ ਲਿਖਦਾ ਰਹੇ ਤੇ ਬਾਵੇ ਵਰਗੇ ਗਾਉਂਦੇ ਰਹਿਣ

  • @Jassmann5459
    @Jassmann5459 10 месяцев назад +4

    ਵਹਿਗੁਰੂ ਜੀ ਸੱਭ ਤੇ ਮਹਿਰ ਕਰਨ 🙏🏿🙏🏿🙏🏿🙏🏿🙏🏿🙏🏿👍👍

  • @sukhveerdmk
    @sukhveerdmk 10 месяцев назад +26

    🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏
    🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏
    🙏ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ🙏
    🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ🙏
    🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ🙏
    🙏 ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ🙏

  • @WmkStatus-ex7ho
    @WmkStatus-ex7ho 10 месяцев назад +9

    🪯🪯🪯🪯🪯
    🙏ਸਾਹਿਬ ਏ ਕਮਾਲ
    🙏ਦਸ਼ਮੇਸ਼ ਪਿਤਾ
    🙏ਕਲਗੀਧਰ ਪਾਤਸ਼ਾਹ
    🙏ਬਾਜ਼ਾਂ ਵਾਲੇ 🦅
    🙏ਸਰਬੰਸ ਦਾਨੀ
    🙏ਸ਼ਾਹ ਏ ਸ਼ਹਿਨਸ਼ਾਹ
    ✨❤️ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏ੴ❤

  • @bunttysingh-v4s
    @bunttysingh-v4s 10 месяцев назад +6

    ਬਹੁਤ ਸੋਹਣੀ ਲਿੱਖਤ ਬੱਬੂ ਵੀਰੇ ਤੇ ਰਣਜੀਤ ਵੀਰੇ ਬਹੁਤ ਸੋਹਣਾ ਧਾਰਮਿਕ ਗੀਤ
    ਰੱਬ ਥੋਨੂੰ ਚੜਦੀ ਕਲਾ ਚ ਰੱਖੇ
    🙏ਵਾਹਿਗੁਰੂ ਜੀ🙏

  • @honeydehar3588
    @honeydehar3588 10 месяцев назад +1

    ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ।
    ਇਹ ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ।
    ਅਕਾਲ ਪੁਰਖ ਪਰਮ ਪਰਮੇਸ਼ਰ ਪਰਮਾਤਮਾ ਆਪਣਾਂ ਮੇਹਰ ਭਰਿਆ ਹੱਥ ਸਦਾ ਹੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਸਥਾਈ ਰੱਖਣ।
    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ।

  • @karamjeetsingh1082
    @karamjeetsingh1082 10 месяцев назад +9

    ਬਾਵੇ ਵੀਰੇ ਬਹੁਤ ਵਧੀਆ ਗਾਇਆ ਜੀ ਲਿੱਖਤ ਵੀ ਬਾਕਮਾਲ ਹੈ। ਤੁਹਾਡੇ ਉੱਤੇ ਸਾਨੂੰ ਮਾਣ ਹੈ। ਪ੍ਰਮਾਤਮਾ ਚੜ੍ਹਦੀ ਕਲ੍ਹਾ ਬਖਸ਼ੇ।❤️👌🙏

  • @ItzzDilpreet31
    @ItzzDilpreet31 Месяц назад +1

    Waheguru Ji waheguru Ji 🙇🏻‍♀️🙇🏻‍♀️🙏🏻

  • @avihair1878
    @avihair1878 10 месяцев назад +4

    ਵਾਹਿਗੁਰੂ ਜੀ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਫ਼ਤਹਿ 🌹🌹🙏🏻🙏🏻
    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਹੈਂ ਤੇਰੀ ਸਿੱਖੀ 🙏🏻🙏🏻😔

  • @ManjitKaur-iy8re
    @ManjitKaur-iy8re 10 месяцев назад +1

    Satnam waheguru ji,vasde rho Bawa ji mere satguru ne tuhaade te kirpa keetee hai sikhi de gungan karn lai, waheguru ji

  • @bachittersingh4195
    @bachittersingh4195 10 месяцев назад +5

    ਵਾਹਿਗੁਰੂ ਜੀ ਸਦਾ ਖੁੱਸ਼ ਰੱਖਣ ਜੀ ਸਾਡੇ ਭਰਾ ਬਾਵੇ ਨੂੰ ਜੀ❤❤❤❤❤

  • @garrysingh-sq6ps
    @garrysingh-sq6ps 10 месяцев назад +3

    ਰੱਬ ਤੈਨੂੰ ਹਮੇਸ਼ਾ ਖੁੱਸ਼ ਰੱਖੇ ਵੀਰ

  • @sonisingh-ei1fg
    @sonisingh-ei1fg 10 месяцев назад +12

    Waheguru ji ka Khalsa waheguru ji ki Fateh 🙏🙏🙏🙏🙏🙏🙏🙏🙏🙏🙏🌹🌹🌹🌹🌹🌹🙏🙏🙏🙏🙏🙏🙏🙏🙏🙏

  • @manojkannedy8970
    @manojkannedy8970 10 месяцев назад +7

    रंजीत बावा जी आपका शब्द सुन्न कर असीम आनंद आया परमेश्वर वाहेगुरु जी आपको ऐसे शब्द गाने के लिए हमेशा चढ़दी कला में रखें 👍👍👍👍👍👍👌👌👌👌👌👌❤

  • @jasvirbrar9604
    @jasvirbrar9604 10 месяцев назад +7

    ਸਾਡੀ ਪੰਜਾਬੀ ਕੌਮ ਦਾ ਹੀਰਾ ਰਣਜੀਤ ਸਿੰਘ ਬਾਵਾ 🙏ਰੱਬ ਇਦਾ ਦਾ ਗਾਉਣ ਦੀ ਸਮੱਤ ਹਰੇਕ ਗਾਇਕ ਨੂੰ ਬਖਸ਼ੇ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਜੀ🙏

  • @PartapSingh-gs9jm
    @PartapSingh-gs9jm 10 месяцев назад +2

    ਬਹੁਤ ਸੋਹਣਾ ਗੀਤ , ਬਹੁਤ ਸੋਹਣਾ ਗਾਆ , ਅਤੇ ਬਹੁਤ ਸੋਹਣਾ ਲਿਖਿਆ।
    ਬੱਬੂ ਵੀਰ ਹਮੇਸ਼ਾ ਆਪਣੀ ਕਲਮ ਨਾਲ ਇਦਾ ਦੇ ਗੀਤ ਲਿਖਦੇ ਰਹੋ ਅਤੇ ਸਰੋਤਿਆ ਦੀ ਝੋਲੀ ਪਾਉਂਦੇ ਰਹੋ।

  • @Gurbaazsingh-j2k
    @Gurbaazsingh-j2k 10 месяцев назад +6

    ਬਾ-ਕਮਾਲ ਬਾਈ ਵਾਹਿਗੁਰੂ ਜੀ ਮੇਹਰ ਰੱਖਣ ਰਣਜੀਤ ਸਿੰਘ ਵੀਰ ਤੇ ਹੋਰ ਆਉਣ ਦੋ ਵੀਰ ੲੇਹੋ ਜਿਵੇਂ ਅਣਮੁੱਲੇ ਬੋਲ ਨੋਜਵਾਨੀ ਬਹੁਤ ਪ੍ਰਭਾਵਿਤ ਹੁੰਦੀ ਐ 💌💌

  • @tarsemsingh1111
    @tarsemsingh1111 9 месяцев назад +1

    Waheguru ji Ranjit Bawa te Mehar Kari

  • @baljitsinghbajwa7905
    @baljitsinghbajwa7905 10 месяцев назад +9

    ਬਾਵਾ ਸਾਹਿਬ ਪ੍ਰਮਾਤਮਾ ਆਪ ਜੀ ਦੀ ਲੰਬੀ ਉਮਰ ਕਰੇ
    ਧੰਨਵਾਦ ਜੀ ❤
    (ਬਾਜਵਾ ਬਟਾਲਾ)

  • @harmanjotsingh5329
    @harmanjotsingh5329 9 месяцев назад +1

    ਪਰਮਾਤਮਾ ਰਣਜੀਤ ਬਾਵਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @tonybawa327
    @tonybawa327 10 месяцев назад +5

    waheguru ji ik changi awaaj de malak ton ahe shabad gawaya gya 🙏🏻🙏🏻🙏🏻 te likhat babbu veere di hamesha badia hundi aq

  • @babbulohtiya3206
    @babbulohtiya3206 10 месяцев назад +1

    ਸ਼ੁਕਰ ਆ ਪਰਮਾਤਮਾ ਦਾ ਜਿਹਨੇ ਮੈਨੂੰ ਵਾਹਿਗੁਰੂ ਜੀ ਲਿਖਣ ਦੀ ਮੱਤ ਬਖਸ਼ੀ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇਰੀ ਧੰਨ ਕੁਰਬਾਨੀ

    • @KhushveerMaan
      @KhushveerMaan 10 месяцев назад

      ਬਾਈ ਬਹੁਤ ਲਾ-ਜਵਾਬ ਲਿਖਿਆ ਧੰਨਵਾਦ, ਉਮੀਦ ਆ ਅੱਗੋਂ ਵੀ ਸੇਵਾ ਕਰਦਾ ਰਹੇਗਾਂ,,, ਚੜਦੀਕਲਾ ਰਹੇ ❤

    • @ManrajGill-ce1zu
      @ManrajGill-ce1zu 9 месяцев назад

      ਤੇਰੀ ਲਿਖਤ ਨੂੰ ਪ੍ਰਣਾਮ

  • @rupindershah1141
    @rupindershah1141 10 месяцев назад +5

    ਵਾਹਿਗੁਰੂ ਏਦਾ ਦੇ ਧਾਰਮਿਕ ਗੀਤ ਗਾਉਣ ਵੱਲ ਬਖਸ਼ਣ, ਰਣਜੀਤ ਬਾਵਾ ❤

  • @happykhatriwala289
    @happykhatriwala289 10 месяцев назад +1

    ਵਾਹਿਗੁਰੂ ਜੀ

  • @taaribadal4998
    @taaribadal4998 10 месяцев назад +5

    ਹਮੇਸਾ ਮੇਰੇ ਦਿਲ ਚ ਰਹੇਗਾ ❤ ਇੱਕ ਸਹੋਣੀ ਗਾਇਕੀ ਕਰਕੇ❤

  • @ਹਰਜਿੰਦਰਕੌਰ-ਡ3ਦ
    @ਹਰਜਿੰਦਰਕੌਰ-ਡ3ਦ 10 месяцев назад +2

    ਰਣਜੀਤ ਵੀਰ ਪਰਮਾਤਮਾ ਤਹਾਨੂੰ ਤੇ ਮਾਂ ਜੀ ਨੂੰ ਚੜਦੀ ਕਲਾ ਚ ਰੱਖਣ

  • @ksaulakh1872
    @ksaulakh1872 10 месяцев назад +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🙏🙏

  • @BGMI_5911-d5h
    @BGMI_5911-d5h 10 месяцев назад +1

    ਵਾਹੇਗੁਰੂ ਜੀ

  • @lovejeetsingh3580
    @lovejeetsingh3580 10 месяцев назад +5

    Dhan Dhan Guru Granth Sahib Ji Maharaj Sahib Jiyo

  • @harjindersingh2441
    @harjindersingh2441 9 месяцев назад +1

    ਵਾਹਿਗੁਰੂ

  • @shayarshubha108
    @shayarshubha108 10 месяцев назад +7

    बहुत सुन्दर रणजीत भाई❤️

  • @GurpreetSingh-nm4ld
    @GurpreetSingh-nm4ld 10 месяцев назад +2

    ਬਹੁਤ ਸੋਹਣੀਆਂ ਲਾਈਨ ਵਾਹਿਗੂਰੂ ਜੀ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖੇ ਤੁਹਾਨੂ ਰਣਜੀਤ ਵੀਰੇ❤❤❤❤

  • @shamshersingh1288
    @shamshersingh1288 10 месяцев назад +5

    Ranjit bawa team te Babbu veer nu bht bht shahbhass Waheguru app sab nu chardikala vich rakhe te aage waste likhan te gunn di Hor taraki bakse 🙏🏻🙏🏻🙏🏻🙏🏻🙏🏻

  • @paramdhillon-bk5de
    @paramdhillon-bk5de 9 месяцев назад +1

    Waheguru g🙏dhan mere baja wale pita 🙏🙏🌺🌺❤️❤️

  • @SaurabhJarcha
    @SaurabhJarcha 10 месяцев назад +13

    There is something special in the songs of Ranjit Baba Bhai, that is why they become superhit songs because his songs are based on truth and people like them.❤

    • @GagandeepSingh-lz5bg
      @GagandeepSingh-lz5bg 10 месяцев назад +1

      His voice is better than 98% of contemporary Punjabi singers.

  • @AmandeepSingh-u4y9z
    @AmandeepSingh-u4y9z 9 месяцев назад +1

    Wahaguru sahib ji kirpa karo ji waheguru ji waheguru ji waheguru ji waheguru ji

  • @lovejeetsingh3580
    @lovejeetsingh3580 10 месяцев назад +5

    Dhan Dhan Guru Gobind Singh Sahib Ji Maharaj Sahib Jiyo

    • @KuldeepSingh-ky9vd
      @KuldeepSingh-ky9vd 9 месяцев назад +1

      Dnan
      Dnan
      Guru
      Gobindsinghsahibjimabarai❤❤❤❤❤❤❤❤😂😂😂😂😂😮😮😮😮😮😮😊😊😊😊😊😊😊😊😊waheguruji waheguruji waheguruji waheguruji ❤❤❤❤❤❤kuldeep Singh ❤❤❤❤❤❤❤❤❤babbu Singh maan 😊😊😊😊😊😊😅😅😅😅😅😮😮😮

  • @hellboy2531
    @hellboy2531 10 месяцев назад

    ਚੰਗੇ ਗਾਣੇ ਦੈ ਕੋਈ ਵਿਊ ਨਹੀਂ ਆਉਂਦੇ ਨੇ।ਵਾਹਿਗੁਰੂ ਜੀ ਸਮਰੱਥ ਬਖਸ਼ੇ।

  • @sonumusicpresent6919
    @sonumusicpresent6919 10 месяцев назад +4

    DHAN DHAN BAPU GURU GOVIND SINGH JII MAHARAJ 🌹🙏⚔️

  • @sonushayaristatus7202
    @sonushayaristatus7202 10 месяцев назад +1

    ਬਹੁਤ ਵਧੀਆ ਸ਼ਬਦ ਹੈ ਰਣਜੀਤ ਬਾਵਾ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ

  • @Punjab862
    @Punjab862 10 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
    🙏🙏🙏🙏🙏🙏🙏🙏

  • @ParveenMannu-wk8kp
    @ParveenMannu-wk8kp 10 месяцев назад +6

    Dhan dhan baba guru gobind singh ji dhan dhan baba ajit singh ji baba jujhar singh ji baba zorawar singh ji dhan dhan baba fateh singh ji 🙏🙏🙏🙏🙏🙏🙏🙏🙏🙏🙏🙏🙏dhan mata gujri ji

  • @Gurinder.Singh.PANJAB
    @Gurinder.Singh.PANJAB 10 месяцев назад

    ਵਾਹ ਓਹ ਬਾਵਿਆ ਨਹੀਂ ਰੀਸਾਂ ਤੇਰੀਆਂ ਜਿਉਂਦਾ ਵਸਦਾ ਰਹਿ ❤

  • @lovejeetsingh3580
    @lovejeetsingh3580 10 месяцев назад +5

    Dhan Dhan Baba Ajit Singh Sahib Ji Maharaj Sahib Jiyo

  • @akashnahar7391
    @akashnahar7391 10 месяцев назад

    ਕਲਗੀਧਰ ਪਾਤਸ਼ਾਹ ਸਾਰੇ ਪੰਜਾਬ ਦੇ ਸਿੰਗਰਾਂ ਨੂੰ ਆਪਣਾ ਇਤਿਹਾਸ ਪੇਸ਼ ਕਰਨ ਦੀ ਸਮਰੱਥਾ ਦੇਵੇ ❤

  • @samandeepsinghpannu2239
    @samandeepsinghpannu2239 10 месяцев назад +5

    Waheguru ji ❤

  • @Gurjantsingh-sw1vb
    @Gurjantsingh-sw1vb 10 месяцев назад

    ਵਾਹਿਗੁਰੂ ਜੀ ਸਭ ਤੋ ਵਧੀਆ ਗੱਲ ਇਹ ਹੈ ਕਿ ਸਾਰੇ ਸ਼ਹੀਦ ਸਿੰਘਾਂ ਦਾ ਨਾਮ ਲਿਆ ਸ਼ਹੀਦ ਸਿੰਘਾਂ ਨੂੰ 🙏🙏🙏🙏

  • @harjindersingh4233
    @harjindersingh4233 10 месяцев назад +6

    Waheguruji 🙏❤️

  • @jagseersingh-xr2yy
    @jagseersingh-xr2yy 10 месяцев назад +1

    ਵਾਹਿਗੁਰੂ ਜੀ❤❤❤❤❤❤❤❤❤

  • @harsimransingh3123
    @harsimransingh3123 10 месяцев назад +4

    WAHEGURU JI AMAZING AND INFORMATIVE SONG.

  • @BRAR-hd9ji
    @BRAR-hd9ji 10 месяцев назад +2

    ਵਾਹਿਗਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ 🙏❤️

  • @SaurabhJarcha
    @SaurabhJarcha 10 месяцев назад +5

    I liked this song very much.❤❤❤

  • @SinghKhalsa-ho4xr
    @SinghKhalsa-ho4xr 9 месяцев назад

    ਸਤਿਨਾਮ ਵਾਹਿਗੁਰੂ ਜੀ ਕਿਰਪਾ ਰੱਖਣ ਬਹੁਤ ਹੀ ਵਧੀਆ ਗਾਇਆ ਸਾਡੇ ਵੀਰ ਰਣਜੀਤ ਬਾਵਾ ਜੀ❤️🙏

  • @Sarabjeet7282
    @Sarabjeet7282 10 месяцев назад +4

    Awesome ❤😊

  • @Dx5Vlogger
    @Dx5Vlogger 10 месяцев назад

    Ranjit bawa oh singar a jine sab to vadh sikh daram da prichar kita rab ranjit bawe noooooooo ida hi chardikalah vich rakhe

  • @RanjitSingh-mg6xk
    @RanjitSingh-mg6xk 10 месяцев назад +1

    Dil jit leya bawa ji tusi thanvad tohada bhut bhut ena sohna sabad boln laye ❤❤❤❤❤

  • @nattrajoana
    @nattrajoana 10 месяцев назад +5

    ਗੋਬਿੰਦ ਕੇ ਲਾਲ ਜੈਸਾ,
    ਬਤਾਏ ਤੋਂ ਕੋਈ ਕਿਸਮੇ ਦਮ ਹੈ,
    ਜਿਤਨੀ ਵੀ ਕਰੋ ਤਾਰੀਫ਼,
    ਉਤਨੀ ਹੀ ਕਮ ਹੈ।

  • @Sidhu-Brar-Girl
    @Sidhu-Brar-Girl 10 месяцев назад +2

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੀਰ ਜੀ
    🙏🙏🙏

  • @KuldeepSingh-tm6tp
    @KuldeepSingh-tm6tp 10 месяцев назад +1

    Waheguru chrdi kla ch rakhe bawe veer nu

  • @BaljitSingh-od3nq
    @BaljitSingh-od3nq 10 месяцев назад

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ❤❤❤❤❤🌹🌹🌹🌹🙏🙏🙏🙏🙏

  • @Bhullar_Bhau
    @Bhullar_Bhau 9 месяцев назад

    🙏🙏🙏🙏🙏 ਧੰਨ-ਧੰਨ ਸ਼ਾਹਿ ਸ਼ਾਹਨਸ਼ਾਹ ,ਬਾਦਸ਼ਾਹ ਦਰਵੇਸ਼ ਸਰਬੰਸ ਦੇ ਦਾਨੀ ਚਿੱਟਿਆਂ ਬਾਜ਼ਾਂ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ।🙏🙏🙏🙏🙏

  • @sardarukwahla1663
    @sardarukwahla1663 10 месяцев назад +1

    Shri Guru Gobind Ji ne upna sara parivar sadi Sikhi kem rackn leyh vartha Waheguru🙏🏽

  • @ਪ੍ਰਿੰਸਪਤਵਾਲ
    @ਪ੍ਰਿੰਸਪਤਵਾਲ 9 месяцев назад +1

    Waheguru Ji👏🏻👏🏻

  • @SukhwinderSingh-wr9ln
    @SukhwinderSingh-wr9ln 10 месяцев назад

    ਵਾਹਿਗੁਰੂ ਜੀ ਪਰ ਸਾਹਿਬਜ਼ਾਦਿਆਂ ਦੀ ਉਮਰ 7 ਅਤੇ 9 ਸਾਲ ਸੀ ਸ਼ਬਦ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਮੇਹਰ ਕਰਨ ਆਪ ਜੀ

  • @jasvirbrar9604
    @jasvirbrar9604 10 месяцев назад

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @DasamTheGreat
    @DasamTheGreat 10 месяцев назад

    ਵੀਰ ਜੀ ਕਿਆ ਖੂਬ ਗਾਇਆ ,ਤੇ ਕਿਆ ਖੂਬ ਲਿਖਿਆ ਲਿਖਣ ਵਾਲੇ ਨੇ, ਗੁਰੂ ਦਸਮ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @WahegurujiStatus332
    @WahegurujiStatus332 10 месяцев назад +1

    Waheguru ji waheguru ji waheguru ji waheguru ji waheguru ji 🙏❤🙏❤🙏❤🙏❤🙏

  • @sukhmanboutique5682
    @sukhmanboutique5682 9 месяцев назад

    ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਆਪ ਜੀ ਨੂੰ ਬਹੁਤ ਵਧੀਆ

  • @ravimaan.9414
    @ravimaan.9414 10 месяцев назад +1

    ਧੰਨ ਮੇਰੇ ਦਸ਼ਮੇਸ਼ ਪਿਤਾ ਜੀ ❤❤
    ਸਰਵੰਸ ਵਾਰ ਗੲੇ ਕੋਮ ਲੲੀ

  • @veerdavindersingh4902
    @veerdavindersingh4902 9 месяцев назад

    ਵਾਹਿਗੁਰੂ ਜੀ ਰਣਜੀਤ ਬਾਵਾ ਵੀਰਜੀ ਕੌਮੀ ਕਲਾਕਾਰ ਥੋਨੂੰ ਅਤੇ ਲਿਖਣ ਵਾਲੇ ਵੀਰ ਜੀ ਦੀ ਕਲਮ ਨੂੰ ਕਰੋੜਾਂ ਵਾਰ ਧੰਨਵਾਦ ਜੀ

  • @attwadibhadaur7649
    @attwadibhadaur7649 10 месяцев назад

    ਬਾਈ ਕੀ ਲਿਖ ਦਿੱਤਾ ਯਰ, ਕੀ ਗਾ ਦਿੱਤਾ ਬਾਈ, ਬਾ-ਕਮਾਲ ਆ ਯਰ ਜੀ ਕਰਦਾ ਸੁਣੀ ਜਾਵਾਂ...🙏🙏

  • @Preetdhaliwal77
    @Preetdhaliwal77 10 месяцев назад +1

    Waheguru Ji 🙏🌹
    Dhan Guru Gobind Singh ji 🙏🌹🙏
    ਪ੍ਰਣਾਮ ਸ਼ਹੀਦਾਂ ਨੂੰ 🙏🌹🌼🌺🏵️🌻🌸🌷🌹

    • @Preetdhaliwal77
      @Preetdhaliwal77 10 месяцев назад

      ਬਾਵਾ ਵੀਰ ਵਹਿਗੁਰੂ ਜੀ ਆਪਨੂੰ ਚੜ੍ਹਦੀਕਲਾ ਚ ਰੱਖਣ🙏🌹

  • @ekamjitsingh9276
    @ekamjitsingh9276 10 месяцев назад +1

    Waheguru hemsha mehr bna ke rakhe bawe bro tere te

    • @ekamjitsingh9276
      @ekamjitsingh9276 10 месяцев назад

      Jo likhya gayea sach te sahi gayea bro

  • @AjayKumar-rl8wx
    @AjayKumar-rl8wx 10 месяцев назад +1

    🌹🙏satnam waheguru ji 🙏 🌹

  • @ਹਰਜਿੰਦਰਕੌਰ-ਡ3ਦ
    @ਹਰਜਿੰਦਰਕੌਰ-ਡ3ਦ 10 месяцев назад

    ਵਾਹਿਗੁਰੂ ਪਰਮਾਤਮਾ ਸਾਰੇ ਕਲਾਂਕਾਰਾਂ ਨੂੰ ਇਤਿਹਾਸਕ ਗੀਤ ਗਾਉਣ ਦੀ ਸਮੱਤ ਬਖ਼ਸ਼ੇ਼਼਼਼਼਼਼

  • @baldeepbenipal2244
    @baldeepbenipal2244 10 месяцев назад

    ਵਾਹਿਗੁਰੂ ਏਦਾਂ ਹੀ ਆਪਣੀ ਕਿਰਪਾ ਬਣਾਕੇ ਰੱਖੇ ਰਣਜੀਤ ਬਾਵਾ ਵੀਰ ਤੇ❤❤

  • @baljinderaujla9955
    @baljinderaujla9955 2 месяца назад

    ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ

  • @mgart85
    @mgart85 10 месяцев назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @g.s.khokhar4040
    @g.s.khokhar4040 10 месяцев назад +1

    ਵਾਹਿਗੁਰੂ ਜੀ 👏 ਬਾਈ ਬਹੁਤ ਵਧੀਆ ਗਾਉਦੇ ਹੋ ਰਣਜੀਤ ਬਾਈ ਜੀ 👍

  • @channelnot4575
    @channelnot4575 9 месяцев назад +1

    Satnam Shri Waheguru Ji ki Fateh