Kirdaar (Official Audio) Manjit Singh Sohi | Sivia Kapure | Gazab Media | Hs Media

Поделиться
HTML-код
  • Опубликовано: 29 окт 2024

Комментарии • 320

  • @gurkaranbirsingh4994
    @gurkaranbirsingh4994 Год назад +70

    ਸਮੂਹ "ਕਿਰਦਾਰ" ਟੀਮ ਦੀ ਮਿਹਨਤ ਨੂੰ ਸਿੱਜਦਾ 🙏🏻
    ਖੂਬ ਕਲਮ "ਸਿਵੀਆ" ਵੀਰ ਦੀ ❤️

  • @Gurbaazsingh-j2k
    @Gurbaazsingh-j2k Год назад +113

    ਖਾਲਸਾ ਜੀ ਤੁਹਾਡੇ ਵੀਰ ਰਸ ਵਾਲੇ ਗੀਤ ਨਵੀ ਪੀੜੀ ਚ ਜਾਨ ਭਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ 🙏❤️

  • @arshdeepbrar7849
    @arshdeepbrar7849 Год назад +39

    ਵੀਰ ਦੇ ਸਾਰੇ ਇਤਹਾਸਿਕ ਗੀਤ ਬਹੁਤ ਸੋਹਣੇ ਲਿਖੇ ਤੇ ਗਾਏ ਹੈ , ਅੱਜ ਦੇ ਟਾਈਮ ਚ ਇਸ ਗਾਇਕੀ ਦੀ ਬੌਹਤ ਲੋੜ ਹੈ

  • @pritpalsingh4930
    @pritpalsingh4930 11 месяцев назад +21

    ❤❤❤😘😘😘ਵਾਹਿਗੁਰੂ ਜੀ ਵੀਰ ਮਨਜੀਤ ਸਿੰਘ ਸੋਹੀ ਜੀ ਪਤਾ ਨਹੀਂ ਕਿਹੋ ਜਿਹਾ ਰਸ ਹੈ ਤੁਹਾਡੀ ਜੁਬਾਨ ਦੇ ਵਿੱਚ ਕਦੇ ਕਦੇ ਬੀਰ ਰਸ ਵਾਲੀਆਂ ਕਵੀਸ਼ਰੀਆਂ ਸੁਣਕੇ ਤਾਂ ਕੋਈ ਦੁਨਿਆਵੀ ਟੈਂਸ਼ਨ ਰਹਿੰਦੀ ਹੀ ਨਹੀਂ ਐਦਾਂ ਲਗਦੈ ਜੇ ਕਦੇ ਜੰਗ ਲੱਗ ਜਾਵੇ ਤਾਂ ਕੌਮ ਤੋਂ ਆਪਾ ਕੁਰਬਾਨ ਕਰ ਦੇਮਾਂ ਮਹਾਰਾਜ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵੀਰ ਜੀ 🙏🙏🙏

  • @rajwindersingh9762
    @rajwindersingh9762 6 месяцев назад +5

    ਵੀਰ ਜੀ ਬਹੁਤ ਸੁੰਦਰ ਅਵਾਜ਼ ਏ ਮੇਰੇ ਬੱਚੇ ਤੇ ਵਾਹਿਗੁਰੂ ਜੀ ਦੀ ਬੜੀ ਕਿਰਪਾ ਉਹ ਵੀ ਤੁਹਾਡੇ ਸ਼ਬਦ ਕਵੀਸ਼ਰੀ ਵਿੱਚ ਗੳਦਾ ਏ ਵੀਰ ਜੀ ਤੁਹਾਡੇ ਸਂਜੋਗ ਦੀ ਲੋੜ ਹੈ ਪਿੰਡ ਸੰਗਤਪੁਰਾ ਫਤਿਹ ਗੜ ਚੂੜੀਆ ਅਮ੍ਰਿਤਸਰ

    • @DilpreetDhillon-v6n
      @DilpreetDhillon-v6n 5 месяцев назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarbjeetkaur2955
    @sarbjeetkaur2955 Год назад +23

    ਬਾਕਮਾਲ ਆਵਾਜ ਤੇ ਲਿਖਤ ❤❤ ਜਿਊਂਦੇ ਰਹੋ ਵੀਰੋ।

    • @hardeepsahi4924
      @hardeepsahi4924 11 месяцев назад +1

      🙏🙏🙏🙏🙏🙏🙏🙏

  • @baljitsandhumallah4119
    @baljitsandhumallah4119 Год назад +11

    ਬਹੁਤ ਸੋਹਣਾ ਗਾਇਆ ਵੀਰ ਜੀ ❤❤

  • @yadikala3188
    @yadikala3188 5 месяцев назад +3

    ਮਰਿਆ ਪਿਆ ਚ ਜਾਣ ਪਾ ਦਿੱਤੀ ਜੀ ਬਹੁਤ ਧੰਨਵਾਦ ਜੀ

  • @ramandeepsinghsingh7774
    @ramandeepsinghsingh7774 Год назад +10

    ਬਹੁਤ ਵਧੀਆ ਆਵਾਜ ਚ ਤੇ ਤਰੀਕੇ ਨਾਲ ਪੇਸ਼ ਕੀਤਾ ਗਿਆ ਇਤਿਹਾਸ ਦੇ ਪੰਨੀਆਂ ਨੂੰ..
    ਵਾਹਿਗੁਰੂ ਆਪ ਨੂੰ ਚੜ੍ਹਦੀਕਲਾ ਚ ਰੱਖਣ....🎉🎉🎉

  • @dhannasandhu3801
    @dhannasandhu3801 Год назад +7

    Bahut hi Chardikla wale bol sun k josh aa gya bahut sohni kalm mere Veer Satnam Singh Sivia Kapure te sohi Saab ne v Bakamaal Insaaf kita Shabda de nal jeude vasde raho veero eda di Singing te songs di bahut Lod a Punjab nu ❤🙏🙏👍👍🙌🙌

  • @sandhujatt1362
    @sandhujatt1362 Год назад +7

    ਸਾਨੂੰ ਬਹੁਤ ੳੁਡੀਕ ਰਹਿਦੀ ਮਨਜੀਤ ਸਿੰਘ ਸੌਹੀ💯✔

  • @kartarsinghmangat16
    @kartarsinghmangat16 Год назад +13

    ਵਾਹਿਗੁਰੂ ਜੀ ।ਬਹੁਤ ਸੋਹਣਾ ਸਤਨਾਮ ਸਿੰਘ ਸਿਵੀਆ 👌🏻👌🏻

  • @paramdhillon-bk5de
    @paramdhillon-bk5de Год назад +9

    Waheguru g chardikala vich rakhn apne khalse nu 🙏❤️🙏💪🚩god bless you brother love you 🙏❤️🙏💪💪👌

  • @dil4raj
    @dil4raj Год назад +6

    ਬਹੁਤ ਖੂਬ ਸਿੰਘ ਸਾਹਿਬ ਜੀ
    ਗੁਰੂ ਚੜਦੀ ਕਲਾ ਬਖਸ਼ੇ ❤❤❤😊😊

  • @SandeepSingh-wv7hx
    @SandeepSingh-wv7hx Год назад +4

    Satnam singh g bahut vadia kalam tudi..bahut sohna likea..weheguru chrdi kla vich rakhe

  • @harjitsinghsandhu5866
    @harjitsinghsandhu5866 Год назад +1

    ਬਹੁਤ ਬਹੁਤ ਸੋਹਣਾ Satnam bai kapure and sohi bhaji

  • @gillgill3226
    @gillgill3226 Год назад +4

    ਬਹੁਤ ਸੋਹਣਾ ਸਤਨਾਮ ਵੀਰ ਗਾਣਾ

  • @kaka-kd3wx
    @kaka-kd3wx 7 месяцев назад +1

    ਭਾਈ ਸਹਿਬ ਜੀ ਤੁਹਾਡੀ ਆਵਾਜ ਤੇ ਗਉਣ ਦਾ ਅੰਦਾਜ ਕਮਾਲ ਦਾ ਹੈ। ਲਿਖਾਰੀ ਵੀਰ ਨੇ ਵੀ ਕਮਾਲ ਕੀਤੀ ਪਈ ਹੈ, ਕੱਲ੍ਹਾ-ਕੱਲ੍ਹਾ ਸ਼ਬਦ ਚਿਣਿਆਂ ਪਿਆ।❤❤❤

  • @Mr.warvaal144
    @Mr.warvaal144 4 месяца назад

    ਖਾਲਸਾ ਜੀ ਤੁਹਾਡੇ ਗੀਤ ਮਰੀਆਂ ਹੋਈਆਂ ਜਮੀਰਾਂ ਵਿੱਚ ਜਾਨ ਪਾ ਦਿੰਦੇ ਹਨ,,,,,,,,, ਅੱਜ ਇਹਨਾਂ ਕਵੀਸ਼ਰੀਆਂ ਦੀ ਬਹੁਤ ਲੋੜ ਆ,,,,,,ਨੌਜਵਾਨੀ ਨੂੰ ਗੁਰੂ ਜੀ ਦੇ ਲੜ ਲਾਉਣ ਲਈ,,,,,, ਵਾਹਿਗੁਰੂ ਜੀ

  • @sardarpunjabsingh855
    @sardarpunjabsingh855 Год назад +4

    ਬਹੁਤ ਵਧੀਆ ਜੀ 👍👍👍👍

  • @sukhdishbrar3868
    @sukhdishbrar3868 Год назад +7

    Very nice, great lyrics 🎼sivia veer and superb voice, 🔝✅
    Very nice👍, very nice👍, very nice👍

  • @jangsingh764
    @jangsingh764 3 месяца назад

    ਬਹੁਤ ਸੋਹਣੀ ਪੇਸ਼ਕਾਰੀ, ਬਾਕਮਾਲ ਕਲਮ ਤੇ ਆਵਾਜ, ਜਿਊਂਦੇ ਰਹੋ ਵੀਰੋ, ਇਹੋ ਜਿਹੇ ਗੀਤਾਂ ਦੀ ਲੋੜ ਹੈ ਜਵਾਨੀ ਨੂੰ।

  • @navipawar2337
    @navipawar2337 Год назад +3

    ਬਹੁਤ ਖੂਬ

  • @prabhjotkhalsa5318
    @prabhjotkhalsa5318 11 месяцев назад +2

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤️🙏

  • @merapunjab3060
    @merapunjab3060 Год назад +2

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਸਦਾ ਚੜਦੀ ਕਲਾ ਵਿੱਚ ਰੱਖਣ🙏🙏

  • @MandeepSingh-ry6ps
    @MandeepSingh-ry6ps 3 месяца назад +1

    ਕਿਰਦਾਰ ਸਿੱਖ ਕੌਮ ਦਾ ਗੁਰੁ ਸਾਹਿਬ ਨੇ ਬਹੁਤ ਉੱਚਾ ਰਖਿਆ ❤🙏

  • @kaur-1984
    @kaur-1984 Год назад +3

    ਵਾਹਿਗੁਰੂ ਜੀ 🙏🙏🚩

  • @harjinderkaur3978
    @harjinderkaur3978 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🏻🙏🏻🙏🏻

  • @Janta-p7f
    @Janta-p7f 11 месяцев назад

    ਵਾਹਿਗੁਰੂ ਜੀ‌‌ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਜੀ

  • @Gurbhej_Singh34
    @Gurbhej_Singh34 11 месяцев назад +1

    ਵਾਹਿਗੁਰੂ ਸਾਡੇ ਵੀਰ ਨੂੰ ਤਰੱਕੀ ਬਕਸ਼ੇ ਤੇ ਇਸ ਤਰਾ ਸਿੱਖੀ ਦੇ ਸਗੌ ਹਾਜ਼ਰ ਕਰਦੇ ਰੈਣ 💪🏻💪🏻💪🏻💪🏻❤

  • @jassajattana2829
    @jassajattana2829 10 месяцев назад +1

    ਵਾਹ ਜੀ ਵਾਹ ਕਿਆ ਅਵਾਜ਼ ਹੈ ਭਾਈ ਸਾਹਿਬ ਜੀ ਦੀ ਸਿੱਖ ਇਤਿਹਾਸ ਤੋ ਜਾਣੂ ਕਰਵਾਓ ਆਵਦੇ ਬੱਚਿਆ ਨੂੰ ਅਪੀਲ ਕਰਦੇ ਹਾ ਪੰਜਾਬ ਵਾਸੀਆਂ ਨੂੰ 🙏

  • @ManjinderKaur-qp4gx
    @ManjinderKaur-qp4gx Месяц назад

    ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️❤️

  • @savjitsingh8947
    @savjitsingh8947 Год назад +2

    ਚੜ੍ਹਦੀ ਕਲਾ ਜੀਓ ❤

  • @HarmeetSingh-hk3fk
    @HarmeetSingh-hk3fk 4 месяца назад +1

    Waheguru ji mehar kro apni koum teh bs tahuda he sahara ha 🙏🙏🙏🙏🙏

  • @Bittastudio
    @Bittastudio 3 месяца назад

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਸਦਾ ਚੜਦੀ ਕਲਾ ਵਿੱਚ ਰੱਖਣ

  • @lakhvirsingh5093
    @lakhvirsingh5093 Год назад +2

    ਬਹੁਤ ਵਧੀਆ ਵੀਰ ਜੀ 🙏

  • @manpreetgill4812
    @manpreetgill4812 10 месяцев назад +2

    ਸਿੱਖ ਕੌਮ ਦੇ ਗੀਤ ਦੁਨੀਆਂ ਨੂੰ ਸੋਹਣੇ ਨੀ ਲਗਦੇ 😢😢 ਕਿ ਹੋ ਗਿਆ ਪੰਜਾਬ ਸਿਆਂ 🙏🙏💔💔

  • @deep._x47
    @deep._x47 Год назад +2

    Waheguru ji 🙏🏻❤❤❤❤❤❤❤❤ Boht sohna song aa kirdaar nd boht he motivation aa😊

  • @moga449
    @moga449 Год назад +1

    ਬਹੁਤ ਸੋਹਣੇ ਬੋਲ ਮਨਜੀਤ ਬਾਈ ਤੇ ਕਲਮ ਵੀ ਕਪੂਰਿਆ ਵਾਲੇ ਦੀ ਬਾ ਕਮਾਲ

  • @NPB9513
    @NPB9513 Год назад +1

    ਬਹੁਤ ਵਧੀਆ ਗੀਤ ✍✍✍✍✍✍✍✍💥💥💥💥💥💥💥

  • @tiger0966
    @tiger0966 Год назад +1

    ਬਹੁਤ ਸੋਹਣਾ ਇਤਿਹਾਸਕ ਗਾਣਾ 🙏

  • @Rvsandhu6070
    @Rvsandhu6070 11 месяцев назад +4

    ਮਿਲਖਾ ਸਿੰਘ ਲੱਖਾ ਸਿੱਖਾਂ ਦੀ ਦੁਸ਼ਮਣ ਇੰਦਿਰਾ ਡਾਇਨ ਨੂੰ ਅਪਣੀ ਮਾਂ ਮੰਨਦਾ ਸੀ ਫੇਰ ਉਹ ਕਿਰਦਾਰ ਉੱਚਾ ਕਿਵੇਂ ਹੋ ਗਿਆ ਦੋੜਾਂਕ ਇਕ ਨੰਬਰ ਹੋ ਸਕਦਾ ਪਰ ਕਿਰਦਾਰ ਉੱਚਾ ਨਹੀਂ 🙌

  • @punjabi3796
    @punjabi3796 Год назад +1

    ਵਾਹਿਗੁਰੂ ਸਤਨਾਮ

  • @SunnySaab-x7i
    @SunnySaab-x7i Год назад +1

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਹੈ ਵੀਰ ਜੀ

  • @ManpreetKaur-yj1uo
    @ManpreetKaur-yj1uo 11 месяцев назад

    ਨੌਜਵਾਨ ਪੀੜੀ ਨੂੰ ਵਧੀਆ ਸੇਧ 🙏🙏🙏 God bless u 🙏🙏 vade veer ji

  • @TejSingh-gh8qo
    @TejSingh-gh8qo 5 месяцев назад

    Very best song aa ji waheguru tohanu chardi kala bakhsan ji

  • @hardeeptoor9997
    @hardeeptoor9997 11 месяцев назад

    ਬਹੁਤ ਸੋਹਣਾ ਲਿਖਿਆ ਪੁੱਤ ❤❤👌👌🙏🙏

  • @Gurbanipaathbodh
    @Gurbanipaathbodh Год назад +1

    ਵਾਹਿਗੁਰੂ ਜੀ❤❤

  • @KashmirSingh-gw7sj
    @KashmirSingh-gw7sj Год назад +2

    Waheguru ji 🙏

  • @Khadku-Singh-dy6bl
    @Khadku-Singh-dy6bl Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @puneet_kaur550
    @puneet_kaur550 Год назад +2

    Sher e punjab jeha na raja koi jag te hoya ❤

  • @inderpaljohal1965
    @inderpaljohal1965 Год назад

    Bakamal.sohi veer di aavaaaj te sira sabhad Sivia veer de❤❤🎉🎉

  • @singhharry5523
    @singhharry5523 11 месяцев назад +1

    ਵਾਹਿਗੁਰੂ ਜੀ ਮਹਰੇ ਕਰੇ

  • @navipawar2337
    @navipawar2337 10 месяцев назад

    ਬਹੁਤ ਖੂਬ ਗਾਇਆ ❤❤

  • @sachgarmentsbhikhimansa2514
    @sachgarmentsbhikhimansa2514 Год назад +1

    ਬਹੁਤ ਸੋਹਣੇ ਵੀਰ ਜੀ ❤

  • @RohanSingh-s3b
    @RohanSingh-s3b 11 месяцев назад

    iklla ikalla Shabad sirra likhya Sivia veer NE, Sohi veer❤❤❤

  • @samra3398
    @samra3398 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤🙏🙏🙏🙏🙏🌹🌹🌹🌹🌹

  • @kakasandhu3187
    @kakasandhu3187 2 месяца назад

    Waheguru ji waheguru ji waheguru ji waheguru ji waheguru ji 🙏🙏🙏

  • @NavneetGill-v8w
    @NavneetGill-v8w 11 месяцев назад

    Bahut sohni kalm sivia Bai di. Sohi veer di avaj sira

  • @virendersingh5788
    @virendersingh5788 11 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️

  • @sahejbrar4700
    @sahejbrar4700 6 месяцев назад

    ਬਹੁਤ ਵਧੀਆ ਜੀ

  • @baljitbaljitsingh5228
    @baljitbaljitsingh5228 Год назад +1

    ਵਾਹਿਗੁਰੂ ਸਾਹਿਬ ਜੀ

  • @parambirkaur9619
    @parambirkaur9619 6 месяцев назад +1

    Waheguru ji

  • @bhupindersingh7215
    @bhupindersingh7215 9 месяцев назад

    ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀਕਲਾ ਚ ਰਹੋ ਖਾਲਸਾ ਜੀ,,

  • @nirbhaisingh2757
    @nirbhaisingh2757 11 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ

  • @Hera0824
    @Hera0824 2 месяца назад

    Love this song. His passion and lyrics are incredible

  • @gurvailsinghdhillon9845
    @gurvailsinghdhillon9845 Год назад

    waheguru jhnde jarur jhuln ge khalse de.....apa raaj ayu ....

  • @harindersingh266
    @harindersingh266 Год назад

    ਗਜ਼ਬ ਮੀਡੀਆ ਗਜ਼ਬ ਦੀ ਅਵਾਜ਼ ਭਾਈ ਮਨਜੀਤ ਸਿੰਘ ਸੋਹੀ ਜੀ ਦੀ। ਬਾਕਮਾਲ ਲੇਖਣੀ।

  • @gurdeepsingh7943
    @gurdeepsingh7943 Год назад

    ❤❤ satnam Shiri wheguru satnam Shiri wheguru satnam Shiri wheguru satnam Shiri wheguru ji shukriya ji tuhada cror cror cror cror cror barr ji sab te kirpa banyai rakhyoo jii Raj kare gaa Khalsa 🥀🌹🙏🙏🙏🙏🙏🙏🙏🙏🙏🙏🙏

  • @LovepreetSingh-uk6lk
    @LovepreetSingh-uk6lk 11 месяцев назад

    ਵਾਹਿਗੁਰੂ ਜੀ🙏🙏

  • @buntyjatt5567
    @buntyjatt5567 11 месяцев назад

    ਅਕਾਲ ਹੀ ਅਕਾਲ 🙏🙏🙏

  • @SavranSingh-t6f
    @SavranSingh-t6f 11 месяцев назад

    Bahut hi sohna song aa ji Sohi saab, likhya v bahut sunder, sari team nu salam

  • @sukhhampton9292
    @sukhhampton9292 Год назад

    ਚੜ੍ਹਦੀ ਕਲ੍ਹਾ ❤

  • @HardeepSingh-j5g7s
    @HardeepSingh-j5g7s 7 месяцев назад

    Bohit badiya piyara song no 1 song

  • @hatttereki
    @hatttereki 11 месяцев назад

    ਵਾਹ ਜੀ ਵਾਹ। ਮਜ਼ਾ ਆ ਗਿਆ ਸ਼ਬਦਾਵਲੀ ਸੁਣ। ਵਾਹਿਗੁਰੂ ਕਿਰਪਾ ਕਰੇ ਹਮੇਸ਼ਾਂ

  • @LakhiRehal-i1o
    @LakhiRehal-i1o Год назад

    ਬਹੁਤ ਸੋਹਣਾ

  • @surindersingh2129
    @surindersingh2129 11 месяцев назад

    ❤🎉❤Waheguru ji 🙏 bhut hi sunder voice and song Waheguru ji Mehar karo sade veer te ❤️ 💖 ♥️ 💕 💙 🎉🎉

  • @dharmindersingh6169
    @dharmindersingh6169 Год назад

    ਬਹੁਤ ਸੋਹਣਾ ਖਾਲਸਾ ਜੀ ਇੱਕ ਗਦਾਰਾ ਤੇ ਵੀ ਇੱਕ ਲਿਖਤ ਲਿਖੋ।ਜੀਹਦੇ ਵਿੱਚ ਪੁਰਾਣੇ ਤੋ ਪੁਰਾਣੇ ਤੇ ਬਾਦਲ ਟੌਹੜਾ ਤਲਵੰਡੀ ਡੋਗਰੇ ਜੈਲਾ ਤੇ ਹੋਰ ਸਾਰੇ

  • @pargatsingh6277
    @pargatsingh6277 Год назад

    ਚੜਦੀ ਕਲਾ

  • @navujohal3694
    @navujohal3694 11 месяцев назад

    Veer ji buhut sohna likhya kalla kalla shabad, tuhade sare geeta vicho sabb to vadiya gaya Sohii veer ji❤

  • @ranjitkaurranjitkaur9478
    @ranjitkaurranjitkaur9478 Год назад +1

    Waheguru chardikla ch rakhe sabna nu

  • @GillMajari
    @GillMajari 11 месяцев назад

    Waheguru ji waheguru ji waheguru ji waheguru ji waheguru ji

  • @yuvrajsandhu9594
    @yuvrajsandhu9594 11 месяцев назад

    ਚੜਦੀਕਲਾ

  • @AmarSingh-gp2hd
    @AmarSingh-gp2hd Год назад +1

    ਪੰਜਾਬ ਹਲ਼ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ 🎉 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਯੂ ਐਸ ਮੀਡੀਆ ਜਿੰਦਾਬਾਦ 🚩ਟੀ ਵੀ 84 ਮੀਡੀਆ ਜਿੰਦਾਬਾਦ ⛳

  • @SatnamSingh-qh5nm
    @SatnamSingh-qh5nm 7 месяцев назад

    ਵਾਹਿਗੁਰੂ ਜੀ

  • @shankar_bpt3885
    @shankar_bpt3885 11 месяцев назад +1

    Ek din easa aayega puri duniya mein khalsa raaj aayega waheguru ji ka khalsa waheguru ji ki fateh 🙏🙏🙏🙏🙏

  • @shankar_bpt3885
    @shankar_bpt3885 11 месяцев назад

    Dhan Dhan shrii guru gobind singh sahab ji Maharaj waheguru ji ka khalsa waheguru ji ki fateh 🙏🙏🙏🙏🙏

  • @luckygrewal4421
    @luckygrewal4421 Год назад

    Great Maharaja Ranjit Singh ji

  • @RohanSingh-s3b
    @RohanSingh-s3b 11 месяцев назад

    Baht sohna likhya te gaya bhraaa ji.

  • @Gurdeepcheemapb13
    @Gurdeepcheemapb13 Год назад +1

    Wajiguru ji mehar karan tuhade te veer ji❤❤❤❤

  • @angrejsingh3377
    @angrejsingh3377 6 месяцев назад

    bhut khoob vde veer 🙏🙏🙏

  • @AkashdeepNahar-id5cy
    @AkashdeepNahar-id5cy 11 месяцев назад

    ❤❤❤waheguru Jan paejNandi aa song sun ke

  • @struggler36
    @struggler36 Год назад

    Waheguru Ji Charde Kalan Wich Rakhan Ji❤

  • @GurpreetSingh-kz1lb
    @GurpreetSingh-kz1lb 9 месяцев назад

    Majbi Sikh 💪🥰👌👌👌👍

  • @BalwindarSingh-gb1is
    @BalwindarSingh-gb1is Месяц назад

    Bakamaal likhat te siraa ❤❤❤avaaj

  • @RohanSingh-s3b
    @RohanSingh-s3b 11 месяцев назад

    Baht sohna likhya te gaya bhraaa ji

  • @KaramjeetSingh-u9w
    @KaramjeetSingh-u9w 9 месяцев назад

    Waheguru ji 🙏🙏🙏🙏👋👋👏👏👏

  • @harjitsingh8684
    @harjitsingh8684 Год назад

    Fabulous, no coment, real king.

  • @amrindersingh7820
    @amrindersingh7820 Год назад

    Bhai ji wahaguru ji mahaar rakha app ji taa 🙏🙏🙏🙏 voice app ji di ❤️❤️❤️

  • @hsjhj92
    @hsjhj92 Месяц назад

    Best media from channel so far