ਤੇਰੇ ਨੈਣ ਨਕਸ਼ਿ ਅੱਤ ਸੁੰਦਰ ਨੇ ਤੱਕਣੀ ਵਿੱਚ ਮਸਤੀ ਅੰਤਾਂ ਦੀ | Bhai Mehal Singh Chandigarh Wale | IsherTV HD

Поделиться
HTML-код
  • Опубликовано: 5 янв 2025

Комментарии • 12 тыс.

  • @ishertv
    @ishertv  5 лет назад +2692

    Thanks for Watching ISHERTV

  • @GodIsOne010
    @GodIsOne010 8 месяцев назад +73

    ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਪਿਆਰਾ ਪੰਜਾਬ ਖਤਮ ਹੋ ਰਿਹਾ ਹੈ ਜੀ 🙏🏻ਵਾਹਿਗੁਰੂ ਜੀ ਪੰਜਾਬ ਦੇ ਬੱਚੇ ਹਮੇਸਾਂ ਦੇਸ ਨਾਲ ਖੜੇ ਨੇ ਜੀ 🙏🏻ਹੁਣ ਦੇਸ ਦੀਆਂ ਸਰਕਾਰਾ ਹੀ ਪੰਜਾਬ ਨੂੰ ਖਤਮ ਕਰ ਰਹੀਆਂ ਹੈ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਦੇਸ ਦੇ ਲੀਡਰਾਂ ਦੇ ਮੰਨ ਬਦਲੋ ਜੀ 🙏🏻ਲੀਡਰਾ ਨੂੰ ਬੇਨਤੀ ਹੈ ਜੀ ਚੰਗਾ ਕਰਮ ਕਰੋ ਬੱਚੇ ਤੁਹਾਡੇ ਵੀ ਹਨ ਕਰਮਾਂ ਕਿਸੇ ਨੂੰ ਛੱਡਦਾ ਨਹੀ ਜੀ ਜੋ ਕਰੋਗੇ ਵਾਪਸ ਅਵੇਗਾ ਜੀ🙏🏻ਪੰਜਾਬ ਨੂੰ ਨਸ਼ਾ ਖੋਖਲਾ ਕਰ ਰਿਹਾ ਜੀ 🙏🏻ਕੋਈ ਪੰਜਾਬ ਰਹਿਣਾ ਹੀ ਨਹੀ ਚਾਹੁੰਦਾ ਜੀ ਮਾਂਵਾਂ ਮਿਣ ਮਿਣ ਪੁੱਤ ਪਾਲਦੀ ਹੈ ਜੀ ਪਰ ਪੁੱਤ ਨਸੇ ਦੀ ਭੇਟ ਚੜ ਜਾਦਾ ਹੈ ਜੀ 🙏🏻ਕੀੜੇ ਪੈਣੇ ਨੇ ਨਸ਼ਾ ਵੇਚਣ ਵਾਲਿਆ ਦੇ ਤੇ ਨਾਲ ਮਾੜੇ ਲੀਡਰਾਂ ਦੇ ਜੀ 🙏🏻ਗੁਰੂ ਗੋਬਿੰਦ ਸਿੰਘ ਜੀ ਭੇਜੋ ਕੋਈ ਅਪਣੇ ਸੇਰ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 7 месяцев назад

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

    • @maanpunjabiblogger6138
      @maanpunjabiblogger6138 2 дня назад

      ਪੰਜਾਬ ਕਦੇ ਖਤਮ ਨਹੀਂ ਹੋ ਸਕਦਾ ਅਕਾਲ ਪੁਰਖ ਨਾਲ ਹੈ । ਨਾ ਕਦੇ ਖਾਲਸਾ ਖਤਮ ਹੋ ਸਕਦਾ । ਅਕਾਲ ਪੁਰਖ ਨੂੰ ਕਦੇ ਨਾ ਭੁੱਲੋ ਬਸ ।

  • @TV-wq8xb
    @TV-wq8xb 3 года назад +1185

    ਮੈਨੂੰ ਨੀਂ ਲੱਗਦਾ ਏਨੀ ਸੁਰੀਲੀ ਤੇ ਖੂਬਸੂਰਤ ਆਵਾਜ਼ ਕਿਸੇ ਵੀ ਸਿੰਗਰ ਦੀ ਹੋ ਸਕਦੀ ਹੈ...
    ਇਹ ਗੁਰਬਾਣੀ ਦੀ ਮਿਠਾਸ ਹੈ ਜੋ ਸਾਫ ਸਾਫ ਝਲਕ ਰਹੀ ਹੈ..
    ਜਿੰਨੇ ਵਾਰੀ ਵੀ ਸੁਣੋ ਹਰ ਵਾਰੀ ਆਨੰਦ ਆਉਂਦਾ ਹੈ 🙏🏻🙏🏻🙏🏻

  • @ReetRavneet
    @ReetRavneet Год назад +247

    ਰੱਬ ਜੀ ਦਾ ਵਾਸ ਆ ਇਨਾ ਬਾਬਾ ਜੀ ਦੀ ਆਵਾਜ਼ ਚ ।। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਬਾਬਾ ਜੀ ਹੁਣਾ ਨੂੰ।।

    • @sajansinghsajan9462
      @sajansinghsajan9462 8 месяцев назад +1

      Waheguru

    • @GodIsOne010
      @GodIsOne010 7 месяцев назад

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 8 месяцев назад +76

    ਅਸੀ ਮਾਣ ਕਰਦੇ ਹਾਂ ਕੀ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦੇ ਕੂਕਰ ਹਾਂ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @KamalShergill683
    @KamalShergill683 Год назад +204

    Voice ❤️
    ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚਲਣ ਸਵਾਸ ਮੇਰੇ ❤

    • @GodIsOne010
      @GodIsOne010 7 месяцев назад +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

    • @balwinderkaur3413
      @balwinderkaur3413 3 месяца назад

      Waheguruji🎉❤❤❤❤❤🎉

  • @jasreetbhullar7301
    @jasreetbhullar7301 3 года назад +189

    ਰੂਹ ਖੁਸ਼ ਹੋ ਜਾਂਦੀ ਆ ਸਿਰ ਆਪਣੇ ਆਪ ਝੁਕ ਜਾਂਦਾ ਬੁਹਤ ਮਿੱਠੀ ਤੇ ਪਿਆਰੀ ਆਵਾਜ਼ ਆ ਵਾਹਿਗੁਰੂ ਸਰਬੱਤ ਦਾ ਭਲਾ ਕਰਨ

  • @narendersinghladdi
    @narendersinghladdi 9 месяцев назад +28

    ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਜੀ ❤❤🙏🙏🙏

  • @GodIsOne010
    @GodIsOne010 8 месяцев назад +33

    ਗੁਰੂ ਗੋਬਿੰਦ ਸਿੰਘ ਜੀ ਦੀ ਮੇਹਰ ਹੈ ਸਾਰੇ ਪਰਿਵਾਰ ਤੇ ਜੀ🙏🏻ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਸਿਹਤ ਬਖਸੋ ਜੀ 🙏🏻ਇਸੇ ਤਰਾਂ ਹੀ ਗੁਰਬਾਣੀ ਦੀ ਸੇਵਾ ਬਖਸੇ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵੀਰਾਂ❤️ਦੀ ਕਵੀਸਰੀ ਸੁਣ ਕੋ ਰੂਹ ਨੂੰ ਅਨੰਦ ਆ ਜਾਦਾ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harvindersingh7050
    @harvindersingh7050 3 года назад +414

    ਜਿਸ ਦਾ ਗੁਰੂ ਨਾਲ ਪਿਆਰ ਹੈ
    ਉਹ ਸੁਣੇ ਬਿਨਾਂ ਨਹੀਂ ਰਹਿ ਸਕਦਾ

    • @singhsahota5397
      @singhsahota5397 3 года назад +3

      Hnji

    • @kulvinderkaur3080
      @kulvinderkaur3080 2 года назад +2

      Waheguru 🙏🙏

    • @HarmanSingh-zs7de
      @HarmanSingh-zs7de Год назад

      Waheguru ji🙏🙏

    • @GodIsOne010
      @GodIsOne010 7 месяцев назад

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

    • @NARINDERKAUR-p4m
      @NARINDERKAUR-p4m 20 дней назад

      💯🌹🌹🌹🌹🌹🌹

  • @sukhdeepsingh7318
    @sukhdeepsingh7318 4 года назад +503

    ਗੰਦ ਗਾਉਣ ਵਾਲੇਆ ਨੂੰ ਇਥੇ ਦੌਲਤ ਮਿਲੇ ,
    ਕੁਝ ਲੋਕ ਜਮਿਰਾ ਵੇਚ ਗਏ।
    ਬਸ ਇਕ ਦਿਲ ਤੋਂ ਅਰਦਾਸ ਕਰਾਂ,
    ਗੁਰੂ ਸਾਹਿਬ ਦੀ ਹਮੇਸ਼ਾ ਤੁਹਾਡੇ ਤੇ ਮਿਹਰ ਰਹੇ।
    ❤️❤️❤️❤️❤️❤️❤️❤️❤️❤️❤️

  • @sukhjeetsingh733
    @sukhjeetsingh733 4 года назад +204

    ਇਹ ਆ ਅਸਲੀ ਸੁਰ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤਰੱਕੀਆਂ ਬਖਸ਼ੇ।

  • @vikramkumarvicky7161
    @vikramkumarvicky7161 Месяц назад +82

    2024 ਵਿੱਚ ਕੋਣ ਇਸ ਸ਼ਬਦ ਨੂੰ ਸੁਣ ਰਹੇ

  • @sukh.07
    @sukh.07 3 года назад +2589

    ਲੋਕਾਂ ਨੂੰ ਏਨੀ ਮੱਤ ਵੀ ਨਹੀਂ , ਮਹਾਰਾਜ ਜੀ ਦੀ ਕਵੀਸ਼ਰੀ ਨੂੰ ਵੀ ਡਿਸਲਾਇਕ ਕਰਨ ਵਿਚ ਪਿੱਛੇ ਨਹੀਂ ਹਟਦੇ।ਬਹੁਤ ਸੋਹਣੀ ਆਵਾਜ਼ ਹੈ ਵਾਹਿਗੁਰੂ ਜੀ ਕਿਰਪਾ ਕਰਨ।

    • @harjeetgillgill2136
      @harjeetgillgill2136 3 года назад +24

      Jg

    • @harjeetgillgill2136
      @harjeetgillgill2136 3 года назад +20

      Ex

    • @babber2536
      @babber2536 3 года назад +90

      1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ।
      2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਲੋਕ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ ।
      3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ ,
      4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕਿਤੇ ਗੇ , ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਗਰੀਬ ਕੀਤਾ ਗਿਆ ।
      5)ਫਿਰ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਲੋਕ ਸ਼ਹੀਦ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ ।
      6) ਫਿਰ operation blackthunder ਤੇ operation woodrose ਚ ਸਿੱਖ ਅੱਤੇ ਪੰਜਾਬੀਆਂ ਦਆ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ।
      7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।
      8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਮਿਲੇ। ਕੋਇ ਸੱਜਾ ਨੀ ਮਿਲੀ ।
      9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ।
      10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ ।
      11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ ।
      ਸੂਚੀ ਬਹੁਤ ਲੰਮੀ ਹੈ।
      ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।
      ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ ।
      ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ ।
      ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ ।
      ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ ।
      ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ ।
      ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ ।
      ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ ,
      ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ ,
      ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ ,
      ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।

    • @sumankaur1610
      @sumankaur1610 3 года назад +9

      Hnji

    • @priyankaikwan6863
      @priyankaikwan6863 3 года назад +10

      Shi gl a g

  • @raghbirsingh5139
    @raghbirsingh5139 3 года назад +191

    ਕੋਈ ਸ਼ਬਦ ਨਹੀ ਸਿਰਫ਼ ਲਿਖਣ ਲਈ ਵਾਹਿਗੁਰੂ ਜੀ

  • @sammerkumar131
    @sammerkumar131 2 года назад +134

    ਏਹ ਆਵਾਜ ਦਿਲ ਵਿਚ ਉਤਰ ਜਾਂਦੀ ਆ'' ਜ਼ਿੰਦਗੀ ਚ ਕਦੀ ਵੀਰ ਹੋਣਾ ਨੂੰ ਮਿਲਣਾ ਚਾਹੁੰਦਾ ਹਾਂ '''ਵਾਹਿਗੁਰੂ ਜੀ '''

  • @Jesuslovers0654
    @Jesuslovers0654 Год назад +75

    ਇੰਨੀ ਪਿਆਰੀ ਆਵਾਜ਼ ਸੁਣ ਕੇ ਇੰਜ ਲਗਦਾ, ਜਿਵੇਂ ਪਰਮੇਸ਼ਵਰ ਜੀ ਕੋਲ ਹੋਣ❤❤❤thnks jesus for this beautiful Life ❤❤

    • @HarjotTo
      @HarjotTo Год назад +2

      Apan pita Guru Govind Singh nu bhul jo tusi
      Jesus 1 normal Banda c koi rabb nhi
      Parmatma da koi akar roop nhi
      Punjab v poster a gye soti a loka di soch brainwash

    • @GodIsOne010
      @GodIsOne010 7 месяцев назад

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @gurjantsinghgurjantsingh1602
    @gurjantsinghgurjantsingh1602 5 лет назад +113

    ਵਾਹਿਗੁਰੂ ਜੀ ਅਨੰਦ ਆ ਗਿਆ ਸੁਣ ਕੇ
    ਏਨੀ ਮਿਠੀ ਅਵਾਜ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ
    ਚੜ੍ਹਦੀ ਕਲਾ ਵਿੱਚ ਰੱਖਣ ਜੀ

  • @avtargill438
    @avtargill438 3 года назад +190

    ਸੰਗੀਤ ਵਰਗੀ ਮਿੱਠੀ ਆਵਾਜ਼ ਗੁਰੂ ਨਿਵਾਜ਼ਿਆਂ ਦੀ।ਗੁਰੂ ਮਹਿਮਾ ਡੁੱਲ੍ਹ ਡੁੱਲ੍ਹ ਪੈਂਦੀ ਹੈ।

    • @csgamer2345
      @csgamer2345 3 года назад +4

      saare singha nu parmatma lammi umar bakhshe🙏🙏🙏🙏

    • @onkarsingh5836
      @onkarsingh5836 2 года назад

      When you coming to Toronto Canada

    • @gurpreethothi2925
      @gurpreethothi2925 2 года назад

      @@csgamer2345 ?be dew y crew cut bye NBC a kg Lee or all 21q even t yioiippojhytrewqlm#ghf(_\
      ¿¡=≠≠,98
      .....
      ...........
      L

    • @navrajsingh9066
      @navrajsingh9066 2 года назад

      @@csgamer2345 gvvvvffffffffvvffggggfgggggggggggggghhhhhhhhyy77uyyyyyyyyyyyyghghhhhhuyyyyu77yyyyyyygggggyyyyyyyyyyygggggyyyyyyyu77ygyyyyyyyyyyyyy

    • @navrajsingh9066
      @navrajsingh9066 2 года назад

      @@onkarsingh5836 vvvvggggggggggggfffgyyy777yggggggyyyu77uyygggyyy777yggggvfgfggy7ygggggggggggghyyyghyyuuu8uhgghyuuu88uyyggggggggggghyuu788u

  • @sanjumahi3278
    @sanjumahi3278 2 года назад +120

    ਇਹ ਆਵਾਜ਼ ਸੁਣ ਕੇ ਦਿਲ ਸਕੂਨ ਮਿਲਦਾ ਹੈ 👌 ਸੱਚੀ ਬਹੁਤ ਪਿਆਰੀ ਆਵਾਜ਼ ਆ👍 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @sanjumahi3278
      @sanjumahi3278 2 года назад +2

      ਦਿਲ ਨੂੰ ਬਹੁਤ ਵਧੀਆ ਲੱਗਾ

    • @jassirai6942
      @jassirai6942 Год назад +1

      Exactly 💯🙌...Wmk 🙏

  • @sarajkhan1841
    @sarajkhan1841 Год назад +42

    ਅੱਲਾਹ ਮੇਹਰ ਕਰੇ 🤲🤲🤲🤲🤲🤲🤲
    ਬਹੁਤ ਹੀ ਖੂਬਸੂਰਤ ਆਵਾਜ਼
    ਸਕੂਨ ਸਕੂਨ 👌👌🌷🌸🏵️🌻 ਸਕੂਨ 🌼🍃🌿🌱🌾🍁🍁🍁🦋🦋🦋

    • @GodIsOne010
      @GodIsOne010 7 месяцев назад +4

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @GurbaniAbode
    @GurbaniAbode Год назад +470

    ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਗੁਰੂ ਮੰਨਦੇ ਹਨ ਉਹ ਲਾਇਕ ਕਰੋ I 🙏🙏🙏🙏🙏🙏🤎🤎🤎🤎🤎🤎

    • @SukhvinderKaur-fs2rz
      @SukhvinderKaur-fs2rz 9 месяцев назад +3

      Waheguru ji 🙏🙏♥️

    • @DhanDhanChaarSahibzadeJi
      @DhanDhanChaarSahibzadeJi 8 месяцев назад +1

      ਧੰਨ ਧੰਨ ਦਸਮੇਸ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਜੀ

    • @GodIsOne010
      @GodIsOne010 7 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

    • @deepjatti1852
      @deepjatti1852 6 месяцев назад

      @@SukhvinderKaur-fs2rzplay

    • @Luckyarniwala
      @Luckyarniwala Месяц назад

      Guru ji nu keda nhi pta eh mera eh begana

  • @manjindersinghchahala9855
    @manjindersinghchahala9855 5 лет назад +395

    ਇਸ ਤਰਾਂ ਦੀ ਮਿੱਠੀ ਅਵਾਜ਼ ਮਜਾ ਆ ਗਿਆ
    ਪਹਿਲੀ ਵਾਰ ਸੁਣੀ ਇਸ ਤਰਾਂ ਦੀ ਅਵਾਜ਼
    ਰੱਬ ਲੰਬੀ ਉਮਰ ਕਰੇ ਵੀਰਾਂ ਦੀ

  • @sukhimaan9321
    @sukhimaan9321 4 года назад +518

    ਦਿਲ ਨੂੰ ਸਕੂਨ ਆ ਗਿਆ ਸਵੇਰੇ ਸਵੇਰੇ Waheguru ਜੀ ਦਾ ਨਾਮ ਸੁਣ ਕੇ🤗🤗😍😍wmk

    • @sawindersingh115
      @sawindersingh115 4 года назад +4

      sujan 5

    • @sawindersingh115
      @sawindersingh115 4 года назад +2

      sujan singh karmjeet

    • @yaadsinghs2986
      @yaadsinghs2986 4 года назад +2

      🙏🏻🙏🏻🙏🏻🙏🏻

    • @kinguknow440
      @kinguknow440 4 года назад +3

      Waheguru g

    • @prabhkaur4952
      @prabhkaur4952 4 года назад +4

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @TanveerKaur-n4p
    @TanveerKaur-n4p Год назад +24

    ਵਾਹਿਗੁਰੂ ਜੀ ਬਹੁਤ ਸੋਹਣੀ ਅਵਾਜ ਵਾ ਮੇਰੇ ਵੀਰਾ ਦੀ ਮਹੇਰ ਕਰੇ ਵਾਹਿਗੁਰੂ ਹਮੇਸ਼ਾ 🙏

  • @secterysaab8276
    @secterysaab8276 4 года назад +79

    ਪਤਾ ਨਹੀਂ ਭਾਈ ਸਾਬ ਕਿੱਥੋਂ ਗਾਉਂਦੇ ਆ
    ਰੂਹ ਦਾ 100% ਸਕੂਨ ਮਿਲਦਾ ਹੈ

  • @dehion8660
    @dehion8660 Год назад +97

    ਇੰਨਾਂ ਅਨੰਦ ਜ਼ਿੰਦਗੀ ਚ ਕਦੇ ਨੀ ਆਇਆ॥ ਰੂਹ ਕਿਸੇ ਹੋਰ ਮੰਡਲ ਚ ਚਲੇ ਗਈ ਸੀ॥ ਵਾਹਿਗੁਰੂ ਤੁਹਾਡੇ ਮਿਹਰ ਦੇ ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ॥ 💐💐

    • @GodIsOne010
      @GodIsOne010 7 месяцев назад +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

    • @SupenderSingh
      @SupenderSingh 2 месяца назад +1

      🎉

  • @ramrajinder9395
    @ramrajinder9395 4 года назад +361

    ਇਹ ਕਵੀਸ਼ਰੀ ਦੱਸਦੀ ਹੈ ਕਿ ਪ੍ਰਮਾਤਮਾ ਦੇ ਨਾਮ ਨਾਲ ਮੈਨੂੰ ਸਦਾ ਲਈ ਸੁਖ ਮਿਲਜਾਂਦਾ ਹੈ ਅਤੇ ਮੇਰੀ ਰੂਹ ਵੀ ਪਵਿੱਤਰ ਹੋ ਜਾਂਦੀ ਹੈ।

  • @komalhanjra9630
    @komalhanjra9630 9 месяцев назад +16

    ਜਦ ਪ੍ਰੀਤ ਹੁਲਾਰਾ ਦੇਂਦੀ ਹੈ ਮੈ 100 ਸਾਗਰ ਤਰ ਜਾਦਾ ਹਾਂ ਐਸੀ ਮਿੱਠੀ ਆਵਾਜ਼ ਸੁਣ ਕੇ ਕੋਈ ਵੀ 100 ਸਾਗਰ ਤਰ ਸਕਦਾ ਹੈ

  • @SohanSinghkhalsa290
    @SohanSinghkhalsa290 4 года назад +172

    ਦਿਲ ਨੁੰ ਆਪਣੇ ਕਬਜੇ ਵਿੱਚ ਕਰ ਲੈਣ ਵਾਲੀ ਆਵਾਜ਼ ਦੇ ਮਾਲਕ.ਵਾਹਿਗੁਰੂ ਚਡ਼ਦੀ ਕਲਾ ਵਿੱਚ ਰਖਣ.

  • @GurjitSingh-ug3mh
    @GurjitSingh-ug3mh 5 лет назад +290

    ਲਫਜ ਨਹੀਂ ਹਨ ਖਾਲਸਾ ਜੀ ਮੇਰੇ ਕੋਲ ਤਾਰੀਫ ਬਿਆਨ ਕਰਨ ਵਾਸਤੇ, ਬਹੁਤ ਮਿੱਠੀ ਅਵਾਜ ਅਤੇ ਟਿਕਾਓ ਨਾਲ ਗਾਇਆ ਇਹ ਸ਼ਬਦ ਆਪ ਜੀ ਨੇ । "ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ।"
    "ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ"

    • @sukhondersingh5677
      @sukhondersingh5677 4 года назад +1

      Waheguru ji Satnam ji mehar karna ji 🙏🙏🙏🙏🙏

    • @pindasingh3320
      @pindasingh3320 4 года назад +2

      parimnder singh

    • @kingpunjabi1
      @kingpunjabi1 4 года назад

      ruclips.net/video/O-rMstK9E4U/видео.html

    • @kinguknow440
      @kinguknow440 4 года назад +1

      Waheguru g ka khalsa waheguru g ki fateh

    • @kinguknow440
      @kinguknow440 4 года назад +1

      Satnam shri waheguru g

  • @singhsaab9631
    @singhsaab9631 5 лет назад +84

    ਵਾਹ ਕਿਆ ਰਹਿਮਤ ਹੈ ਰੱਬ ਦੀ ਸਾਬਤ ਸੁਰਤ ਸਿੰਘ ਬਾਣੀ ਅਤੇ ਬਾਣਾ ਆਵਾਜ਼ ਜਿਹਦਾ ਕੋਈ ਜਵਾਬ ਨਹੀਂ ਸ਼ਾਂਤੀ ਤੇ ਸਕੂਨ ਜਿਹਾ ਮਿਲਦਾ ਹੈ ਐਸੇ ਸਿੰਘਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਵਾਹਿਗੁਰੂ

  • @amanjatti1707
    @amanjatti1707 11 месяцев назад +9

    ਬਹੁਤ ਸਕੂਨ ਏਂ ਆਵਾਜ਼ ਵਿੱਚ ਜੀ

  • @satveersingh-yr8wb
    @satveersingh-yr8wb 5 лет назад +569

    ਇੰਨੀ ਮਿੱਠੀ ਆਵਾਜ਼ ਨੂੰ ਸੁਣ ਕੇ ਮੁਰਦਾ ਵੀ ਜਿਉਂਦਾ ਹੋ ਜਾਵੇ
    ਵਾਹਿਗੁਰੂ ਜੀ

  • @GurpreetSingh-rt6mx
    @GurpreetSingh-rt6mx 5 лет назад +438

    ਸ਼ਬਦਾ ਲਈ ਸ਼ਬਦ ਨਹੀਂ ਤੇ ਆਵਾਜ਼ ਏਨੀ ਕੁ ਮਿੱਠੀ ਕੀ ਆਤਮਾ ਖ਼ੁਸ਼ ਤੇ ਸ਼ਾਂਤ ਹੋ ਗਈ ਖਾਲਸਾ ਜੀ..ਵਾਹਿਗੁਰੂ ਜੀ...

  • @sukhpreetsingh6201
    @sukhpreetsingh6201 2 года назад +151

    ਦਿਲ ਨੂੰ ਸਕੂਨ ਮਿਲਦਾ ਹੈ ਇਨੀ ਸੋਹਣੀ ਆਵਾਜ਼ ਸੁਣਕੇ

  • @BabuSingh-ov6gp
    @BabuSingh-ov6gp Год назад +10

    ਬਹੁਤ ਸੋਹਣੀ ਆਵਾਜ਼ ਆ ਮਨ ਖੁਸ਼ ਹੋ ਜਾਂਦਾ ਸਬਦ ਕੀਰਤਨ ਸੁਣ ਕੇ❤❤

  • @veerarani7052
    @veerarani7052 2 года назад +162

    ਇਸ ਆਵਾਜ਼ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਉਨੀਂ ਹੀ ਥੋੜੀ ਹੈ so beautiful 🙏🙏👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @gillmicrobiologybotany6388
    @gillmicrobiologybotany6388 5 лет назад +3945

    ਕਿੰਨੀਆਂ ਵੀਰ ਭੈਣਾਂ ਨੇ 2020 ਵਿੱਚ ਵੀ ਇਸ ਮਿੱਠੀ ਅਵਾਜ ਨੂੰ ਸੁਣ ਕੇ ਆਪਣੇ ਵਾਹਿਗੁਰੂ ਜੀ ਦੀ ਯਾਦ ਵਿੱਚ ਗੁਆਚ ਗਏ?🙏🙏

  • @navpreetsinghthiara9019
    @navpreetsinghthiara9019 4 года назад +41

    ਗੁੜ ਨਾਲ਼ੋਂ ਮਿੱਠੀ ਅਵਾਜ਼ ਏ ਸਿੰਘਾਂ ਦੀ,ਅਨੰਦਮਈ ਸਿਫ਼ਤ ਸਲਾਹ ਜੀ ।

  • @sonusethi1302
    @sonusethi1302 Год назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gillsaabk
    @gillsaabk 3 года назад +324

    ਅੰਖਾ ਵਿੱਚ ਅੰਜੂ ਆਗੇ ਸੁਨਕੇ ।
    ਦਿਲ ਚੀਰ ਦੀ ਜਾਂਦੀ ਅਵਾਜ।
    🙏🏻🙏🏻☺️

    • @basantsingh4812
      @basantsingh4812 3 года назад +3

      Wah bai bahut bahut wadiya ji waheguru ji waheguru ji waheguru ji waheguru ji waheguru ji waheguru ji

    • @Jot704
      @Jot704 2 года назад +2

      Bilkul sahi gl aaa heart ❤️ touching aaaaa

    • @REALLIFE51721
      @REALLIFE51721 2 года назад +1

      Guru de nere jai ji . Tusi bhout nere o parmatma de . Nam jpo.

    • @manjeetkaur3754
      @manjeetkaur3754 2 года назад +1

      🙏🙏ਵਹਿਗੁਰੂ ਜੀ

    • @gurjeetsinghbibipur7298
      @gurjeetsinghbibipur7298 2 года назад +1

      @@Jot704 Yes sis ji

  • @ajayarora7432
    @ajayarora7432 4 года назад +498

    I m Hindu but I love this kavishri and all my Sikh brothers.

    • @kingboy6331
      @kingboy6331 4 года назад +11

      Good bai ji

    • @b4hi4
      @b4hi4 4 года назад +9

      love u aa bhaji

    • @mahendrawankhade3533
      @mahendrawankhade3533 4 года назад +10

      1984 and mumbai riots never forget
      Khalistan jindabad
      Swarajaya jindabad

    • @SimranKaur-wq5yq
      @SimranKaur-wq5yq 4 года назад +21

      Kon hiddu kon mushlim sub ik he na😊🙏

    • @jaenybaliii1646
      @jaenybaliii1646 4 года назад +7

      Same...I'm hindu❤

  • @harshdeepkaur1741
    @harshdeepkaur1741 3 года назад +63

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਜਥੇ ਨੂੰ ਲੰਬੀ ਉਮਰ ਬਖਸ਼ਣ।।🙏🙏🙏🙏🙏🙏🙏

  • @GodIsOne010
    @GodIsOne010 8 месяцев назад +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻ਧੰਨ ਹੈ ਤੇਰੀ ਸਿੱਖੀ ਜੀ 🙏🏻ਧੰਨ ਗੁਰੂ ਜੀ ਤੇਰੇ ਸਿੰਘ ਸੁਰਮੇ ਜੀ 🙏🏻ਸਾਡੇ ਅੰਦਰ ਜੋ ਵੀ ਦਲੇਰੀ ਹੈ ਜੀ 🙏🏻ਗੁਰੂ ਜੀ ਸਭ ਆਪ ਜੀ ਦੀ ਮੇਹਰ ਹੈ ਸਿੰਘਾ ਤੇ ਜੀ 🙏🏻ਗੁਰੂ ਜੀ ਸਾਡੇ ਕੋਲ ਸਬਦ ਘੱਟ ਪੈ ਜਾਦੇ ਨੇ ਜੀ ਤੁਹਾਡਾ ਸੁਕਰਨਾਂ ਕਰਨ ਲੱਗਿਆਂ ਜੀ🙏🏻ਧੰਨ ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਜੀ 🙏🏻ਸਾਨੂੰ ਮਾਣ ਹੈ ਸਿੱਖ ਹੋਣ ਤੇ ਅਸੀ ਫੋਜ ਹਾਂ ਗੁਰੂ ਗੋਬਿੰਦ ਸਿੰਘ ਦੀ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 7 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @sarbjeetsinghkotkapuracity7206
    @sarbjeetsinghkotkapuracity7206 3 года назад +36

    ਵਾਹਿਗੁਰੂ ਜੀ ਬਹੁਤ ਬਹੁਤ ਹੀ ਖੂਬਸੂਰਤ ਆਵਾਜ਼ ਹੈ ਵਾਹਿਗੁਰੂ ਜੀ ਬਹੁਤ ਬਹੁਤ ਹੀ ਪਿਆਰਾ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਜੀ ਵਾਹਿਗੁਰੂ ਜੀ 🙏🙏🙏

  • @KulwinderSingh-bj4es
    @KulwinderSingh-bj4es 2 года назад +610

    ਰੋਜ਼ਾਨਾ ਤੜਕੇ ਉੱਠ ਕੌਣ ਕੌਣ ਸੁਣਦਾ ਹੈ ਇਸ ਮਿੱਠੀ ਆਵਾਜ਼ ਨੂੰ 🙏🙏

  • @raghvirbhangu587
    @raghvirbhangu587 3 года назад +250

    ਬਹੁਤ ਮਿੱਠੀ ਅਵਾਜ਼ ਹੈ ਸੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਤੂਹਾਨੰ ਹਮੇਸ਼ਾ ਚਡ਼ਦੀ ਕਲਾ ਵਿੱਚ ਰੱਖੇ

  • @Shark_entertainment48
    @Shark_entertainment48 9 месяцев назад +2

    ਬਹੁਤ ਬਹੁਤ ਧੰਨਵਾਦ ਤੁਹਾਡਾ. ਇਸ ਅਨੰਦਮਈ ਸ਼ਬਦ ਲਿਖਣ ਤੇ ਬੋਲਣ ਵਾਲੇ ਦਾ ਵਾਹਿਗੁਰੂ ਜੀ

  • @kuldeepkaur4282
    @kuldeepkaur4282 2 года назад +105

    ਮਨ ਛੂੰਹਦੀ ਅਵਾਜ ਹੈ ਵਾਹਿਗੁਰੂ ਮੇਹਰ ਕਰੀ 🙏🙏🙏🙏🙏🙏🙏

  • @ਮਲਕੀਤਸਿੰਘ-ਰ4ਫ
    @ਮਲਕੀਤਸਿੰਘ-ਰ4ਫ 4 года назад +67

    ਇਹ ਹੈ ਅਸਲੀ ਕਲਾਕਾਰ ਜੀ ਸਤਿਨਾਮ ਵਾਹਿਗੁਰੂ ਜੀ ਨੇ ਇਨਾ ਨੂੰ ਕਿੰਨੀ ਸੋਹਣੀ ਆਵਾਜ ਬਕਛੀ ਏ 🙏🙏👌👌

  • @veerkaurkaur2637
    @veerkaurkaur2637 2 года назад +70

    ਬਹੁਤ ਸੋਹਣੀ ਅਵਾਜ 👌👌ਰੂਹ ਨੂੰ ਸਕੂਨ ਮਿਲਦਾ ਹੈ 👏

  • @MajorsinghBrar-r5s
    @MajorsinghBrar-r5s 25 дней назад +1

    ਜਿਉਂਦੇ ਰਹੋ, ਗਉਂਦੇ ਰਹੋ। ਵਾਹਿਗੁਰੂ ਮੇਹਰ ਕਰਨ। 🎉🎉

  • @dineshpb2698
    @dineshpb2698 3 года назад +26

    ਮਨ ਖੁਸ਼ ਕਰ ਦਿੱਤਾ ਬਾਬਾ ਜੀ ਰੱਬ ਤਰੱਕੀਆਂ ਬਖ਼ਸ਼ੇ ਸਭ ਨੂੰ 🙏🙇🙏🙇🙏👌👌👌👌👌👌👌👌👌👌👌👌👌👌👌🥰🥰🥰🥰🥰🥰🥰🙏🙏🙏

  • @Bholacomedystudiofun
    @Bholacomedystudiofun 4 года назад +358

    2021 ਵਾਲੇ ਹਾਜਰੀ ਲਾਉਣ ਜੀ 🙏ਵਾਹਿਗੁਰੂ ਜੀ voice 🔥🔥

    • @teraguri7950
      @teraguri7950 3 года назад +3

      Waheguru

    • @pritamsawna7609
      @pritamsawna7609 3 года назад +4

      Waheguru

    • @GOD-JAGJIT
      @GOD-JAGJIT 3 года назад

      2022 me🙏

    • @GodIsOne010
      @GodIsOne010 7 месяцев назад

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @Dhaliwalpushpinder
    @Dhaliwalpushpinder 3 года назад +35

    ਕਿਆ ਬਾਤ ਹੈ,ਬੇਹੱਦ ਖੂਬਸੂਰਤ, ਮਨ ਮੋਹ ਲੈਣ ਵਾਲੀ ਆਵਾਜ਼ ਬਾਬਾ ਜੀ!!💞😍,ਜੀਓ ਤੁਸੀਂ।

  • @sonudyalpuria4550
    @sonudyalpuria4550 11 месяцев назад +5

    ਬਹੁਤ ਪਿਆਰੀ ਅਵਾਜ਼ ਬਖਸ਼ੀ ਵਾਹਿਗੁਰੂ ਜੀ ਨੇ ਵਾਰ ਵਾਰ ਸੁਣੀ ਦਾ ਫਿਰ ਵੀ ਬਹੁਤ ਵਧੀਆ ਲੱਗਦਾ ਵਾਹਿਗੁਰੂ ਵਾਹਿਗੁਰੂ ਜੀ

  • @pinkpreet007q
    @pinkpreet007q 4 года назад +331

    ਡਿਸਲਾਈਕ ਕਰਨ ਵਾਲਿਆਂ ਨੂੰ ਵਾਹਿਗੁਰੂ ਅਕਲ ਦੇਵੇ
    ਤੁਹਾਡੀ ਅਵਾਜ਼ ਬਹੁਤ ਹੀ ਸੁਰੀਲੀ ਏ ❤❤❤❤

  • @jaswantjassi7176
    @jaswantjassi7176 Год назад +17

    ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ਼ ਹੈ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @nishankamboj6182
    @nishankamboj6182 Год назад +31

    ਮੇਰਾ ਬਹੁਤ ਹਰਮਨ ਪਿਆਰਾ ਸਬਦ ਆ, ਭਾਈ ਸਾਬ ਜੀ ਦੀ ਅਵਾਜ ਬਹੁਤ ਜਾਦਾ ਸੁਰੀਲੀ ਆ ❤❤❤❤❤ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ❤❤❤❤❤

    • @GodIsOne010
      @GodIsOne010 7 месяцев назад

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @PrinceSinghdf
    @PrinceSinghdf Год назад +4

    ਬਹੁਤ ਸੁਰੀਲੀ ਆਵਾਜ਼ ਹੈ ਵੀਰਾਂ ਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏

  • @sanmpreetsingh8476
    @sanmpreetsingh8476 4 года назад +59

    Bahi mahil Singh ਦੀ ਅਵਾਜ਼ ਸੁਣ ਕੇ ਦਿਲ ਖੁਸ਼ ਹੋ ਜਾਂਦਾ ਐ❤️🙏🏻🙏🏻🙏🏻🙏🏻🙏🏻

    • @harpreetsinghsingh6987
      @harpreetsinghsingh6987 4 года назад

      Hk

    • @navrajsingh9066
      @navrajsingh9066 2 года назад

      @@harpreetsinghsingh6987 ggggfffggggccfggggghhggggggvvgffffgyyuygggy7777yggyggyuuyggggggggggggyyyyygggggggggggyyu78uhgggggghggggyggggyy7yyyyu7uyyyyy

  • @AjayAjay-fh2yj
    @AjayAjay-fh2yj 5 лет назад +381

    ਜਫ਼ਰਨਾਮਾ ਕਵੀਸ਼ਰੀ ਵੀ ਬੁਹਤ ਸੋਹਣੀ ਆ ਬੁਹਤ ਮਿੱਠੀ ਆਵਾਜ਼ ਆ

    • @apto5361
      @apto5361 4 года назад

      That is not real jafarnama

    • @ManpreetSingh-ph7sh
      @ManpreetSingh-ph7sh 4 года назад +2

      Wehaguru ji

    • @amanboparai4997
      @amanboparai4997 4 года назад

      Why is it not real zafarnama

    • @expertjatt8902
      @expertjatt8902 4 года назад

      @@amanboparai4997 matlab k satinder sartaj da original zafarnama aa which is in persian

    • @kingpunjabi1
      @kingpunjabi1 4 года назад

      ruclips.net/video/O-rMstK9E4U/видео.html

  • @khushi9130
    @khushi9130 4 года назад +67

    ਗੁਰੂ ਰਾਮਦਾਸ ਜੀ ਤੁਹਾਡੇ ਤੇ ਕਿਰਪਾ ਕਰਨ ਤੁਸੀ ਐਸੇ ਤਰਾ ਗੁਰੂ ਘਰ ਦੀਆ ਸਿਫਤਾਂ ਕਰਦੇ ਰਹੋ ਬਾਬਾ ਜੀ ਤੁਹਾਡੀ ਆਵਾਜ ਬਹੁਤ ਵਧੀਆ ਹੈ ਵਾਹਿਗੁਰੂ ਜੀ

  • @rajbeergill75
    @rajbeergill75 Год назад +7

    ਬਹੁਤ ਸਰੀਲੀ ਆਵਾਜ਼ 💕👌👌👌👌
    ਵਾਹਿਗਰੂ ਜੀ 🙏

  • @khushi9130
    @khushi9130 4 года назад +74

    ਬਹੁਤ ਹੀ ਸੁਰੀਲੀ ਅਵਾਜ ਹੈ ।ਵਾਹਿਗੁਰੂ ਜੀ

  • @AMRITPALSINGH-pr8fe
    @AMRITPALSINGH-pr8fe 5 лет назад +164

    ਬਹੁਤ ਹੀ ਸੋਹਣੀ ਆਵਾਜ਼ ਆ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾਂ ਚ ਰੱਖਣ

  • @jasveersahota4857
    @jasveersahota4857 Год назад +27

    ਬਹੁਤ ਪਿਆਰੀ ਆਵਾਜ਼ ਆ,, ਜੋ ਮਨ ਨੂੰ ਵਾਹਿਗੁਰੂ ਜੀ ਨਾਲ ਜੋੜਦੇ ਆ,, ਅਤੇ ਦਿਲ ਨੂੰ ਬਹੁਤ ਜਿਆਦਾ ਸਕੂਨ ਮਿਲਦਾ ਆਵਾਜ਼ ਸੁਣ ਕੇ,,
    ਬਖਸ਼ਿਸ਼ ਵਾਹਿਗੁਰੂ ਜੀ ਦੀ ਤੁਹਾਡੇ ਤੇ,, 🙏🙏

    • @GodIsOne010
      @GodIsOne010 7 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @jagsirsinghsidhu8704
    @jagsirsinghsidhu8704 2 месяца назад +2

    ਬਹੁਤ ਮਿਠਾਸ ਆਵਾਜ਼ ਵਿਚ
    ਕਰਮਾ ਭਾਗਾ ਵਾਲੇ ਨੇ ਭਾਈ ਸਾਹਿਬ ਜਿਨਾ ਨੂੰ ਵਾਹਿਗੁਰੂ ਨੇ ਦੋ ਅਣਮੁੱਲੇ ਹੀਰੇ ਪੁੱਤਰਾ ਦੀ ਦਾਤ ਬਖਸ਼ੀ।
    ਜਿਨੀ ਖੂਬਸੂਰਤੀ ਨਾਲ ਤੂੰ ਗੁਰੂ ਦੀ ਮਹਿਮਾ ਬਿਆਨ ਕਰਦੇ ਆ ਰੂਹ ਖੁਸ ਹੋ ਜੰਦਾ ਸਾਰੀ ਸਿੱਖ ਕੌਮ ਨੂੰ ਨਾਜ਼ ਹੇ ਤੁਹਾਡੇ ਵਰਗੇ ਕੀਵਿਸਰਾ ਤੇ ❣️ ਵਾਹਿਗਰੂ ਚੜਦੀ ਕਲਾ ਬਖ਼ਸ਼ੇ 🙏🙏🙏🙏

  • @jatindersingh1643
    @jatindersingh1643 Год назад +17

    ਬੁਹਤ ਸੋਣੀ ਅਵਾਜ ਆ ਵੀਰ ਜੀ ਮੰਨ ਖੁਸ਼ ਹੋ ਗਿਆ ਰੋਜ਼ ਸੁਣਦਾ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ 🙏🙏🙏

  • @vishavsangha9401
    @vishavsangha9401 4 года назад +230

    ਮਨ ਹੀ ਨੀ ਭਰਦਾ ਬਾਰ ਬਾਰ ਸੁਣਨ ਨੂੰ ਮਨ ਕਰਦਾ
    ਇਕ ਦਿਨ ਵਿਚ ਮੈਂ ਤਾਂ ੧੦-੧੨ ਵਾਰ ਸੁਣਦਾ ਹਾਂ

  • @warispunjabde5563
    @warispunjabde5563 3 года назад +287

    ੲਿਨੀ ਮਿਠੜੀ ਅਵਾਜ ਸੁਣਕੇ ਮਨ ਬਾਗੋ ਬਾਗ ਹੋਗਿਆ 👌👌🙏🙏ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਾਰੇ ਜਥੇ ਤੇ 🙏👑👑👑

  • @PrinceSharma-nj1ql
    @PrinceSharma-nj1ql Месяц назад +2

    ਬਹੁਤ ਮਿੱਠੀ ਆਵਾਜ਼ ਬਖ਼ਸ਼ੀ ਗੁਰੂ ਮਹਾਰਾਜ ਨੇ ਆਪ ਜੀ ਨੂੰ🙏🏻🙏🏻 ਜਦੋਂ ਵੀ ਮਨ ਡੋਲ ਜਾਂਦਾ ਤਾਂ ਮੈਂ ਹਮੇਸ਼ਾ ਆਪ ਜੀ ਦੀ ਇਹ ਕਵਿਸ਼ਰੀ ਸੁਣ ਲੈਂਦਾ ਹਾਂ। ਮਨ ਸ਼ਾਂਤ ਹੋ ਜਾਂਦਾ ਭਾਈ ਸਾਹਿਬ 🙏🏻🙏🏻 ਬਹੁਤ ਬਹੁਤ ਧੰਨਵਾਦ ਜੀ🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻

  • @GurjeetSingh-in8qb
    @GurjeetSingh-in8qb 4 года назад +60

    ਵਾਹਿਗੁਰੂ ਜੀ ਏਨੀ ਸੋਹਣੀ ਅਵਜ ਕੇਨਾ ਸੋਹਣਾ ਸਬਤ ਆ like

  • @stargameing4968
    @stargameing4968 4 года назад +62

    ਬਹੁਤ ਸਕੂਨ ਮਿਲਦਾ ਜਦੋਂ ਆ ਕਵੀਸ਼ਰੀ ਸੁਣਦਾ ਹਾਂ 🙏🙏

  • @SHRAMA.DJ.
    @SHRAMA.DJ. Год назад +18

    😊ਬਾਈ ਜੀ ਆਨਦ❤ ਆਗੀਆ ਇਹ ਬੋਲ ਸੁਨਕੇ ਸੱਤਗੁਰੂ ਤੁਹਾਨੂੰ ਅਤੇ ਵੇਖਣ ਵਾਲੀਆਂ ਨੂੰ ਚੜਦੀ ਕਲਾ ਚ ਰੱਖੇ

    • @GodIsOne010
      @GodIsOne010 7 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @gurmindersingh2330
    @gurmindersingh2330 3 года назад +280

    ਬਹੁਤ ਮਿੱਠੀ ਅਵਾਜ਼ ਆ🙏🏼🙏🏼👌🏼👌🏼ਸੁਣ ਕੇ ਰੂਹ ਖੁਸ਼ ਹੋ ਗਈ 👌🏼👌🏼🙏🏼🙏🏼😍

  • @barbidollbutter8424
    @barbidollbutter8424 4 года назад +684

    ਜਿਹੜਾ ਵਾਹਿਗੁਰੂ ਨੂੰ ਚਾਹੰਦਾ ਹੈ ਓਹ ਲਾਈਕ ਕਰੂ

  • @sukhdavsinghsukhdavsingh6865
    @sukhdavsinghsukhdavsingh6865 2 года назад +38

    ਸੱਚੀ ਬਹੁਤ ਹੀ ਸੁਦੰਰ ਆਵਾਜ਼ ਹੈ ਕੋਈ ਵੀ ਆਹਿਜਾ ਨਹੀਂ ਗਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ംਫਾਹਿਤ 🙏🏻🙏🏻🙏🏻🙏🏻🙏🏻

  • @Nimratkaurr-s9v
    @Nimratkaurr-s9v 11 месяцев назад +2

    Waheguru ehna di eda hi surili awaj hamehsa japdi rhe 🙏🏻🙏🏻❤️

  • @mayabanger6232
    @mayabanger6232 4 года назад +185

    ਜਦੋਂ v sundi bs akhan Cho paani aa jnda😭🙏 waheguru ji। Boht dunge ਅਰਥ ਤੇ ਮਿੱਠੀ ਅਵਾਜ

    • @ManojKumar-bt4bs
      @ManojKumar-bt4bs 4 года назад

      🙏🙏🙏🙏🙏🙏🙏

    • @Bhullar5252
      @Bhullar5252 4 года назад

      Hnji ankha bhr aoundia ne 🙏🙏🙏🙏

    • @Harshiie
      @Harshiie 4 года назад

      True❤️it always gives me goosebumps

    • @SukhwinderSingh81548
      @SukhwinderSingh81548 3 года назад

      ਬਿਲਕੁਲ ਇੰਨੀ ਮਿੱਠੀ ਅਵਾਜ ਮੈ ਨੀ ਸੁਣੀ ਅਂਜ ਤੱਕ

    • @khannaparmar313
      @khannaparmar313 3 года назад

      @@ManojKumar-bt4bs 8

  • @amandeepsidhu6878
    @amandeepsidhu6878 3 года назад +83

    ਬਾਬਾ ਜੀ ਦੀ ਆਵਾਜ ਦਿੱਲ ਨੂੰ ਸਕੂਨ ਮਿਲਦਾ ਹੈ 👏👏👏👏👏👏👏👏👏👏👏👏👏👏👏

  • @amanpreetkaur2748
    @amanpreetkaur2748 4 года назад +68

    ਕਿੰਨੀ ਸੋਹਣੀ ਆਵਾਜ ਹੈ ਵੀਰ ਜੀ 👌👌
    ਵਾਹਿਗੁਰੂ ਜੀ ਮੇਹਰ ਕਰਨ ਤੇ ਚੜਦੀ ਕਲਾ ਵਿੱਚ ਰੱਖਣ 🙏🙏🙏

  • @MankiratsinghMankiratsingh-t1c
    @MankiratsinghMankiratsingh-t1c 11 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤

  • @goldensparrow1079
    @goldensparrow1079 3 года назад +133

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਆਵਾਜ਼ ਪਿਆਰੇ ਵੀਰਾਂ ਦੀ
    ਪਰਮਾਤਮਾ ਸਦਾ ਸਲਾਮਤ ਰੱਖੀ ਤੰਦਰੁਸਤੀ ਬਖ਼ਸ਼ੇ
    ਜਿਸ ਨੂੰ ਵੀ ਆਵਾਜ਼ ਵਧੀਆ ਲੱਗੀ ਲਾਇਕ ਕਰੋ

    • @GodIsOne010
      @GodIsOne010 7 месяцев назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @manjinder3522
    @manjinder3522 5 лет назад +59

    ਬਹੁਤ ਸੋਹਣੀ ਮਿੱਠੀ ਆਵਾਜ਼ ❤❤ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @rajwinderbrar6055
    @rajwinderbrar6055 4 года назад +73

    ਬਹੁਤ ਮਿਠੀ ਅਵਾਜ਼ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ

  • @jass-jatti
    @jass-jatti Месяц назад +1

    ਰੂਹ ਦਾ ਸਕੂਨ ❤❤ਵਾਹਿਗੁਰੂ ਜੀ ਮੇਹਰ ਕਰਿੳ 🥺🥺🙏🏻🙏🏻

  • @AmritpalSingh-pp5ti
    @AmritpalSingh-pp5ti 5 лет назад +217

    ਵਾਹ ਜੀ ਵਾਹ ਆਨੰਦ ਅਾ ਗਿਅਾ
    ਬਹੁਤ ਮਿੱਠੀ ਆਵਾਜ਼ ਐ
    ਜੀ ਕਰਦਾ ਸੁਣੀ ਜਾਈਏ, ਜਿਉਂਦੇ ਰਹੋ ਖਾਲਸਾ ਜੀ

  • @gsinghrmana4568
    @gsinghrmana4568 4 года назад +170

    ਅਸੀਂ Fan ਹਾਂ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 🥰🥰🥰🥰🥰🥰🥰🥰🥰🥰🥰🥰🥰

  • @MandeepKaur-ph9mc
    @MandeepKaur-ph9mc 2 года назад +39

    ਵਾਹਿਗੁਰੂ ਜੀ ਮੇਹਰ ਕਰਨ
    ਤੁਹਾਡੀ ਅਵਾਜ ਦਿਲ ਸ਼ੁਹਣ ਵਾਲੀ ਆ
    ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ 😇😇😇😇😇❤❤❤❤❤🌺🌺🌺🌺🌸🌸🌸🌸

  • @GodIsOne010
    @GodIsOne010 7 месяцев назад +2

    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਸਿਹਤ ਬਖਸੇ ਜੀ ੴ ਸਾਤਿਨਾਮੁ ਵਾਹਿਗੁਰੂ ਜੀ🙏🏻

  • @gonikanda5068
    @gonikanda5068 2 года назад +48

    ਬਹੁਤ ਮਿੱਠੀ ਅਵਾਜ਼ ਵਾਹਿਗੁਰੂ ਜੀ❤

  • @RAMGHRIA888
    @RAMGHRIA888 2 года назад +94

    ਵਾਹਿਗਰੂ ਮੇਹਰ ਕਰੇ
    ਤੁਹਾਡੀ ਅਵਾਜ਼ ਦਿਲ ਛੂਹ ਲੈਂਦੀ ਹੈ
    ਰੱਬ ਕਰੇ ਤੁਹਾਡੀ ਲੰਬੀ ਉਮਰ ਹੋਵੇ 🙏🙏🙏🙏

  • @johnmasih5317
    @johnmasih5317 3 года назад +52

    ਬਹੁਤ ਮਿੱਠੀ ਅਵਾਜ਼ 🙏🙏🙏🙏ਰੂਹ ਖੁਸ਼ ਹੋ ਜਾਂਦੀ ਆ ਜੀ ਵਾਹਿਗੁਰੂ ਜੀ ਮੇਹਰ ਵਾਲਾ ਹੱਥ ਰੱਖਣ ਜੀ

  • @KhushkaranGill
    @KhushkaranGill 10 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ so.nice .ਵਾਹਿਗੁਰੂ ਜੀ ਬਹੁਤ ਹੀ ਜਿਆਦਾ ਅਵਾਜ ਪਿਆਰੀ ਆ ਇਹਨਾ ਵੀਰਾ ਦੀ ❤❤❤❤❤❤❤

  • @gurdeepSingh-vf8ew
    @gurdeepSingh-vf8ew 4 года назад +35

    ਬਹੁਤ ਪਿਆਰੀ ਅਵਾਜ ਆ ਤੁਹਾਡੀ ਜੀ ਵਾਹਿਗੁਰੂ ਜੀ ਤੁਹਾਨੂ ਤਰਕੀ ਬਖਸ਼ਨ ਜੀ

  • @sonubehal3955
    @sonubehal3955 4 года назад +59

    ਵੀਰੋ ਆਪ ਨੂੰ ਜੋ ਗੁਰੂ ਗੋਬਿੰਦ ਸਿੰਘ ਸਹਿਬਾਨ ਨੇ ਦਿੱਤਾ ੲਿਸ ਤਰ੍ਹਾਂ ਕੈਮ ਰੱਖਣਾ ੲਿਹ ਗੁਰੂ ਗੋਬਿੰਦ ਸਿੰਘ ਦੀ ਯਾਦ ਕਰਵਾਉਦੇ ਹਨ ਸਦਾ ੲਿਸ ਤਰ੍ਹਾਂ ਸਬਦ ਬੋਲਣਾ 🙏🙏👌👌

  • @jaipartapsinghbadeshavlog436
    @jaipartapsinghbadeshavlog436 3 года назад +17

    ਬਹੁਤ ਬਹੁਤ ਸੋਹਣੀ ਅਵਾਜ਼ 🙏 ਸੱਚੇ ਪਾਤਸ਼ਾਹ ਸਾਹਿਬ ਜੀ ਹਮੇਸ਼ਾ ਮਿਹਰ ਕਰਨ ਵੀਰਾਂ ਤੇ 🙏

  • @Ahmed1ali4Azzahir
    @Ahmed1ali4Azzahir 6 месяцев назад +4

    Mashallah ji ... Peer nanak ji di koum jindabhaad