Dhan dhan Shri guru Gobind Singh Ji Maharaj ji waheguru ji kirpa karo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Jathedar Bhai Jagtar Singh hawara di sza puri ho gyi hai bhai saab nu bhar kdoo bina gal ton eve sade kom de hirre ander rakhi baithe waheguru chardi kalla ch rakhe sikh kom nu baki sab da sikh kom satkar krdi sab dharm nal khade Bas sach da sath deo sab sare singha di sza puri ho chuki aa una nu bhar kdvao spot kro Y P S CHONK MOHALI TE BANDI SINGHA LYING DHARNA LAGYA VAD VAD SATH DEO WAHEGURU JI KA KHALSA WAHEGURU JI DI FATHE 🙏🏻🙏🏻🙏🏻🙏🏻
very very very nice...saying truth..aj lod aa ehna gallan nu smjn di.ehna dona veera da boln da treeka v bht wdia ..full curiosity... AKAAALLLLLL hi shai
boht vdia veer ji main tuhada har program dekhdi ha te waheguru ji ne manu seva lai hai bachean nu kvishri tyar krvon di .hun tak 5,6 program tyar krvae ne sare app ji nu sun k hi kervare ne.jiunde rho veero.
ਜਿਨ੍ਹਾਂ ਯੋਧਿਆਂ ਦੀ ਸਜਾ ਪੂਰੀ ਹੋ ਚੁੱਕੀ ਹੈ ਕਿਰਪਾ ਕਰਕੇ ਸਾਰਿਆ ਨੂੰ ਰਲ ਕੇ ਉਹਨਾਂ ਯੋਧਿਆਂ ਨੂੰ ਰਿਹਾਅ ਕਰਵਾ ਲੈਣਾ ਚਾਹੀਦਾ ਜਦੋਂ ਆਪਾਂ ਨੂੰ ਲੋੜ ਸੀ ਉਸ ਸਮੇਂ ਉਹ ਆਪਣੀਆਂ ਹਿਕਾਂ ਡਾਹ ਕੇ ਆਪਣੇ ਅੱਗੇ ਖੜ ਗਏ ਸੀ ਅੱਜ ਉਹਨਾਂ ਨੂੰ ਸਾਡੀ ਲੋੜ ਆ.... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
koi idan sochda nahin na. I wish they did.
ਇਹੀ ਤਾ ਗਲ ਐ। ਸਾਡੀ ਅਵਾਜ ਮਿਠੀ ਐ ਉਹਨਾ ਪਾਸ ਜੁਗਤੀ ਮਿਠੀ ਐ । ਲਾਲਿਆ ਪਾਸ ਨਿਮਰਤਾ ਹੈ ਜੋ ਸਬ ਕਾਟ ਕਰੀ ਜਾ ਰਹੀ ਐ ਜੀ।
👉ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣੇ ਸਬ ਸੋਇ ਵਾਹਿਗੁਰ ਜੀ।🙏
ਇਕ ਵੱਖਰਾ ਹੀ ਜਾਦੂ ਏ ਇਹਨਾ ਸਿੰਘਾ ਦੀ ਆਵਾਜ ਵਿੱਚ ਵਾਹਿਗੁਰੂ ਹਾਮੇਸ਼ਾ ਚੜਦੀ ਕਲਾ ਵਾਖਸ਼ੇ 🙏🙏
😊qa
ਸਭ ਖੇਡ ਇਥੇ ਪੈਸੇ ਦੀ, ਕੋਈ ਕਦਰ ਨਹੀਂ ਹੁਨਰ ਦੀ
ਬਿਲਕੁਲ ਸਹੀ ਕਿਹਾ ਜੀ
waheguru ji meher karo☬☬☬
ਬਿਲਕੁਲ ਸਹੀ ਆ ਜੀ ਪੈਸੇ ਬਿਨਾਂ ਤਾਂ ਘਰ ਵਿੱਚ ਬੰਦੇ ਦੀ ਕਦਰ ਨਹੀਂ ਪੈਂਦੀ
Canada America Raho jaake
Waheguru Waheguru ਕਿੰਨੇ ਸੋਹਣੇ ਲੱਗ ਰਹੇ ਗੁਰੂ ਦੇ ਸਿੰਘ
ਮੈਂ ਵੀ ਸਿੱਖ ਬਣਨਾਂ ਵਾਹਿਗੁਰੂ ਜੀ ਕਿਰਪਾ ਨਾਲ 🙏
ਜੋ ਜੋ ਸਿੱਖ ਬਣਨਾ ਚਾਹੁੰਦੇ ਉਹ ਲਾਈਕ ਕਰਨ🙏
Bohot jaldi kirpa hovegi Waheguru ji di.
ਵਾਹਿਗੁਰੂ ਜੀ ਮਹੇਰ ਕਰਨ
ਜੀ
Qqqqqqqqqqqqqq
ਖਾਲਸਾ ਜੀ ਤੁਹਾਡੀ ਆਵਾਜ਼ ਸੁਣ ਕੇ ਰੂਹ ਤੱਕ ਅਨੰਦ ਆ ਜਾਂਦਾ ਹੈ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
🎂🎂
ਭਾਈ ਮਹਿਲ ਸਿੰਘ ਜੀ ਤੇ ਉਨ੍ਹਾਂ ਦੇ ਪੁੱਤਰ ਬੁਹਤ ਕਮਾਲ ਗਾਉਂਦੇ ਨੇ ਸੱਚ ਹੁੰਦਾ ਉਨ੍ਹਾਂ ਦੀ ਹਰ ਇਕ ਲਿਖਤ ਚ ਬਾਹੱਕਮਾਲ ਗਇਕੀ ਹੈ ਬਿਨਾ ਕਿਸੇ music system de koi rees nhi inna di
Waheguru ji khoob ਤਰੱਕੀਆ ਬਖ਼ਸ਼ਣ
ਜੁੱਗ ਜੁੱਗ ਜੀਓ ਪੁੱਤਰ ਜੀ । ਤੁਹਾਡੀ ਆਵਾਜ ਵਿੱਚ ਵਾਹਿਗੁਰੂ ਜੀ ਹੋਰ ਵਰਕਤ ਪਾਉਣ ।
ਮਿੱਠੀਆ ਅਵਾਜਾ ਦੇ ਮਾਲਕ ਭਾਈ ਮਹਿਲ ਸਿੰਘ ਤੇ ਉਨ੍ਹਾਂ ਦੇ ਦੋਨੋ ਬੇਟੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏❤❤
ਦਾਸ ਦੇ ਵਿਆਹ ਤੇ ਇਹਨਾ ਵੀਰਾਂ ਦਾ ਦੀਵਾਨ ਲੱਗਿਆ ਸੀ 🙏🏻
Oh nice ✌♥️
Bhut vadia veer ji
ਲੱਚਰ ਗਾਣੇ ਤਾਂ ਬੜੇ share krde j koi ਮਿੱਠੀ ਤੇ ਸੱਚੀ ਅਵਾਜ ਵੀ share ਕਰ ਦਿਆ ਕਰੋ
ਪਹਿਲੀ ਵਾਰ ਇੰਨੀ ਮਿੱਠੀ ਅਵਾਜ਼ ਸੁਣੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🏻🙏🏻
So fine talent and thoughts
Good
Q88oo
@@singhguri8396 ex
9⁹
ਸਾਨੂੰ ਜਥੇਦਾਰ ਹਵਾਰਾ ਜੀ ਦੀ ਰਿਹਾਈ ਚਾਹੀਦੀ ਹੈ
ਜਗਤਾਰ ਸਿੰਘ ਹਵਾਰਾ ਜੀ ਨੂੰ ਰਿਹਾਅ ਕਰਵਾ ਦਿਓ ਵਾਹਿਗੁਰੂ ਜੀ 🤲🙏
ਦੋਨਾਂ ਵੀਰ ਜੀ ਆ ਦੀ ਅਵਾਜ਼ ਬਹੁਤ ਮਿੱਠੀ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ
Mil hi Gye Bhai Mehar Singh ji Chandigarh Waale.... Amazing Voice Sakuuun Mila sharir Nu..... Mehar aa Uss malak Di
ਕਿੰਨੀ ਵਾਰੀ ਵੀ ਸੁਣੀਏ ਦਿਲ ਨੀ ਭਰਦਾ, ਜਿਉਂਦੇ ਵਸਦੇ ਰਵੋ । ਵਾਹਿਗੁਰੂ ਜੀ ਮਿਹਰ ਕਰਨ।
Sachi veerai gal ta sahi aa
Haji🙏🙏
ਬਹੁਤ ਹਿੰਮਤ ਭਰਦੀ ਭਰਾਵਾਂ ਦੀ ਅਵਾਜ਼
@@funworldbyharmanpreetsingh1083 ਵਾਹਿਗੁਰੂ ਚੜਦੀ ਕਲਾ ਵਿਚ ਰਖੇ ਵੀਰ ਨੂੰ ਬਹੁਤ ਵਧੀਆ
@@funworldbyharmanpreetsingh1083 dgtwgh
ਦੁਨੀਆਂ ਦੀ ਸਭ ਤੋਂ ਸੋਹਣੀ ਅਵਾਜ਼
ਦਿਲ ਨੂੰ ਸਕੂਨ ਮਿਲਦਾ ਹੈ ਏ ਸੁਣ ਕੇ
ਵਾਹਿਗੁਰੂ ਮੈਹਰ ਕਰੈ
Jnv v
ਬਹੁਤ ਮਿੱਠੀ ਅਵਾਜ਼ ਹੈ ਖਾਲਸਾ ਜੀ ਦੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰਾਂ ਨੂੰ 🙏🙏🙏🙏🙏
marajt
marajt
Waheguru ji waheguru ji 💖💖💖💖💖💖
Waheguru ji 🙏🙏🙏
ਸਹਿਦ ਨਾਲੋ ਵੀ ਵੱਧ ਮਿੱਠੀ ਆਵਾਜ਼ ਵੀਰਾ ਦੀ
ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ 🙏🙏🙏🤗🤗🤗
ਬਹੁਤ ਹੀ ਮਿੱਠੀ ਅਞਾਜ ਹੈ ਰੱਬ ਚੜ੍ਹਦੀ ਕਲਾ ਵਿਚ ਰਖੇ
Ssa veerji..
Tanu sunke dil vich josh peda hunda... bout shona gaonde tusi...waheguru ji ka khals waheguru ji ki fath
No music no instruments..
Just a voice which is so powerful & blessed ❤️
Haji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵੈਰੀ ਵੈਰੀ ਨਾਈਸ ਵੈਰੀ ਵੈਰੀ ਗੁੱਡ ਨਾਇਸ ਜੀ ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ
ਐਸੀ ਅਵਾਜ਼ ਦਿੱਤੀ ਵਾਹਿਗੁਰੂ ਜੀ ਆਪ ਜੀ ਵਾਹਿਗੁਰੂ ਜੀ ਆਪ ਜੀ ਦੇ ਸਾਰੇ ਪਰਿਵਾਰ ਦੇ ਸਿਰ ਤੇ ਮੇਹਰਾ ਭਰਿਆ ਹੱਥ ਸਦਾ ਰੱਖਣ ਜੀ ਆਪ ਜੀ ਹੋਰ ਤਰੱਕੀਆਂ ਤੇ ਮਾਣ ਬਖਸਿਸ ਕਰਨ ਜੀ
ਬਹੁਤ ਵਧੀਆ ਅਵਾਜ਼ ਹੈ ਖੂਨ ਖੋਲਦਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ
Waheguru ji mehar kro apni koum teh bs tahuda he sahara ha 🙏🙏🙏🙏🙏🙏
ਮਾਲਿਕ ਏਦਾਂ ਹੀ ਚੜ੍ਹਦੀਕਲਾ ਵਿਚ ਰੱਖੇ ਗੁਰੂ ਦੇ ਪਿਆਰਿਆਂ nu
Brother tuhadi awaj da koi mukabla ni waheguru g hmesha esse tra tuhade te kirpa bnayi rakhe lv brother
ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
Akwneiidnrnrir
7..
🔜
Waheguru ..energetic abt sikhism ..proud feel we belong sikhism
Parmatma asi nai rehna es nashukriaan di kaum naal.Saanu apna Khalsa raaj chahida.
ਬੂਲੰਦ ਆਵਾਜ਼ ਨੂੰ ਸੌ ਵਾਰ ਸਲਾਮ 🌹🌹🌹🌹🌹🌹🌹
Babar. kaLsa. zindabaad
KaLastan. Zindabaad
Never forget. 1984.
ਕਿਰਪਾ Krn satgur ji Vera te
Jeet Singh-
ਬਹੁਤ ਵਧੀਆ👍💯 ਕਵੀਸ਼ਰੀ ਗਾਈ। ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। Very nice and beautiful Kvishri. बहुत ही खूबसूरत कविता गाइ खालसा जी. ਵੱਲੋਂ ਗੁਰਪੀ੍ਤ ਸਿੰਘ ਅਜਨਾਲਾ ਪੰਜਾਬ ਖਾਲਿਸਤਾਨ🙏👍
ਰੂਹ ਨੂੰ ਆਨੰਦ ਆ ਗਿਆ ਸੁਣ ਕੇ ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਬਖਸੇ ਤੁਹਾਨੂੰ
ਬਹੁਤ ਹੀ ਸ਼ਾਨਦਾਰ ਲਿਖਿਆ ਵੀ ਅਤੇ ਬਹੁਤ ਹੀ ਸੁੰਦਰ ਢੰਗ ਨਾਲ ਗਾਇਆ ਵੀ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਤੁਹਾਡੇ ਪੂਰੇ ਜੱਥੇ ਉੱਪਰ ਅਤੇ ਤੁਹਾਡੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
ਬਹੁਤ ਮਿੱਠੀ ਅਵਾਜ਼ ਆ ਖ਼ਾਲਸਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏 ਬੱਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
Dhan Dhan Guru Granth Sahib Ji
Ok
Dan guru ram das ni
Waheguru ji
🙏,WMK🙏
ਵਾਹਿਗੁਰੂ ਜੀ
Waheguru ji rooh khush😍 ho jandi aw sunn ka 🙏🙏😍😍
ਵੀਰ ਜੀ ਇੱਕ ਹੀ ਦਿਲ ਨੂੰ ਕਿੰਨੀ ਵਾਰੀ ਜਿਤੋਗੇ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਵਾਹਿਗੁਰੂ ਜੀ ਮੇਹਰ ਕਰਨ ਸਤਿਨਾਮ ਵਾਹਿਗੁਰੂ
Right
Dhan hai khalsa bahut mithi awaj vich gaya shabad
Waheguru ji ka khlasa Waheguru ji ki fateh Ji guru pyare ji ਆਵਾਜ਼ ਸੁਣ ਕੇ ਬਹੁਤ ਅਨੰਦ ਆਉਂਦਾ 🙇🙇🙇🙇
Waheguru ji Panjab ch iho jihe ਹੀਰਿਆਂ kr k he itihas zinda hai.waheguru ji chardi klaa rakhna g.
khalistan jindabaad
bahut vdia veer g
Bahut vdia veer ji
Amritpal singh waheguru
Wahagur wahagur wahagur wahagur wahagur wahagur wahagur wahagur wahagur wahagur gggggggg ka kahlas wahagur ki, father
ਬਹੁਤ ਵਧੀਆ ਕਵਿਤਾ ਗਾਇਨ ਕੀਤੀ। ਪਰਮਾਤਮਾ ਤੁਹਾਡੀ ਚੜਦੀਕਲਾ ਕਰੇ।
ਬਹੁਤ ਹੀ ਪਿਆਰੀ ਆਵਾਜ਼ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ
Jisnu changa lagga hit like 👍👍
God bless your
Bb v, .rz
Rabnabaniajoraa
Superb
Best
Love u bro
My favourite kavishri jathaa ......heart touching melodious voice .......kirpa krn malak sab te
Proud to be sikh ❤
Dhan dhan Shri guru Gobind Singh Ji Maharaj ji waheguru ji kirpa karo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਹੁਤ ਹੀ ਵਧੀਆ ਕਵਿਤਾ❤🎉
Bahout sohni Awaj a ehnu lafaj ch beahan nahi keeta ja sakda Waheguru ji
Very nice ji
Sahi gall eche kr ke sadi bndi ni sarkara nal waheguru 👍👏
Aaja baaja waleya 😭😭😭😭😭😭😭
Jathedar Bhai Jagtar Singh hawara di sza puri ho gyi hai bhai saab nu bhar kdoo bina gal ton eve sade kom de hirre ander rakhi baithe waheguru chardi kalla ch rakhe sikh kom nu baki sab da sikh kom satkar krdi sab dharm nal khade Bas sach da sath deo sab sare singha di sza puri ho chuki aa una nu bhar kdvao spot kro Y P S CHONK MOHALI TE BANDI SINGHA LYING DHARNA LAGYA VAD VAD SATH DEO WAHEGURU JI KA KHALSA WAHEGURU JI DI FATHE 🙏🏻🙏🏻🙏🏻🙏🏻
ਬਹੁਤ ਹੀ ਵਧੀਆ ਖਾਲਸਾ ਜੀ 🙏🙏🙏💕💕
Ah jihna unlike ਕੀਤਾ ਇਹ Delhi ਦੇ ਗੁਲਾਮ ਅਾ
Han verj tusi bhut shai kehs hai
Right veer ji
Jeo khalse di awaaj tuhanu salaam,.... 🙏💯🙏🙏🙏🙏
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
ਭਾਈ ਮਹਿਲ ਸਿੰਘ ਜੀ ਦੀ ਅਵਾਜ਼ ਲਈਂ hit like 💪🏻👍🏻👍🏻👍🏻👍🏻👍🏻👍🏻👇🏻👇🏻👇🏻👇🏻👇🏻👇🏻👇🏻🤗
ਖਾਲਸਾ ਜੀਆ ਨੇ ਹਿਕ ਦੇ ਜੋਰ ਤੇ ਗਾਇਆ ਧੰਨਵਾਦ ਕਰਨ ਲਈ ਕੋਈ ਸਬਦ ਨਹੀ ਲਭ ਰਿਹਾ
What to say now | You all are blessed with such a beautiful voice | You all have the capability to make anyone wonder.
You are right veer ji.... And ur voice is so...ooooooooo sweet ..... God bless you ...veer ji
Waheguru Ji 😊
ਬਹੁਤ ਹੀ ਵਧੀਆ ਅਵਾਜ਼ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੇ ਜੀ
Sri waheguru ji......🙏🙏🙏🙏🙏🙏
I proud to be a Sikh 👍👍👍👍👍👍👍🤗🤗🤗
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
,,🌹🌹🌹🌹🌹🌹💟💟💟
🌷
waheguru ji .....dhan ne patsa guru gobind singh ji sahib
Your voice is very beautiful and dil khush ho janda aa thodi voice sun k
ਬਹੁਤ ਵਧੀਆ ਆਵਾਜ਼ ਆ ਵਾਹਿਗੁਰੂ ਜੀ,
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
I have no words for this
.
me too 👀 pope is gonna be mad
Touch in my heart your voice
Wahegure j mare kro
2019 vich kon kon sun rha please like
Major Singh
Rooh khus ho jndi aa g sun k waheguru ji
🙏🙏🙏
🙏🙏🙏🙏🙏
Bilkul sahi gal rooh khush ho jandi aa
Baba ji att hi karai Pai aa. Waheguru kirpa mehar rakhan tuhade te.khalistan jindabad.
wow ! both of voice is so melodious and i know that you always sing kavishri with full of energy .
very very very nice...saying truth..aj lod aa ehna gallan nu smjn di.ehna dona veera da boln da treeka v bht wdia ..full curiosity... AKAAALLLLLL hi shai
Good 👍 I love Sardar Veerji 🙏💖💖 ((((((🇵🇰)))))))
Love u too bro
🙏🏻🙏🏻💝💝
Waheguruji
🙏🙏♥️dhanvaad veer ji
Boht sukoon bharyaa, rooh thaar gyi 🙏🙏
Khalistan jindabad 🙇👏
Kon kon chaunda khalistan bane like 👍 kro 🙏 🙏
Khalistan zindabad ❤❤
Waheguru waheguru
De benan ek pata ve nahi hel sakda
Waheguru mehar kare tan he aa
Hamesha mehar karde rheo sab te
Kini mithi awaaj❤️🙏Waheguru ji
Hi kase ho please friend
ਇਹ songਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਲਈ ਹੀ ਲਿਖਿਆ ਅਤੇ ਗਾਇਆ ਹੈ ਕਿਉਕਿ ਉਹ ਸਿੱਖਾਂ ਦੀ ਖਾਤਿਰ ਦਿੱਲੀ ਦੀਆਂ ਸਰਕਾਰਾਂ ਤੋਂ ਦੁੱਖੀ ਸਨ।😭😭😭😭😭😭😭😭😭😭
Waheguru ji god bless you brother
Sachi boht avaaj diti waheguru ji ne verra nu 🥰🥰🥰👌👌👌
boht vdia veer ji main tuhada har program dekhdi ha te waheguru ji ne manu seva lai hai bachean nu kvishri tyar krvon di .hun tak 5,6 program tyar krvae ne sare app ji nu sun k hi kervare ne.jiunde rho veero.
ਖਾਲਿਸਤਾਨ ਜਿੰਦਾਂਬਾਦ 🙏 🚩 🚩 🙏
ਜਿੰਦਾਬਾਦ
👏👏👏👏👏
🙏🙏🙏
💪💪💪
💪💪💪💪👏👏👏👏👏
ਬਹੁਤ ਵਧੀਆ ਖਾਲਸਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Bhut nice awaaz "" Waheguru g kirpa krna tuhade te
Proud to be sikh🙏❣️
Khalistan jindabad
Waheguru ji ka khalsa waheguru ji ki Fateh
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
So good, waheguru g Di bot kirpa hai veera te
waheguru mehar kre sikh kaum te nd boht sohni avaj aa mehal singh bhrabo
ਵਾਹਿਗੁਰੂ ਮਿਹਰ 🙏🙏🙏 ਰਖੇ
ਆਵਾਜ਼ ਨੇ ਕੱਲੀ-ਕੱਲੀ ਰੱਗ ਨੂੰ ਛੁਹਿਆ ,,, 🙌🏻♥️🙏🏻