ਕੁੜੀ ਮੁੰਡੇ ਨੂੰ ਵਿਆਹ ਕੇ ਲਿਆਈ ! Juganjit Kaur Humsafar jaspreet Singh Sivian Humsafar Episode Sirlekh

Поделиться
HTML-код
  • Опубликовано: 28 сен 2024
  • ਕੁੜੀ ਮੁੰਡੇ ਨੂੰ ਵਿਆਹ ਕੇ ਲਿਆਈ ! Juganjit Kaur Humsafar jaspreet Singh Sivian Humsafar Episode Sirlekh
    ਕੁੜੀ ਮੁੰਡੇ ਨੂੰ ਵਿਆਹ ਕੇ ਲਿਆਈ !
    ਬਿਨਾਂ ਸਿਹਰੇ, ਬਿਨਾਂ ਸ਼ਗਨ, ਰਸਮਾਂ 'ਤੇ ਕੋਈ ਪੈਸਾ ਨਹੀਂ !
    ਦਾਜ ਦੇਖਕੇ ਤਾਂ ਤੁਸੀਂ ਵੀ ਹੱਸੋਗੇ !
    ਜੁਗਨਜੀਤ ਕੌਰ ਜੁਗਨੂੰ ਅਤੇ ਜਸਪ੍ਰੀਤ ਸਿੰਘ ਸਿਵੀਆਂ ਨੇ ਬਹੁਤ ਵੱਖਰੇ ਤਰੀਕੇ ਨਾਲ ਵਿਆਹ ਕਰਵਾਇਆ । ਮੰਗਣੀ ਤੋਂ ਲੈਕੇ ਵਿਆਹ ਹੋਣ ਤੱਕ ਹਰ ਗੱਲ ਬਹੁਤ ਮਹੱਤਵਪੂਰਨ ਹੈ । ਜੁਗਨੂੰ ਦੀਆਂ ਗੱਲਾਂ ਹਰ ਕੁੜੀ ਲਈ ਪ੍ਰੇਰਨਾਦਾਇਕ ਹਨ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ
    humsafar,cute love story,love story,love,viah,marriage,marriage advice,arranged marriage,arrange marriage,love marriage,viah story,ife,love episode sirlekh,sirlekh,sirlekh channel,sirlekh tv,mohabbat nama,muhabatnama,muhabat,Deepinder,Mandeep Sidhu mgnrega,mandeep sidhu,sirlekh humsafar,humsafar sirlekh,punjabi jodi,best love,best love story,love episode
    #humsafar #loveepisode #love #lovestory #bathinda #mansa #punjab #punjabi #jodi
    Humsafar EP- 25

Комментарии • 38

  • @gurpalsingh5609
    @gurpalsingh5609 4 месяца назад +15

    ਵਾਹਿਗੁਰੂ ਜੀ ਇਸ ਜੋੜੀ ਉੱਤੇ ਮੇਹਰ ਭਰਿਆ ਹਥ ਰੱਖਣ ਜੀ ਅਤੇ ਖੁਸੀਆਂ ਬਖਸ਼ੇ ਜੀ

  • @sukhimaghanian707
    @sukhimaghanian707 4 месяца назад +8

    ਬਹੁਤ ਪਿਆਰੀਆਂ ਗੱਲਾਂ

  • @gurdevkaur1209
    @gurdevkaur1209 3 месяца назад +4

    ❤❤ ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਦੇਖ ਕੇ ਮਨ ਬੋਹਤ ਖੁਸ਼ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਹੱਸਦੇ ਵੱਸਦੇ ਰਹੋ ਸਦਾ

  • @navdeepkaurbhullar8619
    @navdeepkaurbhullar8619 4 месяца назад +4

    So beautiful couple. God bless you always stay Happy both of you ❤

  • @Sip_n_Flip
    @Sip_n_Flip 3 месяца назад +1

    ਆਪਣੇ ਮੰਚ ਤੇ ਸਾਨੂੰ ਗੱਲਾਂ ਸਾਂਝੀਆਂ ਕਰਨ ਦਾ ਸਮਾਂ ਦੇਣ ਲਈ ਸਿਰਲੇਖ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀਓ .... ਜਸਪ੍ਰੀਤ ਸਿਵੀਆਂ & ਜੁਗਨਜੀਤ

  • @amarjitkaur2479
    @amarjitkaur2479 4 месяца назад +11

    ਜਿਹੜਾ ਸਮਾਂ ਆ ਰਿਹਾ ਹੈ ਇਸ ਤਰ੍ਹਾਂ ਹੀ ਹੋਵੇਗਾ

  • @kashbassey9149
    @kashbassey9149 3 месяца назад

    Such lovely couple
    This is the best way to do things
    Not showing off ..by being simple ❤❤❤❤UK

  • @kuldeepSingh-nh8up
    @kuldeepSingh-nh8up 4 месяца назад +1

    Heart-Touch--story.

  • @rupinderbrar888
    @rupinderbrar888 4 месяца назад +2

    Lucky couple ❤

  • @rupindergrewal5306
    @rupindergrewal5306 3 месяца назад

    I have 2 daughters and I feel blessed ❤

  • @hunishbathinda
    @hunishbathinda 4 месяца назад +3

  • @jeetsinghjeet7081
    @jeetsinghjeet7081 4 месяца назад +3

    Very nice 🎉

  • @santoshkumari2625
    @santoshkumari2625 4 месяца назад +2

    Very nice

  • @rajinderkaursidhu6777
    @rajinderkaursidhu6777 4 месяца назад +3

    ❤❤🎉🎉🎉

  • @shashisamundra3462
    @shashisamundra3462 4 месяца назад +2

    ਬੇਮਿਸਾਲ ਜੋੜੀ | ਬਿਹਤਰੀਨ ਕਦਰਾਂ-ਕੀਮਤਾਂ ਵਾਲੇ ਇਨਸਾਨ |

  • @joban_malhi
    @joban_malhi 3 месяца назад +1

    🧿♥️🙏

  • @BaljeetKaur-w1w
    @BaljeetKaur-w1w 3 месяца назад

    Asi v eve e krna ji 2 dhiyan ne

  • @satnamkaur9883
    @satnamkaur9883 4 месяца назад +3

    😂

  • @malavirendarsingh4100
    @malavirendarsingh4100 3 месяца назад

    Please tusi ji ta bolo
    Husband nu ja kise nu tusi bolo
    Tu tu sada culture nahi

  • @DaljeetSingh-xt5by
    @DaljeetSingh-xt5by 4 месяца назад +2

    Mare pind da na ji Dhapali toh bhuat Vadia family a ji,ma Singapore vich job karda, ehana da Ghar back side my house jado v y ji nu kade milda Bhot Vadia gall karde a ji❤

  • @drnavjotbhullar7421
    @drnavjotbhullar7421 4 месяца назад +4

    God bless you beta🎉🎉🎉

  • @anjukukreja775
    @anjukukreja775 4 месяца назад +3

    Beautiful couple 💑👍

  • @Kisanfoodfarming
    @Kisanfoodfarming 4 месяца назад +4

    Very nice 😊

  • @jeetinderkaur5896
    @jeetinderkaur5896 4 месяца назад +3

    Wahguru ji hamsha kush rakha

  • @jazzchouhan2167
    @jazzchouhan2167 4 месяца назад +3

    Bhot bhot vdiya eda e hona chahida ji

  • @santoshbhullar179
    @santoshbhullar179 2 месяца назад

    👌👌

  • @paramjeetkaur5429
    @paramjeetkaur5429 2 месяца назад

    😅😊

  • @Gursevak52
    @Gursevak52 4 месяца назад +2

    Very nice ❤

  • @rawinderjeetsidhu6983
    @rawinderjeetsidhu6983 4 месяца назад +3

    😂😂

  • @jagjiwankaur3938
    @jagjiwankaur3938 4 месяца назад +2

    ❤❤

  • @kulwantkaur6954
    @kulwantkaur6954 4 месяца назад +2

    Nice ❤

  • @jeetsinghjeet7081
    @jeetsinghjeet7081 4 месяца назад +2

    Bht nice gla,

  • @RKaur-ix3kk
    @RKaur-ix3kk 4 месяца назад +2

    Bohot badhiya

  • @manbhullar997
    @manbhullar997 4 месяца назад +1

    I proud of you siss❤❤

  • @harkanwaljitkaur5354
    @harkanwaljitkaur5354 3 месяца назад

    God bless you

  • @arsh0327
    @arsh0327 3 месяца назад

    Very nice

  • @RANJITKAURSIDHU-kb5dv
    @RANJITKAURSIDHU-kb5dv 4 месяца назад +2

    Nice couple🎉🎉