Satwinder Bugga ਕ.ਤਲ ਮਾਮਲੇ ਦੀ ਪੂਰੀ ਕਹਾਣੀ ਸੁਣੋ ਸਿਮਰਨਜੋਤ ਮੱਕੜ ਦੇ ਨਾਲ …!

Поделиться
HTML-код
  • Опубликовано: 2 фев 2025

Комментарии • 111

  • @gurmeetgill6469
    @gurmeetgill6469 Год назад +15

    ਵਕੀਲ ਸਾਹਿਬ ਬਹੁਤ ਵਧੀਆ ਕੰਮ ਕੀਤਾ ਤੁਸੀਂ ਜਿਹੜੇ ਵੀ ਮੁਲਾਜ਼ਮ ਨੇ ਇਸ ਕੇਸ ਵਿੱਚ ਢਿੱਲ ਵਰਤੀ ਹੈ ਉਸ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @KuldeepSingh-vv6dm
    @KuldeepSingh-vv6dm Год назад +12

    ਇਹ ਵਕੀਲ ਭਰਾ ਬਹੁਤ ਵਧੀਆ ਇਨਸਾਨ ਹਨ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੋ ਮਾੜੇ ਬੰਦਿਆਂ ਨੂੰ ਇਨਸਾਫ ਦਿਵਾਉਣ ਤੇ ਲੱਗੇ ਹੋਏ ਹਨ ਵਹਿਗੁਰੂ ਜੀ

    • @varinder3847
      @varinder3847 Год назад +2

      VAKEEL vadiya Hunde ne 😂😂
      Bahut vadiya Hunde ne. ????🤣🤣🤣🤣

    • @Ravikumar-hh5oz
      @Ravikumar-hh5oz Год назад

      Fuddu ne bro eh veham aa tera, lag jawega holi holi teinu ve pta

  • @deeppanjabnetwork7015
    @deeppanjabnetwork7015 Год назад +1

    ਵਕੀਲ ਸਾਬ ਜੀ ਨੇ ਬਹੁਤ ਚੰਗਾ ਕੰਮ ਕਰਿਆ ਹੈ ਘੁੰਮਣ ਬਾਈ ਜੀ ਨੂੰ ਦਿਲ ਤੋ ਸਲਿਉਟ ਹੈ ਜੇਕਰ ਪੋਸਟਮਾਰਟਮ ਚੰਗੀ ਤਰਾ ਨਾ ਹੁੰਦਾ ਤਾ ਸਾਰਾ ਕੁੱਝ ਇਧਰ ਉਧਰ ਰੋਲ ਦੇਣਾ ਸੀ ਦੋਨਾ ਭਰਾਵਾ ਨੂੰ ਬਰਾਬਰ ਰੱਖ ਕੇ ਨਹੀ ਦੇਖਿਆ ਜਾ ਸਕਦਾ ਕਿਉਂਕਿ ਇਕ ਧਿਰ ਪੀੜਤ ਹੈ ਅਤੇ ਬੁਗਾ ਇਹ ਆਖ ਰਿਹਾ ਹੈ ਕਿ ਮੈ ਕੁੱਝ ਗਲਤ ਨਹੀ ਕਰਿਆ ਪਰ ਹੁਣ ਤਾ ਪੋਸਟਮਾਰਟਮ ਵਿੱਚ ਸਾਫ ਹੋ ਗਿਆ ਹੈ ਸਿਰ ਤੇ ਸੱਟ ਲੱਗਣ ਕਾਰਨ ਮੌਤ ਹੋਈ ਹੈ ਇਨਸਾਫ ਜਰੂਰ ਹੋਣਾ ਚਾਹੀਦਾ ਜੇਕਰ ਸਹੀ ਸਮੇ ਨਾਲ ਕਾਰਵਾਈ ਕਰੀ ਹੁੰਦੀ ਤਾ ਇਕ ਜਾਨ ਬਚਾਈ ਜਾ ਸਕਦੀ ਸੀ ਗਲਤੀ ਕਰਨ ਵਾਲੇਆ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਧੰਨ ਹੈ ਇਹ ਵੀਰ ਜਿਸ ਨੇ ਐਨੀ ਮੇਹਨਤ ਕਰੀ ਹੈ ਆਮ ਇਨਸਾਨ ਇਨਾ ਨਹੀ ਲੜ ਸਕਦਾ ਵਕੀਲ ਸਹਿਬਾਨ ਜੀ ਨੇ ਵੀ ਬਹੁਤ ਮੇਹਨਤ ਨਾਲ ਕੇਸ ਲੜ ਰਹੇ ਹਨ ਸੱਚ ਦੀ ਅਵਾਜ ਕਦੇ ਵੀ ਦੱਬਦੀ ਨਹੀ ਵਾਹਿਗੁਰੂ ਜੀ ਸਭ ਤੇ ਮੇਹਰ ਰੱਖਣ 🙏

  • @rajajji4988
    @rajajji4988 Год назад

    ਇਨ੍ਹਾਂ ਦੋਵਾਂ ਭਰਾਵਾਂ ਨੂੰ ਇੱਕ ਦੂਜੇ ਨਾਲ ਪਿਆਰ ਤੇ ਸਤਿਕਾਰ ਨਾਲ ਰਹੋਂ ਪ੍ਰਮਾਤਮਾ ਭਲੀ ਕਰੇ ਗਾ

  • @malkiatsingh-hm2vm
    @malkiatsingh-hm2vm Год назад

    Wahegurug g wahegurug g wahegurug g wahegurug g wahegurug g wahegurug g wahegurug g wahegurug g wahegurug g wahegurug g wahegurug g wahegurug g wahegurug g

  • @Lalsingh-mj9se
    @Lalsingh-mj9se Год назад +1

    Ki mileya brother bachpan yad kro kina pyar c dona cho
    Zameen paisa sab khus kha geya dona brother diya khusiya

  • @KuldeepSingh-vv6dm
    @KuldeepSingh-vv6dm Год назад +6

    ਘੁੰਮਣ ਵਕੀਲ ਭਰਾਵਾਂ ਨੂੰ ਵਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੋ ਇਸ ਭੈਣ ਤੇ ਭਰਾ ਦੇ ਇਨਸਾਫ ਲਈ ਇਸ ਭਰਾ ਦੇ ਨਾਲ ਖੜੇ ਹੋਕੇ ਪਰਚਾ ਦਰਜ ਕਰਵਾਇਆ ਨਹੀਂ ਤੇ ਐਨਾ ਭਿਰਸ਼ਟਾਚਾਰ ਵਿੱਚ ਲਿਪਤ ਪੰਜਾਬ ਪੁਲਿਸ ਤੇ ਪੰਜ ਚਾਰ ਡਾਕਟਰ ਜੋ ਆਪਣੇ ਆਪ ਨੂੰ ਰੱਬ ਸਮਝੀਂ ਬੈਠੇ ਹਨ ਵਹਿਗੁਰੂ ਜੀ ਬੁੱਗੇ ਸਮੇਤ ਸਾਰੇ ਮੁਲਜ਼ਮਾਂ ਨੂੰ ਅਦਾਲਤ ਨਹੀਂ ਵਹਿਗੁਰੂ ਜੀ ਸਜ਼ਾ ਜ਼ਰੂਰ ਦੇਣਗੇ ਵਹਿਗੁਰੂ ਜੀ

  • @ravinderchahal3758
    @ravinderchahal3758 Год назад +3

    Waheguru ji🙏🏻

  • @HarneetKalas-nf8nd
    @HarneetKalas-nf8nd Год назад +10

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ❤ ਵਾਹਿਗੁਰੂ ਭੈਣ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ❤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @kanwalpreets1181
    @kanwalpreets1181 Год назад +11

    ਵਕੀਲਾਂ ਨੂ ਪੈਸੇ ਨਾ ਮਤਲਬ ਹੁੰਦਾ
    ਬਿਸਨੋਈ ਤੇ 75 ਪਰਚੇ ਪਰ ਵਕੀਲ ਉੱਡੇ ਕੋਲੋ ਵੀ ਖਾਈ ਜਾਂਦੇ ਪੈਸ਼ੇ
    ਇਹ ਪਹਿਲਾ ਵਕੀਲ ਜੋੜਾ ਜੋ ਬੱਬੂ ਮਾਨ ਨੂ ਕੁਮੈਟ ਕਰਨ ਤੇ ਪਰਚੇ ਦੀ ਧਮਕੀ ਦਿੰਦੇ ਨੇ

  • @charanjitsingh4388
    @charanjitsingh4388 Год назад

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਜਿਹੜੇ ਇਨ੍ਹਾਂ ਚੀਜ਼ਾਂ ਤੋਂ ਦੂਰ ਸਨ ਤੁਸੀ ਵੀ ਸਿੱਖੋ । ਉਨਾਂ ਦਾ ਦੁਨੀਆ ਨਾਮ ਜਪ ਦੀ ਹੈ।
    ਜੇ ਅਸੀ ਵੀ ਇਨ੍ਹਾਂ ਚੀਜਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੀਏ ਸਾਡਾ ਵੀ ਭਲਾ ਹੋਵੇ ਗਾ ਨਾਲੇ ਰਿਸ਼ਤੇ ਬੱਚੇ ਰਹਿਣ ਗੇ। ਜਰ ਜ਼ਮੀਨ ਜ਼ੋਰੂ ਇਨ੍ਹਾਂ ਚੀਜ਼ਾਂ ਤੇ ਲੜਾਈ ਨਹੀ ਕੀਤੀ । ਬਹੁਤ ਅਫਸੋਸ ਹੈ ਇਸ ਤਰਾਂ ਨਹੀ ਹੋਣਾ ਚਾਹੀਦਾ ਸੀ ।

  • @sukhmanjotsingh7427
    @sukhmanjotsingh7427 Год назад +5

    Wàheguru ji 🙏🙏

  • @zmonkey1318
    @zmonkey1318 Год назад +2

    Ghumman brothers vakeelgiri chad ke film vich aun camera naal bahut pyaar aa enna nu

  • @CanadaKD
    @CanadaKD Год назад +9

    ਇਹ ਮੇਰੀਆਂ ਸਬਜ਼ੀਆਂ ਨੇ ਏਦਾਂ ਕਹਿੰਦਾ ਸੀ ਲੰਮੇ ਮੂੰਹ ਵਾਲਾ ਹੁਣ ਪੁੱਤ ਜੇਲ ਵਿੱਚ ਸਬਜ਼ੀ ਖਾਈਂ ਤਰੀ ਵਾਲਾ ਕੱਦੂ ।

  • @happysidhu9853
    @happysidhu9853 Год назад +2

    ਬੁੱਗੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @sukhdeepsahota5602
    @sukhdeepsahota5602 Год назад

    WAHUGURU BLESS THIS HONEST LAWYER .

  • @malkitdhillon870
    @malkitdhillon870 Год назад +12

    ਵਕੀਲ ਕੋਈ ਵਧੀਆ ਕਰ ਲੈਦਂ ਸ਼ਾਇਦ ਕੁੱਝ ਬਣ ਜਾਂਦਾ ਇਹਨਾ ਸਕੇ ਭਰਾਵਾਂ ਵਕੀਲਾਂ ਨੇ ਅੱਜ ਤੱਕ ਕੋਈ ਕੇਸ ਨਹੀ ਜਿੱਤਿਆ ,ਐਲੀ ਮਾਂਗਟ ਦੇ ਵੀ ਇਹਨਾਂ ਹੀ ਜੁੱਤੀਆਂ ਪਵਾਈਆਂ ਸੀ ।

    • @SukhwinderSinghSukhwinde-tj6ij
      @SukhwinderSinghSukhwinde-tj6ij Год назад +5

      ਉੱਲੂਆ ਤੈਨੂੰ ਸਵਾਹ ਪਤਾ ।👎👎
      ਘੁੰਮਣ ਭਰਾਵਾਂ ਦੀ ਮਿਹਨਤ ਕਰਕੇ ਹੀ ਬੁੱਗੇ ਤੇ ਪਰਚਾ ਦਰਜ ਹੋਇਆ ।

    • @karangill6470
      @karangill6470 Год назад

      Elly kusa hai hi jutiya like c landu kalakar ehna da ki kasor

  • @5911fullpower
    @5911fullpower Год назад +9

    ਹੁਣ ਟਿਕ ਜਾਣ ਗੇ ਰੋਜ ਰੋਜ ਦੀ ਲੜਾਈ ਘਰ ਲਈ ਘਾਟਾ ਹੁੰਦੀ ਆ

  • @PreetSingh-kp6tq
    @PreetSingh-kp6tq Год назад

    Waheguru ji

  • @atozlevelsgame9135
    @atozlevelsgame9135 Год назад +4

    3 ਘੰਟੇ ਦੀ ਫਿਲਮ ਦਾ trailer ਹੁੰਦਾ ਸੀ 3 ਮਿੰਟ ਦਾ ਆ ਹੁਣ ਬਹਿਣ ਦੀ ਲੰਨ 30 ਮਿੰਟ ਦੀ ਵੀਡੀਓ ਦਾ ਭੀ ਵੀਡੀਓ ਦੇ ਪਹਿਲਾ 3 ਮਿੰਟ ਦੀ highlight ਆ

  • @reshamsidhu7397
    @reshamsidhu7397 Год назад +5

    ਇਹ ਹੈ ਬਦਲਾਵ ਦੀ ਸਰਕਾਰ ਦਾ ਘਟੀਆ ਸਿਸਟਮ । ਨਚਾਰਾਂ ਦੀ ਸਰਕਾਰ, ਨਚਾਰਾਂ ਦੇ ਨਾਲ

  • @TourismPromoterMrSinghIndia
    @TourismPromoterMrSinghIndia Год назад +1

    Waheguru ji 🙏🏼 😳

  • @LakhveerSingh-sn2xl
    @LakhveerSingh-sn2xl Год назад

    SATNAMWAHEGURU G 🎉🎉🎉🎉🎉

  • @jasdeepsingh1338
    @jasdeepsingh1338 Год назад

    Waheguru ji kirpa krn police
    Judge 'vakeel''doctor d vaas n pawi parmatma
    Sab khush vasan gulzar
    Eko gll a ethe wahegru smatt bkshn sab nu

  • @MohinderSingh-or9kv
    @MohinderSingh-or9kv Год назад

    ਪਰਮਾਤਮਾ ਸੁਣੇਗਾ

  • @kanwalpreets1181
    @kanwalpreets1181 Год назад +6

    ਵਕੀਲ ਸਮਝੌਤਾ ਕਰਵਾ ਸਕਦੇ ਸੀ ਤਾ ਕਿ ਦੋਵੇਂ ਭਰਾ ਮਿਲ ਕੇ ਰਹਿਣ ਰਹਿੰਦੀ ਜ਼ਿੰਦਗੀ
    ਕੋਰਟਾਂ ਕੋਈ ਮਾਣਯੋਗ ਨਹੀਂ ਸਾਡੇ ਦੇਸ਼ ਦੀਆਂ
    ਕੋਰਟਾਂ ਨੂ ਬੰਦੀ ਸਿੰਘ ਨਹੀਂ ਦਿਸਦੇ

    • @jotsidhu4007
      @jotsidhu4007 Год назад +1

      Bhai ji bugga bhut hi hwaniyat te utriya hoiya aa ohdi srkare dware pahunch aa ohnu hnkar aa kine bar apa dekhiya 7 bari ta ohne abde pra nu jnbra bngu kuttiya kirf thodi ji jmin lyi bugge kol sab kuj aa rab da ditta ah ta bugge ne hadh krti k y di wife di jan lai k ohda bchare da privar hi ujad dita saza ta bugge nu millo gi hi apa ta kehne aa k insaf rab kre kanon da insf ta aisa vaisa hi aa

  • @AnuragSINGH-cp9zu
    @AnuragSINGH-cp9zu Год назад

    Buga bilkul sahi hai

  • @gharugharu2820
    @gharugharu2820 Год назад

    Justice pls wahguru ji

  • @shivanisharma5562
    @shivanisharma5562 Год назад +11

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

    • @shivanisharma5562
      @shivanisharma5562 Год назад +3

      ਆਮ ਇਨਸਾਨ ਸਿਰਫ਼ ਕੂਮੈਂਟ ਕਰ ਸਕਦਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,ਇਹ ਗੂੰਡਾ ਕੈਸ਼ ਮੰਗਦਾਂ ਹੈ ਫਿਰੋਤੀ ਦਾ 😢😮

    • @shivanisharma5562
      @shivanisharma5562 Год назад +1

      ਜਗਾਂ ਜਗ੍ਹਾ ਧੰਕੇ ਖਾਣ ਤੋਂ ਬਾਅਦ ਇਸ ਗੂੰਡੇ ਗੋਲਡੀ ਨੂੰ ਇਕ ਲੱਖ ਰੁਪਏ ਦੲਏ ਹਨ ਕੈਸ, ਮੈਨੂੰ ਮਾਰਨ ਨੂੰ ਫ਼ਿਰਦਾ ਸੀ ਗੂੰਡਾ 😢😮

    • @jagdipsinghbhinder5196
      @jagdipsinghbhinder5196 Год назад +1

      ​@@shivanisharma5562 apna nm bhejo mobile nm

    • @shivanisharma5562
      @shivanisharma5562 Год назад +2

      ਇਹ ਵਕੀਲ ਬਹੁਤ ਵਧਿਆ ਇਨਸਾਨ ਹੈ,ਰੱਬ ਇਸ ਨੂੰ ਖੁਸ਼ੀ ਸ਼ਾਨਤੀ ਬਖਸ਼ੇ 😢😮, ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਇਕ ਲੱਖ ਰੁਪਏ ਮੰਗਦਾਂ ਹੈ ਕੈਸ਼ 😢😮,,

    • @BawaSingh-gr7kg
      @BawaSingh-gr7kg Год назад

      Ghumna Ghuman gheri

  • @kakabasra6595
    @kakabasra6595 Год назад +6

    ਜਦੋਂ ਇਹਨਾਂ ਦੀਆਂ ਵੀਡੀਓ ਮੈਂ ਦੇਖਦਾ ਹੁੰਦਾ ਸੀ ਇੱਕ ਦੂਜੇ ਦੇ ਨਾਲ ਲੜਦੇ ਹੁੰਦੇ ਸੀ ਮੈਂ ਉਦੋਂ ਵੀ ਇਹਨਾਂ ਦੀ ਵੀਡੀਓ ਦੇ ਥੱਲੇ ਹਰ ਵਾਰ ਕਮੈਂਟ ਕੀਤੇ ਬਈ ਜਮੀਨ ਨੇ ਇੱਥੇ ਰਹਿ ਜਾਣਾ ਤੁਹਾਡਾ ਕੋਈ ਨੁਕਸਾਨ ਘਰ ਦਾ ਜੀ ਜਦੋਂ ਚਲਾ ਗਿਆ ਫੇਰ ਤੁਸੀਂ ਪਿੱਟਣਾ ਆ ਫਿਰ ਤੁਸੀਂ ਰੋਣਾ ਇਹਨਾਂ ਨੂੰ ਮੈਂ ਕਮੈਂਟ ਕੀਤੇ ਕਿੰਨੀ ਵਾਰ ਬਈ ਤੁਸੀਂ ਪਿੰਡ ਦੇ ਦੋ ਚਾਰ ਬੰਦੇ ਲੈ ਕੇ ਜਾਂ ਰਿਸ਼ਤੇਦਾਰ ਲੈ ਕੇ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਆ ਜੋਗਾ ਥਾਂ ਇਥੇ ਹੀ ਰਹਿ ਜਾਣਾ ਪਿਆ ਵੀ ਤੁਸੀਂ ਇਹ ਝਗੜਾ ਨਾ ਕਰੋ ਝਗੜਾ ਬਹੁਤ ਮਾੜਾ ਆ ਉਹ ਵੀ ਦੋ ਭਰਾਵਾਂ ਦੇ ਵਿੱਚ ਤੁਸੀਂ ਇੱਕ ਘਰ ਦੇ ਵਿੱਚ ਰਹਿਨੇ ਆ ਉਹ ਵੀ ਅਲੱਗ ਅਲੱਗ

  • @SukhwinderSinghSukhwinde-tj6ij
    @SukhwinderSinghSukhwinde-tj6ij Год назад +10

    ਪਹਿਲਾ ਮੀਡੀਆ ਨੇ ਖੁੱਲਕੇ ਭੋਲੇ ਦਾ ਸਾਥ ਨਹੀ ਦਿੱਤਾ ।👎👎
    ਹੁਣ ਸਾਰੇ ਪੱਤਰਕਾਰ ਮਾਇਕ ਚੱਕੀ ਫਿਰਦੇ ਆ ।

  • @BalrajGuraya-i4f
    @BalrajGuraya-i4f Год назад

    Bai sidra banda ay insaf milni chaida

  • @bantybaaz1313
    @bantybaaz1313 Год назад +2

    Makkar saab ✍️

  • @vikasKumar-to9uy
    @vikasKumar-to9uy Год назад +1

    Makkar sab dera Bassi hospital vich bhi ahi hal ha plz jrur cover kreo ik din

  • @amarjitbrar6938
    @amarjitbrar6938 Год назад +3

    ਗੁੰਡਾ ਰਾਜ ਹੈ। ਵੀਰ ਜੀ ਇਨਸਾਫ਼ ਦਿਵਾਉ ਜੀ ਵਿਚਾਰੇ ਨੂੰ।

  • @jiwanghuman4345
    @jiwanghuman4345 Год назад +1

    Makkar saab ik gal eh v ae hun Punjab diya court an cho ni insaaf milna sidha high court jana pya kru,,,ethe eh Bina kuj padhe likhe ja Bina dekhe apna faisla de dinde eh Sidi gal pta lgdi ralmil k chlde sb ,,,high court e eh sab dekh k jna pau.....

  • @jotsidhu4007
    @jotsidhu4007 Год назад

    Dilo dhanwad ghuman parawa da prmatma tohanu hmesha khush rakhe chaddikla ch rakhe jo tuc y di bchare di bah fdi bugga lalchi insan ghtiya soch da malk bugge nu sakhat to sakhat saza mille knon bniyao bki jo malk ne saza deni aa oh ta bugge to jhali ni jani jina tu abde bhagat pra te tashadad kita oh tere nal hona buggiya shame on bugga

  • @saini_films_hits
    @saini_films_hits Год назад +3

    ਕੀ ਕਰਨਾ ਬੁੱਗੇ ਦੀ ਗਾਇਕੀ ਨੂੰ ਇਹ ਗਾਇਕ ਤਾਂ ਇਹ ਦਸਦੇ ਕਿ ਅਸੀਂ ਹਰ ਗਾਣੇ ਵਿਚ ਲੋਕਾਂ ਨੂੰ ਕੁਝ ਸਹੀ ਗੱਲ ਦੱਸਦੇ ਹੈ ਪਰ ਇਹ ਤਾਂ ਆਪ ਹੀ ਅੰਦਰੋਂ ਲੋਬੀ ਹੈ ਇਹ ਲੋਕਾਂ ਦਾ ਮੰਨੋਰੰਜ਼ਨ ਕਰਨ ਲਈ ਨਹੀ ਗਾ ਰਹੇ ਸਿਰਫ ਪੈਸੇ ਕਮਾਉਣ ਲਈ ਗਾ ਰਹੇ ਹੁੰਦੇ ਬਦਮਾਸ਼ੀ ਕਰਦੇ ਇਹ ਅਸਲੀ ਜਿੰਗਦੀ ਵਿਚ ਇਨ੍ਹਾਂ ਨਾ ਬਣਾ ਕੇ ਬੁਗੀਆ ਹੁਣ ਕੀ ਖ਼ੇ ਉਡਾਈ

  • @deepdhaliwal1943
    @deepdhaliwal1943 Год назад +1

    Awaj ta aundi nahi video di

  • @Bhullar22
    @Bhullar22 Год назад +1

    Makker 22 video di awaz nhi aaundi

  • @bittusarpach8629
    @bittusarpach8629 Год назад

    2024 lok sba ch men muda bugge brava di lrrai da rhu

  • @rajsidhu7169
    @rajsidhu7169 Год назад +1

    Makkar ji

  • @sukhchainsingh9549
    @sukhchainsingh9549 Год назад +3

    Makkar bai tusi dassoo kaun galt karn sahi

  • @BalrajGuraya-i4f
    @BalrajGuraya-i4f Год назад

    Bai saria ty karbi honi chadi saria doshi ay pura sistam govt tak jiny fir hon ni deti

  • @tarsemwalia2401
    @tarsemwalia2401 Год назад

    ਰਾਵਣ ਕਹਿੰਦਾ ਰਾਮ ਨੂੰ ਕੇ ਤੇਰੇ ਨਾਲੋਂ ਮੇਰੇ ਕੋਲ ਵਾਧੂ ਧੰਨ ਦੌਲਤ ਵਾਧੂ ਫੌਜਾਂ ਕੋਈ ਵੀ ਚੀਜ਼ ਘਟ ਨਹੀਂ ਪਰ ਫੇਰ ਭੀ ਮੈਂ ਹਾਰ ਗਿਆ
    ਕਿਉਕੇ ਮੈਰਾ ਭਰਾ ਮੇਰੇ ਨਾਲ ਨਹੀਂ ਸੀ ਪਰ
    ਇਹ ਤਾਂ ਦੋਵੇਂ ਭਰਾ ਲੜੀ ਜਾਂਦੇ ਨੇ ਤੇ ਇਕ ਬੇ ਕਸੂਰ ਬੀਬੀ ਦੀ ਜਾਨ ਗਈ
    ਵਾਹਿਗੂਰੂ ਜੀ ਓਸ ਬੀਬੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੀਂ

  • @CanadaKD
    @CanadaKD Год назад +1

    ਜੇ ਕਿੱਤੇ ਬੁੱਗਾ ਪਹਿਲਾਂ ਘੁੰਮਣ ਭਰਾਵਾਂ ਕੋਲ ਆ ਜਾਂਦਾ ਭੋਲ਼ੇ ਤੋਂ ਫੇਰ ਇਹਨਾਂ ਨੇ ਬੁੱਗੇ ਦੀ ਮਦੱਦ ਕਰਨੀ ਸੀ।

  • @amrinderkumar3919
    @amrinderkumar3919 Год назад

    Advocate di famus gl Brother ds k baitha aa

  • @satwantpannu9784
    @satwantpannu9784 Год назад

    ਇਹ ਸਾਰੇ ਰੋਟੀਆਂ ਦੇ ਵਣਜਾਰੇ ਨੇ ਸਿਆਣੇ ਆਪਾਂ ਬਨਣਾ

  • @gurpreet927
    @gurpreet927 Год назад +16

    ਜ਼ਮੀਨ ਖਾ ਗਈ ਦੋਹਾਂ ਘਰਾਂ ਨੂੰ

  • @beantsinghgill2424
    @beantsinghgill2424 Год назад

    ਪੈਸਾ ਹੀ ਪੈਸਾ

  • @vikasKumar-to9uy
    @vikasKumar-to9uy Год назад +4

    Bugga cm man da dost ha khas kida kuch hoju ga insaf bugga sharyam dhakha kar reaha apna brother nal sharm nhi aundi apni pabhi Marti

  • @GurjinderSingh-h3e
    @GurjinderSingh-h3e Год назад

    ਘੁੰਮਣ ਸਾਹਿਬ ਜੇ ਤੁਸੀ ਬੁਗੇ ਦੇ ਞਕੀਲ ਹੁੰਦੇ ਫਿਰ ਕਿ.ਕਹਿਦੇ

  • @SukhdevSingh-pw7ss
    @SukhdevSingh-pw7ss Год назад

    7:35 vakil ne ta Paisa cmonahunda by ji a banda police de Suman v ni c fadda na repos Dida c

  • @RishavdhuriaRishav
    @RishavdhuriaRishav Год назад

    Full view s

  • @SandeepSharma-py8hb
    @SandeepSharma-py8hb Год назад +1

    Nuksaan taan hoya va
    But eh satwinder bugge da bhra v ik no da draamebaz lgdaaaaa

  • @satindersingh5484
    @satindersingh5484 Год назад

    Ona police bala or Dr te b parcha hona chaie da jo be ensafi kr rha c

  • @RamsinghJassi
    @RamsinghJassi Год назад

    Pheli gl ta ji system social media te aw k khrab hunda..yr tuc apde family di ghr koi v gal bat social media tk aun hi na..wali gl ki ghr to bhar hi na jan apne ghre Jo mrji hove..bs interview walea nu content chida..ohna ne ta krni hi..

  • @gursherpunia3887
    @gursherpunia3887 Год назад

    Ghuman brother sirf oh case free lende ne jo case charcha ch hon soicel media ty eh aap mashor hon lyi krde aa jiwe ally da case leya c babbu maan nu dhmki deni so main waheguru age ardas krda v inssaf howe jo v sach a samne awe.

  • @singh88920
    @singh88920 Год назад +1

    Lalch bich sab kuch gawa lainda banda je ehi kathe mil ke rehnde eda naa hunda banda lalch vich sab kuch gawa lainda hai maran te utar aunda hai apne nu

  • @mandytakhar8294
    @mandytakhar8294 Год назад

    Why he is lying not looking at the camera

  • @THE_CONCERNED_PARTY
    @THE_CONCERNED_PARTY Год назад

    ki kanoon aam bande lai

  • @vikasKumar-to9uy
    @vikasKumar-to9uy Год назад +1

    Bugga ina paisa vala hoke bhi loka ni lutke bhi fear bho Raj reaha apna brother nal dhokha kar reaha sharm nhi ha bda brother nu ini bar Marya same feel

  • @sukhajaiya3418
    @sukhajaiya3418 Год назад

    Vkeela nu ta mashur hon lai eda da mashur kes chahida hunda h e odo tiknge jdo ghrde ik do hor g Mr gae fer dikhna hi nhi na kise eho jahe vkeel n nahi mkd vrge ptrkar n fer ena te apte kes hona h presherise kr rkhya h ptrkar te vkela n.anu kenda h guru shanidev Maharaj d krdai.

  • @sukhwantsingh2513
    @sukhwantsingh2513 Год назад

    Es,ton,eh,sabat,hunda,h,k,ethe,insaf,llena,khalla,ji,da,warda,nhi, paise,walle,da,chunchna,h,jis,koll,h,oh,vajja,le,dussra,chup,kar,k,ghar,bethe,,

  • @RajaSingh-dw5ve
    @RajaSingh-dw5ve Год назад

    Bugatti la ke Debu Ka bahut vaste pind wale ne poochha pind wala

  • @freefiregaming-jh7uu
    @freefiregaming-jh7uu Год назад

    ਇਹ ਭੋਲਾ ਬੜੀ ਆਈਟਮ ਦਾ ਨੰਬਰ ਇਕ

  • @bantybaaz1313
    @bantybaaz1313 Год назад +1

    Very bad news

  • @HarbhajanSingh-u4x
    @HarbhajanSingh-u4x Год назад

    Veero buga bilkul nirdosh hai ah buga da brother ik darme baz banda hai pahla buge naal ah done brother dhka karde rahe jdo buge ne apne hak mange ta buge naal ana puri zid ban lyi buge naal dhka karan lagg pye

    • @sgg566
      @sgg566 Год назад

      BUGGE DIYA viedo phela v aya ne bugga hamesa viedo vich aggressively ina te attack karn wang aunda ho sakda es da v kasoor howe par bugga v koi ghat ni karda rheha viedo vich dhekda c

    • @karangill6470
      @karangill6470 Год назад

      Real id toh a buggya 😅

  • @harpreetsingh-ew8sw
    @harpreetsingh-ew8sw Год назад +1

    Eh bugga he khabikhan banya firda hai.Oye Rab to dar bugya eh sab ithey he reh jana hai pagla

  • @rajvinderaujla5191
    @rajvinderaujla5191 Год назад +1

    ਉਮਰ ਕੈਦ ਹੋਣੀ ਚਾਹੀਦੀ ਕਤਲ ਲਈ

  • @GurpreetSing-k4s
    @GurpreetSing-k4s Год назад +1

    Bhola chawal banda jdo tang kro ge ta danda te phirna e a

  • @vikasKumar-to9uy
    @vikasKumar-to9uy Год назад +1

    10 sal di sja hony chahidi bugge nu

  • @laddidhaliwal9815
    @laddidhaliwal9815 Год назад

    Depression a ehnu lun nu... methi piche royi janda

  • @jasspreetsingh8220
    @jasspreetsingh8220 Год назад +1

    Oh bhrava tu banda a jnani ni har time ronda reana banda a tu thodi jurat rakh bharava

  • @BalrajGuraya-i4f
    @BalrajGuraya-i4f Год назад

    Harja hura bich thoko

  • @gurpreetkaur-zl2ie
    @gurpreetkaur-zl2ie Год назад

    Bugga bahut hankareya hai

  • @Punjzaabi_guy_
    @Punjzaabi_guy_ Год назад

    Waqeela diya ungla te na charoh....jhooth boli jaande aa

  • @truecaller6090
    @truecaller6090 Год назад

    Salio tusi dono he jameen de lalach ch aa ky apna ghar patya, hun rona dhona te drama band karky koi changa kam karo.

  • @canadavalejatt1459
    @canadavalejatt1459 Год назад

    Ght eh v ni bhut shetan bnda lgda

  • @Amnadhilwan
    @Amnadhilwan Год назад

    Koyi maarkutt nahi hoyi jhoot bolda vakeel v jhoothe aa

    • @Kisan_PB10
      @Kisan_PB10 Год назад +1

      Bugge ne kine paise dete comment krn lye tainu 😅😅

  • @Amnadhilwan
    @Amnadhilwan Год назад +1

    Drame karda a banda

    • @Ekonkar44
      @Ekonkar44 Год назад +1

      Tu kon aa mai khamkah

  • @HarsimranSingh1786
    @HarsimranSingh1786 Год назад

    Bhut bheehlaa banda aa ehh ehde kolo enna hi puchlo jo ehne property bnaii aa ohda source ki c appi pta laggju ki chkkr haii

  • @mandytakhar8294
    @mandytakhar8294 Год назад

    Bigs fudo Sally

  • @Currymuncher-j7b
    @Currymuncher-j7b Год назад

    Ehda peo kehnda c k ehne te mohne ne bugge de paise dabb laye.