Singer Satwinder Bugga de Brother ne Bugge di Video Bna lagaye Eh ilzaam | Video Viral | Punjab News
HTML-код
- Опубликовано: 8 фев 2025
- ਸੱਤਵਿੰਦਰ ਬੁੱਗਾ ਦੇ ਭਰਾ ਨੇ ਬੁੱਗੇ ਦੀ ਵੀਡੀਓ ਬਣਾ ਕੀਤੀ ਵਾਇਰਲ ਲਾਏ ਗੰਭੀਰ ਦੋਸ਼ !!
Punjabi singer Satwinder Bugga's brother made a video of Bugga and made serious allegations !! Bugge's brother said he was greedy for land and was now harassing the police. He also accused the police. In making Satwinder Bugge a singer, he and his brother are inferior. See and hear the whole thing happen. Do like and subscribe our channel and don't forget to ring the notification bell.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#SatwinderBugga #Singer #viralVideo #Brothers #PunjabNews
Music Credits-
tinyurl.com/mu...
ਭਰਾਅ ਨੂੰ ਪੂਰਾ ਹੱਕ ਦੇ ਦਿਉ ਸਿੰਗਰ ਸਾਬ
ਵੀਰੋ ਕੁਝ ਵੀ ਨਾਲ਼ ਨਹੀਂ ਜਾਣਾ ਸਭ ਇਥੇ ਹੀ ਰਹਿ ਜਾਣਾ ਏ। ਆਪਣੇ ਨਾਲ਼ੋਂ ਤਾਂ ਡੰਗਰਾਂ ਨੂੰ ਜ਼ਿਆਦਾ ਅੱਕਲ ਆ।
ਪੱਤਰਕਾਰ ਵੀਰ ਨੂੰ ਦੂਜੀ ਧਿਰ ਦਾ ਪੱਖ ਵੀ ਜੰਤਾ ਸਾਹਮਣੇ ਰੱਖਣਾ ਚਾਹੀਦਾ ਤਾਂ ਜੋ ਸੱਚ ਸਾਹਮਣੇ ਆ ਸਕੇ ਵੈਸੇ ਵੀਰ ਦੀਆਂ ਗੱਲਾਂ ਤੋਂ ਲੱਗਦਾ ਕਿ ਧੱਕਾ ਹੋਇਆ ਇਸ ਵੀਰ ਨਾਲ
Ki jrort ena nu
ਜ਼ਿਆਦਾਤਰ ਵੱਡੇ ਭਰਾਵਾਂ ਨਾਲ ਹਮੇਸ਼ਾ ਧੱਕਾ ਹੀ ਹੁੰਦਾ ਵੱਡੇ ਭਰਾ ਆਪਣੇ ਬਾਪ ਨਾਲ ਰਲ਼ ਕੇ ਹੱਡ ਵਾਹੁੰਦਾ ਪਰ ਜਾਇਦਾਦ ਵੰਡਣ ਵੇਲੇ ਵੱਡੇ ਭਰਾ ਨਾਲ ਧੱਕਾ ਹੀ ਹੁੰਦਾ
ਇਹ ਸਭ ਕੁਝ ਹੋਇਆ ਉਹ ਸਭ ਕੁਝ ਗ਼ਲਤ ਕੀਤਾ ਜਿਹੜਾ ਆਪਣੇ ਭਰਾ ਦਾ ਨਹੀਂ ਬਣਿਆ ਉਹ ਕਿਸੇ ਦਾ ਕੀ ਭਲਾ ਨਹੀਂ ਕਰ ਸਕਦਾ ਜੀ
ਬੁੱਗੇ ਤੇਰੇ ਵਾਸਤੇ ਬਹੁਤ ਮਾੜੀ ਗੱਲ ਆ ਪਰ ਤੇਰੇ ਸਾਰੇ song ਸੁਣੇ ਵੀਰ ਤੂੰ ਪਰ ਅੱਜ ਆਪਣੇ ਪੰਜਾਬੀਆਂ ਦੇ ਬੇਜ਼ਤੀ ਕਰਾਤੀ ਜੇ ਕੁਝ ਨਹੀਂ ਪਤਾ ਬੱਬੂ ਮਾਨ ਤੋਂ ਸਿੱਖ ਲਾ
Tu khbba tatta lgda veer babbu m@n da 😂😂😂
Sikhna ta Guru Granth Sahib to sikho veero... Knjra kol kuj ni rakheya..
Babbu maan Saab ta apni jameen de reha and us jmeen te 2cr. Di lagat nall gariba baste ghar v bnna reha maan saab zinda baad
@@lovelybagga5339 Te jina ne apna ਸਰਬੰਸ vaar dita... Hun ehe knjar ohna guru Sahiban to v vadde ho gye
@@ultrongaming3947 bilkul sahi bro
ਸਤਵਿੰਦਰ ਬੁੱਗੇ ਨੂੰ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਦੇ ਆਸ਼ਰਮ ਛੱਡ ਕੇ ਆਉਣਾ ਚਾਹੀਦਾ..ਬਹੁਤ ਮਾੜੀ ਹਾਲਤ ਹੋ ਗਈ ਵਿਚਾਰੇ ਦੀ ..ਦਿਮਾਗੀ ਸੰਤੁਲਨ ਵਿਗੜਿਆ ਪਿਆ
👍👍
Sachi gll aaa ???
So funny 😆 😂
😄😄🤪🤪
Right 👍👍👍
ਭਾਈ ਜੀ ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਹਾਨੂੰ ਇਨਸਾਫ਼ ਦੇਣ। ਇਹੋ ਜਿਹੇ ਯਮੀਰ ਰੇਹੇਤ ਸਿੰਗਰ ਸਮਾਜ ਤੇ ਧੱਬਾ ਹਨ, ਜਿਹੜਾ ਬੰਦਾ ਆਪਣੇ ਸਕੇ ਭਰਾਵਾਂ ਦਾ ਨਹੀਂ ਬਣਯਾ ਉਹ ਕਿਸੇ ਦਾ ਕੀ ਬਣੇਗਾ। plz ਭਰਾਵੋ ਵੀਡਿਓ ਜਿਆਦਾ ਤੋਂ ਜਿਆਦਾ share ਕਰੋ, ਤਾ ਕਿ ਇਸ ਸਿੰਗਰ ਦਾ ਅਸਲੀ ਚੇਹਰਾ ਲੋਕਾਂ ਨੂੰ ਪਤਾ ਲੱਗੇ ਅਤੇ ਜਲਦ ਤੋਂ ਜਲਦ ਇਹ ਆਪਣੇ ਅਸਲੀ ਘਰ ਜਾਨੀ ਜੇਲ ਜਾ ਸਕੇ।
ਗਰੀਬਾਂ ਨੂੰ ਦਾਨ ਦੇ ਕੇ ਬੜੇ ਦਾਨੀ ਬਣਦੇ ਨੇ ਲੋਕ ਪਰ ਜਦੋਂ ਵਾਰੀ ਆਪਣਿਆਂ ਦੀ ਆਉਦੀ ਆ ਤਾ ਆਪਣਿਆਂ ਨੂੰ ਘਰੋਂ ਬੇਘਰ ਕਰਨ ਵਿਚ ਕੋਈ ਕਸਰ ਨਹੀ ਛੱਡੇ ਇਹ ਬੜੇ ਦਾਨੀ ਸੱਜਣ
Jmma sach aa veera
Ryt bro ...
Right bro j scha hoya buga tn media ch sch dkiave
ਵੀਰ ਥੋੜਾ ਸਬਰ ਰੱਖੋ ਥੋੜੇ ਦਿਨਾਂ ਚ ਸੱਚਾਈ ਸਾਹਮਣੇ ਆ ਜਾਣੀ ਆ, ਦੂਸਰਾ ਪੱਖ ਸੁਣ ਕੇ ਦੇਖ ਕੇ ਪਤਾ ਲਗ ਜਾਂਣਾ
Ryt Apne family members di koi help nhi krni te bahar de loka lyi adhiya chukk chukk fahe lainde ajkal lok😏😏😏😏
ਵੀਰੋ ਬੇਨਤੀ ਨਾ ਲੜੋ ਤੁਹਾਡਾ ਦੁਨਿਆਂ ਦੇ ਵਿੱਚ ਨਾਂ
ਜ਼ਮੀਨ ਓਥੇ ਦੀ ਓਥੇ ਹੀ ਰਹਿੰਦੀ
ਸਿਰਫ ਵਰਤਣੇ ਵਾਲ਼ੇ ਬਦਲਦੇ ਰਹਿੰਦੇ ਨੇ
ਬੱਗਾ ਵੀਰ ਤੇ ਇੱਕ ਈਮਾਨਦਾਰ ਇਨਸਾਨ ਹੈ
ਕਾਹਦਾ ਇਮਾਨਦਾਰੀ ਹੈ ਭਰਾ ਬੁਗੇ ਦੀ
ਬੁਗੇ ਭਰਾ ਨਹੀਂ ਮਿਲਦੇ ਵੀਰ
ਜਗਾ ਨਾਲ ਨਹੀਂ ਜਾਣੀ😂😂😂😂
ਇਹਦੀ ਇਮਾਨਦਾਰੀ ਇਹਦੇ ਗੀਤਕਾਰਾਂ ਤੋਂ ਪੁਛੋ।
ਰਾਤਾਂ ਨੂੰ ਉੱਠ ਉੱਠ ਰੋਵੇਗਾਂ ਦਿਲ ਪਿਆਰ ਨਾਂ ਪਾਵੀ ...ਹੋਇਆ ਕੀ ਜੇ ਅੱਜ ਅਸੀਂ ਹੋਗੇ ਬਿਗਾਨੇ ਨਹੀਂ ਅੱਜ ਨਹੀਂ ਤਾਂ ਕਦੇ ਤੇਰਾਂ ਡੈਡੀ ਵੇਚਦਾ ਭਗਾਨੇ ਸੀ😔😔
ਸਟੇਜਾਂ 'ਤੇ ਗਾਣੇ ਗਾ ਕੇ ਸਰੋਤਿਆਂ ਨੂੰ ਅਕਲ ਦਿੰਦੇ ਖੁਦ ਅਕਲ ਤੋਂ ਖਾਲੀ
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
hnji ji
ਇਹ ਤਾਂ ਸਿੰਗਰਾ ਦੇ ਨਾਮ ਤੇ ਕਲੰਕ ਹੈ
ਵਾਹਿਗੁਰੂ ਜੀ 🙏🏻🙏🏻
ਪਿਆਰ ਨਾਲ ਨਵੇਂੜੇ ਲਾਉ ਜੀ 🙏🏻🙏🏻
ਬਾਈ ਜੀ ਘਰਾਂ ਦੀਆਂ ਲੜਾਈਆਂ ਘਰਾਂ ਵਿੱਚ ਹੀ ਰੱਖੀ ਦੀਆਂ ਨੇ ਲੋਕਾਂ ਨੇ ਤਾਂ ਬੱਸ ਸ਼ੁਆਦ ਲੈਣਾ 🙏🙏🙏🙏
ਵਾਹਿਗੁਰੂ ਜੀ 🙏🏻🙏🏻
ਏਹ ਗਲਾਂ ਪਿੰਡ ਵਾਲੇ ਆ ਨੂੰ ਤਾ ਪੂਰਾ ਪਤਾ ਹੁਣਾ ਪਿੰਡ ਵਾਲੇ ਆ ਦੀ ਗੱਲ ਬਾਤ ਸੁਣ ਕੇ ਫ਼ੈਸਲਾ ਕਰਾ ਦਿਉ ਜੀ
Pind wale bhut hi madhe ne sarpanch sare panjab de kute a
ਜਨਤਾ ਇਸ ਸਿੰਗਰ ਦੇ song ਸੁਣਨਾ ਬੰਦ ਕਰੇ
22 ਜੀ ਤੁਹਾਡੇ ਗਾਣੇ ਸੁਣ ਕੇ ਤੇ ਦਿਲ ਨੂੰ ਬਹੁਤ ਸਕੂਨ ਮਿਲਦਾ ਸੀ
Ajj toh baad gussa chdea krunga 🤣
Hun skoon ni milna
Skoon t gurbani keertan vic ha
Ja o biggua biggu hi riha na o sala bugga
Lahnat hai iho jhy singer de
ਸਤਵਿੰਦਰ ਬੁੱਗਾ ਜੀ ਤੁਹਾਡੀ ਮਾੜੀ ਗੱਲ ਹੈ ਬੈਠ ਕੇ ਹਿਸਾਬ ਕਰਲੋ
ਅੱਜ ਦੇ ਭਰਾ ਤਾਂ ਦੁਸ਼ਮਣ ਤੋਂ ਵੀ ਭੈੜੇ ਹਨ।
Nahi veer. Mera chota veer tan meri jaan hai. Sade chon kise nu koi lalach nahi. Bas rabb karke asi kathe rahiye hamesha. Mere tan dost vi ghaint ne bharawa warge. Bas hun alag alag countries ch. After marriage thodi problem aundi hai par je tusi naal rahe tan wife vi samajh ju.
Veer ne bhot Sach keha koi bro nhi ajj kal
Shi aa ajj kal, koi kisa da nhi, mare ve bro ne manu ghar to bar kd ta
@@jasveerkaur6989 ryt
Sahi aa yaar janiya jaddo aa jandiya bhraa bhrava de vairi ban jande aa. Jehde ghar ch jnaniya bande toh mohre ho ke bolan lag jandiya frr bandeya da koyi kum ni reh janda. Iko maa de tiddo jamme bache ek doosre de khoon de pyaase ho jande aa. Zameen jaidaad sab aithe reh janda . Baki bade bade hi hundi respect krni chahidi rabb v dekhda time lagda par change da sath jrur dinda. Na lado Bhai apne chotte hunde purane din yaad kro . Kidaa rehnde c pyar naal har cheez da hal ho janda. Ladayi naal kujj ni faida ek doosre layi varte shabad teer vang lagde aa . Ehna naal hoye jakham kade ni bharde
ਬਹੁਤ ਮਾੜੀ ਗੱਲ ਹੈ ਬੁੱਗੇਆ...
ਇਜ਼ਤ ਕਰੋ ਸੱਕੇ ਭਰਾਵਾਂ ਦੀ.
ਵੀਰ ਜੀ, ਮੇਰਾ ਪਿੰਡ ਇਸ਼ਰਹੇਲ਼ ਹੈ, ਬਿੱਲ਼ਕੁੱਲ਼ ਇਹਨਾਂ ਦੇ ਗੁਆਂਢੀ ਹਾਂ ਜੀ । ਇਹ ਜੋ ਦੇਵਿੰਦਰ ਹੈ , ਇਹ ਬਹੁਤ ਲ਼ਾਲ਼ਚੀ ਬੰਦਾ ਹੈ, ਇਹੀ ਬੁੱਗੇ ਨਾਲ਼ ਧੱਕਾ ਕਰਦਾ , ਬੁੱਗਾ ਬਹੁਤ ਚੰਗਾ ਬੰਦਾ ਹੈ । ਅਸਲ਼ ਵਿੱਚ ਇਹੀ ਬੰਦਾ ਬੁੱਗੇ ਨੂੰ ਬਦਨਾਮ ਕਰਦਾ ਤੇ ਇਹ ਪੂਰੀ ਤਰਾਂ ਨਸ਼ੇੜੀ ਬੰਦਾ ਹੈ ਤੇ ਹੁੱਣ ਡਰਾਮਾ ਕਰਦਾ ਫਿਰਦਾ ।
Eyes to hi nashedi lag rea eh banda
ਕੀੜੇ ਪੈਣਗੇ ਜਿਹੜਾ ਕਿਸੇ ਦਾ ਹੱਕ ਖਾਊਗਾ, ਸਬਰ ਬਹੁਤ ਵੱਡੀ ਗੱਲ ਹੁੰਦੀ ਹੈ,
ਮੈ ਤਾੱ ਕਿਹਾ ਕਿਤੇ ਬੁਗੇ ਦੀ ਸੋਹਣੀ ਕੋਠੀ ਕਾਠੀ ਹੌਊ
ਇਹ ਤਾੱ ਪਤੰਦਰ ਸਾਡੇ ਘਰ ਆੱਗੂ ਬਾਰੀਆਂ ਬੂਹੇ ਖਲਾਰੀ ਫਿਰਦਾ 🤣🤣🤣🤣
Eh ta shed a koi...
@@sahibjitsingh4496 ਓਕੇ ਵੀਰ
ਮੈ ਤਾ ਕਿਹਾ ਕਿਤੇ ਆਹ ਵੀ ਸਾਡੇ ਆਂਗੂ ਨੇਰੀ ਆਈ ਤੋ ਬਾਦ ਤਖਤੇ ਕੱਠਾ ਕਰਦਾ ਫਿਰਦਾ ਹੋਊ 🤣🤣
@@lovlypanesar7141 😀😀😀😀😀
@@surjitsingh8992 🤣🤣
ਸਹੀ ਗੱਲ ਹੈ
ਬਿਲਕੁਲ ਆਹੀ ਸਾਡੀ ਕਹਾਣੀ ਹੈ ਅਸੀਂ ਤਿੰਨ ਭਰਾ ਹਾਂ ਇੱਕ ਭੈਣ ਹੈ ਬਾਪੂ ਦੀ ਮੌਤ ਹੋ ਚੁੱਕੀ ਹੈ ਬਾਪੂ ਦੀ ਮੌਤ ਤੋਂ ਬਾਅਦ ਵੱਡੇ ਅਤੇ ਛੋਟੇ ਭਰਾ ਨੇ ਮਿਲ ਕੇ ਨਕਲੀ ਵਸੀਅਤ ਦੇ ਆਧਾਰ ਤੇ ਮਾਤਾ ਦਾ ਹੱਕ ਵੀ ਖੋਹ ਲਿਆ ਅਤੇ ਮਾਤਾ ਨੂੰ ਘਰੋਂ ਕੱਢ ਦਿੱਤਾ ਹੁਣ ਮਾਤਾ ਮੇਰੇ ਨਾਲ ਹੈ !
ਵੀਰ ਮੇਰਿਆ ਦੂਜੀ ਧਿਰ ਦਾ ਵੀ ਪੱਖ ਸਣਣਾ ਚਾਹੀਦਾ ਸਤਵਿੰਦਰ ਬੁੱਗਾ ਬਹੁਤ ਵਧੀਆ ਬੰਦਾ ਕੋਈ ਨਾ ਕੋਈ ਗੱਲ ਜਰੂਰ ਹੋਉ
Koi vdeaa banda ne ek vari mere chacha G n gal ketti se ena naal par ene badtameezi naal Gal ketti bande da bolen to ptaa lag janda a
Jehre police officer Satwinder bugge da saath dende aa ohna tey v action hona chaiyidi hai
ਲੱਖ ਲਾਹਨਤ ਇਸ ਸਿੰਗਰ ਤੇ
Fuddu Singer 🎤
Lakh nahi crore
Sahi keha tusi. Mere mama ji naal v ehna dono brothers ne fraud kita c te oh depression vich chale gye c.iss kr k ohna di death ho gyi
Fudduuoo eh jhuth bol reha, Malang saalaa
ruclips.net/video/2XYkXSPjVp0/видео.html
ਲਾਹਨਤ ਆ ਇਸ singer tay
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਨੀ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸਜਾ। ਵਾਹ ਬੁੱਘਾ ਜੀ ਘਰ ਹੀ ਨਹੀਂ ਸੱਡਿਆ ਬਾਹਰ ਕਿੱਨਿਆਂ ਨੂੰ ਰਗੜੇ ਲਾਏ ਸਾਨੂੰ ਹੋਰ ਦੱਸਜਾ। ਮਾਨ ਸਾਹਬ ਤੁਹਾਡੇ ਵਰਗੇ ਭੁੱਖੇ ਨਹੀਂ ਉਹਨਾਂ ਦਾ ਨਾਂ ਜੂਜ ਕਰਦੇ ਹੋ ਸਰਮ ਕਰੋ।
Right ji
@@sukhchainsingh1660 ppl
ਸਤਵਿੰਦਰ ਬੁੱਗੇ ਤੇਰੀਆਂ ਇਹ ਗੱਲਾਂ ਸੁਣ ਕੇ ਹੁਣ ਤਾ ਤੇਰੇ ਗਾਣਿਆਂ ਤੋਂ ਵੀ ਨਫ਼ਰਤ ਹੋ ਗੀ ਵੀਰੇ ਤੁੰ ਤਾ ਮਨੋਇਹੀ ਲਹਿ ਗਿਆ
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣ਉੱਚੇ ਸੁਰਾਂ ਦੇ ਧਨੀ ਭਾਈ ਦਾ ਹੱਕ ਖਾ ਕੇ ਵੀ ਸਬਰ ਨਹੀਂ
😂😂
Oh sara jhooth a aah bhonki janda va
@@RvmHdPhotography rhyt bugge di vi gall sunni cahidi a
🤣🤣🤣👍
ਬੁੱਘਾ ਦਾ ਭਰਾ ਨਛੜੀ ਲਗਦਾ ਹੈ ਕਿ ਉਸਨੂੰ ਬਦਨਾਮ ਕਰ ਰਹੀ ਹੈ
ਵੀਰ ਜੀ ਹੋ ਸਕਦਾ ਹੈ ਬੁੱਗਾ ਬਾਈ ਆਪਣੇ ਘਰ ਦੀ ਸਫਾਈ
ਕਰਦਾ ਹੋਵੇ ਇਸ ਦੀਆਂ ਅੱਖਾਂ ਵੱਲ ਧਿਆਨ ਮਾਰੋ ਜੀ
ਨਸੇੜੀ ਲੱਗਦਾ ਹੈ ਚੋਰੀ ਵੀਡੀਓ ਬਣਾ ਕੇ ਬਦਨਾਮ ਕਰਦਾ ਹੈ
Right
Ho skda hh pr saade gubandi hhh ghar de kol ona nu puchogi bugge 22 di bua di kudi hhh te mai ona nu bhabhi kendi hhh
ਸਤਵਿੰਦਰ ਬੁੱਗਾ ਬੇਸ਼ੱਕ ਇਕ ਚੰਗਾ ਗਾਇਕ ਹੈ ਪਰ ਚੰਗਾ ਇਨਸਾਨ ਹੋਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੈ l ਲੱਖ ਦੀ ਲਾਹਨਤ ਹੈ ਤੇਰੇ ਤੇ ਬੁਗਿਆ l ਜੋ ਤੂੰ ਕਰ ਰਿਹਾ ਹੈ ਰੱਬ ਤੇਰਾ ਹਿਸਾਬ ਇਥੇ ਹੀ ਕਰਕੇ ਤੈਨੂੰ ਫੇਰ ਜਹਾਨੋ ਤੈਨੂੰ ਨਰਕਾਂ ਚ ਤੋਰੇਗਾ
ਮੇਰੇ ਗਰੀਬ ਮਾਤਾ ਪਿਤਾ ਨਾਲ ਵੀ ਧੱਕਾ ਹੋ ਰਿਹਾ ਹੈ ਮੈ ਵਾਸੀ ਪਿੰਡ ਭੋਜੀਆ ਤਰਨਤਾਰਨ ਜ਼ਿਲ੍ਹੇ ਦਾ ਹਾ ਮੇਰੀ ਮਦਦ ਕਰੋ ਮੇਰੀ ਆਵਾਜ਼ ਭਾਗਵੰਤ ਮਾਨ ਤੱਕ ਪਹੁੰਚ ਦਿਊ
Ki hoya g
ਵਾਹਿਗੁਰੂ ਜੀ ਵਾਹਿਗੁਰੂ ਜੀ 👏🌹🙇♀️🌹👏
ਮੈਂ ਗੁਰਮੇਲ ਸਿੰਘ ਪਿੰਡ ਬ੍ਰਹਮਪੁਰ ਜਿਲਾ ਤਰਨਤਾਰਨ ਤੋਂ 🙏 ਵੀਰ ਬੁੰਗਾਂ ਵੀ ਬੰਦਾ ਕੱਲਾਂ ਤੁੰ ਹੀ ਨਹੀਂ ਓਸ ਦੀਆਂ ਵੀ ਜ਼ਰੂਰ ਤਾਂ ਹਨ ।ਬੁੰਗਾ ਵੀਰ ਜਿਦਾਂਬਾਦ ਹੈ। ੳੁਹ ਸਹੀ ਹੈ।
ਅੌਕਾਤ ਭੁੱਲ ਜਾਂਦਾ ਬੰਦਾ ਆਪਣੀ ਪੈਸੇ ਨਾਲ
ਯਾਰ ਬੁੱਗਾ ਬਾਈ ਪਿੰਡ ਦਾ ਸਰਪੰਚ ਆ ਤੇ ਬਹੁਤ discipline ਆਲਾ ਬੰਦਾ, ਉਹਨੂੰ ਗੰਦ ਜਿਹਾ ਪਾਉਣ ਆਲਾ ਕੰਮ ਪਸੰਦ ਨੀਂ
ਵਧੀਆ ਬੰਦਾਂ
ਮੈ ਪਹਿਲਾਂ ਬੁੱਗੇ ਦਾ ਪੱਖ ਸੁਣ ਨਾ ਚਾਹੂੰਗਾ ਜੀ,,,ਫੇਰ ਮਾੜਾ ਕਮੈਂਟ ਕਰੁ
ਇਹਨੂੰ ਸੁਣਨਾ ਬੰਦ ਕਰੋ।
ਜਮੀਨ ਲਓ ਵਾਪਿਸ ਸਾਲ਼ੇ ਤੇ ਕੇਸ ਕਰੋ
ਬਾਈ ਜੀ ਦੋਹਾਂ ਪੱਖਾਂ ਦੀ ਗੱਲ ਸੁਣੋ ਸਾਡੇ ਏਰੀਆ ਵਿੱਚ ਵੀ ਇੱਕ ਗਾਇਕ ਨਾਲ ਇਸ ਤਰ੍ਹਾਂ ਹੋਇਆ ਉਹ ਵਿਚਾਰਾ ਪ੍ਰੋਗਰਾਮ ਲਾਕੇ ਮਿਹਨਤ ਕਰੀ ਗਿਆ ਪਰ ਵਡੇ ਭਰਾ ਸਭਕ ਕੁਝ ਦੱਬ ਗਿਆ । ਫਿਰ ਵਿਚਾਰਾ ਬੱਚਿਆਂ ਨੂੰ ਲੈ ਕੇ ਕਿਰਾਏ ਤੇ ਸ਼ਹਿਰ ਰਹਿਣ ਲੱਗ ਪਿਆ।50%ਕਲਾਕਾਰਾ ਨਾਲ ਪਰਵਾਰ ਧੱਕਾ ਕਰ ਜਾਂਦਾ
Not expected from Satwinder Bugga
I'm still listening his songs
LOL
ਦਿਲ ਤੋੜ ਕੇ ਰੱਖ ਤਾ ਬੁੱਗੇ ਨੇ ਅੱਜ ਬਹੁਤ ਬਦੀਆ ਸਮਜਦਾ ਸੀ ਇਨੂੰ
ਬੁੱਗੇ ਤੇਰੇ ਗੀਤ ਬੰਦ ਬਾਈ ਅਜ ਤੋਂ
ਵੀਡੀਓ ਚ ਕੀ ਹੈ ਉਹ ਵਾਰ ਵਾਰ ਇੱਕੋ ਟੁੱਟਿਆ ਜਿਹਾ ਦਰਵਾਜ਼ਾ ਚੁੱਕੀ ਜਾਂਦਾ ਇਹ ਲੱਤ ਖਿੱਚ ਰਿਹਾ
ਚਾਹੇ ਅਪਣਾ ਹੋਵੇ ਜਾ ਬੇਗਾਨਾ ਸਭ ਨਾਲ ਹਿਸਾਬ ਨਾਲ ਵਰਤੋ , ਬੈਠ ਕੇ ਗੱਲ ਨਿਬੇੜ ਲੋ ,ਕੀ ਫਾਈਦਾ ਲੜਨ ਤੋ ਬਾਅਦ ਵੀ ਇੱਕਠੇ ਬੈਹ ਨਿਬੇੜੋਗੇ
Sahiii
ਇਹਨਾ ਕੰਜਰਾਂ ਨਾਲ ਇਹੋ ਹੀ ਹੋਣਾ ਚਾਹੀਦਾ
ਸਤਿ ਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Social media ਅੱਜ ਕਲ ਸਭ ਦਾ ਸ਼ੀਸ਼ਾ ਦਿਖਾ ਦਿੰਦਾ
ਕੀ ਗੱਲ ਹੋ ਗਈ ਬੁੱਗੇ ਪੈਸੇ ਮੁਕ ਗਏ ਗਾ ਕੇ nri ਭਰਾਵਾਂ ਨੂੰ ਕੇ ਬਹੁਤ ਤੇਰੇ ਫ਼ੈਨ ਆ ਦੱਸ ਕਿੰਨੇ ਚਾਹੀਦੇ ਆ ਪਰ ਇਹ ਕੰਮ ਨਾਂ ਕਰ ਤੈਨੂੰ ਬਹੁਤ ਸੁਣਿਆ help ਚਾਹੀਦੀ ਤੇ ਬਹੁਤ ਖੜ੍ਹੇ ਨਾਲ ਪਰ ਭਰਾਵਾਂ ਨੂੰ ਤੰਗ ਨਾਂ ਕਰ
Veer ji j help kar ni ta sade warge gariwa de karo sade ta kothe c chonde aa 1kamra deta meri sas maa ni magar v mummy papa hai ni c hun viah to bad v dukh bhog rahe aa baki rab da naam lai chali jande zindagi mere gharwal v kapde de shop te kam karda oh ta bus 7000 dende ne bhut muskal aa gujara.
@Okay Bye tata veere main karde aa kam kise de ghar charu poche da 1500 rupye dende aa.
@@amritarani438 ਵਾਹਿਗੁਰੂ ਸਿਮਰਨ ਕਰੋ ਹਰ ਰੋਜ, ਹਰ ਟਾਈਮ, ਤੇ ਪੂਰੀ ਮਿਹਨਤ ਕਰੋ, ਫੇਰ ਦੇਖੋ ਰੰਗ ਭਾਗ ਲੱਗਦੇ, ਪਰ ਕਿਸੇ ਤੋ ਮੰਗੋ ਨਾ, ਜੇ ਕਿਸੇ ਤੋ ਮੰਗਕੇ ਕੇ ਅੱਗੇ ਵਧਣਾ ਚਹੁੰਦੇ ਹੋ ਤਾ ਵਾਹਿਗੁਰੂ ਜੀ ਵੀ ਕਦੇ ਮਦਦ ਨਹੀ ਕਰਨਗੇ। ਸੋ ਵਾਹਿਗੁਰੂ ਸਿਮਰਨ ਸਭ ਤੋ ਉਪਰ ਆ।
"ਪ੍ਭ ਕੇ ਸਿਮਰਨ ਕਾਰਜ ਪੂਰੇ"
@@rajvirsingh4630 hanji veer ji sahi kiha tusi asi ta pihla v maalk da naam laye k time kade c te hun v us malak da hath sade te rahe ga 🙏
@@rajvirsingh4630 hanji veer ji sahi kiha tusi asi ta pihla v maalk da naam laye k time kade c te hun v us malak da hath sade te rahe ga 🙏
ਮਾੜੀ ਗੱਲ ਆ ਸਿੰਗਰ ਬੁੱਗੇ ਲਈ
Need to take action against wrong persons involved in this case.....
ਚੰਗੇ ਮਾੜੇ ਕਰਮਾਂ ਦਾ ਨਤੀਜਾ ਏਥੇ ਈ ਐ
ਏਹੋ ਜਿਹਾ ਗਦਾ ਭਰਾ ਕਿ ਕਰਨਾ ਜਦੋਂ ਆਪਣੇ ਬੱਚੇ ਕਰਨ ਗੇ ਫੇਰ ਅੱਖਾ ਖੁਲਣਗਿਆ ਕੋਈ ਨਹੀਂ ਦੇਰ ਏ ਆਦੇਰ ਨਹੀਂ
ਜਿਹੜਾ ਆਪਣਿਆਂ ਦਾ ਨੀਂ ਬਣਿਆ ਉਹ ਦੂਜਿਆਂ ਦਾ ਵੀ ਨਹੀਂ ਬਣ ਸਕਦਾ l
ਇਹ ਇੱਕ ਲਾਲਾਚੀ ਅਤੇ ਮੱਕਾਰ ਕਲਾਕਾਰ ਹੈ ਜੋ ਕਹਿੰਦਾ ਕੁਝ ਅਤੇ ਕਰਦਾ ਕੁਝ ਹੈ l
ਇੱਜ਼ਤ ਦੁਵਾਰਾ ਨਹੀਂ ਮਿਲਣੀ ਹੁਣ,, ਕੁਝ ਵੀ ਕਰ ਲਵੋ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ
ਸਹੀ ਕਿਹਾ ਵੀਰ ਤੁਸੀਂ 🙏🙏
ਮੈਨੂੰ ਲੱਗਦਾ ਨਹੀ ਇਹ ਕੰਮ ਸਤਵਿੰਦਰ ਬੂਗਾ ਜੀ ਕਰ ਸਕਦੇ ਬਾਕੀ ਰੱਬ ਜਾਣ ਕੀ ਗੱਲ
ਬਸ ਰਹਿਣਾ ਰੱਬ ਦਾ ਨਾ ਬੰਦਿਆ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ
ਸਤਵਿੰਦਰ ਬੁੱਗੇ ਵੀਰ ਆਪਣਾ ਹੱਕ ਖਾ ਲੈ ਕਿਸੇ ਦੇ ਬੱਚਿਆਂ ਦਾ ਹੱਕ ਖਾਣਾ ਬਹੁਤ ਮਾੜਾ ਹੁੰਦਾ
Yaar dil na chad
Dukh laga.I wasted my whole life for my mother and father's family (i am in u.k)but no appreciation but still no problems we learn everyday.
Bai ji dil rakho baba bhali karo.
Ditto Yaar, Sari ummar lagh jandi, end te sirf nafrat milni.
ਭਰਾ ਦਾ ਬਣਦਾ ਹੱਕ ਦਿਉ ਕਲਾਕਾਰ ਸਾਹਿਬ
ਇਕ ਦਾ ਪੱਖ ਸੁਣਿਆ ਹੈ। ਸਾਰੀ ਸਚਾਈ ਓਹਨਾਂ ਦੇ ਪਿਤਾ ਜੀ ਤੋਂ ਸੁੰਨੀ ਜਾਵੇ। ਕਿੰਨੀ ਚੰਗੀ ਔਲ਼ਾਦ ਹੈ। ਜਿਹੜਾ ਮੀਡੀਆ ਸਾਹਮਣੇ ਬੈਠਿਆ ਹੈ। ਕਿੰਨੀ ਠੱਗੀ ਮਾਰੀ ਹੈ ਇਸ ਇਨਸਾਨ ਨੇ। ਬਾਪ ਨੇ ਕੁਛ ਸੋਚ ਸਮਜ਼ ਕੇ ਕੀਤਾ ਹੋਣਾ।
Pita ton kive sun Len yrr dseya ta hai ki pita g poore ho gye
@@karandhaliwal7468 nahi Oho Zinda hai
Asi Ona de nall de pind de aa
Bugga g de insta tea Facebook tea insta tea dekho Ona de post Ona de bapu g nall
Bapu g taa blind hai tea bugga g he Ona nu sambdhde hai
Police ਨਾਲ ਰਲੀਓ ਹੈ ਜੀ
ਦੂਸਰੇ ਪੱਖ ਦੀ ਵੀ ਪੂਰੀ ਗੱਲ ਸੁਣਾਓ। ਤਾਂ ਮੈਂ ਕਿਸੇ ਫੈਸਲੇ ਤੇ ਜਾ ਸਕਦਾ ਆ ।
ਤੁਸੀਂ ਸਹੀ ਕਿਹਾ
Tu kaun Mai khammkha
ਬਾਈ ਸੁਨਣ ਆਇਆ ਸੀ ਇਨੇ ਕਨੇਡਾ ਚ ਕਿਸੇ ਨਾਲ ਵਿਆਹ ਕਰਾਇਆ ਸੀ ਪੱਕੇ ਹੋ ਕੇ ਉਸ ਕੁੜੀ ਨੂ ਛੱਡ ਕੇ ਹੋਰ ਜਗਾ ਭੱਜ ਗਿਆ ਸੀ
ਇਹ ਵਿਡੀਉ ਵਿਚ ਕੀ ਸਾਬਤ ਹੁੰਦਾ ਦੋਵੇਂ ਪੱਖ ਸਹਮਣੇ ਆਉਣ ਫਿਰ ਪਤਾਂ ਲਗਦਾ ਬਾਕੀ ਆਪਣੇ ਘਰ ਦੇ ਮਾਮਲੇ ਆਪ ਬੈਠ ਕੇ ਨਿਬੇੜਾ ਕਰਲੋ ਲੋਕਾਂ ਤਾਂ ਸਵਾਦ ਲੈਂਦੇ ਆ
lakh lahnat
2 ਪੱਖ ਸੁਣ ਲਿਆ ਕਰੋ ਪਤਰਕਾਰ ਜੀ
ਫਰੀ ਦੀਆ ਜਮੀਨਾਂ ਨੇ ਲੋਕ ਪਾਗਲ ਕਰ ਦਿੱਤੇ
Waheguru ji 🙏 mehar kri sab te ♥
Great g sach di jitt honi chahidi a g
C m saab nu milo veer ji lakh lahnat satvinder bugge te
🤔🤔ਇਸ ਵੀਡੀਓ ਤੋ ਉਹੀ ਵਿਦਵਾਨ ਬਣ ਕੇ ਕੁਮੈਟ ਕਰ ਸਕਦਾ ਹੈ,ਜਿਸ ਦਾ ਆਪਣੇ ਘਰੇ/ਪਰਿਵਾਰਕ/ਭਰਾਵਾਂ ਨਾਲ ਨਾ ਝਗੜੇ ਹੋਵੇ ਜੀ 🙄🙄
Lakh Lahnat eho jehe singer de ...................FROM TARN TARANIA MAJHAIL 🇶🇦
Majhail 🤣🤣🤣👌😝😝😃🤪
@@jassisingh6319 hanjii Bhauu ji
@@jassisingh6319 ena kyu hasse ki gl pehli waar sunya Majhail ?
From majhail 🤣
@@BeingJolly sari duniya nu pta Majhail kon ne.......tu ajy shota puttar pehli waar sunya lgda.
Lakh de Lahnat eho Jhe singer te
A 22 sach bolda
ਦੂਜੀ ਧਿਰ ਦਾ ਵੀ ਪੱਖ ਜਰੂਰ 🙏ਸੁਣਾਉ
CM sahib sach da sath dio g
ਬਾਈ ਕੋਈ ਨਹੀਂ ਅੱਜ ਕੱਲ ਕਿਸੇ ਦਾ.ਨਾਲ ਦੇ ਜੰਮੇ ਵੀ ਦੁਸ਼ਮਣ ਨੇ ਅੱਜ ਕੱਲ
ਚਰਨਜੀਤ ਆਹੂਜੇ ਦਾ ਨਾ ਵੀ ਖਰਾਬ ਕਰਦਾ ਇਸ ਨੂੰ ਬਿਜਲੀ ਲੁਆਉ
🤣🤣
ਇਹ ਲੋਕ ਗਾਣਿਆਂ ਵਿਚ ਲੋਕਾਂ ਨੂੰ ਅਕਲ ਦਿੰਦੇ ਆਂ। ਆਪਣੇ ਘਰ ਭੰਗ ਭੁੰਜਦੀ ਆਂ
ਦੁਜੀ ਧਿਰ ਦੀ ਵੀ ਸੁਣ ਲਿਉ..ਪਹਿਲਾ ਈ ਨਾ ਗਾਲਾ ਕੱਢਿਆ ਕਰੋ
ਸਾਡੇ ਲੋਕਾਂ ਦਾ ਦਿਮਾਗ ਜਮੀਨ ਨੇ ਖਰਾਬ ਕਰ ਰੱਖਿਆ
ਬਾਈ ਬੁੱਗਾ ਜੀ ਨਾਲ ਮੁਲਾਕਾਤ ਕਰੋ ਜੀ
ਇਸ ਤੇ ਭਰੋਸਾ ਨਾ ਕਰੋ ਜੀ
ਵੀਰ ਸਬਰ ਕਰ,
ਜਿਸ ਨੇ ਵੀ ਭਰਾਵਾਂ ਦਾ ਹੱਕ ਖਾਂਦਾ,ਉਸ ਨੇ ਇਥੇ ਹੀ ਭੁਗਤਿਆ, ਸਾਡਾ ਵੀ ਕਿਸੇ ਨੇ ਹੱਕ ਖਾਂਦਾ ਸੀ
ਆ ਕੇ ਵੇਖ ਲਵੋ ਬੇਸ਼ੱਕ, ਇਥੇ ਹੀ ਭੁਗਤ ਰਿਹਾ
ਦੂਜਾ ਪਖ ਸੁਣ ਕੇ ਪਤਾ ਚੱਲੂ ਪੂਰੀ ਕਹਾਣੀ
Right
Ryt
Shi gall
ਗੁਰਨਾਮ ਗਾਮੇ ਨੇ ਦੱਸੀ ਇਸ ਦੀ ਅਸਲ ਸੱਚਾਈ।ਇਆ ਤਾ ਸਜੀਆ ਤੋਂ ਵੀ ਪੈਸੇ ਚੁੱਕੇ ਹੋਏ ਖੋਹ ਲੈਂਦਾ ਸੀ
ਹਾਏ - ਉਏ ਰੱਬਾ🙏 ਉਹ ਲੋਕੋ੦ ਇਹ ਜ਼ਮੀਨ, ਪੈਸਾ ਸੱਬ ਕੁਝ ਇਥੇ ਹੀ ਰਹਿ ਜਾਨਾਂ ਹੈ! ਤੁਸੀਂ ਕਿਉਂ ਅਪਣਾ ਅਤੇ ਅਪਣੇ ਮਾਂ-ਬਾਪ ਦਾ ਨਾਮ ਮਿਟੀ ਵਿੱਚ ਰੋਲ ਦੇ ਪੱਏ ਹੋ🙏ਗੀਤਾਂ ਵਿੱਚ ਤਾਂ ਤੁਸੀਂ ਲੋਕ ! ਸਾਨੂੰ ਨਸੀਹਤਾ ਦਿਨਦੇ ਹੌ 😡ਅਤੇ ਤੁਸੀਂ ਆਪ ਟੁਕੜੇ ਜਮੀਨ ਦੇ ਪਿੱਛੇ ਤੁਸੀਂ ਭਰਾ - ਭਰਾ ਇੱਕ ਦੂਜੇ ਨੂੰ ਮਾਰਨ ਨੂੰ ਫਿਰਦੇ ਹੋ! ਸ਼ਰਮ ਕਰੋ🙏
ਬੁਗਿਆ ਬੰਦਾ ਭਰਾਵਾਂ ਨਾਲ ਵੱਡਾ ਹੁੰਦਾ ਲਾਹਨਤ ਹੈ ਤੇਰੀ ਜ਼ਿੰਦਗੀ ਦੇ
Insaaf milna chahida ehna Veera nu
Dekho ji kdo milu
ਅੱਜ ਦੇ ਜਮਾਨੇ ਵਿਚ ਜੇ ਥੌਡੇ ਇਕ ਭਰਾ ਹੈ ਤਾਂ ਤੁਹਾਨੂੰ ਦੁਸ਼ਮਣ ਦੀ ਲੋੜ ਨੀ
aaj ton baad iss singer de song sunne band
Y ena jldi faisla chnga ni
aae kdo idde song fuddu bnda bugga na 3 ja na 13 vich
Sunda v kaun aa mein tan kde sune ni na sur na taal besure gane ehde sare singer pta ni kihne bna ta 🤮😵😡
ਹੰਕਾਰਿਆ ਹੋਇਆ ਬੁੱਗਾ ਸਿੰਗਰ
Waheguru ji mehar Karo 🙏🙏🙏🙏🙏 khoon de rishtey he badal chuke ne.bahut mada kar reha Satwinder bugga apne brothers nu
ਆ ਤਾਂ ਲਗਦਾ ਚਿੱਟਾ ਲਾ ਕੇ ਗੱਲ ਕਰ ਰਿਹਾ,,ਐਵੇਂ ਬਦਨਾਮ ਕਰੀ ਜਾਂਦਾ ,,, ਏਨੇ ਟਾਈਮ ਦਾ ਕਿੱਥੇ ਸੀ ।।।
ਜੋ ਹੋਇਆ ਉਹ ਵੀ ਗਲਤ ਹੋਇਆ ਬਾਈ ਨਾਲ ਬਾਕੀ ਦੂਜੀ ਧਿਰ ਨਾਲ ਵੀ ਗੱਲ ਕਰੋ ਜੀ ਜੋ ਪੂਰਾ ਸੱਚ ਸਾਹਮਣੇ ਆ ਸਕੇ
ਕਦੇ ਵੀ ਇੱਕ ਧਿਰ ਨੂੰ ਸੁਣ ਕੇ ਆਪਣੀ ਰਾਇ ਨਹੀਂ ਬਣਾਉਣੀ ਚਾਹੀਦੀ ਜਦੋਂ ਸਤਵਿੰਦਰ ਬੁੱਗਾ ਨੂੰ ਸੁਣੋ ਗੇ ਤਾਂ ਮਾਮਲਾ ਬਿਲਕੁਲ ਉਲਟ ਲੱਗੂਗਾ। ਜੇਕਰ ਇਹਨੂੰ ਕੋਈ ਪ੍ਰੌਬਲਮ ਹੈ ਤਾਂ ਕੋਰਟ ਵਿਚ ਕੇਸ ਕਰਕੇ ਜਮੀਨ ਲੈ ਲਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਉ।