FIR ਮਗਰੋਂ Satwinder Bugga ਫਰਾਰ, ਵਕੀਲਾਂ ਨੇ ਦੱਸੀ ਅੰਦਰਲੀ ਗੱਲ | Punjab News | News18 Punjab
HTML-код
- Опубликовано: 9 фев 2025
- FIR ਮਗਰੋਂ Satwinder Bugga ਫਰਾਰ, ਵਕੀਲਾਂ ਨੇ ਦੱਸੀ ਅੰਦਰਲੀ ਗੱਲ | Punjab News | News18 Punjab
#satwinderbugga #ghumanbrothers #latestnews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਚੱਲ ਉਸ ਵਿਚਾਰੀ ਨੂੰ ਇਨਸਾਫ ਤਾਂ ਮਿਲਿਆ
ਘੁੰਮਣ ਬ੍ਰਦਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ।ਸੱਚ ਦੇ ਨਾਲ ਖੜਿਆ ਕਰੋ ਜਿਵੇ ਅੱਜ ਭੋਲੇ ਵੀਰ ਦੇ ਨਾਲ ਖੜੇ ਹੋ । ਤੁਸੀ ਉਹ ਕੁੜੀ ਦੇ ਹੱਕ ਚ ਨਹੀ ਖੜਨਾ ਸੀ ਜਿਹੜੀ ਏਅਰ ਪੋਰਟ ਤੋ ਫੜੀ ਆ ਕਿਉਕੇ ਮੁੰਡੇ ਨਾਲ ਗਰੀਬ ਮਾਰ ਹੋਈ ਆ ।
Bai ji ehe paise bina nhi turde 3-4 lakh lainde ne case da ji
Vere tusi sahi keha, ina ne os chorni da case lae lea
Sahi gall aaa 22 os case lain ton baad eh lagda k eh v paise de putt hi ne sachai pichey nai paisey pichey bhajde ne eh confirm ho geya
Ehna nu changi tran pta k kurhi galat aaa aksar hi jyadatar kurhiyan ais tran hi krdiyan ne munde de paisey naal bahar ja k te odhar ja k baad ch munde nu puchdiya v nai. Naale ik gall hor ohda farz pehla aapne gharwale nu bulaun da c na k maa te bhraa nu ais kurhi ne bhut Rulaeya munde nu te ohde pariwar nu odhar reh k ehne Niya nai ditta munde nu oh v vichare ik vaar tan baith gaye c jdon odhar reh rahi c ohna v ehde aun tak di wait kiti aaa fer case laeya je sache aaa tan hi laeya
ਇਹ ਦਲਾਲ ਆ
@@riskyjatt37ਸਹੀ ਗੱਲ ਆ
ਸਕਰੀਨ ਤੇ ਲਿਖਿਆ ਆ ਰਿਹਾ
ਘੁੰਮਣ ਬ੍ਰਦਰਜ਼ ਨੇ ਦੱਸਿਆ ਵੱਡੀ "ਜੀਤ"
ਜੀਤ ਨਹੀਂ ਚੈਨਲ ਵਾਲਿਓ ਜਿੱਤ ਹੁੰਦਾ।
ਧੰਨਵਾਦ ਬਹੁਤ ਬਹੁਤ।
ਬੁਗੇ ਬਾਈ ਮੈ ਤੇਰਾ ਬਹੁਤ ਵੱਡਾ ਫੈਨ ਸੀ,ਪਰ ਅੱਜ ਤਾ ਮੈਨੁੰ ਇਹ ਪਤਾ ਲੱਗਾ ਤੇਰੇ ਤੋ ਵੱਡਾ ਹੰਕਾਰੀ ਤੇ ਬੇਵਕੁਫ ਬੰਦਾ ਨਹੀ ਜਿਸਨੇ ਆਪਣਾ ਤੇ ਆਪਣੇ ਭਰਾ ਦਾ ਘਰ ਉਜਾੜ ਲਿਆ,,ਹੁਣ ਜੇਲ ਵਿਚ ਲਾਈ ਅਖਾੜੇ ਤੇ ਜੇਲ ਵਿੱਚੋ ਬਾਬਾ ਬੁੰਗਾ ਬਣਕੇ ਨਿਕਲੇਗਾ ਬਾਹਰ
ਪਹਿਲ ਦੇ ਆਧਾਰ ਤੇ ਪੁਲਿਸ ਅਫਸਰ ਸਸਪੈਂਡ ਹੋਣੇ ਚਾਹੀਦੇ ਹਨ
ਘੁੰਮਣ brother ਜਿਹੜੀ ਖਬਰ ਸੁਰਖੀਆਂ ਚ ਹੁੰਦੀ ਉਹ ਕੇਸ ਨਾਲ ਈ ਮਿਨਤਾਂ ਤਰਲੇ ਕਰਕੇ ਫੜ ਲੈਂਦੇ
ਦਸਦੇ ਆ ਇਹ ਦਲਾਲ ਆ ਇਹ ।
ਨੰ 1 ਇਹ ਘੁੰਮਣ ਨਹੀ ਹਨ ਬੇਵਕੂਫ ਬਣੌਦੇ ਨੇ ਲੋਕਾਂ ਨੂੰ ।
ਗੁਰ ਸਾਹਿਬ ਸਿੰਘ ਮਾਨ ਅਸਲ ਨਾਮ ਇਸਦਾ ਨਾਮ ਹੈ
ਜਰਮਨ ਸ਼ੈਫਰਟ ਨਸਲ
Thanks Ghuman brother ji waheguru ji Maher karn
ਘੁੰਮਣ ਸਾਹਿਬ ਜੇ ਤੁਸੀਂ ਇਨਸਾਫ ਦੇ ਪੁਜਾਰੀ ਹੋ ਤਾਂ ਜਿਸ ਕੁੜੀ ਨੇ ਘਰ ਉਜਾੜ ਦਿੱਤਾ ਮੁੰਡੇ ਦਾ 28 ਲੱਖ ਲਗਵਾ ਕੇ ਕਨੇਡਾ ਚਲੀ ਗਈ ਮੁੰਡਾ ਵਿਚਾਰਾ ਦਿਹਾੜੀਆਂ ਕਰਦਾ ਹੈ ਉਸ ਮੁੰਡੇ ਨੂੰ ਇਨਸਾਫ ਦਵਾ ਦਿਉ ਨਾਂ ਕੇ ਚਾਰ ਪੈਸਿਆਂ ਲਈ ਕੁੜੀ ਦਾ ਹੱਕ ਪੂਰੋ।
Sahi gl aw paise de bhukhe ..
ਇਹ ਪੈਸੇ ਤੇ ਪਬਲਿਸਿਟੀ ਦੇ ਯਾਰ ਨੇ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਹੁਣ ਕੈਨੇਡਾ ਵਾਲੀ ਤੇ ਨਾ ਬੇਲੀਵ ਕਰਿਓ plz
ਵਕੀਲ ਸਾਬ, ਨਹੀਂ ਲੋਕਾ ਬੇਲੀਵ ਨੀ ਕਰਨਾ
Very good ghuman ji
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਪਰੀਵਾਰ ਵਿੱਚ ਏਕਤਾ ਬਖਸਸ਼ ਕਰਨੀ ਇਕ ਮੈਂਬਰ ਤਾ ਖਤਮ ਹੋ ਗਿਆ ਵੀਰੇ ਬੈਠ ਕੇ ਮਸਲੇ ਹਲ ਕ ਰ ਲਵੋ ਬੱਚਿਆ ਦੇ ਮਨਾ ਵਿਚ ਫਰਕ ਨਾ ਪਾਵੋ
SATNAM WAHEGURU JI 🎉🎉🎉🎉🎉
ਘੁਮਾਣ। ਤੁਸੀ। ਉਸ। ਕੁੜੀ।ਦਾ। ਕੇਸ।ਫਰਕੇ। ਬਹੁਤ। ਗਲਤ। ਕੀਤਾ।
ਦੋਵਾਂ ਦੇ ਪਰਿਵਾਰ ਉੱਜੜ ਗਏ ਚਟ ਲਓ ਜ਼ਮੀਨਾਂ ਨੁ
Sach ji😢
Bilkul sahi... Jdo dekho saale live ho k... Eh meri moter... Meri sabjiyan.. mera bahiyaa.. mera transfrmr... Hadd aa bc... Eni sohni lyf diti aa rab ne.. naam si... Paisa si... Bohteya toh changi lyf si... Hun fadlo tatte jameen de
ਪੁੱਤ ਜੇਲ ਵਿੱਚ ਸਬਜ਼ੀਆਂ ਬੀਜੀ ਜਾਈਂ ਹੁਣ ।
ਵਕੀਲ ਲੋਕ ਦੋਵੇਂ ਘਰਾਂ ਨੂੰ ਉਜਾੜ ਕੇ ਰੱਖ ਦੇਣਗੋ
Elly Mangat ਵਾਲੇ ਕੇਸ ਦਾ ਫੈਸਲਾ ਕੀ ਹੋਇਆ
Good job
ਦੋਵੇਂ ਘਰ ਉਜਾੜ ਗੲਏ
ਸਤਵਿੰਦਰ ਬੁੱਗਾ ਜੀ ਚਿਤੜਾਂ ਲੈ ਲਾ ਜ਼ਮੀਨ
Insaf milna cahida Aagle di wife di deth hoi aa
ਹੁਣ ਸੁਆਦ ਆ ਗਿਆ 5 4 ਵਿਸਵੇ ਪਿਛੇ ਇਕ ਜਾਨ ਗੇਈ ਬੁਗੇ ਦੀ ਜਿਂਦਗੀ ਖਰਾਬ ਹੋਗੀ ਹੁੱਣ ਪੰਜਾਬ ਉਣ ਜੋਗਾ ਨੀ ਹੁੱਣ ਕਨੇਡਾ ਹੀ ਰਹੂ
ਵਕੀਲ ਘੁੱਮਣ ਭਰਾ ਤਾਂ ਹਮੇਸ਼ਾ ਖੱਬਰਾਂ ਵਿਚ ਰਹਿਣਾ ਚਾਹੁੰਦੇ ਨੇ ਹੋਰ ਵੀ ਵਕੀਲ ਸਹਿਬਾਨ ਬਹੁਤ ਨੇ ਪਰ ਇੱਦਾਂ ਚੈਨਲਾਂ ਤੇ ਆਉਣਾ ਸਹੀ ਨਹੀਂ ਸਮਝਦੇ ਨੇ, ਹਾਂ ਇਸ ਗੱਲ ਨਾਲ ਸਹਿਮਤ ਹਾਂ ਕਿ ਦੁੱਖੀ ਬੰਦੇ ਨੇ ਤੇ ਜਿਸ ਇਦਾਂ ਬੰਦੇ ਜਾਂ ਜ਼ਨਾਨੀਆਂ ਨੇ ਜਾਂ ਉਹਨਾਂ ਵਾਰਸ ਅੱਗੇ ਆਉਣ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ☝️☝️☝️☝️✍️✍️✍️💯
ਫੇਸਬੁੱਕ ਪੇਜ ਜਸਵੰਤ ਸਿੰਘ ਕੰਗ ਤੇ ਦੇਖੇ ਇਹ ਕੀ ਕੁਝ ਕੀਤਾ ਇਨਾ ਨੇ ਇਹ ਕੇਸ ਇਕ ਧਿਰ ਦਾ ਲੈਂਦੇ ਨੇ ਬਾਅਦ ਵਿਚ ਸਭ ਨਾਲ ਮਿਲ ਜਾਂਦੇ ਨੇ
ਹੋਣਾਂ ਉਹ ਹੀ ਆ ਜਿਸ ਪਾਰਟੀ ਵੱਲੋ ਪੇਟੈਂਟ ਜਿਆਦਾ ਮਿਲਦੀ ਹੈ ਸੋ ਇਹ
ਦਲਾਲ ਕਹਿ ਸਕਦੇ ਹੋ
ਮੈਂ ਪਹਿਲਾਂ ਵੀ ਲਿਖਿਆ ਸੀ ਭਾਈ ਨਾ ਲੜੋ ਤੁਸੀਂ ਉਡਦੀਆਂ ਵੇਖੀਆਂ ਫਸਦੀਆਂ ਨਹੀਂ ਦੋਨੋਂ ਘਰ ਉਜੜ ਗਏ ਮੈਂ ਇਸ ਨੂੰ ਕਹੀਦਾ ਹਾਂ ਆਪਣੀ ਇਗੂ ਛੱਡ ਕਿ ਪੈਰੀਂ ਪੈ ਜਾ ਆਪਣੇ ਭਾਈ ਦੇ ਤੈਨੂੰ ਜਿਸ ਤਰ੍ਹਾਂ ਦੀ ਸਜਾ ਲਾਉਣ ਝੱਲ ਲੈ ਚੰਗਾ ਰਹੇਗਾ
Jameen pesa sab ethe hi reh Janda zindgi ni mildi dobara
good ji ❤❤
ਪੱਤਰਕਾਰ ਜੀ ਜੀਤ ਨਹੀਂ ਜਿੱਤ ਲਿਖੋ ਸਿਰਲੇਖ ਚ
Long live ghuman brothers ❤❤❤❤❤❤
Guhmna bro zindabad.wahegurji.tarkia.bakshi.guhmna.bro.ji.nu
ਫਿਰ ਤਾਂ 302 ਬਣਦੀ ਆ
ਸਤਵਿੰਦਰ ਬੁੱਗਾ ਦਾ ਭਰਾ ਅਮਲੀ ਜਦੇ ਲਾਈਵ ਹੋ ਜਾਂਦਾ ਸੀ ,ਦੇ ਬਹਿ ਕੇ ਗੱਲ ਕਰ ਲੈਂਦਾ ਕੀ ਘਸ ਜਾਦਾ ,ਹੁਣ ਖੁਦ ਦੀ ਪਤਨੀ ਮਾਰਲੀ ਕਲੇਸ਼ ਕਰਕੇ , ਨਾਲੇ ਬੁੱਗੇ ਦੀ ਇੱਜ਼ਤ ਘਟਾਤੀ
I salute to hon' ble high court.
😅😅😅😅😅 ਬਦਮਾਸ਼ੀ ਨਹੀਂ ਚਲੁਗੀ,,,ਨਾ ਪੁਲਸ ਦੀ ਨਾ ਕਿੱਸੇ ਰਸੂਖ਼ ਵਾਲੇ ਦੀ
Vada ਵੈਲੀ ਮੁੱਤ ਗਿਆ ਹੁਣ evee ਸਿਰ ਚ ਖੇਹ pvake hi hatia
ਵੱਡਾ ਵੈਲੀ, ਮੂਤ ਗਿਆ ਹੁਣ, ਐਵੇਂ ਸਿਰ ਚ ਖੇਹ ਪਵਾਅ ਕੇ ਹੀ ਹਟਿਆ
10 ਚੋਂ4 ਪੰਜਾਬੀ ਦੇ ਸ਼ਬਦ ਉਸ ਚੋਂ ਵੀ ਅੱਧੇ ਗਲਤ ਹੋਣ,ਓਦਾਂ ਅਸੀਂ ਪੰਜਾਬੀ ਹਾਂ😂 😂
@@prabhjitsinghbal ਧੰਨਵਾਦ
@@prabhjitsinghbalgian dojian nu neva dikhaun layi nahi hunda ji sahi rah paun te madad karn layi hunda tuhadi shabdabli cho bhasha de gian de hankar di boo aa rahi hai bal sahib
Aah ghuman brothers ne vaddiya advertisment da
Vichari Bhain nu insaf milna chahida hai. Satwinder bugga nu sakhat toh sakhat sja milni chahidi hai.
How irresponsible the police didn’t registered the FIR . What do you expect, how safe to live in Punjab.
Bhgga is best
KI ki hY asl gal luk rih hY
ਜ਼ਿਮੀਂਦਾਰਾਂ ਦੇ ਘਰਾਂ ਚੋ ਜੰਮ ਕੇ ਖੇਤਾਂ ਬਦਲੇ ਨਹੀ ਨਿੱਕੀਆਂ ਨਿੱਕੀਆਂ ਕਿਆਰੀਆਂ ਬਦਲੇ ਲੜਨ ਵਾਲਾ ਲਾਹਣਤੀ ਕਲਾਕਾਰ …
Mai v bahut Sunda hunda c Buggya tenu???? Khach singer nikliya .Moose wala ni bn jna hr kise ne
Sab lutti de yaar n
vkeel kina sach bolde sab pta lokan nu
दोनों परिवार ही उझड गये
God bless you bro 🙏
I have been driving more than 20 years in Australia, but in India I’m so scared to drive. Stay bless love you 😘
Police te bhi parcha hona chahida
Ghuman Saab Bugge da koi ksoor nhi
Pls Bugge nu Tang na kro
Paise krke kise da Ghar Barbad na kro Ghuman Saab
Guman bro kdi sach da sath nhi dinde
ਜਦੋਂ ਦੀ ਓਹਦੀ ਮੌਤ ਹੋਈ ਆ ਉਸ ਦਿਨ ਦਾ ਹੀ ਤੂੰ ਬੱਗੇ ਦੇ ਹੱਕ ਚ ਭੈਣ ਚੁਦਾ ਰਿਹਾ, ਕਦੇ ਭੋਲੇ ਨੂੰ ਡਰਾਮੇ ਬਾਜ ਕਹਿਣਾ ਕਦੇ ਕੁਛ, ਮੈਨੂੰ ਸਾਲਾ ਲਗਦਾ ਬੱਗੇ ਦਾ
Sache nu insaaf mile plz jai shri ram ji
302 kyu ni lgi qatal hoea vire
Eis dI hI bard Kwh rih ho
😢😢😢😢
Kio lrae kr rio
304 bi sifaris chal gyi
302 Bandi c
Bugge veer da ki ksoor Bhola galt aa g
Chwal hun paaj gya
ਤਮਾਸਬੀਨ
Canada vali da case tusi galat keta apne andar lae ke
Ki saboot hai ke bugge ne dhaka maryA aap hi dig gai huni
ਆਪ ਡਿੱਗਣ ਨਾਲ ਇੰਨੀ ਜਿਆਦਾ ਸਟ ਨਹੀਂ ਲਗਦੀ ਕੇ ਮੌਤ ਹੋ ਜਾਏ ਜੋਰ ਨਾਲ ਧੱਕਾ ਵਜਨ ਨਾਲ ਸਿਰ ਵਿਚ ਸਟ ਲਗਨ ਨਾਲ ਮੌਤ ਹੋਣੀ ਨੌਰਮਲ ਹੈ
O bharawa kanoon Teri soch te kamm ni karda.
He deserves jail for killing
Dhakka den da ki saboot hai ki ptaa agli aap hi diggi howe...naale bhola ess jhagde nu wadhaan lyi vi onna hi doshi hai jinna bugga hai.vakeel sahab aap hi ta keh rhe na ki dowe bhrawa da jhagda hon krke te bhola vi ta doshi hoya na te parcha ik te kyo doweya te hona chhaida hai
Bulkul theek g kina julm aa opro ehna doctor te Police ohna to v vd julm kita ehna
Grumman Baradar Bakwas Ne Ana Ne Canada Wale Kure Da Kes Nahe Larna C O Kure Galt aa
Jhoothey waqil jhootha bhra jhootha kanoon
Police Wale saspand kro
Guman ji tusi es case vich sahi ho par Canada vale case vich munde de khelaf ho tusi os case vich galt side tarfo case lar rahe ho
Kiun.bhai.bhaian.nu.lda.rahe.ho
Sala loka nu pta v h ke nal kush nhi Jana,fir v lok Lalach ch a ke rishte v bhul jande han,
Jo b Dr or pp bala bugga de help kr de c ona te b parcha kro manjog court ji
JATTA di baiizzti ho rahi hai bhai g.... please iss tara naa karo....eh video delete karo..
Ana nu lugda koi Kass nhi mildaa saleta nu
Vadia hoyea gunde naal par wichari di jaan lai layi police waleya jihna paise khadhe te mla wgaira sab te karwai honi chahidi
Dusta. Nu sazza ta milni chahidi he lekin police to Ensaf di umeed.na rakho tusi . sun hi rahe ho
That's not justice person alredy dead, laziness and corruption in law and order took too long to prevent loss f life and everything on videos people enjoyed and police sit back and waited until end .
Ehna d kehna hai ke eh dove bhra hi sab ton intelligent ne aki police ta eve hi aa io ne jo vekhya os de adhar te hi bari hovega case
Eh apni famous hon lai sara case news channel te hi lad lende ne
Absolutely right
ਘੁੰਮਣ ਬ੍ਰਦਰਸ ਇੱਕ ਪਾਸੇ ਸਹੀ ਬੰਦੇ ਦੀ ਮੱਦਦ ਕਰ ਰਹੇ ਨੇ ਦੂਜੇ ਪਾਸੇ ਉਹ ਝੂਠੀ ਕੁੜੀ ਦੀ ਮੱਦਦ ਕਰ ਰਹੇ ਨੇ। ਜਦ ਕੇ ਸਾਫ਼ ਪਤਾ ਲੱਗਦਾ ਬਈ ਜਗਰੂਪ ਪੁਰਾ ਸੱਚ ਬੋਲ ਰਿਹਾ।
Good job
Good job