Satwinder Bugga ਦਾ ਭਰਾ ਆਇਆ ਕੈਮਰੇ ਸਾਹਮਣੇ, ਸੁਣੋ ਕੀ ਬੋਲੇ, ਖੇਤਾਂ ਚ ਖੜ੍ਹ ਕੇ ਕਿਹੜੇ ਲਾਏ ਇਲਜ਼ਾਮ | Pro Punjab

Поделиться
HTML-код
  • Опубликовано: 23 янв 2025

Комментарии • 255

  • @AvtarSingh-pw7fv
    @AvtarSingh-pw7fv Год назад +29

    ਆਹ ਵਾਰ ਦੇਖਿਆ ਗਿਆ ਹੈ ਜਦੋਂ ਘਰ ਵਿੱਚੋ ਕੋਈ ਬੰਦਾ ਜਿਆਦਾ ਮਸ਼ਹੂਰ ਹੋ ਜਾਵੇ ਤੇ ਉਸ ਕੋਲ ਚਾਰ ਪੈਸੇ ਆ ਜਾਣ ਤਾਂ ਉਹ ਆਪਣੀ ਤੀਵੀਂ ਦੇ ਕਹਿਣ ਤੇ ਸੱਭ ਤੋਂ ਜਿਆਦਾ ਆਪਣੇ ਭਰਾ , ਭਤੀਜੇ ਤੇ ਗੁਆਂਢੀਆਂ ਨੂੰ ਹੀ ਤੰਗ ਕਰਦਾ ਹੈ

  • @dpssingh4941
    @dpssingh4941 Год назад +34

    🙏🙏 ਇਹ ਬੰਦਾ ਬਿਲਕੁੱਲ ਸੱਚ ਬੋਲਦੇ ਲੱਗਦਾ, ਸਾਰਾ ਰੌਲਾ ਜ਼ਮੀਨ ਦਾ ਹੈ। ਪੱਤਰਕਾਰ ਰਲਿਆ ਹੋਇਆ ਹੈ ਬੁੱਗੇ ਦੇ ਨਾਲ 🙏🏻🙏🏻

  • @HarneetKalas-nf8nd
    @HarneetKalas-nf8nd Год назад +36

    ਜਦੌਂ ਭਰਾ ਧੋਖਾ ਦਿੰਦਾ ਹੈ ਤਾਂ ਰੋਣਾ ਆਉਂਦਾ ਹੈ ਬੁੱਗੇ ਨੇ ਨਜਾਇਜ਼ ਧੋਖਾ ਦਿੱਤਾ ਹੈ

    • @Jiddilubana
      @Jiddilubana Год назад +1

      Dhokha krke gy sade nal dhokha khamegy😂

    • @sukhbirs65
      @sukhbirs65 Год назад

      😂​@@Jiddilubana

  • @HarneetKalas-nf8nd
    @HarneetKalas-nf8nd Год назад +33

    ਭਤੀਜੇ ਦੇ ਵਿਆਹ ਵਿੱਚ ਅਖਾੜੇ ਦੇ ਪੈਸੇ ਮੰਗ ਲੲਏ ਇਹ ਤਾਂ ਬਹੁਤ ਘਟੀਆ ਗੱਲ ਹੈ

  • @ramanverma347
    @ramanverma347 Год назад +9

    ਇਹ ਬੰਦਾ ਸੱਚਾ ਲੱਗਦਾ ਯਾਰ, ਰੱਬ ਦੋਵੇਂ ਭਰਾ ਜਲਦੀ ਇਕੱਠੇ ਕਰੇ ਇਨਾਂ ਨੂੰ, ਪਿਆਰ ਨਾਲ ਮਸਲਾ ਹੱਲ ਕਰਨ ਦੋਵੇਂ

  • @KuldeepSingh-vv6dm
    @KuldeepSingh-vv6dm Год назад +17

    ਪੱਤਰ ਕਾਰ ਵੀਰ ਨੂੰ ਇਹ ਗੱਲਾਂ ਦਾ ਪਤਾ ਨਹੀਂ ਕੇ ਪਿਉ ਦੀ ਜੋ ਵੀ ਜ਼ਮੀਨ ਜਾ ਪ੍ਰੋਪਟੀ ਹੁੰਦੀ ਹੈ ਸਾਰੇ ਪੁੱਤਰਾ ਨੂੰ ਬਰਾਬਰ ਮਿਲਦੀ ਹੁੰਦੀ ਹੈ ਬੁੱਗੇ ਨੇ ਭਰਾਵਾਂ ਨਾਲ ਸ਼ਰੇਆਮ ਧੱਕਾ ਕੀਤਾ ਹੈ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਵੀਰ ਭਰੋਸਾ ਰੱਖੋ ਵਹਿਗੁਰੂ ਜੀ

    • @manpreetbhangu4274
      @manpreetbhangu4274 Год назад

      pio d jameen cho ni bai dadde d jameen ch potia da brobar hissa hunda je pio ne khareedi howe oh marji nall kise nu b de sakda

    • @Kuldeepsingh-wx9ps
      @Kuldeepsingh-wx9ps Год назад +1

      ​@@manpreetbhangu4274eve kise nu de sakda braber da hissa hunda dimag to kam le

  • @deepsingh2966
    @deepsingh2966 Год назад +25

    ਸ਼ਰੇਆਮ ਧੱਕਾ ਯਰ ਬੁੱਗਾ ਜੀ ਦਾ

  • @KuldeepSingh-vv6dm
    @KuldeepSingh-vv6dm Год назад +37

    ਪੱਤਰ ਕਾਰ ਵੀਰ ਬੁੱਗੇ ਦਾ ਪੱਖ ਪੂਰ ਰਿਹਾ ਹੈ ਜੋ ਇਸ ਪੱਤਰ ਕਾਰ ਵੀਰ ਨੂੰ ਇਹ ਨਹੀਂ ਚਾਹੀਦਾ

  • @HarneetKalas-nf8nd
    @HarneetKalas-nf8nd Год назад +27

    ਯਾਦਵਿੰਦਰ ਕਿਹੋ ਜਿਹਾ ਲੋਲੂ ਪੱਤਰਕਾਰ ਰੱਖ ਰੱਖੀਆ ਜਿਸਨੂੰ ਪੱਤਰਕਾਰੀ ਦਾ ੳ ਵੀ ਪਤਾ ਨਹੀਂ ਹੈ

  • @satjitjhajj6956
    @satjitjhajj6956 Год назад +9

    ਪਰਮਾਤਮਾ ਤੇਰੇ ਨਾਲ ਆ ਵੀਰੇ,ਹੌਸਲਾ ਰੱਖ

  • @ਨਰਿੰਦਰਧਾਲੀਵਾਲ

    ਇਹ ਬੰਦਾ ਪੂਰਾ ਦੁਖੀ ਹੈ ਕੋਈ ਝੂਠੀ ਕਸਮ ਨਹੀ ਖਾਦਾ ਭਾਈ ਕੋਈ ਮਾੜਾ ਨਹੀ ਹੁੰਦਾ ਇਹ ਸਭ ਤੀਵੀਆ ਕੰਮ ਕਰਦੀ ਨੇ

  • @GurmeetsinghMeet-wp7td
    @GurmeetsinghMeet-wp7td Год назад +11

    ਇਸ ਪੱਤਰਕਾਰ ਨੂੰ ਗਲ ਹੀ ਨੀ ਕਰਨੀ ਆਉਦੀ,

  • @jinderpoohla
    @jinderpoohla Год назад +10

    ਸਕੀਮਾਂ ਲਾ ਲਾ ਬਾਈ ਨੇ ਬੁੱਗੇ ਨੂੰ ਕਲਾਕਾਰ ਬਣਾ ਦਿੱਤਾ ਆਪ ਬਾਈ ਅੱਜ ਧੱਕੇ ਖਾਈ ਜਾਦਾ ਬਾਈ ਇਹੀ ਦੁਨੀਆਦਾਰੀ ਬਾਈ ਭੋਲੇ ਬੰਦੇ ਦਾ ਹਰ ਕੋਈ ਫਾਇਦਾ ਚੱਕ ਜਾਦਾ ਬਾਈ

  • @sukhmanjotsingh7427
    @sukhmanjotsingh7427 Год назад +15

    ਇਹ ਬੰਦਾ ਬਿਲਕੁਲ ਸੱਚ ਬੋਲਦਾ ਹੈ ਤੰ ਇਹਦੇ ਚਾਰ ਮਾਰ ਡੰਡੇ ਕਿਉ ਡਰੀ ਜਾਂਦੇ ਹੋ ਗੲਇਕ ਹੀ ਆ। ਰੱਬ ਤਾਂ ਨਹੀਂ ਹੈਗਾ ਬੱਗਾ।

  • @jaskiratdhaliwal923
    @jaskiratdhaliwal923 Год назад +31

    ਵਾਹ ਓਏ ਪੱਤਰਕਾਰਾ 😂 ਲੱਖ ਲਾਹਨਤ ਤੇਰੀ ਪੱਤਰਕਾਰੀ ਤੇ ਪਹਿਲਾਂ ਸਵਾਲ ਕਰਨੇ ਸਿਖਲਾ ਬਾਅਦ ਕਰੀ ਇੰਟਰਵਿਊ

  • @AmarjitSingh-s8v
    @AmarjitSingh-s8v Год назад +9

    Ki ਹਾਲ ਦੁਨੀਆ ਦਾ bhai ਦਾ bhai ਵੈਰੀ

  • @jasmeetghuman9946
    @jasmeetghuman9946 Год назад +3

    Bilkul sahi gl krde aaa

  • @jashanpreetsingh111
    @jashanpreetsingh111 Год назад +2

    ਭੈਣ। ਦੀ ਪੱਤਰਕਾਰੀ ‌ਦੇਣਿਆ ‌ਗੱਲ। ਸਹੀ। ‌ਢੱਗ ‌ਨਾਲ। ਕਰੀਦੀ ਹੈ

  • @amarjitsinghsandhawaliagud5533
    @amarjitsinghsandhawaliagud5533 Год назад +4

    Davinder Singh right 👍👍

  • @ckandanck6966
    @ckandanck6966 Год назад +1

    ਭੋਲੇ ਨੂੰ ਇਨਸਾਫ਼ ਦਿਵਾਉਣ ਲਈ ਮਦਦ ਕਰੋ ਭਾਈ

  • @HarpreetSingh-m5f
    @HarpreetSingh-m5f Год назад +8

    ਥਲੀ ਵੀਰ ਓਨਾ ਨੂੰ ਕਰਨੀ ਚਾਹੀਦੀ ਆ interview

  • @tejassekhon7958
    @tejassekhon7958 Год назад +2

    Sahi gal bai g di

  • @narruwala
    @narruwala Год назад +2

    ਖੇਤੀ ਬਾੜੀ ਕਰਨ ਵਾਲੇ ਭਰਾ ਨਾਲ end ਵਿੱਚ ਧੱਕਾ ਹੀ ਹੁੰਦਾਂ |

  • @HarpreetSingh-m5f
    @HarpreetSingh-m5f Год назад +1

    ਸ਼ਰਮ ਆਉਣੀ ਚਾਹੀਦੀ ਆ ਬੁੱਗੇ ਨੂੰ ਵੀਰ ਨੇ ਇੰਨਾ ਕੁਝ ਕੀਤਾ ਸੱਭ ਕੁਝ ਦੇ ਦਿੱਤਾ ਫੇਰ ਵੀ ਧੋਖਾ ਕਿਸ ਲਈ ਕੀ ਪੈਸਾ ਹੀ ਸੱਭ ਕੁਝ ਹੁੰਦਾ ਜਿਸ ਭਰਾ ਨੇ ਇੰਨੀ ਕੁਰਬਾਨੀ ਦਿੱਤੀ ਓਹ ਕਿਸੇ ਲੇਖੇ ਨੀ ਬੜੇ ਭਰਾ ਨੂੰ ਕੁੱਟਣਾ ਕਿੰਨਾ ਕ ਜ਼ਾਇਜ਼ ਆ

  • @godisone7569
    @godisone7569 Год назад +8

    ਮੈਂ ਜਾਨਿਆਂ ਦੁਖ ਮੁੱਝ ਕੋ, ਦੁੱਖ ਤਾਂ ਸਾਰੇ ਜੱਗ, ਕੋਠੇ ਚੜ੍ਹ ਕੇ ਦੇਖਿਆ , ਘਰ ਘਰ ਏਹੋ ਅੱਗ....

  • @Proudtobpunjabi
    @Proudtobpunjabi Год назад +4

    Bhola bhai jma sach bolda agle kol har ik proof aa ha sach keh riha dhakka chlda thaneya ch maade nal insaaf mile bhole veer nu

  • @HarpreetSingh-m5f
    @HarpreetSingh-m5f Год назад +1

    ਬੁੱਗਾ ਗਲਤ ਕਰ ਰਿਹਾ ਇਹ ਬੰਦਾ ਸੱਚਾ ਆ

  • @moveitlike9
    @moveitlike9 Год назад +3

    ਪੱਤਰਕਾਰ ਪਾਗਲਾਂ ਵਾਂਗ ਗੱਲ ਕਰਦਾ ਉਹਨੂੰ ਗਁਲ ਨਹੀਂ ਕਰਨ ਦਿੰਦਾ ਵੀਰ ਜੀ ਦੀਆਂ ਗੱਲਾਂ ਬਿਲਕੁਲ ਸਁਚੀਆ ਜਿਹੜਾ ਬੰਦਾ ਝੂਠ ਬੋਲਦਾ ਹੋਵੇ ਉਹ ਬਾਰ,ਬਾਰ ਭੁਁਲਦਾ ਹੁੰਦਾ ਵੀਰ ਕਦੇ,ਕਦੇ ਪਁਤਰਕਾਰ ਨੂੰ ਦਬਕਾ ਵੀ ਮਾਰਦਾ ਹੈ ਮੈਨੂੰ ਤਾਂ ਆਪ ਪਁਤਰਕਾਰ ਤੇ ਗੁੱਸਾ ਆਉਂਦਾ ਇਕ ਵਾਰ ਕਹਿੰਦਾ ਸੀ ਸਬੂਤ ਦਿਖਾ ਇਹ ਨੂੰ ਪੁੱਛੇ ਤੂੰ ਜਁਜ ਲਁਗਾ ਪੱਤਰਕਾਰੀ ਤੈਨੂੰ ਕਰਨੀ ਨਹੀਂ ਆਉਂਦੀ ਵੀਰ ਮਜਬੂਰ ਸੀ ਨਹੀਂ ਤਾਂ ਇਹਨੂੰ ਉਦਾ ਭੇਜਦਾ ਕੋਈ ਗੱਲ ਨਹੀਂ ਉਹ ਦਬਕਾ ਵੀ ਮਾਰਦਾ ਸੀ ਵੀਰੇ ਨੇ ਗੱਲ ਸਾਫ ਅਤੇ ਸ਼ਪਁਸ਼ਟ ਕੀਤੀ ਕਲੇਸ਼ ਨਾਂ ਕਿਸੇ ਦੇ ਘਰ ਪਵੇ ਜਮੀਨਾ ਨੇ ਕਈ ਘਰ ਉ ਜਾੜੇ🙏🏻🤝🏻🤝🏻👈

  • @HarneetKalas-nf8nd
    @HarneetKalas-nf8nd Год назад +5

    ਬੁੱਗਾ ਸਟਾਰ ਬਣਨ ਦਾ ਫਾਇਦਾ ਚੁੱਕ ਰਿਹਾ ਹੈ ਸੀ ਐਮ ਭਗਵੰਤ ਮਾਨ ਨਾਲ ਨੇੜਤਾ ਹੈ ਤਾਂ ਹੀ ਇਹਨਾਂ ਵੀਰਾਂ ਦੀ ਪੁਲਿਸ ਨਹੀਂ ਸੁਣਦੀ ਹੈ,ਬੁੱਗੇ ਵੀਰ ਇੰਨਾ ਵੀ ਨਾ ਨਜਾਇਜ਼ ਤੰਗ ਨਾ ਕਰੋ ਆਪਣੇ ਸਟਾਰ ਬਣਨ ਦਾ ਨਜਾਇਜ਼ ਫਾਇਦਾ ਨਾ ਚੱਕੋ ਦੁੱਖੀ ਹੋਇਆ ਬੰਦਾ ਗਲਤ ਕਦਮ ਚੱਕ ਲੈਦਾ ਹੈ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ

  • @GURUBANISUKHMANI
    @GURUBANISUKHMANI Год назад

    ਸੱਚਾ ਇਹ ਵੀਰ ਤੇ ਬੁੱਗਾ ਗਲਤ ਆ ਉਹਦੀ ਸਿਰਫ ਮੋਟਰ ਆ ਜੋ ਦਵਿੰਦਰ ਬਾਈ ਚਲਾਉਣ ਤੋੰ ਰੋਕਦਾ ਨਹੀ ਤੈਅ ਇਹ ਵੀ ਹੋਇਆ ਸੀ ਕਿ ਮੋਟਰ ਆਵਦੀ ਸਾਇਡ ਲੈ ਕੇ ਜਾਵੇ ਗਾ ਪਰ.ਬੁੱਗਾ ਹੁਣ ਮੋਟਰ ਦੇ ਆਲੇ ਦੁਆਲੇ ਕਿੳ ਸਬਜੀ ਲੌਦਾਂ ਜਦੋ ਉਹਦੀ ਵੰਡ ਚ ਸਿਰਫ ਮੋਟਰ ਆ ਤੇ ਉਹ ਵੀ ਉਹਨੂੰ ਆਪਣੀ ਸਾਇਡ ਕਰ ਲੈਣੀ ਚਾਹੀਦੀ ਆ ਕਿੳ ਤੰਗ ਕਰਦਾ

  • @AvtarSingh-qz5xd
    @AvtarSingh-qz5xd Год назад +3

    ਪੱਤਰਕਰ nu kush ਨਹੀਂ ਪਤਾ ਲੱਗਦਾ 😆😆

  • @nihanggurjazzsinghanandpur365
    @nihanggurjazzsinghanandpur365 Год назад +3

    ਆਹ ਭਾਪੜੇ ਜਹੇ ਪੱਤਰਕਾਰ ਨੂੰ ਕੀ ਪਤਾ ਤੌੜ ਕੀ ਹੁੰਦਾ ਤੇ ਪਹੀ ਕੀ ਹੁੰਦੀ ਆ ਇਹ ਕਹਿਣਾ ਡਿਆ ਕੀ ਉਹ ਇਸ ਮੋਟਰ ਦਾ ਪਾਣੀ ਤਾ ਲਾ ਹੀ ਸਕਦਾ

  • @swarnsingh8963
    @swarnsingh8963 Год назад

    ਸਰੋ ਸਰ ਗਲਤੀ ਬੁੰਗੇ ਦੀ ਹੈ ਪ੍ਰਸਾਸ਼ਨ ਨੂੰ ਸਟੈਂਡ ਲੈ ਕੇ ਸਹੀ ਇਨਸਾਫ ਕਰਨਾ ਚਾਹੀਦਾ ਹੈ ਨਹੀਂ ਤੇ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਜਿਥੋਂ ਤੱਕ ਜਾਪਦਾ ਹੈ ਕਿ ਇਹ ਬੰਦਾ ਸਹੀ ਲੱਗ ਰਿਹਾ ਹੈ।

  • @RajinderSingh-nr6wl
    @RajinderSingh-nr6wl Год назад +3

    ਡਾਂਗ ਖਿੱਚ ਲਏ ਬਾਈ

  • @AvtarSingh-qz5xd
    @AvtarSingh-qz5xd Год назад +2

    ਪੱਤਰ kar nu ਦੇਖ laoo😂😂😂😂

  • @hanymann9613
    @hanymann9613 Год назад +3

    ਉਹ ਪੱਤਰਕਾਰ ਸਾਬ ਏਦਾਂ ਪੁੱਛ ਕਿ ਘਰ ਵਿੱਚ ਹੁਣ ਟੋਟਲ ਜ਼ਮੀਨ ਕਿੰਨੀ ਆ ਅੱਧੀ ਅੱਧੀ ਵੰਡੀ ਜਾਵੇ ਏਦਾਂ ਗੱਲ ਵੀ ਘਰ ਵਿੱਚ ਵੀ ਅੱਧ ਹੋਵੇ ਤੁੰ ਉੱਖੜੀਆਂ ਗੱਡਾਂ ਚ ਪਾਣੀ ਪਾਈ ਜਾਨਾ ਪੱਤਰਕਾਰ ਸਿਰੇ ਦਾ ਪਾਗਲ ਆ ਜਦੋਂ ਇਕੱਠ ਹੁੰਦਾ ਸਾਰੇ ਹੀ ਕੰਮ ਕਰਦੇ ਹੁੰਦੇ ਆਪਣੇ ਘਰ ਵਿੱਚ

  • @randhirchahal2363
    @randhirchahal2363 Год назад +2

    ਬੁੱਗਾ ਧੱਕਾ ਕਰਦਾ, ਇਹ ਵੀਚਾਰਾ ਕੀ ਕਰੇ

  • @HarpreetSingh-kc6ls
    @HarpreetSingh-kc6ls 11 месяцев назад

    Jagdeep thali ਭਾਜੀ ਨੂੰ ਕਰਨੀ ਚਾਹੀਦੀ ਸੀ interview

  • @RajveerSingh-pv9lc
    @RajveerSingh-pv9lc Год назад +1

    ਬੁੱਗਾ ਗਲਤ ਆ

  • @satnamsekhon5003
    @satnamsekhon5003 Год назад +2

    O kahda Kalakaar jeda bhul gya parivar ,lakh lahnat

  • @GURUBANISUKHMANI
    @GURUBANISUKHMANI Год назад

    ਪੱਤਰਕਾਰ ਨੂੰ ਕੱਖ ਨੀ ਪਤਾ ਕਿ ਮਸਤੱਕਾ ਖਾਤੇ ਚ ਜਮੀਨ ਸਭ ਦੇ ਨਾ ਬੋਲਦੀ ਹੁੰਦੀ ਜਿੰਨਾ ਚਿਰ ਤਕਸੀਮ ਨੂੰ ਹੁੰਦੀ ਤੇ ਵੰਡ ਦੇ ਸਾਬ ਨਾਲ ਕਬਜਾ ਹੁੰਦਾ ਸੋ ਦਵਿੰਦਰ ਬਾਈ ਠੀਕ ਤੇ ਬੁੱਢੇ ਬੁੱਗੇ ਦੀ ਅਕਲ ਗਿੱਟਿਆ ਚ

  • @lakhbirsingh2842
    @lakhbirsingh2842 Год назад +1

    ਪਤਰਕਾਰ ਵਿਰ ਤੁਸੀਂ ਦੋਵੇਂ ਭਰਾਵਾਂ ਨੂੰ ਕੋਲ ਬਿਠਾ ਕੇ ਗਲ਼ ਕਰੋਂ।

  • @nihanggurjazzsinghanandpur365
    @nihanggurjazzsinghanandpur365 Год назад +1

    ਭੋਲੇ ਬਾਈ ਆਹ ਚਵਲ ਜਹੇ ਪੱਤਰਕਾਰ ਦੇ ਨਾਸਾ ਤੇ ਖਿੱਚ ਕੇ ਮਾਰਦਾ ਪਤਾ ਲੱਗ ਜਾਂਦਾ ਇਸ ਨੂੰ ਇੱਕ ਤਰਫਾ ਗੱਲ ਕਰ ਰਿਹਾ

  • @GurdeepSingh-rl7mo
    @GurdeepSingh-rl7mo Год назад

    ਬੁੱਗਾ ਗਲਤ ਹੈ

  • @gurpreet927
    @gurpreet927 Год назад +1

    ਬਾਹਲਾ ਤਪਿਆ ਵਿਚਾਰਾ TUC ਵੀਰੇ ਤਕਸੀਮ ਕਰਾਓ ਤੇ ਕੰਮ ਮੁਕਾਓ

  • @HaryHary-k8b
    @HaryHary-k8b Год назад +2

    ਇਹੋ ਬੁਗਾ ਜੋ ਕਿਹਾ ਕਰਦਾ ਮੈ 10/15 ਘੰਟੇ ਪਾਠ ਗੁਰੂ ਗ੍ਰੰਥ ਸਾਹਿਬ ਜੀ ਪੜਦਾ ਹੁਦਾ ਸੀ
    ਇਹਨੀ ਪਾਠ ਪੁਜਾ ਦਾ
    ਪੈਸੇ ਲਾਲਚ ਲੋਭ ਮਨ ਵਿਚ ਹੋਵੇ ਕੀ ਫ਼ਾਇਦਾ

  • @SukhdevVirk-p8m
    @SukhdevVirk-p8m Год назад

    ਪੰਜਾਬ ਦੀ ਆਮ
    ਕਹਾਵਤ ਹੈ ਲਾਣੇ ਦਰਾਂ ਨੂੰ
    ਜਦ ਘਰ ਦੀ ਬਟਵਾਰਾ ਹੁੰਦਾ
    ਡੰਗਰਾਂ ਵਾਲਾ ਘਰ ਹੀ ਮਿਲਦਾ
    ਸਾਰੇ ਕਹਿੰਦੇ ਨੇ
    ਚੌਦਰ ਕਰਦਾ ਰਿਹਾ
    Rurka

  • @ajypalsingh-zr5ug
    @ajypalsingh-zr5ug Год назад +1

    Bhola y yara da yar aa sada pind gwand chh aa y sahi aa

  • @HukamDandiwal-eh7el
    @HukamDandiwal-eh7el Год назад +4

    Eh banda bilkul sacha ha

  • @Rajkaran0077
    @Rajkaran0077 Год назад +2

    Hahahaha bai patarkar bhii thik thik e lagda

  • @skjoshi8301
    @skjoshi8301 Год назад +1

    ਪੱਤਰਕਾਰ ਨਵਾਂ ver

  • @karanbaraich2300
    @karanbaraich2300 Год назад +8

    Bugga aam admi party te cm de kar k tap da

  • @hsdhanday2914
    @hsdhanday2914 Год назад +4

    ਪੱਤਰਕਾਰ ਟੈਂਪੂ ਲਗਦਾ

  • @SurinderSingh-mz9px
    @SurinderSingh-mz9px Год назад +3

    Sari family Amali hai Bugga Amali hai😮😮😮😮😮😮😮😮

  • @SatvirSingh-cz8ij
    @SatvirSingh-cz8ij Год назад +1

    ਪੱਤਰਕਾਰ ਬੁੱਗੇ ਦਾ ਦਲਾਲ ਏ ਉਹ ਦਾ ਹੀ ਪੱਖ ਪੂਰ ਰਿਹਾ

  • @AmarjitSingh-s8v
    @AmarjitSingh-s8v Год назад +5

    ਪੱਤਰਕਾਰ ਜੀ ਤੁਹਾਨੂੰ jamin ਬਾਰੇ ਕੋਈ nolaj ਨਹੀਂ tu ਇਕ ਪੱਖ ਦੀ ਗੱਲ ਕਰਦਾ. ਜ਼ੇਰੇ ਸਿੰਗਰ ਨੇ ਅਪਨੇ bhatije ਦੇ ਵਿਆਹ ਦੇ akhare ਦੇ ਪੈਸੇ ਮਗ lei ਪੱਤਰਕਾਰ ਬਾਈ ਜੀ ਤੇਰੇ ਵਿਆਹ ਦਾ akhara ਕੇਰਾ free ladu pakhpat ਗੱਲ ਨਾ ਕਰ

  • @sukhwinder451
    @sukhwinder451 Год назад +1

    ਬੁੱਗਾ਼਼ਸਾਲਾ਼਼ਲਗਦਾ਼਼ਕਬਜਾ਼। ਕਬਜਾ਼਼ਵਾਈ।ਦਾ

  • @parmjitlegha9892
    @parmjitlegha9892 7 месяцев назад

    ਰੱਬ ਨੇ ਇੱਕ ਭਿਖਾਰੀ ਨੂੰ ਆਖਰੀ ਇੱਛਾ ਪੁੱਛੀ ਤਾਂ ਭਿਖਾਰੀ ਕਹਿੰਦਾ ਰੱਬਾ ਕਦੀ ਜੱਟ ਦੀ ਜੂਨ ਵਿੱਚ ਨਾਂ ਪਾਈਂ

  • @parmjitlegha9892
    @parmjitlegha9892 7 месяцев назад

    ਭੁੱਖਿਆਂ ਭੁੱਖ ਨਾਂ ਉਤਰੀ ਜੇ ਬੰਨੇਂ ਪੁਰੀਆ ਭਾਰ

  • @manpreetbhangu4274
    @manpreetbhangu4274 Год назад +2

    patarkaar b sirre aa kithe bhejta yadwinder ne pta sta kuj hee ni likhti kagaj eda mangda jive advocate hunda

  • @khairams6884
    @khairams6884 Год назад +2

    ਕੋਈ ਚੱਜ ਦਾ ਪੱਤਰਕਾਰ ਬੇਜੇਆ ਕਰੋ ਯਾਰ

  • @karanbaraich2300
    @karanbaraich2300 Год назад +1

    🙏

  • @happysodhi9253
    @happysodhi9253 Год назад

    🙏🙏🙏🙏🙏🙏

  • @surjeetsighsonu7896
    @surjeetsighsonu7896 Год назад +1

    ਫੂਦੁ ਪਤਰਕਾਰ ਪ੍ਪਟਈ ਨਹੀਂ ਜਾਇਦਾਦ ਹੁੰਦੀ ਹੈ

  • @desibande9157
    @desibande9157 Год назад +8

    Hats off to punjabi patrkaari!😢

  • @jinderpoohla
    @jinderpoohla Год назад

    ਜਦੋ ਵੰਡ ਹੋ ਗਈ ਤਾ ਬੁੱਗਾ ਕੀ ਸਾਲਾ ਲੱਗਦਾ ਨਾਮ ਜਮੀਨ ਜਿਸਦੇ ਮਰਜੀ ਹੋਵੇ ਕਬਜਾ ਬਾਈ ਦਾ ਇਹਦਾ ਕੱਲ ਨੂੰ ਬੁੱਗਾ ਸੜਕ ਰੋਕ ਲਉ ਇਦਾ ਤਾ

  • @mohitarora9958
    @mohitarora9958 Год назад

    Eh bnda sacha hai

  • @Jaspal646
    @Jaspal646 Год назад

    Good father you have and brother who charge u money for your sons wedding nice uncle

  • @narindersingh4750
    @narindersingh4750 Год назад +4

    Isne patrakaari mainu lagda aj he start kiti aa 😂😂

  • @jinderpoohla
    @jinderpoohla Год назад +1

    ਬੁੱਗਾ ਜੇ ਤੇਰੀ ਜਮੀਨ ਵਿੱਚ ਆਈਆਂ ਚਾਰ ਮਾਰੀ ਧੌਣ ਵਿੱਚ ਉਹ ਜਮੀਨ ਦਾ ਕੀ ਸਾਲਾ ਲੱਗਦਾ ਬਾਈ ਇਵੇ ਨਾ ਡਰ ਬੁੱਗਾ ਕਿਹੜਾ ਮੋਦੀ ਆ

  • @varinderbharaj
    @varinderbharaj Год назад +2

    I hat patarkaar kanzer patarkaar money lai huni 😮😮

  • @jinderpoohla
    @jinderpoohla Год назад

    ਜਿਹੜੇ ਬੁੱਗੇ ਨੇ ਅੰਬ ਪੱਟੇ ਆ ਬਾਈ ਦੇ ਉਹ ਗਲਤ ਕੀਤਾ ਬੁੱਗੇ ਨੇ 🤣😂 ਅੰਬ ਹੀ ਪੱਟਲੇ ਬਾਈ ਕੋਲ ਤਾ ਹੁਣ ਬੈਂਗਣ ਹੀ ਰਹਿ ਗਏ ਹੁਣ

  • @khairams6884
    @khairams6884 Год назад

    bugga ਗਲਤ ਆ

  • @harbhinderhunjan2276
    @harbhinderhunjan2276 Год назад +2

    Patarkaar bugge da fan lgda

  • @Sraavlogs
    @Sraavlogs Год назад

    ਸਾਰੀ ਦੀ ਸਾਰੀ ਗਲਤੀ ਬੂੱਗੇ ਦੀ ਹੈ।

  • @australianjatt1290
    @australianjatt1290 Год назад +3

    pro punjab wale nu patrkar nu tarffi deo pagal a 😂😂😂😂😂

  • @SatvirSingh-cz8ij
    @SatvirSingh-cz8ij Год назад +2

    ਬਾਈ ਡਾਂਗ ਫੇਰ ਬੱਸ ਹੋਰ ਕੋਈ ਹੱਲ ਨੀ

  • @harjantsingh6768
    @harjantsingh6768 Год назад

    Bi. Ji. Sach. Bolda a

  • @GogaGarcha
    @GogaGarcha Год назад +5

    Eh Banda sacha.bugge dhakka krda.

  • @gurvindersidhu2380
    @gurvindersidhu2380 Год назад +2

    Patarkaar bhaji koi hor kamm kar dekh lavo, ehde ch tan aukha thoda

  • @sabbyjatt8096
    @sabbyjatt8096 Год назад +1

    Pathkaar veer phala kise de gall vich dhyyan rakhi da hunda...ohh bnda kook kook ka bol raha ke ehA line mnu ie ve..bugga de line samna a..fudu fir ve pusi jnda ke ethe sabji laa skda

  • @daljitsingh8832
    @daljitsingh8832 Год назад

    ਨਾ ਰਹਿਣਾ ਭਗਵੰਤ ਮਾਨ ਨੇ ਨਾਰਾ ਨੇ ਨਾ ਰਹਿਣਾ ਅਸੀਂ ਪਰ ਇਹ ਨਜਾਇਜ਼ ਗੁੰਡਾਗਰਦੀ ਭਰਾਵਾਂ ਨਾਲ ਤਾਂ ਬਹੁਤ ਹੀ ਦੁਖਦਾਈ ਹੈ ਭਰਾ ਦਾ ਭਰਾ ਜੇ ਦੁਸ਼ਮਣ ਬਣ ਜੇ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਹੁੰਦਾ ਭਾਈਆਂ ਨੂੰ ਭਾਈ ਮਾਰਨਾ ਹੁੰਦੀਆਂ ਜੋ ਬਾਹਵਾਂ ਵਈ ਕੈਸਾ ਸਮਾਂ ਆ ਗਿਆ ਸਭ ਕੁਝ ਖਾਂਦੇ ਪੀਂਦੇ ਸਭ ਕੁਝ ਹੁੰਦਿਆਂ ਹੋਇਆਂ ਮੱਛੀ ਦੀ ਤਰ੍ਹਾਂ ਤੜਫ ਰਿਹਾ ਹੈ ਸਮਾਜ

  • @grewalphotographykheri407
    @grewalphotographykheri407 Год назад +1

    Eh ramayan vele di video a patarkar g / yaar todi traning le k fer awi ya koi hor Kam Karla 😂😂😂 tere bus di gal haini

  • @sabbyjatt8096
    @sabbyjatt8096 Год назад +1

    Sachi gussa aaya pathkaar ta

  • @jinderpoohla
    @jinderpoohla Год назад +1

    ਅੰਬ ਤਾ ਪੱਟ ਲਏ ਬਾਈ ਤੇਰੇ 🤣 ਹੁਣ ਯਾਰ ਕਲਯੁਗ ਆ ਬਾਈ ਪੈਸੇ ਪਿੱਛੇ ਅੱਜ ਕਲ ਸਕੇ ਭਰਾ ਵੀ ਖੜੇ ਪੈਰ ਮੁੱਕਰ ਜਾਦੇ ਆ ਬਾਈ ਤੂੰ ਭੋਲਾ ਸੀ ਉਹਨੇ ਬਾਈ ਤੇਰੇ ਜਜ਼ਬਾਤਾਂ ਦਾ ਫਾਇਦਾ ਚੱਕੇਆਂ

    • @iamnavmann
      @iamnavmann Год назад

      Raula he bai kehnda sara amab pateyan da 😂😂😂

  • @gurmeetbrar4443
    @gurmeetbrar4443 Год назад

    ਨਹੀ ਕਰਨਾ ਚਾਹੀਦਾ ਝਗੜਾ

  • @sonymahal786
    @sonymahal786 Год назад +2

    Mainu te sala Reporter v vikia Lagda .chutia 😂😂😂😂😂

  • @santyjatt1984
    @santyjatt1984 Год назад

    ਪਾਤਰ ਕਾਰ ਬੱਗਾ ਨਾਲ ਆ ਜੇਰਾ ਬੱਗਾ ਦਾ ਪੱਖ ਪੂਰ ਕਰਦਾ ਹਰ ਇਕ ਗਲ ਕਰਾ ਕਰਦਾ

  • @jasvirvirk9268
    @jasvirvirk9268 Год назад +2

    buga Galt he bulla right

  • @anmolmaan855
    @anmolmaan855 Год назад +2

    Ghussa patarkar

  • @sukhdialdhaliwal6092
    @sukhdialdhaliwal6092 Год назад +1

    Shame on bugga

  • @GNAC0013
    @GNAC0013 Год назад +1

    2003 ਵਿੱਚ ਵੀ ਬੁੱਗਾ ਧੋਖੇ ਨਾਲ ਜਮੀਨ ਵੇਚ ਰਿਹਾ ਸੀ।
    ਜਦੋਂ ਸਾਨੂੰ ਪਤਾ ਲੱਗਾ ਰੌਲੇ ਦਾ ਅਸੀ ਬਿਆਨਾਂ ਨਹੀ ਦਿੱਤਾ

  • @mangasingh8050
    @mangasingh8050 Год назад +1

    Dom repertoire

  • @nrjeffects9273
    @nrjeffects9273 Год назад

    1 ghanta dekhiya ta suniya... Par samajh kujh nahi aayaa...
    Gappa naal mehal nahi khade hunde

  • @Jiddilubana
    @Jiddilubana Год назад

    Eh sacha ta kyuki jad singer chal painda jmeen bhul janda eh khety krda reha fer oh floop hogya hun khana peena ta hai zmeen ch hissa mangda buga hun

  • @BarinderMaan-i4d
    @BarinderMaan-i4d Год назад

    ਕਿਉ ਜਲੂਸ kdya ਤੁਸੀ ਭਰਾਵੋ ਆਵਦਾ ਪਤੰਦਰ ਘਰ ਦਾ ਮਸਲਾ ਮੀਡੀਆ ਚ ckhki ਫਿਰਦੇ ਨੇ

  • @ishwindersingh5360
    @ishwindersingh5360 Год назад +1

    Patarkaar bujj aa ehda mental level zero bata nill aa ohh kahi jaanda mama zameen wand gaya c tin tukriyaan ho gayiyaan ehde hissey tinney motraan aa gayiyaan ehh fer vi pani laan de reha motar vi lijaan de reha fer vi ki puch reha

  • @gurvindersidhu2380
    @gurvindersidhu2380 Год назад +1

    Bugge nalo jyada gussa patarkaar te aa reha

  • @Sandeepkumar-qq9eh
    @Sandeepkumar-qq9eh Год назад

    A BANDA sach bol reha ha

  • @satwindersingh1121
    @satwindersingh1121 Год назад +1

    ਪੱਤਰਕਾਰ ਵੀ ਫੁੱਦੂ ਆ ਸਿਰੇ ਦਾ ਸੁਣਦਾ ਹੀ ਨਹੀ ,