ਸ਼ੇਰਾ ਖੁੱਬਣ ਦਾ Encounter ਤੇ Lawrence ਨੂੰ ਪਹਿਲੀ ਵਾਰ ਫੜ੍ਹਨ ਵਾਲੇ IPS Kuldeep Chahal ਦਾ ਵੱਡਾ Interview,

Поделиться
HTML-код
  • Опубликовано: 31 дек 2023
  • ਸ਼ੇਰਾ ਖੁੱਬਣ ਦਾ Encounter ਤੇ Lawrence ਨੂੰ ਪਹਿਲੀ ਵਾਰ ਫੜ੍ਹਨ ਵਾਲੇ IPS Kuldeep Chahal ਦਾ ਵੱਡਾ Interview, Jazzy B ਦੇ ਲਿੰਕ 'ਚੋਂ ਫਾਰਚੂਨਰ ਖੋਹ ਕੇ ਭੱਜੇ ਸ਼ੇਰੇ ਨੂੰ ਕਿੱਥੇ ਪਾਇਆ ਸੀ ਘੇਰਾ ? ਕਿਵੇਂ ਸ਼ੁਰੂ ਹੋਈ ਫ਼ਾਇਰਿੰਗ ?
    ਕਬੱਡੀ ਖਿਡਾਰੀ ਤੇ ਆਮ ਸਿਪਾਹੀ, ਮਿਹਨਤ ਕਰ ਕਿਵੇਂ ਬਣਿਆ ਪੰਜਾਬ ਦਾ Top ਦਾ IPS ਅਫ਼ਸਰ
    #Sherakhuban #Jaggubhagwanpuria #Gangwar #Crime #Singer #Fortuner
    #Encounter #Gangster #IPS #KuldeepChahal #Interview #JazzyB #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 386

  • @Montyjatt8603
    @Montyjatt8603 6 месяцев назад +26

    ਕੁਲਦੀਪ ਚਾਹਲ ਜੀ ਦਿਲ ਖੁਸ਼ ਹੋ ਗਿਆ ਜੇ ਮਾਅਦਾ ਕਿਸੇ ਨੂੰ ਮਾਰਨ ਦਾ ਰੱਖਦੇ ਓ ਤਾਂ ਜੁੰਮੇਵਾਰੀ ਦਾ ਮਾਐਦਾ ਵੀ ਰੱਖੋ ਖੋਤੀਆ ਆ ਸਾਰੀਆਂ ਜਿਹੜੇ ਕੋਟ ਚ ਜਾਕੇ ਮੁੱਕਰ ਜਾਂਦੇ ਆ ,ਚਾਹਲ ਸਾਹਿਬ ਮੈ ਇਕ ਡਰਾਈਵਰ ਆ ਪਰ ਹੁਣ ਮੈ ਵੇਹਲਾ ਘਰ ਬੈਠਾ ਆ ਪਰ India ਅੱਧੇ ਨਾਲੋ ਵੱਧ ਕੁੰਮ ਲਿਆ ਨਸ਼ਾ ਪੰਜਾਬ ਨਾਲੋ ਵੱਡੇ ਵੱਡੇ ਦਿੱਲੀ ਵਰਗੇ ਸ਼ਹਿਰਾ ਚ ਹੈ ਪੰਜਾਬ ਤਾਂ ਪੰਜਾਬੀ ਗਾਣੇ ਜਾ ਫਿਲਮਾ ਚ ਬਦਨਾਮ ਕੀਤਾ ਹੋਇਆ ਪਿਆ ਹੈ,ਵਾਹਿਗੁਰੂ ਮੇਹਰ ਕਰਨ ਕੁਲਦੀਪ ਚਾਹਲ ਜੀ ਉਪਰ

  • @bhindabrar6265
    @bhindabrar6265 6 месяцев назад +193

    ਵਾਕਿਆ ਹੀ ਚਹਿਲ ਸਾਹਿਬ ਬਹੁਤ ਵਧੀਆ ਆਫਿਸਰ ਨੇਂ ਜਦ ਇੰਨਾ ਦੀ ਡਿਊਟੀ ਸ਼੍ਰੀ ਮੁਕਤਸਰ ਸਾਹਿਬ ਸੀ। ਸਾਡੇ ਤੇ ਇੱਕ ਪੁਲਿਸ ਵਾਲ਼ੇ ਵਲੋਂ ਕਤਲ ਦਾ ਕੇਸ ਪਵਾ ਦਿੱਤਾ ਗਿਆ ਸੀ ਸਾਨੂੰ ਟਾਰਚਰ ਬਹੁਤ ਕਿੱਤਾ ਪਰ ਜਦ ਇੰਨਾ ਨਾਲ ਗੱਲਬਾਤ ਕੀਤੀ ਤਾਂ ਇੰਨਾ ਨੇਂ ਸਾਡੇ ਫੋਨ ਨੰਬਰ ਲੇ ਕੇ ਸੁਬਾ 8ਵਜੇ chd ਨੂੰ ਚਲੇ ਗਏ ਤੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਇੰਨਾ ਨੂੰ ਹੁਨ ਕੁੱਝ ਨਾ ਕਿਹਾ ਜਾਵੇਂ। ਫ਼ਿਰ 12ਵਜੇ ਨੂੰ ਪੁਲੀਸ ਨੂੰ ਫੋਨ ਕੀਤਾ ਇਨਾਂ ਨੂੰ ਛੱਡ ਦਿੱਤਾ ਜਾਵੇ ਫਿਰ ਸਾਨੂੰ 2*3ਵਾਰ ਬੁਲਾਇਆ ਗਿਆ ਤੇ ਕੇਸ ਬੰਦ ਕਰ ਦਿੱਤਾ ਗਿਆ ਜੀ। Good morning sir ji wmk ji ਤੁਹਾਡੇ ਵਰਗੇ ਲੋਕਾਂ ਤੇ

  • @user-fj4dj1gc1y
    @user-fj4dj1gc1y 6 месяцев назад +20

    ਬਹੁਤ ਵਾਦੀਆਂ ਅਫਸਰ ਚਹਿਲ ਸਾਹਿਬ 🌹

  • @balwindergill9064
    @balwindergill9064 6 месяцев назад +38

    ਲਾਰੈਸ ਦਾ ਕੰਮ ਖਤਮ ਕਰੋ

  • @Gymdiet5
    @Gymdiet5 6 месяцев назад +30

    ਪਲੇਅਰ ਹੁੰਦੇ ਨੇ ਜਿਹੜੇ ਉਹ ਐਹੋ ਜਿਹੇ ਈ ਹੁੰਦੇ ਨੇ, ਕਿਸੇ ਨੂੰ ਤੰਗ ਪ੍ਰੇਸਾਨ ਨਹੀਂ ਕਰਦੇ

  • @poonampattersurewala9817
    @poonampattersurewala9817 6 месяцев назад +12

    दिल के बहुत ही अच्छे इंसान है और हम परमात्मा से दुआ करते हैं की सदा तरक्की दें

  • @gurtejsinghhanda4519
    @gurtejsinghhanda4519 6 месяцев назад +8

    ਬਹੁਤ ਹੀ ਵਧੀਆ ਅਫਸਰ ਹਨ, ਚਾਹਲ ਸਾਬ ਵਾਹਿਗੁਰੂ ਜੀ ਮੇਹਰ ਕਰਨ sir ਜੀ ਤੇ,,

  • @harmandhillon4618
    @harmandhillon4618 5 месяцев назад +5

    Positive energy ,hardwork ,dedication a true gem kuldeep chahal sir 🙏

  • @AMANTIWANA8700
    @AMANTIWANA8700 6 месяцев назад +13

    Banda Kaint aa kuldeep Singh .. 2017 🇺🇸👍 yaar da yaar .. he is really down to earth .. Mohali 👍🇺🇸

  • @l.s.sandhu439
    @l.s.sandhu439 6 месяцев назад +12

    Great personality,, very simple and straight point of view.. Chahal Sahib di interview Bahut inspiring and full of positivity 👍👍👍👍

  • @KabeerSingh-qq3kt
    @KabeerSingh-qq3kt 6 месяцев назад +11

    Jai jaat devta chahal g aap jaise jaat Haryana ki Shaan h❤

  • @s.psandhu590
    @s.psandhu590 6 месяцев назад +25

    ਇਹੋ ਜਿਹੇ ਅਫਸਰਾਂ ਨੂੰ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਅੱਜ ਦੀ ਪੀੜ੍ਹੀ ਕਹਿ ਲਵੋਂ ਜਾਂ ਅੱਜ ਦੀ ਨੌਜਵਾਨੀ ਨੂੰ। ""ਤੁਹਾਨੂੰ ਦਿਲ ਤੋਂ ਸਲੂਟ ਆ ਸਰ""

  • @aayushdabgotra9607
    @aayushdabgotra9607 6 месяцев назад +7

    Interview full of Positivity ❤

  • @deeprataindia1170
    @deeprataindia1170 6 месяцев назад +20

    ਸੱਚ ਕਬੱਡੀ ਪਲੇਅਰ ਹਨ ਜਨਾਬ ਜੀ ਬਹੁਤ ਸੋਹਣੇ ਵਿਚਾਰ ਹਨ ਕਬੱਡੀ ਦੇ ਨਾਲ ਨਾਲ ਅਸੀਂ ਵੀ ਲੋੜ ਪੈਣ ਤੇ ਅਰਜ਼ ਕਰ ਸਕਦੇ ਹਾਂ ਮਾਣ ਹੈ ਜਨਾਬ ਜੀ ਤੇ।ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਸਰ ਜੀ ਤੇ।
    ,,ballu ਰਟੈਂਡਾ,,

  • @JasvinderSinghbajwa-ny7ob
    @JasvinderSinghbajwa-ny7ob 6 месяцев назад +5

    K chahal saab bahut hi uch vichar bahut kush sikhan nu miliya hai Eshwar Allah vaheguru tuhanu chardi cala vich rakhn

  • @chaudharybhupindersingh3050
    @chaudharybhupindersingh3050 6 месяцев назад +13

    VERY INTERESTING STORY SIR, FROM VILLAGE BOY TO IPS OFFICER....ITS AMAZING ....I SALUTE SIR U R COURAGE & HARD WORK

  • @harinderdhaliwal
    @harinderdhaliwal 2 месяца назад +1

    Good job DIG sahib bahut sohna interview.bahut sahi bolya punjab laye ke drug sab states ch aa punjab nu badnaam na karo

  • @brarbrar6884
    @brarbrar6884 6 месяцев назад +13

    ਬਿਸ਼ਨੋਈ ਠੋਕ ਦਿਓ ਸਰ ਦੂਜੇ ਆਪੇ ਦਬ ਜਾਣਗੇ

    • @morni01
      @morni01 6 месяцев назад +2

      chahal ne faridkot jail ch bishnoi de magar danda dita se te video banai se chahal nu chotalea ne police join karai se te bishnoi ne chotalea de munde da muder kita se ta lagdi a chahal di bishnoi nall

    • @Funnymasala15
      @Funnymasala15 6 месяцев назад

      ​@@morni01ਚੌਟਾਲਿਆਂ ਦਾ ਬੰਦਾ ਮਰਿਆ ਨਹੀਂ ਸੀ ਹਮਲਾ ਕਰਵਾਇਆ ਸੀ ਅਬੋਹਰ ਕੋਰਟ ਵਿੱਚ ਛੋਟੂ ਭਾਟ ਤੇ ਉਹਨੂੰ ਗੋਲੀਆਂ ਵੱਜੀਆਂ ਸੀ ਉਹ ਵੀ ਅਗੋਂ ਬਦਮਾਸ਼ ਹੈ ਚੌਟਾਲਿਆਂ ਦਾ ਸ਼ੂਟਰ ਹੈ ਆਰਜ਼ੂ ਬਿਸ਼ਨੋਈ ਨੂੰ ਭੇਜਿਆ ਸੀ ਲੋਰਸ ਨੇ ਉਹਨੂੰ ਵੀ ਗੋਲੀ ਵਜੀ ਸੀ

  • @jashanchahal3963
    @jashanchahal3963 5 месяцев назад

    What a great officer ,,,,,bhut sohni interview aa g

  • @ParminderSingh-jv2kl
    @ParminderSingh-jv2kl 6 месяцев назад +3

    Waheguru ji very good interview and Good very good Sir ❤

  • @happygholia1999
    @happygholia1999 5 месяцев назад

    Nice video good information thanks all tem

  • @mysontyson627
    @mysontyson627 6 месяцев назад +2

    ਬਹੁਤ ਵਧੀਆ ਜੀ ਗੰਦ ਸਾਫ਼ ਕਰੋਂ ਪੰਜਾਬ ਚੋ

  • @manindermadahar24
    @manindermadahar24 6 месяцев назад +14

    ਇਹ ਅਫ਼ਸਰ ਸਹੀ ਹੋਣ ਗੇ ਪਰ ਲੀਡਰ ਏਨਾ ਦੀ ਚੱਲਣ ਨਈ ਦਿੰਦੇ ਸਭ ਤੋਂ ਵੱਧ ਕਰਾਇਮ ਪੁਲੀਸ ਕਰਦੀ ਆ

  • @Naag728
    @Naag728 5 месяцев назад +1

    First tym I saw this man but how down to earth he is really a great human being and an officer too. Hatsoff sir

  • @GurpreetSingh-nq7cp
    @GurpreetSingh-nq7cp 6 месяцев назад +6

    ਸਾਡੇ CP ਸਾਬ🙏❤

  • @user-vg4jf3kg5v
    @user-vg4jf3kg5v 6 месяцев назад +6

    V. DOWN TO EARTH GOD BLESS YOU 🙏

  • @jujjiphool9707
    @jujjiphool9707 6 месяцев назад

    Great 👍🏾 interview sir! 🫡🙏🏾 respect love from Canada 🇨🇦

  • @rahulsharma-ju3er
    @rahulsharma-ju3er 6 месяцев назад +2

    ਬਹੁਤ ਵਧੀਆ ਅਫਸਰ ਜੀ

  • @handeepkhattra7051
    @handeepkhattra7051 6 месяцев назад +5

    Respected Kuldeep Singh Sir is Great Man 🎉🎉 God bless your family 🙏
    Regards: Handeep Singh khattra ( Sarpanch ) Nabha Patiala

  • @RajvirCalifornia
    @RajvirCalifornia 6 месяцев назад +4

    Sounds like a down to earth person, very impressive journey 👍

  • @Dr.SukhmanjotSandhu
    @Dr.SukhmanjotSandhu 6 месяцев назад +2

    During 2012-13 Encounter.. IPS Chahal Sir thodi os team ch mere massar ji v c.. you both have same first names, now he is serving as class 1 (privacy for other audience) in PP Bathinda.. Salute Sir 🫡

  • @KuldeepSingh-ww7nl
    @KuldeepSingh-ww7nl 6 месяцев назад +12

    Very nice Sir, Great motivation for youth, Salute you

  • @sukhvirsingh1706
    @sukhvirsingh1706 6 месяцев назад +8

    Down to earth officer

  • @gsdhillon7560
    @gsdhillon7560 6 месяцев назад +5

    ਬਹੁਤ ਞਧੀਆ ਜੀ ਚਹਿਲ ਸਾਹਿਬ

  • @sukhvirsinghmaan4928
    @sukhvirsinghmaan4928 6 месяцев назад +16

    ਖਾੜਕੂ ਪੁਲਿਸ ਦੀ ਬਹਾਦਰੀ ਨਾਲ ਨਹੀ ਬਦਨਾਮ ਕਰਕੇ ਖਤਮ ਕੀਤੇ ਗਏ ਆ,,,ਜੇ ਇਹ ਝੂਠ ਹੁਦਾ ਤਾ ਇਸ ਦੇ ਉਤੇ ਫਿਲਮਾ ਨਾ ਬਣਦੀਆ,,,ਕੲੀ ਫਿਲਮਾ ਚ ਇਹ ਸਚਾਈ ਦਿਖਾ ਦਿੱਤੀ ਗਈ ਆ ਕਿ

  • @shagunrana7984
    @shagunrana7984 6 месяцев назад +7

    2008 was different time .but after 2012 the pattern and selection changed and it became more tough

  • @user-xq2fu4qg9k
    @user-xq2fu4qg9k 6 месяцев назад +2

    Salute Sir ji

  • @SahilBadhanoSectionB
    @SahilBadhanoSectionB 6 месяцев назад

    Great Inspiration 🙏👍👌

  • @shawinderkaur5109
    @shawinderkaur5109 6 месяцев назад

    Salute you sir nicely answer every question

  • @SSSGGG777
    @SSSGGG777 6 месяцев назад +2

    Very nice 👍
    God give u more strength kuldeep chahal ji

  • @dimplechaudhary3978
    @dimplechaudhary3978 6 месяцев назад

    Lovely interview

  • @padamkumar1405
    @padamkumar1405 6 месяцев назад

    Respected sir ji 🙏. Aapji di interwieu dekh ke bhout acha laga sir.Bhagwan shiv shankar ji apko hamesha khush rakhein. GOLDY AMRITSAR

  • @jaswindersingh-cj4gz
    @jaswindersingh-cj4gz 6 месяцев назад +3

    A nice & clear thought personality.

  • @SahilSharma-vv9zd
    @SahilSharma-vv9zd 6 месяцев назад

    Dil toh salute sir...nice, down to earth and hardworking officer
    Regards ..Jatinder singh

  • @gautamkanwar5507
    @gautamkanwar5507 18 дней назад

    Very honest person kuldeep chahal ji..baba nanak aapko khoob khushiyan de

  • @akashmannakashmann20
    @akashmannakashmann20 6 месяцев назад +2

    Very honest and good officer ha kuldeep chahal sir God bless u ji

  • @sonuchauhan2358
    @sonuchauhan2358 6 месяцев назад +1

    Very Humble nature personality 👌

  • @user-mv2zx4xs1l
    @user-mv2zx4xs1l 6 месяцев назад

    Nice waheguru ji 🙏🙏💪❤️♥️♥️❤️♥️♥️❤️♥️

  • @SurjitSingh-zc5zq
    @SurjitSingh-zc5zq 6 месяцев назад +1

    Nice thanks ji Kamal sir ji

  • @Harpreetsidh
    @Harpreetsidh 6 месяцев назад +3

    Wah ❤❤❤

  • @parvindersinghparvinder6111
    @parvindersinghparvinder6111 6 месяцев назад

    Great sir ji

  • @arshpreetkhaira1082
    @arshpreetkhaira1082 6 месяцев назад +11

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @barsatpigeonclub1392
    @barsatpigeonclub1392 6 месяцев назад

    ❤❤ nice bro

  • @VICKYSharma-td4yo
    @VICKYSharma-td4yo 6 месяцев назад +1

    I am very proud feel this geeat guy from my village

  • @amanbhattbvlogs
    @amanbhattbvlogs 6 месяцев назад +1

    Ludhiana city nu bohat jarurat c commissioner off police 🚓 sir kuldeep chahal ji varge dhaakad officer di kuchh hi Dina vich ludhiane da mahaul peaceful karta nale Gunda Ansara da safaya kita very grateful thanks sir 🙏 salute

  • @officialsidhufan0
    @officialsidhufan0 6 месяцев назад

    Video cut kyn kri aa vichkaar .

  • @gurmailsingh7116
    @gurmailsingh7116 6 месяцев назад

    Sir salute hai ji

  • @sunildutt8174
    @sunildutt8174 6 месяцев назад

    Good job sir

  • @RinkuSingh-yz1lb
    @RinkuSingh-yz1lb 6 месяцев назад

    Bahut hi nek afsar han kash Kuldip saab sade Amritsar de CP ban ke aaun..👍

  • @buntymanve6854
    @buntymanve6854 6 месяцев назад

    Nice ❤❤❤❤❤

  • @NikkaSingh-uk8rf
    @NikkaSingh-uk8rf 2 месяца назад +1

    ❤good sar ji

  • @bantsing-kw6qv
    @bantsing-kw6qv 6 месяцев назад

    Good sir g

  • @kuka6853
    @kuka6853 6 месяцев назад +6

    ❤🎉❤🎉❤🎉❤🎉❤🎉❤🎉ਬਹੁਤ ਸਾਫ ਇਨਸਾਨ ਨੇ। ਬਹੁਤ ਸਾਫ ਗੱਲਾਂ ਕੀਤੀਆ। 👌👍🌹🌹✅

  • @RamanDeep-cv8rq
    @RamanDeep-cv8rq 6 месяцев назад +1

    Me bhot Vada fan ha kuldeep sir da very honest officer ne I love chahl saab

  • @varunmehta9393
    @varunmehta9393 6 месяцев назад +3

    Prava eda de episode leke aya kro k Punjab de youth nu pta lge k j bande ch dum hove te oh apne mulk ch tarrakki kr skda.. eho je he afsara de interview leke aya kro sanu motivation mildi aa

  • @robinbhatti909
    @robinbhatti909 6 месяцев назад +3

    Jai Hind saab ji ❤❤

  • @deepnain6253
    @deepnain6253 6 месяцев назад

    Jai hind sir

  • @Kehtibaadipyaar
    @Kehtibaadipyaar 6 месяцев назад

    ❤❤❤

  • @ChahalChahal-hr9yf
    @ChahalChahal-hr9yf 11 дней назад

    Nice g

  • @pardeepsingh-cg5vt
    @pardeepsingh-cg5vt 6 месяцев назад

    Bhi ap sea bhot sekhn nu melda h

  • @sandu981
    @sandu981 6 месяцев назад +4

    Anchor ਸੁਣਦਾ ਘੱਟ ਹੈ ਤੇ ਬੋਲ ਦਾ ਜਾਂਦਾ, ਗੱਲ ਤੇ ਗੱਲ ਚੜਾਈ ਜਾਂਦਾ

  • @ChahilpreetsinghMangat
    @ChahilpreetsinghMangat 6 месяцев назад +1

    ਪੁਲਿਸ ਅਫਸਰ ਹੋਰ ਵੀ ਬਹੁਤ ਨੇਂ ਜਿੰਨਾ ਚਿਰ ਹੋਸ਼ਿਆਰਪੁਰ ਰਹੇ ਨੇ ਸੱਚੀ ਐਸਾ ਆਫ਼ੀਸਰ ਨਹੀ ਦੇਖਿਆ ਬਹੁਤ ਵਧੀਆ ਇੰਨਸਾਨ ਨੇ ਹੁਸ਼ਿਆਰ ਪੁਰ ਵਿੱਚ ਚਲਾਨ ਘੱਟ ਸਮਜਾਇਆ ਜਿਆਦਾ ਜਾਂਦਾ ਸੀ

  • @RamSingh-gj3oe
    @RamSingh-gj3oe 5 месяцев назад

    Nice👍

  • @princebhalla2859
    @princebhalla2859 5 месяцев назад

    Good and great

  • @onicagill1683
    @onicagill1683 5 месяцев назад

    Great man.

  • @GurmeetSingh-ru7vq
    @GurmeetSingh-ru7vq 6 месяцев назад +2

    VeryGood police officers

  • @SHRI8440
    @SHRI8440 6 месяцев назад +1

    Love u sir ❤🎉

  • @sandeepdhuan7708
    @sandeepdhuan7708 6 месяцев назад +7

    उझाना गांव की शान ❤❤❤❤

  • @baljidersingh-ep1ef
    @baljidersingh-ep1ef 6 месяцев назад

    Very nice

  • @Majhail_pb_46
    @Majhail_pb_46 6 месяцев назад +13

    ਵਿੱਕੀ ਗੌਂਡਰ ਨੂੰ ਮਾਰਿਆ ਸ਼ੇਰਾ ਖੁਬਣ ਮਾਰਿਆ ਪਰ ਬਿਸ਼ਨੋਈ ਨਹੀਂ ਮਾਰਿਆ ?

    • @karandhillon1410
      @karandhillon1410 6 месяцев назад +6

      Bishnoi da te oh naam e bdi izzat nal len deya 😂 sale sb ralle a

    • @invincibledemon8619
      @invincibledemon8619 6 месяцев назад

      India ch khaas krke haryane waleyq ch jaaati sbb tu vadi cheej a ...sad

    • @invincibledemon8619
      @invincibledemon8619 6 месяцев назад +2

      @gurpreetchahal2654 punjab de jat sikh te haryqne de hindu jaaat ,cultural differnce 360 degree.a...thida smaaj nu asal ch jaaan k dekh tenunpta lag ju ..and y is he is so respectfull for bishoni inn ??this interview ??..hv sm brain n learn somtjing ...else all criminals are criminas thtist...y to respect smone particulqrly??...social science tere vss d rog ni hje ..schoolo bhj jaanda c tu udu pr lena c kuj

    • @invincibledemon8619
      @invincibledemon8619 6 месяцев назад +1

      @gurpreetchahal2654 silh te hindu da culture kida mel kha sakda bai...??..jaat hryana da cultua hindu dharm tu prerat a ,te punjab da jatt sikh dhram tu..ik murti vixh bhgwan dekhda ,dooja sirf pathar ??..dhrm tu jaat de belive bnde a ..bahar a k dekh kida jaryane da pte punjab da jaat te jtt nafrt nal bhre pye ik dooje nu vdhn te hoye a ..videos payia aje v dekh la ja k love example...puandh nu shadd,haryane vixh betha jatt sikh v punjab de culture nal hmdardi rkhega ,te punjqb ch betha haryane da jaat v haryane de jaat nal hmdardi rkhda aneya nu v disda ...galat sqhi nal ehna da koi lena dena nahi .....hjaara bnde shreaam bishnoi nu jindabaad kehnde net te dia jaange,saare haryaane de jaat hi hinge dekhli id check krke ....criminql nu sirf es keke psand kri jaande k oh ehna d jaat da a ,...sidhu moosewalq sikh jatt c,usnu maran wala bishoon jaat nu suppoet krn wala hr bnda haryane da jaat hpvega jo sirf te sirf jaati krke criminal nu v support kr reha a....jaati karke krda k kise hor gall krke ta dss ??

    • @Destination693
      @Destination693 6 месяцев назад

      Sab Mill k Chalda veer Gangster nu bnaun tu la k Mitti Vich Dabaun tak Nhi Te Shera Khubn de Thalle Kamm Karda c Lawrence Bishnoi Sab Sarkaara Kardiyan ne Full Support Hundi va Sarkaar de Jad Dekhda Ehda Kamm Khatam Va Hun Nava Banda Labhde Va Phir Chela He Ustad Bann Janda Va Kayi Vaar Ustad Nu Time Naal Pta Lag Jave Eh Mere Tu Agey Jaan de Koshish Ja Mere Tu Alag Gang Bna Reha Va Ohda V Time Naal Kamm Ho Janda Va Par Chela Te Ohi Gang da He Vajna Case Opponent Party Te Lag Janda Va

  • @shammigrewal7979
    @shammigrewal7979 6 месяцев назад

    Great sir

  • @user-id1qi3dz4s
    @user-id1qi3dz4s 6 месяцев назад

    🙏🏻🙏🏻

  • @SukhwinderSingh-lx6cv
    @SukhwinderSingh-lx6cv 6 месяцев назад +4

    Gud police officer salute

  • @Amarpaldhaliwal
    @Amarpaldhaliwal 6 месяцев назад

    ❤❤

  • @ManjinderSingh-ls8gh
    @ManjinderSingh-ls8gh 6 месяцев назад +10

    Sir you are great officer we salute you 👏

  • @kulbirsingh9547
    @kulbirsingh9547 6 месяцев назад

    Great person Salute Sir

  • @gaggiramgarh1515
    @gaggiramgarh1515 6 месяцев назад

    Good sir

  • @sukhvirchahal1057
    @sukhvirchahal1057 6 месяцев назад +2

    Sir mera pind jind de nail dist mansa hai mera name sukhbir singh chahal hai or haryana vich boht jaat bro chahal rhnde hn

  • @amandeeprandhawa8038
    @amandeeprandhawa8038 6 месяцев назад

    Very good job kuldeep sir ji Great Man

  • @dg9358
    @dg9358 6 месяцев назад +6

    A good police officer very intelligent kudos

  • @JaswinderSingh-go2dk
    @JaswinderSingh-go2dk 6 месяцев назад

    I salute to u sir g

  • @user-xd6xc4cb6y
    @user-xd6xc4cb6y 6 месяцев назад

    Gbu ❤❤❤

  • @tonysingh8260
    @tonysingh8260 6 месяцев назад

    God bless you

  • @baljitsingh8856
    @baljitsingh8856 6 месяцев назад

    Great officers.god bless you.ssa.

  • @RajinderSingh-el4li
    @RajinderSingh-el4li 6 месяцев назад

    Grate and friendly office in punjab police

  • @MrAshwindersingh
    @MrAshwindersingh 6 месяцев назад

    Well deserving Chahal g tusi bahut Pyar naal gal karde o

  • @sukhidhillon4841
    @sukhidhillon4841 6 месяцев назад +1

    Kuldeep chachal bahut vdia officer ne❤

  • @user-jk7xf5vn7p
    @user-jk7xf5vn7p 6 месяцев назад

    Nyc chail sir very nyc.

  • @kabird4392
    @kabird4392 5 месяцев назад +1

    A great senior for me ❤️🙏🏻.I request the channel with honour plz interview the Lion of Punjab very respectful IPS Dr.Nanak Singh(SSP MANSA)❤️its an humble request.Everyone who wants interview of very respectable Dr.Nanak singh plz comment and like the comments.Thanku everyone 🙏🏻

  • @user-yb1mg7il9y
    @user-yb1mg7il9y 6 месяцев назад

    Good