ਮੋਟੀ ਜੀ ਮਾਰੂ ਬੰਤ ਨੂੰ 😂।। latest comedy video 2022.jattsauda

Поделиться
HTML-код
  • Опубликовано: 7 июл 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 503

  • @gurmejsingh6069
    @gurmejsingh6069 2 года назад +23

    ਬੰਤ ਦਾ ਰੋਲ ਬਹੁਤ ਵੱਧੀਆ ਲੱਗਾ ਬੰਤ ਦੀ ਦਾੜੀ ਰੱਗੀ ਦਾ ਭੋਰਾ ਪਤਾ ਨੀ ਲਗਦਾ ਸੱਚੀ ਬਜੁਰਗ ਲਗਦਾ ਤੁਰਦਾ ਵੀ ਬਜੁਰਗਾ ਵਾਗੁ ਵੀਡੀਓ ਬਹੁਤ ਵੱਧੀਆ ਲੱਗੀ

  • @inderjitbhatti3288
    @inderjitbhatti3288 2 года назад +4

    ਵਾਹਿਗੁਰੂ ਜੀ,ਬਹੁਤ ਵਧੀਅਾ ਕਮੇਡੀ ਹਾਸਿਅਾ ਵਾਲੀ ਹੈ ਬੰਤ ,ਭਾਣਜੀ ਦੀ ਕਮੇਡੀ ਬਹੁਤ ਹਾਸੇ ਵਾਲੀਹੈ ਜਦ ਬੰਤ ਬੋਲਦਾ ਬਹੁਤ ਸੋਹਣਾ ਲਗਦਾ ਬੋਲੀ ਚ ਕਮੇਡੀ ਹੈ ਜਦ ਗਾਰੇ ਚ ਸਿੱਟਿਅਾ ਹਾਸਾ ਅਾੲਿਅਾ ਕੁੜਮ ,ਰਿਸ਼ਤੇ ਵਾਲੇ ਸੱਸਦਾ ਰੋਲ ਸਭ ਦਾ ਘੈਂਟ ਰੋਲ ਅਾ ਬਣਾੲੀ ਜਾਓ ੳੁਡੀਕਦੇ

  • @Harrydhot
    @Harrydhot 2 года назад +3

    ਬੰਤ ਤੇ ਕਰਨੈਲ ਸਿਰਾ😂😂😂

  • @neetugold6136
    @neetugold6136 2 года назад +3

    ਬੰਤ ਵੀ ਮੋਟੋ ਤੋਂ ਹੀ ਠੀਕ ਆਉਦਾ।ਕਰਨੈਲ ਤੇ ਰਾਮ ਬਚ ਜਾਣ ਤਾਂ ਠੀਕ ਐ।

  • @JagsirSingh-zp4xz
    @JagsirSingh-zp4xz 2 года назад +5

    ਬੰਤ ਬਾਈ ਸਿਰਾ ਹੀ ਲਾਈ ਜਾਦਾ

  • @sukhdhillonpb4671
    @sukhdhillonpb4671 2 года назад +7

    Jatt sauda de sari team bahut vadia video bnai ਕਰਨੈਲ ਤੇ ਬੰਤ ਦੋਵੇ ਬੁੱੜੇ ਦਾ ਰੋਲ ਬਹੁਤ ਵਧੀਆ ਕਰਦੇ ਤੋਰ ਬੁੱੜੇਆ ਵਾਲੀ ਬੰਤ ਤਾ ਰੋਦਾ ਵੀ ਕਮੇਡੀ ਕਰਦਾ ਕੂਕ ਮਾਰ ਕੇ ਰੋਦਾ

  • @gurmailsinghsandhu6785
    @gurmailsinghsandhu6785 2 года назад +1

    ਅਲਮਾਰੀ ਕਿਤਾਬਾ ਦੀ ਪੜਦੀ ਰੋਜ਼ 🤣🤣🤣

  • @SurinderKaur-dh2cm
    @SurinderKaur-dh2cm 2 года назад +4

    Bhout vadiy video aa 👍👍🔥🔥

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gagandeepkaursandhu7999
    @gagandeepkaursandhu7999 2 года назад +2

    ਬਹੁਤ ਵਧੀਆ ਵੀਡੀਓ ਆ ਮੋਟੀ ਜਿਹੀ ਕੁੜੀ ਬੰਤ ਨੂੰ ਨੀ ਟਿਕਣ ਦਿੰਦੀ ,ਉਧਰ ਸਾਡਾ ਕਰਨੈਲ ਸਿਆਂ ਬਾਪੂ ਸਾਰੇ ਟੱਬਰ ਨੂੰ ਤੇ ਵਿਚੇ ਰਾਮ ਵਿਚੋਲੇ ਨੂੰ ਵਾਣੀ ਪਾਈ ਫਿਰਦਾ,, 👌👌👌

  • @gopycheema3251
    @gopycheema3251 2 года назад +1

    Bht vdiya supar ghaint

  • @HarjinderBhullar6076
    @HarjinderBhullar6076 2 года назад +13

    ਲਾਡੀ ਸੱਚਿਉ ਕਰਨੈਲ ਬੁੜਾ ਲੱਗਦਾ, ਸੀਬੋ ਤਾਈ ਕਹਿੰਦੀ ਸਤਿ ਸ੍ਰੀ ਆਕਾਲ ਤਾਂ ਠੀਕ ਆ ਭਾਈ ਰਾਮ,,ਜੇ ਕਰਨੈਲ ਕੋਈ ਬੇਵਤ ਕਰੂਗਾ,, ਤੈਨੂੰ ਕਰੂਗਾ ਕੋਈ ਜੱਟ ਜ਼ਾਮ

  • @palkhehra3850
    @palkhehra3850 2 года назад +2

    Very nice vedio ਰਾਮਾ ਬਾਈ ਤੇ ਬੰਤ ਫੱਟੇ ਚੱਕੀ ਜਾਂਦੇ ਨੇ

  • @GurwinderSingh-fg3kg
    @GurwinderSingh-fg3kg 2 года назад +5

    Hahaha Bant di saryea to end acting a sachi dil khush hogyea bant to bina video ida jiwe loon bina daal 🤣🤣🤣

  • @KulwinderSingh-ds7lb
    @KulwinderSingh-ds7lb 2 года назад +1

    ਬੰਤ ਦਾ ਬੁਰਾ ਹਾਲ ਕਰਤਾ

  • @soniakumari3986
    @soniakumari3986 Год назад +4

    ਬੰਤ ਤੇ ਰਾਮ ਦੀ acting bht ਸੋਹਣੀ ਲੱਗਦੀ

  • @iqbalsekhon54
    @iqbalsekhon54 2 года назад +2

    Laddi y teriyan gallan di different vibe a wmk 🙏🙏🙏

  • @GaganDeep-gk5mr
    @GaganDeep-gk5mr 2 года назад +1

    Bant di acting sira

  • @peeradajass3385
    @peeradajass3385 2 года назад +2

    Vala sirra kraunda oho

  • @rachhpalsingh78466
    @rachhpalsingh78466 18 дней назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @harpindermalhi9600
    @harpindermalhi9600 2 года назад

    ਬਹੁਤ ਹੀ ਵਧੀਆ ਲੱਗੀ video

  • @sukhjinderdhillon2589
    @sukhjinderdhillon2589 2 года назад +5

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍

  • @sonikhipal4081
    @sonikhipal4081 2 года назад +11

    ਸੋ ਚੋ ਸੋ ਸਿਰਾ ਕਰਵਾ ਦਿੱਤਾ ਬਹੁਤ ਸੋਹਣਾ ਲੱਗਿਆ ਸਾਡੇ ਪਿੰਡ ਵਿਚ ਵੀ ਐਕਟਰ ਰਹਿੰਦੇ ਹਨ ਸਿਰਾ ਗੱਲਬਾਤ ਸੀ 😅😆😁😀😄😘🤗

  • @sukhpreetsingsukhpreetsing2384
    @sukhpreetsingsukhpreetsing2384 2 года назад +1

    Hyeeee ted dukhn lg gya hass hasss ke 😁😁😁😁😁😁😁😁

  • @kamaljeetkaur4089
    @kamaljeetkaur4089 2 года назад +3

    Very funny video 😂😂😂😂

  • @palsidhu05
    @palsidhu05 2 года назад +9

    ਬੰਤ ਦੀ ਐਕਟਿੰਗ ਬਹੁਤ ਹੀ ਵਾਧੀਆ 🇺🇸🙏

  • @lovepreetsingh-wi7im
    @lovepreetsingh-wi7im 2 года назад +3

    Sira bai

  • @kuldeepkaur2465
    @kuldeepkaur2465 2 года назад +3

    ਹਸ ਹਸ ਢਿੱਡ ਦੁਖਣ ਲੱਗ ਪਿਆ

  • @billosingh1985
    @billosingh1985 2 года назад +2

    ਵੀਡੀਓ ਬਹੁਤ ਵਧੀਆ ਪਰਅਆਵਾਜਘਟ ਆੳਦੀਹੈ

  • @surinderrani9732
    @surinderrani9732 2 года назад +1

    बहुत बंदीआ बंत जी मजा आगिआ

  • @jaseenkhanrai7918
    @jaseenkhanrai7918 2 года назад +2

    Bilkul pure Punjabi dialogues

  • @ManjitKaur-zr5ih
    @ManjitKaur-zr5ih 3 месяца назад

    ਬਹੁਤ ਵਧੀਆ ਵੀਡੀਓ

  • @mrmrsvirdi8928
    @mrmrsvirdi8928 2 года назад +1

    Very nice👍

  • @Harman8988
    @Harman8988 2 года назад

    ਸਿਰਾ ਵੀਡੀੳ ਆ 👍🏻👍🏻😂

  • @rupinderdhillon7030
    @rupinderdhillon7030 2 года назад +3

    ਕਮਾਲ ਕਰੀ ਪਈ ਆ

  • @randhirsingh8223
    @randhirsingh8223 2 года назад

    Bahut jiada vadhia bahut jiada vadhia super video. Thanks Jinder Ji.

  • @rachhpalsingh78466
    @rachhpalsingh78466 18 дней назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @HardeepSingh-wb5ub
    @HardeepSingh-wb5ub 2 года назад +1

    Sira vai g

  • @jassverma6941
    @jassverma6941 2 года назад +1

    Bhot vdya all team 👌👌

  • @jassarproduction123
    @jassarproduction123 2 года назад +1

    18:29 ਮਾਰ ਕੇ ਜੁੱਤੀ ਦੋਰਾ ਪਾਦੂ 🤣😆ਬੰਤ ਸਿਰਾ ਕਰਾਉਂਦਾ

  • @mrmrsvirdi8928
    @mrmrsvirdi8928 2 года назад +2

    Raam att aa

  • @parwindersingh4579
    @parwindersingh4579 2 года назад

    ਬਹੂਤ ਵਧੀਆ ਆ ਵੀਡਿਉ

  • @raspalpanter9445
    @raspalpanter9445 2 года назад +5

    ਸਵਾਦ ਆ ਗਿਆ video ਦੇਖਕੇ very very funny 🤣🤣🤣🤣🤣🤣🤣 gaint chainel jatt sauda...

  • @mrgodharmanyt7261
    @mrgodharmanyt7261 2 года назад +3

    Nise vido ❤❤ next part banado ok

  • @faqirmohamad3610
    @faqirmohamad3610 2 года назад +1

    Nice story g 😎❤️❤️

  • @seeratcheema3535
    @seeratcheema3535 2 года назад +1

    Bant taan bahla sirra Banda

  • @bobbymaan3541
    @bobbymaan3541 2 года назад +6

    bant sirra acting ❤️❤️

  • @tinkusinghmaan4940
    @tinkusinghmaan4940 2 года назад +2

    Good video hai

  • @gurmeetdhanoa7147
    @gurmeetdhanoa7147 2 года назад +4

    Bant te jinder is great acting

  • @beerasingh7821
    @beerasingh7821 2 года назад +4

    Ok👌👌👍👍❤️❤️😂😂🙏🙏

  • @jasvirsinghsidhusidhu7202
    @jasvirsinghsidhusidhu7202 2 года назад +2

    ਬਹੁਤ ਵਧੀਆ ਵੀਡੀਓ ਦਿਲੋਂ ਧੰਨਵਾਦ ਸਾਰੀ ਟੀਮ ਦਾ❤❤👌👌👌👌👌🙏🙏🙏🙏🙏🙏👍👍

  • @gursewaksekhon99
    @gursewaksekhon99 2 года назад

    Bahut vdia carry on gbu all team

  • @roopreetcookingrecipe4915
    @roopreetcookingrecipe4915 2 года назад +1

    Very nice video

  • @swaransingh6918
    @swaransingh6918 2 года назад +1

    ਬਹੁਤ ਵਧੀਆ ਜੀ

  • @sajjansingh168
    @sajjansingh168 2 года назад +1

    Saraaaaaaaaaaaaaaaaaaaaaaaaaaaaaaa

  • @karamjeetsingh7407
    @karamjeetsingh7407 2 года назад +2

    v.v.nice video all artist v.v best👌👌🤣🤣

  • @kalashivamcollege5009
    @kalashivamcollege5009 2 года назад +1

    🔥🔥🔥🔥🔥🔥🔥🔥🔥🔥

  • @nindinawab1168
    @nindinawab1168 2 года назад +2

    Nyc video 👌

  • @kuldeepkhokhar9250
    @kuldeepkhokhar9250 2 года назад +1

    Karnial or ram de acting bhut khoob Bai ji god bless you

  • @vikramjandheriblog1046
    @vikramjandheriblog1046 2 года назад +3

    Good video

  • @jassverma6941
    @jassverma6941 2 года назад +2

    Bant nu marta c moto ne😂😂😂

  • @CHAHAL-er9zf
    @CHAHAL-er9zf 2 года назад

    Ghaint video

  • @malkitsingh2145
    @malkitsingh2145 2 года назад +3

    Siraaaa video bro 🙏🏻🙏🏻🙏🏻🙏🏻

  • @laddijawandha6234
    @laddijawandha6234 2 года назад

    End y jii

  • @garjindrsingh3002
    @garjindrsingh3002 2 года назад +1

    👌👌👌👌

  • @bittukishangharya9582
    @bittukishangharya9582 2 года назад

    bahut vadia video bai g

  • @daljitramghria8082
    @daljitramghria8082 Год назад +1

    V,nice,22,ji

  • @sukh_reet4365
    @sukh_reet4365 2 года назад +1

    Very funny nyc video🌸

  • @pardeepromana89
    @pardeepromana89 2 года назад +2

    Sirra veero khich d km

  • @mandeepsinghdandiwalmandee5770
    @mandeepsinghdandiwalmandee5770 2 года назад +2

    Good work all teem

  • @karamveersinghkaramveersin9880
    @karamveersinghkaramveersin9880 2 года назад

    Sira karta video

  • @arshdeep9248
    @arshdeep9248 2 года назад +3

    Very nice video g 😂🤣🤣😂🤣🤣

  • @sajjansingh168
    @sajjansingh168 2 года назад +1

    Nice y ji

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @baflexx5285
    @baflexx5285 2 года назад +2

    Siraaa bant pra 🔥❣️🥰🥰

  • @hardeepsahota3269
    @hardeepsahota3269 2 года назад

    Bant veer ji sirra acting

  • @kuljitffgaming6583
    @kuljitffgaming6583 2 года назад +2

    Nyc video ❤️❤️

  • @manshahiajk6135
    @manshahiajk6135 2 года назад +1

    Very nice video ji 👌👌

  • @sajjansingh168
    @sajjansingh168 2 года назад +1

    Good job karnal y ji

  • @user-xh9fx4re7d
    @user-xh9fx4re7d Год назад

    ਬੰਤ ਬਾਈ 👍

  • @respec11111
    @respec11111 2 года назад +2

    Sira bhai

  • @sajjansingh168
    @sajjansingh168 2 года назад +1

    Hahahahahahahahahahahahhahahahahahahaha

  • @gurpreetsingh1549
    @gurpreetsingh1549 2 года назад +1

    Very nice video 👌👌👌👌👌

  • @virpalkaur6883
    @virpalkaur6883 2 года назад

    Ghaint vdeo ghaint performance full enjoy

  • @satnamsidhuoman5452
    @satnamsidhuoman5452 Год назад

    Att video

  • @kalashivamcollege5009
    @kalashivamcollege5009 2 года назад +1

    👌👌👌👌👌👌👌👌👌👌

  • @jasjaspreets4502
    @jasjaspreets4502 2 года назад +2

    Nice video bor

  • @sukhmalwa2797
    @sukhmalwa2797 2 года назад +2

    siraaa bro dukhi bnda v khus kr dinne o rab sda khus rhe sab nu love u up26

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵਡੀਓ ਸਿਰਾ ਕਰਤਾ ਜਿੰਦਰ ਬਾਈ ਜੀ👍👍👍👍👍👍👌👌👌👌👌👈👈💯💯💯💯💢💢💢💢

  • @jaseenkhanrai7918
    @jaseenkhanrai7918 2 года назад

    Bannt sir very good actor kya baat hai sir

  • @BinderSingh-nn5io
    @BinderSingh-nn5io 2 года назад

    ਬੁॅਟੇ ਦੀ ਅੇਕਟੀਗ ਬਹੁਤ ਵਧੀਅਾ ਲॅਗੀ ਜੀ

  • @happychahal7454
    @happychahal7454 2 года назад

    Sira video 😍

  • @SaleemKhan-jx5yq
    @SaleemKhan-jx5yq 2 года назад +1

    Bant good acting

  • @jasanpreetgill9486
    @jasanpreetgill9486 2 года назад +2

    Very nice video 22 g

  • @khosa6740
    @khosa6740 2 года назад +4

    ਬਹੁਤ ਵਧੀਆ ਵੀਡੀਓ ਵੀਰ ਜੀ

  • @BOTGAMER610
    @BOTGAMER610 Год назад

    Real hero y bantt

  • @MalkitSingh-rm3xy
    @MalkitSingh-rm3xy 2 года назад +3

    ਸਿਰਾ ਲਾ ਗਿਆ ਸਵਾ ਤਿੰਨ ਲੱਖ ਰੁਪਿਆ ਲੱਗੂ ਗਾ ਵਿਚੋਲਗੀ ਦਾ

  • @jsb7660
    @jsb7660 2 года назад +2

    ਪਿੱਛਲੇ ਐਪੀਸੋਡ ਵਿੱਚ ਰਾਮ ਗ਼ਲਤ ਐਕਟਿੰਗ ਕਰਗਿਆ, ਰਾਮ ਨੂੰ ਥੋੜ੍ਹਾ ਪਾਗ਼ਲ ਦਖਾਇਆ ਗਿਆ ਓਦੇ ਵਿੱਚ... ਪਰ ਬਾਕੀ ਸਾਰੇ ਐਪੀਸੋਡ ਵਿੱਚ ਰਾਮ ਬਹੁਤ ਸਮਝਦਾਰ ਕਰੈਕਟਰ ਆ... ਪਰ ਕੁੜੀ ਵਾਲਿਆਂ ਦੇ ਘਰ ਜਾ ਕੇ ਰਾਮ ਬੇਵਕੂਫ ਦਿਖਾਤਾ. ਰਾਮ ਨੂੰ ਇੱਕੋ ਜਿਹਾ ਕਰੈਕਟਰ ਹੀਂ ਦਵੋ...

  • @AsifShaheenMayo
    @AsifShaheenMayo 2 года назад +1

    Wonderful, waiting for next one.

  • @ashoksingla7924
    @ashoksingla7924 2 года назад +2

    Very nice👏👏👏👏👏👏👏👏👏👏