ਭਾਬੀ ਅੰਗੂਰੀ (ਭਾਗ-22)Bahbi Anguri (22) New punjabi short movie 2022।Punjabi short movie।Aman dhillon

Поделиться
HTML-код
  • Опубликовано: 6 окт 2022
  • ਭਾਬੀ ਅੰਗੂਰੀ (ਭਾਗ-22)।Bahbi Anguri (part-22)। New punjabi short movie 2022।Punjabi short movie। Aman dhillon
    #Amandhillon
    #Dhillonmansawala
    #dhillonfilmproduction
    Contact no
    ☎️ 8872157104
    Story by 🖋️
    Sub Chand Singh
    Join 👇
    facebook page 👥
    / dhillonmansawala01
    ਆਪਣੀਆ ਹੋਰ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ ਜੀ।
    ਭਾਬੀ ਅੰਗੂਰੀ (ਭਾਗ-21)
    • ਭਾਬੀ ਅੰਗੂਰੀ (ਭਾਗ-21) B...
    ਭਾਬੀ ਅੰਗੂਰੀ (ਭਾਗ -20)
    • ਭਾਬੀ ਅੰਗੂਰੀ (ਭਾਗ-20)Ba...
    ਭਾਬੀ ਅੰਗੂਰੀ ਭਾਗ -19
    • ਭਾਬੀ ਅੰਗੂਰੀ (ਭਾਗ-19)Ba...
    ਭਾਬੀ ਅੰਗੂਰੀ ਭਾਗ -18
    • ਭਾਬੀ ਅੰਗੂਰੀ (ਭਾਗ -18)B...
    Thank you 🙏🙏🙏
  • РазвлеченияРазвлечения

Комментарии • 1,1 тыс.

  • @banturampura
    @banturampura Год назад +7

    ਹਾਂਜੀ ਕੀ ਹਾਲ ਹੈ ਜੀ ਵਿਡਿਓ ਕੀਦਾ ਲੱਗੀ ਦੇ ਵਿਡਿਓ ਵਧੀਆ ਲੱਗੀ ਲਾਇਕ ਤੇ ਸੇਅਰ ਜਰੂਰ ਕਰੋ ਜੀ ਧੰਨਵਾਦ 🙏🙏🙏🙏

    • @amandhillon
      @amandhillon  Год назад +1

      Thanks bro Ji 🙏🙏

    • @KhanSaab-rs9gd
      @KhanSaab-rs9gd Год назад

      Very nice bantu veer teri acting bhut vadiya c.

    • @sumanpreet2005
      @sumanpreet2005 Год назад

      God bless u Bantu brother

    • @banturampura
      @banturampura Год назад

      @@KhanSaab-rs9gd ਬਹੁਤ ਬਹੁਤ ਧੰਨਵਾਦ ਜੀ 🙏

    • @banturampura
      @banturampura Год назад

      @@sumanpreet2005 ਬਹੁਤ ਬਹੁਤ ਧੰਨਵਾਦ ਜੀ

  • @ParamjitSingh-tv4yg
    @ParamjitSingh-tv4yg Год назад +18

    ਅੱਜ ਵਾਲਾ ਪਾਰਟ ਬਹੁਤ ਵਧੀਆ ਹੈ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ ਤੰਦਰੁਸਤੀ ਬਖ਼ਸ਼ੇ ਖੁਸ਼ ਰੱਖੇ ।

  • @HarjinderBhullar6076
    @HarjinderBhullar6076 Год назад +1

    ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਕਹਿੰਦੀ ਜੇ ਕੱਢੀ ਆ ਗੱਲ ਦੀ ਭਾਫ਼, ਤੇਰੀ ਮੈਂ ਚਕਾਉ ਟਾਪ, ਬੰਟੂ ਬਾਈ ਤੋਂ ਜ਼ਮੀਨ ਤੇ ਦਸਖਤ ਕਰਾ ਕੇ ਆਪਣੇ ਹੱਥੀ ਕੰਡੇ ਬੀਜਦੀ ਸੀ ਅੰਗੂਰੀ ਆਪ,ਜੇ ਮੌਕੇ ਤੇ ਅਸੀ ਨਾ ਆਉਦੇ ਤੇਰਾ ਬੰਟੂ ਬਾਈ ਕਰਾਉਂਦਾ ਜਾਪ

  • @kaursukhidhillon9272
    @kaursukhidhillon9272 Год назад +18

    ਬਹੁਤ ਵਧੀਆ ਵੀਡੀਓ ਅਮਨ ਦੀਦੀ ਬਹੁਤ wait ਕਰਦੇ ਸੀ ਇਸ ਭਾਗ ਦੀ ਅਮਨ ਦੀਦੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 👍👍👍❤❤❤❤

  • @sukhrajkaurgrewal3782
    @sukhrajkaurgrewal3782 Год назад +16

    ਬਹੁਤ ਵਧੀਆ ਵੀਡੀਓ ਹੈ ਜੀ ਮੈਂ ਤਾਂ ਕਿੰਨੇ ਦਿਨਾਂ ਦੀ ਉਡੀਕ ਕਰਦੀ ਹਾਂ ਛੇਤੀਂ ਛੇਤੀਂ ਅਗਲਾ ਭਾਗ ਲੈਕੇ ਆਇਆ ਕਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ

  • @reetarani3692
    @reetarani3692 Год назад +8

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਜਲਦੀ ਪਾ ਦਿਉ 💕💕👍👍👍👍👍

  • @jassakhan6926
    @jassakhan6926 Год назад +1

    ਬੁਹਤ ਹੀ ਵਧੀਆ ਅਮਨ ਦੀਦੀ

  • @komalkimmi627
    @komalkimmi627 Год назад +1

    bahut kaint video all family nice 👍

  • @sandeepkaur710
    @sandeepkaur710 Год назад +3

    Bahut wait karwati

  • @kamaljitwalia4772
    @kamaljitwalia4772 Год назад +3

    ਬਹੁਤ ਦਿਲਚਸਪ ਅਤੇ ਅਗਲੇ ਲਈ ਉਤਸਾਹ ਪੈਦਾ ਕਰਨ ਵਾਲੀ ਹੈ ।।🙏👍❤️❤️👍🙏

  • @gurjeetrandhawagurjeet8012
    @gurjeetrandhawagurjeet8012 Год назад +2

    Very good part 23 jaldi bhejo

  • @P.s6379
    @P.s6379 Год назад +1

    Nice story h sari teem d ecting bhut vadhia h 👌

  • @Kvmmann
    @Kvmmann Год назад +10

    Very nice Aman ❤️ Didi good working all team 👍❤️👌👌👌⛳⛳⛳

  • @swarnjitkaur6595
    @swarnjitkaur6595 Год назад +4

    ਬੁਹਤ ਵੱਧਿਆ ਵੀਡਿਓ ਜੀ ਤੁਹਾਡੀ ਸਟੋਰੀ ਤੋਂ ਬੁਹਤ ਸਿੱਖਿਆ ਮਿਲਦੀ ਏ ਜੀ ❤

  • @gursharanjeetkaur5469
    @gursharanjeetkaur5469 Год назад +1

    ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਰੋਲ ਕਰਦੀ ਪ੍ਰਮਾਤਮਾ ਤਰੱਕੀਆ ਬਖਸ਼ੇ

  • @surjitgill6411
    @surjitgill6411 Год назад

    ਬਹੁਤ ਦਿਲਚਸਪ ਵੀਡੀਓ ਹੈ,।

  • @sandeepaujla7525
    @sandeepaujla7525 Год назад +11

    ਢਿਲੋ ਵੀਰ ਅਮਨ ਭੈਣ।ਵਿਡੀਉ ਬਹੁਤ ਸੋਹਣੀ ਲੱਗੀ ਹੈ ਹਰ ਐਪੀਸੋਡ ਦੀ ਉਡੀਕ ਰਹਿੰਦੀ ਏ ਕਿ ਕਦੋ ਆਵੇਗਾ ਕਦੋ ਆਵਾਗਾ ਸਾਰੀ ਟੀਮ ਦਾ ਕੰਮ ਬਹੁਤ ਸੋਹਣਾ।ਹੈ ਵਰਿੰਦਰ ਗਗਨ ਅੰਗੂਰੀ ਸਾਰੇ ਵਧੀਆ ਐਕਟਿੰਗ ਕਰਦੇ ਨੇ ਬਾਕੀ ਦੁਸਹਿਰੇ ਦੀਆਂ ਮੁਬਾਰਕਾਂ ਜੀ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਬਹੁਤ ਤਰੱਕੀਆਂ ਕਰੋ ਜੀ ਅੱਗਲੀ ਵਿਡੀਉ ਦੀ ਉਡੀਕ।ਕਰਾਗੇ ਜੀ ਵਲੋ ਸਨਦੀਪ ਔਜਲਾ ਇਟਲੀ ਪਿੰਡ ਘੁਰਾਲਾ ਨੇੜੇ।ਖੰਨਾ

    • @amandhillon
      @amandhillon  Год назад

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏

  • @GurdeepSingh-uv3cf
    @GurdeepSingh-uv3cf Год назад +6

    Very nice ji

  • @ramanmaan6641
    @ramanmaan6641 Год назад +1

    Boht nice video next part jldi jldi

  • @deepmohal1222
    @deepmohal1222 Год назад +1

    Vada video

  • @jaspreetsharma4681
    @jaspreetsharma4681 Год назад +3

    Super hit story de👌👌👌👍👍👍🙏🙏🙏

  • @neetumann5328
    @neetumann5328 Год назад +5

    Nice Aman didi ☺️☺️

  • @dhrminderbrar8598
    @dhrminderbrar8598 Год назад

    ਬਹੁਤ ਸੋਹਣੀ ਹੈ ਜੀ ਵੀਡਿਓ

  • @daljitkaur889
    @daljitkaur889 Год назад

    ਬਹੁਤ ਵਧੀਆ ਲੱਗੀ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ 👌👌🙏🙏

  • @lakhbirkaurgill9832
    @lakhbirkaurgill9832 Год назад +10

    Good job to all the team👏..and amazing video 😊😊

  • @khushibassi4651
    @khushibassi4651 Год назад +5

    Sooo nice

  • @ramanwander4316
    @ramanwander4316 Год назад +1

    Bhut shouni video ha di good luck 👌👌👌👌👌

  • @sukhjitsinghkhattra8261
    @sukhjitsinghkhattra8261 Год назад +2

    ਬਹੁਤ ਬਹੁਤ ਵਧੀਆ ਜੀ 👍🏻👍🏻👌👌❤❤🙏🙏

  • @ramanpreetkaurraman6991
    @ramanpreetkaurraman6991 Год назад +3

    Always waiting for ur next part or video.....awesome all videos ❤️🌼🎉God bless uu all✔️❤️

  • @teacher3279
    @teacher3279 Год назад +5

    Waiting for next episode🙏🙏🙏🙏🙏🙏🙏🙏🙏

  • @user-sg4oh9ti8v
    @user-sg4oh9ti8v Год назад

    ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ ਵੀਡੀਓ ਲਾਈ

  • @MakhanSingh-xq4ch
    @MakhanSingh-xq4ch Год назад +1

    very nice MAKHAN SINGH

  • @gunreetkaur4176
    @gunreetkaur4176 Год назад +7

    Very nice ❤️❤️🙏

  • @ParamjitSingh-tv4yg
    @ParamjitSingh-tv4yg Год назад +4

    ਵੀਰ ਬਣ ਕੇ ਆਪਣੇ ਫੈਨਜ ਦੀ ਖਾਤਰ ਥੋੜੀ ਜਿਹੀ ਖੇਚਲ਼ ਕਰ ਕੇ ਅਗਲਾ ਪਾਰਟ ਛੇਤੀ ਭੇਜੋ ਦਿਆਂ ਕਰੋਂ ਬਹੁਤ ਬਹੁਤ ਧੰਨਵਾਦ ਵੀਰ। ਘਰਦੇ ਵਾਰ ਵਾਰ ਪੁਛਦੇ ਹਨ ਅਮਨ ਭੈਣ ਕਦੋਂ ਆਉਗੀ ਦੇਖੋਂ ਫੋਨ ਖੋਲ ਕੇ bhout super hit chl rha ha eh part 🙏🙏🙏🙏🙏🙏🙏

    • @amandhillon
      @amandhillon  Год назад +2

      Ok bhi ji jure ji thanks ji 🙏🙏🙏

    • @shamisingh1026
      @shamisingh1026 Год назад +1

      Hanji aman didi ji episode jaldi payea kro

  • @abhisehajchahal2044
    @abhisehajchahal2044 Год назад +1

    Super super👍👍

  • @ravijattchannel5512
    @ravijattchannel5512 Год назад

    ਵੀਡੀਓ ਬਹੁਤ ਵਧੀਆ ਸੀ 🙏🙏

  • @jagseermaur8842
    @jagseermaur8842 Год назад +5

    Nice 👍👍

  • @dulaybainsdulay3413
    @dulaybainsdulay3413 Год назад +5

    Very nice video 👍👍👍and God bless you to the whole family and team 🙏🙏😇😇

  • @manpreetgill4576
    @manpreetgill4576 Год назад

    Very nice video👍👍👍 ਜਲਦੀ ਅਗਲਾ ਭਾਗ ਭੇਜੋ ਬਹੁਤ ਵਧੀਆ ਵੀਡੀਓ ਅਮਨ ਦੀਦੀ🙏🙏🙏🙏

  • @prabhjotsra3066
    @prabhjotsra3066 Год назад +1

    ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵਿਡੀਉ ਜੀ

  • @jupinderdhaliwal5988
    @jupinderdhaliwal5988 Год назад +9

    Very nice 🙏🙏❤️

  • @sumanpreet2005
    @sumanpreet2005 Год назад +3

    Main v wait krdi c es part di...... God bless u Rajvir brother and Aman di ♥️♥️♥️♥️♥️.... Gagan di love u

    • @bhhgtryy1271
      @bhhgtryy1271 Год назад

      ਅਗਲਾ ਭਾਗ ਕਦੋਂ ਆਉਗਾ ਜੀ ਜਲਦੀ ਕਰੋ ਤੁਹਾਡੀਆ ਸਾਰੀਆਂ ਵੀਡੀਓ ਬਹੁਤ ਵਦੀਆ ਹੁੰਦੀਆਂ ਨੇ ਅਮਨ ਦੀਦੀ ਤੁਸੀ ਐਕਟਿੰਗ ਬਹੁਤ ਸੋਹਣੀ ਕਰਦੇ ਓ ਪਰਮਾਤਮਾ ਥੋਨੂੰ ਚੜਦੀ ਕਲਾ ਚ ਰੱਖੇ ❤❤

  • @bhullarsarpanch9877
    @bhullarsarpanch9877 Год назад

    ਬਹੁਤ ਵਧੀਆ ਵੀਡੀਓ ਐਜੀ

  • @harpreetsingh-kn1rm
    @harpreetsingh-kn1rm Год назад

    Bhut vdea ji

  • @VijayKumar-hd7yw
    @VijayKumar-hd7yw Год назад +3

    Super acting Aman di

  • @kamalpreet6531
    @kamalpreet6531 Год назад +3

    Very nice video aman did 👍

  • @KulwinderSingh-ht7sk
    @KulwinderSingh-ht7sk Год назад

    ਅਜ ਸਵੇਰੇ ਵੀਡੀਉ ਵੇਖੀ ਮਜਾ ਆ ਗਿਆ

  • @rajwantkaur7756
    @rajwantkaur7756 Год назад

    ਬਹੁਤ। ਵਧੀਆ ਵੀਡਿਓ

  • @tridevsharma3333
    @tridevsharma3333 Год назад +3

    Very nice video waiting for next part

  • @kamaljeetsingh9405
    @kamaljeetsingh9405 Год назад +3

    Nice sis gbu alwyz bless ur team🙏🙏🙏

  • @maingalsingh3589
    @maingalsingh3589 Год назад

    Bahut vadia episode dhillon Saab ji

  • @rajveer2219
    @rajveer2219 Год назад +1

    Great video

  • @gavyaujla3459
    @gavyaujla3459 Год назад +3

    👌👌👌❤❤❤❤🤗

  • @surjeetkaur8755
    @surjeetkaur8755 Год назад +4

    Very nice episode...bahut hi vadhiyaa story chal rahi hai....very good 👍 acting by all....keep it up.

    • @amandhillon
      @amandhillon  Год назад

      Thanks ji 🙏🙏

    • @gurdeeplotey2740
      @gurdeeplotey2740 Год назад

      Very nice episode love you so much all teams baba g chardi kla ch rkhan gagan de acting boht bdeya hai love you gagan baba g meher kren

  • @amarjitkaur270
    @amarjitkaur270 Год назад

    Bhut vdyia

  • @VijayKumar-hd7yw
    @VijayKumar-hd7yw Год назад +1

    Both vadia video🎥🎥🎥🎥🎥

  • @HarpRup3143
    @HarpRup3143 Год назад +3

    god bless you all members bot vadiya rab trakki bakse thonu ab nu

  • @rishpalsharma9131
    @rishpalsharma9131 Год назад +3

    Very very nice video ji 👌👌

  • @amankaur2318
    @amankaur2318 Год назад +1

    Nice

  • @jagtarsinghcharanjeetsingh3435
    @jagtarsinghcharanjeetsingh3435 Год назад +1

    bahut badhiya video

  • @Anureet9090
    @Anureet9090 Год назад +3

    God bless you

  • @rimpalkalacd
    @rimpalkalacd Год назад +4

    Please leave the package by the door. Thanks! Part - 23💗💗

  • @jsa-bb2mf
    @jsa-bb2mf Год назад +1

    Nice video aman di di

  • @singla.sk621
    @singla.sk621 Год назад

    Bahut vadia ji 👌

  • @gurjeetkaurdhaliwal3559
    @gurjeetkaurdhaliwal3559 Год назад +4

    ਬਾਹੁਤ ਵਧੀਆ ਵੀਡੀਓ ਐ ਅਮਨ ਦੀਦੀ ਜੀ ਤੁਹਾਡੀ ਐਕਟਿੰਗ ਤਾਂ ਬਾਹੁਤ ਹੀ ਘੈਂਟ ਐ 💫🌻👍👍 ਰਾਜ ਬਾਈ ਅਤੇ ਸਾਰੀ ਟੀਮ ਨੇ ਵੀ ਬਾਹੁਤ ਜਿਆਦਾ ਮਿਹਨਤ ਕੀਤੀ ਹੈ 👌👌 ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ 🌷🌷 ਲੰਬੀਆਂ ਉਮਰਾਂ ਬਖਸ਼ਣ ਜੀ 👍👍👍👍👍👍

    • @amandhillon
      @amandhillon  Год назад

      ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @sukhdavsingh5692
    @sukhdavsingh5692 Год назад +4

    Very nice ji 👍👍👍👍👍 god bless you veere

  • @amandeepkaur3885
    @amandeepkaur3885 Год назад

    Bhut hi kaint story aw

  • @Harpreetkaur-xc4rz
    @Harpreetkaur-xc4rz Год назад

    boht badiya lagi ji .thanks

  • @gillharinder
    @gillharinder Год назад +58

    ਅਸੀਂ ਸਾਰਾ ਟੱਬਰ ਉਡੀਕਦੇ ਆ ਕਦੋ ਤੁਹਾਡੀ ਵੀਡੀਓ ਆਵੇ , ਮੈਂ ਤਾਂ ਆਵਦੀਆਂ ਸਕੀਰੀਆਂ ਆਲੇ ਵੀ ਲਾ ਤੇ ਦੇਖਣ🎉

  • @jasleenkaur8052
    @jasleenkaur8052 Год назад +3

    Nice video didi 🥰

  • @Anitarani.........
    @Anitarani......... Год назад +1

    Very nice video g God bless you all family members

  • @amanpreethaher9254
    @amanpreethaher9254 Год назад +1

    Nice jii

  • @gurcharansingh9139
    @gurcharansingh9139 Год назад +21

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਜੀ🙏

    • @amandhillon
      @amandhillon  Год назад +1

      Thanks ji 🙏🙏

    • @razibibi2569
      @razibibi2569 Год назад +1

      @@amandhillon BIsMA

    • @naveenshah5574
      @naveenshah5574 Год назад

      13

    • @chamkaursingh283
      @chamkaursingh283 Год назад

      ਵੀਰ ਜੀ ਇਹ ਬੀਂਡਿਉ ਬਹੁਤ ਵਧੀਆ ਹੈ ਵਾਹਿਗੁਰੂ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ

    • @JaskaranSingh-hu4ic
      @JaskaranSingh-hu4ic Год назад

      @@razibibi2569 be u zuzuzttz be a tzuu uut

  • @kabutarlover2296
    @kabutarlover2296 Год назад +3

    bhut vadia video ji but agla part jldi lia dio❤👌🤙🔥🙏😊

  • @pawanpreetkaur9871
    @pawanpreetkaur9871 Год назад

    Bht vdia video ji

  • @HarjinderBhullar6076
    @HarjinderBhullar6076 Год назад

    ਹੁਣ ਗੁੱਗਲੇ ਦੀ ਕਹਾਣੀ, ਸੋਨੂੰ ਸਣਾਉ ਬੰਟੂ ਬਾਈ, ਜਦੋਂ ਕੱਲੇ ਕੱਲੇ ਦੀ ਢਿੱਲੋਂ ਘੈਂਟ ਤੇ ਬੰਟੂ ਬਾਈ ਨੇ ਗੋਂਡੀ ਲਵਾਈ

  • @harmandeep1329
    @harmandeep1329 Год назад +10

    Very nice

  • @karamjeetsangha4688
    @karamjeetsangha4688 Год назад +9

    good job to all team members 👍👍
    Aman with Raj Super hit jorhi 👌👌

  • @hardeepkaur2839
    @hardeepkaur2839 Год назад +2

    ਬਹੁਤ ਵਧੀਆ ਵੀਡੀਓ ਅਮਨ ਦੀਦੀ ਸਾਨੂੰ ਤੋਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਆ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ🙏🙏🙏👌👌👌🤚

  • @HarishKumar-cl6sy
    @HarishKumar-cl6sy Год назад

    Bahut vadia ji.

  • @jass7132
    @jass7132 Год назад +4

    Very nice ji awesome with my video acting bahut nice ji ਨਜਾਰਾ ਤਾ ਹੁਣ ਆਉਗਾ and next part ji god bless you 👌👌👌👌 ❤❤❤💖💖💖

  • @nimratkhaira1511
    @nimratkhaira1511 Год назад +3

    ❤️❤️❤️

    • @amandhillon
      @amandhillon  Год назад

      Thanks ji 🙏🙏

    • @nimratkhaira1511
      @nimratkhaira1511 Год назад +1

      @@amandhillon biggest fan mam❤️bhuth bhuth vdia vedios hundi na thodia ❤️keep it up god bless you

  • @gurmailsinghsangha2501
    @gurmailsinghsangha2501 Год назад

    ਬਹੁਤ ਵਧੀਆ ਵੀਡੀਓ ਸੀ ਬਾਈ ਰਾਜ

  • @karanveer8119
    @karanveer8119 Год назад +1

    Very good video

  • @sunnywatts1990
    @sunnywatts1990 Год назад +15

    Bhut wait karvayi ਧੰਨਵਾਦ ਸੁਪਰ ਬਹੁਤ ਸਾਰਾ ਪਿਆਰ ਬਠਿੰਡਾ ਇਕ ਵਾਰ ਰਾਜ ਵੀਰ ਨੂੰ ਮਿਲਣਾ

  • @GurpreetSingh-wl3ic
    @GurpreetSingh-wl3ic Год назад +3

    Di bahut time da wait kar reha c kam te c hun 1 hour de break hoi hai hun video watch Karan lagan han hope bahut wadia hovegi

  • @jaspreetkaur3441
    @jaspreetkaur3441 Год назад +1

    Hyeee didi sukr hai sodi video aa gi mai ta roj wait krdi c thanks ji 🙏and very nice ji mja aa geya 😍😍

  • @kushamdeepkaur7803
    @kushamdeepkaur7803 Год назад +1

    Bhut vadia videos hundiaan ji thodiaan 👍 🙏 🙏

  • @jaspalkaur1552
    @jaspalkaur1552 Год назад

    ਬਹੁਤ ਹੀ ਵਧੀਆ ਵੀਡੀਓ ਸੀ।

  • @baljeetbaljeetkaur6938
    @baljeetbaljeetkaur6938 Год назад +1

    ਬੁਹਤ ਸੋਹਣੀ ਵੀਡਿਓ ਅਗਲਾ ਬਾਗ਼ ਜਲਦੀ ਲੈਕੇ ਆਓ

  • @singhjagjeet6171
    @singhjagjeet6171 Год назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @rooppreetkaur9175
    @rooppreetkaur9175 Год назад +1

    Nice video

  • @MandeepKaur-fh4vw
    @MandeepKaur-fh4vw Год назад

    Bhut nice video

  • @manjeetkaur4056
    @manjeetkaur4056 Год назад

    Bhuat vadeya video g ♥️👍

  • @Harjinder_x01
    @Harjinder_x01 Год назад

    Bahut vdiya video aa ji God bless you all

  • @rupindersharmarishi6395
    @rupindersharmarishi6395 Год назад +1

    ਕੋਈ ਸ਼ਬਦ ਹੀ ਨਹੀ dee always nice 🤗🤗🥰👍

  • @gagandeepkaur6833
    @gagandeepkaur6833 Год назад

    ਬਹੁਤ ਵਧੀਆ ਵੀਡੀਓ ਵੀਰ ਜੀ

  • @kuljeetdhaliwal4810
    @kuljeetdhaliwal4810 Год назад

    Very nice video didi ji God bless you family members Rubi tudi her wish puri Kare next part ਦੀ ਬੁਹਤ ਬੇਸਬਰੀ ਨਾਲ ਇਤਰਾਜ਼ ਹੈ ❤❤❤❤💥💥💥👌👌👌

  • @nishansinghdhillon1034
    @nishansinghdhillon1034 Год назад +2

    ਸਤ ਸ੍ਰੀ ਅਕਾਲਜੀ।ਲਾਲਚ ਖਾਤਰ ਭਰਾ ਦਾਦੁਸਮਣ,ਬਣ ਗਿਆ।ਬਹੁਤ ਮਾੜਾ ਕਿਰਦਾਰ ਸਰਪੰਚ ਨੇ ਨਿਭਾਇਆ।ਵਧੀਆ ਵੀਡੀਓ।ਵਧੀਆ ਮੈਸਝ।

  • @harmailsingh1553
    @harmailsingh1553 Год назад +1

    ਬਹੁਤ ਵਧੀਆ, ਸਾਰੀ, ਟੀਮ ਦਾ, ਧੰਨਵਾਦ ✌✌🍇🍇