ਘਰ ਦੀ ਇੱਜਤ EPI LAST / GHAR DI IJJAT / NEW PUNJABI SHORT MOVIE

Поделиться
HTML-код
  • Опубликовано: 5 окт 2024
  • ਘਰ ਦੀ ਇੱਜਤ EPI LAST / GHAR DI IJJAT
    #jassjashanfilms #newpunjabishortmovie #punjabishortfilm

Комментарии • 656

  • @studywitharsh8038
    @studywitharsh8038 4 месяца назад +5

    ਜਸਨ ਭੈਣ ਦੀ ਐਕਟਿੰਗ ਬਹੁਤ ਵਧੀਆ ਸੀ 😍

  • @AgamjotBhangu-g3m
    @AgamjotBhangu-g3m 8 месяцев назад +3

    Bhut vadia story a

  • @BalwinderKaur-hg7fn
    @BalwinderKaur-hg7fn 10 месяцев назад +1

    ਜਸਨ ਜੀ ਬਹੁਤ ਪਿਆਰੀ ਵੀਡੀਉ ਰੱਬ ਤੁਹਾਨੂੰ ਤੱਰਕੀਆ ਬਖਸਹੇ ਜੀ ❤❤❤❤❤❤❤

  • @manormagarg8197
    @manormagarg8197 10 месяцев назад +2

    Very very good manpreet jashan jas too good God blessto you ❤❤❤❤❤🎉🎉🎉🎉🎉🎉

  • @BalwinderSingh-ec9kj
    @BalwinderSingh-ec9kj 10 месяцев назад +6

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪ੍ਰਮਾਤਮਾ ਸਾਰੀ ਟੀਮ ਨੂੰ ਹੋਰ ਵੀ ਤਰੀਕਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @Jitkaur552
    @Jitkaur552 10 месяцев назад +2

    ਬਹੁੁਤ ਬਦੀਅਾ ਜਸ ਵੀਰੇ ਜਸਨ ਦੀਦੀ ਦਾ ਕਰੈਕਟਰ ਬਹੁਤ ਬਦੀਅਾ ਲਗਾ ਜੋ ਅਾਪਣੇ ਸਾਰੇ ਪਰਿਵਾਰ ਨੂ ਜੋੜ ਰਖਿਅਾ ਜੋ ਨੂਹਾ ਦਾ ਫਰਜ ਹੂਦਾ ਮੈ ਜੀਤ ਕੌਰ ਮੂਸਾ ਮਾਨਸਾ ਤੋ

  • @harvinderdhillon3389
    @harvinderdhillon3389 10 месяцев назад +2

    ਸਾਰੇ ਬਹੁਤ ਵਧੀਆ ਸੀ

  • @DilRaj-pq6ed
    @DilRaj-pq6ed 10 месяцев назад +2

    Manpreet di acting siraa si ❤ te hora sab di vi

  • @UshaRani-cd4px
    @UshaRani-cd4px 10 месяцев назад +2

    ਬਹੁਤ ਵਧੀਆ ਇੰਡ ਕੀਤਾ ਸਟੋਰੀ ਦਾ

  • @gurminderdhaliwal9700
    @gurminderdhaliwal9700 10 месяцев назад +2

    ਸਾਰੀ ਟੀਮ ਬਹੁਤ ਵਧੀਆ ਸੀ

  • @pinderpalkaur6396
    @pinderpalkaur6396 10 месяцев назад +3

    ਮਨਪੀਰਤ ਦਾ ਰੋਲ ਮੈਨੂੰ ਬਹੁਤ ਵਧੀਆ ਲਿਗਾ

  • @balwinderkaur62
    @balwinderkaur62 10 месяцев назад +2

    ਬਹੁਤ ਵਧੀਆ ਸੀ ਅਤੇ ਸਭ ਦਾ ਕਿਰਦਾਰ ਵਧੀਆ ਸੀ

  • @parmjeetbrar2773
    @parmjeetbrar2773 10 месяцев назад +2

    Bahut badhiya si Manpreet and jashan di acting kya khoob

  • @angadrai6144
    @angadrai6144 10 месяцев назад +4

    Supar series . God bless you all teem tari and Jass .ghent aa.sari teem ghent aa

  • @alamgirkhan3360
    @alamgirkhan3360 10 месяцев назад +4

    Manpreet da role best and jasanda rol vi best

  • @ultimatefacegamerz5412
    @ultimatefacegamerz5412 10 месяцев назад +2

    ਬਹੁਤ ਵਧੀਆ

  • @charanjit3973
    @charanjit3973 10 месяцев назад +3

    Bhout sonatari temanpreet

  • @parmjitgill7087
    @parmjitgill7087 10 месяцев назад +2

    ਮੈਂ ਸਾਰੀ ਸਟੋਰੀ ਦੇਖੀ ਬਹੁਤ ਸੋਹਣੀ ਸੀ

  • @ManjitKaur-w3y
    @ManjitKaur-w3y 10 месяцев назад +2

    ਬਹੁਤ ਵਧੀਆ ਜੀ ❤❤❤

  • @gurdeepsingh4867
    @gurdeepsingh4867 10 месяцев назад +4

    ਬਹੁਤ ਵਧੀਆਂ ਕਹਾਣੀ ਆ ਜੀ ਅਗਲੀ ਕਹਾਣੀ ਜਲਦੀ ਲੇ ਕੇ ਆਓ ਸਾਰੀ ਟੀਮ ਬਹੁਤ vdiya ਕੰਮ ਕਰਦੀ ਆ

  • @RashminderKaur-z8f
    @RashminderKaur-z8f 10 месяцев назад +2

    ਸਾਰੀ ਕਹਾਣੀ ਬਹੁਤ ਹੀ। ਵਧੀਆਂ ਲੱਗੀ ਸਾਰੇ ਹੀ ਬਹੁਤ ਵਧੀਆ ਕੰਮ ਕੀਤਾ ਜੇ ਅਸੀਂ ਤੁਹਾਡਾ ਕੱਲੇ ਕੱਲੇ ਦਾ ਰੋਲ ਬਾਰੇ ਸੋਚਦੇ ਹਾਂ ਤਾਂ ਸਾਨੂੰ ਸਾਰੇ ਇੱਕ ਦੂਜੇ। ਵੱਧ ਲੱਗਦੇ ਐ ਅਸੀਂ ਕਿਸੇ ਨੂੰ ਵੀ। ਚਾਹਵੇ। ਵੀ ਵੱਧ। ਘੱਟ ਨਹੀਂ। ਕਹਿ ਸਕਦੇ ਸਾਨੂੰ ਸਾਰੇ ਹੀ ਬਹੁਤ। ਬਹੁਤ ਵਧੀਆਂ। ਲੱਗਦੇ ਐ। ਥੈਕਯੂ। ਜੀ❤❤🎉🎉

  • @rameenkaur998
    @rameenkaur998 10 месяцев назад +2

    Very orignal acting ਹੈ ਸਭ ਦੀ all family so good 👍🙏🌹

  • @SukhwinderSingh-wq5ip
    @SukhwinderSingh-wq5ip 10 месяцев назад +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harwinderkaur3381
    @harwinderkaur3381 10 месяцев назад +3

    ਸਾਰੀ ਹੀ ਬਹੁਤ ਵਧੀਆ ਸੀ ਧੰਨਵਾਦ ਜੀ

  • @AmanDeep-j5w
    @AmanDeep-j5w 10 месяцев назад +2

    Bhout vdia c and di..bhout mja aya c dakhn da...mia suru to and tak dakhya c

  • @beantkaur9927
    @beantkaur9927 10 месяцев назад +3

    ਬਹੁਤ ਬਹੁਤ ਵਧੀਆ ਐਕਟਿੰਗ ਸੀ ਸਾਰਿਆ ਦੀ ਜੀ

  • @JaspreetKaur-dz1mq
    @JaspreetKaur-dz1mq 10 месяцев назад +4

    Main ta sara episode dekhi .sara de acting both vady kari aa . Best of luck 👍👍👍👍👍👍

  • @JaspreetSingh-z1v
    @JaspreetSingh-z1v 10 месяцев назад +3

    ਬਹੁਤ ਸੋਹਣੀ ਕਹਾਣੀ ਆ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਰੀ

  • @dilpreet573
    @dilpreet573 10 месяцев назад +1

    ਬਹੁਤ ਵਧੀਆ ਵੀਡੀਓ ਹੈ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ special Manpreet di 😊😊

  • @Jashandeep-vr7su
    @Jashandeep-vr7su 10 месяцев назад +1

    ਬਹੁਤ ਵਧੀਆ ਵੀਡੀਓ ਸੀ

  • @kirpalkaur6398
    @kirpalkaur6398 10 месяцев назад +2

    ਬਹੁਤ ਵਧੀਆ ਵੀਡੀਓ ਦਿਖਾਈ ਗਈ, ਪ੍ਰੀਵਾਰ ਵਿੱਚ ਬੈਠਕੇ ਦੇਖਣ ਵਾਲੀ ਵੀਡੀਓ ਬਣਾਉਂਦੇ ਹੋ। ਹੋਰ ਵੀਡੀਓ ਜਲਦੀ ਪਾਓ

  • @ArpanVirk-j7o
    @ArpanVirk-j7o 10 месяцев назад

    ਬਹੁਤ ਵਧੀਆ ਸਾਰੀ ਕਹਾਣੀ ਸੀ ਜਸ ਦਾ ਬਹੁਤ ਵਧੀਆ ਰੋਲ ਸੀ ਸਭ ਤੋ ਵਧੀਆ ਤਾਰੀ ਦਾ. ਰੋਲ ਸੀ

  • @simarjitkaur3098
    @simarjitkaur3098 10 месяцев назад +4

    ਬਹੁਤ ਹੀ ਵਧੀਆ ਵੀਡੀਓ ਜੱਸ ਤੇ ਜਸ਼ਨ ਦੇ ਰੋਲ ਵਧੀਆ ਲੱਗਿਆ ਤੇ ਮਨਪ੍ਰੀਤ ਬਹੁਤ ਹੀ ਵਧੀਆ ਰੋਲ ਅਦਾ ਕਰ ਦੇ ਨੇ

  • @NsiskSoahke
    @NsiskSoahke 10 месяцев назад +2

    Thaadi video bahut hi vadhiaa hundi aa

  • @RajwinderKaur-vh3tb
    @RajwinderKaur-vh3tb 10 месяцев назад +2

    Bhut bdhea story a gbu all team rol ta sarian da hi bhut bdhea c

  • @Reetkhokhar
    @Reetkhokhar 10 месяцев назад +3

    Manpreet Tari billa ❣️baki sab de ve acting kainttt gbu all team members ...par uncle g nu lakee jrurr ayo agle series ch ch👌🏻👌🏻👌🏻👌🏻👍👍🤙🏻🤙🏻🤙🏻🤙🏻

  • @NK-rd4wo
    @NK-rd4wo 10 месяцев назад +2

    Very nice good message for our society jashan and tari da character bahut hi vadhaie hai

  • @pritamsingh4335
    @pritamsingh4335 10 месяцев назад +3

    Jass and jashn ji asi es de all 33 episode vekhe ne ji, all Very Very nice ji but last episode vekh ke bahut hi vadia lagya ji

  • @BabitaSharma-w8i
    @BabitaSharma-w8i 10 месяцев назад +3

    Bohot hi sohni te messageful series c. 👍

  • @RAJWANTKAUR-i6j
    @RAJWANTKAUR-i6j 10 месяцев назад +2

    Bahut vdia kam kita sarea ne bt Tari de kam ne ik vdia msg dita jo Manpreet de nal khda riha nd pura sath dita baki sare vdia kam karde ho waheguru chrdi kla ch rkhe sb nu salute all ❤

  • @jagdeepkhaira6682
    @jagdeepkhaira6682 10 месяцев назад +3

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਮਨਪ੍ਰੀਤ ਦੀਦੀ ਦੀ ਐਕੰਟੀਗ ਬਹੁਤ ਵਧੀਆ ਰੱਬ ਸੋਡੇ ਸਾਰੇ ਗਰੁੱਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏🏻🙏🏻

  • @manjitkaur2912
    @manjitkaur2912 10 месяцев назад +1

    Bhut bhut vadiea stor👍👍👍👍👍y

  • @sukhdeepsidhu2342
    @sukhdeepsidhu2342 10 месяцев назад +3

    ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ

  • @manjeetkaur949
    @manjeetkaur949 10 месяцев назад +3

    Sarean de acting bahut vadia ha ji

  • @sinderkaur7053
    @sinderkaur7053 9 месяцев назад

    ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ।
    ਸਾਰੇ ਪਾਤਰਾਂ ਦਾ ਬਹੁਤ ਵਧੀਆ ਰੋਲ ਸੀ।

  • @Komal-g6b7p
    @Komal-g6b7p 10 месяцев назад +1

    Bhut vadia video Manpreet and jashn gbu hamesha khush raho 👍👍👌👌👌👌👌❤️❤️🎉❤️🎉🎉🎉🎉🎉🙏🙏🙏🙏🙏🙏🙏

  • @gurjeetbrar1029
    @gurjeetbrar1029 10 месяцев назад +2

    sab di acting bhut vdia

  • @baldevraj4118
    @baldevraj4118 10 месяцев назад +3

    Jaldi agli serious shuru karo ji. All actors are worked very good.

  • @nikhildhawan4788
    @nikhildhawan4788 10 месяцев назад +2

    ❤❤full video good jashan jass manpeert tari good roll

  • @SukhwinderKaur-kl8or
    @SukhwinderKaur-kl8or 10 месяцев назад +1

    ਮੈਨੂੰ ਵੀ ਬਹੁਤ ਵਧੀਆ ਲੱਗੀਆ ਸਾਰੀ ਵੀਡੀਓ

  • @JaswinderNamol55
    @JaswinderNamol55 10 месяцев назад +2

    Bahut vadia video

  • @kiranjitkaurgandhara2784
    @kiranjitkaurgandhara2784 10 месяцев назад +3

    TUC sare bhut vadia ho ji plz jaldi hor video pado ji sare hi apisod vadia c mai ta sare dekhe ne bhut wait rehndi c Jass jasn mnu ta TUC bhut hi vadia lagde o Thonu miln nu bhut Dil krda ❤❤ love you saryaia nu

  • @GURMEETKaur-h1h
    @GURMEETKaur-h1h 10 месяцев назад +2

    ਮੈ ਸਾਰੀਆ ਵੀਡੀਓ ਦੇਖਿਆ ਬਹੁਤ ਵਧੀਆ ਸੀ ਸਾਰੀਆ ❤

  • @gurpreetinsan7902
    @gurpreetinsan7902 10 месяцев назад +2

    ਬਹੂਤ ਵਧੀਆ ਵੀਡਿਓ , ਜਸ਼ਨ ਤੇ ਮਨਪ੍ਰੀਤ ਜਸ ਦਾ ਰੋਲ ਬਹੁਤ ਵਧੀਆ,ਇਕ ਚੰਗਾ ਮੈਸਜ ਆ ਸਬ ਲੜਕੀਆ ਲਈ

  • @ranbirsinghkandholaranbirs8974
    @ranbirsinghkandholaranbirs8974 8 месяцев назад

    ਵੀਡੀਓ ਬਹੁਤ ਹੀ ਬੇਹੱਦ ਵਧੀਆ ਸੀ ਇਸ ਸਾਰੇ ਸੀਰੀਜ਼ ਵਿੱਚ ਸਭ ਵਧੀਆ ਰੋਲ ਜਸ਼ਨ ਦਾ ਸੀ

  • @drivjotkaur9238
    @drivjotkaur9238 10 месяцев назад +5

    Good lesson to all croul person ♥️

  • @myslfarsh2826
    @myslfarsh2826 10 месяцев назад +2

    All series nice well done all team member

  • @gurmeetsohi6256
    @gurmeetsohi6256 10 месяцев назад +2

    ਸਟੋਰੀ ਬਹੁਤ ਵਧੀਆ ਸੀ ਹੁਣ ਕੋਈ ਨਵਾਂ ਐਪਈਸਓਡ ਚਲਾ ਦਿਉ

  • @sweet_fam576
    @sweet_fam576 10 месяцев назад +5

    ਸਾਰੇ ਦੀ ਐਕਟਿੰਗ ਬਹੁਤ ਵਧੀਆ ਸੀ ਵੀਰ ਜੀ ❤

  • @sumanbala6699
    @sumanbala6699 10 месяцев назад +3

    Superb series with a gud msg

  • @MannuKaur-n4g
    @MannuKaur-n4g 10 месяцев назад +3

    Very nice story c g. All episodes bhahaut ghaint c g. Manpreet de acting super c g.

  • @SarbjitKaur-u9p
    @SarbjitKaur-u9p 10 месяцев назад +2

    Sachi jaldi ley ki aho. Haji saryi bouth hi vadya ne plz koyi chang na karyo. ❤❤❤❤❤❤❤❤❤suro tu end tk sb bouth hi vadya c. God bless you all family nu. God bless you ❤❤❤❤❤❤❤😘😘😘😘😘😘🙏🙏🙏🙏🙏🙏🙏🙏wahegur ji hemesha tuhade nll renh. ❤❤❤❤❤❤❤❤❤❤❤

  • @asharani3356
    @asharani3356 10 месяцев назад +1

    Sabki acting bahot badhiya thi nice msgs

  • @gurvinderkullar5431
    @gurvinderkullar5431 10 месяцев назад +3

    ❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤ ਗੁਰਵਿੰਦਰ ਕੁਲਾਰ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @soniagurjot9746
    @soniagurjot9746 9 месяцев назад +1

    Bahut badhiya video Jason D roll Bada badhiya🎉

  • @ParvinderSamra
    @ParvinderSamra 10 месяцев назад +2

    Very nice story ❤gbu all team members.all team good work, message and acting.

  • @balbirkaurbalbir166
    @balbirkaurbalbir166 10 месяцев назад +1

    ਸ਼ੁਰੂ ਤੋ ਲਗ ਕੇ ਆਖਿਰ ਤਕ ਸਾਰੀ ਵਿਡੀਓ ਦੇਖੀ ਜਸ਼ਨ ਦਾ ਰੋਲ ਵਦਿਆ ਸੀ ਕਿਓ ਕਿ ਓਹ ਸੱਚ ਵਿਚ ਚਲੀ ਘਰ ਨੂੰ ਸਾਥ ਦਿਤਾ ਤੇ ਜਿਵੇ ਜੱਸ ਤੇ ਜੱਸ ਦੀ ਅਟੀ ਸ਼ਕ ਕਗੇ ਜਸ਼ਨੰ ਤੇ ਬਹੁਤ ਵਦਿਆ ਜੀਨਜਰ ਨਾ ਲਗੇ🤫🌶🌶🌶🌶🌶😜😃😂

  • @manjinderkaur6795
    @manjinderkaur6795 10 месяцев назад +2

    Sari team bhut vdia aa ji tuc hi new part vich km kr ae didi ji and bro aunty ji Manpreet didi ji 😊

  • @HarpreetSandhu-mu6oo
    @HarpreetSandhu-mu6oo 10 месяцев назад +3

    All part very nice so all team best of luck👍👍👍👍

  • @kuljeetdhillon7996
    @kuljeetdhillon7996 10 месяцев назад +1

    exelent series manpreet didi di bhut vadia acting aa

  • @arshdeeprehal2430
    @arshdeeprehal2430 10 месяцев назад +1

    Bhout vadia c sare video

  • @AmanDeep-iu5tr
    @AmanDeep-iu5tr 10 месяцев назад +1

    ਹਾਂ ਜੀ ਬਹੁਤ ਵਧੀਆ ਸੀ ਛੇਤੀ ਨਵੀ ਸੀਰੀਜ ਲਏ ਕੇ ਆਉ ਜੀ

  • @poojakaur3667
    @poojakaur3667 5 месяцев назад +1

    All video nice Manpreet and Jashandeep sister the acting both very nice all all artist very nice

  • @rajanrandhawa3415
    @rajanrandhawa3415 10 месяцев назад +1

    Bhut vadia series very interesting and nice

  • @amandeepkaurbawa1835
    @amandeepkaurbawa1835 10 месяцев назад +2

    Asi tuhade sare part dekhe a hmesha agle part di wait rehndi c bhout vdia series c ❤❤❤❤

  • @madhubala4525
    @madhubala4525 10 месяцев назад +1

    Very nice video sare hi patr shlagha yog hai

  • @munnabhagat6449
    @munnabhagat6449 10 месяцев назад +2

    Boht vdiya story 👌👌👌👌👌👌

  • @anmolsingh7973
    @anmolsingh7973 10 месяцев назад +2

    Manpreet jasan nice

  • @tarsemsingh9030
    @tarsemsingh9030 10 месяцев назад +2

    🎉🎉

  • @jasnoorsingh5201
    @jasnoorsingh5201 10 месяцев назад +1

    Verry nice ❤❤

  • @balwinderkaur6084
    @balwinderkaur6084 10 месяцев назад +2

    Bhut vadiya jashan and manpreet da

  • @sarabjitkaur1916
    @sarabjitkaur1916 10 месяцев назад +1

    ਅਸੀ ਤਾ ਬਹੁਤ ਵਧੀਆ ਦੇਖਿਆ ਵੀਡੀਓ ਜੀ ਲੇ ਹੋਰ ਵੀਡੀਓ ਪਾਓ ਜੀ

  • @narindersinghgrewal9629
    @narindersinghgrewal9629 5 месяцев назад +1

    Tari and jashan and Manpreet and billa and Rani jass good acting very good video

  • @RakeshMadaan-jp9qx
    @RakeshMadaan-jp9qx 4 месяца назад +1

    First number jation Sidhu second number Jashan bhai

  • @LoveThaper-vt6hz
    @LoveThaper-vt6hz Месяц назад

    ਬਹੁਤ ਵਧੀਆ ਵੀਡੳਭੱਪੀਰਾਣੀਕੋਟਕਪੂਰਾ

  • @preetindersidhu7556
    @preetindersidhu7556 10 месяцев назад +1

    Very nice story good.manpreet.jashan

  • @sukhisingh2660
    @sukhisingh2660 10 месяцев назад +2

    All team very good work

  • @icefrooti6149
    @icefrooti6149 10 месяцев назад +4

    ਸਾਨੂੰ ਤਾਂ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਲੱਗੀ ਪਰਮਾਤਮਾ ਤਰੱਕੀਆ ਬਖਸੇ਼

  • @avinashkaur892
    @avinashkaur892 10 месяцев назад +1

    Bahut hi badiya sare hi bahut ashe Han god bless you 🥰🥰

  • @SakinaBegam-nq8pj
    @SakinaBegam-nq8pj 10 месяцев назад +4

    Buht vdiyaa 🎉🎉🎉🎉all the best wishes

  • @rachhpalsingh78466
    @rachhpalsingh78466 10 месяцев назад +6

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਜਿੱਥੋਂ ਤੱਕ ਸਾਰੀ ਸੀਰੀਜ਼ ਦਾ ਸਵਾਲ ਹੈ ਬਹੁਤ ਹੀ ਵਧੀਆ ਕਹਾਣੀ ਸੀ ।

  • @AmanBrar-pc7fi
    @AmanBrar-pc7fi 10 месяцев назад +2

    Nice video 👍👍👍👍👍👍👍👍👍❤❤❤❤❤❤❤❤

  • @Dhillondhillon618
    @Dhillondhillon618 10 месяцев назад +4

    ਸਾਰਿਆ ਦੀ ਐਕਟਿੰਗ ਜੀ

  • @karamjeetkaurkaramjeet9429
    @karamjeetkaurkaramjeet9429 10 месяцев назад +1

    But vadiya bro

  • @BeantGill-j4l
    @BeantGill-j4l 10 месяцев назад +1

    Veere bahut hi Jada vadia series c

  • @munirahmed9204
    @munirahmed9204 10 месяцев назад +2

    Jashan and whole family did a good jod good ending
    From Munir family

  • @ramsaroopsharma3338
    @ramsaroopsharma3338 10 месяцев назад +4

    Wonderful acting of Manpreet. God bless Manpreet for excellent role

  • @Preetisach_deva
    @Preetisach_deva 10 месяцев назад +1

    Sare part vadia c bohot vadia acting kiti sabne👍👌👌

  • @ParminderKaur-n9h
    @ParminderKaur-n9h 5 месяцев назад +1

    Best series I have ever seen all characters are perfect ❤❤❤

  • @abhikahlon8881
    @abhikahlon8881 10 месяцев назад +2

    Jashan de buth vdia