ਸਰਪੰਚੀ ਲੈਣ ਲਈ ਇਸ ਪਿੰਡ 'ਚ ਲੱਗੀ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ | Daily Post PHH
HTML-код
- Опубликовано: 17 ноя 2024
- ਸਰਪੰਚੀ ਲੈਣ ਲਈ ਇਸ ਪਿੰਡ 'ਚ ਲੱਗੀ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ
ਦੋ ਕਰੋੜ ਦੀ ਬੋਲੀ ਲਗਾਉਣ ਵਾਲਾ ਕਹਿੰਦਾ "ਜੇ ਮੈਂ ਬਣਿਆਂ ਤਾਂ ਕਰਾਂਗਾ ਪਿੰਡ ਦਾ ਵਿਕਾਸ"
#derababananak #punjab #panchayatelections #dailypost #dailyposttv #dailypostphh #DailyPostPHH #dailypostpunjabi #dailyposttv
Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
Watch Daily Post PHH on
Tata Sky Channel Number- 1933
Fastway Channel Number- 111
Dish Tv - 1192
airtel- 567
DEN- 533
hathway- 768
--------------------------------------------------------------------------------------------------------
Watch Daily Post Punjab Haryana Himachal and stay tuned for all latest update and breaking news in Punjabi and Hindi
Subscribe to our channel: / @dailyposttvc
Official website: dailypostindia...
Like us on Facebook: / dailypostphh
Follow us on Twitter: / dailypostphh
Follow us on Instagram: / dailypost_phh
ਇਹੋ ਜਿਹਾ ਬੰਦਾ ਤਾਂ ਸਾਰੇ ਪਿੰਡ ਵਾਸੀਆਂ ਨੂੰ ਮੁੱਲ ਖਰੀਦ ਸਕਦੇ। ਇਨ੍ਹਾਂ ਦੇ ਐਨੈ ਪੈਸਿਆਂ ਦੀ ਇਨਕੁਆਰੀ ਕਰਨੀ ਚਾਹੀਦੀ ਹੈ।
ਲੋਕੋ ਸਮਝਣ ਦੀ ਲੋੜ ਹੈ।।। ਇਹ ਲੋਕ ਪੰਜਾਬ ਨੂੰ ਬਰਵਾਦ ਕਰ ਦੇਣਗੇ।।।
ਹੁਣ ਪਿੰਡਾਂ ਵਿੱਚ ਸਰਪੰਚ ਵੀ b j p ਦੇ ਬਣਨ ਲੱਗ ਪਏ ਪੰਜਾਬੀਓ ਸੰਭਲ ਜਾਓ ਇਹ ਬੀ ਜੇ ਪੀ ਪੰਜਾਬ ਨੂੰ ਬਰਬਾਦ ਕਰ ਦੇਵੇਗੀ
ਬਿਲਕੁਲ ਸਹੀ ਕਹਿ ਰਹੇ ਹੋ ਜੀ
ਜੇ ਪਿੰਡ ਵਾਸੀਆਂ ਦੀ ਜ਼ਮੀਰ ਜਾਗਦੀ ਹੈ ਤਾਂ ਬੀ ਜੇ ਪੀ ਦਾਂ ਸਰਪੰਚ ਨਹੀਂ ਬਣਨਾ ਚਾਹੀਦਾ ਚਾਹੇਂ 4ਕਰੋੜ ਵੀ ਕਿਉਂ ਨਾ ਦੇਣ
Kyo bjp wala kyo sarpanch nahi ban sakda
@@RAJINDERKUMAR-od5ek ਭੱਠਾ ਬਿਠਾ ਤਾਂ ਕਿਸਾਨਾਂ ਦੀ ਬਾਸਮਤੀ ਦਾ ਇਕਸਪੋਟ ਬੰਦ ਕਰਕੇ ਜਦੋਂ ਕਿਸਾਨਾਂ ਨੂੰ ਲੁੱਟ ਲੈਣ ਗੇ ਫਿਰ ਖੋਲ੍ਹ ਦੇਣ ਗੇ
@@RAJINDERKUMAR-od5ekveer ji kyunki eh lok kissana de dusman han
M S P kyu lagu nahi karde
NSA ਦੀ ਰੇਡ ਪਵਾਓ CBI ਤੋਂ ਜਾਂਚ ਹੋਣੀ ਚਾਹੀਦੀ ਹੈ ਇਨ੍ਹਾਂ ਪੈਸਾ ਕਿੱਥੋਂ ਆਏਆ
ਬਾਈ ਜੀ ohna de ਗਲ wich chon Nissan wekhlawo kis parti de ne
Hahahahahah Sira gal bhaji @@jaspreetgilljatt6020
350 kille ode aa onu
17.5 ਏਕੜ ਦਾ ਲੈਂਡ ਸੀਲਿੰਗ ਐਕਟ ਬਣਿਆ ਹੋਇਆ । ਜੇ ਇਕ ਬੰਦੇ ਦੇ ਨਾਂ ਇਸ ਤੋਂ ਇਕ ਕਨਾਲ ਵੀ ਵਧ ਜਾਵੇ ਤਾਂ ਸਰਕਾਰ ਜ਼ਬਤ ਕਰ ਲੈਂਦੀ । ਸਰਪਲਸ ਜ਼ਮੀਨ ਬਣ ਜਾਂਦੀ @@gurjinderbrar3369
ਵੋਟਾਂ ਪੈਣੀਆਂ ਚਾਹੀਦੀਆਂ ਤਾਂ ਜ਼ੋ ਆਂਮ ਆਦਮੀ ਵੀ ਚੋਣ ਲੜ ਸਕੇ ਬੋਲੀ ਵਾਲਿਆਂ ਇਨਕੁਆਰੀ ਹੋਵੇ ਟੈਕਸ ਕਿੰਨਾ ਭਰਦੇ ਹਨ ਇਨਕਮ ਟੈਕਸ ਹਰਕਤ ਵਿੱਚ ਆਏ
Aad admi election lad lau sarpanchi d
ਤੁਹਾਡੀ ਗੱਲ ਨਾਲ ਸਹਿਮਤ ਹਾਂ ਇਸ ਤਰ੍ਹਾਂ ਪਿੰਡ ਬੇਚਨ ਤੇ ਮੁੱਲ ਲੈਣ ਵਾਲੇ ਦੋਵਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
ਯਾਰ ਕੋਈ ਚਾਹੇ ਦੱਸ ਕਰੋੜ ਦੀ ਬੋਲੀ ਦਵੇ ਇਹ ਪੈਸੇ ਪੰਚਾਇਤ ਦੇ ਖਾਤੇ ਵਿੱਚ ਪੈਣੇ ਨੇ,
Bjp ਦੇ ਸਿੰਬਲ ਤੇ ਸਰਪੰਚ ਬੰਨਣ ਨੂੰ ਫਿਰਦਾ ਬਾਈ ਦੇਖੋ ਕਿਸਾਨੋ ਕਿ ਕਰਨਾ ਤੇ ਪੰਜਾਬ ਸਰਕਾਰ ਦੇਖੇ 🙏
Kal nu security mangda firuga.jdon kise Gengetter da firoti da phon a gya
ਪਿੱਛੇ ਬੀਜੇਪੀ ਦਾ ਹੱਥ ਹੈ
ਜੇ ਇਸ ਤਰ੍ਹਾਂ ਪਿੰਡਾਂ ਵਿੱਚ ਬੋਲੀਆਂ ਲੱਗਦੀਆਂ ਰਹੀਆਂ ਤਾਂ ਗਰੀਬ ਪੜੇ ਲਿਖੇ ਮੁੰਡੇ ਕੁੜੀਆਂ ਨੂੰ ਤਾਂ ਕਿਸੇ ਨੇ ਸਰਪੰਚ ਮੰਚ ਬਣਾਉਣਾ ਹੀ ਨਹੀਂਇਹ ਲੋਕ ਸਰਪੰਚੀ ਦੀਆਂ ਬੋਲੀਆਂ ਹੀ ਕਿਉਂ ਲਗਾਉਂਦੇ ਹਨ ਸਰਕਾਰ ਨੂੰ ਇਹ ਬੋਲੀਆਂ ਵਾਲਾ ਕੰਮ ਰੋਕਣਾ ਚਾਹੀਦਾ ਹੈ ਸਿੱਧਾ ਵੋਟਾਂ ਕਰਾਣੀਆਂ ਚਾਹੀਦੀਆਂ ਹਨਜਿਸ ਦੇ ਨਾਲ ਲੋਕ ਹੋਣਗੇ ਆਪੇ ਜਿੱਤ ਜਾਵੇਗਾ
ਮੁੱਲ ਦੇ ਸਰਪੰਚ ਵਿਕਾਸ ਨੀ ਕਰਦੇ ਹੁੰਦੇ।
ਪਿੰਡ ਦੇ ਵੋਟਰਾਂ ਦੀ ਜ਼ਮੀਰ ਮਰ ਚੁੱਕੀ ਹੈ
ਜੇਹੜੇ ਲੋਕ ਬੋਲੀਆ ਲਗੋਦੇ ਆ ਇਹਨਾਂ ਨੂੰ 1% ਵੀ ਸਰਪੰਚ ਨੀ ਬਣੋਨਾ ਚਾਹੀਦਾ ਜਾ ਤਾਂ ਵੋਟਾਂ ਪੈਣੀਆਂ ਚਾਹੀਦੀਆ ਨਹੀਂ ਤਾਂ ਬਿਨਾਂ ਪੈਸੇ ਤੋ ਸਰਬ ਸੰਪਤੀ ਨਾਲ਼ ਚੁਣਿਆ ਜਾਏ
ਅਨਪੜਤਾ ਤੋ ਪੰਜਾਬ ਬਚਾਓ
ਬੀ ਏ ਪਾਸ ਸਰਪੰਚ ਮੈਬਰ ਬਣਾਓ
ਐਨਾ ਪੈਸਾ ਤਾ ਕੋਈ ਦੋ ਨੰਬਰ ਦੇ ਪੈਸੇ ਵਾਲਾ ਹੀ ਕਰ ਸਕਦਾ
ਗਲ ਚ ਪਟਾ ਵੇਖੋ
@@gurpreetdass7562BJP DA 😂😂😂
ਬਿਲਕੁਲ
ਵੀਰ ਜੀ ਜਿਸ ਦਾ ਗਲ਼ ਵਿੱਚ ਪਟਾ ਪਾਇਆ ਉਹ ਦੇ ਰਹੇ ਨੇ
Proof jaroor kreo k paise bjp ne ditye @@jaggasidhus123
ਭਾਰਾਵੋ ਕਿਸ ਰਾਹ ਤੁਰ ਪਏ ਲੋਕਤੰਤਰ ਦਾ ਕੀ ਬਣ ਊ
ਬੀਜੇਪੀ ਦਾ ਹਾਲ ਵੇਖ ਲਓ ਹੁਣ ਤੁਸੀ ਆਪ ਵੇਖ ਲਓ ਪੰਜਾਬ ਦਾ ਕੀ ਬੱਣੁ
ਬਚੋ ਭਾਜਪਾ ਵਾਲਿਆਂ ਤੋਂ ਦੇਸ਼ ਦੀ ਬਹੁਤ ਸਟੇਸ਼ਨ ਹਵਾਈ ਅੱਡੇ ਸੜਕਾਂ ਆਦਿ ਬਹੁਤ ਕੁਝ ਬੇਚਤਾ
ਬਹੁਤ ਹੀ ਸ਼ਰਮਨਾਕ ਗੱਲ ਦਾ ਚਲਨ ਸ਼ੁਰੂ ਹੋਇਆ ਹੈ ਕਿ ਬੋਲੀਆਂ ਲਗਾ ਕੇ ਸਰਪੰਚੀ ਲੈਣੀ ਇਹ ਤਾਂ ਖੁੱਲਾ ਅਖਾੜਾ ਹੈ ਇਸ ਵਿੱਚ ਡੱਟ ਕੇ ਮਿੱਤਰ ਕੇ ਅਤੇ ਵੋਟਾਂ ਦੀ ਸਹਿਮਤੀ ਦੇ ਨਾਲ ਹੀ ਜਿੱਤਣ ਵਾਲੇ ਨੂੰ ਸਰਪੰਚ ਬਣਾਉਣਾ ਚਾਹੀਦਾ ਹੈ ਬੰਦਾ ਕਿੱਡੇ ਹੀ ਚੜਤ ਨਾਲ ਕਹਿ ਰਿਹਾ ਹੈ ਕਿ ਦੋ ਕਰੋੜ ਤਾਂ ਕੁਝ ਵੀ ਨਹੀਂ ਅਗਰ ਟਿਕਟ ਐਮਐਲਏ ਦੀ ਹੋਈ ਤਾਂ 10 ਕਰੋੜ ਵੀ ਲਗਾ ਦਵਾਂਗੇ ਬਹੁਤ ਸ਼ਰਮਨਾਕ ਗੱਲ
ਸ਼ਾਮਲਾਤ ਚੰਗੀ ਹੋਵੇਗੀ ਪਿੰਡ ਦੀ । ਬਥੇਰਾ ਖਾਣ ਨੂੰ
ਬਾਬਾ ਸਹਿਬ ਦਾ ਸੰਵਿਧਾਨ ਖਰੀਦਿਆ ਨਹੀ ਜਾ ਸਕਦਾ ਇਹਨਾ ਤੇ fir ਦਰਜ ਹੋਣੀ ਚਾਹੀਦੀ ਅਤੇ ਚੋਣਾ ਹੋਣੀਆ ਚਹੀਦੀਆ
ਬੀਜੇਪੀ ਨੇ ਪੂਰਾ ਜ਼ੋਰ ਲਾ ਰੱਖਿਆ ਹੈ 2, ਕਰੋੜ ਤਾ ਕਿ ਬੀਜੇਪੀ 10, ਕਰੋੜ ਵੀ ਲਾਉਣ ਲਈ ਤਿਆਰ ਹੈ ਵੀ ਜਿਨੇ ਸਰਪੰਚ ਸਾਡੇ ਹੋਣ ਗੇ ਜਿਥੇ ਮਰਜੀ ਕੋਈ ਰੋੜ ਬਣੇ ਕਿਸੇ ਵੀ ਜ਼ਮੀਨ ਦੀ ਲੋੜ ਹੋਵੇ ਅੰਬਾਨੀ ਅੰਡਾਨੀ ਵਰਗਿਆ ਨੂੰ ਜਦੋਂ ਮਰਜੀ ਸਰਪੰਚ ਦਿਵਾ ਸਕਣ ਜੇ ਸਾਡੇ ਹੋਣ ਗੇ
ਦੋ ਕਰੋੜ ਰੁਪਈਆ ਕੋਈ ਨਹੀਂ ਲਾ ਸਕਦਾ ਇਸ ਵਿੱਚ ਕੋਈ ਰਾਜ ਹੈ ਇਹ ਬੀਜੇਪੀ ਅਤੇ ਆਰਐਸਐਸ ਦੀ ਹੱਲਾ ਸ਼ੇਰੀ ਨਾਲ ਹੋ ਰਿਹਾ ਹੈ ਇਨਕਮ ਟੈਕਸ ਵਿਭਾਗ ਕਿੱਥੇ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਿੰਨਾ ਟੈਕਸ ਪੇ ਕਰ ਰਿਹਾ ਹੈ ਪਿੰਡ ਵਾਲਿਓ ਆਪਦੀ ਜਮੀਰ ਨਾ ਵੇਚ ਦਿਓ ਦੋ ਕਰੋੜ ਨੂੰ ਛੱਡੋ ਇਹ ਤਾਂ ਚਾਰ ਕਰੋੜ ਵੀ ਦੇ ਇਹ ਤਾਂ ਪਿੰਡ ਨੂੰ ਮੁੱਲ ਖਰੀਦਣਾ ਚਾਹੁੰਦਾ ਹੈ
ਏ ਕੋਈ ਬਾਬਾ ਲਗਦਾ ਤਾਂ ਇਸ ਕੋਲ ਜਿਆਦਾ ਪੈਸਾ ਹੈ
ਪੰਚਾਇਤੀ ਚੋਣਾ ਵਿਚ ਬੋਲੀ ਦਾ ਰੁਝਾਨ ਬਹੁਤ ਮਾੜਾ ਹੈ,ਡੈਮੋਕਰੈਸੀ ਦਾ ਸਿਧਮ ਸਿਧਾ ਘਾਣ ਹੈ! ਚੋਣ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਆ!
ਏਨਾ ਤੇ income tax ਦੀ ਰੇਡ ਹੋਣੀ ਚਾਹੀਦੀ ਹੈ ਕੀ ਵਿਕਾਸ ਕਰਨਗੇ ਮੁੱਲ ਸਰਪੰਚੀ ਲੈਣ ਵਾਲੇ
ਚੋਣ ਕਮਿਸ਼ਨ ਨੂੰ ਰੱਦ ਕਰਨੀ ਚਾਹੀਦੀ ਇਹ ਚੋਣ ਸਰਪੰਚ ਦੀ ਨਿਸਾਨ ਤੇ ਨਹੀ ਲੜਨੀ ਚਾਹੀਦਾ ਇਹ ਲੜ ਰਹੇ
ਜਿਸਨੇ ਗਲ ਵਿਚ rss ਬੀਜੇਪੀ ਦਾ ਪਟਾ ਪਾਇਆ ਹੈ ਇਸਨੂੰ ਫੰਡਿੰਗ ਆ ਰਹੀ ਹੋਣੀ ਹੈ ਇਹ ਜਿਨੀ ਮਰਜੀ ਬੋਲੀ ਦੇਈ ਜਾਵੇ
ਇਹਨਾਂ ਦੋਵਾਂ ਜਿਹਨਾ ਨੇ ਲੋਗੋ ਪਾਏ ਹਨ ਇਹਨਾਂ ਦੋਵਾਂ ਦੀ ਪੈਸੇਬਾਰੇ ਇੰਨਕੁਵਾਰੀ ਹੋਣੀ ਚਾਹੀਦੀ ਹੈ ।
ਗਲਾਂ ਵਿੱਚ ਪਾਏ ਬੀ ਜੇ ਪੀ ਦੇ ਫੁੱਲ ਵਾਲੇ ਇਸੇ ਪਰਨੇ ਨਾਲ ਹੀ ਗਲਾ ਘੁੱਟਣਗੇ
ਇਹ ਭਾਜਪਾ ਦੀਚਾਲ ਇਕ ਹੀ ਸਰਪੰਚ ਬਣਾਉ
ਸਰਪੰਚੀ ਤੋਂ ਬਿਨਾਂ ਵੀ ਲੋਕ ਸੇਵਾ ਕੀਤੀ ਜਾ ਸਕਦੀ ਹੈ
ਵਾਈ ਜੀ ਦੋ ਨੰਬਰ ਨਹੀ ਬੀ ਜੇ ਪੀ ਦਾ ਆਰ ਐਸ ਐਸ ਦਾ ਹੱਥ ਹੈ
ਇਹਨਾਂ ਪੈਸੇ ਕਿੱਥੋਂ ਆਇਆ ਹੈ
Canter to aaye aa y
ਪਿੰਡ ਦਾ ਵਿਕਾਸ ਕਰ ਬਾਈ ਗੱਲਾਂ ਨਾਲ ਕੁਝ ਨਹੀਂ ਹੁੰਦਾ ਆਉਣ ਵਾਲਾ ਟਾਈਮ ਦੱਸੇਗਾ ਵਿਕਾਸ ਕਰ ਬਾਈ
ਮੂਰਖੋ ਪੰਚਾਇਤਾਂ ਦੀਆਂ ਬੋਲੀਆਂ ਲਾ ਕੇ ਪਿੰਡਾਂ ਦੇ ਭਾਈਚਾਰੇ ਦਾ ਬੇੜਾ ਗ਼ਰਕ ਨਾ ਕਰੋ! ਪਿੰਡਾਂ ਨੂੰ ਪਾੜੋ ਨਾਂ ! ਸਿਆਣੇ ਮੈਂਬਰਾਂ ਨੂੰ ਪੰਚਾਇਤ ਵਿੱਚ ਅੱਗੇ ਲਿਆਓ! ਹੰਕਾਰੀਆਂ ਨੂੰ ਨਹੀਂ! ਚੋਣਾਂ ਸਰਬ ਸੰਮਤੀ ਨਾਲ ਕਰਵਾਓ ਜੀ। ਧੰਨਵਾਦ।
ਭਾਊ ਜੀ ਜਾਣ ਦਿਓ ਗੁਸੇ ਨੂੰ ਇਹਨਾ ਤੇ ਪਰਚਾ ਦਰਜ ਕੀਤਾ ਜਾਵੇ
ਇਹ।ਪੈਸਾ।ਸਰਪੰਚ।ਨਹੀ।ਭਾਜਪਾ।ਸਰਕਾਰ।ਲਾ।ਰਹੁ।ਹੈ
ਪੈਸੇ ਦੀ ਲੋੜ ਜਨਤਾ ਨੂੰ ਐ । ਜਿਨ੍ਹਾਂ ਕੋਲ ਜ਼ਮੀਨ ਨਹੀਂ। ਦੋ ਕਰੋੜ ਰੁਪਏ ਉਸ ਪਿੰਡ ਵਿੱਚ ਵੰਡ ਦੇਣਾ ਚਾਹੀਦਾ ਹੈ।
ਇਸ ਨੂੰ ਬੀਜੇਪੀ ਵਲੋਂ funding ਕੀਤੀ ਜਾ ਰਹੀ ਹੈ ਇਸਦੀ ਜਾਂਚ ਹੋਣੀ ਚਾਹੀਦੀ ਹੈ
ਪਹਿਲਾਂ ਤਾਂ ਬੀ ਜੇ ਪੀ ਵਾਲੇ ਦਲੇ ਨੂੰ ਭਜਾਉ
ਇਹ ਆਦਮੀ ਕਹਿੰਦਾ ਦਸ ਕਰੋੜ ਤਕ ਬੋਲੀ ਦਵੇਗਾ ਅਤੇ ਕਹਿਦਾ ਕਿ ਸੌਕ ਹੈ ਕਿ ਪਿੰਡ ਦਾ ਕੰਮ ਕਰਨਾ ਇਹ ਦਸੇ ਕਿ ਪਹਿਲਾਂ ਇਸ ਨੇ ਪਿੰਡ ਦੇ ਕੰਮਾਂ ਲਈ ਕਿੰਨੇ ਪੈਸੇ ਲਾਏ ਹਨ ਅਤੇ ਇਸ ਦੀ ਪੁਛਗਿੱਛ ਹੋਣੀ ਚਾਹੀਦੀ ਹੈ ਕਿ ਦਸ ਕਰੋੜ ਤਕ ਬੋਲੀ ਲਾਉਣ ਵਾਲੇ ਕੋਲ ਇਤਨੇ ਪੈਸੇ ਕਿੱਥੋਂ ਆਏ ਅਤੇ ਟੈਕਸ ਦਿੰਦੇ ਹਨ ਇਹ ਪਰਿਵਾਰ
ਦੋ ਕਰੋੜ ਦੇ ਕੇ ਪਿੰਡ ਵਾਲਿਆਂ ਨੂੰ ਕਿੰਨੀ ਕੁ ਪਿੰਡੀ ਵਿੱਚ ਬਾਹਰੋਂ ਲੋਕ ਵਸਾਉਣੇ ਹਨ ਇਹ ਵੀ ਇਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ
ਵਾਹ िਕਨੀ ਮੈਹਗੀ ਹੋਈ ਸਰਪੰਚੀ ਕੋਈ ਦਸੇਗਾ ਕੀ ਸਰਪੰਚੀ िਪਢ ਦੀ ਸੇਵਾ ਹੈ ਜਾ ਚੋਦਰ? ਜੇ ਸੇਵਾ ਹੈ ਤਾ ਇਨੇ ਪੈਸੇ ਨਾਲ ਤਾ िਪਢ ਦੇ ਗਰੀਬ ਗਰੀਬ ਨਹੀ ਰिਹਣਗੇ ਜੋ ਸਰਪੰਚੀ ਬਣਨ ਤੋ िਬਨਾ ਵੀ ਕੀਤੇ ਜਾ ਸਕਦੇ ਹਨ
ਜਦ ਸਰਪੰਚ ਕਰੋੜਾਂ ਚ ਪਹੁੰਚਗੇ ਫਿਰ MLa ਤਾਂ ਅਰਬਾਂਚ ਜਾਣੇ ਚਾਹੀਦੇ ਨੇ,ਪਿੰਡ ਵਾਲਿਅਾਂ ਦੀ :ਜ਼ਮੀਰ ਮਰ ਗੲੀ
ਪਿੰਡ ਵਾਸਤੇ ਜੇ ਕੁੱਝ ਕਰਨਾ ਹੋਵੇ ਤਾਂ ਬਿਨਾਂ ਸਰਪੰਚੀ ਤੋਂ ਵੀ ਕਰ ਸਕਦਾ
ਇਹਨਾ ਦਾ ਜਮੀਰ ਮਰ ਗਿਆ ਪੰਜਾਬ ਸਿੰਆ
ਬਹੁਤ ਵਧੀਆ ਮਾਝੇ ਦੇ ਸਾਹਨ ਜੱਟ,ਭਾਉ ਨੇ ਸਾਰੇ ਪੰਜਾਬ ਦਾ ਹੁਣ ਤੱਕ ਦਾ ਰਿਕਾਰਡ ਤੋੜ ਦਿੱਤਾ ਹੈ
Sarkar di koi lorr nahi ....wrong totally wrong...
ਇਸ ਆਦਮੀ ਦੀ ਜਾਂਚ ਹੋਣੀ ਚਾਹੀਦੀ ਹੈ
ਮੈਨੂੰ ਤਾਂ ਗੱਲਤ ਲੱਗਦਾ ਪਿੰਡ ਵੈਚਣਾ
ਗਰੀਬ ਲਈ ਚੋਣ ਲੜਨਾ ਖ਼ਤਮ 🍌
Sarpanchi rahi entry
ਬਿਲਕੁਲ ਗਲਤ ਰੁਝਾਨ ਹੈ 1 ਸਰਕਾਰ ਨੂੰ ਅਤੇ ਪਰਸਾਸ਼ਨ ਨੂੰ ਅੱਖਾ ਮੀਟ ਕੇ ਨਹੀ ਬੈਠਣਾ ਚਾਹੀਦਾ ।ਸਰਪੰਚੀ ਦੀ ਚੋਣ ਦਾ ਖਰਚਾ ਸਰਕਾਰ ਨੇ ਸਿਰਫ 40000/ ਰਖਿਆ ਹੈ । ਕਰੋੜਾ ਰੁਪੈ ਕਿਥੋ ਆ ਰਹੇ ਹਨ ਬਾਕੀ ਇਲਾਕੇ ਦੇ ਲੋਕਾ ਨੂੰ ਪਤਾ ਹੋਵੇਗਾ ਇਹਨਾ ਬਾਰੇ 🙏🙏
ਇਨ੍ਹਾਂ ਤੇ ਕੇਸ ਹੋਣਾਂ ਚਾਹੀਦਾ ਹੈ।
ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤਾ ਕਿ ਪਾਰਟੀ ਚੋਣ ਨਿਸ਼ਾਨ ਤੇ ਨਹੀਂ ਲੜੀ ਜਾਵੇਗੀ ਪ੍ਰੰਤੂ ਆਹ ਵੇਖੋ ਗਲਾਂ ਵਿੱਚ ਬੀ ਜੇ ਪੀ ਦੇ ਨਿਸ਼ਾਨ ਵਾਲੇ ਪਰਨੇ ਪਾ ਕੇ ਸ਼ਰੇਆਮ ਬੀ ਜੇ ਪੀ ਦਾ ਪ੍ਰਚਾਰ ਕਰਨ ਲੱਗੇ ਹੋਏ ਹਨ
ਪੈਸਾ ਹੱਕ ਦੀ ਕਮਾਈ ਨਹੀ ਹੋਣਾ ਦੋ ਨੰਬਰ ਦਾ ਪੈਸਾ ਹੋਣਾ
Very good 👍
ਬੁਲੰਦ ਹੌਸਲਾ
ਕਿਸੇ ਗਰੀਬ ਦੀ ਮਦਦ ਕੀਤੀ ਹੈ ਕੇ ਕੱਲੀ ਸਰਪੰਚੀ ਦੀ.ਬਿਮਾਰੀ ਹੈ ਕੱਲੀ
Greb koi nhi sara jata da lok election lad d n
Greb da theka li ehna n tu da 2 crore sarpanch ban fer kisa greb nu v de deo
ਭਰਾਵੋ ਇਹ ਬੰਦਾ ਭਾਵੇਂ 3 ਕਰੋੜ ਦੇਵੇ ਇਹ ਸਰਪੰਚ ਨਾ ਬਣਾਉ ਇਹ ਬਾਅਦ ਵਿੱਚ ਤੁਹਾਨੂੰ ਦੁੱਖੀ ਕਰੂਗਾ
ਇਦੇ ਕੋਲ ਇਨਾਂ ਪੈਸਾ ਇਦੇ ਕੋਲ ਆਇਆ ਕਿੱਥੋਂ ਹਵਾ ਚ ਤੀਰ ਲੱਗਦਾ ਪਹਿਲੋਂ ਕੈਂਸ਼ ਲਵੋ ਭਰਾਵੋ
❤❤BARRA CHUK HOYA SARPANCH SABB
ਹਾਲਤ ਹੈ ਬੋਲੀ ਲਗਾ ਕੇ ਸਰਪੰਚੀ ਲੈਣੀ ਗਰੀਬ ਬੰਦਾਂ ਤਾਂ ਦੇਖਦਾ ਹੀ ਰਹੂੰ ਚੋਣ ਕਮਿਸ਼ਨ ਨੂੰ ਐਕਸ਼ਨ ਲੈਣਾਂ ਚਾਹੀਦਾ
Garib jatt garib kisan . kisani morcha jindabad madat kro Punjab da kisan garib hai 🎉
ਤੀਜੇ ਦਿਨ ਰਾਵੀ ਤੇ ਪੁਲ ਬਣਾਉਣ ਦੀ ਵੀਡਿਉ ਪਈ ਹੁੰਦੀ ਆ,, ਜੇਕਰ ਏਨੇ ਪੈਸੇ ਨੇ, ਤੇ ਕੋਈ ਇਹੋ ਜਿਹਾ ਚੰਗਾ ਕੰਮ ਕਰ ਦਿਓ,, ਇਹੋ ਪੈਸੇ ਪਹਿਲਾਂ ਲਾਏ ਹੁੰਦੇ ਤੇ ਬੋਲੀਆਂ ਲਾਉਣ ਦੀ ਲੋੜ ਨਹੀਂ
ਅਮੀਰ ਆਦਮੀ ਦਾਨ ਕਰਨ ਦੀ ਹਿੰਮਤ ਕੀਤੀ
ਜੇ ਕੁਝ ਕਰਨਾ ਹੁੰਦਾ ਦੋ ਕਰੋੜ ਨਾਲ ਪਿੰਡ ਵਿੱਚ ਕੁਝ ਵੀ ਕਰ ਸਕਦਾ ਸੀ
ਰਾਜਨੀਤਕ ਸਟੰਟ ਤੋਂ ਸਿਵਾਏ ਹੋਰ ਕੁਝ ਨਹੀਂ
ਜਮੀਰਾਂ ਵਾਲੇ ਕਦੇ ਵੀ, ਕਿਸੇ ਵੀ ਕੀਮਤ ਤੇ ਨਹੀਂ ਵਿੱਕਦੇ
ਹੈਲੋ ਅਗਰ ਪਿੰਡ ਦਾ ਹੀ ਅਗਰ ਪਿੰਡ ਦਾ ਹੀ ਕੁਝ ਸੋਚਣਾ ਵਾ ਤੇ ਬਿਨਾਂ ਸਰਪੰਚ ਬਣੇ ਸੋਚ ਦੇਵੇ ਫਿਰ ਪੈਸੇ ਲਾ ਦਵੇ ਕਿਹੜੀ ਗੱਲ ਵਾ ਇਹ ਤਾਂ ਸਰਪੰਚੀ ਦਾ ਫਾਇਦੇ ਵਾਸਤੇ ਆਪਣਾ ਇਹ ਦੋ ਕਰੋੜ ਰੁਪਈਆ ਲਾ ਰਹੇ ਆ ਕੋਈ 50 ਲੱਖ ਲਾ ਰਿਹਾ ਕੋਈ 90 ਲੱਖ ਰਾ ਆ ਇਸ ਕਰਕੇ ਇਹ ਇਹ ਚੋਣਾਂ ਇਸ ਤਰ੍ਹਾਂ ਬੰਦ ਹੋਣੀਆਂ ਚਾਹੀਦੀਆਂ ਨੇ ਆਮ ਆਦਮੀ ਦੀ ਤੇ ਫਿਰ ਕੋਈ ਗੱਲ ਹੀ ਨਾ ਰਹੀ ਵੋਟ ਕੌਣ ਪਾਊ
ਕੋਈ ਹੱਕ ਦਾ ਕਮਾਇਆ ਪੈਸਾ ਏਸ ਤਰਾ ਲਾ ਸਕਦਾ ਇਕ ਸਰਪੰਚੀ ਲਈ
ਇਸਨੂੰ ਕਹੋ ਤੂੰ ਇਹ ਬੋਲੀ ਬੀਜੇਪੀ ਦੇ ਪੈਸੇ ਦੀ ਲਾ ਰਿਹਾ ਹੈ ਇਸ ਕਹੋ ਸਾਨੂੰ ਪੈਸੇ ਦੀ ਲੋੜ ਨਹੀਂ ਸਾਡਾ ਐਨ ਪੀ ਅਮਰਿਤਪਾਲ ਖ਼ਾਲਸਾ ਬਾਹਰ ਲਿਆਓ ਅਸੀਂ ਬਹੁਸਮਤੀ ਨਾਲ ਤੁਹਾਨੂੰ ਸਰਪੰਚ ਚੁਣ ਲਵਾ ਗੇ ਪੈਸੇ ਤੇ ਨਾ ਵਿਕੋ ਲੋਕੋ ਕੱਲ ਪੈਸੇ ਦੇਕੇ ਤੁਹਾਨੂੰ ਧਰਮ ਛੱਡਣ ਲਈ ਕਹਿਣਗੇ ਇਹ ਤੁਹਾਡੀ ਪਰਖ ਕਰ ਰਹੇ ਨੇ
ਦੋ।ਨੰਬਰ।ਪੇਸੇ।ਵਾਲਾ।ਲੋਦਾ।ਬੋਲੀ
ਇਸ ਵਾਰ ਸਰਪੰਚੀ ਚੋਂ ਕੀ ਸੱਪ ਨਿੱਕਲਣਾ ਐਨੀ ਮਹਿੰਗੀ ਸਰਪੰਚੀ ਵਿਕ ਰਹੀ ਆ
ਪੱਤਰਕਾਰ ਨੂੰ ਅਜਿਹੀਆਂ ਖ਼ਬਰਾਂ ਦਿਖਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ
Pata Lagna Chahida Punjabion nu
ਪਰਚਾ ਦਰਜ ਹੋਣਾ ਚਾਹੀਦਾ ਇਹੋ ਜਿਹੇ ਬੰਦਿਆਂ ਤੇ,
ਕਾਨੂਨ ਦੀ ਉਲੰਘਣਾ ਪੈਸੇ ਕਿਥੋ ਆਏ ਵੈਸੇ ਦਾਨ ਕਰ ਦਦਿਓ😢😢😢😢
2 ਕਰੌੜ ਲਾ ਕੇ
ਪਿੰਡ ਲਿਆ ਮੁੱਲ
Very good veer ji🎉
ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨੀ ਗੈਰ ਕਾਨੂੰਨੀ ਹੈ।ਚੋਣ ਕਮਿਸ਼ਨ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ
ਇਸੇ ਬੇਸ਼ਰਮ ਨਮੂਨਾ ਨੂੰ ਇਹ ਪਾਰਟੀ ਦੱਸੀ ਹੋਰ ਪਾਰਟੀ ਹੈ ਨਹੀਂ ਇਸੇ ਬੰਦਾ ਹੰਕਾਰ ਵਿੱਚ ਮਾਰ ਪਾਏ ਇਸੇ ਬੰਦਾ ਨੂੰ ਜ਼ਰੂਰੀ ਰੇਹ ਜਾਵੇ ਪਿੰਡ ਬੇਨਤੀ ਹੈ
❤ਆਤਮਾ❤ਸਿੰਘ❤ਦੀ❤ਆਤਮਾ❤ਨੇ❤ਭਰੀ❤ਹਾਮੀ❤ਦੋ❤ਕਰੋੜ❤ਵਿੱਚ❤ਲੈਕੇ❤ਸਰਪੰਚੀ❤ਪਿੰਡ❤ਦਾ❤ਕਰਨਾ❤ਵਿਕਾਸ❤ਪੂਰਾ❤
ਬੂਝੜ ਜਿਹੇ ਬੰਦੇ ਕੋਲ ਦੋ ਕਰੋੜ ਕਿਥੌ ਆ ਗਿਆ,,ਕੋਈ ਨਾ ਕੋਈ ਰਾਜ਼ ਛੁਪਿਆ ਹੈ! ਪਿੰਡ ਦੇ ਲੋਕਾਂ ਦੀ ਅਣਖ ਤੇ ਜ਼ਮੀਰ ਮਰ ਚੁੱਕੀ ਆ
ਵਾਹ,ਵਾਹ,ਮੋਦੀ,ਜੀ,,❤❤❤❤
ਇਹ ਦੇ ਪਿੱਛੇ ਕੋਈ ਹੋਰ ਤਾਕਤ ਬੋਲ ਰਹੀ ਹੈ ਇਹੋ ਜਿਹੇ ਬੰਦੇ ਤੇ
ਵਿਸ਼ਵਾਸ ਨਾ ਕਰਓ ਇਹ ਆਪ ਤਾਂ ਮਰੂ ਹੋਰਾਂ ਨੂੰ ਵੀ ਡੂਬਉ
ਚੈੱਕ। ਦੋ ਕਰੋੜ ਦਾ ਦੇਣਾ ਹੈ ਅਗਰ ਖਾਤੇ ਵਿੱਚ ਨਾ ਹੋਏ ਚੈੱਕ ਬੌਂਡ ਹਿਆ ਫਿਰ ਕਿ ਹੋਵੇਗਾ
Har har modi ghar ghar modi ja ho modi ji
ਇਹ ਪਿੰਡ ਚ ਵੱਡੀ ਮੱਛੀ ਹੈ 4500ਏਕੜ ਜ਼ਮੀਨ ਐ ਹੋਰ ਕੁਝ ਨਹੀਂ
2 ਕਰੋੜ ਵਾਲ਼ੇ ਲਗਦੇ ਤਾਂ ਹੈਨੀ ਉਸਤਾਦ ਹੁਣੀ 😢😂
Nhi veere passe tan bhuth ne inha kol
Bss dekhn nu e inj de ne
Prr glat gll a g
Inj nhi hona chada
@@JorawarSinghDhillon ok veer
BJP is anti Sikh. ਇਸ ਨੂੰ ਸ਼ਰਮਾਉਣੀ ਚਾਹੀਦੀ ਹੈ BjP. ਦਾ tout ਬਣਿਆ ਫਿਰਦਾ BJP ਸਿੱਖਾਂ ਨੂੰ ਡਿਬਰੂਗੜ ਭੇਜ ਰਹੀ ਹੈ
Bjp sikha nu hona he pyar kardi hai jina sikh bjp nu pyar karde han
ਪਿੰਡ ਦੀ ਬਰਬਾਦੀ
ਬੋਲੀ ਨਾਲ ਤਾਂ ਬਾਈ BJP ਕੋਲ ਪੈਸੇ ਦੀ ਕਮੀ ਆ ਪੂਰੇ ਪੰਜਾਬ ਵਿੱਚ ਸਰਪੰਚ BJP ਦੇ ਹੋਣਗੇ
Good
ਸਰਵਸੰਮਤੀ ਇਸ ਤਰ੍ਹਾਂ ਨਹੀਂ ਹੋ ਸਕਦੀ
🔥
ਵੋਟਾਂ ਪਾਓ ਬੋਲੀ ਦੀ ਕੋਈ ਲੋੜ ਨਹੀਂ ਵੋਟਾਂ ਪਵਾਓ
A pind da rab e rakha
Jera prna b jp.dapaya esde mgr koi chaal a
ਇਹ ਕਿਸੇ ਦਾ ……….. ਲੱਗਦਾ ਉਹਦਾ ਪਟਾ ਪਾਇਆ
Cbiਜਾਚ ਹੌਣੀ ਚਾਰੀਦੀ
ਇਹ ਦੋ ਦਾ ਚਾਰ ਕਰੋੜ ਪਿੰਡ ਚੋਂ ਹੀ ਨਿਕਲਣਾ। ।
ਪਹਿਲਾਂ ਇਹਨੂੰ ਪੁੱਛ ਲਓਗੇ ਦੋ ਕਰੋੜ ਤੂੰ ਆਪ ਦੇਖਿਆ ਕਦੀ😂😂😂😂 ਜਿਹੜਾ ਪਿੰਡ ਨੂੰ ਦੇਣ ਰਿਹਾ ਇਹ
Sakal to andaja nhi layi da vr
ਇਹ ਸੈਹਮੀ ਨਹੀ ਇਹ ਤਾ ਧੱਕਾ ਆ
਼ਬੋਲੀ ਨਹੀਂ ਲੱਗਣੀ ਚਾਹੀਦੀ ਇਹ ਲੋਕਤੰਤਰ ਦਾ ਘਾਣ ਹੈ ।