ਰੋਡੇ ਪਿੰਡ 'ਚ ਪ੍ਰਵਾਸੀ ਸਰਪੰਚ ਉਮੀਦਵਾਰ 'ਤੇ Lakha Sidhana ਹੋਇਆ ਤੱਤਾ ਭਾਰਾ

Поделиться
HTML-код
  • Опубликовано: 9 янв 2025

Комментарии • 302

  • @SukhjinderSingh-ln9lk
    @SukhjinderSingh-ln9lk 3 месяца назад +55

    ਲੱਖੇ ਬਾਈ ਗੁਰਸਿੱਖ ਵੀਰ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਰੋਡੇ ਪਿੰਡ ਚ, ਸਰਪੰਚ ਤਾਂ ਗੁਰਸਿੱਖ ਹੀ ਬਣੂੰ

  • @bajwa4032
    @bajwa4032 3 месяца назад +68

    ਲੱਖਾ ਸਿਧਾਣੇ ਵਰਗਾ ਕੋਈ ਨਹੀਂ ਹੈਗਾ

    • @raghuveersahu9011
      @raghuveersahu9011 2 месяца назад +1

      गुरु मेहर करे ऐसा किसी के ना ही हो तो अच्छा है।

  • @apnapunjab2023
    @apnapunjab2023 3 месяца назад +42

    ਆਉਣ ਵਾਲੇ 10 15 ਸਾਲਾਂ ਤੱਕ ਸਭ ਪਿੰਡਾਂ ਦੇ ਸਰਪੰਚ ਹੀ ਪ੍ਰਵਾਸੀ ਹੋਣੇ❤ ਕੋਈ ਨਹੀਂ ਸੋਚਦਾ ਪੰਜਾਬ ਦਾ❤

  • @jaggisingh5187
    @jaggisingh5187 3 месяца назад +35

    ਬਾਈ ਜੀ ਏਥੇ ਆਪਣੇ ਹੀ ਲੋਕ ਆਪਣੀ ਹੀ ਪੰਜਾਬ ਦੀ ਧਰਤੀ ਤੇ ਬੇੜਾ ਗ਼ਰਕ ਕਰਨ ਲੱਗੇ ਹੋਏ ਨੇ ਇਹਨਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਮਾਫ਼ ਨੀ ਕਰਨਾ

  • @BaljitSingh-fo3df
    @BaljitSingh-fo3df 3 месяца назад +50

    ਲੱਖੇ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਰ ਕੁਝ ਗਦਾਰਾਂ ਕਰਕੇ ਪੰਜਾਬ ਦਾ ਬੇੜਾ ਗ਼ਰਕ ਹੋਇਆ

  • @apnapunjab2023
    @apnapunjab2023 3 месяца назад +34

    ਆਪਣਿਆਂ ਵਿੱਚ ਸਰਪੰਚ ਬਣਨ ਦੀ ਹਿੰਮਤ ਹੈਨੀ❤ ਤਾਂ ਹੀ ਪ੍ਰਵਾਸੀਆਂ ਨੂੰ ਸਰਪੰਚ ਬਣਾ ਰਹੇ ਨੇ❤

  • @baljitsingh6957
    @baljitsingh6957 3 месяца назад +48

    ਲਾਹਨਤ ਹੈ ਰੋਡੇ ਖ਼ੁਰਦ ਦੇ ਲੋਕਾਂ ਦੇ।

    • @SuchaSingh-jw4ss
      @SuchaSingh-jw4ss 3 месяца назад +4

      ਇਕ ਲਾਹਨਤ ਨਹੀਂ ਲੱਖਾਂ ਲਾਹਨਤਾਂ ਰੋਡੇ ਖੁਰਦ ਦੇ ਲੋਕਾਂ ਨੂੰ

    • @mskhalsa7784
      @mskhalsa7784 2 месяца назад

      Bade gande lok Rode de
      Sikh nu hi sarpanch banao

  • @lovesingh5182
    @lovesingh5182 3 месяца назад +40

    ਬਾਈ ਜੀ ਗੁਜਰਾਤ ਵਿਚ ਕੋਈ ਚਾਹ ਦੀ ਰੇੜੀ ਨਹੀਂ ਲਾ ਸਕਦਾ ਜ਼ਮੀਨ ਖਰੀਦਨੀ ਬਹੁਤ ਦੂਰ ਦੀ ਗੱਲ ਹੈ

    • @raghuveersahu9011
      @raghuveersahu9011 2 месяца назад

      गुजरात में चाय कब से होने लग गई।बिना सोचे समझे कुछ भी।

  • @SwinderGill-r4w
    @SwinderGill-r4w 3 месяца назад +11

    ਧੰਨਵਾਦ ਪੁੱਤਰਾ ਕੋਈ ਬਾਦਲਾਂ ਦਾ ਜੋਟੀਦਾਰਆ ਜ਼ਿਹਨੇ ਭਈਆ ਖੜਾ ਕੀਤਾ ਆ ਲਾਹਨਤ ਸਾਰੇ ਪਿੰਡ ਨੂੰ

  • @sandeepkumarsandeep6084
    @sandeepkumarsandeep6084 3 месяца назад +10

    ਲਖਵੀਰ ਸਿੰਘ ਦੀ ਫੁਲ ਸਪੋਟ ਕਰੋ ਲਹਾਨਤੀਉ ਭੈਈਏ ਨੂੰ ਵੋਟ ਨਾ ਪਾਉਣਾ

  • @RajwinderSingh-f6u
    @RajwinderSingh-f6u 3 месяца назад +35

    ਲੱਖਾ ਸਿਧਾਣਾ ਜ਼ਿੰਦਾ ਬਾਦ

  • @gteji
    @gteji 2 месяца назад +5

    ਸ਼ਰਮ ਵਾਲੀ ਗੱਲ 😢 ਸੰਤ ਜਰਨੈਲ ਸਿੰਘ ਖਾਲਸਾ ਜੀ ਰੋਡੇ ਆ ਵਾਲੇ ਦੀ ਬੇਜਤੀ ਕਰਵਾ ਰਹੇ ਆ 😢

  • @rajmohindersingh2869
    @rajmohindersingh2869 3 месяца назад +22

    ਆਪਣੀ ਆਪਣੀ ਸੋਚ ਵਿਚਾਰ ਦੀ ਗੱਲ,,ਲੱਖੇ ਸਿਧਾਣੇ ਨੇ ਜੋ ਵੀ ਕਿਹਾ,ਸਹੀ ਕਿਹਾ,ਇਸ ਦਾ ਖਮਿਆਜ਼ਾ ਸਮਾਂ ਆਉਣ ਤੇ, ਪੰਜਾਬ ਦੀ ਸਿੱਖ ਕੌਮ ਨੂੰ ਭੁਗਤਣੇ ਪੈਣਗੇ।

  • @sarbjeetgill1735
    @sarbjeetgill1735 3 месяца назад +40

    ਛੋਟੇ ਭਾਈ ਇਹਨਾਂ ਲੋਕਾਂ ਨੂੰ ਉਸ ਸਮੇਂ ਪਤਾ ਲਗਣਾ ਜਦੋਂ ਵੇਲਾ ਹੱਥ ਨਿਕਲ ਗਿਆ ਅੱਜ ਤਾਂ ਗੁੱਸਾ ਕਰ ਦੇ ਆ

  • @sewakbrar8169
    @sewakbrar8169 3 месяца назад +19

    ਬਿਲਕੁੱਲ ਸਹੀ ਕਿਹਾ ਲੱਖਾ ਬਾਈ

  • @mehalsingh4708
    @mehalsingh4708 3 месяца назад +20

    ਬਹੁਤ ਵਧੀਆ ਕੀਤਾ ਮੇਰੇ ਛੋਟੇ ਵੀਰ ਲੱਖਾ ਸਿੰਘ ਸਿਧਾਣਾ ਜੀ

  • @SukhpalSingh-dx7cm
    @SukhpalSingh-dx7cm 3 месяца назад +11

    Lakha jindabad

  • @rajanpreetsinghrajanpreets794
    @rajanpreetsinghrajanpreets794 3 месяца назад +9

    ਦਿੱਲੀ ਭਾਈ ਨੇ ਸਿੱਖ ਦੇ ਗਲ਼ੇ ਟੇਰ ਪਾ ਸਿੱਖ ਸਾੜੇ ਸਨ ਬੀਬੀ ਦੀ ਇਜ਼ਤ ਪੰਜਾਹ ਬਾਈ ਨੇ ਲੁੱਟੀ ਬੀਬੀ ਖ਼ਤਮ ਹੋ ਗਿਆ ਦਰਜ ਨਾ ਸਹਿੰਦੇ ਹੋਕੇ

  • @kalasingh7179
    @kalasingh7179 3 месяца назад +20

    ਲੱਖਾਂ ਸਿਧਾਨਾ ਜਿੰਦਾਬਾਦ ❤

    • @kalasingh7179
      @kalasingh7179 3 месяца назад +3

      ਲੱਖਾਂ ਸਿਧਾਨਾ ਜਿੰਦਾਬਾਦ ❤

  • @baljindersingh4640
    @baljindersingh4640 3 месяца назад +9

    ਹੁਣ ਇੰਨੇ ਭਈਆਂ ਨੇ ਰਾਜ ਕਰਨਾ ਪੰਜਾਬੀਓ ਥੁੜੇ ਇੰਨੇ ਨੇ ਸ਼ਿਤੇਰ ਮਾਰਨੇ ਹੈ

  • @gurujisingh584
    @gurujisingh584 3 месяца назад +8

    😊 ਲੱਖੇ ਸਿਧਾਣੇ ਦੀ ਗੱਲ ਬਿਲਕੁਲ ਸਹੀ ਹੈ ਸਾਨੂੰ ਪਰਵਾਸੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਸੀਂ ਪੰਜਾਬ ਦੇ ਲੋਕ ਦੂਜੀਆਂ ਸਟੇਟਾਂ ਵਿਚ ਜਾ ਕੇ ਨਾ ਕੋਈ ਜ਼ਮੀਨ ਜਾਇਦਾਦ ਖਰੀਦ ਸਕਦੇ ਹਾਂ ਨਾ ਵੋਟ ਬਣਾ ਸਕਦੇ ਪਰ ਇਸ ਦੇ ਉਲਟ ਪੰਜਾਬ ਵਿੱਚ ਦੂਜੀਆਂ ਸਟੇਟਾਂ ਦੇ ਲੋਕ ਸਭ ਕੁੱਝ ਕਰ ਸਕਦੇ ਹਨ ਸਾਨੂੰ ਸਾਰਿਆਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸਾਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਬਾਹਰਲੀਆਂ ਸਟੇਟਾਂ ਦੇ ਲੋਕ ਪੰਜਾਬ ਆ ਕੇ ਸਰਕਾਰੀ ਨੌਕਰੀ ਕਰ ਰਹੇ ਹਨ ਪਰ ਸਾਡੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਫਿਰਦੇ ਹਨ ਦਿਹਾੜੀਆਂ ਕਰ ਰਹੇ ਹਨ ਲੱਖ ਲਾਹਨਤ ਹੈ ਪੰਜਾਬ ਦੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਜੋ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਤੁੱਲੇ ਹੋਏ ਹਨ ਸਾਨੂੰ ਲੱਖੇ ਸਿਧਾਣੇ ਵਰਗੇ ਤੇ ਜੋ ਹੋਰ ਲੋਕ ਇਹ ਸੋਚ ਰੱਖਦੇ ਹਨ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਹੈ ਪੰਜਾਬ ਦੀ ਵਾਗਡੋਰ ਉਨ੍ਹਾਂ ਦੇ ਹੱਥਾਂ ਵਿੱਚ ਸੌਂਪਣ ਦੀ ਲੋੜ ਹੈ

    • @DevilalSingh-l7h
      @DevilalSingh-l7h 3 месяца назад

      ਲੱਖ਼ੇ ਸਿਧਾਣਾ ਬਿਲਕੁੱਲ ਸਹੀ ਆ😊

  • @BalbirSingh-qr9ky
    @BalbirSingh-qr9ky 3 месяца назад +17

    Good.job.ji❤❤❤

  • @SunnyRai.u.s.a
    @SunnyRai.u.s.a 3 месяца назад +1

    ਬਾਈ ਲੱਖਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ 🙏

  • @LaddiGill-k8f
    @LaddiGill-k8f 3 месяца назад +4

    ਗੁਰਜੰਟ, ਬੲਈਆ,ਮੁਰਦਾਬਦ ਸਰਪੰਚ ਕਿਉ,ਬਣਾਉਦਾ ਜਵਾਈ,ਬਨਾ,ਲੈ,ਬਿਜ੍,ਲਾਲ ਨੂ

  • @PARAMJITSINGH-l9k
    @PARAMJITSINGH-l9k 3 месяца назад +6

    ਗੁਰਜੰਟ ਬੈਆ ਮੁਰਦਾਬਾਦ

  • @tsgkarn4284
    @tsgkarn4284 3 месяца назад +2

    ਲੱਖਾ ਸਿਧਾਣਾ ਜਿੰਦਾਬਾਦ

  • @KiratSingh-m1m
    @KiratSingh-m1m 2 месяца назад

    ਲੱਖਾ ਸਿੰਘ ਸਿਧਾਣਾ ਜਿੰਦਾਬਾਦ❣️ 🙏

  • @sandeepshori4158
    @sandeepshori4158 2 месяца назад

    Bilkul sach te sahi gal

  • @Anmolsingh-x1i
    @Anmolsingh-x1i 2 месяца назад +1

    ਵਾਹਿਗੁਰੂ,ਜੀ,ਬਾਈ,ਜੀ,ਆ,ਗੱਲ,ਤੂੰ,ਵੱਡੀਆ,ਵੋਟਾਂ,ਚੋ,ਖੜਾ,ਹੋਈ,ਫੇਰ,ਇਹ,ਗੱਲ,ਕਰੀ,ਵੀ,ਅਸੀਂ,ਪ੍ਰਵਾਸੀਆਂ,ਦੀਆਂ,ਵੋਟਾਂ,ਨਹੀਂ,ਲੈਣੀਆਂ,,ਵਾਹਿਗੁਰੂ,ਜੀ

  • @jantamoga5219
    @jantamoga5219 3 месяца назад +1

    ਲੱਖ ਦੀ ਲਾਹਨਤ ਆ ਬਾਈ ਲੱਖੇ ਦੀਆਂ ਗੱਲਾਂ ਤੇ ਗ਼ੌਰ ਕਰ ਲਵੋ ਨਹੀਂ ਤਾਂ ਬਹੁਤ ਪਛਤਾਓ ਗੇ

  • @rajbirsingh1215
    @rajbirsingh1215 3 месяца назад

    ਬਿਲਕੁਲ ਸਹੀ ਗੱਲ ਆ ਲੱਖੇ ਵੀਰੇ ਤੁਹਾਡੀ।

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 3 месяца назад +18

    ਬਾਈ ਭੂਟੋ ਵਰਗਿਆਂ ਦੀ ਐਨੀ ਸਮਝ ਕਿਥੇ ਆ,, ਜਿੰਨੀ ਗਹਿਰੀ ਸੋਚ ਤੁਸੀਂ ਰਖਦੇ ਓ,,

  • @beautifulstatus5660
    @beautifulstatus5660 2 месяца назад +1

    ਲੱਖੇ ਬਾਈ ਅਸਲੀ ਹੀਰੋ ਆ ਤੂੰ ਪੰਜਾਬ ਦਾ

  • @JogindersinghJogindersingh-i9q
    @JogindersinghJogindersingh-i9q 2 месяца назад

    ਲੱਖੇ ਤੇਰੀ,, ਸੋਚ,, ਠੀਕ,, ਠਾਕ ਹੀ,, ਹੈ

  • @BaljeetSingh-k2p2l
    @BaljeetSingh-k2p2l 2 месяца назад +1

    Dhan..DHAN..GURU..RAM..DAS..G..KIRPA..KARAN..LAKHY..VEER..TA

  • @sandeepkumarsandeep6084
    @sandeepkumarsandeep6084 3 месяца назад +3

    ਪੂਰੇ ਪਿੰਡ ਚ ਪੰਜਾਬੀ ਹੈ ਨੀ ਸੀ

  • @sukhmandarpalsingh8096
    @sukhmandarpalsingh8096 3 месяца назад +2

    ਬਾਈ ਜੀ ਜੇ ਤੁਸੀਂ ਵਿਦੇਸ਼ ਵਿਚ ਵਸਦੇ ਤਾਂ ਇਥੇ ਖ਼ਾਲੀ ਪੰਜਾਬ ਦਾ ਕੋਈ ਤਾਂ ਵਸਨੀਕ ਬਣੂ।

  • @Jagsirsingh-t9h
    @Jagsirsingh-t9h 3 месяца назад +6

    ਭਾਰਤ ਭੂਸ਼ਣ ਆਸ਼ੂ ਲੁਧਿਆਣ ਤੋ MLA ਮੰਤਰੀ ਰਹਿ ਚੁੱਕਿਆ ਜਿਸ ਨੇ ਇਕ ਜਿਲਾ ਸਿੱਖਿਆ ਅਫਸਰ ਦੀ ਬੇਇੰਜਤੀ ਕੀਤੀ ਸੀ ਲੱਖੇ ਭਰਾ ਨੂੰ ਉਦੋ ਨਹੀ ਪਤਾ ਲੱਗਾ

    • @jagdevsingh7982
      @jagdevsingh7982 3 месяца назад

      ਉਦੋਂ ਵੀ ਬੋਲਿਆ ਸੀ ਬਾਈ ਲੱਖਾ

    • @AshokKumar-qz8sm
      @AshokKumar-qz8sm 2 месяца назад

      ਉਹ ਪਰਵਾਸੀ ਹੈ ਕੇ ਪੰਜਾਬੀ

  • @SarbjitSingh-z8v
    @SarbjitSingh-z8v 2 месяца назад

    ਵੀਰ ਜੀ ਰੌਲਾ ਪਾਉਣ ਦੀ ਲੋੜ ਨਹੀਂ ਹੈ ਜਿਸ ਨੇ ਇਸ ਨੂੰ ਖੜਾ ਕੀਤਾ ਹੈ ਭਈਏ ਨੂੰ ਉਸ ਨੂੰ ਕਹੋ ਆਪਣੀ ਲੜਕੀ ਦੇ ਨਾਲ ਇਸ ਦਾ ਵਿਆਹ ਕਰ ਦੇਵੇ ਤੇ ਇਸ ਨੂੰ ਜੋ ਵੀ ਆ ਕਾਰੋਬਾਰ ਇਹਦਾ ਚੱਲਦਾ ਰਹੂਗਾ

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 2 месяца назад

    Veer ji bahut badhiya hai mujhe Pasand shuru ho

  • @RVC08
    @RVC08 3 месяца назад +5

    ਹਿੰਮਤ ਨਹੀਂ ਆਪਣਿਆਂ ਚ ਜਿੱਤ ਹਾਰ ਦਾ ਮਾਦਾ ਰੱਖਣਾ ਪੈਂਦਾਂ ਚੋਣ ਲੜਨ ਲਈ…ਜਿੱਤ ਹਾਰ ਹੁੰਦੀ ਰਹਿੰਦੀ ਹੈ ਇਹ ਮਨਣਾਂ ਪੈਣਾ ਪਰ ਲੋਕ ਹਾਰ ਤੋਂ ਡਰਦੇ ਚੋਣਾਂ ਹਿੱਸਾ ਨਹੀ ਲੈਦੇਂ

  • @NirmallSingh-yu8bq
    @NirmallSingh-yu8bq 3 месяца назад +2

    ਜਦੋਂ ਕੋਈ ਪੰਜਾਬੀ ਕੇਨੇਡਾ ਵਿੱਚ ਜਾਕੇ ਘਰ ਖਰੀਦ ਲੈਦਾ ਤਾਂ ਵਾਹ ਵੀ ਵਾਹ ਪੰਜਾਬੀ ਆ ਨੇ ਬਾਹਰ ਜਾਕੇ ਵੀ ਝੰਡੇ ਗੰਡਤੇ ਪਰ ਜਦੋਂ ਪਹਿਲਾਂ ਉਹਨਾਂ ਦੀਆਂ ਵੋਟਾਂ ਲੈਦੇ ਸੀ ਉਦੋਂ ਉਹ ਪੰਜਾਬੀ ਸੀ ਉਹ ਤਾ ਉਦੋਂ ਵੀ ਪਰਵਾਸੀ ਸੀ

  • @NirmalMander-vt8fe
    @NirmalMander-vt8fe 2 месяца назад

    ਪੰਜਾਬ ਵਾਲਿਓ ਜੋ ਵੀ ਇਸ ਵਿਚ ਸ਼ਾਮਿਲ ਹੈ ਉਸ ਪਾਰਟੀ ਦਾ ਬਾਈ ਕਾਟ ਕਰੋ ਕੋਈ ਵੀ ਪਾਰਟੀ ਦਾ ਬੰਦਾ

  • @harneksingh621
    @harneksingh621 3 месяца назад +8

    ਜੇ ਵਿਰੋਧ ਨਹੀ ਤਾ ਇਹ ਪਿੰਡ ਦੇ ਵੋਟ ਨੇ ਦੇਖਣਾ ਕਿਹੜਾ ਸਹੀ ਹੈ ਉਸ ਨੂੰ ਵੋਟ ਪੈਣਗੇ ਉਹ ਜਿੱਤ ਜਵੇਗਾ
    ਕੀ 92 ਐਮ ਐਲ ਏ ਜਿੱਤੇ ਤੇ 91ਜੋ ਤੇ ਉਨਾ ਵਿੱਚ ਇੱਕ ਕੰਵਰ ਵਿਜੈ ਪ੍ਰਤਾਪ ਜੋ ਦੂਜੇ ਸੂਬੇ ਦਾ ਜਿੱਤੇ ਉਹ ਪੰਜਾਬ ਦੇ ਹੱਕ ਲਈ ਅਵਾਜ ਚੁੱਕਦਾ ਹੈ ਤੇ ਜੋ ਪੰਜਾਬ ਵਿੱਚ ਪੈਦਾ ਹੋਏ ਤੇ ਕੇਸਰੀ ਪੱਗ ਬਨੰਣ ਦੇ ਹਨ ਉਹ ਕਿੰਨੇ ਨੇ ਜਿਨਾ ਬੇਅਦਵੀ ਵਾਰੇ ਵਿਧਾਨ ਸਭਾ ਵਿੱਚ ਗੱਲ ਕੀਤੀ ਜਿਸ ਨੇ ਕੀਤੀ ਉਸ ਦਾ ਜਨਮ ਦੂਜੇ ਸੂਬੇ ਦਾ ਹੈ

    • @tarloksinghpunia7888
      @tarloksinghpunia7888 3 месяца назад +1

      ਰਿਸਵਤ ਖੋਰੀ ਜੋਰਾ ਤੇ ਹੈ ਖਰਡ ਵਿਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸਗੂੰਡੈ ਗੋਲਡੀ ਤੋ ਰੱਬ ਵੀ ਥਰ ਥਰ ਕਬਦਾ ਹੈ

  • @PARAMJITSINGH-l9k
    @PARAMJITSINGH-l9k 3 месяца назад +4

    ਏਸ ਸਰਦਾਰ ਦੇ ਗਲ cattra ਦਾ ਹਰ ਪਾ ਕਿ ਯੂਪੀ bagao

  • @jaswantsingh5586
    @jaswantsingh5586 2 месяца назад

    ਲਖਾਂ ਵਾਹਿਗੁਰੂ ਤੇਰੇ ਸਿਰ ਮੇਹਰ ਕਰੇ

  • @sarajdeen1331
    @sarajdeen1331 2 месяца назад

    ਬਾਈ ਜੀ ਏਨਾ ਨੂੰ ਸਿਰਫ ਪੰਜਾਬ ਈ ਦਿਸ ਰਿਹਾ , ਸਾਡੀਆ ਕੁੱਤੀਆ ਸਰਕਰਾ ਕੋਈ ਹੱਲ ਨੀ ਕਰ ਰਹੀਆਂ ,,ਲਖੇ ਬਾਈ ਤੇਰੇ ਨਾਲ। ਹਾਂ

  • @ManjeetSingh-re9pb
    @ManjeetSingh-re9pb 2 месяца назад

    Punjab zindabad

  • @BaljeetSingh-k2p2l
    @BaljeetSingh-k2p2l 3 месяца назад +1

    DHAN..DHAN..GURU..RAM..DAS..G..KIRPA..KARAN..VEER..G

  • @amansidhu937
    @amansidhu937 2 месяца назад

    Good parson lakha sidana ❤

  • @GurdeepSingh1981-d5g
    @GurdeepSingh1981-d5g 3 месяца назад +2

    Lakha bilkul Sahi

  • @sarabjeetkaur8263
    @sarabjeetkaur8263 2 месяца назад

    Sahi Gal veer ji Waheguru ji meher Karo 🙏 lakha veer ji te 🙏

  • @karamjeetkaur8992
    @karamjeetkaur8992 3 месяца назад

    Waheguru g ka khalsa Waheguru g ki fateh🙏🏻

  • @JaspreetSinghSidhuMehrajKissan
    @JaspreetSinghSidhuMehrajKissan 3 месяца назад +2

    ਵੈਰੀ ਗੁਡ ਲੱਖਾਂ ਸਿਧਾਣਾ ਜੀਂ ਸਹਿਣੀ ਸਾਹਬ ਤਾ ਸ਼ਹੀਦੀ ਪਾ ਗੇ ਪਰ ਤੁਸੀ ਤਾਂ ਆਵਾਜ ਚਕਦਏ ਹੋ ਜੀਂ

  • @SukhwinderSingh-yy4wl
    @SukhwinderSingh-yy4wl 3 месяца назад +1

    ਲਖਾ ਸਿਦਨੇ ਸਾਹਿ ਕਹਦਾ ॥

  • @arjunkumarsharma3973
    @arjunkumarsharma3973 3 месяца назад

    No matter individual is Individual it's a free country 😊

  • @KomalpreetKaur-t1e
    @KomalpreetKaur-t1e 3 месяца назад +5

    Waheguru

  • @Gurjantsingh-d5m
    @Gurjantsingh-d5m 2 месяца назад

    ਭਿੰਡਰਾਂਵਾਲੇ ਤੇਰੀ ਸੋਚ ਤੇ ਪਹਿਰਾ ਨਹੀਂ ਦੇ ਰਹੇ

  • @Jagsirsingh-t9h
    @Jagsirsingh-t9h 3 месяца назад

    ਜਦੋ ਵੋਟ ਬਣ ਗਈ ਤਾ ਉਮੀਦਵਾਰ ਵੀ ਬਣ ਸਕਦਾ

  • @JasvirSingh-vw5wp
    @JasvirSingh-vw5wp 3 месяца назад

    ਲੱਖਾ❤ਵੀਰ❤ਸੱਚਾ❤ਪੰਜਾਬ❤ਦਾ❤ਦਰਦ❤ਰੱਖਣ❤ਵਾਲਾ❤ ਵੀਰਸੇ❤ਨੂੰ❤ਸਾਭਣ❤ਸਮਝਣ❤ਵਾਲਾ❤

  • @Voiceoftruthxf88g
    @Voiceoftruthxf88g 3 месяца назад +2

    ਮੁਬਾਰਕਾਂ ਨਹੀਂ ਬਾਈ ਲੱਖ ਲੱਖ ਲਾਹਨਤਾ

  • @HardevSingh-ci2te
    @HardevSingh-ci2te 3 месяца назад +1

    Lakha sadana true talking ji

  • @FromPanjab1997
    @FromPanjab1997 3 месяца назад +1

    bai lakha j na chkda ehe mudde tan sareya ne chup rena si

  • @jaydeep6551
    @jaydeep6551 3 месяца назад +7

    God is one

  • @harjindersandhu2433
    @harjindersandhu2433 3 месяца назад

    Sahi gall veer ji ❤

  • @sarotamsingh6631
    @sarotamsingh6631 3 месяца назад

    Bhaji absolutely right.

  • @gillsukhjinder8939
    @gillsukhjinder8939 3 месяца назад

    ਸਾਡੇ ਵੀ ਪੰਚ ਹੈ ਉਮੀਦਵਾਰ

  • @gurcharanbrar3029
    @gurcharanbrar3029 3 месяца назад +2

    Ryt ji

  • @BalwinderSingh-bn3uz
    @BalwinderSingh-bn3uz 2 месяца назад

    Right veer g

  • @harmesh6428
    @harmesh6428 3 месяца назад +4

    Barra garrak kar ditta

  • @gurmitram7708
    @gurmitram7708 3 месяца назад

    Lok samj ni rhe waheguru rakha

  • @SatnamSingh-jm6mj
    @SatnamSingh-jm6mj 3 месяца назад +1

    Lakh lahnata badal de pithua nu jihre sikhi de roop wich sikhi da he ghaan kar rahe ne lakha sidhana ji tusi bil kul theek keh rahe ho

  • @vinodbagifaridkot158
    @vinodbagifaridkot158 3 месяца назад +1

    Khaira sahib ji right bol rehai han ji sabal jao punjabio

  • @amanchahalAmanchahal143
    @amanchahalAmanchahal143 2 месяца назад

    👍👍👍

  • @bablipunia4162
    @bablipunia4162 3 месяца назад +1

    Bhiya da raaj karna ehna ne. Baad cho paston da koi fida nhi.

  • @GurmeetSingh-qc7pb
    @GurmeetSingh-qc7pb 3 месяца назад

    Waheguru

  • @ManjotSingh107
    @ManjotSingh107 3 месяца назад +2

    Punjab de bhaiyaa nu Canada toh wapis leao

  • @harjeetkaur1317
    @harjeetkaur1317 2 месяца назад

    Good veer teri soach

  • @amitsharma3348
    @amitsharma3348 2 месяца назад +1

    Eh tan lokan nu chahida vote na pao..parwasian nu...

  • @JaspreetSingh-q3s
    @JaspreetSingh-q3s 3 месяца назад

    ਬਾਈ ਜੀ ਲੋਕਾਂ ਦਾ ਜਮੀਰ ਹੈ ਨੀ ਲੋਕਾਂ ਦਾ ਜਮੀਨ ਮਰ ਗਿਆ ਹੈ

  • @deepsidhu5259
    @deepsidhu5259 3 месяца назад

    Right veer

  • @bablipunia4162
    @bablipunia4162 3 месяца назад +1

    Samj jayo loko kiyu Punjab da bedha gark karde oh.waheguru thonu maaf nhi kruga.

  • @gvsingh8785
    @gvsingh8785 3 месяца назад

    The Punjab Govt should enact a law, on the pattern of many other states, not to allow those not born in Punjab and not holding a house in villages to have voting rights. Otherwise the culture of Punjab and Sikhs will be lost in another decade, and there will be new social tensions in Punjab.

  • @baldevsinghmann2474
    @baldevsinghmann2474 2 месяца назад

    ਲੱਖਾ ਸਿਧਾਣਾ ਜਿੰਦਾਬਾਦ, ਇਹ ਬਾਈ ਜੀ ਪੰਜਾਬ ਦੇ ਮੁੱਦਿਆਂ ਦੀ ਅਵਾਜ਼ ਚੱਲਦੇ, ਪਾਣੀ ਦੇ ਮੁੱਦੇ, ਪੰਜਾਬੀ ਬੋਲੀ ਦੇ ਮੁੱਦੇ, ਸਮਝੋ ਪੰਜਾਬੀਓ, ਫ਼ਿਰ ਵੇਲਾ ਹੱਥ ਨਹੀਂ ਆਉਣਾ।

  • @GurlalsinghGill-vg6wi
    @GurlalsinghGill-vg6wi 3 месяца назад +1

    Good

  • @Arshdeepsingh-q1y
    @Arshdeepsingh-q1y 3 месяца назад +1

    Punjab de bandeyan nu agge leke aao ji

  • @SHERSINGH-em6oe
    @SHERSINGH-em6oe 3 месяца назад +1

    Very nice idea ji

  • @sarabjeetkaur8263
    @sarabjeetkaur8263 2 месяца назад

    Lakha veer ji 👍🙏🙏

  • @kulvirkaur8481
    @kulvirkaur8481 3 месяца назад +1

    Bilkul sahi. Bhuht dukh laga bhaia da nam sun ky

  • @mandeep-v7n
    @mandeep-v7n 2 месяца назад

    Lakha lakha cho ik aaaaa . ❤❤

  • @FatehdeepJashan
    @FatehdeepJashan 3 месяца назад

    Todi gal bilkul sahi aa , Lahnata hi aa , Pehla Apni jarurat lyi Vota bna ditiya c purane Sarpuncha ne te hun ohi Sar te Moot rha ???

  • @AvtarSinghvirk-1ux
    @AvtarSinghvirk-1ux 3 месяца назад +1

    Punjab nu target kr r n n Congress nu la k ao punjab nu bacha lo

  • @jatharyanavi
    @jatharyanavi 3 месяца назад +1

    Bol to aise rha h jive desh da PM aa hi ho, aap ldd le election 100 vote ni aani

  • @Mantrisaab-oe3gt
    @Mantrisaab-oe3gt 3 месяца назад +1

    Hun bahut lait ho gaye. bai g punjabi taa hun ehnaa to darn v lag gaye ney. jo marji kahi jao hun ehnaa daa hee time aaa. kuch nee hona. mano jaa naa mano

  • @kartarsingh1532
    @kartarsingh1532 3 месяца назад +1

    Parvasi

  • @rashpalsingh8279
    @rashpalsingh8279 3 месяца назад +2

    ❤❤❤❤❤❤

  • @LovejeetSinghsandhu-c5t
    @LovejeetSinghsandhu-c5t 3 месяца назад

    Nice g 👌

  • @gurjeetsinghdhindsa4347
    @gurjeetsinghdhindsa4347 3 месяца назад +1

    60 Saal to rhe rhe aa y
    Apne v punjab de punjabi hor thawa te ne

  • @basantkaur3196
    @basantkaur3196 3 месяца назад

    ਜਿੰਨਾ ਨੇ ਖੜ੍ਹੇ ਕੀਤੇ ਨੇ ਉਨ੍ਹਾਂ ਦੀ ਆਪ ਖੜੇ ਹੋਣ ਦੀ ਹਿੰਮਤ ਨਹੀਂ ਦੂਜਿਆਂ ਦੇ ਮੋਢਿਆਂ ਤੇ ਧਰ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜੇਂ ਜਿੱਤ ਗੲਈ ਤਾਂ ਮੇਰੀ ਚਲੇਗੀ ਚੌਧਰ ਦੀ ਭੁੱਖ ਪੁੱਠੇ ਸਿੱਧੇ ਕੰਮ ਕਰਵਾਉਦੀ ਹੈ

  • @jagmohanbajwa5253
    @jagmohanbajwa5253 2 месяца назад +1

    J sade punjabi canada america uk vich jaa k mantri ban k gore raaz krde wadde ahundian officer judge bande ohdon sift krde akhbaaran tv uper j eh koi india de e man lwo voting naal jitt n haarn di gal baad di khlo e gyaa taan mudaa bnaaya jaa rehaa ki eh sahi hai haan galt taan j oh double aapni pishli state vich v vote bnaa k rakhi howe sade hisaab naal baki jina de foreign gye bacche ya aapne oh reply kr sakde sahi