ਬਲੱਡ ਪ੍ਰੈਸ਼ਰ ਦਾ ਪੱਕਾ ਇਲਾਜ, ਵਰਤੋ ਆਹ ਨੁਸਖ਼ਾ, ਨਹੀਂ ਲੈਣੀ ਪਵੇਗੀ ਗੋਲ਼ੀ | D5 Channel Punjabi
HTML-код
- Опубликовано: 7 фев 2025
- ਬਲੱਡ ਪ੍ਰੈਸ਼ਰ ਦਾ ਪੱਕਾ ਇਲਾਜ, ਵਰਤੋਂ ਆਹ ਨੁਸਖ਼ਾ, ਨਹੀਂ ਲੈਣੀ ਪਵੇਗੀ ਗੋਲ਼ੀ | D5 Channel Punjabi
#BhanguHospital #BloodPressure #Ayurvedic #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RUclips -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...
ਬਿਲਕੁਲ ਠੀਕ ਆ ਪੁੱਤ ਇਹ ਦੱਸੋ ਕਿੰਨੇ ਚਿਰ ਪੀਣਾ ਹੈ ਬਾਕੀ ਬਹੁਤ ਅਸਰਦਾਰ ਹੈ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ
2-3 ਗ੍ਰਾਮ 10-15 ਦਿਨ ਵਰਤੋ ਵੀਡਿਓ ਚ ਦਸਿਆ ਤਾਂ ਹੈ
Ki 10/ 15 din khan to baad bp pakke taor ta theek ho janda dobara koi dwai len di lod ni rendi ??
@@Simrankaur-wu4tc ਉਸ ਤੋਂ ਬਾਅਦ ਬੇਕਾਰ ਖਰਾਕ ਦਾ ਪਰਹੇਜ ਤਾਂ ਜਰੂਰੀ ਹੀ ਹੋਵੇਗਾ
!@@jasveersingh2280
@@jasveersingh2280se acça asa acda SS ca CSC caa da scdacw SC dc da xaf cc a dada da aa xx sacaacaa SS c SS SS SS SS xx xx c das dca cc a SS a SS SC d SS CSS SS xx xx xx a CSS sadacx SC xcfsrac xx d SS xafc SS aac SSC c SS ada cc xx a SSc cc SS sca SSC SS SS ca SS aw c SS fac da SC aw DD a SS ad SC SSC d
ਸਤਿ ਸ੍ਰੀ ਅਕਾਲ ਜੀ 🙏🙏
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ❤
ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਵੀਰ ਤੇਰੇ ਤੇ ਧੰਨਵਾਦ ਤੇਰਾ ਬਹੁਤ ਬਹੁਤ
ਬਹੁਤ ਵਧੀਆ ਜਾਣਕਾਰੀ ❤
ਦਵਾਈ ਵੀ ਦਸੋ ਵੀਰ ਜੀ ਗਲਾ ਵਿਚ ਟਾਈਮ ਨਿਕਲ ਜਾਦਾ
ਧਨਵਾਦ ਪੁਤਰ ਜਾਣਕਾਰੀ ਬਹੁਤ ਵਧੀਆ ਲੱਗੀ
😢😢😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
ਬਹੁਤ ਵਧੀਅਾ ਜਾਣਕਾਰੀ
ਜਿੰਨੇ ਵੀ ਡਾਕਟਰ,ਹਕੀਮ,ਵੈਦ,ਵੀਡੀਓ ਪਾਉਦੇ ਨੇ ਸਭ ਬਕਵਾਸ ਮਾਰਦੇ ਨੇ ਜਦੋਂ ਇਨ੍ਹਾਂ ਦੇ ਕਲੀਨਿਕ ਜਾਈਏ ਹਜਾਰਾਂ ਰੁਪਏ ਦਾ ਬਿਲ ਬਣਾਇਆ ਜਾਂਦਾ,ਵੀਡੀਓ ਕਹੀ ਜਾਣ ਗੇ ਚਰਾਇਤਾ ਖਾ ਲੋ ਫਿਰ ਕਿਉਂ ਐਨੈ ਬਿਲ ਬਣਾਇਆ ਜਾਂਦਾ,ਇਹ ਸਭ ਵੀਡੀਓ ਪਾ ਕੇ ਜਨਤਾ ਨੂੰ ਬੁੱਧੂ ਬਣਾਉਣ ਦੇ ਲੋਕਾਂ ਨੂੰ ।
Right sir
ਬਿਲਕੁਲ ਜੀ।।ਜੀਵਾ ਆਯੁਰਵੈਦਾ ਟੀ ਵੀ ਤੇ ਐਡ।ਵੇਖਕੇ ਚਲੇ ਗਏ।।ਬੀ ਪੀ ਤੋਂ ਸਾਈਡ ਡਿਫੇਕਟ ਦੀ ਦਵਾਈ ਲੈਣ।। ਮਹੀਨੇ ਦੀ ਦਵਾਈ ਲਓ।।ਬਤੀ ਸੋ ਦੀ।।😢ਯੇ ਕੋਰਸ ਹੁੰਦਾ।।ਬਾਈ ਕੋਰਸ ਹਫ਼ਤੇ ਹਫਤੇ ਦਾ ਕਰ ਲੋ।।ਦਵਾਈ ਜੇ ਨਾ ਅਸਰ ਕੀਤੀ।😢ਕੇਹ ਕਵਾ।ਕੇ ਸਤਾਰਾਂ ਸੌ ਰੁਪਏ ਦੀ ਪੰਦਰਾਂ ਦਿਨਾਂ ਦੀ ਦਵਾਈ।। ਬਿਲਕੁਲ ਵੀ ਅਸਰ ਨਹੀਂ।। ਕੀਤੀ। ਕੋਈ ਵੀ ਦਵਾਈ।ਹਾਰ ਕੇ ਡਾਕਟਰ ਹੋਰ ਬਦਲਿਆ।।ਐਲੋ ਪੈਥੀ।। ਫੋਨ ਕਰਕੇ ਕੇਹਿਦੇਂ ਨੇ।। ਸਾਨੂੰ ਤੁਸੀਂ ਦਸ ਚੋ।ਕਿੰਨੇ ਨੰਬਰ ਦੇਣਾਂ ਚਾਹੋਂਗੇ।। ਮੈਂ ਕਿਹਾ ਪੈਸੇ ਮੋੜ ਦੋ।।ਦਸ ਚ ਦਸ ਦੇ ਦੇਂਦੇ ਹਾਂ।।ਥੋਡਾ ਕੀ ਹੈ ਕੋਈ ਹੋਰ ਆ ਜਾਉ।।ਕਿਸਮਤ ਦਾ ਮਾਰਾ 😅😅😅😅😅
+aa1àq65
⁰@@GurdevSingh-vd5ie
Bilkul right ah faruki channel wala eha to interview de paise la landa eh muh chak ke a janda kise kise vaid nu lake ehnde de te loka da dr paise la la ke murakh bana rahe ne jada
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਡਾਕਟਰ ਸਾਹਿਬ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ🙏🙏
Sir Ji God Bless You 🙏 Thank you for learning us.
भगवान के नाम का जाप करने से सारे दुख दूर हो जाते हैं
Thanks dr shahib such a wonderful information you provided to us God bless you
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਵੀਰ ਜੀ
ਬਹੁਤ ਵਧੀਆ ਜਾਣਕਾਰੀ ਦਿਤੀ
ਵਾਹਿਗੁਰੂ ਜੀ
Bhut vdhiaa Dr Sahib🙏🏻🙏🏻
Nyc information ye har season mein le sakte hai pls tell winter or summer
Dr. Sahib ji very important information
Thankyou very much
Thanks Dr Sahab, good information
Bilkul thik Doctor g thanks eh sb dsn lae
With the Help of media, this is notorious way of attracting innocent patients to his clinic. Health science is not as simple as Dr.sahib is explaining.
17 kille khetti karde aa oh v Bina kisse helper de sareer pura fit aa gharda dudh dahi te lassi pende aa babe nanak di full kirpa
Waheguru ji 🙏
Jina khane oh burn ho janda hard work karn naal. Jis naal sareer hamesha tandrusat rehnda hai.
I have taken for 7Days No benefit Now what to do
Waheguru mehr hi rakhe
ਚਰਾਇਤਾ ਨਾ ਦੱਸੀਂ ਇਹ ਬੀਪੀ ਵਧਾਅ ਦਿੰਦਾ ਹੈ
ਜਿਹੜੀ ਗੱਲ ਪੰਜ ਮਿੰਟ ਵਿੱਚ ਕਰਨੀ ਹੈ ਉਹ ਗਿਆਰਾਂ ਮਿੰਟ ਲਾ ਕੇ ਕੀਤੀ,
Tym waist
ThankyouDr,jagroopsinghji
ਤਿੰਨ ਚੀਜਾਂ ਕਿਹੜਿਆ ਹਨ ਦਸਿਆ ਵੀ ਕਰੋ ਲੈਕਚਰ ਸਾਰੇ ਹੀ ਦਿੰਦੇ ਹਨ
Puri video dakho dasya ha
Tuhanu ditta ke three item maida , khand , salt eh sarre white han
Thank you sir
Bahut Badhia ji
ਇਲਾਜ ਦੱਸੋ,ਪ੍ਰਹੇਜ ਦੱਸੋ,ਕਹਾਣੀਆਂ ਘੱਟ।
ਭਕਾਈ ਜਾਦੇ ਮਤਲਬ ਦੀ ਗੱਲ ਜਾਦਾ ਕਰੋ ਵਾਹਿਗੁਰੂ ਜੀ ਵਾਹਿਗੁਰੂ
ਬੋਲੀ ਬੜੀ ਸੋਹਣੀ ਤੁਹਾਡੀ
ਸਾਡੇ ਕਨੈਡਾ ਤਾ ਇਹ ਮਿਲਣਾ ਨਹੀਂ ਜੀ ਕਿੱਥੋਂ ਲਈਏ
ਕੀ ਕੈਨੇਡਾ ਥੋਡਾ ਆ ਜੀ, ਵੈਸੇ ਗੱਲ ਆ ਇਕ
@@kalgidhardashmesh7288 ਹਮੇਸ਼ਾ ਹਰ ਗੱਲ ਲੋਕਾਂ ਨੂੰ ਗਲਤ ਲੱਗਦੀ ਸਾਡੇ means ਜਿੱਥੇ ਅਸੀਂ ਪੱਚੀ ਸਾਲ ਤੋਂ ਰਹਿੰਦੇ ਹਾ ਸਾਡਾ ਘਰ ਸਾਡਾ ਪਿੰਡ ਇਹੋ ਆ ! ਇੱਕ ਜਾਨਵਰ ਵੀ ਜਿੱਥੇ ਆਪਣਾ ਆਲਣਾ ਕੱਖ ਇੱਕਠੇ ਕਰ ਬਣਾਉਂਦਾ ਉਹ ਆਪਣਾ ਸਮਝਦਾ ਮੇਹਰਬਾਨੀ ਤੁਹਾਡੇ ਕੁਮੈਟ ਦੀ ਜੀ 🙏
Ji tuhade 😂Canada wich amazon te mil reha hai.
Canada ch milda ji
Mein punjabi store te buy kardi a
very good knowledge
Dr sahib ji very nice advice thankyu
Vary good job ji Dr sab ji Right ji
Buffalo milk te buffalo ghee nal vi high bp di bimari hundi hai cow ghee te cow milk high bp de marize layi bahut vadiya hunde ne
right
Very good massage Thanks doctor sahib
Me bil kul thik ha g pehla Mera BP 200 rahda se hun koi goli v ne khanda g thanks doctor Saab 🙏
ਕਿਸ ਤਰਾਂ ਵੀਰ ਜੀ
ਕਿਵੇਂ
ਸਿਰਫ਼ ਦੁਕਾਨਾਂ ਚਲੳਦੇ ਹਨ ਹੱਲ ਨਹੀਂ
Very very nice
ਰੋਗ ਬਾਰੇ ਦੱਸਣ ਤੋ ਬਾਅਦ ੲਿਲਾਜ ਵੀ ਜਰੂਰ ਦੱਸਿਅਾ ਕਰੋ ਜੀ
Your medicine's are tattie because it is expired
⁵8
@@majorsingh1379 @a fast
ਡਾਕਟਰ ਸਾਹਿਬ ਜਾਣਕਾਰੀ ਬਹੁਤ ਵਧੀਆ ਹੈ
Thank you Dr.Saab ji.
ਸਤਿ ਸ੍ਰੀ ਅਕਾਲ ਜੀ 🙏🙏
ਕਾਲੇਵਾਲ ਕਰਨ ਵਾਸਤੇ ਕੋਈ ਨੁਸਖਾ ਦੱਸੋ ਵੈਦ ਜੀ
Very very nice information ji
Bahut vadiya g
Good ji wadhia suja tuhade. ocha pind sangol kite h ji Doctor sahib ji
V vNice.
Enna diya vedios dakh ka hassa bahut aunda
ਹਾਰਮੋਨ ਬਾਰੇ ਦੁੱਸੋ ਕਿਦਾ ਬਲਾਂਸ ਹੋਣਗੇ ਬੁੱਚਾਏ ਵਾਸਤੇ
Waheguru ji mehar kro 🙏🌹
ਡਾਕਟਰ ਸਾਹਿਬ ਮੇਰਾ ਇੱਕ ਲਾਬੀ ਪੀ ਹੀ ਵੱਧਦਾ ਹੈ ਇਸ ਦਾ ਇਲਾਜ ਦੱਸੋ
Chrataa ਵਿਚ kon se 4 product hy plz mention
ਚਰੈਤਾ ਵੀ ਦਵਾਈ ਹੈ ਸਰ ਜੀ ਕਿਰਪਾ ਕਰਕੇ ਘਰ ਚ ਹੀ ਦਵਾਈ ਦਸੋ
ਪੰਸਾਰੀ ਕੋਲੋਂ ਮਿਲ ਜਾਂਦਾ ਹੈ ਆਮ
ਇਸ ਤੋਂ ਇਲਾਵਾ ਮੈਨੂੰ ਹੋਰ ਕੋਈ ਨੁਕਸ ਨਹੀਂ ਹੈ
Good knowledge
Dr. Sahab you are absolutely right, nobody wants to do exercise, everybody say we have no time for these things that's why they suffer.
V nice
Thanks ji
Waheguru ji
Thank u so much dr sahib 🙏🏻
ਸ੍ਰ ਚਰੈਤਾ ਕਿੰਨਾ ਸਮਾਂ ਖਾਣਾ ਚਾਹੀਦਾ।
ਚਰੈਤੇ ਦਾ ਅੰਗਰੇਜ਼ੀ ਨਾਮ ਕੀ ਹੈ ਡਾਕਟਰ ਸਾਬ 🙏
ਸਰ ਜੀ ਧੜਕਣ ਕਿਓ ਵਧ ਦੀ , ਘੱਟ ਦੀ ਹੈ
Wahe guru ji 🙏🙏
ਸਤਨਾਮ ਵਾਹਿਗੁਰੂ ਜੀ
Thanks d r shaib
ਇਲਾਜ ਬਾਰੇ ਵੀ ਦੱਸਿਆ ਕਰੋਂ ਬੀਪੀ ਬਾਰੇ ਵੀ ਦੇਸੀ ਦਵਾਈ ਦਸੋ
Dhyan nal dubara suno poora.
Good 👍👍
Thanks 😊😊 ji thanks 😊😊 so much 🥰🥰❤️❤️💕💕🎉🎉 ji thanks so much 🥰🥰❤️❤️💕💕🎉🎉 ji
ਇਹ ਕਹਿਣਾ ਕੇ ਗੋਲੀ ਖਾਣਾ ਇਕ ਲਾਹਨਤ ਕਿੰਨੀ ਕੁ ਸਭਿਅਕ ਗੱਲ ਹੈ ਹਜਾਰਾ ਨਹੀ ਲੱਖਾ ਲੋਕ ਬੀ ਪੀ ਦੀ ਗੋਲੀ ਖਾਦੇ ਨੇ ਫੇਰ ਤੁਹਾਡੇ ਹਿਸਾਬ ਨਾਲ ਤਾ ਸਭ ਲਾਹਨਤੀ ਹੋਏ ਆਪਣਾ ਗਿਆਨ ਵੇਚੋ ਪਰ ਲੋਕਾਂ ਨੂੰ ਗਾਲਾ ਤਾ ਨਾ ਦਿਉ
ਕੰਮ ਦੀ ਗੱਲ ਘੱਟ ਬਕਵਾਸ ਜ਼ਿਆਦਾ ਆ ਜਦੋ ਮਿਲਣ ਜਾਓ ਬਿੱਲ ਦੀ ਪੰਡ ਬੰਨ ਦੇਂਦੇ ਆ | ਇੱਕ ਠੱਗ ਚੰਡੀਗੜ ਬੈਠਾ ਪੋਸਟਾਂ ਪਾਈ ਜਾਂਦਾ ਕਹਿੰਦਾ ਮੇਰੇ ਵਰਗਾ ਕਾਰਡਿੳ ਕੋਈ ਨਹੀ ਬਚੋ ਭਰਾਵੋ।
I think you are talking Chandigarh wal Khatana chore.
O,balle puttar Bhangu 😍Sanghol pind da name hor Uchha kar dita,Jatt jaatt-jaat da bhachhaa litta👍👍
VV.Good.Info.Dr.Shib.Ji
Thanq
Dhannwad ji
Waheguru ji Right views
Very very good
ਕਿਤੇ ਅਮਰੀਕਾ ਵਾਲੇ ਨਾ ਚੁੱਕ ਕੇ ਲੈ ਜਾਣ. ਕਾਮਰੇਡ ਕਰਕੇ ਬੱਚ ਗਿਆ, ਕਿਉਕੇ ਅਮਰੀਕਾ ਕਾਮਰੇਡਾ ਨੂੰ ਨਹੀਂ ਵੜਣ ਦਿੰਦਾ, ਚਵਲਾ ਮਾਰਦੇ
ਤੁਹਾਨੂੰ ਕਿਥੇ ਮਿਲ ਸਕਦੇ ਆ ਜੀ ??
Bahut vadia sr
ਬਹੁਤ ਵਧੀਆ ਗੱਲ ❤❤
Veer koi vdo bnao mai 10 saal to high cholesterol di dvai te dependent han. Kiven normal hovega
Eh ki hai.
Dame da patients v lea sakda ha ji
Thankyu
Sahi gl aa ji
Very nice sir
Good nice 😊
Vaid ji Manu koi 25 26 sala to pet di problem hai kabaj bahut jyada hai acidity bhe bahut jyada rehndi hai please Hath jodka vinati Hai koi badhiya Jehan nuskha daso 🙏🙏🙏🙏🙏🙏
very nice vidoes
🙏🌹👍👌Very good information 👌👍🌹🙏
Paji je kise nu alsar Hove tan ovi pee sakda hai
Sir chareta shad ke koi hor Hal dso jo kitchen c mil jae😊
ਕੀ ਵਧੇ vp ਨੂੰ ਏ ਪਾਣੀ ਕੰਟਰੋਲ ਕਰਦਾ ਏ ਦਸਣਾ ਵੀਰ ਜੀ
Please come to the point thanks
Dr. g mainu dry cough di kafi time ya eh kehlo 9-10 sal to prblm hai mai desi angregi homopethic kafi dawai kha chuki ha plz es prblm bare koi elaz dasna.....plz
Glycodeen cyrup best
Hlo sir ,
i am suffering from a lot of pimples on my face and always i feel frustated.
Plz help me,
i will be very thankful to u😔