Thanks for Aprreciate 🙏😀 Please Subscribe our channel 👇 ruclips.net/user/virasatsandhu Bht jaldi lai k aa rhe eda de hor gaane 🙏 saath deo 😊 Regards : Team Virasat Sandhu

Thanks for Aprreciate 🙏😀 Please Subscribe our channel 👇 ruclips.net/user/virasatsandhu Milde a bht jaldi eda de ik hor gaane nal 🙏 Regards : Team Virasat Sandhu
Thanks for Aprreciate 🙏😀 Please Subscribe our channel 👇 ruclips.net/user/virasatsandhu Bht jaldi lai k aa rhe eda de hor gaane 🙏 saath deo 😊 Regards : Team Virasat Sandhu
Thanks for Aprreciate 🙏😀 Please Subscribe our channel 👇 ruclips.net/user/virasatsandhu Bht jaldi lai k aa rhe eda de hor gaane 🙏 saath deo 😊 Regards : Team Virasat Sandhu
Thanks for Aprreciate 🙏😀 Please Subscribe our channel 👇 ruclips.net/user/virasatsandhu Bht jaldi lai k aa rhe eda de hor gaane 🙏 saath deo 😊 Regards : Team Virasat Sandhu
likhaari ne jaan paa ti gaane ch study athletes starvation phones effecting kids drugs marriages ielts farmer protest saab chija di gaal krti gaane ch superb song
Thanks for Aprreciate 🙏😀 Please Subscribe our channel 👇 ruclips.net/user/virasatsandhu Bht jaldi lai k aa rhe eda de hor gaane 🙏 saath deo 😊 Regards : Team Virasat Sandhu
Ssa ji sb nu ..jis jis ne v es geet ch apna yogdan paya hai ona sbna nu dilo salute Ustaad Ranjit Bawa ji te Lovely Noor di jodi to baad Virasat bai di awaaz te Sukh Brar di likhat ne kmaal krti Eho je geet hor v aane chahide ne ta jo sada culture jinda rhe ta jo sadi aaon aali ਪੀੜੀ v apna ਵਿਰਸਾ na ਭੁੱਲੇ WMK 🙏🙏
Thanks for Aprreciate 🙏😀 Please Subscribe our channel 👇 ruclips.net/user/virasatsandhu Bht jaldi lai k aa rhe eda de hor gaane 🙏 saath deo 😊 Regards : Team Virasat Sandhu
ਸੱਤ ਸ਼੍ਰੀ ਅਕਾਲ ਦੋਸਤੋ 🙏
ਆਪਣਾ ਨਵਾਂ ਗੀਤ “ਇਕੋ ਐ ਜਵਾਬ” ਪੇਸ਼ ਹੈ ।
ਮੈਂ ਉਮੀਦ ਕਰਦਾ ਗੀਤ ਦੀ 1-1 ਲਾਈਨ ਤੁਹਾਨੂੰ ਪਸੰਦ ਆਉ ਤੇ ਇਹ ਵੀ ਉਮੀਦ ਹੈ ਕਿ ਏਦਾਂ ਦੇ ਗਾਣੇ ਕਹਿ ਕੇ ਸ਼ੇਅਰ ਕਰਾਉਣ ਦੀ ਲੋੜ ਨਹੀ ਜਿਹਦੇ ਗੱਲਾਂ ਦਿਲ ਨੂੰ ਲੱਗੀਆਂ ਉਹ ਜਰੂਰ ਸ਼ੇਅਰ ਕਰਨਗੇ ਏਸ ਉਮੀਦ ਨਾਲ ਤੁਹਾਡਾ ਆਪਣਾ ਵਿਰਾਸਤ 🙏
ruclips.net/video/xqw68YFWMZ8/видео.html
Kmaal krti baai....eda de gaaneaa d bhut lod aa punjab nu
@@navbhangwan 22 writer da no. Deo
Hor song chahida
ਬਹੁਤ ਵਧੀਆ ਸ਼ਾਨਦਾਰ ਗਾਇਆ ਵੀਰ ਜੀ 🙏
Baii bout sohna song likhya. Ajj de sachye a ehh
ਅੱਜ ਕਰਨ ਅਜਲੋ ਦਾ ਗਾਣਾ ਆਯਾ 12 ਘੰਟੇ ਵਿਚ 6 ਮਿਲੀਨ ਹੋਗਿਆ ਅਹ ਵੀਰ ਦਾ ਗਾਣਾ 1 ਦਿਨ ਹੋਗਿਆ ਆਏ ਨੂੰ ਅਜੇ 1 ਮਿਲੀਨ ਨੀ ਹੋਇਆ ਲੱਖ ਲਾਹਨਤ ਆਪਣੇ ਤੇ ਯਾਰੋ ਚੰਗੀ ਚੀਜ਼ ਨੂੰ ਸਪੋਰਟ ਕਰੋ ਇਹੋ ਜੇ ਗਾਨੇ ਆਉਣੇ ਚਾਹੀਦੇ ਵਾਂ
Sis bcoz loki changi cheez sun na ghat pasand krde aa
🙏🙏🙏
Sahi aa 🙏🙏
Sahe ghal VA veer ji
bhain ohne views di ad kiti va ehne ad ni lai ta krke
5 ਮਿੰਟ ਦੇ ਗੀਤ ਵਿੱਚ ਦੁਨੀਆਂ ਦੀ ਸੱਚਾਈ ਸਾਹਮਣੇ ਰੱਖ ਤੀ ਵੀਰ ਨੇ , ਬਹੁਤ ਹੀ ਬਕਮਾਲ ਲਿਖਤ ਤੇ ਆਵਾਜ਼ 🙏🙏 WMK
👌👌👌👌
Ryt bai ji🙏🙏❤❤ 👍👍👍👍
Nice👌👍👍👍
Sahi gal aa
ਅਸਲੀਅਤ 🙏🙏🙏
ਸਾਨੂੰ ਇਸ ਕਿਸਮ ਦੇ ਗਾਣਿਆਂ ਦੀ ਜ਼ਰੂਰਤ ਹੈ. ਅਸੀਂ ਅੱਜ ਕੱਲ ਹਥਿਆਰਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ
ruclips.net/channel/UCLMUBH6qAQ3igDda5VxOxGA
ਵੀਰ ਜੀ ਮੈਂ ਮੱਣ ਗੀਆ ਜੇ ਤੁਸੀ ਇਦਾ ਦੇ ਕੀਨੇ ਡੂੰਗੇ ਤੇ ਸਚਾਈ ਦੇ ਗੀਤ ਕਡ਼ਦੇ ਹੋ ਫੈਰ ਤੂਸੀ ਦੁਨੀਆ ਦੀ ਨਜਰ ਵਿਚ ਕੂਝੱ ਵੀ ਹੋ ਮੇਰੇ ਲੀ ਹੀਰੋ ਤੇ ਸਚੇ ਦੇਸ਼ ਭਗਤ ਤੇ ਇੱਕ ਸੱਚੇ ਸਿੱਖ ਹੋ ਮੈਂ ਤੂਹਾਨੁ ਸਲੂੱਟ ਕਰਦਾ ਹਾਂ 🙏🏻
ਮੇਰੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਬਾਈ ਰਾਜ ਲਹਿਲਾਂ ( ਨੀਟੂ ) ਨੇ ਇਹਨਾਂ ਵਧੀਆ ਗਾਣਾ ਲਿਖਿਆ।
mere pind de near he lehlan aa bai
Eh kidar aw
Can you give me contact no
ਇਹ ਗੀਤ ਨੂੰ ਘੱਟ ਲੋਕ ਪਸੰਦ ਕਰਨਗੇ ਕਿਉਂਕਿ ਸੱਚੀਆਂ ਗੱਲਾਂ ਆਂ 💯
sahi keha g👍
Sahi gal a veer sachia galan koi ni sunda
Hanji bro
Sahi ਗੱਲ ਯਾਰ ਇਕ ਇਕ ਬੋਲ ਦਿਲ ਸੂ ਕੇ ਲੇ ਗਿਆ
Nii bahut psand krnge👍
ਨੀਰਾ ਸੱਚ ਗਾਇਆ ਪਰ ਕਇਆ ਦੇ ਕਲੇਜੇ ਸੜਨਗੇਂ Last ਵਾਲੀ ਲਾਈਨ ਤਾਂ ਹੋਰ ਵੀ ਸਿਰਾ ਕਰਾ ਗਈ 🤘🤘🔥🔥❤️❤️
ਰੱਬ ਇਸ ਕਲਮ ਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ। ਇਹੋ ਜਿਹੀ ਗਾਇਕੀ ਪੰਜਾਬ ਦੀ ਹੋ ਰਹੀ ਤਬਾਹੀ ਨੂੰ ਕਾਫੀ ਹੱਦ ਤੱਕ ਰੋਕ ਸਕਦੀ।
ਸਹੀ ਕਿਹਾ ਵੀਰ ਅੱਜ ਦੇ ਹਲਾਤਾਂ ਨੂੰ ਬਿਆਨ ਕਰਦਾ ਹੋਇਆ ਆ ਇਹ ਗੀਤ ਵਿੱਚ ਜਿਹੜੇ ਸਹਿਮਤ ਆ ਉ ਲਾਈਕ ਕਰਨ ਮਰੀ ਜ਼ਮੀਰ ਵਾਲੇ ਦੂਰ ਰਹਿਣ ।
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
1.1 m view ਇੱਕ ਹਫਤੇ ਚ,
ਮਤਲਬ ਕਿ ਲੋਕਾਂ ਨੂੰ ਕੰਜਰ ਖਾਨਾ ਈ ਪਸੰਦ ਆ..ਚੱਜ ਦਾ ਕਿੱਥੇ ਸੁਣ ਕੇ ਰਾਜੀ ਆ ਲਗੌੜ੍ਹ ਅੱਜ ਦੀ.
Veere pakki gal aaji
👍👍👍👍🌹
Shi h bai ji,jiyo Baba Mehar kre ❤️🙏
Shii gal aa y 👍🏻💯💯
Fudu lok aa
ਕੋਈ ਕਸਰ ਨਹੀ ਛੱਡੀ ਹੁਣ ਇਸ ਤੋਂ ਵੱਧ ਕਲਾਕਾਰ ਕੀ ਲਿਖੇ ਬਾਕਮਾਲ ਲਿਖਤ ਬਹੁਤ ਵਧੀਆ 🙏
Bhut vadia ver
sach likha bai ne...dil te lagda ek ek bol
Nice by g
👍🏻🙏🏻 and
Yrrrr akha brrr ayia good yrrrrrr
ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਦਾ ਦੇ ਗੀਤ ਸੁਣਾਇਆ ਕਰੋ
ਜਿੰਨੀ ਤਰੀਫ਼ ਓਨੀ ਘੱਟ ਆ, ਆਹ ਕੁਛ ਕੂ ਨੇ ਜਿਨ੍ਹਾਂ ਨੇ ਡਿਸ ਲਾਇਕ ਬਟਨ ਦਬਿਆ, ਪਤਾ ਨੀ ਕੀ ਬੁਰਾ ਲੱਗਿਆ ਓਹਨਾਂ ਨੂੰ
ਬਾਈ ਜਿਨ੍ਹਾਂ ਨੂੰ ਅੱਗ ਲੱਗੀ ਆ 3600 ਮੁੱਕਰ ਗਈਆਂ ielts ਅਲਿਆਂ
ਬਹੁਤ ਵਧੀਆ ਗੀਤ ਆ ਬਾਈ
@@gurwinderking Ryt bro 💯👍
O oda kudi den ondy jina kol chj da sunya ni jnda. Some sheeps🙌
@@lovepreetboparai1657 💯💯👌👌
ਕੀ ਸਿਫਤ ਕਰਾ ਵੀਰ, 👌🏻👌🏻👌🏻👌🏻 ਇੱਕੋ ਗੱਲ ਕਹਿਣਾ ਤੁਸੀ ਗਿਣਵੇ ਘੋੜਿਆ ਦੀ ਲਾਈਨ ਵਿੱਚ ਹੋ, ਬੱਸ ਕੁੱਤਿਆ ਦੀ ਦੌੜ ਤੋ ਦੂਰ ਰਿਹੋ 🙏🙏🙏
ਵੀਰ ਜੀ ਇਹ ਗੀਤ ਪੈਸੇ ਨੀ ਗਾਇਆ ਗਿਆ। ਪੰਜਾਬ ਲਈ ਗਾਇਆ ਗਿਆ।
. Ok
Shi h bai ji ❤️🙏
Bhut sona song bro I love you bro
ਵੀਰ ਜੀ ਜੇ ਅੱਜ ਮਾਹਾਰਾਜ ਰਣਜੀਤ ਸਿੰਘ ਜੋਦਾ ਹੋਦਾ ਤੇ ਤੇਰੀ ਕੱਲਮ ਸੋਣੇ ਵਿੱਚ ਮੜ ਦੇਨੀ ਸੀ ਵ
ਅੱਜ ਤੱਕ ਦਾ ਸਭ ਤੋਂ ਵਧੀਆ ਗੀਤ। 1 ਗੀਤ ਚ ਏਨੀਆਂ ਡੂੰਘੀਆਂ ਗੱਲਾਂ। ਕਾਬਿਲ ਏ ਤਾਰੀਫ਼।।।
ਇਕੋ ਇਕ ਬੋਲ ਸੱਚਾ । ਸਿਰਾ ਹੀ ਲਾ ਰੱਖਿਆ । ਬਹੁਤ ਸੋਹਣਾ ਗੀਤ ਆ । ਮੇਰੇ ਕੋਲ ਬੋਲ ਨਹੀ ਗੀਤ ਦੀ ਤਾਰੀਫ਼ ਕਰਨ ਲਈ । God bless you 🙏👌👌👌👌👌👌👌👌👌👌
22 g dil to slute Aa teri kalam te avaaz nu love you babe kya song likhiya yrr ❤️❤️
ਸੱਚ ਆ ਬਾਈ ਤੇਰੀ ਗੱਲ
God bless you
ਪਹਿਲਾਂ ਹੁੰਦਾ ਸੀ ਪੰਜਾਬ ਸੋਨੇ ਦੀ ਚਿੜੀ ਹੁਣ ਚੋਰਾਂ ਦੀ ਚਿੜੀ ਰਹਿ ਗਿਆ ਮਾੜੀਆਂ ਸਰਕਾਰਾਂ ਕਰਕੇ 🙏
ਲਿਖਤ ਤੇ ਆਵਾਜ਼ ਮਿਲਾ ਕੇ ਉਹ ਬਣਿਆ , ਜਿਹਨੂੰ ਸਿਰਾ ਕਹਿੰਦੇ ਆ ਬਾਈ ਜੀ 🙏🙏🙏👌👌👌👌👌❤❤❤❤
End 👍
No wordz for song
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
@@VirasatSandhu Hanji ji already subscribe Kita hoya 😍
ਜਿੰਦਗੀ ਚ੍ਹ ਅੱਜ ਤੱਕ ਸੁਣੇ ਗੀਤਾ ਚੌ ਸਭ ਤੋ ਬੈਸਟ ਗੀਤਾ ਚੋ ਇੱਕ ਗੀਤ ਇਆ , ਸਲਾਮ ਇਆ ਕਲਮ ਨੂੰ 👏👏👌🏼
Trueee g
ਲੱਗਦਾ ਰੱਬ ਨੇ ਸੁਣ ਲਈ ਪੰਜਾਬ ਦੀ,
ਸੱਚ ਬਿਆਨ ਕਰਦੀ ਇੱਕ ਇੱਕ ਲਾਇਨ
Song naal ni desh da vikas hona desh da vikas kro ji ehna sarkara ny kro bar jeneration ayo aage politics lyi👍
ਕੌਣ ਕਹਿੰਦਾ ਵਧੀਆ ਗੀਤਾਂ ਨੂੰ ਲੋਕ ਸਪੋਟ ਨਹੀਂ ਕਰਦੇ 🙏🏻👍
ਅੱਜ ਦੇ ਹਲਾਤਾਂ ਤੇ ਜਮਾਂ ਢੁਕਵਾਂ ਗੀਤ, ਸਾਰੇ ਗਾਇਕਾਂ ਨੂੰ ਬੇਨਤੀ ਹੈ ਕਿ ਏਵੇਂ ਦਾ ਗਾਇਆ ਕਰਨ 👍👍
Aapne country de halatan bare bahut vadhia likhia bete. Parmatma tuhanu chardi kla bakhshe.
Nice bro song
Vr good bro no 1 song ❤️❤️🎈🎈🙏
Bhai eh singer aidda de song nhi ga skde , j singer change song boln sandhu veer wang ta apa apne hak mangn lag pawange
@@sukhdyalsingh7951 ĺ
Pp
ਏਦਾਂ ਦੇ ਗਾਣੇ ਆਉਣ ਤਾਂ ਪੰਜਾਬ ਵਿੱਚ ਮੁੜ ਅਮਨ,ਸਾਂਤੀ ਵਾਪਸ ਆਵੇ।
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
ਬਾਈ ਸਿਰਫ਼ 2 ਕਲਾਕਾਰ ਆ ਜੀਨਾ ਕੁਝ ਸਮਜੋਨ ਦੀ ਕੋਸ਼ਿਸ ਕੀਤੀ ਆ ਰਨਜੀਤ ਬਾਵਾ ਤੇ ਵਿਰਾਸਤ ਵੀਰ ਨੇ love u bai dona nu
Sahi gal a Bai
ਵੀਰ ਜੀ ਇੱਕ ਹੋਰ ਏ ਪੰਮਾ ਡੂਮੇਵਾਲ
Tarsem jassar bai v haga ha
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
Tija v agya sidhu moosewala ❣️
ਬਹੁਤ ਸੋਹਣੀ ਸੋਚ ਹੈ ਪੁੱਤਰ ਜੀ ਤੁਹਾਡੀ. ਤਾਂ ਹੀ ਤਾਂ ਇੱਕ ਤੋਂ ਇੱਕ ਵਧੀਆ ਗਾਣਾ ਚੁਣ ਦੇ ਹੋ.ਤੇ ਫਿਰ ਆਪਣੀ ਮਿਠਾਸ ਭਰੀ ਆਵਾਜ ਚ ਸਰੋਤਿਆਂ ਦੀ ਝੋਲੀ ਚ ਪਾਉਂਦੇ ਹੋ. ਖੂਬ ਤਰੱਕੀ ਕਰੋ ਤੇ ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ.
ਰੱਬ ਤੈਨੂੰ ਹੋਰ ਤਰੱਕੀ ਬਖ਼ਸ਼ੇ ਵੀਰ
ਥੋਡੇ ਵਰਗੇ ਸਿੰਗਰਾ ਦੀ ਲੋੜ ਪੰਜਾਬ ਨੂੰ
All The Best👍👍👍👍👍
Shi gl harry veere
Right
ਵੀਰ ਜੀ ਏਨਾ ਸੋਹਣਾ ਗੀਤ ਗਾਇਆ ਕਿ ਰੂਹ ਖੁਸ਼ ਕਰ ਦਿੱਤੀ ।👌👌
Dil karta h baar baar like kiya jae ♥️♥️♥️....so satisfying song 🔥🔥
ਵੀਰ ਜੀ ਏਨਾ ਵਧੀਆ ਗੀਤ ਗਾਇਆ ਰੂਹ ਖੁਸ਼ ਹੋ ਗਈ 👌👌♥️♥️ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਜੀ 🙏🙏
ਅੱਜ ਦੀ ਸਚਾਈ ਪੈਸ ਕਰਤੀ।।।
ਅੱਜ ਇਹੋ ਜੇ ਗਾਣੇਆ ਦੀ ਲੋੜ ਆ
ਪੰਜਾਬ ਦੀ ਅਣਖ ਨੂੰ ਜਗਾਉਣ ਲਈ।।।
ਕਿਨੇ ਲਾਇਕ ਕਮੈਂਟ ਆਊਗੇ ਇਸ ਗਾਣੇ ਨੂ ਪਤਾ ਨਹੀ ਪਰ ਗਲਾ ਖਰੀਆ ਨ 👍👌👌👌👌
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
Veere ruhh khush ho gyi sun k ❤️🔥🔥🙏🙏
ਹਰ ਰੋਜ ਘੱਟੋ ਘੱਟ 20/25 ਵਾਰ ਸੁਣਦਾ ਹਾਂ ਮੈ ਇਸ ਗੀਤ ਨੂੰ
Right hai
❤
𝒕𝒖 𝒕𝒆 𝒌𝒖𝒔𝒂 𝒂 𝒔𝒂𝒍𝒚𝒂
ਵਾਹ ਉਸਤਾਦ ਜੀ ਵਾਹ!
ਗੀਤ ਸੁਣ ਕੇ ਮਜ਼ਾ ਆ ਗਿਆ ਜੀ।
ਤੁਸੀਂ ਅਤੇ ਰਣਜੀਤ ਬਾਵਾ ਜੀ ਅੱਜਕਲ੍ਹ ਛਾ ਗਏ ਹੋ ਜੀ।
Selute ਹਰ ਜੀ ਲਿਖਣ ਵਾਲੇ ਨੂੰ ਅਤੇ ਗਾਉਣ ਵਾਲੇ ਵੀਰ ਨੂੰ।
ਜਦੋਂ ਡਿਸਲਾਈਕਾ ਵੱਲ ਧਿਆਨ ਵੱਜਿਆ ਤਾਂ ਮਨ ਬਹੁਤ ਦੁਖੀ ਹੋਇਆ ਪਰ ਹੋ ਸਕਦਾ ਇਹ ਲੋਕ ਸੱਚਾਈ ਤੋਂ ਵਾਕਫ਼ ਨਾ ਹੋਣ ਜਾਂ ਫਿਰ ਪੰਜਾਬੀ ਨਾ ਜਾਣਦੇ ਹੋਣ😕
ਇਹੋ ਜਿਹੇ ਗਾਣਿਆਂ ਨੂੰ ਸ਼ੇਅਰ ਕਰਕੇ ਸਪੋਰਟ ਕਰਿਆ ਕਰੋ।
ਦੁਖੀ ਨਾ ਹੋ ਵੀਰ ਜਿਨੵਾਂ ਦੇ ਥੱਪੜ ਵੱਜਦੇ ਆ ਉਹ ਥੋੜਾ ਬਹੁਤਾ ਰਿਐਕਟ ਤਾਂ ਕਰੁਗਾ ਹੀ🤣🤣🤣
@@ranjitkathgarh7062 ਸਹੀ ਕਿਹਾ ਬਾਈ
Jina dislike kita oo Punjab di ni Bhaiya dii paidavar aa
@@Cartoonnetwork1disney 😄😄
Veer ji eh gire hoye insaan ne jo sach ni sun sakde
ਇਕ ਮਿੰਟ ਦਾ ਮੌਨ ਓਹਨਾਂ ਲਈ ਜਿਹਨਾਂ ਨੇ dislike ਕੀਤਾ🙌
Sahi keha ji
Aukha jnta da like te ki krna dislike kr gye 😌
dislike aale di budh koolip nal khrab ho gi
ਅੌਖਾ ੲੇ ਲੋਕਾ ਦਾ
ਸੱਚ ਗੋਣ ਦਾ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਜਿਓੰਦਾ ਰਹਿ ਮੇਰੇ ਵੱਡੇ ਵੀਰ ❤❤👌🏻
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
@@VirasatSandhu ਜਰੂਰ ਪਾਜੀ ਜਰੂਰ ਸੱਚ ਗਉਣੋ ਨਾ ਹਟਿਓ ਫੁੱਲਾ support ਆ❤
ਬਾਈ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਸਪੋਟ ਕਰਿਆ ਕਰੋ
ਸੰਧੂ ਸਾਹਿਬ ਕਮਾਲ ਕਰ ਦਿੱਤੀ ਸਚਿਆਈ ਪੇਸ਼ ਕਰਕੇ ਬਹੁਤ ਵਧੀਆ ਗਾਣਾ ਹੈ।
Bilkul g
ਟਰੇਨਿੰਗ ਚ ਚਲਦਾ ਬਾਈ ਸਾਡੇ ਸਾਉਦੀ ਅਰਬ ਚ ਬਹੁਤ ਵਧੀਆ ਗੀਤ ਐ 🙏🙏 ਧੰਨਵਾਦ ਵੀਰ ਜੀ ਕੁੱਝ ਚੰਗਾ ਲਿਖਣ ਤੇ ਗਾਉਣ ਲਈ
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
😎😎😎😎🙏🏻👍🙏🏻
ਵੀਰੇ ਇਹੋ ਜਹੇ ਗਾਣਿਆਂ ਦੀ ਬੁਹਤ ਲੋੜ ਹੈ ਅੱਜ ਦੀ ਪੀੜ੍ਹੀ ਨੂੰ, ਏਦਾ ਹੀ ਚੜਦੀਕਲਾ ਚ ਗਾਂਦੇ ਰਹੋ । ਰੱਬ ਤੁਹਾਨੂੰ ਤਰੱਕੀਆਂ ਬਖਸ਼ੇ🙏🏻
ਵਾਹਿਗੁਰੂ ਮੇਹਰ ਕਰੇ 🙏🏻🙏🏻
ਬਾਈ ਜੀ ਸੱਚ ਤੇ ਕੱਚ ਹਮੇਸ਼ਾ ਚੁਭਦਾ ਹੈ ਇਹ ਗੀਤ ਸਦਾ ਬਹਾਰ ਰਹੂ ਕਿਉਂਕਿ ਸੱਚ ਇੱਕ ਦਿਨ ਸਭ ਦੇ ਸਾਹਮਣੇ ਆਉਣਾ ਹੀ ਆਉਣਾ ਵਾਹਿਗੁਰੂ ਜੀ
ਇਹ ਹੁੰਦੀ ਆ ਗੱਲ-ਬਾਤ 👌👌👌👌👌
ਵਿਰਸੇ ਦਾ ਵਾਰਿਸ ਵਿਰਾਸਤ ਸੰਧੂ
ਬਹੁਤ ਖ਼ੂਬ ਲਿਖਿਆਂ ਤੇ ਗੱਡ ਕੇ ਗਾਇਆ ਬਾਈ ਨੇ 👌👌👌👌👌👌
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
Dislike ਕਰਨ ਵਾਲੇ ਇਸ ਤੋਂ ਚੰਗਾ ਹੋਰ ਕੀ ਸੁਣਨਾ ਚਾਹੁੰਦੇ ਨੇ,ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਚੰਗਾ ਤੇ ਸੱਚਾਈ ਭਰਿਆ ਕੁਝ ਹੋਰ ਹੋ ਸਕਦਾ
Very very nice song ji💪👌🌾👌
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਮੋਦੀ , bjp,, ਕਾਂਗਰਸ, ਬਾਦਲ, ਸਰਕਾਰਾਂ ਮੁਰਦਾਬਾਦ ਪੁਲਿਸ ਮੁਰਦਾਬਾਦ
👏👏👏ਜੇ ਸਾਰੇ ਗਾਇਕ ਏਵੇ ਗੀਤਾ ਚ ਸੱਚਾਈ ਬਿਆਨ ਕਰਨ ਲੱਗ ਜਾਣ ਤਾ ਬਹੁਤ ਸੁਧਾਰ ਆ ਜਾਣਾ ਦੁਨੀਅਾ ਚ🙏🙏🙏
ਪੰਜਾਬ ਤੇ ਪੰਜਾਬੀਅਤ ਦੀ ਭਲਾਈ ਲਈ ਇਹੋ ਜੇ ਗਾਣਿਆ ਦੀ ਬਹੁਤ ਲੋੜ ਹੈ।ਇਕ ਇਕ ਬੋਲ ਅੱਜ ਦੇ ਹਾਲਾਤ ਬਿਆਨ ਕਰਦਾ ਹੈ ਤੇ ਇਸ ਵੱਲ ਧਿਆਨ ਦਵਾਉਂਦਾ ਹੈ ਅਤੇ ਸੋਚਣ ਲਈ ਮਜਬੂਰ ਕਰਦਾ ਹੈ। ਇਦਾਂ ਦੇ ਹੋਰ ਗਾਣਿਆ ਦੀ ਉਡੀਕ ਰਹੇਗੀ...।
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
18 ਲੱਖ ਵਾਲੀ ਗੱਲ ਦਾ ਵੀ ਜਿਕਰ ਕੀਤਾ ਬਾਈ ਨੇ ..tanku virasat sandu ji....👍
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
ਬਾਵੇ ਵਾਂਗੂੰ ਗਾਇਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏
Shi gall aa g
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
Bilkul Sahi g
ਬਾਈ ਜੀ ਇਹ ਕਲਮ ਪਹਿਲਾ ਕਿੱਥੇ ਸੀ, ਹੁਣ ਵੀ ਅਕਲ ਆਉਣੀ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ,
ਬਹੁਤ ਵਧੀਆ ਜੀ ਅੱਜ ਦੇ ਸਮੇ ਇਹੋ ਜਿਹੀ ਗਾਇਕੀ ਦੀ ਹੀ ਲੋੜ ਹੈ ਨ ਕਿ ਕੁਤੇ ਵਾਂਗੂੰ ਸੰਗ ਪਾੜ ਗਾਇਕੀ ਦੀ। ਜਿਹਨਾਂ ਨੇ ਮਾਂ ਬੋਲੀ ਚ ਕੁਮੈਂਟ ਕਿੱਤੇ ਆ ਉਹ ਸਾਰੇ ਭੀ ਤਾਰੀਫ ਦੇ ਕਾਬਲ ਨੇ ❤️❤️❤️👍🙏
ਸੋਲ੍ਹਾਂ ਆਨੇ ਸੱਚੀਆਂ ਗੱਲਾਂ ਨੇ ਜੀ 👌🙏
ਰਖਦੇ ਨੇ ਮੂਛਾ ਕਈ ਐਸ ਕਰਕੇ ,ਲਗ ਜੇ ਨਾ ਪਤਾ ਲਾਈ ਕੂ ਲੀਪ ਦਾ👌👌👌👌sirra singer saab ji
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
ਸਾਨੂੰ ਇਹੋ ਜਿਹੇ ਗਾਣੇਆ ਨੂੰ ਸੁਣਨਾ ਚਾਹੀਦਾ ਹੈ
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
ਗੱਲਾਂ ਤਾਂ ਜਮਾਂ ਈ ਸੋਲਾਂ ਆਨੇ ਸੱਚ ਐ ਆੜੀ ਤੇਰੀਆਂ ਜਨਤਾ ਭਾਵੇਂ ਕਿਸੇ ਵੀ ਕਂਜਰ (ਸਰਸੀਏ) ਵਰਗੇ ਨੂੰ ਪੂਜੀ ਜਾਂਦੀ ਐ ....
ਬੜੀਆਂ ਖ਼ਰੀਆਂ ਗੱਲ੍ਹਾਂ ਕਹਿ ਗਿਆ ਭਰਾਵਾ 👌✍️
inspiration Bawa X Lovely noor 🙏
ਬਹੁਤ ਸੋਹਣਾ ਗਾਣਾ bai🔥🔥 👌 ਅਜਕੱਲ ਇਹੋ ਜਿਹੇ songs ਦੀ ਲੋੜ aa ਬਹੁਤ Punjab ਦੀ ਜਵਾਨੀ ਨੂੰ.. song, lyrics, music ਸਭ ਬਹੁਤ ਹੀ ਵਧੀਆ 👍🔥🔥👌👌
ਲੋਕੋ ਅਾਹ ਹੁੰਦੇ ਗੀਤ ਜੋ ਸਾਨੂੰ ਸੇਧ ਦਿੰਦੇ ਹਨ
ਰਫਲਾ ਅਾਲੇ ਤਾ ਦੁੱਖ ਦੇਣਗੇ ਚੰਗਾ ਸੁਣੋ
@brar_status ✪ sahi gal💯💯
ਸੁਕਰ ਆ ਵਾਹਿ ਗੁਰੂ ਦਾ ਕੋਈ ਚੰਗਾ 👍ਸੁਣਨ ਨੂੰ ਗੀਤ ਮਿਲਿਆ ਵੀਰ ਜੀ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਰੱਬ ਜੀ ਮਹਿਰ ਭਰਿਆ ਹੱਥ ਰੱਖਣ ਜੀ ਤੁਹਾਡੀ ਟੀਮ ਹਮੇਸ਼ਾ ਚੜਦੀਕਲਾ ਵਿੱਚ ਰਹਿਣ
ਹੁਣ ਛੇਤੀ ਹੀ ਹਵਾ ਦਾ ਰੁੱਖ ਬਦਲਣ ਵਾਲਾ ਹੈ।ਹਣ ਛੇਤੀ ਹੀ ਖਾਲਸਾ ਦਾ ਤੁਫਾਨ ਆਵੇ ਗਾਂ ਤੇ ਸਾਰੀਆ ਨੂੰ ਇਕ ਸਮਾਨ ਇੱਜਤ ਮਿਲੇ ਗਈ ਤੇ ਜਮੀਨ ਵੀ ਮਿਲਣ ਗਈ ਤੇ ਸਾਰੇ ਧਰਮਾ ਨਾਲ ਕੋਈ ਵੀ ਥੱਕਾ ਨਹੀ ਹੋਵੇ ਗਾ ਤੇਸਾਰੇ ਰਲ ਕੇ ਰਹਿਣ ਗਏ ਤੇ ਖੁਸ਼ੀ ਵਜੇ ਗਈ ।
ਬਹੁਤ ਵਧੀਆ ਗਾਣਾ ਵੀਰ ਦਿਲ ਨੂੰ ਛੂਹ ਗਿਆ ❤️ carry on 👍 well done ✅
ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ ਗੀਤ,, ਅਸੀਂ ਧੰਨਵਾਦੀ ਹਾਂ ਐਸੇ ਗੀਤਾਂ ਲਈ
Mai Fan c duniya vich 1 insaan da , aj tera Geet sun 2 da fan ho gaya .. Siraaaa
ਬੜੇ ਭਿਉਂ ਭਿਉਂ ਕੇ ਮਾਰੇ ਆ ਬਾਈ.....💯% ਸੱਚ ਲਿਖਿਆ
ਜਿਉਂਦਾ ਰਹਿ ਵੀਰਿਆ, ਮੈਨੂੰ ਲਗਦੈ ਅਸੀਂ ਮੋੜ ਲਵਾਂਗੇ ਚੰਗੇ ਵੱਲ ਬੱਚਿਆਂ ਨੂੰ ❤️❤️❤️
Thanks for Aprreciate 🙏😀
Please Subscribe our channel 👇
ruclips.net/user/virasatsandhu
Milde a bht jaldi eda de ik hor gaane nal 🙏
Regards :
Team Virasat Sandhu
@@VirasatSandhu ok vr
ਚੰਗੇ ਗਾਣੇ ਨੂੰ ਕੌਣ ਸਪੋਰਟ ਕਰਦਾ ਬਾਈ ਇਹ ਦੁਨੀਆ ਦਾਰੀ ਹਮੇਸ਼ਾ ਹੀ entertainment ਭਾਲਦੀ ਆ 🙏🏻 ਜਾ ਫੁਨ 🙏🏻 ਜਾ ਵੈਲਪੁਣਾ🙏🏻
ਅਜੋਕੇ ਪੰਜਾਬ ਨੂੰ ਸੀਸ਼ਾ ਦਖੋਣ ਤੇ ' ਇਕੋ ਐ ਜਵਾਬ' ਸਾਮ੍ਹਣੇ ਆਇਆ।
ਬਾਵਾ ਸੁਣ ਕੇ ਸਵਾਦ ਆਉਂਦਾ ਸੀ ਪਰ ਅੱਜ ਸੰਧੂ ਖਰੀਆ ਸੁਣਾ ਗਿਆ
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
Viraasat sandu g tohada gaana menu bhut changa lagia
Awe lagia jiwe kine aye aine gye 3 ga dita hove bawe ne
Ajahe gaane hor gaaia karo
@@sukhjindersingh2006
A
👌👌👍😭
Sandhu nhi veer ji (Raj lehlan)
1 - Ranjit Bawa
2 - Virast Sandhu
Eda de song lai 👍
Khich ke rakho km bai
Good 👍
Sahi gll g
Apne papa ji babbu maan nu bhul gye
@@harnoorkaurrandhawa5244 apne yani thode v hna ji😜
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
Bahut vadiya bai ji aaj kal sachi sportsmena da sachi bahut mada haal aa
ਕੋਈ ਸ਼ਬਦ ਨੀ ਹੈਗਾ ਇਸ ਗੀਤ ਦੀ ਤਾਰੀਫ ਚ 🙏
ਵਾਹ ਸੰਧੂ ਸਾਬ ਕੱਲਾ ਕੱਲਾ ਅੱਖਰ ਸੱਚ ਕਿਹਾ ...ਮਾਲਕ ਚੜਦੀ ਕਲਾ਼ ਚ ਰੱਖੇ & HATT'S OFF TO ਲਿਖਾਰੀ ਜਿੰਨਾ ਨੇ ਇਹ ਗਾਣਾਂ ਲਿਖੀਆ GBU🙏👍🏻👌🏻👌🏻
ਇਸ ਗਾਣੇ ਦੀ ਇੱਕ ਇੱਕ ਗੱਲ ਸੱਚ ਆ। ਤੇਰੀ ਸੋਚ ਨੂੰ ਸਲਾਮ ਆ ਵੀਰੇ। 👌🙏🔥
Sirraa song
Wahh kiya song likheya att kra ti ❤❤❤👍👌👌👌 reality h👍 save kr leya exam to baad sunage rpeat ty😊
ਵੀਰ ਲਿਖਣ ਵਾਲੇ ਨੇ ਤਾਂ end ਕਰਤਾ 🙏🙏🙏💪
ਵਾਹਿਗੁਰੂ ਜੀ
ਵੀਰ ਬਹੁਤ ਵਧੀਆ ਜੀ ❤️
ਵਾਹਿਗੁਰੂ ਲੰਮੀਆਂ ਉਮਰੇ ਬਖਸ਼ੇ ਜੀ
ਇਹ ਜਿਹੇ ਗੀਤਾ ਤੋ ਲੋਕ ਨੂੰ ਸਹਿਤ ਮਿਲਨੀ ਦਿਲੋ ਪਿਆਰ ਵੀਰੋ ❤❤❤❤
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਦੀ ਨੌਜਵਾਨ ਪੀੜੀ ਦੀ ਡੋਰ ਤੁਹਾਡੇ ਵਰਗੇ ਗੀਤਕਾਰਾਂ ਦੇ ਹੱਥ ਵਿੱਚ ਹੈ ਹਮੇਸ਼ਾ ਚੰਗਾ ਲਿਖਣ ਦੀ ਕੋਸ਼ਿਸ਼ ਕਰਿਉ
ਕਿਆ ਬਾਤਾਂ...🌺🍂
ਅਸਲ ਗੀਤਕਾਰੀ..🌿
ਵਾਹ , ਕਮਾਲ, ਬਹੁਤ ਵਧੀਆ ਸਭ ਛੋਟੇ ਸ਼ਬਦ ਨੇ।
ਇਹਨਾਂ ਖੂਬਸੂਰਤ ਸ਼ਬਦਾਂ ਲਈ। ਰੱਬ ਲੋਕ ਗੀਤ ਜਿੰਨੀ ਉਮਰ ਕਰੇ ਇਹਨਾਂ ਸ਼ਬਦਾਂ ਨੂੰ ਲਿਖਣ ਵਾਲੇ ਦਿਮਾਗ ਤੇ ਕਲਮ ਦੀ।
ਆਮੀਨ
Iss gaane m ek hi cheej kharaab lagi……
Ki ye khatam ho gya…
Ultimate song sir…
God bless u
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
ਸੋਨੇ ਦੀਆਂ ਮੋਹਰਾਂ ਤੋਂ ਕਿਤੇ ਜ਼ਿਆਦਾ ਮਹਿੰਗੀ ਲਿਖਤ👌🏼🙏🏼
ਅੱਜ ਲੋੜ ਆ ਜਵਾਕਾ ਨੂੰ ਜਾਗਰੂਕ ਕਰਨ ਦੀ ਬਹੁਤ ਵਧੀਆ ਲਿਖਿਆ ਬਾਈ ਜਿਓੰਦਾ ਰਹਿ 👌🙏
ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਸੋਹਣਾ ਲਿਖਿਆ ✍️ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ✍️✍️🎵🙏❤️❤️❤️
likhaari ne jaan paa ti gaane ch
study
athletes
starvation
phones effecting kids
drugs
marriages ielts
farmer protest
saab
chija di gaal krti gaane ch
superb song
Smaaj di akhaan kholan aala geet Super-duper se bhi upper song👍👍👍
ਲਿਖਿਆ ਤੇ ਗਾਇਆ ਬਹੁਤ ਸੋਹਣਾ vr ਵਾਹਿਗੁਰੂ ਸੁੱਖ ਰੱਖੇ ਤਰੱਕੀਆਂ ਬਖਸ਼ੇ 🙏🙏🙏🙏
ਭਾਈ ਮੇਰੇ ਕੋਲ ਕੋਈ ਸ਼ਬਦ ਨੀ ਜਿਹੜੀਆਂ ਸਬਦਾ ਨਾਲ ਸੁਕਰੀਆ ਕਰਾ ਭਾਈ ਇਹਨਾਂ ਸੱਚ ਇਕੱਲੀ ਇਕੱਲੀ ਗੱਲ ਚ
👌👌👌🌹🌹🌹🌹 ਹਿਲਦਾ ਆ ਸਰੀਰ ਬਾਈ ਗਾਣਾ ਸੁਣ ਕੇ.. ਬਹੁਤ ਵਧੀਆ .. ਲੋੜ ਵੀਂਹੈ ਅੱਜ ਦੇ ਜੁਗ ਨੂੰ ਅਜਿਹੇ ਹਲੂਣੇ ਦੀ ਮੁਬਾਰਕਾਂ ਵੀਰ ਨੂੰ
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
@@VirasatSandhu 👍👍
ਏਨੇ ਘਟਿਆ ਲੋਕ ਨੇ ਸਾਲੇ ਇਹੋ ਜਿਹੇ ਸੱਚ ਬੋਲਣ ਤੇ ਗਾਉਣ ਵਾਲਿਆਂ ਨੂੰ ਵੀ dislike ਕਰਦੇ ਆ ਬਾਕੀ ਆਪਾਂ ਜਿੱਤਾਂ ਗੇ ਜਰੂਰ ਜਾਰੀ ਜੰਗ ਰੱਖਿਓ ❤️❤️❤️❤️❤️❤️❤️
cool lip ale
ਬਹੁਤ ਹੀ ਵਧੀਆ ਵੀਰੇ 👍
ਜਿਉਂਦਾ ਰਹਿ 🙏 ਪੂਰੀ ਟੀਮ ਨੂੰ ਮੁਬਾਰਕਬਾਦ
Ssa ji sb nu ..jis jis ne v es geet ch apna yogdan paya hai ona sbna nu dilo salute
Ustaad Ranjit Bawa ji te Lovely Noor di jodi to baad Virasat bai di awaaz te Sukh Brar di likhat ne kmaal krti
Eho je geet hor v aane chahide ne ta jo sada culture jinda rhe ta jo sadi aaon aali ਪੀੜੀ v apna ਵਿਰਸਾ na ਭੁੱਲੇ
WMK 🙏🙏
Eda di J Soch hoje J Sab Di ta India Bhuka ni marda but unfortunately eda de thought kese De mind Vich v ni.... Very heart touching song
ਓ ਵਾਹ ਮੇਰਿਆ ਵੀਰਾ, ਕਮਾਲ ਗਾਇਆ ਤੇ ਕਮਾਲ ਦੀ ਗੀਤਕਾਰੀ, ਵਾਹਿਗੁਰੂ ਲੰਬੀ ਉਮਰ ਬਖ਼ਸ਼ੇ❤️
ਪਰ ਵੀਡੀਓ ਦੇ ਵਿਊ ਦੇਖਕੇ ਪਤਾ ਲਗਦਾ ਕਿ ਲੋਕਾਂ ਨੂੰ ਜ਼ਿਆਦਾ ਗੰਦ ਸੁਣਨ ਦੀ ਆਦਤ ਵਾ
ਬਹੁਤ ਵਧੀਆ ਗੱਲਾਂ ਵੀਰੇ ❤️❤️❤️
ਵੀਰ ਜੀ ਬਹੁਤ ਵਧੀਆ ਗੀਤ ਰੱਬ ਤੈਨੂੰ ਚਰਦੀ ਕਲਾ ਵਿਚ ਰੱਖੇ ❤❤
ਇੱਕ ਇੱਕ ਗੱਲ ਬਿਲਕੁਲ ਸੱਚ ਆ। 👍🏻👍🏻👍🏻💯💯💯💯🎉🎉🎉🎉🎉
ਸਲਾਮ ਏ ਇਸ ਗੀਤ ਨੂੰ .....ਪੂਰਾ ਸੱਚ 😊😊
Thanks for Aprreciate 🙏😀
Please Subscribe our channel 👇
ruclips.net/user/virasatsandhu
Bht jaldi lai k aa rhe eda de hor gaane 🙏 saath deo 😊
Regards :
Team Virasat Sandhu
Ajj eho jaye Geeta di lodd saanu 🙏🏻🙏🏻 god job brother 🙏🏻😊
ਬਹੁਤ ਵਧੀਆ ਗੀਤ ਵੀਰੇ ਪ੍ਰਮਾਤਮਾ ਸਾਨੂੰ ਚੜ੍ਦੀਕਲਾਂ।ਰੱਖੇ 👌 👌 👍 👍 🔥 🔥