VIRASTI SWAAL | OFFICIAL VIDEO | KANWAR SINGH GREWAL | PAMMA DUMEWAL

Поделиться
HTML-код
  • Опубликовано: 26 дек 2024

Комментарии • 3,2 тыс.

  • @harcharansingh6037
    @harcharansingh6037 Год назад +22

    ਸਾਰੇ ਕਲਾਕਾਰਾਂ ਨੂੰ ਬੇਨਤੀ ਆ ਇਸ ਤਰ੍ਹਾਂ ਦਾ ਇਤਿਹਾਸ ਸੁਣਾਓ ਸਾਡੇ ਇਤਿਹਾਸ ਵਾਰੇ ਪਤਾ ਲੱਗੇ ਅੱਜ ਕੱਲ ਦੀ ਪੀੜ੍ਹੀ ਨੂੰ

  • @preetsingh1889
    @preetsingh1889 Год назад +30

    ਪੰਮੇ ਵੀਰ ਤੇ ਗਰੇਵਾਲ ਜੀ ਇਤਿਹਾਸ ਨੂੰ ਯਾਦ ਕਰਕੇ ਨਵੀਂ ਪੀੜ੍ਹੀ ਨੂੰ ਸੇਧ ਦੇਣ ਦੀ ਸੇਵਾ ਕਰਦੇ ਰਹੋ

  • @paramjitsingh3603
    @paramjitsingh3603 Год назад +8

    ਬਹੁਤ ਖੂਬ 👏👏👏 ਕਲਮ ਨੂੰ ਸਲਾਮ ਕਰਦਾ ਹਾਂ 🙏🙏🙏🫡🫡🫡

  • @onkarsinghpurewal990
    @onkarsinghpurewal990 9 месяцев назад +14

    ਗਰੇਵਾਲ ਤੇ ਪੰਮਾ ਡੁੰਮੇਵਾਲਾ ਵੀਰੋ ਪੰਜਾਬ ਦਾ ਇਤਹਾਸ ਪਰੋ ਦਿਤਾ ਼਼॥ ਵਾਹਿਗੂਰੂ ਤੰਦਰੁਸਤ ਰੱਖੇ

  • @deepharman9670
    @deepharman9670 Год назад +16

    ਯੁੱਗ ਯੁੱਗ ਜੀ 22 mauserdeep ਥਰਾਜਵਾਲਾ ਬਹੁਤ ਸੋਹਣੇ ਲਿਖਿਆ ਅਤੇ ਧੰਨਵਾਦ ਕਨਵਰ ਗਰੇਵਾਲ ਸਾਹਬ ਜੀ ਨੇ ਬਹੁਤ ਸੋਹਣੀ ਅੰਦਾਜ਼ ਵਿਚ ਲੋਕਾਂ ਸਾਹਮਣੇ ਪੇਸ਼ ਕੀਤਾ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਤੁਹਾਨੂੰ......ਸਾਡੇ ਪਿੰਡ ਦੀ ਸ਼ਾਂਨ mauserdeep ਥਰਾਜਵਾਲਾ

    • @mauserdeep
      @mauserdeep Год назад +2

      ਸ਼ੁਕਰਾਨੇ ਬਾਈ ਜੀਓ

  • @harpreetkaurjass
    @harpreetkaurjass 8 месяцев назад +2

    ਜਵਾਬ ਏ ਸ਼ਿਕਵਾ ਵਰਗਾ ਜਵਾਬ ਬਨਦਾ ਇਸ ਗੀਤ ਦਾ! ਕੋਈ ਲਿਖੂ?

  • @Saab-e6x
    @Saab-e6x Год назад +64

    ਕਦੇ ਕਿਸੇ ਵੀ ਗੀਤਕਾਰ ਨੂੰ ਸੁਨੇਹਾਂ ਨਹੀਂ ਭੇਜਿਆ
    ਪਰ ਏਹਨਾਂ ਵੀਰਾਂ ਨੇ ਮਜ਼ਬੂਰ ਕਰ ਦਿੱਤਾ
    ਆਪਣੇ ਪੰਜਾਬ ਵਿੱਚ ਰਹੋ
    ਬੱਚਿਆ ਨੂੰ ਪੰਜਾਬ ਦੇ ਇਤਹਾਸ ਬਾਰੇ ਦੱਸੋ ਕੇ ਅਸੀਂ ਕਿਸ ਦੇ ਵਾਰਿਸ ਹਾਂ

  • @jarnailsingh8575
    @jarnailsingh8575 Год назад +26

    ਬੁਹਤ ਖੂਬਸੂਰਤ ਲਿਖਿਆ ਸਲਾਮ ਹੈ ਲਿਖਣ ਵਾਲੇ ਨੂੰ ਤੇ ਸਲੂਟ ਹੈ ਮੇਰਾ ਇਹਨਾਂ ਦੋਨਾਂ ਕਲਾਕਾਰਾਂ ਨੂੰ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ

  • @gurbhejsidhu5803
    @gurbhejsidhu5803 Год назад +10

    ਰੰਗਰੇਟੇ ਗੁਰੂ ਕੇ ਬੇਟੇ, ਜਿੰਨਾ ਬਿਨਾਂ ਸਿੱਖ ਇਤਿਹਾਸ ਅਧੂਰਾ ਹੈ , ਪਰ ਅੱਜ ਵੀ ਇਸ ਸ਼ੇਰਾਂ ਦੀ ਕੌਮ ਨੂੰ ਬਣਦੀ ਇੱਜ਼ਤ ਨਹੀਂ ਮਿਲੀ 🙏

  • @gurpal_dharni
    @gurpal_dharni Год назад +12

    ਬਹੁਤ ਵਧੀਆ ਤੇ ਅਰਥ ਭਰਪੂਰ ਗੀਤ, ਬਹੁਤ ਘੱਟ ਵਿਊਜ਼। ਜੇਕਰ ਇਹ ਚਕਵਾ ਜਿਹਾ ਗੀਤ ਹੁੰਦਾ ਤਾਂ ਹੁਣ ਤੱਕ ਲੱਖਾਂ ਵਿਊਜ਼ ਹੋ ਚੁੱਕੇ ਹੁੰਦੇ। ਜ਼ਿੰਮੇਵਾਰ ਕੌਣ ਹੈ?

  • @BaljitSingh-d4l
    @BaljitSingh-d4l 9 месяцев назад +8

    ਅਸੀਂ ਇਹੋ ਜਿਹੇ ਗਾਉਣ ਵਾਲੇ ਗਾਇਕਾਂ ਤੇ ਮਾਣ ਕਰ ਸਕਦੇ ਹਾਂ ❤❤❤

  • @harbanskaur8146
    @harbanskaur8146 Год назад +232

    ਵਾਹਿਗੁਰੂ ਜੀਓ ਮੇਰੇ ਪੰਜਾਬ ਪੰਜਾਬੀ ਪੰਜਾਬੀਅਤ ਤੇ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣਾ ਜੀਓ

  • @pindhasingh5210
    @pindhasingh5210 Год назад +41

    ਗੁਰੂ ਰਾਮਦਾਸ ਐਸੇ ਤਰਾ ਹੀ ਤੁਹਾਡੇ ਦੋਨਾਂ ਤੇ ਮੇਹਰ ਭਰਿਆ ਹੱਥ ਰਖੇ ਵੀਰੋ ਬੌਹਤ ਸੋਹਣਾ ਗਇਆ

  • @dhillonsingh8331
    @dhillonsingh8331 Год назад +25

    ਸਿਰਾ ਜੋੜੀ
    ਜਿਉਂਦੇ ਰਹਿਣ,ਲੰਬੀ ਉਮਰ ਹੋਵੇ

  • @ਤੂੰਹੀਤੂੰ
    @ਤੂੰਹੀਤੂੰ Год назад +35

    ਇਹ ਹੈ ਸਾਡਾ ਸੱਭਿਆਚਾਰ ਨਹੀਂ ਤਾਂ ਅੱਜ ਤੱਕ ਹੋਰ ਹੀ ਕੁਝ ਪਰੋਸੀ ਗਏ ਸਾਡੇ ਅੱਗੇ

    • @guribal1309
      @guribal1309 8 месяцев назад +2

      Tusi pehlA kithe c

  • @narinderbrar855
    @narinderbrar855 Год назад +22

    ਬਹੁਤ ਵਧੀਆ ਸੁਨੇਹਾ ਨਵੀਂ ਪੀੜ੍ਹੀ ਜੋ ਪੰਜਾਬ ਨੂੰ ਛੱਡ ਕੇ ਬਾਹਰ ਚੱਲੀ ਏ🙏🏻

  • @WriterAndSingerMukhwindar
    @WriterAndSingerMukhwindar 23 дня назад +1

    ਬਹੁਤ ਸੋਹਣਾ ਗਾਇਆ ਤੇ ਲਿਖਿਆ ❤
    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖਣ

  • @ajayajayajayajay5672
    @ajayajayajayajay5672 Год назад +38

    ਦੋਨੋਂ ਵੀਰ ਸਾਡੇ ਪੰਜਾਬ ਦੀ ਸ਼ਾਨ ਵਾਹਿਗੁਰੂ ਜੀ ਮੇਹਰ ਕਰੋ ਜੀ 🎉

  • @ammygill9769
    @ammygill9769 Год назад +50

    ਇਹ ਗੀਤ ਨੀ ਬਲਕਿ ੫ ਮਿੰਟ ਚ ਪੰਜਾਬ ਦਾ ਇਤਿਹਾਸ ਬਿਆਨ ਸੀ। ਮੇਰਾ ਸਿਰ ਝੁੱਕਦਾ ਦੋਨਾਂ ਵੀਰਾਂ ਅੱਗੇ ਜੀਓਦੇ ਰਹੋ ਵੀਰੋ ਲੰਬੀ ਉਮਰ ਹੋਵੇ। ਖੂਨ ਉਬਾਲੇ ਮਾਰਦਾ ਗਾਣਾ ਸੁਣ ਕੇ

    • @Humanity0101
      @Humanity0101 Год назад

      Fer kro gal azadi haq sach di Singh sahi. K halle kam chalda? Raj bina Sikh history v history reh jani ji.

  • @gssingh-v4e
    @gssingh-v4e Год назад +51

    ਸ਼ੁਕਰ ਆ ਇਹਨਾਂ ਵੀਰਾਂ ਦੇ ਜਿੰਨਾ ਜੱਸਾ ਸਿੰਘ ਰਾਮਗੜੀਏ ਨੂੰ ਯਾਦ ਕੀਤਾ ਜਿੰਨੇ 20ਹਜਾਰ ਹਿੰਦੂਆਂ ਦੀ ਲੜਕੀ ਅਹਿਮਦ ਸਾਹਿਬ ਅਬਦਾਲੀ ਤੋਂ ਬਚਾ ਕੇ ਆਪੋ ਆਪਣੇ ਘਰਾਂ ਚ ਨੂੰ ਭੇਜੀ ਹੈ ਜਿਸਦੇ ਅੱਜ ਵੀ ਬੂੰਗੇ ਹਰਿਮੰਦਰ ਸਾਹਿਬ ਵਿੱਚ ਚਮਕ ਰਹੇ ਹਨ

  • @gurmeetsinghsandhu524
    @gurmeetsinghsandhu524 Месяц назад +2

    ਵਾਹਿਗੁਰੂ ਇਸ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jaspalsingh9569
    @jaspalsingh9569 Год назад +11

    ਪੁਰਾਣੇ ਸਮਿਆਂ ਦੇ ਸਿੰਘ ਸ਼ਹੀਦਾਂ ਦੀ ਕੁਰਬਾਨੀ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਲੇਕਿਨ ਮਜੂਦਾ ਸਮੇਂ ਦੇ ਸੂਰਮਿਆਂ ਦੀਆਂ ਗਲਾਂ ਕਰਨ ਤੋਂ ਵੱਡੇ ਵੱਡੇ ਸਿੱਖ ਪ੍ਰਚਾਰਕ ਵੀ ਪਿੱਛੇ ਹੱਟ ਜਾਂਦੇ ਨੇ ਇਸ ਗਾਣੇ ਵਿੱਚ 84 ਦੀ ਗੱਲ ਕੀਤੀ ਹੈ ਬਹੁਤ ਵਧੀਆ

  • @satindersingh2.0
    @satindersingh2.0 Год назад +258

    ਚੜ੍ਹਦੀ ਕਲ੍ਹਾ ਵੀਰੋ, ਦਿਲ ਦੀਆ ਗਹਿਰਾਇਆ ਤੋ ਤੁਹਾਡਾ ਧੰਨਵਾਦ ਚੰਗੀ ਤੇ ਸੁਚੱਜੀ ਗਾਇਕੀ ਲਈ❤❤❤❤❤

  • @angrejsingh7725
    @angrejsingh7725 Год назад +191

    ਰੂਹ ਨੂੰ ਜਗਾਉਂਦਾ ਇਹ ਸਵਾਲਾਂ ਦਾ ਕਾਫ਼ਲਾ।। ਜਿਉਂਦੇ ਵਸਦੇ ਰਹੋ ਵੀਰੋ ❤❤

    • @mauserdeep
      @mauserdeep Год назад +5

      "ਸਵਾਲਾਂ ਦਾ ਕਾਫ਼ਲਾ" ਨਾਮ ਬਹੁਤ ਸੋਹਣਾ ਬਾਈ ਅੱਗੇ ਤੋਂ ਗੌਰ ਕਰਾਂਗੇ

    • @kelloggole5458
      @kelloggole5458 Год назад +1

      🙏

    • @angrejsingh7725
      @angrejsingh7725 Год назад +3

      @@mauserdeep 🙏🏻 ਤੁਹਾਡਾ ਸਤਿਕਾਰ ❤️

  • @GurmeetSingh-fr6fh
    @GurmeetSingh-fr6fh Год назад +48

    ਜੀਓ ਜੁੱਗ ਜੁੱਗ ਪੰਜਾਬ ਦੇ ਪੁਤਰੋ ਸਿੱਖ ਕੌਮ ਦਾ ਮਾਣ ਵਧਾਇਆ ਧੰਨਵਾਦ ਜੀ ਚੰਦਭਾਨ

  • @baljeetsingh1643
    @baljeetsingh1643 Год назад +10

    ਵਾਹ ਜੀ ਵਾਹ ਕਾਬਲ-ਏ-ਤਰੀਫ ਬੋਲ ਗਏ ਹਨ ਕੋਈ ਮੁਕਾਬਲਾ ਨਹੀਂ ਭੁੱਲਾਂਗਾਬਹੁਤ ਸੋਹਣਾ ਇੱਦਾਂ ਹੀ ਗਾਂਦੇ ਰਹੋ ਪਰਮਾਤਮਾ ਚੜਦੀ ਕਲਾ ਬਖਸ਼ੇ ਪੰਜਾਬ ਦੀ ਸੇਵਾ ਕਰਦੇ ਰਹੋ

  • @nachhatervirk5657
    @nachhatervirk5657 Год назад +31

    ਸਾਡੇ ਵੀਰ ਕੁੰਵਰ ਗਰੇਵਾਲ ਨੂੰ ਮਾਲਕ ਚੜਦੀ ਕਲ੍ਹਾ ਵਿਚ ਰੱਖਣ

  • @spsidhu2450
    @spsidhu2450 Год назад +12

    ਮੁਬਾਰਕਾਂ ਅਮਨ (ਮਾਓਜ਼ਰ) ਸਵਾਘ ਬਹੁਤ ਤਰਕ ਨਾਲ ਗੀਤ ਲਿਖ਼ਿਅਾ ਬਾ-ਕਮਾਲ ਲਿਖ਼ਤ 👌👌

    • @mauserdeep
      @mauserdeep Год назад +1

      ਬਹੁਤ ਬਹੁਤ ਧੰਨਵਾਦ ਬਾਈ ਜੀਓ

  • @gurcharansanghera3096
    @gurcharansanghera3096 Год назад +17

    ਬਹੁਤ ਵਧੀਆ ਵੀਰੋ, ਜਿਉਂਦੇ ਰਹੋ।।
    ਸਿੱਖ ਇਤਿਹਾਸ ਦੀ ਰੀਲ ਦਿਖਾ ਦਿੱਤੀ।

  • @kakasainimazriyasingh4361
    @kakasainimazriyasingh4361 Год назад +110

    ਬਾਈ ਜੀ ਸਵਾਦ ਆ ਗਿਆ ਗੀਤ ਸੁਣ ਕੇ ਕੰਨਵਰ ਗਰੇਵਾਲ ਵੀਰ ਤੇ ਪੰਮੇ ਵੀਰ ❤️❤️ ਸਾਡੇ ਨੂਰ ਪੁਰ ਬੇਦੀ ਇਲਾਕੇ ਦਾ ਮਾਣ ਪੰਮਾ ਡੁਮੇਵਾਲ 🙏🙏

  • @gurdeepsinghbajwa9456
    @gurdeepsinghbajwa9456 Год назад +196

    ਵਾਹ!! ਇਹੋ ਜਿਹੀਆਂ ਕਲਮਾਂ ਨੂੰ ਤੇ ਖ਼ੂਬਸੂਰਤ ਅਵਾਜ਼ਾਂ ਨੂੰ ਸਲਾਮ ਐ ਜੀ, ਇਤਿਹਾਸ ਨੂੰ ਜਿਊਂਦੇ ਰੱਖਣ ਲਈ ਕੁੱਝ ਰੂਹਾਂ ਸੀਨੇ ਅੰਦਰ ਤੜਪ ਰੱਖੀ ਬੈਠੀਆਂ ਨੇ ।

    • @harrytoor696
      @harrytoor696 Год назад +1

      Bahout sohna veer g bilkul sach

    • @babavishavkarmafurnitureho4665
      @babavishavkarmafurnitureho4665 Год назад +1

      ਵਾ ਕਮਾਲ ਤਾਲਮੇਲ ਦੋਨੋ ਵੀਰਾਂ ਦਾ 👌👌👌👌👌

    • @amritsaggu8668
      @amritsaggu8668 Год назад

      Shi gal a veer ji

    • @AmrikSingh-ec8ge
      @AmrikSingh-ec8ge Год назад +1

      ਪੰਜਾਬੀਆ ਅਤੇ ਸਿੱਖਾਂ ਨੂੰ ਦੋਵਾ ਵੀਰਾਂ ਉੱਤੇ ਮਾਣ ਹੈ ਸਿੱਖ ਲੀਡਰਾਂ ਨੇ ਹੀ ਸਿੱਖੀ ਦੀ ਜੜਾ ਵਿੱਚ ਤੇਲ ਪਾ ਕੇ ਅੱਗ ਲਾਈ।

    • @AmrikSingh-ec8ge
      @AmrikSingh-ec8ge Год назад +1

      ਸੱਚ ਗਾ ਕੇ ਅੱਜ ਦੇ ਬਹੁਰੂਪੀਏ ਅਖੋਤੀ ਸਿੱਖ ਲੀਡਰਾਂ ਦੇ ਮੂੰਹ ਤੇ ਚਪੇੜਾਂ ਮਾਰੀਆ

  • @sapinderrakkar4588
    @sapinderrakkar4588 Год назад +22

    ਦੋਨੋਂ ਪੰਜਾਬ ਦੇ ਹੀਰੇ ਇਕੱਠੇ ਹੋਕੇ ਸਿਰਾ ਕਰਾਤਾ ਵੀਰ ਅੱਤ ਏ ਵਾਈ ਜੀ ❤️❤️👌👌👌👌👌👌 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਤੁਹਾਨੂੰ ਦੋਨਾਂ ਨੂੰ

  • @gatkalover218
    @gatkalover218 Год назад +96

    ਵਾਹ ਜੀ ਵਾਹ, ਕਮਾਲ ਕਰਤੀ ਦੋਹਾਂ ਫ਼ਨਕਾਰਾਂ ਨੇ, ਜਿਉਂਦੇ ਵੱਸਦੇ ਰਹੋ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।

  • @jeevandhiman7236
    @jeevandhiman7236 Год назад +85

    ਵਾਹ ਓਏ ਮੇਰੇ ਪੰਜਾਬ ਦੇ ਸੁਰਮੈ ਵੀਰੋ ਏਦਾਂ ਹੀ ਇਤਿਹਾਸ ਗਾਉਂਦੇ ਰਹੋ ਰੂਹ ਹਿਲਾ ਕੇ ਰੱਖ ਤੀ ਹੱਸਦੇ ਬਸਦੇ ਰਹੋ ❤❤❤

  • @LuckyChauhan-qx1rz
    @LuckyChauhan-qx1rz Год назад +54

    ਕਿੰਨਾ ਖੂਬਸੂਰਤ ਗੀਤ, ਸਲਾਮ ਐ ਗੀਤ ਲਿੱਖਣ ਵਾਲੇ ਵੀਰ ਨੂੰ ਇਤਿਹਾਸ ਲਿਖ਼ਦੇ ਰਹੋ ਸਦਾ, ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ

  • @gurbanidhara
    @gurbanidhara Год назад +31

    ਪੰਜਾਬ ਦੀ ਹਵਾ ਦਾ ਰੁੱਖ ਬਦਲਿਆ..❤ ਵਾਹਿਗੁਰੂ ਭਲਾ ਕਰੇ ||

    • @raghudada2613
      @raghudada2613 Год назад +1

      ਬਿਲਕੁਲ ਸਹੀ ਗੱਲ ਆ ਵੀਰ

  • @couplevlogsgj9073
    @couplevlogsgj9073 Год назад +31

    ਪੰਜਾਬ ਤੇ ਸਿੱਖ ਇਤਿਹਾਸ ਗਾਉਣ ਵਾਲਿਆਂ ਲਈ ਇੱਕੋ ਦੁਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @sukhdeep1523
    @sukhdeep1523 Год назад +1

    ਵੱਡੇ ਵੀਰੋਂ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਪੰਜਆਬ ਦੇ ਇਤਿਹਾਸ ਨੂੰ ਬਾਬਾ ਤਰੱਕੀਆਂ ਬਖਸ਼ੇ

  • @paliraipur
    @paliraipur Год назад +111

    ਰੂਹ ਸਰਸ਼ਾਰ ਹੋ ਗਈ, ਜਿਉਂਦੇ ਵਸਦੇ ਰਹੋ ਮਿੱਤਰੋ,,,,,,,,,,,ਗੀਤਕਾਰ ਵੀਰ ਥਰਾਜਵਾਲਾ ਨੂੰ ਵਿਸ਼ੇਸ਼ ਤੌਰ ਤੇ ਖੂਬਸੂਰਤ ਸਿਰਜਣਾ ਲਈ ਬਹੁਤ ਬਹੁਤ ਮੁਬਾਰਕਾਂ।,,,, ਪਾਲੀ ਰਾਏਪੁਰ,,

    • @mauserdeep
      @mauserdeep Год назад

      ਬਹੁਤ ਬਹੁਤ ਬਹੁਤ ਧੰਨਵਾਦ sir
      "ਤਾਰਾ ਅੰਬਰਾਂ ਤੇ ਕੋਈ ਕੋਈ ਆ" ❤❤

    • @RashpalSingh-gv2fg
      @RashpalSingh-gv2fg Год назад

      V goos song......

  • @kamaljitsingh7364
    @kamaljitsingh7364 Год назад +27

    ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਵਾਰ ਰੀਪੀਟ ਤੇ ਸੁਣਨ ਵਾਲਾ ਜੋਸ਼ੀਲਾ ਗੀਤ ਹੈ। ਵਧਾਈਆਂ ਅਜਿਹੀ ਮਾਣਮੱਤੀ ਪੇਸ਼ਕਾਰੀ ਵਾਸਤੇ!!

  • @kabalsinghbhojiankabalsing2470
    @kabalsinghbhojiankabalsing2470 Год назад +10

    ਦੋਵਾਂ ਵੀਰਾਂ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏 🙏❤❤

  • @21gbNaturalFarm
    @21gbNaturalFarm Год назад +50

    ਬੋਤ ਸੋਹਣਾ ਉਪਰਾਲਾ ਵੀਰ ਮੇਰਿਓ ਅੱਜ ਲੋੜ ਹੈ ਨੌਜਵਾਨੀ ਨੂੰ ਆਪਣੇ ਇਤਹਾਸ ਦੀ ਪਛਾਣ ਕਰੋਨ ਦੀ . ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਚੇ ਰੱਖਣ

  • @avtarsingh5580
    @avtarsingh5580 Год назад +19

    ਅੱਜ ਇਸ ਤਰ੍ਹਾਂ ਦੀ ਕਲਾਕਾਰੀ ਦੀ ਬਹੁਤ ਜ਼ਰੂਰਤ ਹੈ ਜਿਉਂਦੇ ਰਹੋ ਪੰਮੇ ਤੇ ਕੰਵਰ ਜੀ

  • @Inderjitsingh-ym4em
    @Inderjitsingh-ym4em 9 месяцев назад +2

    ਦਿਲੋਂ ਸਲਾਮ ਹੈ ਦੋਹਾਂ ਦੀ ਜੋੜੀ ਨੂੰ। ਬੁਹਤ ਹੀ ਚੰਗੀ ਤੇ ਸਾਫ਼ ਸੁਥਰੀ ਗਾਇਕੀ🙏

  • @Gurpreetsran5050
    @Gurpreetsran5050 Год назад +75

    ਇਹ ਹੁੰਦੀ ਆ ਅਸਲੀ ਗਾਇਕੀ ਜਿਉਂਦੇ ਰਹੋ ਦੋਨੋ ਵੀਰ ❤

  • @GurpalSingh-y6r
    @GurpalSingh-y6r Год назад +73

    ਰੂਹ ਖੁਸ਼ ਹੋ ਗਈ ਸੁਣ ਕੇ ਉਮੀਦ ਕਰਦੇ ਆ ਅੱਗੇ ਤੋਂ ਵੀ ਇਸੇ ਤਰਾਂ ਸੇਵਾ ਕਰਦੇ ਰਹੋ ਗਏ ਰੱਬ ਰਾਜ਼ੀ ਰੱਖੇ ਦੋਵੇਂ ਭਰਾਵਾਂ ਨੂੰ

  • @ReetuBala-y4v
    @ReetuBala-y4v Месяц назад +1

    बहुत ही शानदार प्रस्तुति वर्तमान में ऐसे और गानों की जरूरत है

  • @rubbensiingh9030
    @rubbensiingh9030 Год назад +13

    ਬਹੁਤ ਖੂਬਸੂਰਤ ਸ਼ਬਦ।
    ਬਹੁਤ ਖੂਬਸੂਰਤ ਮੋੜ ਪੰਜਾਬੀ ਗਾਇਕੀ ਦਾ। ਇਹ ਹੋਣਾਂ ਹੀ ਸੀ ਆਪਣੀਆਂ ਜੜ੍ਹਾਂ ਵੱਲ ਤੇ ਮੁੜਨਾਂ ਤੇ ਪੈਣਾਂ ਹੀ ਸੀ। ਬਹੁਤ ਸ਼ੁੱਭ ਸ਼ਗਨ ।
    ਬਹੁਤ ਖੂਬਸੂਰਤ ਮੁਬਾਰਕਾਂ ਸਾਰੀ ਟੀਮ ਨੂੰ।

  • @jatinderbrarhusner296
    @jatinderbrarhusner296 Год назад +46

    ਸਿਰਾ ਲਾ ਦਿੱਤਾ ਬਾਈ ਵਾਹਿਗੁਰੂ ਜੀ ਮੇਹਰ ਕਰਨ ਤੁਹਾਨੂੰ ਸਦਾ ਖੁਸ਼ ਅਤੇ ਤੰਦਰੁਸਤ ਰੱਖਣ ❤️ ❤️
    ਆਮ ਸੋਚ ਤੋਂ ਵੀ ਪਰੇ ਦੀ ਗੱਲਬਾਤ ❤️❤️

  • @navdeepsinghbarhpagga2608
    @navdeepsinghbarhpagga2608 Год назад +1

    ਬਹੁਤ ਹੀ ਸੋਹਣਾ ਗੀਤ ਤੇ ਬਰੀਕੀ ਨਾਲ ਇਤਿਹਾਸ ਦੱਸਿਆ ਗਿਆ ਹੈ ਮੈਂ ਇੱਕ ਲਿਖਾਰੀ ਹੋਣ ਦੇ ਨਾਤੇ ਸਾਰੇ ਲਿਖਾਰੀ ਵੀਰਾਂ ਨੂੰ ਬੇਨਤੀ ਕਰਦਾਂ ਹਾਂ ਕਿ ਕਦੇ ਕਦੇ ਐਦਾਂ ਦੇ ਗੀਤ ਵ ਲਿਖਿਆ ਕਰੋ ਤੇ ਕਲਾਕਾਰਾਂ ਨੂੰ ਵੀ ਬੇਨਤੀ ਹੈ ਕੀ ਹਮੇਸ਼ਾ ਪੈਸੇ ਪਿੱਛੇ ਨਾ ਭੱਜੋ ਐਦਾਂ ਦੇ ਵੀ ਗਾ ਲਿਆ ਕਰੋ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੋ ਜਾਣੂ ਕਰਾ ਦਿਆ ਕਰੋ❤❤

  • @victorianjatt7965
    @victorianjatt7965 Год назад +26

    ਬਹੁਤ ਵਧੀਆ ਉਪਰਾਲਾ, ਜਿਊਂਦੇ ਰਹੋ ਪੰਜਾਬ ਦੇ ਗਵਈਉ..ਇਵੇਂ ਦੇ ਗਾਨੇ ਸੁਣੋ ਜੇ ਆਪਣੀਆ ਪੀੜੀਆਂ ਬਚਾਉਣੀਆਂ ਨੇ

  • @cuteviedos7070
    @cuteviedos7070 Год назад +8

    ਬਾਈ ਜੀ ਬਹੁਤ ਵਧੀਆ ਬਹੁਤ ਲੋੜ ਸਾਡੀ ਕੋਮ ਨੂੰ ਧੰਨਵਾਦ ਦੋਨਾਂ ਵੱਡੇ ਵੀਰਿਆਂ ਦਾ🙏🙏🙏🙏🙏

  • @Mundepindya
    @Mundepindya Год назад +2

    ਕੋਈ ਕਸਰ ਬਾਕੀ ਨਹੀਂ ਵੀਰ
    ਜੇ ਹੁਣ ਵਿਚ ਪੰਜਾਬ ਨਾ ਸਮਜੇ ਤਾ ਵਾਹਿਗੁਰੂ ਹੀ, ਸਮਜਾ ਸਕਦਾ ਵਾ, ਵਾਹਿਗੁਰੂ ਆਪ ਨੂੰ ਸਦਾ ਐਵੇ ਦਾ ਲਿੱਖਣ ਦਾ ਬਲ ਬਕਸ਼ੇ ਵਾਹਿਗੁਰੂ ਜੀ 🎉

  • @karansandhu8479
    @karansandhu8479 Год назад +25

    ਦੋਵੇਂ ਵੀਰ ਪੰਜਾਬ ਦੀ ਸ਼ਾਨ ਆ.... ਬਹੁਤ ਹੀ ਵਧੀਆ ਲਿਖਤ ਅਤੇ ਗਾਇਕੀ....❤

  • @bhagsingh8276
    @bhagsingh8276 Год назад +83

    ਪੰਜਾਬੀ ਤੈ ਸਾਡੇ ਇਤਿਹਾਸ ਦੀਆਂ ਜਿਓਂਦੀ ਜਾਗਦੀ ਝਲਕ ਪਵਾਉਣ ਵਾਲੇ ਮਿਤਰੋ ਜਿਓਂਦੇ ਵੱਸਦੇ ਰਹੋ. ਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੁਹਾਨੂੰ Salut. ਐ ਜੋੜੀ ਨੂੰ 🙏🙏

  • @laddisarfraz4150
    @laddisarfraz4150 9 месяцев назад +2

    ਬਹੁਤ ਸੋਹਣਾ ਬਹੁਤ ਬਹੁਤ ਪਿਆਰ ❤❤

  • @binderkular5032
    @binderkular5032 Год назад +14

    ਕੋਈ ਸਬਦ ਨੀ ਤੁਹਾਡੇ ਲਈ ਵੀਰੋ 🙏🏻🙏🏻🙏🏻🙏🏻🙏🏻ਇਹੋ ਜੇ ਸੁਣ ਕੇ ਮਨ ਨੂੰ ਸਕੁਨ ਮਿਲਦਾ ❤

  • @ranbeersinghsaddopuria115
    @ranbeersinghsaddopuria115 Год назад +50

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ, ਵਧਾਈਆਂ ਹੋਣ ਜੀ ਸਾਰੀ ਟੀਮ ਨੂੰ 🙏

  • @pushwindersinghghuman4358
    @pushwindersinghghuman4358 Год назад +1

    ਬੱਲੇ ਵੀਰੋ ਕੁੱਜੇ ਚ ਈ ਸਮੁੰਦਰ ਬੰਨ੍ਹ ਦਿੱਤਾ

  • @punjab-yaad
    @punjab-yaad Год назад +36

    ਰੂਹ ਖੁਸ਼ ਕਰਤੀ ਦੋਨਾਂ ਭਰਾਂਵਾ ਨੇ....
    ਸਾਡਾ ਇਤਿਹਾਸ
    ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ
    ਵਾਹਿਗੁਰੂ ਸੁੱਖ ਰੱਖੇ 🙏🙏🙏🙏🙏

  • @harjotbajwa8584
    @harjotbajwa8584 Год назад +379

    ਸਾਨੂੰ ਇਹਨਾਂ ਗਾਇਕਾਂ ਤੇ ਮਾਣ ਹੈ ਜੋ ਸਾਡੇ ਇਤਿਹਾਸ ਦੀ ਗੱਲ ਕਰਦੇ ਹਨ। ਮੈਂ ਤੁਹਾਨੂੰ ਦੋਵਾਂ ਨੂੰ ਸਲਾਮ ਕਰਦਾ ਹਾਂ ਅਤੇ ਪ੍ਰਮਾਤਮਾ ਤੁਹਾਨੂੰ ਦੋਵਾਂ ਭਰਾਵਾਂ ਨੂੰ ਖੁਸ਼ ਰੱਖੇ🙏🏻❤

  • @gillmnjinder1263
    @gillmnjinder1263 Год назад +2

    ਲੱਖਾਂ ਦੀ ਲਾਹਣਤ ਉਹਨਾਂ ਨੂੰ, ਜਿਹੜੇ ਇਹੋ ਜਿਹੇ ਗੀਤਾਂ ਨੂੰ ਸਪੋਰਟ ਨਹੀਂ ਕਰਦੇ

  • @manjitsingh4075
    @manjitsingh4075 Год назад +12

    ਉਡਾਰੀ ਮਾਰੀ ਪਰ ਆਵਾ ਗੇ ਵਾਪਿਸ ਦੇਸ਼ ਪੰਜਾਬ ❤️

  • @maitemerikalam5700
    @maitemerikalam5700 Год назад +31

    ਪੰਮਾਂ ਡੂਮੇਵਾਲ ਵੀਰ ਇੱਕ ਅਜਿਹਾ ਗਾਇਕ ਹੈ ਜਿਸਨੇ ਹਮੇਸ਼ਾ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ, ਅਜਿਹੀ ਕਲਾ ਤੇ ਅੱਖਰਾਂ ਦੀ ਅਸੀਸ ਹੈ ਵੀਰ ਨੂੰ ਕਿ ਸੁਨਣ ਵਾਲੇ ਦੇ ਲੂੰ ਕੰਡੇ ਖੜੇ ਹੋ ਜਾਂਦਾ। ਬਹੁਤ ਮੁਬਾਰਕਾਂ ਵੀਰਾਂ ਨੂੰ । ਸੋਹਣਾ ਕੰਮ।

  • @harbhajansinghharbhajansin6781
    @harbhajansinghharbhajansin6781 Год назад +2

    ਕਮਾਲ ਕਮਾਲ ਕਮਾਲ ਨਹੀ ਰੀਸਾਂ ਮਿੰਟਾਂ ਵਿਚ ਸਾਰਾ ਇਤਿਹਾਸ ਸੁਣਾ ਦਿੱਤਾ

  • @swarnjitsingh3665
    @swarnjitsingh3665 Год назад +7

    ਵਾਹਿਗੁਰੂ ਜੀ ਚੜਦੀਕਲਾ ਬਕਸੇ ਵੀਰਾ ਨੂੰ

  • @badshahrandhawa
    @badshahrandhawa Год назад +26

    ਰੂਹ ਨੂੰ ਝਜਊੜਨ ਵਾਲਾ ਗੀਤ ਆ ਤੇ ਤੁਹਾਡੀ ਜੋੜੀ ਬਹੁਤ ਵਧੀਆ ਬਣੀ ਆ ਏਦਾ ਦੇ ਹੋਰ ਵੀ ਸੰਗੀਤ ਪੇਸ਼ ਕਰਦੇ ਰਹੋ ❤

  • @DawinderSingh-xj6yd
    @DawinderSingh-xj6yd Год назад +1

    ਵਾਹ ਬਾਈ ਜ਼ੋਰਾਵਰ ਸਿੰਘ ਨਾਲ ਧੱਕਾ ਕੀਤਾ ਗਿਆ ਸੀ ਅੱਜ ਵੀ ਉਸ ਇਨਸਾਨ ਦੀਆਂ ਮਾਸ ਦੀਆਂ ਬੋਟੀਆਂ ਲੋਕਾਂ ਨੇ ਲੇਹ ਲੱਦਾਖ ਵਿੱਚ ਰੱਖੀਆਂ ਹੋਈਆਂ ਨੇ

  • @veerpalkaur4958
    @veerpalkaur4958 Год назад +17

    ਯੂਥ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਤਰੀਕਾ ਸੂਝਵਾਨ ਗਾਇਕ ਸਵਾਲ ਖੜੇ ਕਰਦੇ ਹਨ ਤੇ ਫਿਰ ਇਤਿਹਾਸ ਦੇ ਵਿਆਖਿਆਕਾਰ ਵਧੀਆ ਢੰਗ ਨਾਲ ਸਮਝਾਉਂਦੇ ਹਨ।👍👍

  • @supportfarmers4332
    @supportfarmers4332 Год назад +78

    ਬਹੁਤ ਹੀ ਕਮਾਲ ਦੇ ਬੋਲ ਤੇ ਗਾਇਆ ਵੀ ਬਹੁਤ ਸੋਹਣਾ ਹੈ । collaboration of kanwar Grewal & pamma dumewalia is awesome. Share to maximum to support good singing.

  • @sarbjotsingh3028
    @sarbjotsingh3028 Год назад +57

    ਸਾਡੇ ਪਿੰਡ ਦਾ ਮਾਣ ਪੰਮਾ ਡੂਮੇਵਾਲ ਭਾਜੀ ❤❤❤ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਦੋਵੇਂ ਭਰਾਵਾਂ ਨੂੰ ❤️❤️

  • @harvindersinghpb08
    @harvindersinghpb08 Год назад +75

    ਇਹੋ ਜਿਹੇ ਸੰਗੀਤ ਦੀ ਬਹੁਤ ਲੋੜ ਆ ਪੰਜਾਬ ਨੂੰ …ਵਾਹਿਗੁਰੂ ਜੀ ਸੁੱਖ ਰੱਖਣ ੴ

  • @sisong1963
    @sisong1963 8 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।Deg Teg Fateh, Panth Ki Jeet!

  • @ShamHeerSatvir
    @ShamHeerSatvir Год назад +21

    ਦਿਲੋਂ ਦੁਆਵਾਂ ਵੀਰ, ਪਰਮਾਤਮਾਂ ਲੰਬੀ ਉਮਰ ਕਰੇ ਤੁਹਾਡੇ ਸਾਹਾਂ ਦੀ,
    ਇਸੀ ਤਰ੍ਹਾਂ ਸੇਵਾ ਕਰਦੇ ਰਹੋ 🙏

  • @JagroopSingh-lb7oe
    @JagroopSingh-lb7oe Год назад +7

    ਅੱਤ ਕਰਾ ਤੀ ਵਾਈ ਜੀ ਕੌਮ ਦੇ ਹੀਰੇ ਆ ਦੋਨੋਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਦੋਨੋਂ ਵੀਰਾਂ ਨੂੰ

  • @jagdevsidhu1316
    @jagdevsidhu1316 Год назад +6

    ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਇਤਿਹਾਸ ਗਾਉਣ ਦਾ ਮਾਣ ਬਖਸ਼ੇ,ਦੋਵਾਂ ਦੀ ਅਵਾਜ ਸੋਨੇ ਤੇ ਸੁਹਾਗਾ,ਸਾਡਾ ਕਲਾਸਮੇਟ ਕੰਵਰ ਗਰੇਵਾਲsbs

  • @JaspreetSingh-ir2gq
    @JaspreetSingh-ir2gq Год назад +25

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜਦੀ ਕਲਾ ਕਰੇ ਮੇਰੇ ਸੋਹਣੇ ਪੰਜਾਬ ❤ ਦੀ 🙏

  • @jobansidhu0404
    @jobansidhu0404 Год назад +13

    ਰੂਹ ਖੁੱਸ਼ ਕਰਤੀ ਵੀਰਾਂ ਨੇ 💪🏻🙏💥💥

  • @basakhasingh605
    @basakhasingh605 Год назад +26

    ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀ ਜੁੱਗ ਜੁੱਗ ਜੀਓ ਵੀਰੋ 🙏🏼🙏🏼🙏🏼

  • @nirvailgill1615
    @nirvailgill1615 Год назад +9

    ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਸਦਾ ਖੁਸ਼ ਰੱਖੇਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤❤❤❤

  • @VellyTouchGroupPBHRRJBADSHAHBI
    @VellyTouchGroupPBHRRJBADSHAHBI Год назад +41

    हमें गर्व है कंवर ग्रेवाल जी पर इतिहास की सच्चाई सामने लाते हैं धन्यवाद वीर जी कंवर ग्रेवाल और पम्मा दुमेवाल ❤️❤️❤️🙏

  • @HarjinderSingh-tv8lu
    @HarjinderSingh-tv8lu Год назад +9

    ਵਾਹ ਵਾਹ ਵੇ ਪੰਮਿਆ।। ਗੁਰੂ ਤੈਨੂੰ ਚੜਦੀਕਲਾ ਵਿੱਚ ਰੱਖੇ।।

  • @BalbirSingh-xt5ec
    @BalbirSingh-xt5ec Год назад +22

    ਰੂਹ ਖ਼ੁਸ਼ ਕਰਤੀ ਦੋਨਾਂ ਵੀਰਾ ਨੇ ਬਹੂਤ ਹੀ ਵਧੀਆ ਗਾਇਆ

  • @Simransingh-hz1bm
    @Simransingh-hz1bm Год назад +1

    ਕਨਵਰ ਅਤੇ ਪਮਾ ਮੈਂ ਸੱਤ ਸ਼੍ਰੀ ਆਕਾਲ ਗਾਣਾ ਬਹੁਤ ਵਧੀਆ ਲੱਗਾ

  • @gurjitgill6654
    @gurjitgill6654 Год назад +19

    ਬਹੁਤ ਸੋਹਣਾ ਗੀਤ ਧੰਨਵਾਦ ਦੋਵਾਂ ਵੀਰਾ ਦਾ.. ਅੱਜ ਮੁਢੱਲੀ ਲੋੜ ਆ ਇਹਨਾਂ ਗੀਤਾ ਦੀ ❤️

  • @786Maverick786
    @786Maverick786 Год назад +9

    ਬਾਕਮਾਲ ਗਾਇਕੀ
    ਜੀਉਂਦੇ ਵਸਦੇ ਰਹੋ ਵੀਰੋ 🙏🏻

  • @onkarsingh8460
    @onkarsingh8460 Год назад +7

    ਸਦਕੇ ਵੀਰੋ ਸਿਰਾ ਕਰਾ ਤਾ
    ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਹਮੇਸ਼ਾ

  • @gurwantsingh1989
    @gurwantsingh1989 Год назад +6

    ਵਾਹ ਜੀ ਵਾਹ ਬਹੁਤ ਵਧੀਆ ਗੀਤ ਦੋਵੇਂ ਗਾਇਕ ਸਾਡੇ ਪੰਜਾਬ ਦੇ ਹੀਰੇ

  • @AbinashKumar-mf6mz
    @AbinashKumar-mf6mz Год назад +6

    ਵਾਹ ਕਮਾਲ ਅਵਾਜ਼ ਦੇ ਧਨੀ । ਸਾਡੇ ਪੰਜਾਬ ਦਾ ਮਾਣ #Kanwargrewal #Pammadummewal
    Respect button here Dears 💎🔘✅✅👍👍👍👍

  • @deeppunjabi90
    @deeppunjabi90 Год назад +5

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ🙏🙏🙏

  • @deepaman07
    @deepaman07 Год назад +17

    ਸੂਰਮੇ ਪੰਜਾਬ ਦੇ ਕੰਵਰ ਗਰੇਵਾਲ, ਪੰਮਾ ਡੁੰਮੇਵਾਲ ❤❤ ਧੰਨਵਾਦ ਜੀ

  • @SarbjeetDeol-fp1rh
    @SarbjeetDeol-fp1rh Год назад +2

    ਵਾਹ-ਵਾਹ ਬਬਰ ਸ਼ੇਰ ਵੀਰਾ ਦਿਲੋ ਧਨਵਾਦ ਲੇਖਕ ਤੇ ਗੈਕ ਵੀਰਾ

  • @BhupinderSingh-ur6he
    @BhupinderSingh-ur6he Год назад +8

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖੇ ਏਦਾਂ ਦੇ ਕਲਾਕਾਰਾਂ ਦੀ

  • @Deollivegaming
    @Deollivegaming Год назад +6

    ਜਿਉਂਦੇ ਰਹੋ ਹੀਰਿਓ, ਬਹੁਤ ਵਧੀਆ ਗੀਤ,। ਦੋਵੇਂ ਅਨਮੋਲ ਪੰਜਾਬ ਦੇ ਹੀਰੇ। ਲੱਚਰਤਾ ਤੋਂ ਕੋਹਾਂ ਦੂਰ। ਗਰੇਵਾਲ ਦਾ ਇਨਾਂ ਉਚਾ ਸੁਰ ਤਾਂ ਵੀ ਪੰਮਾ ਵੀਰ ਨੇ ਉਵੇਂ ਹੀ ਗਾਇਆ ਤੇ ਨਿਭਾਇਆ।

  • @GurwinderSingh-mi4rf
    @GurwinderSingh-mi4rf Год назад +16

    ਐਨਾ ਵਧੀਆ ਗਾਇਆ ਹੈ ਜੀ ਵਿਰਸਾ ਪਰ ਦੁਖ ਹਾਲੇ ਮੀਲੀਅਨ ਨਹੀਂ ਹੋਇਆ।

    • @Daljitsingh-qu7zp
      @Daljitsingh-qu7zp 8 месяцев назад

      Shai keha veera thude vargi soch sabdi nhi
      Baki sare jindabaad murdabad Valle aa

  • @pardeepsaini8682
    @pardeepsaini8682 Год назад +34

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ 🙏🏽🙏🏽

  • @balkarbelamusic
    @balkarbelamusic Год назад +8

    ਬਹੁਤ ਵਧੀਆ ਲਿਖਿਆ ਅਤੇ ਗਾਇਆ ....... ਬਾ ਕਮਾਲ, ਜਿਓੰਦੇ ਵੱਸਦੇ ਰਹੋ,

  • @ManpreetDhillon-jn1id
    @ManpreetDhillon-jn1id Год назад +1

    ਵੀਰ ਕੰਵਰ ਗਰੇਵਾਲ ਅਤੇ 22ਪੰਮਾ dumawal ਜੀ ਨੂੰ ਬਹੁਤ ਬਹੁਤ ਮੁਬਾਰਕਾਂ

  • @nirmalsinghchahal4842
    @nirmalsinghchahal4842 Год назад +4

    ਬਹੁਤ ਸੋਹਣਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਖਸੇ

  • @aulakh9276
    @aulakh9276 Год назад +7

    ਲਿਖਿਆ ਵੀ ਬਹੁਤ ਹੀ ਵਧੀਆ ਅਤੇ ਦੋਵਾਂ ਵੀਰਾਂ ਨੇ ਗਾਉਣ ਵਾਲਾ ਵੀ ਸਿਰਾ ਹੀ ਲਾ ਤਾ ❤ ਜਿਉਂਦੇ ਵਸਦੇ ਰਹੋ ❤