Virasat Sandhu: Hath Jorhe (Full Song) Sukh Brar | Latest Punjabi Songs 2021| New Punjabi Songs 2021

Поделиться
HTML-код
  • Опубликовано: 26 дек 2024

Комментарии • 9 тыс.

  • @VirasatSandhu
    @VirasatSandhu  3 года назад +2566

    ਸੱਤ ਸ਼੍ਰੀ ਅਕਾਲ ਦੋਸਤੋ
    ਤੁਹਾਨੂੰ ਕਿਵੇਂ ਦਾ ਲੱਗਿਆ ਇਹ ਗਾਣਾ ਕੁਮੈਟਸ ਕਰਕੇ ਜ਼ਰੂਰ ਦੱਸਿਉ 🙏
    ਚੰਗੇ ਗੀਤ ਤਾਂ ਹੀ ਬਣਨਗੇ ਜੇ ਬਾਕੀ ਗੀਤਾਂ ਦੇ ਨਾਲ ਨਾਲ ਤੁਸੀ ਏਹੋ ਜਿਹੇ ਗੀਤਾਂ ਨੂੰ ਵੀ ਸੁਣਨਾਂ , ਸ਼ੇਅਰ ਤੇ ਸਪੋਰਟ ਕਰਨਾ ਆਪਣਾ ਫਰਜ਼ ਸਮਝੋ ਗੇ

    • @ramandeepsingh8251
      @ramandeepsingh8251 3 года назад +34

      Kisaan majdoor ekta zindabad
      Jitange jaroor

    • @jeetindersingh1639
      @jeetindersingh1639 3 года назад +50

      ਇੱਕ ਇੱਕ ਬੋਲ ਕੋਰਾ ਸੱਚ ਬਾਈ 🔥🔥🔥🔥🔥🔥🙏🙏🙏🙏🙏🙏👍👍👍👍👍

    • @k.k.gameing5451
      @k.k.gameing5451 3 года назад +28

      Punjabi nhi aati pr song smj me aagya

    • @msingh3272
      @msingh3272 3 года назад +16

      Full meaningful song..... God bless you

    • @gnaitmusic6904
      @gnaitmusic6904 3 года назад +2

      Sirra bai

  • @pardeepsingh-ok5jt
    @pardeepsingh-ok5jt 3 года назад +680

    ਚੰਗਾ ਲਿਖਣਾ ਬੰਦ ਨਹੀਂ ਹੋਇਆ
    ਚੰਗਾ ਗਾੳਣ ਵਾਲੇ ਵੀ ਬਹੁਤ ਨੇ
    ਚੰਗਾ ਸੁਣਨ ਵਾਲੇ ਵੀ ਜਿੳਦੇ ਨੇ
    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

    • @ramse78
      @ramse78 3 года назад +3

      Waaaah

    • @binder7079
      @binder7079 3 года назад +1

      वे tare gal sahi a v changa likhna sunna band ne hoya par loka nu a hamdardi ala geet chang ne lagda kyo ke loka nu gand sunun de aadat pa rahi ए

    • @dheerajbhuchar7766
      @dheerajbhuchar7766 3 года назад +3

      Right y g

    • @neerajdhiman3887
      @neerajdhiman3887 3 года назад

      Q

    • @gillsarab6021
      @gillsarab6021 3 года назад +1

      💯❤️

  • @happychoudhari6765
    @happychoudhari6765 3 года назад +136

    ਤਾੜੀਆਂ ਤਾੜੀਆਂ ਤਾੜੀਆਂ ਰੁਕਣੀਆਂ ਨੀ ਚਾਹੀਦੀਆਂ ਇਸ ਮੁੰਡੇ ਨੇ ਚਿੱਤ ਖੁਸ਼ ਕਰਤਾ।

  • @malkeetsingh3009
    @malkeetsingh3009 3 года назад +107

    ਲੈ ਲਵਾਗੇ ਮੁੱਲ ਆਟਾ ਦਾਲ ਬਿਜਲੀ
    ਹੱਥ ਜੋੜੇ ਸਾਨੂੰ ਰੁਜਗਾਰ ਦੇ ਦਿਓ
    ਇੱਕਲੀ ਇਕੱਲੀ ਗੱਲ ਸਿਰਾ ਵੀਰ ਜੀ

  • @dalbirsingh3639
    @dalbirsingh3639 Год назад +16

    ਇਸ ਤਰਾ ਦੇ ਗੀਤਾਂ ਦੀ ਪਿਛਲੇ 20 ਸਾਲਾਂ ਤੋਂ ਉਡੀਕ ਕਰ ਰਿਹਾ ਸੀ.......ਬੱਚਿਆਂ ਅਤੇ ਨੌਜਵਾਨ ਲਈ ਬਹੁਤ ਵੱਡੀ ਸਿੱਖਿਆ ਹੈ ਇਸ ਗੀਤ ਵਿੱਚ.......🙏

  • @barlajsingh969
    @barlajsingh969 3 года назад +128

    ਇਹਨੂੰ ਕਹਿੰਦੇ ਆ ਕਲਮਾਂ ਦੇ ਲਾਈਸੈਂਸ ਨੀ ਹੁੰਦੇ👌👌ਬੱਲੇ ਬਾਈ ਜੀ ਸਵਾਦ ਆ ਗਿਆ

  • @Preetkarhu
    @Preetkarhu 3 года назад +465

    ਅੈ ਹੁੰਦੇ ਨੇ ਗੀਤ..ਜਿਹਨਾਂ ਨੂੰ ਸੁਣਕੇ ਮਰਿਅਾ ਵੀ ਜਿੳੁਦਾ ਹੋ ਜਾਂਦਾ ਬੰਦਾ...ਸਰੀਰੋਂ ਵੀ ਜਮੀਰੋਂ ਵੀ...ਜੀ ਓ ਬਾੲੀ...👍👍👍👌👌👌

  • @tajindersingh-hp7ck
    @tajindersingh-hp7ck 2 года назад +38

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ, ਏਦਾ ਹੀ ਨੌਜਵਾਨ ਪੀੜ੍ਹੀ ਨੂੰ ਜਗਾਉਂਦੇ ਰਹੋ

  • @jagjitsigh
    @jagjitsigh 3 года назад +275

    ਜੇ ਲਗਾਤਾਰ ਏਦਾਂ ਦੀ ਗੀਤ ਆਉਣਗੇ, ਥੋੜਾ ਬਹੁਤਾ ਪੰਜਾਬ ਦਾ ਸੁਧਾਰ ਹੋਊਗਾ

    • @anmolsinghbrar7715
      @anmolsinghbrar7715 3 года назад +6

      Nhi hona veere!
      Because eda di schaayi aale songs bot ghat aunde ne te pump den vaale songs jada aunde ne te janta shonk naal ohna nu hi sundi aa eh songs nu ni...

    • @NoobThingsBabbuMaan
      @NoobThingsBabbuMaan 3 года назад +7

      @@anmolsinghbrar7715 bai asi ta eho je hi songs sunn de aa💪🏻💪🏻 bai babbu maan nu sunde aa jass bajwa sunde aa💪🏻

    • @rajdeepcheema8870
      @rajdeepcheema8870 3 года назад +1

      Right Veer

    • @rajwantsingh1489
      @rajwantsingh1489 2 года назад

      Veer ji agar ewe de song aaan lag gaye taa.
      Thoda bhota nahi,
      Punjab wich to puraa sfaayea hojuga buri galan da.
      Ewe de song chahede a Punjab nu

    • @Heartbeat-ss1dk
      @Heartbeat-ss1dk 2 года назад

      Shi gl aa bhaji

  • @navkaursandhu9554
    @navkaursandhu9554 3 года назад +79

    ਏਸ ਵਾਰੀ ਵੋਟ ਪਾਉਣੀ ਉਸ ਠੱਗ ਨੂੰ, ਜਿਹੜਾ ਪਹਿਲਾ ਵਾਲੇ ਠੱਗ ਨਾਲੋ ਘੱਟ ਠੱਗੂ ਗਾ👌👌👌🙏🙏ਬਹੁਤ ਖੂਬ ਜੀ🙏

    • @BalrajSingh-tm1wx
      @BalrajSingh-tm1wx 3 года назад +1

      ਘੱਟ ਤੇ ਨਹੀਂ ਵੱਧ ਹੀ ਠੱਗੂ ਗਾ

  • @gurpreetsinghtoor8928
    @gurpreetsinghtoor8928 3 года назад +36

    ਚੰਗੇ ਕਲਾਕਾਰ ਥੋੜੇ ਆ ਪਰ ਸ਼ੁਕਰ ਆ ਅਜੇ ਹੈਗੇ ਆ 🙏🙏🙏🙏🙏

  • @sukhbangu6524
    @sukhbangu6524 2 года назад +3

    ਬਹੁਤ ਵਧੀਆ ਗੀਤ ਵੀਰੇ ਪ੍ਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ❤❤👌👍🔥🔥

  • @amaninder0333
    @amaninder0333 3 года назад +62

    ਇਹ ਹੁੰਦੀ ਆ ਗਾਇਕੀ , ਇਹ ਆ ਕਲਾਕਾਰੀ,💯💯👍🏻👍🏻👌🏻👌🏻 ਸੁਣ ਲਉ ਲੰਡੂ ਕਲਾਕਾਰੋ ਅਤੇ ਉਹਨਾ ਨੂੰ ਸੁਣਨ ਵਾਲਿਓ , 🙏🙏

  • @SukhdevSingh-hg7qq
    @SukhdevSingh-hg7qq 3 года назад +35

    ਡਟੇ ਰਹੋ ਕਿਸੇ ਦਿਨ ਹਰੇਕ ਬੰਦਾ ਇਸ ਤਰ੍ਹਾਂ ਦੇ ਹੀ ਗੀਤ ਸੁਣਨ ਲੱਗ ਜਾਵੇਗਾ,
    ਜੋ ਘਰ ਵਿੱਚ ਵੀ ਲਾ ਸਕਦੇ ਆ।।

  • @arjundadool9294
    @arjundadool9294 3 года назад +54

    ਲੱਖ ਲਾਹਨਤ ਹੈ ਉਨਾਂ ਬੰਦਿਆ ਉਤੇ ਜਿਨਾ ਨੇ ਇਸ ਗਾਣੇ ਨੂੰ dislike ਕੀਤਾ

    • @takeyoutime6728
      @takeyoutime6728 11 месяцев назад +1

      Har kesa di apni apni soch aaa bai

    • @harmansandhu5061
      @harmansandhu5061 10 месяцев назад +1

      Eto bahar j kise di soch aa dub k mar jaan

    • @preetubhi66678
      @preetubhi66678 7 месяцев назад

      ਸੱਚ ਸੁਣਨ ਲਈ ਮਿਹਦਾ ਵੀ ਸਟੀਲ ਦਾ ਚਾਹੀਦਾ ਵੀਰ

    • @MandeepSingh-kz9fb
      @MandeepSingh-kz9fb 5 месяцев назад

      Veere ajj kal jameer wala hain kon a punjab ch

    • @MandeepSingh-kz9fb
      @MandeepSingh-kz9fb 5 месяцев назад +1

      Punjab da te nhi a song dislike kr skda Je koi kro punjab nhi fr pakistan da hou

  • @gurjitkaur2418
    @gurjitkaur2418 2 года назад +4

    ਜਿਉਦਾ ਰਹਿ ਵੀਰ ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ 🙏🙏🙏

  • @semamaujowala12m...47
    @semamaujowala12m...47 3 года назад +156

    ਬਾਈ ਲੱਜਤ ਲਿਆਤੀ song ਸੁਣ ਕੇ lo ਕੰਡਾ ਖੜਾ ਹੋ ਗਿਆ,
    Ranjeet ਬਾਵੇ ਦੇ ਗੀਤਾਂ ਤੋਂ ਵੀ ਉਪਰ ਦੀਆਂ ਗਲਾ ਨੇ,
    ਪਰਮਾਤਮਾ ਤਰੱਕੀ ਬਖਸੇ ਤੇ ਏਦਾ e ਸੱਚ ਗਾਉਣ ਦਾ ਵਲ ਬਖਸੇ ਪਰਮਾਤਮਾ,,,,
    ਨਜ਼ਾਰਾ ਲਿਆਤਾ ਬਿਲਕੁਲ ਅੱਜ ਦਾ ਸੱਚ ✍️✍️✍️

  • @rajkhattra8301
    @rajkhattra8301 3 года назад +52

    ਐ ਗਾਣਾ ਟਰੇਂਡ ਵਿੱਚ ਆਉਣਾ ਚਾਹੀਦਾ ਹੈ ਜੀ

  • @sekhonsaab7507
    @sekhonsaab7507 3 года назад +23

    16 ਆਨੇ ਸੱਚ ਲਿਖਿਆ ਰਾਜ ਵੀਰ ਨੇ..👌👌🥰
    ਤੇ ਵਿਰਾਸਤ ਸੰਧੂ ਸੱਚ ਗਾਉਣ ਦੀ ਹਿੰਮਤ ਕੀਤੀ ਆ..ਮੁਬਾਰਕਾਂ ਪੂਰੀ ਟੀਮ ਨੂੰ ..
    ਏਦਾਂ ਹੀ ਸੱਚ ਲਿਖਦੇ ਤੇ ਗਾਉਂਦੇ ਰਹੋ..👍👍🤗🤗

  • @amansaini7718
    @amansaini7718 3 года назад +2

    ਸ਼ਬਦ ਹੀ ਨਈ ਤੁਹਾਡੀ ਤਾਰੀਫ ਲਈ , ਰੱਬ ਲੰਬੀਆ ਉਮਰਾ ਬਕਸ਼ੇ, ਬਾਕੀ ਸਿੰਗਰਾ ਨੂੰ ਵੀ ਰੱਬ ਅਕਲ ਬਕਸ਼ੇ ਕੁਛ ਚੱਜ ਦਾ ਗਾਣ ਦੀ 🙏🙏

  • @funbebyfun8914
    @funbebyfun8914 3 года назад +43

    ਵਾਹਿਗੁਰੂ ਜੀ, ਵੀਰ ਜੀ ਇਸ ਗੀਤ ਦੇ ਵਿਉ ਵੇਖੋ, ਜੇ ਪੁਰਜ਼ੇ ਪਟੋਲੇ ਵਾਲਾ ਹੁੰਦਾ 10+ ਹੁੰਦਾ, ਲੋਕਾਂ ਦੀ ਗੰਦੀ ਸੋਚ ਨੂੰ ਫਿਟਕਾਰ ਏ

  • @avtarchahal9581
    @avtarchahal9581 3 года назад +169

    ਏਹੇ ਜਹੇ ਗੀਤ ਹੋਣੇ ਚਾਹੀਦੇ ਨੇ ਕਿਆ ਗੀਤ ਬਣਾਇਆ ਸ਼ਬਦ ਨਹੀ ਸ਼ਿਫਤ ਲਈ ਜੀਉ❤❤❤ ਮਾਂ ਬੋਲੀ ਦੇ ਰਖਵਾਲੇ

    • @NaveenKumar-mh6hz
      @NaveenKumar-mh6hz 3 года назад +3

      Kya baat a ji

    • @sanddeepkumar5078
      @sanddeepkumar5078 3 года назад +1

      @@NaveenKumar-mh6hz bhut shona song ji❤❤❤

    • @HarpreetSingh-gb8wu
      @HarpreetSingh-gb8wu 3 года назад +1

      @@sanddeepkumar5078 ਪੰਜਾਬ ਨੂੰ ਹੋਰ divide ਨਹੀਂ ਕਰਨ ਦੇਣਾ
      ਵਾਅਦਾ ਕਰੋ 🙏

  • @ਬਿੰਦਰਧਨੋਆਕਾਗਰਸਪਾਰਟੀ

    ਬਹੁਤ ਵਧੀਆ ਵਿਰਸੇ ਦੀਆਂ ਗੱਲਾਂ ਸੁਣੀਆਂ ਭਰਾਵਾਂ ਨਹੀਂ ਤਾ ਕੇਵਲ ਗੰਦ ਹੀ ਰਹਿ ਗਿਆ ਗੀਤਾਂ ਵਿੱਚ🌹🌹🌹🌹🌹

  • @Mangiverma0001
    @Mangiverma0001 3 года назад +132

    ਇਹੋ ਜਿਹੇ ਗੀਤਾਂ ਦੀ ਜ਼ਰੂਰਤ ਹੈ ਆਪਣੇ ਨੌਜਵਾਨਾਂ ਨੂੰ 👌👌
    ਗੀਤ ਦੀ ਸਿਫ਼ਤ ਕਰਨ ਲਈ ਸ਼ਬਦ ਹੈ ਨੀ ਮੇਰੇ ਕੋਲ 👌👌
    *Continue Sandhu Saab* 🤘🤘

  • @anuradha3646
    @anuradha3646 3 года назад +23

    ਮੌਜੂਦਾ ਪੰਜਾਬ ਦੀ ਹਾਲਤ ਨੂੰ ਬਿਆਨ ਕਰਦਾ ਗਾਣਾ 💯💯 ਇਸ ਤਰ੍ਹਾਂ ਦੇ ਗੀਤਾਂ ਦੀ ਹੀ ਕਮੀ ਆ ...ਬਹੁਤ ਖੂਬ ਗਾਣਿਆਂ ਤੇ ਲਿਖਣ ਵਾਲੇ ਨੇ ਤਾ ਕਮਾਲ ਕੀਤਾ💯💯

  • @happypatto1721
    @happypatto1721 3 года назад +59

    ਮੈਨੂੰ ਤਾ ਆ ਜਿਹੜੇ ਡਿਸਲਾਇਕ ਕਰਦੇ ਆ ਇਹਨਾ ਦੀ ਸਮਝ ਨੀ ਆਉਦੀ ਸਿਰਾ ਗਾਣਾ ਵੀਰ

    • @AmandeepKaur-tr5ns
      @AmandeepKaur-tr5ns 3 года назад +5

      Dislikes wle Ladera de chmche hon ge mircha lggea ho gea kyn k sch sunna okha

    • @jasskamboj4962
      @jasskamboj4962 3 года назад +3

      Dislike krn waliya diyan jamiraa marian aa

    • @happypatto1721
      @happypatto1721 3 года назад

      @@AmandeepKaur-tr5ns 👍

  • @harbanssidhu886
    @harbanssidhu886 2 года назад +5

    Excellent ! ਪਹਿਲੀ ਬਾਰ ਪੰਜਾਬੀ ਵਿੱਚ ਅੱਖਾਂ ਖੋਲ੍ਹਣ ਵਾਲਾ ਗੀਤ ਗਾਇਆ ਗਿਆ। ਪੰਜਾਬੀ ਲੋਕ ‌ਸੁਨਣ ਤੇ ਸਮਝਣ। ਸਾਰੇ ਕਲਾਕਾਰਾਂ ਦਾ ਧੰਨਵਾਦ।

  • @gurbhejsandhu9900
    @gurbhejsandhu9900 3 года назад +46

    ਲਿਖ ਤਾਂ ਲਿਖਾਰੀ ਨੇ ਆ ਤੱਥ ਕੱਢ ਕੇ
    ਗਾੳੁਣ ਵਾਲੇ ਨੇ ਵੀ ਗਾ ਦਿੱਤਾ ਗੱਡ ਕੇ
    ਦੁਨੀਆਂ ਦੇ ਵਿਚਰਦੇ ਰੰਗ ਲਿਖੇ ਨੇ
    ਰਾਜ ਨੀਤੀ ਘਟੀਆ ਦੇ ਵ‌ਅੰਗ ਲਿਖੇ ਨੇ
    ਲਿਖਿਆ ਏ ਯਾਰਾਂ ਪੂਰਾ ਸੱਚ ਤੁੰਨ ਕੇ
    ਲੀਡਰ ਤੇ ਸਾਧ ਚੰਗੀ ਤਰ੍ਹਾਂ ਮੁੰਨ ਕੇ

  • @labhsingh1537
    @labhsingh1537 3 года назад +36

    ਆਸ ਹੈ ਕਿ ਕਈਆਂ ਦੇ ਦਿਮਾਗ ਖੁੱਲ੍ਹ ਗਏ ਹੋਣੇ ਇਹ ਗੀਤ ਸੁਣਕੇ। ਹਾਲ੍ਹੇ ਵੀ ਸਮਾ ਆਪਣੇ ਕੋਲ ਹੈਗਾ ਕਿਰਪਾ ਕਰਕੇ ਹੁਣ ਸੁਧਰ ਜਾਓ। 🙏🙏🙏

  • @robinsandhu6760
    @robinsandhu6760 3 года назад +44

    ਇਸ ਵਾਰੀ ਵੋਟ ਪਾਉਣੀ ਓਸ ਠੱਗ ਨੂੰ ਜੇੜ੍ਹਾ ਪਹਿਲਾਂ ਵਾਲੇ ਠੱਗ ਨਾਲੋਂ ਘੱਟ ਠੱਗੁਗਾ 😶🔥❤️

  • @preetdhillon3666
    @preetdhillon3666 2 года назад +10

    ਜਿਉਦੇ ਰਹਿਣ ਪੰਜਾਬ ਦਾ ਦਰਦ ਗਾਉਣ ਵਾਲੇ। ਵੱਸਦੇ ਰਹਿਣ ਸੱਚੀਆ ਕਲਮਾ ਵਾਲੇ ।

  • @zimidarjatt7058
    @zimidarjatt7058 3 года назад +54

    ਇਕੱਠੇ ਹੋ ਜਾਊ ਪੰਜਾਬੀਉ ਜੇ ਹੱਕ ਲੇਣੈ ਆ । ਹੁਣ ਹੱਕ ਖੋਹਣੇ ਪੇਣੈ ਆ । ✍🙏🙏🙏🙏🙏🙏🙏

    • @singhsandhu8651
      @singhsandhu8651 3 года назад +1

      ਬਿਲਕੁਲ ਸਭ ਤੋਂ ਪਹਿਲਾਂ ਇਨਾ ਸਾਰੇ ਲੀਡਰਾਂ ਨੂੰ ਬਾਹਰ ਕੱਢ ਕੇ।

  • @billudhillon999
    @billudhillon999 3 года назад +124

    ਜਿਊਂਦਾ ਵਸਦਾ ਰਹਿ ਸ਼ੇਰਾ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖ਼ਸ਼ਣੀ ਪੁੱਤਰ ਨੂੰ❤️🌹❤️🙏

  • @ਪਿੰਡਾਂਆਲੇ-ਠ8ਝ
    @ਪਿੰਡਾਂਆਲੇ-ਠ8ਝ 3 года назад +134

    12 ਸਾਲਾ ਦੇ ਉਸ ਗੱਭਰੂ ਨੈ ਸਿੱਧ ਕਰਤਾ
    ਸਰੀਰਕ ਮੌਤ ਮੌਤ ਨਹੀ ਹੁੰਦੀ
    ਜਮੀਰ ਦਾ ਮਰ ਜਾਣਾ ਹੀ ਯਕੀਨਨ ਮੌਤ ਹੁੰਦੀ ਹੈ
    {ਸੰਤ ਜੀ }

  • @karansohi1198
    @karansohi1198 3 года назад +5

    ਸੱਚੀ ਵੀਰੇ ਸਿਰਾਂ ਲਾ‌ ਦਿਤਾ ਤੂੰ ਤੇ,,ਏਦਾ ਹੀ ਖਿੱਚ ਕੇ ਰੱਖ, ਜਿਊਂਦੇ ਰਹੇ ਵੀਰੇ,, ਰੱਬ ਤੇਰੀ ਉਮਰ ਲੰਬੀ ਕਰੇ

  • @Prahladsinghvirk
    @Prahladsinghvirk 3 года назад +34

    ਬਹੁਤ ਚੰਗੀ ਗੱਲ ਹੈ ਕਿ ਕੁੱਝ ਸਿੰਗਰ ਇਹੋ ਜਿਹੇ ਗੀਤਾਂ ਨੂੰ Trend ਚ ਲੈਕੇ ਆ ਰਹੇ ਨੇ 👍

  • @RanjeetSingh-ps7vb
    @RanjeetSingh-ps7vb 3 года назад +99

    ਪਹਿਲਾ ਬਾਵੇ ਨੂੰ ਸੁਣ ਕੇ ਸਵਾਦ ਆਉਂਦਾ ਸੀ ਹੁਣ ਬਾਈ ਤੈਨੂੰ ਵੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ

    • @gurisidhu200
      @gurisidhu200 3 года назад +3

      Y bawa kihda mada gonda o v jma sach gonda spot kro chnga gon walia di

    • @RanjeetSingh-ps7vb
      @RanjeetSingh-ps7vb 3 года назад +3

      @@gurisidhu200 ਵੀਰ ਜੀ ਮੈ ਏ ਨੀ ਕਿਹਾ ਕੇ ਬਾਵਾ ਮਾੜਾ ਗਾਉਂਦਾ ਬਾਵਾ ਵੀਰ ਸੱਚ ਬੋਲਦਾ ਹੁਣ ਸੰਧੂ ਵੀਰ ਵੀ ਵਧੀਆ ਗਾਉਂਦਾ ਦੋਨੋ ਸੱਚ ਬੋਲਦੇ ਆ

  • @varindersingh2024
    @varindersingh2024 Год назад +11

    ਸੱਚ ਨੂੰ ਗਾਉਣ ਅਤੇ ਲਿਖਣ ਤੋਂ ਪੰਜਾਬ ਨੂੰ ਕੋਈ ਨਹੀਂ ਰੋਕ ਸਕਦਾ,,ਧੰਨਵਾਦ ਸਾਰੀ ਟੀਮ ਦਾ ਜਿਨ੍ਹਾਂ ਐਨਾ ਸੋਹਣਾ ਲਿਖਿਆ ਗ਼ਾਇਆ ਅਤੇ ਸੱਚ ਦਿਖਾਇਆ

  • @ਫੇਂਨਬੱਬੂਮਾਂਨਦਾ-ਛ6ਲ

    ਸਿਰਾਂ ਲਾ ਰੱਖਿਆ ਬਈ 🔥
    ਸਿਧੀ ਜੀ ਗਲ ਅ ਆਪਾਂ ਤਾਂ ਹਕ ਸੱਚ ਦੇ ਸਾਥੀ ਆ ਜਿਹੜਾ ਚੰਗਾ ਗਾਊ ਗਾ ਓਹਦੀ ਸਪੋਟ ਕਰਾਂਗੇ love'u 22 sirrrraaaa 🔥🔥🔥

  • @DeepJagdeepMusic
    @DeepJagdeepMusic 3 года назад +26

    ਜਿਊਦਾ ਰਹਿ ਵਿਰਾਸਤ ਸੰਧੂ ਵੀਰ
    ਮਾਲਕ ਤਰੱਕੀਆਂ ਬਖਸ਼ੇ। ਏਦਾ ਦੇ ਗੀਤ
    ਗਾਉਦੇ ਰਹੋ ਸੱਚ ਮੁੱਚ ਸੱਚ ਐ

  • @Mandeep_gill0036
    @Mandeep_gill0036 3 года назад +63

    ਆ ਹੁੰਦੇ ਨੇ ਪੰਜਾਬੀ ਸੱਭਿਆਚਾਰਕ ਗਾਣੇ 👍🏻🙏🏻

  • @gurunanakdairyfarm517
    @gurunanakdairyfarm517 Год назад +1

    ਵੀਰੇ ਘਰਿਆਲੇ ਪਿੰਡ ਤੋ ਇੱਕ ਕੁੜੀ ਬਹੁਤ ਸੋਹਣੇ ਗੀਤ ਲਿਖੇ ਸੀ ਜੇ ਕਿਸੇ ਨੂੰ ੳਸਦੇ ਬਾਰੇ ਪਤਾ ਹੋਵੇ ਤਾ ਜਰੂਰ ਦੱਸੋ ਤਹਿਸੀਲ ਪੱਟੀ ਤੋ

  • @deep.josan9286
    @deep.josan9286 3 года назад +53

    ਬਹੁਤ ਹੀ ਸੋਹਣਾ ਗੀਤ ਆ ਵੀਰ ਜੀ ਮੇਰੇ ਕੋਲ ਕੋਈ ਸ਼ਬਦ ਨੀ ਜੋ ਇਸ ਗੀਤ ਦੀ ਸਿਫਤ ਕਰ ਸਕਾ 🙏🙏🙏ਰੱਬ ਕਰੇ ਸਾਰੇ ਹੀ ਇਦਾ ਦਾ ਸੋਚਣ ਤੇ ਤਾ ਹੀ ਪੰਜਾਬ ਦਾ ਕੁਜ ਹੋ ਸਕਦਾ ਵਾ ਨਹੀਂ ਤੇ ਉਹ ਦਿਨ ਦੂਰ ਨੀ ਜਿਸ ਦਿਨ ਪੰਜਾਬ ਇਕ ਵਾਰ ਫਰ ਗੁਲਾਮ ਹੋ ਜਾਉ

  • @PBX29.93
    @PBX29.93 3 года назад +92

    ਦਿਲੋਂ ਸਲੂਟ ਸੰਧੂ ਬਾਈ ਜੀ 🙏🙏👌💪❤️
    ਗੀਤ ਦਾ ਇੱਕ ਇੱਕ ਬੋਲ ਜਾਗਦੀ ਜ਼ਮੀਰ ਵਾਲਾ ਹੈ।

  • @happychoudhari6765
    @happychoudhari6765 3 года назад +45

    ਲੰਮੀ ਰੇਸ ਦੇ ਨੀ ਘੋੜੇ ਬਣ ਸਕਦੇ ਟੀਕਿਆਂ ਤੇ ਜਿਹੜੇ ਨੇ ਖਿਡਾਰੀ ਚਲਦੇ।🔥🔥🔥

  • @sikandersingh9462
    @sikandersingh9462 3 года назад +12

    Bhut shonya Likhya te ਗਾਇਆ ਵੀਰ ।। ਪੁਰਾਣੇ ਸਮਿਆਂ ਵਿੱਚ ਵਾਰਾਂ ਗਾਉਦੇ ।। ਅੱਜ ਗਾਣਾ ਸੁਣ ਆਨੰਦ ਆਹ ਗਿਆ।।

  • @jotdesu6295
    @jotdesu6295 3 года назад +71

    ਸੱਚਾਈ ਲਿਖਣ ਵਾਲੇ ਦੋ ਵੀਰ ❤️ ਲਵਲੀ ਨੂਰ and Raj lehlan ❤️

    • @pubgkafunland6915
      @pubgkafunland6915 3 года назад +1

      Veer song hit ta hi hunde aaa kio ki singers vichh damm aaa💪💪

    • @jaani8610
      @jaani8610 3 года назад

      Bai babbu maan g v sach likhde aa😍😍😍😍

    • @jotdesu6295
      @jotdesu6295 3 года назад

      @@pubgkafunland6915 hnji veer

    • @jotdesu6295
      @jotdesu6295 3 года назад

      @@jaani8610 bilkul g

    • @BaldevSingh-mv4ys
      @BaldevSingh-mv4ys 3 года назад +1

      Sach y dono sahi aa

  • @RanjitSingh-zs8fi
    @RanjitSingh-zs8fi 3 года назад +12

    ਏਸ ਵਾਰੀ ਵੋਟ ਪਾਉਣੀ ਉਸ ਠੱਗ ਨੂੰ ਜੇੜਾ ਪਹਿਲਾ ਵਾਲੇ ਠੱਗ ਨਾਲੋ ਘੱਟ ਠੱਗੂ ਗਾ।

  • @999kaur
    @999kaur 3 года назад +136

    ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜੀ, ਇਕ ਇਕ ਬੋਲ ਬਾ ਕਮਾਲ। ਲਿਖਾਰੀ ਤੇ ਗਾਇਕ ਦੋਵੇਂ ਸੱਚ ਦੱਸ ਗਏ।

  • @fathevirsingh7128
    @fathevirsingh7128 Год назад +1

    ਵਾਹ ਉਏ ਬਾਈ ਦਿਲ ਖੁਸ਼ ਕਰਤਾ ਜੀ ਵਾਹਿਗੁਰੂ ਜੀ ਬਾਈ ਤੇ ਮੇਹਰ ਭਰਿਆ ਹੱਥ ਰੱਖੇ ਜੀ

  • @bestvideos8616
    @bestvideos8616 3 года назад +23

    ਗਾਣਿਆਂ ਚ ਇੱਕ ਦੂਜੇ ਨੂੰ ਨਿੰਦਣ ਆਲੇ ਇਹੋ ਜਾ ਗਾਣਾ ਕਦੇ ਨੀ ਗਾ ਸਕਦੇ।
    💜💜💜💜

  • @SandeepSingh-ih9it
    @SandeepSingh-ih9it 3 года назад +25

    ਸੱਚੀਆਂ ਗੱਲਾਂ, ਇਸ ਤਰ੍ਹਾਂ ਦੇ ਗਾਣੇ ਆ ਦੀ ਸਖ਼ਤ ਜ਼ਰੂਰਤ ਹੈ ।।

  • @maankotbhaiwala1829
    @maankotbhaiwala1829 3 года назад +31

    ਲਗਾਤਾਰ 10 ਵਾਰੀ ਸੁਣ ਲਿਆ ਫਿਰ ਵੀ ਜੀਅ ਨਹੀਂ ਅੱਕਿਆ ।।

  • @KulwinderSingh-ji7we
    @KulwinderSingh-ji7we 2 года назад +3

    ਮੈਂ ਕੋਈ ਵੀ ਗੀਤ ਨਹੀਂ ਸੁਣਦਾ ਪਰ ਤੁਹਾਡੇ ਗੀਤ ਸੁਣਨ ਤੋਂ ਪ੍ਰਹੇਜ਼ ਨਹੀਂ ਕਰਦਾ

  • @sherbazgill4422
    @sherbazgill4422 3 года назад +56

    ਬਹੁਤਿਆਂ ਦੇ ਚਪੇੜਾ ਵਾਂਗੂੰ ਵੱਜੂ ਇਹ ਗੀਤ
    ਬਹੁਤ ਵਧੀਆ ਗੀਤ ਬਾੲੀ ਬਹੁਤ ਵਦੀਆ ਲਿਖਿਆ ਤੇ ਗਾਇਆ ਕੱਲੀ ਕੱਲੀ ਗੱਲ ਸੱਚ ਅਾ

  • @punj.aab_update
    @punj.aab_update 3 года назад +88

    ਇਸ ਵਾਰ ਵੋਟ ਪਾਉਣੀ ਉਸ ਠੱਗ ਨੂੰ ਜਿਹੜਾ ਪਹਿਲਾ ਵਾਲੇ ਠੱਗ ਨਾਲੋ ਘੱਟ ਠੱਗੂਗਾ🔥🔥😀

    • @satisfiedone7394
      @satisfiedone7394 3 года назад +5

      Bilkul exact jive meri soch aa
      ..main kade v kise neta da fan nhi hunda kyunki ajj de samay ch koi chnga nhi hai parr doojia naalo ghat thagan wala ho sakda hai....

    • @preetmaan1168
      @preetmaan1168 3 года назад +1

      😊

  • @CryptoKing_AV
    @CryptoKing_AV 3 года назад +64

    ਜੇਕਰ ਕੋਈ ਏਸ ਕਮੇਂਟ ਨੂੰ ਪੜ ਰਿਹਾ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਉਹਨਾਂ ਦੇ ਮਾਪੇਆਂ ਦੀ ਰੱਬ ਉਮਰ ਲੰਬੀ ਕਰੇ ❤️

  • @singhramgarhia4688
    @singhramgarhia4688 Год назад

    ਵੀਰੇ millions ਨਾ ਦੇਖੇ ਓ ਏਦਾ ਦੇ ਗੀਤ ਸੁਣਨ ਨੂੰ ਦਿਲ ਕਰਦਾ ਤੇ ਸੁਣ ਕੇ ਖੂਨ ਖੋਲਦਾ ਆਹੀ ਪੰਜਾਬ ਆ ...ਲੱਚਰਤਾ ਪੰਜਾਬ ਨੀ plz carry on

  • @gurzira
    @gurzira 3 года назад +18

    ਜਿੰਨ੍ਹਾਂ ਸੋਹਣਾ ਲਿਖਿਆ ਉਹਨਾਂ ਸੋਹਣਾ ਗਾਇਆ ...ਵੀਰ
    ਖੁਸ਼ ਰਹੋ...

  • @fatehsingh1538
    @fatehsingh1538 3 года назад +19

    ਸ਼ੁਕਰ ਆ ਵੀਰ ਕਿਸੇ ਨੇ ਤਾਂ ਜਰਨਲ ਜੋਰਾਵਰ ਦਾ ਨਾਮ ਲੈ ਲਿਆ 👏👏👏ਕੌਮ ਦਾ ਮਹਾਨ ਜਰਨੈਲ

  • @tarandeeplubanatara6225
    @tarandeeplubanatara6225 3 года назад +13

    ਲੋਕੋ ਲਾਇਕ ਟਾ ਕਰਦੋ,, ਕੇ ਗੰਦ ਹੀ ਪਸੰਦ ਤੁਹਾਨੂੰ,,ਕਰੋ 1M ਤੋਂ ਵਧ

  • @harsh7895
    @harsh7895 3 года назад +22

    ਆਹ ਮੁੰਡੇ ਨੇ ਕਹਿੰਦੇ ਚਿੱਤ ਖ਼ੁਸ਼ ਕਰਤਾ 🙌🏻🙌🏻🔥🔥

  • @DhruvYTv
    @DhruvYTv 3 года назад +58

    ਵਾਹ ਜੀ ਵਾਹ ਵੀਰ ਨੇ ਸਿਰਾ ਕਰਤਾ ਅਤੇ ਉਨ੍ਹਾਂ ਲਈ 2 ਮਿੰਟ ਦਾ ਮੋਨ ਜਿਨ੍ਹਾਂ ਨੇ ਗੀਤ ਨੂੰ ਡਿਸਲਾਇਕ ਕੀਤਾ 👍👍👍👍👍

  • @anilgirdher3715
    @anilgirdher3715 3 года назад +34

    ਵਿਰਾਸਤ ਇਹ ਗੀਤ ਨਹੀਂ, ਬੰਬ ਆ ਜਿਹਨੇ ਕਈਆਂ ਨੂੰ ਜਗਾਉਣਾਂ ਤੇ ਕਈਆਂ ਨੂੰ ਡਰਾਉਣਾ ।

  • @ਪ੍ਰੀਤ-ਟ3ਸ
    @ਪ੍ਰੀਤ-ਟ3ਸ 2 года назад +10

    ਵਾਹ ਜੀ ਵਾਹ ਦਿਲ ਮੋਹ ਲਿਆ ਬਾਈ, ਬਹੁਤ ਸੋਹਣਾ ਗਾਇਆ ਅਤੇ ਲਿਖਣ ਵਾਲੇ ਨੇ ਤਾਂ ਕਮਾਲ ਹੀ ਕਰਤੀ। ਵਾਹਿਗੁਰੂ ਤੁਹਾਨੂੰ ਖ਼ੂਬ ਤਰੱਕੀਆਂ ਬਖਸ਼ੇ

  • @Crane_with_brain.
    @Crane_with_brain. 3 года назад +55

    ਇਸ ਤਰ੍ਹਾਂ ਦੇ ਗੀਤ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਰੱਬ ਕਰੇ ਤੁਹਾਡੀ ਕਲਮ ਇਹੋ ਜਿਹੇ ਮੋਤੀ ਪਰੋਂਦੀ ਰਹੇ

  • @gurpiarsingh4857
    @gurpiarsingh4857 3 года назад +27

    ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਹੋਇਆ ਗੀਤ... 👌

  • @BaljinderGill_17
    @BaljinderGill_17 3 года назад +35

    ਸੱਚ ਸੁਣਨਾ ਔਖਾ ਪਰ ਇਹੀ ਸੱਚਾਈ ਆ ਅਜਕਲ ਦੀ ।
    ਧੰਨਵਾਦ ਵੀਰ ਜੀ ਇਹੋ ਜਿਹਾ ਗਾਣਾ ਰਿਲੀਜ਼ ਕਰਨ ਲਈ 🙏🏻

  • @guripatiala810
    @guripatiala810 3 года назад +2

    ਵਿਆਹ ਦਿਆਗੇ ਪਹਿਲਾ ਜੀਹਦਾ ਵੀਜ਼ਾ ਆ ਗਿਆ ਕੱਲਾ ਕੇਹਰਾ ਪੁੱਤ ਤਿੰਨ ਥਾ ਮੰਗਤਾ❤️❤️👍👍🙏🙏

  • @ramanteamajitgill833
    @ramanteamajitgill833 3 года назад +35

    ਬਈ ਬਹੁਤ ਸੋਹਣਾ ਗਾਣਾ ਟ੍ਰੈਂਡਿੰਗ ਨੰਬਰ ਵਨ ਜਾਣਾ ਚਾਹੀਦਾ ਹੈ

  • @happymandeep464
    @happymandeep464 3 года назад +59

    ਬਹੁਤ ਵਧੀਆ ਲਿਖਿਆ ਅਤੇ ਗਾਇਆ
    ਅੱਜ ਲੋੜ ਹੈ ਸਮਾਜ ਵਿੱਚ ਇਸ ਤਰ੍ਹਾਂ ਦੇ ਗੀਤ ਪੇਸ਼ ਕਰਨ ਦੀ

  • @mastansingh5286
    @mastansingh5286 3 года назад +8

    "ਵਿਰਾਸਤ ਸੰਧੂ" ਨਾਮ ਦੀ ਲਾਜ ਰੱਖ ਲਈ ਤੁਸੀਂ 🙏🙏🙏 ਵਾਹਿਗੁਰੂ ਤਰੱਕੀਆਂ ਬਖ਼ਸ਼ੇ🙏🙏🙏

  • @raman13love1
    @raman13love1 3 года назад +39

    22 ਬਹੁਤ ਵਧੀਆ ਲੱਗਾ ਗੀਤ
    ਰਣਜੀਤ ਬਾਵਾ ਤੇ 22 ਹੀ ਹਿੰਮਤ ਰੱਖਦੇ ਸੱਚ ਬੋਲਣ ਦੀ
    ਸ਼ੇਅਰ ਤੇ ਲਾਇਕ ਕਰੋ ਜੀ
    ਤੇ ਆਪਣੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ ਗੀਤ

  • @nitashjalalpuria1932
    @nitashjalalpuria1932 3 года назад +31

    ਵਿਰਾਸਤ ਸੰਧੂ ਘੈਂਟ ਸਿੰਗਰ
    ਰਾਜ ਲਹਿਲਾਂ ਘੈਂਟ ਲੇਖਕ
    ਸੱਚੀਆਂ ਗੱਲਾਂ 💯%☑️👍🏻👌🏻❤

  • @satwinderkaur3590
    @satwinderkaur3590 2 года назад +1

    ਬਹੁਤ ਵਧੀਆ ਬੋਲ !ਪੰਜਾਬ ਦੇ ਇਤਿਹਾਸ ਤੇ ਵਿਰਸੇ ਨੂੰ ਤਰ - ਓ - ਤਾਜ਼ਾ ਕਰਦਾ ਤੇ ਅੱਜ ਦੀ ਸਿਆਸਤ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ।

  • @roopbhairupa4971
    @roopbhairupa4971 3 года назад +35

    ਬਾਕਮਾਲ,,ਬੇਮਿਸਾਲ,,ਲਾਜਵਾਬ,,🙏🏻🙏🏻ਤਰੱਕੀਆਂ ਬਖ਼ਸੇ਼ ਬਾਬਾ,,🙏🏻🙏🏻

  • @navtejnavi3747
    @navtejnavi3747 3 года назад +30

    ਸੱਚੀ ਸੋਹ ਲੱਗੇ ਦਿਲ ਚ ਧੱਕ ਪਾ ਗਿਆ ਤੇਰਾ ਗੀਤ ਬਾਈ ਖੂਨ ਖੋਲ ਗਿਆ ਬਾਈ ਜੀ

  • @AmandeepSingh-jb2sk
    @AmandeepSingh-jb2sk 3 года назад +14

    ਵੀਰ ਜੀ ਬਹੁਤ ਵਧੀਆ ਗੀਤ ਵਾ 👍👍👍ਮਨ ਨੂੰ ਬਹੁਤ ਸਕੂਨ ਮਿਲਦਾ ਹੈ ਇਸ ਤਰ੍ਹਾਂ ਦੇ ਗੀਤ ਸੁਣ ਕੇ , 🙏🏼🙏🏼🙏🏼ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਕਸ਼ੇ ,, ਗੀਤ ਤਾ ਸਾਰੇ ਗਾਂ ਲੇਂਦੇ ਨੇ ਸਿੱਖਣ ਕੁੱਝ ਨੀ ਮਿਲਦਾ ,,ਮਨ ਖੁਸ਼ ਹੋ ਜਾਂਦਾ ਹੈ ,, ਤੁਹਾਡੇ ਵਰਗੇ ਵੀਰਾਂ ਦਾ ਗੀਤ ਸੁਣ ਕੇ ❤️❤️❤️❤️👍👍👍

  • @kuldipsinghdhillon1743
    @kuldipsinghdhillon1743 Год назад

    ਵਾਹਿਗੁਰੂ ਹੋਰ ਕਿਰਪਾ ਕਰਨ ਦੋਵਾਂ ਵੀਰਾ ਤੇ ਸਤਿਗੁਰ ਤੇ ਵਿਰਾਸਤ ਸਿੰਘ ਤੇ।।

  • @Rohandeep216
    @Rohandeep216 3 года назад +4

    ਵੀਰਿਆ ਗੀਤ ਤਾਂ ਵਧੀਆਂ ਏ! ਪਰ ਇਹ ਗੀਤ ਹੁਣ ਵਧੀਆਂ ਲੱਗ ਰਿਹਾ ਜਦੋਂ ਅਸੀਂ ਹਥਿਆਰਾਂ ਵਾਲੇ ਕਲਚਰ ਨਾਲ ਆਪਣੇ ਪੁੱਤ ਮਰਵਾ ਲਏ ਨੇ! ਇਸ ਫੁਕਰੇ ਕਲਚਰ ਨੂੰ ਰੋਕਣਾ ਚਾਹੀਦਾ ਏ ਤੇ ਤੁਹਾਡੇ ਵੱਲੋਂ ਇਹ ਵਧੀਆ ਉਪਰਾਲਾ ਏ! ਕਈ ਫੁਕਰੇ ਤਾਂ ਸ਼ਿੰਗਾਰ ਨੂੰ ਹੀ ਆਪਣਾ ਆਦਰਸ਼ ਮੰਨੀ ਫਿਰਦੇ ਨੇ ! ਆਦਰਸ਼ ਮੰਨੋ ਕਿਸੇ ਯੋਧੇ ਨੂੰ

  • @boharmahla25
    @boharmahla25 3 года назад +28

    ਬਾਈ ਬਹੁਤ ਖੂਬ ...ਪਹਿਲਾ ਗੀਤ ਹੈ ,ਜੋ ਸੁਨਣ ਚ ਵਧੀਆ ਲੱਗਾ ...ਜਿਸ ਉੱਪਰ ਅੱਜ ਮੈਂ ਕਮੈਂਟ ਕੀਤਾ ਤੇ ਲਾਇਕ ਕੀਤਾ ਯੂ ਟਿਊਬ ਤੇ....
    ਖਸ਼ ਰਹੋ ,ਸਲਾਮਤ ਰਹੋ ਆਪਣਾ ਖਿਆਲ ਰੱਖੋ
    ਜੈ ਇਨਸਾਨੀਅਤ ॥

  • @nobelsingh04
    @nobelsingh04 3 года назад +52

    ਹਰੇਕ ਗਲ਼ ਸੱਚ ਕਹੀ ਇਸ ਗਾਣੇ ਵਿੱਚ,
    ਬਾਈ ਨੇ reality ਦਿਖਾਈ ਆ 💯🙌🙏

  • @gurdeepsinghbehniwal7184
    @gurdeepsinghbehniwal7184 2 года назад +3

    ਹਰ ਇੱਕ ਬੋਲ ਲਾਜਵਾਬ, ਹਰ ਇੱਕ ਗਾਣਾ ਪਿਛਲੇ ਨਾਲੋਂ ਉੱਤਮ। ਜਿਉਂਦਾ ਰਹਿ ਵੀਰੇ, ਸ਼ਾਇਦ ਤੇਰੇ ਬੋਲ ਸੁਣ ਕੇ ਹੀ ਸਾਡੇ ਪੰਜਾਬੀ ਜਾਗ ਜਾਣ।
    ਬਹੁਤ ਬਹੁਤ ਵਧੀਆ।👍👍👍👍

  • @sherryaone1797
    @sherryaone1797 3 года назад +11

    ਭਾਈ ਸ਼ਬਦ ਹੀ ਨਹੀਂ ਤੁਹਾਡੇ ਕਿਸਾਨ-ਮਜ਼ਦੂਰ ਰੇਤਾ ਜਿੰਦਾਬਾਦ ਵਾਸਤੇ

  • @harmeetsandhu9612
    @harmeetsandhu9612 3 года назад +53

    40 Minta ton repeat Ty chalan dya. A song
    C raaa lata veer
    👌👌👌👌👌👌👌👌

  • @manikabaddi4513
    @manikabaddi4513 Год назад +1

    ਵੀਰ ਦੇ ਸਾਰੇ ਹੀ ਗੀਤ ਲਾਜਵਾਬ ਹੁੰਦੇ ਆ ਪਰ ਜੇ ਲੋਕ ਗੀਤ ਸੁਣ ਕੇ ਗ਼ੌਰ ਕਰ ਲੈਣ ਤਾ ਪੰਜਾਬ ਕੀ ਤੋਂ ਕੀ ਨਹੀਂ ਬਣ ਸਕਦਾ ਼ ਸਭ ਕੁੱਝ ਆਪਣੇ ਪੰਜਾਬ ਵਿੱਚ ਹੋ ਸਕਦਾ ਼ ਬੱਸ ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤ ਰੱਖਣ ਤੇ ਸਾਨੂੰ ਸਮੱਤ ਬਖਸ਼ਣ ਼🙏

  • @JaspreetSingh-ir2gq
    @JaspreetSingh-ir2gq 3 года назад +14

    ਸੱਚੀਆ, ਖਰੀਆਂ ਗੱਲਾਂ 🙏ਵਾਹਿਗੁਰੂ ਮੇਹਰ ਕਰੇ ਵੀਰੇ ਤੇਰੇ ਤੇ 🙏

  • @harminderramgarhia7120
    @harminderramgarhia7120 3 года назад +33

    ਬਹੁਤ ਵਧੀਆ ਵੀਰ ,,,, , ਜਿਉਂਦਾ ਵੱਸਦਾ ਰਿਹ।ਅਕਾਲ ਪੁਰਖ ਮੇਹਰ ਭਰਿਆ ਹੱਥ ਰੱਖੇ।

  • @MandeepSingh-kr8gd
    @MandeepSingh-kr8gd 3 года назад +27

    ਸੱਚੀਆ ਤੇ ਖਰੀਆਂ ਗੱਲਾਂ 👍🏻

  • @LuckySharma-ss7qi
    @LuckySharma-ss7qi Год назад

    ਬਾਈ ਗੀਤ ਸੁਣ ਕੇ ਉਹ ਅਨੰਦ ਆਇਆ ਜੋ ਕਹਿਣ ਸੁਣਨ ਤੋ ਪਰੇ ਆ ਧੰਨਵਾਦ ਗੀਤ ਬਣਾਉਣ ਵਾਸਤੇ

  • @Beefarm_punjab
    @Beefarm_punjab 3 года назад +21

    ਜਿਉਂਦਾ ਰਹਿ ਵੀਰੇ ਬਾਬਾ ਲੰਬੀ ਉਮਰ ਕਰੇ ਇੰਜ ਈ ਵਧੀਆ ਲਿਖਦੇ ਗਾਉਂਦੇ ਰਹੋ🙏🙏

  • @sukhveerkaur9302
    @sukhveerkaur9302 3 года назад +28

    ਬਹੁਤ ਵਧੀਆ ਗੀਤ ਆ
    no words this song 👍👌
    101% ਸੱਚ ਕਹਿ ਤਾ

  • @deeppunjabtocanada6919
    @deeppunjabtocanada6919 3 года назад +11

    ਬਹੁਤ ਹੀ ਵਧੀਆ ਵਿਰਾਸਤ ਵੀਰ ਦੁਨੀਆ ਨੂੰ ਸਮਝਣ ਦੀ ਲੋੜ ਆ ਵਾਹਿਗੁਰੂ ਜੀ ਹੋਰ ਤਰੱਕੀ ਬਖਸੇ

  • @manjitsinghaujla26
    @manjitsinghaujla26 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਨੂੰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇਵੀਰ ਜੀ

  • @jimmyahmedgarh1052
    @jimmyahmedgarh1052 3 года назад +38

    ਬਈ ਬਹੁਤ ਖੂਬ , ਜਿਉਂਦਾ ਰਹੋ ਲਿਖਣ ਤੇ ਗਾਉਣ ਵਾਲਿਓ 👌

  • @Harpreet_Singh06
    @Harpreet_Singh06 3 года назад +10

    Ranjit bawa too baad virasat sandhu he aa Jo ਸਚਾਈ ਬਿਆਨ ਕਰਦਾ ਹੈ,,👌👌👌👌👌👌👌👌💓💓💓💓💓

  • @SurenderKumar-ny2cf
    @SurenderKumar-ny2cf 3 года назад +11

    Ranjit bawa to baad sandhu saab ji de song vadiyaa lage
    ਵਾਹਿਗੂਰੁ ਮੇਹਰ ਕਰੇ ੴੴ

  • @mindersandhu6104
    @mindersandhu6104 2 года назад +2

    👌👌👌bhut Sona kr rhee ho punjab li mere veer as Tra hi punjab te punjabi di seva krdee rhoo veer👏👏👏🙏🙏🙏🙏👍👍

  • @arvinderraistatus
    @arvinderraistatus 3 года назад +27

    Real ਗਾਇਕੀ ਭਰਾ ਲਵ ਯੂ
    Ranjit Bawa ❤️
    Virast Sandhu 😘
    ਫਿਰ ਕਹਿਣ ਗੇ ਪੰਜਾਬ ਚੋ ਸਰਾਭੇ ਮੁੱਕ ਗ 👍

  • @Gurbaazsingh-j2k
    @Gurbaazsingh-j2k 3 года назад +38

    ਵੀਰ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰੱਖਣ ਏ ਹੋ ਜੇ ਗੀਤ ਆਉਣ ਦੇ