ਜੱਥੇਦਾਰ ਤੇ ਡੇਰਾ ਬਿਆਸ ਮੁਖੀ ਦੀ ਬੰਦ ਕਮਰਾ ਮੀਟਿੰਗ ਦਾ ਸੱਚ ਕੀ ? ਕਿਸਨੇ 'ਤੇ ਕਿਉਂ ਕਰਾਈ ਮੁਲਾਕਾਤ ?

Поделиться
HTML-код
  • Опубликовано: 27 дек 2024

Комментарии • 21

  • @daljitsingh-xb6bg
    @daljitsingh-xb6bg День назад +4

    ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ।।
    ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ।।
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ।।
    ਧੰਨ ਧੰਨ ਬਾਬਾ ਫ਼ਤਹਿ ਸਿੰਘ ਸਾਹਿਬ ਜੀ।।
    ਧੰਨ ਧੰਨ ਮਾਤਾ ਗੁੱਜਰ ਕੌਰ ਸਾਹਿਬ ਜੀ।।
    ਧੰਨ ਧੰਨ ਸਮੂੰਹ ਸ਼ਹੀਦ ਸਿੰਘ ਸਿੰਘਣੀਆਂ।।
    ਆਪ ਸਭਨਾਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ।।
    🙏🙏🙏🙏🙏

  • @ਜਥੇਦਾਰਰਜਿੰਦਰਸਿੰਘਸੰਘਾ

    ਸਰ ਇਕ ਜਥੇਦਾਰ ਜੀ ਹੁਣਾਂ ਦੇ ਵਲੋਂ ਜੋ ਵੀ ਇਹ ਇਕੱਲੇ ਤੌਰ ਤੇ ਹੀ ਇਕ ਡੇਰੇ ਦੇ ਮੁੱਖ ਨਾਲ ਮੁਲਾਕਾਤ ਕਰਨ ਦਾ ਬਹੁਤ ਹੀ ਬੜੀ ਪਧਰ ਤੇ ਨਿੰਦਣਯੋਗ ਹੈ ਜੀ ਅਤੇ ਹਰੇਕ ਹੀ ਸਿੱਖ ਨੂੰ ਵੀ ਜਰੂਰ ਹੀ ਨਿੰਦਾਂ ਕਰਕੇ ਆਪਣੇ ਵਲੋਂ ਪੂਰੀ ਇਮਾਨਦਾਰੀ ਨਾਲ ਹੀ ਇਹ ਗਲਾਂ ਨੂੰ ਵੀ ਜਰੂਰ ਹੀ ਰੋਕਿਆ ਜਾਵੇ ਜੀ ਅਤੇ ਸਾਡੇ ਗੁਰੂਆਂ ਦੇ ਵਲੋਂ ਜੋ ਵੀ ਇਹ ਗੁਰੂ ਡੰਮ ਦੀ ਨਿੰਦਿਆ ਕੀਤੀ ਗਈ ਹੈ ਜੀ ਉਨ੍ਹਾਂ ਦੇ ਵਲੋਂ ਸਿੱਖਾਂ ਨੂੰ ਸਿਰਫ਼ ਸਿਰਫ਼ ਇੱਕ ਹੀ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਵਾਲੇ ਹੁਕਮ ਦਿੱਤਾ ਗਿਆ ਹੈ ਅਤੇ ਹੁਣ ਇਹ ਦੋਵੇਂ ਹੀ ਦੀਆਂ ਮੁਲਾਕਾਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਜੀ,

  • @ਜਥੇਦਾਰਰਜਿੰਦਰਸਿੰਘਸੰਘਾ

    ਸਰ ਮੈਂ ਇਕ ਅੰਮ੍ਰਿਤਧਾਰੀ ਸਿੱਖ ਹਾਂ ਜੀ ਅਤੇ ਸਾਡੇ ਸਤਿਕਾਰਤ ਅਹੁਦੇ ਉਪਰ ਬੈਠੇ ਜਥੇਦਾਰ ਜੀ ਹੁਣਾਂ ਦੇ ਵਲੋਂ ਜੋ ਵੀ ਇਹ ਗਲਤ ਇਕ ਡੇਰੇ ਦੇ ਮੁੱਖ ਨਾਲ ਮੁਲਾਕਾਤ ਕਰਨ ਦਾ ਨੁਕਸਾਨ ਕਰਵਾ ਰਹੇ ਹਨ ਜੀ ਅਤੇ ਬਹੁਤ ਹੀ ਦੁੱਖੀ ਹੋ ਕੇ ਅਜ ਕਹਿੰਦਾ ਹੈ ਕਿ ਇਹਨਾਂ ਦੋਵਾਂ ਹੀ ਦੇ ਕਰਕੇ ਸਿੱਖ ਕੌਮ ਨੂੰ ਵੀ ਜਰੂਰ ਹੀ ਨੁਕਸਾਨ ਪਹੁੰਚਾਉਣਾ ਹੈ ਜੀ ਅਤੇ ਸਿੱਖ ਲੋਕਾਂ ਨੂੰ ਵੀ ਜਰੂਰ ਹੀ ਡੇਰੇ ਦੀ ਮਹੱਤਤਾ ਨੂੰ ਸਮਰਪਿਤ ਹੋ ਕੇ ਆਪਣੇ ਫਰਜ਼ ਨੂੰ ਸਮਰਪਿਤ ਹੋ ਕੇ ਆਪਣੇ ਡੇਰੇ ਵਧ ਤੋਂ ਵਧ ਸਿੱਖ ਲੋਕਾਂ ਨੂੰ ਵੀ ਜਰੂਰ ਹੀ ਜੋੜਨਾ ਹੀ ਇੰਨਾ ਦੋਵਾਂ ਹੀ ਦੇ ਮਕਸਦ ਨੂੰ ਬੜਾਵੇ ਦੇਣ ਲਈ ਮਦਦਗਾਰ ਸਾਬਤ ਹੋ ਰਹੇ ਹਨ ਜੀ ਅਤੇ ਬਹੁਤ ਹੀ ਦੁੱਖੀ ਹੋ ਕੇ ਸਤਿਕਾਰ ਯੋਗ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਹੁਣਾਂ ਨੂੰ ਵੀ ਜਰੂਰ ਹੀ ਬੇਨਤੀ ਕਰਦਾ ਹਾਂ ਜੀ ਕਿ ਇਕ ਅੰਮ੍ਰਿਤਧਾਰੀ ਸਿੱਖ ਹਾਂ ਜੀ ਅਤੇ ਸਾਡੇ ਸਤਿਕਾਰਤ ਅਹੁਦੇ ਉਪਰ ਬੈਠੇ ਜਥੇਦਾਰ ਜੀ ਹੁਣਾਂ ਦੇ ਵਲੋਂ ਜੋ ਵੀ ਇਹ ਇਕ ਡੇਰੇ ਦੇ ਮੁੱਖ ਨਾਲ ਮੁਲਾਕਾਤ ਕਰਨ ਦੀਆਂ ਇੰਨਕੁਆਰੀ ਕਰਵਾਈ ਜਾਵੇ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਜੀ ਅਤੇ ਡੇਰਿਆਂ ਦੀ ਗਿਣਤੀ ਵਧਣ ਲੱਗੀ ਹੈ ਜੀ ਉਨ੍ਹਾਂ ਦੇ ਉਪਰ ਵੀ ਰੋਕ ਲਗਾ ਦਿੱਤੀ ਜਾਵੇ ਜੀ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਜੀ,

  • @sukhbatth9089
    @sukhbatth9089 День назад

    ਠੀਕ।ਕਿਹਾ।ਸਿਧੂ।ਸਾਬ

  • @ChhinderpalSingh-t5z
    @ChhinderpalSingh-t5z День назад

    SSA ji. 🙏 Sukhwinder Sidhu ji 🙏 Salut 👍

  • @gurbindercheema5720
    @gurbindercheema5720 День назад

    Waheguru Ji

  • @bsmaan5247
    @bsmaan5247 День назад +1

    ਯਾਰ ਮਾਨ ਸਹਿਬ ਬਾਹਰ ਚਲੇ ਗਏ ਤੁਹਾਡਾ ਦਿਲ ਲੱਗ ਜਾਵੇ ਗਾ

  • @bsmaan5247
    @bsmaan5247 День назад +1

    ਨਾਮ ਤੇ ਆਦਰ ਨਾਲ ਲੈ ਲਿਆ ਕਰੋ ਜੱਥੇਦਾਰ ਜੀ ਦਾ

  • @kanwalpreets1181
    @kanwalpreets1181 День назад +1

    ਡੇਰਾਵਾਦ ਨੇ ਬੇੜਾ ਗ਼ਰਕ ਕੀਤਾ ਪਹਿਲਾ ਇਹ ਚਿੱਟੀ ਸਿਉਂਕ ਪੰਥ ਖਾ ਰਹੀ ਆ
    ਅਣਖੀ ਸੂਤਰਾਂ ਤੇ ਬਹੁਤ ਨਿਰਭਰ ਹੈ ਜਾ ਚਰਚਾਵਾ ਬਹੁਤ ਸੁਣਦਾ😂😂😂

  • @gur9213
    @gur9213 День назад +1

    ਮਨਮੋਹਨ ਸਿੰਘ ਨਹੀਂ ਜੀ
    ਡਾਕਟਰ ਮਨਮੋਹਨ ਸਿੰਘ ਜੀ ਕਹੋ

  • @baldevkrishansharma1975
    @baldevkrishansharma1975 День назад

    ਇਕ ਪਾਸੇ ਤਾਂ ਪੰਧੇਰ ਸਾਹਿਬ ਸਾਰੇ ਪੰਜਾਬੀਆਂ ਦਾ ਸਹਿਯੋਗ ਮੰਗ ਚੁੱਕੇ ਨੇ ਅਤੇ ਦੂਜੇ ਪਾਸੇ ਪੰਜਾਬੀਆਂ ਦੇ ਪਿਛਵਾੜੇ ਬੰਦ ਦੀ ਡਾਂਗ ਦੇਤੀ 😢 ਇਸ ਦੋਗਲੇ ਨੂੰ ਸ਼ਰਮ ਨਹੀਂ ਆਉਂਦੀ 😂

  • @sukhrajsingh4399
    @sukhrajsingh4399 День назад

    ਸੁਖਬੀਰ ਗੁਰਿਦਰ ਦੀ ਵੀਡੀਓ ਦਿਖਾਓ

  • @jagdishpuri5366
    @jagdishpuri5366 День назад

    Baba Gurinder Singh di mulaqat aj to 10 din pehla sukhbir badal naal v hoi c us news nai diti tusi

  • @harneksingh621
    @harneksingh621 День назад +1

    ਗਰੇਵਾਲ ਤੇ ਮਹਿਤਾ ਇਹ ਵੀ ਦੱਸ ਦੇਣ ਕਿ ਦਿੱਲੀ ਜਦ ਬਾਦਲ ਦੇ ਪਾਠ ਤੇ ਰਾਧਾ ਸੁਆਮੀ ਨੂੰ ਸੱਦੇ ਮਜੀਠੀਆ ਦੀ ਘਰ ਵਾਲੀ ਡੇਰੇ ਗਈ ਜਿਸ ਦਿਨ ਮੋਦੀ ਵੀ ਆਏ ਸੀ ਜਦ ਹਿਮਾਚਲ ਵਿੱਚ ਚੋਣ ਲਈ ਮੋਦੀ ਆਏ ਸੀ

  • @gurbuxsingh9422
    @gurbuxsingh9422 День назад

    akali.dal.nu.khora.ta.badal.tolle.ney
    aap.he.layia

  • @jagmindersingh1361
    @jagmindersingh1361 День назад

    Rss bjp ne kissan andolan tu baad sab tu pehlan Manjinder sirsa nu bjp join Kara ke delhi commite upar kabza kita te hun akali dal,sgpc upar kabza karna chahinde hai same maharashtra style shiv sena ,ncp todi te party vich apna banda fit kar party aap chala rahe haan.

  • @PSBadh
    @PSBadh День назад

    Sidhu sahib for each wrong is BJP responsible in Punjab rest all parties are Mr clean no body else is responsible for today affairs be it law and order Drug problem Mining fafia corruption in offices liquor mafia does not exist who is behind all this be fair in reporting and raise all issue concerning common help less people of Punjab we should each own our responsibity