ਜਥੇਦਾਰ ਕੋਲ ਕਿਸਦਾ ਸੁਨੇਹਾ ਲੈ ਪਹੁੰਚੇ ਡੇਰਾ ਮੁਖੀ?ਮਾਨ ਤੇ ਕੇਂਦਰ ਰਲੇ, ਡੱਲੇਵਾਲ ਚੁੱਕਣਗੇ?EP 212|Punjabi Podcast

Поделиться
HTML-код
  • Опубликовано: 28 дек 2024

Комментарии • 40

  • @chamkaur_sher_gill
    @chamkaur_sher_gill 18 часов назад +3

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉❤❤❤❤❤❤❤❤❤❤❤❤❤❤❤

  • @KuldeepSingh-nx3lc
    @KuldeepSingh-nx3lc 17 часов назад +8

    ਜੇਕਰ ਅੱਜ ਡੱਲੇਵਾਲ ਸਹਿਬ ਮਰਨ ਵਰਤ ਛੱਡਦਾ ਫਿਰ ਤਾ ਜੀਰੋ ਹੋ ਜਾਵੇਗਾ ਉਹ ਤਾ ਹੁਣ ਜਾ ਜਿਤੇਗਾ ਜਾ ਸਹੀਦੀ ਪਾਵੇਗਾ ❤❤

    • @pritambath2200
      @pritambath2200 12 часов назад +1

      ਬਿਲਕੁਲ ਸਹੀ ਕਿਹਾ ਜੀ

  • @Ravisher0770
    @Ravisher0770 2 часа назад +1

    ਰਨਦੀਪ ਸਿੰਘ ਜੀ ਤਡਿ ਨਮਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🦚🦚🦚🦚🦚🙏🙏🙏🙏🙏🙏🙏🙏

  • @malkeetsinghsawna3953
    @malkeetsinghsawna3953 14 часов назад +2

    22 ਜੀ ਤੁਹਾਡੀ ਸ਼ੁਰੂਆਤ ਤਾ ਬਹੁਤ ਚੰਗੀ
    ਹੁੰਦੀ ਹੈ ਪਰ ਮੇਰੀ ਦਿਲੋਂ ਸਲਾਹ ਹੈ ਜੇਕਰ ਤੁਸੀਂ ਇਕ ਸਿੱਖ ਸਮਾਜ ਨਾਲ ਸੰਬੰਧ ਰੱਖਦੇ ਹੋ ਤਾਂ ਤੁਸੀਂ ਗੁਰੂ ਦੇ ਫੁਰਮਾਨ ਮੁਤਾਬਕ " ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"" ਦੀ ਸਾਂਝ ਨਾਲ ਸ਼ੁਰੂਆਤ ਕੀਤੀ ਜਾਵੇ
    ਤੇ ਅਖੀਰ ਵਿੱਚ "ਸਤਿ ਸ੍ਰੀ ਆਕਾਲ ਜੀ। ਧੰਨਵਾਦ ਜੀ।

  • @Anmolj632
    @Anmolj632 18 часов назад +2

    Ssa kl ratan bai ji

  • @ਇਕਬਾਲਸਿੰਘਘਣੀਏਵਾਲਾ

    ਦੋਨੋ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🙏👍👍👍👍👍❤️

  • @kirankaur4504
    @kirankaur4504 12 часов назад

    ਸਤਿ ਸ੍ਰੀ ਅਕਾਲ ਜੀ 🙏🙏

  • @ਇਕਬਾਲਸਿੰਘਘਣੀਏਵਾਲਾ

    ਜੁੱਗ ਜੁੱਗ ਜੀਉ ਮੇਰੇ ਭਰਾ, ਜਵਾਨੀਆਂ ਮਾਣੋ........❤❤❤❤❤

  • @sandhumanna8611
    @sandhumanna8611 16 часов назад +1

    ਰਤਨ ਜੀ ਭਾਈ ਰਣਜੀਤ ਸਿੰਘ ਜੀ ਨੇ ਇੰਟਰਵਿਊ ਬਾਰੇ ਵੀ ਗੱਲਬਾਤ ਕਰ ਲੈਂਦੇ ਕਿ ਉਨਾਂ ਕਿ ਕਹਿ ਆ ਸੀ ਇਹ ੫-੭ ਮੈਂਬਰ ਬਨੁਣਾਨਾ ਗ਼ਲਤ ਫ਼ੈਸਲਾ ਸੀ...... ਰਤਨ ਜੀ ਤੁਸੀ ਆਮ ਗਲਾਂ ਚ ਇੰਟਰਵਿਊ ਦਾ ਹਵਾਲਾ ਦੇਣ ਦੇ ਹੋ......

  • @devinderdhaliwal-dj6qc
    @devinderdhaliwal-dj6qc 11 часов назад

    Very good always

  • @surajbhan7077
    @surajbhan7077 18 часов назад

    ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ

  • @ਇਕਬਾਲਸਿੰਘਘਣੀਏਵਾਲਾ

    ਪ੍ਰਮਮੀਤ ਸਿੰਘ ਜੀ🙏🙏🙏🙏🙏🙏

  • @Sukhwindersingh-f3k5f
    @Sukhwindersingh-f3k5f 16 часов назад

    ਬਾਈ ਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਉਹਨਾਂ ਨੂੰ ਡੱਲੇਵਾਲ ਸਾਹਿਬ ਦੇ ਮਰਨ ਦੇ ਵਿੱਚ ਫਾਇਦਾ ਹੋਣਾ ਇਸੇ ਕਰਕੇ ਹੀ ਇਹ ਸਭ ਵਿਉਂਤਾਂ ਵਿਉਂਤਬੰਦੀਆਂ ਘੜੀਆਂ ਜਾ ਰਹੀਆਂ ਵਾ

  • @ਇਕਬਾਲਸਿੰਘਘਣੀਏਵਾਲਾ

    ਰਤਨ ਸਿੰਘ ਧਾਲੀਵਾਲ ਜੀ 🙏🙏🙏🙏🙏

  • @nachattargill2643
    @nachattargill2643 11 часов назад

    🙏🏻🙏🏻

  • @prabhbatth2440
    @prabhbatth2440 15 часов назад

    👍🏻👍🏻

  • @sandhumanna8611
    @sandhumanna8611 16 часов назад

    ਆਪ ਨੂੰ ਸਮਰਥਨ ਕਿਵੇਂ ਲਏ ਜਾਂਦੇ ਹਨ......

  • @sukhmanjotsingh7427
    @sukhmanjotsingh7427 17 часов назад

    Sat Sri akal ji

  • @SukhvirkaurGrewal-k9o
    @SukhvirkaurGrewal-k9o 17 часов назад

    ❤❤❤❤

  • @Sukhwindersingh-f3k5f
    @Sukhwindersingh-f3k5f 16 часов назад

    ਵੀਰ ਜੀ ਮੈਂ ਪ੍ਰੋਗਰਾਮ ਤਾਂ ਤੁਹਾਡੇ ਤਕਰੀਬਨ ਸਾਰੇ ਹੀ ਸੁਣਦਾ ਵਾਂ ਪਰ ਮੈਂ ਡਰਾਈਵਰ ਆ ਕਈ ਵਾਰਾਂ ਗੱਡੀ ਚਲਾਉਂਦੇ ਚਲਾਉਂਦੇ ਕਮੈਂਟ ਨਹੀਂ ਕਰ ਸਕਦੇ ਪਰ ਅੱਜ ਮੈਂ ਬੈਠਾ ਹੀ ਮੇਰੇ ਵੱਲੋਂ ਸਾਰੀ ਤੁਹਾਡੀ ਟੀਮ ਨੂੰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਹੈ ਤੇ ਬੜੀ ਰੀਜ ਦੇ ਨਾਲ ਆਪਾਂ ਸਾਰਾ ਹੀ ਸੁਣਦੇ ਵੀ ਆ

  • @ravindersandhu9549
    @ravindersandhu9549 17 часов назад

    ❤❤❤❤❤❤❤❤❤❤

  • @dalbirsingh5890
    @dalbirsingh5890 3 часа назад

    ਇਹ ਆਰ ਐਸ ਐਸ ਵਾਲੇ ਅਹਿਸਾਸ ਤਾਂ ਬਥੇਰਾ ਕਰਵਾਉਂਦੇ ਹਨ ਪਰ ਜ਼ਿਆਦਾ ਕਰਕੇ ਮਰੀ ਜਮੀਰ ਵਾਲੇ ਪੰਜਾਬੀਆਂ ਨੂੰ ਅਹਿਸਾਸ ਹੁੰਦਾ ਹੀ ਨਹੀਂ ਪਤਾ ਨਹੀਂ ਕੇਹੜੀ ਕਾਂਗ ਇਆਰੀ ਪੰਜਾਬ ਵਿੱਚ ਜੰਮ ਪਈ

  • @harpreet20193
    @harpreet20193 16 часов назад

    ❤❤🎉🎉❤❤

  • @dilvargill-nw7xo
    @dilvargill-nw7xo 17 часов назад

    Ssa ji rara sahib to 🙏🙏🙏🙏🙏🙏🙏🙏🙏🙏

  • @avtargill3678
    @avtargill3678 14 часов назад

    🙏🙏🙏🇨🇦🇨🇦🇨🇦🇨🇦

  • @JagveerPajji
    @JagveerPajji 3 часа назад

    😂😂😂😂😂😂😂😂😂😂plz y jrure a nbr das do koi jis nu v pta bhi g

  • @malwaimunda1
    @malwaimunda1 18 часов назад

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @JagveerPajji
    @JagveerPajji 3 часа назад

    RATAN bhi jrure gal karne aw jagjeet singh de

  • @Sukhwindersingh-f3k5f
    @Sukhwindersingh-f3k5f 16 часов назад

    ਵੀਰ ਜੀ ਮਜ਼ਦੂਰਾਂ ਦਾ ਤੇ ਸਿਰਫ ਨਾਂ ਲਿਆ ਜਾਂਦਾ ਹੈ ਬਾਕੀ ਮਜ਼ਦੂਰਾਂ ਵਾਸਤੇ ਕੀਤਾ ਕੁਝ ਨਹੀਂ ਜਾਂਦਾ ਇਹ ਗੱਲ ਪੱਕੀ ਆ ਇਹ ਕਿਸਾਨ ਜਥੇਬੰਧੀਆਂ ਜੋ ਵੀ ਹੈ ਮਜ਼ਦੂਰਾਂ ਵਾਸਤੇ ਜੋ ਮਰਜ਼ੀ ਕਹਿਣ ਪਰ ਕਰਦੀਆਂ ਕੁਝ ਨਹੀਂ ਹ ਇਹ ਤੁਸੀਂ ਪਿੰਡਾਂ ਦੇ ਵਿੱਚ ਵੇਖਿਆ ਵੀ ਹੋਊਗਾ ਨਹੀਂ ਤਾਂ ਵੇਖ ਵੀ ਲਿਓ ਜਾ ਕੇ

  • @KamaljeetKaur-e9z
    @KamaljeetKaur-e9z 3 часа назад

    ਦਮਦਮਾ ਸਾਹਿਬ ਨੂੰ ਜਾਦਾਂ ਰੋਡ 4 ਮਾਰਗੀ ਹੋਣਾ ਚਾਹੀਦਾ

  • @Sukhwindersingh-f3k5f
    @Sukhwindersingh-f3k5f 16 часов назад

    ਇਹ ਸਿਰਫ ਆਪਣੇ ਢਿੱਡਾਂ ਵਾਸਤੇ ਡਹੇ ਆ ਤੇ ਆਪਣੇ ਜਿਹੜਾ ਕੋਈ ਪੈਸਾ ਆਉਂਦਾ ਉਹਨੂੰ ਪਹੁੰਚਾਉਣ ਵਾਸਤੇ ਡਹੇ ਆ ਬਾਕੀ ਹੋਰ ਕੁਝ ਨਹੀਂ ਆ ਮਜ਼ਦੂਰ ਮਜਦਾਰ ਆਪਣੇ ਸਿਰ ਤੇ ਮਜ਼ਦੂਰ ਕਰੂਗਾ ਤੇ ਖਾਊਗਾ ਕਿਸਾਨ ਨੇ ਥੋੜੀ ਕਹਿਣਾ ਵੀ ਜੇ ਮਜ਼ਦੂਰ ਸਾਡੇ ਨਾਲ ਤੁਰਿਆ ਤਾਂ ਅਸੀਂ ਉਹਦੇ ਘਰ ਦੇ ਵਿੱਚ ਰਾਸ਼ਨ ਪਾਣੀ ਦਈਏ ਇਦਾਂ ਦਾ ਕੁਝ ਨਹੀਂ ਆ ਗਰਾ ਤੇ ਕੁਝ ਨਹੀਂ ਆ ਵੇਖਣ ਨੂੰ ਜੋ ਮਰਜ਼ੀ ਹੋਵੇ

    • @yad3388
      @yad3388 15 часов назад

      ਸਾਲਿਆ ਜੇ ਕਿਸਾਨ ਦਾ ਕਾਮ ਕਾਰ ਹੋਵੇਗਾ ਤਾਹੀ ਤੇਰੇ ਵਰਗਾ ਦਿਹਾੜੀ ਤੇ ਜਾਵੇਗਾ ਸਾਲਿਆ, ਜੇ ਬਾਣੀਏ ਦੀ ਦੁਕਾਨ ਤੇ ਗਾਹਕ ਆਉਨਗੇ ਤਾਹੀ। ਤੇਰੇ ਵਰਗੇ ਓ ਨੋਕਰ ਰੱਖਣਗੇ। ਸਾਲਾ ਬਣਿਆ ਚੋਧਰ ਦ

  • @sanehdeep1449
    @sanehdeep1449 14 часов назад

    JAJEET SINGH DALEWAL DI JINDGI TA NHI BACH SKDI KIO KE EH SACH A CRETNINE VADH CHUKA BODY KHUD NU KHA RAHII A JE SRKAR LEAGI TA KOI FYDA NI HONA SAHADAT DITI BEKAR HO JE GI

  • @James-Prinsep
    @James-Prinsep 16 часов назад

    ਬ੍ਰਾਹਮਣਾ ਨੇ ਮੰਨੂਵਾਦ ਲਾਗੂ ਕਰਤਾ