Australia ਦੀ PR ਨੂੰ ਲੱਤ ਮਾਰ ਜੱਟਾਂ ਦੀ ਧੀ ਨੇ ਪੰਜਾਬ ਆ ਲਾਈ ਰੇਹੜੀ🤨ਕਮਾਈ ਕਰ ਟਿੱਚਰਾਂ ਵਾਲਿਆਂ ਦੇ ਕੀਤੇ ਮੂੰਹ ਬੰਦ

Поделиться
HTML-код
  • Опубликовано: 14 янв 2025

Комментарии • 176

  • @prabhjotkaur629
    @prabhjotkaur629 Месяц назад +16

    ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਖੁਸੀਆਂ ਬਰਕਤਾਂ ਬਖਸ਼ਣ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਸਭ ਤੋਂ ਵੱਡੀ ਅਮੀਰੀ ਹੈ ❤❤🎉🎉👍👍👌👌🙏🙏ਭੈਣੇ ਬਹੁਤ ਬਹੁਤ ਮੁਬਾਰਕਾਂ ਜੀ 🙏🙏

  • @Rajkaur100-h9y
    @Rajkaur100-h9y Месяц назад +19

    ਸ਼ਾਬਾਸ਼ ਬੇਟੀ ਮਨ ਖੁਸ਼ ਕਰਤਾ, ਅਸਲੀ ਤਾਂ ਏਹ wdla ਹੈ Very nice vedio, ਹੁਣ ਕੋਈ ਵੀ ਪੰਜਾਬੀ ਕੁੜੀਆਂ ਜਾਂ ਮੁੰਡੇ ਅਪਣੇ ਕੰਮਾਂ ਦੇ ਖੁੱਦ ਮਾਲਿਕ ਹੋਣੇ ਨੇ. ਅਪਣੇ ਪੰਜਾਬ ਨੂੰ ਬਚਾਓ, ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ. ਬੜੀ ਇਮਾਨ ਵਾਲੀ ਗੱਲ ਹੈ ਪੁੱਤ. ਵਾਹਿਗੁਰੂ ਸਿਰ ਤੇ ਹੱਥ ਰੱਖੇ. ❤👌👍

  • @tirathkaur847
    @tirathkaur847 Месяц назад +5

    ਬਹੁਤ ਵਧੀਆ ਕੰਮ ਕਰੋ ਕੋਈ ਸ਼ਰਮ ਦੀ ਗੱਲ ਨਹੀ ਲੋਕਾਂ ਦਾ ਕੰਮ ਬੋਲਣਾ ਦੁੱਖ ਵੇਲੇ ਕੋਈ ਕਿਸੇ ਦੀ ਮਿਹਨਤ ਨਹੀ ਕਰਦਾ ਤੁਸੀਂ ਡਟੇ ਰਹੋ❤

  • @kewalsingh7790
    @kewalsingh7790 10 дней назад +2

    ਬਹੁਤ ਵਧੀਆ ਮਿਹਨਤ ਸਫਲਤਾ ਦੀ ਕੁੰਜੀ ਹੈ ਬੇਟੇ ਮਿਹਨਤ ਕਰਦੇ ਰਹੋ ਸਫਲਤਾ ਜਰੂਰ ਮਿਲੇਗੀ ਅਕਾਲ ਪੁਰਖ ਸਾਹਿਬ ਚੜਦੀ ਕਲਾ ਵਿੱਚ ਰੱਖੇਗਾ ਪੁੱਤਰ ਜੀ ਅਗੇ ਵਲੋਂ ਪਿਛੇ ਮੁੜ ਨਾ ਦੇਖੋ ਕੁੱਤੇ ਭੌਕਦੇ ਭੌਂਕਣ ਦਿਉ ਮਸਤ ਰਹੋ ਅਕਾਲ ਭਲੀ ਕਰੇਗਾ ਧੰਨਵਾਦ ਬੇਟਾ ਜੀ ਕੇਵਲ ਸਿੰਘ ਜਗਤਪੁਰੀ ਸ ਭ ਸ ਨਗਰ

  • @kalgidhardashmesh7288
    @kalgidhardashmesh7288 Месяц назад +10

    ਬਹੁਤ ਵਧੀਆ ਭੈਣੇ।

  • @AS-pu7gj
    @AS-pu7gj Месяц назад +21

    ਬਾਹਰਲੇ ਦੇਸ਼ਾਂ ਵਿੱਚ ਪੈਸਾ ਬਹੁਤ ਹੈ ਪਰ ਸਕੂਨ ਨਹੀਂ ਹੈ ਆਪਣੇ ਦੇਸ਼ ਵਿੱਚ ਭਾਵੇਂ ਅਸੀਂ ਥੋੜਾ ਘੱਟ ਕਮਾ ਲਵਾਂਗੇ ਪਰ ਸਕੂਨ ਅਨਮੋਲ ਰਤਨ ਦੀ ਤਰ੍ਹਾਂ ਹੈ

    • @Rajkaur100-h9y
      @Rajkaur100-h9y Месяц назад +3

      Very good thinking 👌👍

    • @SATBIRSINGH-fs9jp
      @SATBIRSINGH-fs9jp Месяц назад

      ਹਰ ਰੋਜ ਬਈਐ ਸਾਡੇ ਪੰਜਾਬੀਆਂ ਦੇ ਕਤਲ ਕਰ ਰਹੇ ਆ ਪੱਗਾਂ ਲਾਹ ਰਹੇ ਆ ਸੁਕੂਨ ਬੁਹਤ ਮਿਲ ਰਿਹਾ

  • @jasdeepgill8550
    @jasdeepgill8550 2 месяца назад +9

    Salute to your great thinking sister 👏👏👏👏👏❤️❤️❤️❤️❤️❤️🇨🇦🇨🇦

  • @JatinderSingh-mn5pk
    @JatinderSingh-mn5pk Месяц назад +19

    ਬਿਲਕੁਲ ਸਹੀ ਕੀਤਾ ਹੈ ਜੀ

  • @FatehDeol-yw1go
    @FatehDeol-yw1go Месяц назад +10

    ਇਹ। ਗੱਲ। ਨਾ। ਕਰਿਆ। ਕਰੋ। ਕੋਈ। ਕੀਆ। ਕੀ। ਕਹੁ। ਬੇਟਾ। ਮਿਹਨਤ। ਕਰੋ। ਬਾਹਰ। ਬਾਹਰ। ਨਾ। ਕਰਿਆ। ਕਰੋ ਪੰਜਾਬ। ਤੋਂ। ਬਾਹਰ ਛਿੱਤਰ। ਖਾਂਦੇ ਨੇ।

  • @jassraisaab6160
    @jassraisaab6160 2 месяца назад +9

    Yes, you are excellent thinking lovely sister 👌 Good job 😊 God bless you😊

  • @anshubhatoa5922
    @anshubhatoa5922 2 месяца назад +9

    God bless u putt.carry on.🥰

  • @AS-pu7gj
    @AS-pu7gj Месяц назад +4

    Salute bhenji di mehnat nu 🙏🙏

  • @JaspalsinghJaspalsingh-cx1lx
    @JaspalsinghJaspalsingh-cx1lx 2 месяца назад +11

    Very good sister

  • @singh-mq7io
    @singh-mq7io Месяц назад +4

    ਵਿਦੇਸ਼ਾਂ ਵਿੱਚ ਕੁੜੀਆਂ ਗ਼ਲਤ ਕੰਮ ਕਰਦੀਆਂ ਪੰਜਾਬ ਵਿੱਚ ਕੁੜੀਆਂ ਹੱਕ਼ ਹਲਾਲ ਕੰਮ ਕਰਦੀਆਂ ਕੁੜੀਆਂ ਵਿਦੇਸ਼ਾਂ ਵਿਚ ਨਾਂ ਭੇਜੋ

  • @bikramjitsingh9609
    @bikramjitsingh9609 Месяц назад +15

    ਜਜ਼ਬੇ ਨੂੰ ਸਲਾਮ ਹੈ ਜੀ

  • @gurwaryamsingh9753
    @gurwaryamsingh9753 2 месяца назад +7

    Good thought

  • @RoopSingh-qx7qi
    @RoopSingh-qx7qi Месяц назад +4

    Beta ji you are speaking true i also agree God bless you

  • @sarbjeetkaur2816
    @sarbjeetkaur2816 Месяц назад +3

    God bless 👍👍👍👍👍👍

  • @BaljeetKaur-zw3sw
    @BaljeetKaur-zw3sw Месяц назад +5

    Good job 👍

  • @Sb-sl6dc
    @Sb-sl6dc Месяц назад +36

    ਲੋਕ ਕਿਨੇ ਝੂਠ ਬੋਲਦੇ ਹਨ, ਆਸਟਰੇਲੀਆ ਦੀ ਪੀਆਰ ਨੂੰ ਲਤ ਮਾਰੀ ।

    • @paramrajvirk3160
      @paramrajvirk3160 Месяц назад +4

      ਸਹੀ ਗੱਲ

    • @wokitok
      @wokitok Месяц назад +7

      ਘੂਸਿਉ। ਅਗਲੀਈ ਗੀਈ ਆ। ਵਾਪਿਸ ਆ ਕੇ ਕੰਮ ਖੋਲ ਲਿਆ। ਉਹੀ ਗਲ ਹੋਈ ਲੱਤ ਈ ਮਾਰੀ ਏ

    • @paramrajvirk3160
      @paramrajvirk3160 Месяц назад +2

      @@wokitok 😂

    • @Rajkaur100-h9y
      @Rajkaur100-h9y Месяц назад +7

      ਸਮਝ ਕੇ ਸੋਚ ਕੇ ਬੇਟਾ, per ਨਹੀਂ ਹੋਈ ਤਾਂ ਅਪਣੇ ਕੰਮ ਖੁੱਦ ਮਾਲਿਕ ਬਣ ਜਾਣਾ ਵੱਡੀ ਵਧੀਆ ਸੋਚ ਹੈ.

    • @GurpreetSingh-i3c6u
      @GurpreetSingh-i3c6u Месяц назад

      Fuduo Australia nu samde tusi othy jak kehra vehliya nu pise milde . othy punjab ch wade sardar akhwon waliya de bachy bande majde firde te hor ki kam . ajj s.media da time a koi ohla ni k othy ki chalda . baki har tije ghar da bacha videsh ch a . lag gi samj k hor smjawa a behan raje ranjit Singh de desh punjab di beti a kise time gore v ithy aun li ILETS KRDE C

  • @ApinderSingh-b2c
    @ApinderSingh-b2c Месяц назад +2

    She is right well done you are amazing truly amazing why because you got your own business in your own country good luck

  • @bhushanshing9
    @bhushanshing9 Месяц назад +1

    Saa.....g❤❤ VAHEGURU JI tuhanu hamesha CHARDIKALA ch rakhan 🙏🙏

  • @kuldiparora9789
    @kuldiparora9789 Месяц назад +2

    Good Wark ❤

  • @swarnjitsinghswarnjit1129
    @swarnjitsinghswarnjit1129 Месяц назад

    ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਡਟੇ ਰਹੋ ਜੀ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @BalkarSingh-dc1oq
    @BalkarSingh-dc1oq Месяц назад +3

    ਬਹੁਤ ਹੀ ਵਧੀਆ

  • @DalipSinghRapial-tm6pf
    @DalipSinghRapial-tm6pf Месяц назад +1

    Very nice brts you are great You are telling the truth.

  • @GurdeepSingh-ll2kl
    @GurdeepSingh-ll2kl Месяц назад +3

    Very good effort 🎉

  • @JaswinderSingh-v7m
    @JaswinderSingh-v7m Месяц назад +3

    Good Girl-Good thoughts

  • @sawinderrandhawa2265
    @sawinderrandhawa2265 Месяц назад +1

    Very good 👍 Waheguru Ji mehar a Karan USA

  • @RinkuMashal-t9u
    @RinkuMashal-t9u Месяц назад

    tooo good eda di soch he punjab nu mahaan bana sakdi aa

  • @RamanVaid-dg3fl
    @RamanVaid-dg3fl Месяц назад +1

    Punjab in Punjabi permot every time present

  • @Korwala
    @Korwala 2 месяца назад +5

    Bhut ghant my thinking

  • @KarmjeetSingh-f9m
    @KarmjeetSingh-f9m Месяц назад +3

    Good job sister

  • @ravindersingh1923
    @ravindersingh1923 Месяц назад +1

    Very good sister ji
    God bless you ❤

  • @sakanderjitsingh6879
    @sakanderjitsingh6879 Месяц назад +3

    ਬੇਟਾ ਕੁਲਬੀਰ ਕੌਰ ਸਤਿ ਸ੍ਰੀ ਆਕਾਲ। ਬੇਟਾ ਮੈ ਵੀ ਆਸਟ੍ਰੇਲੀਆ ਵਿੱਚ ਪੀ ਆਰ ਹਾਂ। ਬੇਟਾ ਮੈ ਗੌਰਮਿੰਟ ਟੀਚਰ ਰੀਟਾਇਰ ਹੋਇਆ ਹਾਂ। ਬੇਟਾ ਮੈ ਤੁਹਾਡੀ ਵੀਡੀਉ ਦੇਖੀ ਬੇਟਾ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਬੇਟਾ ਇਹ ਬਿਲਕੁਲ ਠੀਕ ਹੈ। ਕੰਮ ਕਰਨਾ ਕੋਈ ਗੁਨਾਹ ਨਹੀਂ ਹੈ। ਬੇਟਾ ਮੈ ਆਸਟ੍ਰੇਲੀਆ ਵਿੱਚ ਦੇਖਦਾ ਹਾਂ ਇਥੇ ਬੱਚੇ ਜਿਹੜਾ ਕੰਮ ਕਰਦੇ ਹਨ ਉਹ ਬੱਚੇ ਇਥੇ ਪੰਜਾਬ ਰਹਿ ਕੇ ਵੀ ਕਰ ਸਕਦੇ ਹਨ। ਇਥੇ ਕੰਮ ਕਰਨ ਨਾਲ ਇਹਨਾਂ ਨੂੰ ਸਮਰ ਆਉਂਦੀ ਹੈ। ਬੇਟਾ ਮੈ ਰੱਬ ਅੱਗੇ ਇਹੀ ਅਰਦਾਸ ਕਰਦਾ ਹਾਂ ਇਹ ਸਾਡੀ ਧੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇ ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ ਬੇਟਾ ਮਿਹਨਤ ਸਫਲਤਾਂ ਦੀ ਕੁੰਜੀ ਹੈ। ਮੈ ਮਾਸਟਰ ਸਕੰਦਰ ਜੀਤ ਸਿੰਘ ਆਸਟ੍ਰੇਲੀਆ ਬੁਡੰਲੀ ਆਸਟ੍ਰੇਲੀਆ। ਫੋਨ+919501721433

  • @harpreetsinghthind2816
    @harpreetsinghthind2816 Месяц назад +2

    🙏🌹🚩ਵਾਹਿਗੁਰੂ

  • @SatnamSingh-zk4ce
    @SatnamSingh-zk4ce 2 месяца назад +12

    Good beta ਬਾਈਏ bhaghavo Punjab bachavo ji

  • @gurdhiansingh5293
    @gurdhiansingh5293 Месяц назад +1

    👍👍👍gd sister ji

  • @gurindersohi6314
    @gurindersohi6314 Месяц назад

    Bhut Vadia Msg Aa Sister G Thx

  • @ManiSingh-t8s
    @ManiSingh-t8s Месяц назад +2

    Good jate❤❤❤

  • @GurpreetSingh-jg8pw
    @GurpreetSingh-jg8pw 2 месяца назад +3

    Very very good madam ji ethe reh k hi mehnat kro te bahiya diya rehdiya band hongiya

  • @ArpanVirk-w6q
    @ArpanVirk-w6q Месяц назад +1

    Nice ❤❤❤❤❤❤

  • @jagdishryatt-xf2dr
    @jagdishryatt-xf2dr Месяц назад +1

    Wish you good luck.
    God be with you.

  • @blocksingh8216
    @blocksingh8216 Месяц назад

    Very good I really appreciate for you making your owned business, God bless you 🙏 Australia.

  • @harjeetsinghsingh9569
    @harjeetsinghsingh9569 Месяц назад +1

    Good sis👍👌🌹🌹🙏

  • @RoopSingh-qx7qi
    @RoopSingh-qx7qi Месяц назад +2

    Good job so proud

  • @GurmeetSingh-ru9nh
    @GurmeetSingh-ru9nh Месяц назад +2

    Good putt g

  • @nkvirk988
    @nkvirk988 2 месяца назад +2

    Good
    Must make entry in business
    Kirat h kro koi bdi choti nhi

  • @kamaljitsrai6306
    @kamaljitsrai6306 Месяц назад +2

    Very very good great ❤❤❤❤❤❤

  • @gurtejsingh6417
    @gurtejsingh6417 29 дней назад

    Bhot vadhia g hosla rakh beta taraki zarur milugi

  • @hatttereki
    @hatttereki 22 дня назад

    ਨਾ ਬੇਈ ਸ਼ਰਮ ਕੋਈ ਨਹੀਂ ਆਪਣੇ ਕੰਮ ਵਿੱਚ ਕਿਸੇ ਦੀ ਨੌਕਰੀ ਤਾਂ ਨਹੀਂ ਆ। ਬਹੁਤ ਵਧੀਆ

  • @GurjotKaurwalia
    @GurjotKaurwalia Месяц назад

    Good job bahar vi jakr ehi kam karna hai ta Punjab which kuo Nhi kr sukdey jrur kr sukdey ho.waheguru tuhanoo kamjabi devey.

  • @RamanVaid-dg3fl
    @RamanVaid-dg3fl Месяц назад +1

    Good thinking Beta ji

  • @Suman-b8g3p
    @Suman-b8g3p Месяц назад +2

    PR nu Lt mari ja nhi , Parmatma janda , pr support kro Es Tran Hosla krn vali beti nu , nazdeek rihn Vale week ch 1 var jrur Jan sarson ka saag khan

  • @kaurmal8791
    @kaurmal8791 22 дня назад

    Great do work sister. ❤🎉

  • @parshansabamba436
    @parshansabamba436 Месяц назад

    Boht vadiya ji❤❤

  • @satnamsinghgahla1171
    @satnamsinghgahla1171 Месяц назад +2

    VGood 👍

  • @RajRani-nr5wk
    @RajRani-nr5wk Месяц назад +1

    शाबाश बहन,,,,masage बहुत अच्छा है

  • @BALDEVsingh-lj6yl
    @BALDEVsingh-lj6yl 21 день назад

    You are great 👍👍

  • @akhtiarsingh4554
    @akhtiarsingh4554 Месяц назад +2

    GOOD JINDA REHN LAI KUJ KARNA HI PAina.

  • @RajenderKumar-f8x
    @RajenderKumar-f8x Месяц назад +1

    Very good job sister g

  • @jesskaur6009
    @jesskaur6009 28 дней назад

    Very good sister ❤god bless you 💐😊🙏🏻

  • @thegamingzone5986
    @thegamingzone5986 Месяц назад

    Good job dii ji 👍👍👍👍

  • @palwindersingh2871
    @palwindersingh2871 23 дня назад

    Very. Good. Bheta. Je

  • @gurnammultani2200
    @gurnammultani2200 Месяц назад +1

    Good bhan ji

  • @jagtarsinghmavi7458
    @jagtarsinghmavi7458 2 месяца назад +3

    👍

  • @RinkuMashal-t9u
    @RinkuMashal-t9u Месяц назад

    bahut he vadiya mesaage v aa g great oo tuc

  • @Australian-Vlogs-By-Jagmeet
    @Australian-Vlogs-By-Jagmeet Месяц назад +7

    ਮੈਂ ਵੀ ਆਸਟ੍ਰੇਲੀਆ ਹਾਂ, ਸਭ ਝੂਠ ਬੋਲ ਰਹੀ ਹੈ। ਸਵਰਗ ਵਰਗਾ ਮਾਹੌਲ ਕੌਣ ਛੱਡਦਾ ਹੈ?? ਸਭ ਤੋਂ ਵੱਡਾ ਜ਼ਹਿਰ ਤਾਂ ਇਹਦੀ ਥਾਲੀ ਹੈ ਜੋਕਿ ਸਿਹਤ ਲਈ ਬਹੁਤ ਖਤਰਨਾਕ ਹੈ, ਕੈਂਸਰ ਦਾ ਕਾਰਨ ਹੈ।

  • @AmrikSingh-hu6ug
    @AmrikSingh-hu6ug 24 дня назад

    Very good job God bless you Beta

  • @HarpreetSingh-w5w
    @HarpreetSingh-w5w Месяц назад +2

    Good

  • @RamanVaid-dg3fl
    @RamanVaid-dg3fl Месяц назад +1

    Best' of luck Beta

  • @Legitpunjabi22
    @Legitpunjabi22 13 дней назад

    PR da label ve Dekha Diya Karo , deport ho ke kehnde pr C 😂😂😂😂🎉

  • @AmarJeet-xp5cd
    @AmarJeet-xp5cd Месяц назад +2

    Super

  • @RajpalSingh-jz3dj
    @RajpalSingh-jz3dj Месяц назад

    Waheguru waheguru waheguru waheguru waheguru waheguru ji

  • @GurjantSingh-ps2yx
    @GurjantSingh-ps2yx Месяц назад +1

    baki sab Kuchh theek hai bus ek Thali Steel di Jarur rakho ji

  • @ranjanmal5257
    @ranjanmal5257 2 месяца назад +3

  • @BanDhillon
    @BanDhillon Месяц назад

    Good 👍👍

  • @KuldipSingh-f7i
    @KuldipSingh-f7i 22 дня назад

    salute to urs passion

  • @ਗਿੱਲਸਾਬ7400
    @ਗਿੱਲਸਾਬ7400 Месяц назад

    ਆ ਜਾਣੀਆਂ ਕਲ ਥੋੜੇ ਦਿਨ ਰੁਕੋ ਜਦੋਂ ਪੁਲਿਸ ਨੇ ਧੱਕੇ ਨਾਲ ਰੇੜੀਆਂ ਚੱਕ ਕੇ ਮਾਰੀਆਂ ਨਾ ਫਿਰ ਪਤਾ ਲੱਗਣਾ ਹਜੇ ਤਾਂ ਲੋਕ ਬਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਣਗੇ ਚਾਅ ਚਾਅ ਵਿੱਚ ਕੇ ਆਸਟਰੇਲੀਆ ਚੇਤੇ ਆਉਣਾ ਇਥੇ ਇਕੱਲਾ ਸਕੂਨ ਢੋਏ ਵਿੱਚ ਲੈ ਲਿਓ ਧੰਨਵਾਦ🙏

  • @rsidhu5239
    @rsidhu5239 Месяц назад

    Very very good.

  • @joginderpal5819
    @joginderpal5819 Месяц назад

    God bless you

  • @JasveerKaur-b8v
    @JasveerKaur-b8v Месяц назад

    👍👍👍👍

  • @gurdavsingh1952
    @gurdavsingh1952 19 дней назад

    ਜਿੰਨੇ ਕੀਤੀ ਸ਼ਰਮ ਉਹਦੇ ਪੋਟੇ ਕਰਮ

  • @MrSingh-hq5zd
    @MrSingh-hq5zd Месяц назад +1

    Chal koi na Australia ch kehdan drakhtan nu laghdey aa dollars aithey v Bahut mehnat karni paindi hai ji Baki Waheguru ji sabh nu hé tarakian bakshey ji

  • @RESHAMSINGH-rj9hu
    @RESHAMSINGH-rj9hu Месяц назад

    Very good

  • @RajenderKumar-f8x
    @RajenderKumar-f8x Месяц назад +1

    I'm from Melbourne

  • @BalveerRam-c3s
    @BalveerRam-c3s Месяц назад

    Good nice

  • @parshansabamba436
    @parshansabamba436 Месяц назад

    💯💯👍👍👍👍👍👍👍🏻

  • @RinkuMashal-t9u
    @RinkuMashal-t9u Месяц назад

    v goood

  • @GillSaab-m7j
    @GillSaab-m7j Месяц назад

    Good sister u love

  • @BaljinderAulakh-kc3jc
    @BaljinderAulakh-kc3jc 28 дней назад

    Very nice pic putter ji

  • @RakeshKaumar-p7m
    @RakeshKaumar-p7m Месяц назад

    👍🙏

  • @ManinderSingh-rp7lt
    @ManinderSingh-rp7lt 28 дней назад

    Waheguru ji

  • @BaljinderAulakh-kc3jc
    @BaljinderAulakh-kc3jc 28 дней назад

    🙏👍👍🙏

  • @GurpreetSingh-wk4cu
    @GurpreetSingh-wk4cu Месяц назад

    Very..nice..sisiter..g.im.from..hryanyna..sirsa.to

  • @KuldeepSingh-l9h6g
    @KuldeepSingh-l9h6g Месяц назад +2

    Bhain me Aou Aap me apne nal Kam de deo Please Reply me Bhain g ❤

  • @japnaazdeep2042
    @japnaazdeep2042 Месяц назад

    Parents ena money laga rahe hn private schools vich english school vich te punjab vich dhane khulwan laee ni laga rahe bacha to govt nu v chahida vadia jobs provide karan bacha nu ta jo bache vadia officer ban sakan

  • @MandeepKaur-e1l5r
    @MandeepKaur-e1l5r 22 дня назад +2

    ਇਕ ਤਾ ਪਾ ਪਿਉ ਖੁਦ ਬੱਚਿਆ ਨੂੰ ਅੱਗੇ ਨਹੀ ਵਧਣ ਦੇਦੇ ਸ਼ਰਮ ਸ਼ਰਮ ਕੰਨਾ ਚ ਭਰੀ ਜਾਦੇ ਕੋਈ ਨਿਕਾ ਕੰਮ ਨਹੀ ਕਰਨ ਦੇਦੇ ਬੇਵਕੂਫ ਮਾ ਪਿਉ ਬੱਸ ਇਹਨਾ ਨੂੰ ਸਬਰ ਓਦੋ ਆਉਦਾ ਜਦੋ ਗੋਰਿਆ ਫਲੱਸਾ ਸਾਫ ਕਰਨ

  • @ApinderSingh-b2c
    @ApinderSingh-b2c Месяц назад +1

    No jobs is big no jobs is small end of days

  • @JagjitSingh-vw1jx
    @JagjitSingh-vw1jx Месяц назад

    Kithe a shop location