Chajj Da Vichar (1112) || ਕਾਸ਼ ਮੈਂ ਚਮਕੀਲੇ ਵਰਗਾ ਹੁੰਦਾ ਚੰਗੇ ਗੀਤਾਂ ਨੇ ਮੈਨੂੰ ਭੁੱਖੇ ਮਾਰਤਾ
HTML-код
- Опубликовано: 8 фев 2025
- #PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਇਨ੍ਹਾਂ ਨੂੰ ਕਹਿੰਦੇ ਆ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ।💯💯👌👌
ਮੋਹਨ ਮਸਤਾਨਾ ਜੀ 🙏 ਟਹਿਣਾ ਸਾਬ ਮੈੈ ਇਹਨਾ ਨੂੰ ਨਹੀ ਸੁਨਿਆ ਪਰ ਗੁਰਬਤ ਹੋਣ ਕਰਕੇ ਵੀ ਜ਼ਿੰਦਾਦੀਲੀ ਕਾਏਮ ਹੈੈ ਅੱਜ ਕੱਲ ਦੇ ਕਲਾਕਾਰ ਕਰੋੜਾਂ ਹੋਣ ਕਰਕੇ ਵੀ ਤਾਲਾ ਬੰਦੀ ਵਿੱਚ ਆਪਣੇ ਸਾਜੀਆਂ ਲਈ ਸਰਕਾਰਾਂ ਕੋਲੋਂ ਭੀਖ ਮੰਗ ਰਹੇ ਨੇ ਸਲਾਮ ਹੈ ਇਹਨਾਂ ਦੀ ਜ਼ਿੰਦਾਦੀਲੀ ਨੂੰ 🙏🙏
ਮੈਂ ਛੋਟੇ ਹੁੰਦੇ ਵੰਗਾਂ ਵਾਲਾ ਗੀਤ ਬਹੁਤ ਗਾਇਆ।ਪਰ ਪਤਾ ਨਹੀਂ ਸੀ ਮਸਤਾਨਾ ਜੀ ਬਾਰੇ।
ਲੋਕਾਂ ਨੂੰ ਮਦਦ ਕਰਨੀ ਚਾਹੀਦੀ ਹੈ ਭਲਾਮਾਨਸ ਹੈ ਬਾਪੂ
ਮੇਰੇ ਹਿਸਾਬ ਨਾਲ ਮਸਤਾਨਾ ਜੀ ਤੋਂ ਅਮੀਰ ਹੋਰ ਕੋਈ ਵੀ ਨਹੀਂ ਹੋ ਸਕਦਾ ਜਿਸ ਤਰਂ ਇਹਨਾ ਨੇ ਕਿਹਾ ਕੇ ਮੈਂ ਕਿਸੇ ਦੀ ਦੁਕੀ ਨਹੀਂ ਦੇਣੀ ਜੋ ਵੀ ਕੀਤਾ ਆਪਣੀ ਲਿ਼ਮਟ ਚ ਕੀਤਾ ਆਪਣੇ ਸਿਰ ਤੇ ਕੀਤਾ ਕਦੇ ਕਿਸੇ ਤੋਂ ਮੰਗਿਆ ਨਹੀਂ
ਬਹੁਤ ਜਿਗਰੇ ਵਾਲਾ ਬਾਬਾ ਮਸਤਾਨਾ
ਤੁਹਾਡੇ ਪ੍ਰੋਗਰਾਮ ਵਿੱਚ ਮਸਤਾਨਾਂ ਜੀ ਨੂੰ ਸੁਣਕੇ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਗਾਉਂਦੇ ਹਨ ਪਰਮਾਤਮਾਂ ਉਂਨਾਂ ਨੂੰ ਤੰਦਰੁਸਤ ਰੱਖੇ 🙏👍👌
ਟਹਿਣਾ ਸਾਹਿਬ ਤੁਸੀ ਚਮਕੀਲਾ ਜੀ ਬਾਰੇ ਖੁਲਕੇ ਨਹੀ ਬੋਲਦੇ ਚਮਕੀਲੇ ਵਰਗਾ ਕੋਈ ਨਹੀ ਬਣ ਸਕਦਾ ਹੁਣ ਨਾ ਕੌਈ ਚਾਦਰਾ ਪਾਓਦਾ ਨਾ ਤੁੰਬੀ ਬਜਾਓਦਾ
ਬਹੁਤ ਵਧੀਆ ਲੱਗਿਆ ਟਹਿਣਾ ਜੀ ਤੇ ਹਰਮਨ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਕਿਸੇ ਵੇਲੇ ਮੋਹਣ ਸਿੰਘ ਮਸਤਾਨੇ ਦੇ ਰਿਕਾਰਡ ਬਹੁਤ ਵੱਜਦੇ ਰਹੇ ਆ ।
ਰੱਬ ਮੇਹਰ ਕਰੇ ਮਸਤਾਨਾ ਜੀ ਤੇ
ਪ੍ਰਮਾਤਮਾ ਬਾਪੂ ਜੀ ਨੂੰ ਤੰਦਰੁਸਤੀ ਬਖਸ਼ੇ | ਚੰਗੀ ਇੰਟਰਵਿਊ ਸੀ |
Kya baaaat☝🏻☝🏻🙏🏻🙏🏻
ਇਹ ਬਜੁਰਗ ਲੋਕ ਗਾਇਕ ਪੰਜਾਬ ਦਾ ਕਲਚਰ ਹਨ।ਪੰਜਾਬੀਓ ਬਚਾ ਲੌਉ ਇਹਨਾਂ ਗਰੀਬ ਲੋਕਾਂ ਦਾ ਬੁਢਾਪਾ
Thank you so much ji...
ਬਹੁਤ ਪਿਆਰੀ ਡਿਸਕਸ ਹੈ ਜੀ ।।
ਅਸੀ ਜੋਗੀ ਜਗਲਾ ਦੇ ਸੁਦਰਾ ਤੂੰ ਮਹਿਲਾ ਦੀ ਰਾਣੀ
ਟਹਿਣਾ ਜੀ ਤੇ ਡੈਣ ਜੀ ਤੁਹਾਡੀ ਮੇਹਰਬਾਨੀ ਪੰਜਾਬ ਦਾ ਕਲਚਰ ਪੇਸ਼ ਕੀਤਾ।
ਬਹੁਤ ਵਧੀਆ ਗੀਤ ਗਾਏ ਮਸਤਾਨੇ ਨੇ
ਬਹੁਤ ਵਧੀਆ ਜੀ। ਮੈਂ ਵੀ ਜਵਾਨੀ ਵੇਲੇ ਕੈਸਿਟਾਂ ਵਿੱਚ ਮੋਹਨ ਮਸਤਾਨਾ ਜੀ ਦੇ ਇਹ ਗੀਤ ਸੁਣਦਾ ਸੀ ।
ਓਹ ਬਾਪੂ ਕਯਾ ਬਾਤ ਹੈ। ਬਹੁਤ ਸੋਹਣਾ ਬਾਪੂ
ਬਾਪੂ ਜੀ ਸਲੂਟ ਹੈ ਜੀ ਤਰਸ ਕਰੋ ਪੰਜਾਬ ਦਾ ਸਭਿਆਚਾਰ ਵਗਾੜੋ ਨਾ
ਟਹਿਣਾ ਸਾਹਿਬ ਅਤੇ ਬੀਬਾ ਥਿੰਦ ਜੀ ਜਿਉਂਦੇ ਰਹੋਂ ਪ੍ਰਮਾਤਮਾ ਖੁਸ਼ੀ ਭਰੀਆਂ ਲੰਬੀਆਂ ਉਮਰਾਂ ਬਖ਼ਸ਼ੇ। ਅਸੀਂ ਛੋਟੇ ਛੋਟੇ ਸੀ ਜਦੋਂ ਬਾਪੂ ਜੀ ਹੋਰਾਂ ਨੂੰ ਮਸਤਾਨਾ ਜੀ ਦੇ ਗਾਣੇ ਸੁਣਦੇ ਵੇਖਦੇ, ਅਸੀਂ ਅਜੇ ਵੀ ਨੈਟ ਤੋਂ ਇਹਨਾਂ ਦੇ ਗਾਣੇ ਸੁਣਦੇ ਹਾਂ। ਅੱਜ ਫਿਰ ਤੁਸੀਂ ਯਾਦ ਤਾਜ਼ਾ ਕਰਵਾ ਦਿੱਤੀ। ਮੋਹਨ ਮਸਤਾਨਾ ਜੀ ਨੂੰ ਪ੍ਰਮਾਤਮਾ ਤੰਦਰੁਸਤੀ ਅਤੇ ਤਰੱਕੀ ਦੇ ਇਹੀ ਅਰਦਾਸ ਹੈ ਜੀ
ਬਹੁਤ ਵਧੀੇਅਾ ਗਾਇਅਾ ਹੈ ਜੀ
Bapu ji chamkila ji nu sab sundey ney cjmkila ji zindabad
WAHEGURUJi WAHEGURUJi tandrusti bakshe es Bapu nu te tehna saab te Harman Ji Te prime Asia di puri team nu.
ਲਵ,ਜੂ,, ਮਸਤਾਨਾ ਜੀ
ਚੜਦੀਕਲਾ ੍ਚ ਰਹੋ ਭਾਈ ਸਾਹਿਬ ਜੀ
ਚੰਗੇ ,ਧਾਰਮਿਕ,ਘਰੇਲੂ ਗਾਣੇ ਕੋਈ ਸੁਣਦਾ ਨਹੀ।ਹੁਣ ਤਾ ਧਾਰਮਿਕ ਲੋਕ ਵੀ ਜਿਆਦਾ ਗੁਰਬਾਣੀ ਛਡ ਕੇ ਦਸ਼ਮ ਗਰੰਥ ਦੇ ਚਲਿਤਰ ਪੜਨ ਲਗੇ ਹੋਏ ਹਨ ਕਿਉਕੇ ਵਕਤ ਹੀ ਐਸਾ ਆ ਗਿਆ ਜੀ। ਸੇਵਾ,ਸਿਮਰਨ,ਝਾੜੂ ਮਾਰਨਾ ਵੀ ਸਜਾ ਬਣ ਗਈ ਕਿਉਕੇ ਪਰੇਮ ਘਾਟ ਆ ਗਈ।
ਕਰੋ ਗਲ ਬਾਤ ਜੀ ਬਹੁਤ ਵਧੀਆ ਜੀ।
ਬਹੁਤ ਵਧੀਆ ਉਪਰਾਲਾ ਇਹ ਪੁਰਾਣਾ ਹੀਰਾ ਜਿਊਂਦਾ ਰਹੇ
ਟਹਿਣਾ ਸਰ ਅਮਰ ਖਾਲਸਾ ਨੂੰ ਸੱਦੋ ਉਸ ਮੁੰਡੇ ਤੋ ਬਿਨ੍ਹਾਂ ਚੰਗੇ ਕਲਾਕਾਰਾ ਦੀ ਤਲਾਸ਼ ਅਧੂਰੀ ਆ
ਬਹੁਤ ਵਧਿਆ ਬਾਪੂ ਜੀ ਰੱਬ ਚੱੜਦੀ ਕਲਾ ਕਰੇ
ਬਾਪੂ ਜੀ ਤੁਹਾਡੀ ਉਚੀ ਸੋਚ ਦਾ ਦਿਲੋ ਸੱਤਕਾਰ
ਟਹਿਣਾ ਸਾਹਿਬ ਜੀ ਪਲੀਜ਼ ਗੀਤਕਾਰ ਸਵਰਨ ਸਿੰਘ ਸਿਵੀਆ ਜੀ ਦੇ ਨਾਲ ਵੀ ਇੰਟਰਵਿਊ ਕਰ ਲਵੋ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ
Waheguru g mehar karo g. Thanks tehna saab eni changi tey nek rooh naal mulakat karvaun layi.
ਚਮਕੀਲਾ ਬਹੁਤ ਵੱਡਾ ਗਾਇਕ ਸੀ ਤੇ ਨੇਕ ਇਨਸਾਨ ਸੀ
WAHEGURUJi WAHEGURUJi mehar karn es Bapu te.
ਬਹੁਤ ਵਧੀਆ ਟਹਿਣਾ ਸਾਭ ਸਾਡਾ ਤਾਂ ਪ੍ਰੋਗਰਾਮ ਦੇਖਕੇ ਹੀ ਮਨ ਖ਼ਰਾਬ ਹੋ ਗਿਆ
ਟਹਿਣਾ ਸਾਬ ਜੀ ਬਹੁਤ ਚੰਗਾ ਕੀਤਾ ਤੁਸੀ ਬਾਪੂ ਜੀ ਨੂੰ ਇਟਰਵਿਊ ਰਾਹੀਂ ਸਾਹਮਣੇ ਲਿਆਦਾ ਜੀ
ਟਹਿਣੇ ਬਾਈ ਤੇਰੀਆਂ ਲੱਭਤਾਂ ਬਾ ਕਮਾਲ
ਗੀਤ ਤਾਂ ਸੁਣੇ ਸੀ ਇਨ੍ਹਾਂ ਦੇ ਗਾਏ ਨੇ ਅੱਜ
ਪਤਾ ਲੱਗਿਆ
ਮਸਤਾਨਾ ਸਾਬ ਦੀ ਸੋਚ ਬਹੂਤ ਉੱਚੀ
ਬੁਹਤ ਖੁਸ਼ੀ ਹੋਈ ਦੇਖ ਜੀ
ਬਜ਼ੁਰਗਾਂ ਨੇ ਤ ਚੰਗਾ ਗਾਇਆ ਪਰ ਉਹ ਮੇਰੀ ਉਮਰ ਦਾ ਹਾਣੀ 20-23 ਦਾ ਹੋਵੇਗਾ ਬਹੁਤ ਚੰਗਾ ਗਾਉਦਾ
ਟਹਿਣਾ ਸਾਹਿਬ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।
Chamkila. Jo. Haneri. Jhulaa. Gya.
Koi Nhi. Rokk. Sakda
ਦੁਨੀਆ ਬਹੁਤ ਕਲਜੁਗੀ ਹੋਈ ਜਾਂਦੀ। ਆਪਣਾ ਕੋਈ ਨਹੀਂ ਹੈਗਾ।
Real talent 👌👌, love and respect from Canada.
ਸਵਰਨ ਸਿੰਘ ਟਹਿਣਾ ਦਾ ਕਹਿਣਾ "ਕਿ ਮਾਸਟਰ ਜੀ ਕਹਿੰਦੇ, ਸਵਰਨੇ ਨੂੰ ਇੱਕ ਅੱਖਰ ਦਸ ਦਿਓ, ਲੇਖ ਬਣਾ ਕੇ ਰੱਖ ਦਊ" । ਟਹਿਣਾ ਜੀ ਲੁਧਿਆਣੇ ਜਾਂ ਹੋਰ ਜਗ੍ਹਾ, ਸਭਿਆਚਾਰਕ ਮੇਲੇ ਵਾਲਿਆਂ ਨੂੰ ਕਹੋ, (1) ਪੁਰਾਣੇ ਗਾਇਕਾਂ ਨੂੰ ਵੀ ਬੁਲਾਇਆ ਕਰੋ, ਤਾਂ ਕਿ ਉਹਨਾਂ ਦੀ ਰੂਹ ਵੀ ਖੁਸ਼ ਰਹੇ । (2) ਇੱਕ ਪੂਰਾ ਪ੍ਰੋਗਰਾਮ ਹੀ ਪੁਰਾਣੇ ਗਾਇਕਾਂ ਦਾ ਹੋਵੇ, (3) ਇਹ ਪੁਰਾਣੇ ਗਾਇਕ ਹੀ ਸਾਡਾ ਵਿਰਸਾ ਹੈ (4) ਨਵੇਂ ਗਾਇਕ ਜਾਂ ਨਵਾਂ ਸਟਾਈਲ ਸਾਡੀ ਤਰੱਕੀ ਹੈ (5) ਸਾਡੇ ਸਭਿਆਚਾਰ, ਵਿਰਸੇ ਨੂੰ ਨਵੇਂ, ਪੁਰਾਣੇ ਗਾਇਕਾਂ, ਦੋਵਾਂ ਦੀ ਲੋੜ ਹੈ ।
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਨ
ਬਹੁਤ ਵਧੀਆ ਪਰੋਗਰਾਮ
ਬਹੁਤ ਵਧੀਆ ਲੱਗਿਆ ਜੀ, ਨੇਕ ਇਨਸਾਨ ਹੈ, ਮਸਤਾਨਾ ਸਾਹਬ ਜੀ
Very very good ji ਮਸਤਾਨਾ ਤੇ ਟਹਿਣਾ ਜੀ
ਬਹੁਤ ਵਧੀਆ ਗਾਉਂਦੇ ਬਾਪੂ ਜੀ
ਸਾਇਦ 38 40 ਸਾਲ ਪਹਿਲਾਂ ਪਿੰਡ ਗ਼ਾਖਲ ਛੱਡ ਕੇ ਸਹਿਰ ਚਲ ਗਏ ਸੀ
Bahut anakh te saadgi wale babaji ne 🙏
ਟਹਿਣਾ ਸਾਹਿਬ ਮੈਂ ਤੇਰੇ ਹੱਥਾਂ ਦੇ ਅੈਕਸ਼ਨ ਦੇਖ ਕੇ ਹੀ ਹੱਸਦਾ ਰਹਿੰਦਾ ਆ 😁😁😂😂😂👌👉👈🤟🤜✊🖖🙏🙏🙏🙏
What’s wrong with you check your eye
ਭਾਰਤ ਵਾਸੀਓ ਜੇ ਹੁਣ ਸਾਨੂੰ ਪਤਾ ਚੱਲ ਹੀ ਗਿਆ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਸਮਾਜਵਾਦੀ ਵਿਚਾਰਧਾਰਾ ਨੂੰ ਛੱਡ ਕੇ ਪੂੰਜੀਵਾਦੀ ਵੀਚਾਰਧਾਰਾ ਦੀ ਹੋ ਗਈ ਹੈ ਸਾਡੇ ਦੇਸ਼ ਦਾ ਚੌਂਕੀਦਾਰ ਅੰਬਾਂਨੀਆਂ ਅਤੇ ਅਡਾਨੀਆਂ ਦਾ ਹੋਕੇ ਦੇਸ਼ ਨੂੰ ਵੇਚਣ ਦੇ ਰਾਹ ਪੈ ਤੁਰਿਆ ਹੈ ਅਤੇ ਦੇਸ਼ ਦੀ ਭੋਲ੍ਹੀ ਭਾਲ੍ਹੀ ਜਨਤਾ ਨਾਲ ਧੱਕੇ ਕਰ ਰਿਹਾ ਹੈ ਤਾਂ ਇਸ ਸੰਘਰਸ਼ ਵਿਚ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਅਮੀਰਾਂ ਲਈ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ ਓਹਨਾ ਦੇ ਸਾਰੇ ਸਮਾਨ ਖਰੀਦਣੇ ਬੰਦ ਕਰ ਦਿਓ ਜਿਵੇਂ ਕੇ ਰਿਲਾਂਇੰਸ ਦੇ ਪੰਪਾਂ ਤੋਂ ਤੇਲ ਜੀਓ ਦਾ ਸਿੰਮ ਆਦਿ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ d
ਬਹੁਤ ਖੂਬ ਟਹਿਣਾ ਸਾਹਬ
Aapko dekh kar bahoot khusi hui pr dukh bhi hua aapke halat pr god bless you..
Bhot khub bhot changa kita aap ji ne ehh programme karke ki aissi shakshiyat naal milva ke andar hosla bhrya Te motive kita
ਬਹੂੱਤ ਵਧੀਆਂ ਆਵਾਜ਼ ਮੋਹਣ ਮਸਤਾਨਾ ਪਰਮਾਤਮਾ ਲੰਮੀ ਉਮਰ ਕਰੇ ਜੀ
ਜਿਉਂਦੇ ਰਹੋ
ਬਾਪੂ ਦੀ ਬਹੁਤ ਵਧੀਆ ਜੀ
19:47 akhaan ch pani aw gya
waheguru g maher kro g
Waheguru ji kirpa kare mastana Saab tuhade ate tuhade pariwar ute waheguru ji
ਪਾਕੇ ਮੁਦਰਾਂ ਮੈ ਹੀਰੇ ਵੇਖ ਸਾਧ ਹੋ ਗਿਆ
Kya baat aa ji jinda dil Punjabi ehnu kehnde aa
ਚਮਕੀਲੇ। ਦੀ। ਰੀਸ ਕੋਈ। ਨੀ ਕਰ ਸ੍ਹਕਦਾ। ਟਹਿਣਿਆ। ਤੇ ਥਿੰਦ ਕੋਰੇ। ਪੂਰਾਣ ਜਖਮ ਨਾ। ਛੇਡ਼ ਤੂ ਥਿਦ। ਦੀ ਬਣਾਈ। ਚੱਲ ਰੈਲ
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏
Great Program Ji
Wah gg kya baat mastana saab 🙏🙏🙏🙏🙏🙏🙏legend
Mastana Saab sachi great bnda a
ਬਹੁਤ ਹੀ ਵਧੀਆ ਜੀ ਸ਼ੁਕਰੀਆ ਜੀ ਸ਼ੁਕਰੀਆ
God bless u baba g chamkila chamkila c
Chandi a mritsar ilove pri me Asia nice program
ਬਹੁਤ ਵਧੀਆ ਲੱਗਿਆ
Bahut hi vadiya program a ji thanks
ਇਥੋਂ ਪਤਾ ਲਗਦਾ ਲੋਕਾਂ ਦੀ ਮਾਨਸਿਕਤਾ ਦਾ ਕੇ ਉਹ ਖੁਦ ਹੀ ਅਸ਼ਲੀਲਤਾ ਪਸੰਦ ਕਰਦੇ ਹਨ।
ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ
ਬਹੁਤ ਖੂਬ
ਕਲਰਾਜ ਰਾਜੂ j ਕਮੈਂਟਸ ਪੜ੍ਹਦਾ ਹੋਵੇ ਤਾਂ ਆਪਣਾ ਫੋਨ ਨੰਬਰ send ਕਰੇ
ਬਾਬਾ ਜੀ ਸਰਗਰਮ ਰਹਿਣ ਲਈ ਤੁਸੀਂ ਹੁਣ ਸ਼ਗਿਰਦ ਤਿਆਰ ਕਰੋ ਨਾਲੇ ਪੁੰਨ ਤੇ ਨਾਲੇ ਫ਼ਲੀਆਂ
Bapu ji bohat vadia tumbi sun k dil khush ho gya🙏🙏🙏
ਬਹੁਤ ਵਧੀਆ
ਬਹੁਤ ਵਧਿਐ
Very good baba ji. Thanks
Tehna Saab bahut vadiya ji mastana ji de gane maza aa gya
Very nice program beta। ਚੰਗੇ ਬੰਦੇ ਲੱਭ ਕੇ ਰੂਬਰੂ ਕਰਾਉਂਦੇ ਰਹਿੰਦੇ ਹੈੰ
Old is gold
Tahana sahlb thanks for bringing such a great personality.srd Mohan s mastana golden state of mind and his faith is acceptional what gives me great pleasure.waheguru bless him.
ਟਹਿਣਾਂ ਸਾਹਿਬ ਵਿਚਾਰੇ ਦੀ ਕਿਸਮਤ ਨੇਂ ਸਾਥ ਨੀਂ ਦਿੱਤਾ ਵੈਸੇ ਬੰਦਾ ਸਾਫ ਦਿਲ ਐ
ਕਿਸਮਤ ਨੇ ਬਹੁਤ ਸਾਥ ਦਿੱਤਾ ਸੀ ਮਾਣਕ ਸਾਹਿਬ ਦੇ ਬਰਾਬਰ ਰਿਕਾਰਡ ਵਿਕੇ ਸੀ ਉਹ ਵੀ ਇਨਰੀਕੋ ਚ। ਵਕਤ ਨਹੀਂ ਸੰਭਾਲਿਆ
Old is gold👌✌
Kivein dhanvaad kariye tuhada tehna saab te harman madamji
Bohot vadiya kamm karde ho ji
Apne punjab naal mulaakat karan layi dhanvaad tuhada te prime asia tv da
Baba jii Aj kal ta yo yo chlda. bhut vadia vichar c
ੲਿਕ ਸਿਰ ਹੋਰ ਮੰਗਦਾ ਨੀ ਲੇ ਦਾ ਸਵਾਰ
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙇♂️🙏❣
Satnam waheguru ji waheguru karpa Karo ji
Bhut sonaa programme veer g te bhen Harman g ....bhut himmat te sache dil vaale ne mastana saab g...veer g ikk gl kehni..c program bhut sonaa c veer koi shk ni...but baapu g anjaane vich ..apne shote no -putt baare gl kiti . program de last sme vich..ho ske ta oh kt deo..kionki Ede nl baapu g nu family problem aa skdi aa...
ਬਹੁਤ ਵਧਿਆਬਾਈ
So very nice singer 🙏💓💓👌👌👌❣❣ love you
ਬਾਬਾ ਤਾ ਵਧੀਆ ਗਾਉਦਾ ਪਰ ਬਾਬਾ ਚਮਕੀਲੇ ਦੀ ਗਲਤ ਪੱਖ ਰੱਖ ਗਿਆ ?