70%Prem katha 70% ਪ੍ਰੇਮ ਕਥਾ ਨਾਵਲ Jasvir singh Rana ਜਸਵੀਰ ਸਿੰਘ ਰਾਣਾ

Поделиться
HTML-код
  • Опубликовано: 2 янв 2025

Комментарии • 22

  • @mamtasetia6737
    @mamtasetia6737 2 месяца назад

    ਬਹੁਤ ਖੂਬਸੂਰਤ ਨਾਵਲ ਬਹੁਤ ਖੂਬਸੂਰਤ ਗਲਬਾਤ

  • @rupinderblasi216
    @rupinderblasi216 2 месяца назад +1

    ਬੜੀ ਦਿਲਚਸਪ ਗੱਲਬਾਤ। ਅਸੀਂ ਵੀ ਸਾਡੇ ਦਾਦਾ ਜੀ ਨੂੰ ਬਾ.. ਜੀ ਹੀ ਕਹਿੰਦੇ ਸੀ। ਮੈਨੂੰ ਨਾਵਲ ਦਾ ਨਾਮ ਵੇਖ ਕੇ ਕਦੇ ਇਹ ਨਹੀਂ ਲੱਗਿਆ ਸੀ ਕਿ ਇਹ ਤੁਹਾਡੇ ਮਾਂ -ਬਾਜੀ ਬਾਰੇ ਹੋਵੇਗਾ। ਮੇਰੇ ਡੈਡੀ ਵੀ ਫੌਜੀ ਸੀ। ਇੱਕ ਫੌਜੀ ਨੂੰ ਚੋਰੀ ਵਰਗੀ ਤੋਂਹਮਤ ਸਹਿਣੀ ਪਈ ਇਸ ਤੋਂ ਦਰਦਨਾਕ ਸਥਿਤੀ ਹੋਰ ਹੋ ਨਹੀਂ ਸਕਦੀ।ਇਸ ਘਟਨਾ ਤੇ ਤੁਹਾਡੇ ਬਾ ਜੀ ਦੀ ਵਾਰਤਾਲਾਪ ਮਨ ਨੂੰ ਧੂਹ ਜਿਹੀ ਪਾ ਗਈ।ਤੁਹਾਡੀ ਗੱਲਬਾਤ ਤੋਂ ਹੀ ਜਾਪਦਾ ਹੈ ਕਿ ਇਹ ਨਾਵਲ ਬਹੁਤ ਖੂਬਸੂਰਤ ਅੰਦਾਜ਼ ਚ ਲਿਖਿਆ ਹੋਵੇਗਾ।

  • @artindersandhu7456
    @artindersandhu7456 2 месяца назад

    ਕੁਲਜੀਤ ਜੀ ਤੁਹਾਡੇ ਯਤਨ ਬਹੁਤ ਵਧੀਆ ਹਨ,ਇਹ ਕਿਤਾਬ ਮੇਰੇ ਕੋਲ਼ ਵੀ ਆਈ ਹੋਈ ਹੈ, ਅਦੇ ਪੜ੍ਹਨੀ ਹੈ

  • @kalemajra
    @kalemajra 2 месяца назад

    ਬਹੁਤ ਵਧੀਆ

  • @kusumsharma6302
    @kusumsharma6302 2 месяца назад

    ਬਹੁਤ ਵਧੀਆ ਜੀ

  • @GREATINDIAHD
    @GREATINDIAHD 2 месяца назад

    ਬਹੁਤ ਵਧੀਆ ਗੱਲਬਾਤ ਹੈ ਜੀ।
    ਸ਼ੁੱਭਕਾਮਨਾਵਾਂ
    ਗੁਰਦੀਪ ਕੌਸ਼ਲ ਈਸੜਾ

  • @navjotbhullar8791
    @navjotbhullar8791 2 месяца назад

    ਬਹੁਤ ਵਧੀਆਂ ਗੱਲ ਬਾਤ

  • @navjotkaur7573
    @navjotkaur7573 2 месяца назад

    ਪੜ੍ਹਨਾ ਸ਼ੁਰੂ ਕੀਤਾ ਹੈ, ਰਾਣਾ ਜੀ ਬਹੁਤ ਵਧੀਆ ਲੇਖਕ ਹੀ ਨਹੀਂ ਬਹੁਤ ਪਿਆਰੇ ਇਨਸਾਨ ਵੀ ਹਨ।

  • @davinderjitkaur8600
    @davinderjitkaur8600 2 месяца назад

    very nice ❤❤

  • @kamaljitkaur6346
    @kamaljitkaur6346 2 месяца назад

    Very nice 👍👍👍

  • @harjitkaurvirk8005
    @harjitkaurvirk8005 2 месяца назад

    ਇਹ ਨਾਵਲ ਹਰ ਪਾਠਕ ਹਰੇਕ ਮਾਤਾ-ਪਿਤਾ ਹਰ ਇਕ ਇਨਸਾਨ ਦੀ ਜੀਵਨ ਗਾਥਾ ਹੈ।