114 ਸਾਲਾ ਫੌਜਾ ਸਿੰਘ ਦਾ ਦਿਲਚਸਪ ਇੰਟਰਵਿਊ, ਸੁਣੋ ਕਿੰਨੀ ਕਰਦੇ ਕਸਰਤ ਤੇ ਕੀ ਹੈ ਲੰਬੀ ਉਮਰ ਦਾ ਰਾਜ

Поделиться
HTML-код
  • Опубликовано: 19 янв 2025

Комментарии • 26

  • @BalbirSingh-ur8dt
    @BalbirSingh-ur8dt 16 дней назад +2

    ਬਾਪੂ ਜੀ ਨੂੰ ਰੱਬ ਚੜਦੀ ਕਲਾ ਵਿਚ ਰੱਖੇ, ਬਾਪੂ ਜੀ ਕਰਕੇ ਅਸੀਂ ਵੀਂ ਆਪਣੇ ਆਪ ਨੂੰ ਪੰਜਾਹ ਸਾਲ ਦੀ ਉਮਰ ਵਿੱਚ ਜਵਾਨ ਸਮਾਜ ਦੇ ਹਾਂ।

  • @BalkarSingh-dc1oq
    @BalkarSingh-dc1oq 16 дней назад +2

    ਬਹੁਤ ਹੀ ਵਧੀਆ

  • @SatnamWaheguru-el7cm
    @SatnamWaheguru-el7cm 17 дней назад +11

    ਬਾਪੂ ਜੀ ਕਹਿੰਦੇ ਕਿ ਅਕਾਲਪੁਰਖ ਜੀ ਦੀ ਮੌਜ ਤੋਂ ਬਿਨਾਂ ਕੁਝ ਨਹੀਂ ਹੁੰਦਾ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਬਖਸ਼ਿਸ਼ ਹੁੰਦੀ ਬਾਕੀ ਖਾਣ ਪੀਣ ਗੱਲ ਵੀ ਜ਼ਰੂਰੀ ਹੈ ਖਾਉ ਮਨ ਭੌਉ ਦਾ ਤੇ ਪਹਿਨੋ ਜੱਗ ਭੌਉ ਦਾ ਇਹ ਬਜ਼ੁਰਗਾਂ ਦੀ ਕਹਾਵਤ ਹੈ ਧੰਨਵਾਦ ਜੀ ਵਹਿਗੁਰੂ ਜੀ

  • @charanjitbasra3554
    @charanjitbasra3554 17 дней назад +7

    ਬਾਪੂ ਜੀ ਨੂੰ ਸਤ ਸ਼੍ਰੀ ਅਕਾਲ ਮੇਰੇ ਵਲੋਂ

  • @jagveersingh6497
    @jagveersingh6497 17 дней назад +1

    ਚਲੋ ਜਿੰਨੀ ਗੱਲ ਕੀਤੀ ਬਜ਼ੁਰਗਾਂ ਨੇ ਵਧੀਆ ਲੱਗੀ ।ਉਮਰ ਮੁਤਾਬਕ ਠੀਕ ਨੇ,ਪਰਮਾਤਮਾ ਮੇਹਰ ਰੱਖਣ, ਬਹੁਤ ਵਧੀਆ ਧੰਨਵਾਦ ਜੀ ।

  • @s-singh-
    @s-singh- 16 дней назад +4

    2012 ਵਿੱਚ ਇਗਲੈਂਡ ਉਲਪਿੰਕ ਖੇਡਾਂ ਹੋਂਣ ਲੱਗੀਆਂ ਸੀ ਤੇ ਬਾਪੂ ਫੋਜਾਂ ਸਿੰਘ ਨੂੰ ਇੰਗਲੈਂਡ ਦੇ ਖਿਡਾਰੀਆਂ ਨਾਲ ਬੱਸ ਵਿੱਚ ਖੜਿਆਂ ਨੂੰ ਦੇਖਿਆ ਸੀ ਬੱਸ ਦੀ ਡੋਰ ਕੋਲ ਖੜਕੇ ਹੱਥ ਹਿਲੋਦੇ ਸੀ ਮੈਂ ਬਿਲਕੁਲ ਸੜਕ ਦੇ ਕੋਲ ਸੀ ਕੋਲੋਂ ਦੀ ਲੰਘ ਕੇ ਗਏ ਸੀ ਕਿਉਂਕਿ ਸਾਡਾ ਘਰ ਮੈਨ ਸੜਕ ਤੇ ਆ ਉਦੋਂ ਸਾਰੇ ਭਾਈਚਾਰੇ ਦੇ ਲੋਕ ਆ ਕੇ ਸੜਕ ਤੇ ਆ ਕੇ ਖੜ੍ਹੇ ਸੀ ਕਾਫੀ ਲੋਕ ਸੀ ਸਵਾਗਤ ਕਰਨ ਆਏਂ ਸੀ ਸਕੂਲਾਂ ਦੇ ਬੱਚੇ ਟੀਚਰ ਕਂਈ ਚੈਨਲ ਮੀਡੀਆ ਵਾਲੇ ਵੀ ਸੀ ਇਦਰ ਦੇ

  • @lahbergill1045
    @lahbergill1045 17 дней назад +3

    ਬਾਪੂ ਜੀ ਰਬ ਤਹਾਨੂੰ ਚੜ੍ਹਦੀ ਕਲਾ ਚਾ ਰੱਖੇ

  • @jaswinderjaswinderdeol2847
    @jaswinderjaswinderdeol2847 17 дней назад +2

    ਵੈਰੀ 👍 ਬਾਪੂ ਜੀ

  • @SurjitSingh-qw7ok
    @SurjitSingh-qw7ok 17 дней назад +1

    Waheguru Ji Kirpa Karan Baba Ji 🙏

  • @RanjeetSingh-lv1ox
    @RanjeetSingh-lv1ox 15 дней назад

    Wahaguru ji

  • @sachdevahsp
    @sachdevahsp 17 дней назад +3

    Living legend❤❤❤❤

  • @sachdevahsp
    @sachdevahsp 17 дней назад +2

    Highway ਦੇ ਨੇੜੇ ਸ਼ੂਟਿੰਗ ਕੀਤੀ ਲਗਦੀ ਹੈ। ਟ੍ਰੈਫਿਕ ਦੀ ਅਤੇ ਕੁੱਤੇ ਦੀ ਆਵਾਜ਼ ਬਹੁਤ distrub ਕਰ ਰਹੀ ਹੈ 😢😢

  • @jagdev5863
    @jagdev5863 16 дней назад

    🌹🌹❤️❤️🙏🏻🙏🏻

  • @prof.kuldeepsinghhappydhad5939
    @prof.kuldeepsinghhappydhad5939 16 дней назад

    ❤❤❤❤

  • @user-uq6li7cg1
    @user-uq6li7cg1 17 дней назад +1

    👌👌

  • @gurlalvirk2968
    @gurlalvirk2968 16 дней назад

    Bapu da pind keda hai

  • @palwindersingh3430
    @palwindersingh3430 17 дней назад +1

    🙏🙏💯

  • @RanjodhSingh-ue2me
    @RanjodhSingh-ue2me 17 дней назад

    ❤🙏

  • @BalbirMaan-se7jb
    @BalbirMaan-se7jb 17 дней назад

    Bai.ji.jug.jug.jio.
    Chardikalan.ch.rho.w.mkre.jio

  • @chahal-pbmte
    @chahal-pbmte 17 дней назад +2

    ਬਾਬਾ ਫੌਜਾ ਸਿੰਘ ਦਾ ਪਿੰਡ ਕਿਹੜਾ ਹੈ ?

    • @s-singh-
      @s-singh- 16 дней назад +1

      ਬਿਆਸ ਪਿੰਡ ਕਾਲੇ ਬੱਕਰੇ ਪਿੰਡ ਲਾਗੇ ਆ

  • @punjabiweatherchannel
    @punjabiweatherchannel 17 дней назад

    ⛈️⛈️⛈️⛈️⛈️⛈️⛈️⛈️⛈️⛈️⛈️

  • @Bakhshishsingh-sn6hh
    @Bakhshishsingh-sn6hh 17 дней назад +1

    Patarkar.Sahib.Bapu.Nu.Mayak.Dena.Si.Awaz.Ghat.Ha.Uchi.Awaz.Hundi.Tan.Changa.Si

  • @amitkumar-ey9fo
    @amitkumar-ey9fo 15 дней назад

    Koe khada ha ke 100 year bad sher ata dayade da bal black clour da hona lag Jada han

  • @HimmatSingh-n1h
    @HimmatSingh-n1h 12 дней назад

    ਨਾਲ ਬਾਪੂ ਲਗਾ ਲੈ ਕੁਝ ਘਟਦਾ