1947 Partition ਦੀਆਂ ਦੁਨੀਆਂ ਭਰ ਵਿੱਚੋਂ 11,500 ਕਹਾਣੀਆਂ ਇਕੱਠੀਆਂ ਕਰਨ ਵਾਲੀ ਕੁੜੀ ਦੀ ਕੀ ਮਨਸ਼ਾ | 𝐁𝐁𝐂 𝐏𝐔𝐍𝐉𝐀𝐁𝐈
HTML-код
- Опубликовано: 25 окт 2024
- #1947partition #india #pakistan
‘ਦਿ 1947 ਪਾਰਟੀਸ਼ਨ ਆਰਕਾਇਵ’ ਨੇ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਈ ਹਿੰਸਾ ਦੇ ਪੀੜਤਾਂ ਤੇ ਗਵਾਹਾਂ ਦੀਆਂ 17 ਮੁਲਕਾਂ ਵਿੱਚੋ 11,500 ਤੋਂ ਵੱਧ ਕਹਾਣੀਆਂ ਇਕੱਠੀਆਂ ਕੀਤੀਆਂ ਹਨ। ਇਸ ਵੰਡ ਦੌਰਾਨ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ ਅਤੇ 10 ਲੱਖ ਲੋਕ ਮਾਰੇ ਗਏ ਸਨ।
ਰਿਪੋਰਟ- ਅਵਤਾਰ ਸਿੰਘ, ਕੁਲਵੀਰ ਸਿੰਘ ਅਤੇ ਮਯੰਕ ਮੌਗੀਆ
ਸ਼ੂਟ- ਵਿਲਫਰੈਡ ਥਾਮਸ
ਐਡਿਟ- ਰਾਜਨ ਪਪਨੇਜਾ
#indiapakistan #indiapakistanpartition #punjab #undividedpunjab #lahore
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਬਹੁਤ ਵਧੀਆ ਉਪਰਾਲਾ, ਏਸ ਦਰਦ ਨੂੰ ਸਾਂਭਣ ਲਈ
ਬਹੁਤ ਵਧੀਆ ਉਪਰਾਲਾ
Thank you BBC Punjabi for highlighting The 1947 Partition Archive’s work!
ਵਾਹਿਗੁਰੁ ਜੀ ਸਾਡੇ ੮ ਜੀਆਂ ਦੀ ਜਾਨ ਗਈ ਸੀ ਸਾਡੇ ਨਾਲ ਵੀ ਸੰਪਰਕ ਕਰੋ
Waheguru je ❤
ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਟੀਮ ਦਾ
ਸੋਚਿਆ ਏ ਕਦੀ ਕੀਤਾ ਗੌਰ ਓਏ ਹਮੀਦਿਆ, ਸਾਡੇ ਨਾਲੋਂ ਚਂਗੇ ਨੇ ਜਨੌਰ ਓਏ ਹਮੀਦਿਆ।ਹਮੀਦਾ ਸੌਂਗ ਯੂ ਟਿਊਬ ਤੇ ਗੀਤ ਜ਼ਰੂਰ ਸੁਣੋ
This is really heary touching story. Great job, Avtar Singh.
ਏਹ ਇਕ ਅਟੱਲ ਸਚਾਈ ਹੈ ਪੰਜਾਬ ਦੇ ਦੁਖਾਂਤ ਦੀ 🙏😭😭😭😭😭
ੴ
میرے ویروں پنجابی سِکھو ۔
ਮੇਰੇ ਵੀਰੋਂ ਪੰਜਾਬੀ ਸਿੱਖੋ
ਵਿਲੱਖਣ ਸ਼ਖ਼ਸੀਅਤ ਦੇ ਮਾਲਕ ਗੁਰਮੀਤ ਸਿੰਘ ਬਾਲਿਆਂਵਾਲੀ ਬੜੇ ਮਿਹਨਤੀ 1947ਦੀ ਵੰਡ ਦੇ ਸਬੰਧ ਵਿੱਚ 100 ਸਾਲ ਦੀ ਉਮਰ ਤੋਂ ਟੱਪ ਚੁੱਕੇ ਵਿਅਕਤੀਆਂ ਦੀ ਗੱਲ ਬਾਤ ਰਾਹੀਂ ਅੱਠ ਦਸ ਘੰਟਿਆਂ ਦੇ
ਸਮੇਂ ਵਿੱਚ ਕਾਫੀ ਕੁੱਝ ਨਿਵੇਕਲਾ ਕਰਨ ਦੀ ਸਮਰੱਥਾ ਰੱਖਦੇ ਹਨ।
ਬਹੁਤ ਵਧੀਆ ਕੰਮ ਕਰ ਰਹੀ ਣੀਮ
Good 👍 brother
ਬਹੁਤ ਵਧੀਆ ਉਪਰਾਲਾ ਜੀ
Great job we belong to chak 42 janubi Sargodha before partition khatri sikh
Proud of you Sagar 👍🏻, keep it on 👍🏻
Miss Bhalla salute you from the depth of my heart Bravo
Very good effort
Thank you so much.
Great initiative.... these stories should be told in the schools of both punjabs... so our children should have awareness of world politics and its impacts on common people...and should not happen again....how aliens to our land decided our fate...very tragic 😢
Completely agreed
ਜਿਸ ਤਨ ਲੱਗਿਆ ਸੋ ਤਨ ਜਾਣੇ
My grandfather is 100 years old and still alive. He migrated from kapurthala, Jalandhar india in 1936 before the partition of subcontinent. He is the eyewitness of migration and had shared many stories with us.
Iam from Kapurthala, a Paris of Punjab
@@chandrabhushan974 i need information about a village “maksudpur maseet wala” near kapurthala.
@@chandrabhushan974 ????
Great reporting
ਦਸ ਲੱਖ ਇਧਰ ਦਸ ਲੱਖ ਓਧਰ। ਸਟੋਰੀ =11500,ਆਟੇ ਵਿਚ ਲੂਣ। ਹੋਰ ਬਹੁਤ ਮਿਹਨਤ ਕਰਨ ਦੀ ਲੋੜ ਹੈ। ਸ਼ਾਬਾਸ਼!ਬਹੁਤ ਵਧੀਆ ਉਪਰਾਲਾ।
Paaji kosish ta kar rahe ne
Bhaji baki toosi kardo hun
Please make a video in Hindi ... In Punjabi some words are difficult
Marvellous job! Quite Incredible..
Waheguru ji
That’s great work and heart wrenching stories
Bhut vadiya kam kita madam tusi 👏🏼👏🏼👏🏼👏🏼👍🏻
It's heart touching story and how can we get the book?
ਬਹੁਤ ਵਧੀਆ ਕੰਮ 🩷💚🩵💙💜❤️🧡💛
Great work.
Great job! The guy at the end explained it really well. Praying for healing for everyone on both sides of the border. ❤️🩹
I love my charda te lehnda panjab I love my desh panjab ❤
Good
Very good working
Great efforts 👏
لہو لہو پنجاب کسی کا کچھ نہیں گیا اجڑا صرف پنجاب پنجابی یہ تقسیم شاید ھوئ پنجاب کو دولخت کرنے کے لیے تھی وگرنہ اس نام نہاد آزادی سے پہلے سب اکٹھے خوش رہ رھے تھے
खून-खराबा पंजाब, किसी को कुछ नहीं हुआ, सिर्फ पंजाबियों को, पंजाबियों को, यह बंटवारा शायद पंजाब को समृद्ध बनाने के लिए था, वरना इस तथाकथित आजादी से पहले तो सब एक साथ खुशी से रह रहे थे। CHARHDAY PUNAB WICH URDU TE SHAH MUKHI NAHEEN PARHI JANDI TE LEHNDAY PUNJAB WICH GURMUKHI NAHEEN PARHI JANDI .. ABID BHAI DE COMMENT DA TRANSLATION KAR DITTA MAIN
پنجابی وِچ لکھو بھرا جی۔
Mere dadaji 3 saal de c jado odro aaye ona di sister 14 saal di o vi dasde c vi o kive aaye ethe o kehnde vi o fouj nal aaye ta ona nu koi dikkat ni aayi oder ona da pind 32 chak layalpur c
Good work 👍
🎉🎉nice effort
Waheguru ji 🙏
BUHAT WADDAA KAMM KITAA BIBI JI NE ..... KHUDAEEE TASK .... WAHAYGURU ALLAH APNI KIRPA KARAY .... DARD DI WARASAT NASL DAR NASAL SAFAR KARDI . CHOTHI NASAL NOOO ROGI KARI PHIRDI ........... MAIN 47 PICHON JAMMYAAA ..... MERE PINDAY LAAASS KYOON AYE ...
Great
Good job 👍🏻
Mere ek teacher madem v 1947 ch hi anathema hoe c uhna de pariwar da koi para nahi laga
👍👍👏👏🙏
ਕੀ ਹਰ ਸਾਲ ਤਿਰੰਗਾ ਲਹਿਰਾਉਣ ਦੀ ਰਸਮ ਕਰਨ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ l ਕੀ ਅੱਜ ਉਹਨਾਂ ਨੇ ਕੋਈ ਆਰਥਿਕ ਵਿਕਾਸ ਲਈ ਕੋਈ ਮਦਦ ਕੀਤਾ ਗਿਆ ਹੈ l ਫਿਰ ਇਹ ਅੱਜ ਅਪਣੇ ਘਰਾਂ ਤੇ ਝੰਡੇ ਝੁਲਾਉਣ ਦੇ ਹੋਕੇ ਦੇ ਰਹੇ ਹਨ l ਜਦਕਿ ਭਾਰਤ ਵਾਸੀਆਂ ਨੂੰ ਇਹ ਕਿਸੇ ਵੀ ਨਹੀਂ ਦੱਸਿਆ ਕਿ ਜਿਸ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ l ਉਹ ਕਿਵੇਂ ਮਿਲੀ
ਬੜਾ ਬੜਾ ਕੰਮ ਭਣ ਵਲੋ
I like your work ❤
Sawal Dhami v ihi kam kar riha channel name 47 nama
Waheguru ji tuhanu khush rakhe
Great efforts ❤❤
its very difficult to document the records 😔
True stories ! Guneeta g , very good work 👍 , my grandfather also use to tell us about 1947 , but he use to say UJADA .....or UJADE de wakt istra hoya siga......and never utter the word partition or wand velle ............The word UJADA itself says a lot more , one fine day you get up in the morning from your bed and another morning you find yourself empty hand , in the open lost everything........even your village / city ....and you have been ordered to move towards thousands of miles away to an unknown destination......
The fear of being killed by muslims ......looting and gang rape of your female members by muslims was a horrific story to learn from him ( my dada g ) all the time......
❤❤❤❤
🙌
Shabaaash beta
اسلام علیکم بھائی جان
👍
Asliyat se avgat kra rahe hain
Pain and suffering of partition has touched each and every Punjabi .People died saving others. One of the nicest work is done by Prof. emeritus Ishtiac Ahmed ,who is retired from Stockholm University. He has written many books on partition and politician ,who were responsible for partition ? He spent three years in India and Pakistan meeting and collecting
stories from people.
Raj
Kudi di jagah name likh dia karo dhee likh dia karo.. Kudi word is not celebrared with respect and significance in punjab..
❤❤
Eh sab kitho milega
In 1947, those people suffered, whose not know about India and Pakistan
Partition was a curse
es kudi layi zo kuch bhi kiha jaye thorra hai
kuonki esne kam esa kita hai zoduniya to vakhrra hai
bahutchanga langa
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ ਚੂੰ ਕਾਰ ਆਜ ਹਮਾਂ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🌹❤🇨🇦🌹❤🇺🇲❤️
Desh panjab de 1947vich tokde karte 10lahk panjabi marege gharo beghar hoge 1966 vich panjab hor tokde karte azaadi nahi panjab Panjabi de barbaadi border khada karta panjab de vich so sad berlian Germany Dewar wango totje eh border and salute you Panjabi girl you doing are very good work
Waheguru ji
❤👌🙏
❤❤❤
Waheguru ji