Jagjit Singh Dallewal PC in Chandigarh on Farmer Sukhwinder Singh | The Khalas Tv

Поделиться
HTML-код
  • Опубликовано: 27 авг 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

Комментарии • 51

  • @jalsewadasuya9248
    @jalsewadasuya9248 10 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਵੀਰ ਜੀ ਆਮ ਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਜਿਹਨਾ ਦੀ ਗਲਤੀ ਹੈ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ

  • @sukhjinderjassar6780
    @sukhjinderjassar6780 10 месяцев назад +17

    ਇਨਸਾਫ ਪਸੰਦ ਜਥੇਬੰਦੀਆਂ ਪਰਿਵਾਰ ਦੀ ਮਦੱਦ ਕਰਨ, ਦੋਸ਼ੀ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ,ਤਾ ਜੋ ਅਗੇ ਵਾਸਤੇ ਇਹੋ ਜਿਹਾ ਕਿਸੇ ਨਾਲ ਨਾ ਹੋਵੇ।

  • @yaar482
    @yaar482 10 месяцев назад +21

    ਅਸੀਂ ਤੁਹਾਡੇ ਨਾਲ ਹਾਂ ਕਿਰਪਾ ਕਰਕੇ ਸਾਨੂੰ ਇਸ ਧਰਨੇ ਤੇ ਆਉਣ ਲਈ ਦੱਸਿਆ ਜਾਵੇ,, ਕਿਸਾਨ, ਮਜ਼ਦੂਰ ਏਕਤਾ ਜਿੰਦਾਬਾਦ,,

    • @user-no9mk7ok7r
      @user-no9mk7ok7r 10 месяцев назад

      Kal nu dc daftar ludhiana auna ajo

  • @kulwantsingh3183
    @kulwantsingh3183 7 дней назад

    ਡਲੇਵਾਲ ਸਾਬ੍ਹ ਜੀ ਹੱਕ ਸੱਚ ਵਾਸਤੇ ਕਿਸੇ ਦੀ ਵੀ ਮਦਦ ਅਤੇ ਸੇਵਾ ਕਰਨ ਦਾ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ਵਾਹਿਗੁਰੂ ਸਾਹਿਬ ਜੀ

  • @didersingh7524
    @didersingh7524 10 месяцев назад +11

    ਇਨਸਾਫ ਕਰੇ ਸਰਕਾਰ ਦੋਸੀਆਂ ਨੂੰ ਸਜਾ ਮਿਲੇ

  • @LakhwinderSingh-xb4id
    @LakhwinderSingh-xb4id 10 месяцев назад +7

    ਇਕ ਸਲਾਘਾਯੋਗ ਫੈਸਲਾ ਹੈ ਕਿਸਾਨ ਜਥੇਬੰਦੀਆਂ ਵੱਲੋਂ। ਇਸ ਪ੍ਰਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਸਮੂਹ ਜਥੇਬੰਦੀਆਂ ਨੂੰ। ਰੋਡੇ ਸਾਹਬ ਨਹੀ ਇਹ ਕੰਜਰ ਲੋਕ ਵਿਕਾਊ ਹਨ ਪੈਸੇ ਲੈ ਕੇ ਜਮੀਰ ਮਾਰ ਲੈਣਾ ਇਹਨਾਂ ਦਾ ਧੰਦਾ ਹੈ।

  • @KamaljitSandhar-mp5il
    @KamaljitSandhar-mp5il 10 месяцев назад +10

    We are absolutely with this family.every honest person should stand with this family.

  • @harwindersingh9562
    @harwindersingh9562 10 месяцев назад +12

    ਪੈਸਾ ਵੱਡੇ ਵੱਡੇ ਲੋਕਾਂ ਨੂੰ ਖਰੀਦ ਲੈਂਦਾ

  • @Janti838
    @Janti838 10 месяцев назад +9

    Kisaan majdoor ekta zindabad

  • @renukaahuja664
    @renukaahuja664 10 месяцев назад +2

    Thanks Dallewal Sir and other kissan union members for supporting the suffering
    family 🙏🙏

  • @GursewakSidhu-bt5bn
    @GursewakSidhu-bt5bn 10 месяцев назад +14

    ਇਨਸਾਫ ਹੋਣਾ ਬਹੁਤ ਜਰੂਰੀ ਹੈ।ਧੱਕਾ ਕਰਨਾ ਤੇ ਧੱਕਾ ਸਹਿਣਾ ਵੀ ਬੁਹੁਤ ਮਾੜਾ ਹੈ।ਜਥੇਦਾਰ ਜਸਬੀਰ ਸਿੰਘ ਜੀ ਤੇ ਮਾੜੀ ਸੋਚ ਦੀ ਆਸ ਨਹੀ ਸੀ।ਭਾਈ ਸਾਹਿਬ ਜੀ ਇਹ ਬਹੁਤ ਵੱਡਾ ਧੱਬਾ ਲਗਿਆ ਹੈ।ਅੱਗੇ ਵਾਹਿਗੁਰੂ ਜੀ ਸਭ ਕੁਝ ਜਾਣਦਾ ਹੈ। ਵਿਸਵਾਸ ਼ਬਹਾਲੀ ਦਾ ਮਸਲਾ ਹੈ ਜੀ।

  • @sukhjinderjassar6780
    @sukhjinderjassar6780 10 месяцев назад +11

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇਨਸਾਫ ਹੋਣਾ ਬਹੁਤ ਜ਼ਰੂਰੀ ਹੈ, ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

  • @kalasidhu-wo3pv
    @kalasidhu-wo3pv 10 месяцев назад +7

    ਰੋਡੇ।ਸਰਕਾਰੀ।ਬਾਦਲ।ਦਾ।ਟੋਟ।ਹੈ।ਤੇ।ਸੀ

  • @sukhrajsingh5761
    @sukhrajsingh5761 10 месяцев назад +4

    Kisaan majdor Katha jindabad

  • @DalvirSingh-lk9rc
    @DalvirSingh-lk9rc День назад

    ਡਂਲੇਞਾਲ ਜੀ ਪਰਿਵਾਰ ਦੀ ਮਂਮਦ ਕੀਤੀ ਜਾਞੇ ਪਧੇਰ ਸਾਬ ਜੀ ਜਾ ਭਰਾਤਾ ਜਥੇਬੰਦੀਆਂ ਨੂੰ ਨਾਲ ਲੈ ਕੇ ਇਨਸਾਫ ਦਞਾਇਆ ਜਾਞੇ ਞਾਹਿਗੂਰ ਜੀ ਸਂਚ ਦਾ ਸਾਥ ਦਿੰਦੇ ਹਨ ਜਿਤ ਸਂਚ ਦੀ ਹੁੰਦੀ ਹੈ

  • @parmindersinghnambardar1314
    @parmindersinghnambardar1314 10 месяцев назад

    Bharti kisan union (Dallewal) de Pardhan jathedar sardar jagjit singh ji dallewal saab jindabad, Sardar Shamsher Singh Athwal Saab Punjab Pardhan youth wing Bharti kisan union (Dallewal) jindabad, bahut hi daler te imaandaar leader hun,Pardhan saab Punjab da youth wing bahut vdia chla rhe hun, good Shera Athwal ji ,

  • @govindersingh9230
    @govindersingh9230 10 месяцев назад +6

    ਜਸਬੀਰ ਸਿੰਘ ਦਾ ਕਿਰਦਾਰ ਖਾੜਕੂ ਦੌਰ ਸਮੇਂ ਸੱਕੀ ਰਿਹਾ ਸੀ

  • @gurmukhsinghkahlon2161
    @gurmukhsinghkahlon2161 10 месяцев назад +1

    Kisan ekta jindabaad

  • @kuljitkaur3863
    @kuljitkaur3863 10 месяцев назад +1

    ਧਰਨਾ ਲਾਊ ਮਰਦਾ ਦਾ ਪੈਸਾ ਲਈ ਕਿਸ਼ਨ ਜੂਨੀਅਰ ਦਾ ਕਮ ਹੈ 6:41

  • @balrajdeepsingh615
    @balrajdeepsingh615 10 месяцев назад +2

    ਕੱਖਨਹੀਨਾਲਜਾਣਾਲੇਖਾਦੇਣਾਪੈਣਾ

  • @umashankarmehta5240
    @umashankarmehta5240 Месяц назад

    Dharna party. Dharna party. Dharna party dharna party

  • @avtarsingh6618
    @avtarsingh6618 10 месяцев назад +2

    Socheya si badal , captain , to baad koi changa aau ga par bhaggu ta eh na da vi piyo nikleya

  • @dharamjitsingh4331
    @dharamjitsingh4331 10 месяцев назад

    Good do full help.Justis can take with all jatheybandies.Otherwise no justis in PB.

  • @JagseerSingh-mr8kq
    @JagseerSingh-mr8kq 10 месяцев назад

    Eh badala de taem bhut nal hoyia sadepind sade restedar nal

  • @rajdeepsingh3883
    @rajdeepsingh3883 10 месяцев назад

    Bai ji sara punjsb ek hojo je insaaf lena

  • @JagseerSingh-mr8kq
    @JagseerSingh-mr8kq 10 месяцев назад

    Nhi os nuki ptta se ke mrna fer os ne susayid not kyo likhia fer likhayi chek ho jande ha hu ta fraesik lavorti cha

  • @PritDhillon-ki4pd
    @PritDhillon-ki4pd 10 месяцев назад +7

    ਇਥੇ ਸਭ ਮਾਲ ਵਿਕਾਊ ਹੈ

  • @tarsemsohi677
    @tarsemsohi677 10 месяцев назад +1

    ਰੋਡੇ, ਬਾਦਲਾਂ ਦਾਟੌਟ

  • @laddisingh5919
    @laddisingh5919 10 месяцев назад

    Hi old man toking very nice place tell 3qa how long ur have banks 🏦 free

  • @JagseerSingh-mr8kq
    @JagseerSingh-mr8kq 10 месяцев назад

    Jamin koyi vi adiya vechda jdo adida hove odo chalak lok fadyida othaode ne

  • @ssss4705
    @ssss4705 10 месяцев назад

    Eh Jain Industrialist har bande nu kharid sakde Han te kharide Han oh jina di jameer Mari hove

  • @JagseerSingh-mr8kq
    @JagseerSingh-mr8kq 10 месяцев назад

    Rode sahb vi eh kuj kr sakde eh ta ja ta bhayi sab vik gye ja fer ohna te presser a eh ta

  • @12345678967090
    @12345678967090 10 месяцев назад

    Mumbai ch local gurudwara muslim, marathi ate dhongi Sikh naal bharaya peya hai.

  • @avtarsingh6618
    @avtarsingh6618 10 месяцев назад +2

    Jasbir rodda gahttiya bannda

  • @mangalgill584
    @mangalgill584 10 месяцев назад

    Saari umar Wadde tohn wadde Elaan karde raho te kahaniaa bna bna dassi challo. Kuj nhi hon walaa. Gallahn ਗੱਲ੍ਹਾਂ ਗੱਲ੍ਹਾਂ. Hor kuj nhi.

  • @user-rl8jt6vv5i
    @user-rl8jt6vv5i 10 месяцев назад

    Thaag aa eh family ..pela pind jake pta karlo koi pind da naal ni hega…je eve da kuj hunda panchayat ton koi naal taan hunda…pind jainpur hambran road. Je ohne suicide kiti fir eh postmartam kyo ni karn de rhe..

    • @newsandeducation3799
      @newsandeducation3799 10 месяцев назад

      Asha bir ji
      Thoda hor dsoge
      Tusi kiwe jaande o

    • @user-rl8jt6vv5i
      @user-rl8jt6vv5i 10 месяцев назад

      @@newsandeducation3799naal de pind de aa …eh family ton taan naal de pind v dukhi… je eh ene vdia hunde koi taan pind cho ja koi taan rishtedaar hunda naal….chorii aa…grib deharii valya nu kaam te rakh lena..paise den di vaari ohna nu kutt dena..raat ni fake police baanke lokaa ton paise luttne..sunya ehnu heart attack aaya c jis zameen di eh gl karde ehde paise ehna ne lai lye c… hun chlaki naal dubara lai rhe..postpartum eh karn nii de rhe v je postpartum ho gya pta laag ju suicide aa ja natural death c…

    • @user-rl8jt6vv5i
      @user-rl8jt6vv5i 10 месяцев назад

      @@newsandeducation3799pind jainpur humbran road ludhiana 142027… ehna de sohare majara pind aa ..ehnda diya behna jije koi v ni naal ehi kle sache

  • @FFGAMER-xc7xh
    @FFGAMER-xc7xh 10 месяцев назад

    Sab to pehle apne paise pure karde fer chahe ek rupe nu likhwa dende hun ki bhalde je

  • @JagseerSingh-mr8kq
    @JagseerSingh-mr8kq 10 месяцев назад

    Es video cha chavl bahut kmeat bhagayi marde saleo tuse kro khud guse pher le lyo hor parse salio sach kde ni shupda

  • @SardoolsinghKang
    @SardoolsinghKang 10 месяцев назад

    ਤੂੰ ਵੀ ਲੋਕਾਂ ਨੂੰ ਸਰਕਾਰ ਨਾਲ ਠਗੀਆਂ ਮਾਰਨ ਹੀ ਸਖਾ ਰਿਹਾਂ ਏਂ ਗ਼ਲਤੀ ਉਹਦੀ ਆਪਣੀ ਸਜ਼ਾ ਸਾਰੇ ਪੰਜਾਬ ਨੂੰ ਕਿਉਂ

  • @ManjitSingh-nc7dy
    @ManjitSingh-nc7dy 10 месяцев назад

    ਮਜਦੂਰਾਂ ਦਾ ਕੀ ਕੰਮ ਇਥੇ

  • @umashankarmehta5240
    @umashankarmehta5240 10 месяцев назад +1

    Vehlehan nu do hazaar chaar da ik hor msala mil gaya.

    • @manjindersingh0013
      @manjindersingh0013 10 месяцев назад +2

      Tuhade nal eh gal hundi ta pta chlda (insaff milna chida)

  • @rajinderpunia8353
    @rajinderpunia8353 10 месяцев назад

    ਪੰਜਾਬ ਦੇ ਕਿਸਾਨ ਵੀਰੋ ਥੋਡੀਆ ਖੁਦ ਕੁੱਸੀ ਤੇ ਬੱਰਵਾਦੀ ਦੇ ਜਿੰਮੇਵਾਰ ਇਹ ਕਾਮਰੇਡ ਕਿਸਾਨ ਆਗੂ ਹੀ ਨੀ ਜਦੋ ਦੀਆ ਪੰਜਾਬ ਵਿਚ ਇਹ ਕਿਸਾਨ ਜੱਥੇਬੰਦੀਆ ਬੱਣੀਆ ਨੇ ਉਦੋ ਤੋ ਹੀ ਕਿਸਾਨ ਖੁਦਕਸ਼ੀਆਦੇ ਰਾਹ ਪਿਆ ਹੈ ਆਪ ਇਹ ਸੈਲਰਾ ਤੇ ਫੈਕਟਰੀਆ ਦੇ ਮਾਲਕ ਬੱਣ ਗਏ ਜਿੰਨੇ ਵੀ ਇਹ ਆਗੂ ਨੇ ਸਾਰੇ ਇਹ ਠੱਗ ਨੇ ਸਰਕਾਰਾ ਨਾਲ ਮਿੱਲ ਕੇ ਇਹ ਪਸ਼ਜਾਬ ਦੇ ਛੁਟੇ ਕਿਸਾਨਾ ਦੀਆ ਜਮੀਨਾ ਤੇ ਵੱਡੇ ਲੋਕਾ ਦਾ ਕਬਜਾ ਕੱਰਵੋਉਣਗੇ ਕਿਸਾਨ ਵੀਰੋ ਇਹਨਾ ਆਗੂਆ ਦੇ ਮਗਰ ਨਾ ਲੱਗੋ ਇਹਨਾ ਨੇ ਕੱਦੇ ਵੀ ਕਿਸਾਨ ਦੇ ਹੱਕ ਦੀ ਗੱਲ ਨਹੀ ਕਰੀ ਵੀਰੋ ਜੇ ਆਪਣੀਆ ਜਮੀਨਾ ਬੰਚੋਉਣੀਆ ਨੇ ਤਾ ਰੈਫਰੈਡਮ ਦੀਆ ਵੋਟਾ ਪਾਉ ਕਿਸਾਨ ਵੀਰੋ ਪੰਜਾਬ ਦੇ ਹਰ ਮੱਸਲੇ ਦਾ ਹੱਲ ਅੱਜਾਦੀ ਹੈ

  • @12345678967090
    @12345678967090 10 месяцев назад

    Mumbai ch local gurudwara muslim, marathi ate dhongi Sikh naal bharaya peya hai.