ਸਾਡੀ ਜਿੰਦਗੀ ਦੇ ਸਫਰ ਤੇ ਗੱਲਬਾਤ| Conversation on our Life Journey
HTML-код
- Опубликовано: 5 фев 2025
- Join Param Khepar and me as we delve into our spiritual journeys and personal transformations. In this conversation, we share how our paths have led to profound inner shifts and newfound wisdom. This conversation showcases how we grow, learn, and thrive despite life's ups and downs.
Follow Param Khepar's Social Media Handles:
RUclips: @paramKhepar1
ਬਹੁਤ ਸੋਹਣਾ ਲੱਗਿਆ ਪੁੱਤਰ ਸਿੱਖੀ ਸਰੂਪ ਵਿੱਚ
ਪੁੱਤਰਾਂ ਬਹੁਤ ਸਹੋਣਾ ਲੱਗਦਾ ਬੜੀ ਖੁਸ਼ੀ ਹੋਈ ਦੇਖ ਕੇ ਵਾਹਿਗੁਰੂ ਜੀ ਕਿਰਪਾ ਹੋਈ ਧੰਨ ਹੈ ਆਪ ਜੀ ਦੇ ਮਾਤਾ ਪਿਤਾ ਵਾਹਿਗੁਰੂ ਜੀ
ਬਹੁਤ ਹੀ ਖੂਬਸੂਰਤ ਗੱਲਬਾਤ ਪਰਮਜੋਤ ਤੇ ਸਤਵਿੰਦਰ ਬਾਈ☘️ ਇਹ ਇੱਕ ਬਹੁਤ ਹੀ ਸੋਹਣਾ ਅਹਿਸਾਸ ਹੁੰਦਾ, ਇਹ ਗੱਲਾਂ ਕਹਿਣ 'ਚ ਨਹੀਂ ਆਉਂਦੀਆਂ ਭਾਵ ਕਹੀਆਂ ਨਹੀਂ ਜਾ ਸਕਦੀਆਂ, ਇਹ ਸਭ ਆਭਾਸ ਤੇ ਅਭਿਆਸ ਨਾਲ ਆਉਂਦੀਆਂ🙌
ਲੱਖ ਖੁਸ਼ੀਆਂ ਪਾਤਿਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ।❤
ਗੂੰਗੇ ਦੀ ਮੱਠਾਈ ਵਾਲੀ ਗੱਲ ਆ ਜੀ ਜੋ ਖਾਂਦੇ ਉਹੀ ਜਾਣਦੇ 🙏 ਬਹੁਤ ਚੰਗਾ ਲੱਗਿਆ 🙏
ਵੀਰ ਜੀ ਤੁਸੀਂ ਦੋਵੇਂ ਸਿੱਖੀ ਸਰੂਪ ਵਿੱਚ ਬਹੁਤ ਸੋਹਣੇ ਲੱਗਦੇ ਪੲਏ ਹੋ🙏🙏🙏
ਸਹੀ ਗੱਲ ਹੈ ਜੇ ਜੜਾਂ ਨੂੰ ਛੱਡ ਕੇ ਟਾਹਣੀਆਂ ਨਾਲ ਜੱਫੇ ਪਾਵਾਂਗੇ ਤੇ ਫਿਰ ਅੱਜ ਡਿੱਗੇ ਜਾਂ ਕੱਲ੍ਹ ਡਿੱਗੇ
Eh gallan koi virla hi samajh sakda waheguru ji 🎉🎉
Good luck for both
ਵੀਰ ਜੀ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਬਾਕਮਾਲ ਹਨ ਤੁਸੀਂ ਹੋਰ ਸਰੂਰ ਵਿੱਚ ਆ ਜਾਣਾ, ਬਹੁਤ ਵਧੀਆ ਲਗਾ ਤੁਹਾਡੇ ਅਨੁਭਵ ਨੂੰ ਸੁਣ ਕੇ, ਅੰਦਰ ਹੋਰ ਤਾਰਾ ਛਿੜੀਆਂ, ਧੰਨਵਾਦ ਬਹੁਤ ਬਹੁਤ ਦਿਲੋ🙏ਹੋਰ ਅੰਦਰੂਨੀ ਤਰੱਕੀਆਂ ਕਰੋ, ਵਾਹਿਗੁਰੂ ਜੀ ਮਿਹਰ ਕਰਨ ਬਸ ਸਤਿਯੁਗ ਹੀ ਸਤਿਯੁਗ ਬਣ ਜਾਵੇ ਤੇ ਅਸੀ ਵੀ ਇਹਨਾਂ ਅਖਾਂ ਨਾਲ ਦਰਸ਼ਨ ਕਰੀਏ 🙏ਮੇਰੇ ਕੋਲ ਵੀ ਭਾਈ ਵੀਰ ਸਿੰਘ ਜੀ ਦਾ ਬਹੁਤ ਖਜਾਨਾ ਪਿਆ, ਅਸ਼ਟ ਚਮਤਕਾਰ, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਸਤਵੰਤ ਕੋਰ, ਬਾਬਾ ਨੌਧ ਸਿੰਘ ਸੁੰਦਰੀ ਹੋਰ ਵੀ ਬਹੁਤ ਹਨ, ਜਰੂਰ ਦਰਸ਼ਨ ਕਰਿਉ, ਭਾਈ ਰਣਧੀਰ ਸਿੰਘ ਜੀ ਦੀਆਂ ਵੀ ਜਿਹਨਾ ਚ ਜੇਲ ਚਿਠੀਆਂ ਦੇ ਹੁਣ ਦਰਸ਼ਨ ਕਰ ਰਹੇ ਆ🙏
100%
ਮਾਟੀ ਕਹੇ ਕੁਮਹਾਰ ਸੇ ਤੂੰ ਕਿਓਂ ਰੌਂਦੇ ਮੋਹਿ ਇਕ ਦਿਨ ਐਸਾ ਆਏਗਾ ਮੈਂ ਰੋਂਦੂਗੀ ਤੋਹੇ🙏🏻🙏🏻🙏🏻🙏🏻🙏🏻🌹🌹🌹🌹🌹🌹🌹
CONFLICT OF THOUGHTS
IS MOTHER OF TRANSFORMATION
🙏🙏 ਆਪਿ ਮੁਕਤੁ ਮੁਕਤੁ ਕਰੈ ਸੰਸਾਰੁ 🙏🙏
ਵਾਹਿਗੁਰੂ ਜੀ ❤❤
Veere Sara dassya Karo, khull ke,Doven asli suroop ch bohot sohney sajjdey paye o, parmatma sab te Mehar kare,te Sanu sareyan nu eddan hi aware kardey raho, thank you thank you thank you parmatma nu..
ਧੀਰੇ ਧੀਰੇ ਰੇ ਮਨਾ .. ਧੀਰੇ ਸਬ ਕੁਛ ਹੋਏ
ਮਾਲੀ ਸੀਂਚੇ ਸੌ ਘੜਾ .. ਰੁੱਤ ਆਏ ਫਲ ਹੋਏ
🌹♥️❤❤❤🙌
Waheguru Waheguru teri rehamant aa sab te
SEEMS LIKE YOU BOTH BORN AGAIN. GOD BLESS BOTH OF YOU. I WISH I BE BLESSED BY GOD BE LIKE YOU.
Param veer diyan akhan ch noor jhalak reha. Waheguru g ne accept kr lya.
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
ਅਣਮੁੱਲੇ ਵਿਚਾਰਾਂ ਲਈ ਧੰਨਵਾਦ 🌺
Bete waheguru Ji aap Donna de ang sang sahai hove,chardi Kala vich Rayo,satyog jaroor aa Jana jaldi 🙏🏻🙏🏻🌹🌹🙏🏻🙏🏻
Veer ji bhut sona hai aap ji da sikhi sroop waheguru ji mehar karan
Numbers wala 11:11 mere nal bht ho reha.hr tra de angel numbers dikhde ne 6months ton.main fer 1min akhan band krk waheguru jaap krdi an te thank u krdi an waheguru da.meri spiritual journey bht sohni ja rhi a kuj days ton clear Hogya sb.bht dilemma ch rehndi c kuj din pehla tak.now everything clear.
And both of you noble & lucky souls are looking like twins @ Rabb da Roop 😇😇
Bahut badia gala karda ho . Bas samjhn di gal aa . Valdon g👍
Hanji eh Asli Jeevan hai beta ji your pyrents very lucky to have u both ❤️ I wish all youth follow you ji 🙏
Other wise mostly u can see fukr pnn around every where.
Buhat vdia lgya video dekh k 2 rb dia pvitar ruha de darsh hoe waheguruji ❤
Sukar aa mere sohne patsah eda lga tere Roop da Darshan e ho gya❤❤❤❤
Great work keep it up
Very very very very beautiful n energetic wisdom .Gursahib da bahut bahut shukrana ....Sadeevi gursikhi jeevan last swas tak nibh jaye waheguru ji❤❤❤❤❤❤
Bahut badia❤
Bilkul parmatama changian roohan nu aage lai ke aa riha...sukar tera Param Pita..
Sat Shri Akal dona Bhrawa nu,eh sikhi saroop v Waheguru di mehar nal hi hunda.
So so so beautiful conversation. Everything u guys have said is true about this magical journey of truth. Jwaani vich es ehsaas da ho Jana k apa sab Kon ha, esnu hi guru Kripa kende ne . Es to Pyaar koi ehsaas nyi .. eh ishq kron Vala v oh te Karn Vala v oh . Kyi waar ghre klesh jroor ho Janda k Eni befikri ch rendi Hai kudi pr mere kol samjon lyi shabad hi nyi Jutta hoye hle tk.
Partner naal v relationship ch thoda frk aa Janda Kyi waar. Pr eh os malik da hukam Jaan k mud acceptance vich aa jayida . Waheguru g bhla krn..🙏
24:51 love this too. Just commenting for my personal bookmarks
Waheguru waheguru beta bahut sohna saroop hei sikhi te tuadiya gallan tan lagda mera v ehi rasta hei te meri gal ho rhi meri v ehi situation chal rhi hei numbers v I saw it all the time 1111 and 717. I feel like God is one. God is everywhere inside you around you.🙏🙏
Bohot dhanwad veerji eh podcast galbat layi. Mainu shanti, sakoon mileya ,Waheguru de sirjna te hor vishvaas hoyea.
ਵਾਹਿਗੁਰੂ ਜੀ ❤
I feel same changes virji
Very nice young men both of you . Putter also do Waheguru Simran too
Waheguru ese rah bkshan 🙏🏻
ਸਹੀ ਆ ਵੀਰੇ ♥️ਆਪਣੇ ਸਰੂਪ ਵਿਚ ਰਹਿਣਾ ਬੋਹਤ ਖੁਸ਼ੀ ਦਿੰਦਾ 🙏
Sat ji a lot of thanks 🙏🙏🙏🙏👌
Waheguru ji chardi kla ch rakhna ji 🙏
A beautiful true and pure conversation. I wish to have the same blessing from the Mighty Power one day soon🙏
Waheguru ji sb nu apne charna rakho
Apan tn shd chle social media. Agle saal j rhe. . Dekhange kina k kuch lae k aaa chuke hovonge tuc. . . . Boht e tym te podcast hth lgyaa. . But hun tym ni aa. . . Schiiii bohtttt sohnaa lgyaaa. . . Reallly really happieee n blessed . K ik mt ho rhyaaa apan . . Boht sare hor v honge. . 😇😇😇
Waheguru ji mehar karn bhoot changa lagya sun k te vekh k good role model for our young generation 🙏🏻🙏🏻
Waheguru ji ka khalsa waheyguru ji ki fatay
ਅਸੀਂ ਪੰਜਾਬੀ ਲੋਕ ਹੀ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਸਮਝਣ ਲੱਗ ਪਏ। ਪਰ ਜਿਸ ਭਾਸ਼ਾ ਦੇ ਵਿੱਚ ਗੁਰਬਾਣੀ ਰਚੀ ਗਈ ਸੂਫੀ ਸੰਤਾਂ ਫਕੀਰਾਂ ਨੇ ਬਾਣੀ ਰਚੀ, ਉਹ ਕਿਵੇਂ ਗਵਾਰ ਹੋ ਸਕਦੀ ਹੈ ।ਕਹਿੰਦੇ ਨੇ ਕਿ ਜੇ ਕਿਸੇ ਨੂੰ ਕੋਈ ਬਦ ਅਸੀਸ ਦੇਣੀ ਹੋਵੇ ਤੇ ਉਹਨੂੰ ਕਹਿ ਦਿੱਤਾ ਜਾਵੇ ਕਿ ਜਾਹ ਤੈਨੂੰ ਤੇਰੀ ਮਾਤ ਭਾਸ਼ਾ ਭੁੱਲ ਜਾਵੇ।
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਵਾਕ ਵਾਕ
ਜੇ ਸਾਂਭ ਸਕਦੇ ਹੋ ਤਾਂ ਬਚਾ ਲਓ ਅੱਜ ਕੱਲ ਈਸਾਈਆਂ ਦੇ ਸਕੂਲ ਵਿੱਚ ਪੜ੍ਹਨ ਦਾ ਬੜਾ ਰੁਝਾਨ ਵਧਿਆ ਹੋਇਆ ਜੋ ਕਿ ਸਾਨੂੰ ਸਾਡੀ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਕਰਦੇ ਹਨ।
ਬਹੁਤ ਚੰਗ਼ਾ ਲੱਗਾ ਤੁਹਾਡੇ ਵਿਚਾਰ ਪੜ੍ਹ ਕੇ। ਸ਼ੁਕਰਾਨ ਭੈਣੇ।
When you have a pure soul God manifest himself through that soul like all the bhakats .Baba Nanak says ਹਉਂ ਆਪਹੁ ਬੋਲ ਨਾ ਜਾਣਦਾ ਮੈ ਕਹਿਆ ਸੁ ਹੁਕਮਾਉ ਜੀਓ ।
Very good Veer 👍
Waheguru ji chardi kla vich rkhe sab nu veere
Waheguru ji 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru Waheguru Waheguru jiBilkul sach ji❤
Ssa g.. you are right.. canada aa k hi jaag rhi m v .. just started this path of spirituality..
Aj beta dekh ke man khush ho geya
Waheguru ji chardikala bhakshan ji. ❤. Ardass karo mere bete v tuhade vale path te chhalan.
14:43 love it.
Very 👍good brother s🎉
Congrats puttero for new journey for life
me 2*3 din to vidio dekhda.bahut bdya lagda skoon milda dil nu❤
🙏🏽🙏🏽🙏🏽 ek hain anek hain fir ek hain☝️🎺🥁🎺🌙⭐️✨🌹
Waheguru Waheguru Waheguru,....
ਬਹੁਤ ਵਧੀਆ ਗੱਲਬਾਤ ਜੀ।
Waheguru ji
Very nice
ਬਹੁਤ ਚੰਗੀਆਂ ਗੱਲਾਂ ਵਾਹਿਗੁਰੂ ਜੀ 🙏🙏
V..Good.veer
Congrats param veer for new journey of life
Beta my son drinking everyday but listening ur video I getting rays of good hope reply beta jee
Wahegur ji kka khalsa waheguru ji kateh
waheguru g
I usually never leave a comment but it was awesome listening to your story about your back. Almost reminded me of the book that I read few years back. I would highly recommend you give it a try, its called "You are the placebo" by Joe Dispenza. Talks about healing your body with your mind thru meditation.
On another note, just want to say you are doing an amazing job, I really enjoy the message you share with everyone. Keep up the great work and wishing you continued success in your journey.
Bohat bohat shukrana veer ji 🙏🙏
Every thing is done by itself we only hear and see either we are doing good or bad first see ur mind is clean always be positive Comeing time is good
Waheguru ji🙏 veerji jaldi tusi hor video pa deyo
Shukrana shukrana veer ji🙏🙏🙏
Waheguru tera shuker hai
Hanji sat shri akal ji mere Husband vi sardar ban ge ne.sukhar hai Waheguru ji da
Great conversation. God bless you both. ❤❤
Vir ji i like your vid0es
Jay ho
I like ur conversation very much u r both r looking handsome
Very nice your videos are amazing I learned lots from your videos God bless you
U both twin flames omg 😱
Waheguru ji ❤❤
❤❤❤❤❤ paramshanti ji ❤❤❤❤❤❤❤
Sahi gal hai veer ji andar nafrat hoegi ta hi bahr nikl di 🙏
ਵਾਹਿਗੁਰੂ ਜੀ
Tuhadi conversation sun k veer ji es tran lgaya jive doh rabi ruhan nu mil lya
bahut sohne lagdeo ❤
✌🏽✌🏽
Bilkul shi veer g
Bro I am also reading and listening about this spiritual, vibration and frequency.
❤
Yes main param Diya bht videos dekhiya
Weheguru ji
ਵੀਰ ਦਿਲਜੀਤ ਵੀ ਏਹੋ ਗੱਲਾਂ ਕਰਦਾ ।। ਕੀ ਤਾਹਡਾ ਤੇ ਉਹਦਾ ਤਜੁਰਬਾ ਅੰਦਰ ਨੂੰ ਲੈ ਕੇ ਇਕ ਹੋ ਸਕਦਾ ??
Ajj me tho dhai saal baad thekya parm kheper nu me heran ho gayi me pehchan hi nahi pai😮😮