ਸਿੰਘ ਸਾਹਿਬ ਤੋ ਧਿਆਨ ਲਾਉਣ ਦੀ ਸੌਖੀ ਤੇ ਸਰਲ ਵਿਧੀ ਤਿੰਨ ਤਰੀਕੇ ਦੱਸੇ ਨੇ ਬਾਬਾ ਜੀ ਨੇ ਜਿਹੜਾ ਠੀਕ ਲੱਗੇ ਵਰਤ ਲਿਓ ਜੀ

Поделиться
HTML-код
  • Опубликовано: 24 янв 2025

Комментарии • 73

  • @Aditya_pal20
    @Aditya_pal20 День назад

    ਅਸੀਂ ਵੀ ਭਾਈ ਸਾਹਿਬ ਜੀ ਦੀ ਸੰਗਤ ਕਰਦੇ ਹਾਂ ਮੇਰੇ ਪਹਿਲੇ ਵਾਰ ਚ ਹੀ ਸ਼ਬਦ ਚੱਲ ਪਏ ਸੀ ਤੇ ਹੁਣ ਸਾਨੂੰ ਮਾਲਕ ਦੇ ਜੋਤ ਦੇ ਦਰਸ਼ਨ ਵੀ ਹੁੰਦੇ ਨੇ ਤੇ ਝਿੱਲ ਮਿਲ ਪ੍ਰਕਾਸ਼ ਵੀ ਹੁੰਦੇ ਹੈ।

  • @vaidranjeetsidhukalipur5227
    @vaidranjeetsidhukalipur5227 5 месяцев назад +14

    ਜਿੰਨੇ ਬਾਬੇ ਯੂ ਟੂਬ ਤੇ ਦਾਅਵੇ ਕਰਦੇ ਨੇ ਮੈਂ ਨਿਰੰਕਾਰ ਦੇਖ ਲਿਆ ਮੈਂ ਸੂਰਜ ਤੇ ਜਾਂ ਆਈ ਉੰਨਾ ਚੋਂ ਸਭ ਤੋਂ ਵੱਧ ਜੇ ਕੋਈ ਹੈ ਤਾਂ ਇਹ ਵੀਰ ਦੇ ਪੱਲੇ ਹੈ, ਇਹ ਸੇਵਾ ਸਿੰਘਤਰਮਾਲਾ ਜੀ ਦਾ ਸੰਗੀ ਰਿਹਾ ਮੈਂ ਉਥੇ ਦੇਖਿਆ ਕਰਦਾਂ ਸੀ ਏਨਾ ਨੂੰ ਬਹੁਤ ਵਧੀਆ ਸਹਿਜ ਵਾਲਾ ਇਨਸਾਨ ਐ 🌹🌹🌹🙏🏻🙏🏻🙏🏻

  • @punjabsingh1875
    @punjabsingh1875 5 месяцев назад +16

    ਭੈਣੋ ਤੇ ਭਰਾਵੋ ਤੁਹਾਡੇ ਚੱਰਨਾ ਤੇ ਕਰੋੜਾਂ ਵਾਰੀ ਸਿਰ ਰੱਖ ਕੇ ਮੱਥਾ ਟੇਕਦਾ ਹਾਂ,,,, ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੱਨਾ ਨਾਲ ਸੁਣਨਾ ਹੈ,,, ਮੋਬਾਈਲ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇ ਜਾਪ ਦੀਆਂ ਹਜ਼ਾਰਾਂ ਅਵਾਜ਼ਾਂ ਫੀਡ ਹਨ,, ਜਹੇੜੀ ਅਵਾਜ਼ ਤੁਹਾਡੇ ਮਨ ਨੂੰ ਚੱਗੀ ਲੱਗੇ ਉਸ ਨੂੰ ਸੁਣੀ ਜਾਉ,, ਤੇ ਆਪਣੇ ਨਿਜੀ ਕੱਮ ਵੀ ਕੱਰੀ ਜਾਉ,,, ਕੋਈ ਧਿਆਨ ਨਹੀਂ ਲਾਉਣਾ,,ਅਖਾ ਨਹੀਂ ਬੰਦ ਕਰਨੀਆਂ, ਬੱਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਕੱਨਾ ਨਾਲ ਸੁਣੀ ਜਾਣਾ,, ਕੋਈ ਚੌਕੜਾ ਮਾਰਨ ਦੀ ਲੋੜ ਨਹੀਂ,,, ਬੱਸ ਵਾਹਿਗੁਰੂ ਜੀ ਦੀ ਅਵਾਜ਼ ਦਾ ਹੀਂ ਕੱਨਾ ਨਾਲ ਪੀਛਾ ਕਰਨਾ ਹੈ,,,ਉਜ ਵੀ ਤੁਹਾਡੇ ਕੱਨ 24 ਘੈਟੇ ਜਾਗਦੇ ਰਹਿੰਦੇ ਹਨ,,, ਮਨੁੱਖ ਬਾਕੀ ਸਰੀਰ ਦੇ ਅੰਗਾਂ ਤੇ ਕਟਰੌਲ ਕਰ ਸਕਦਾ ਪਰ ਕੱਨ ਆਪਣਾ ਕੰਮ ਕੱਰੀ ਜਾਂਦੇ ਹਨ,, ਇਹ ਆਮ ਖਾਸ,ਬੇ ਲੋੜੀਆ ਅਵਾਜ਼ਾਂ ਸੁਣੀ ਜਾਦੇ ਹਨ,,, ਜਿਸ ਮਨੁੱਖ ਨੂੰ ਚੱਗਾ ਸੁਣਨ ਦੀ ਆਦਤ ਪੈ ਗਈ,, ਉਹ ਮਹਾਨ ਮਨੁੱਖ ਹੈ

  • @LovebeerSingh-b2n
    @LovebeerSingh-b2n Месяц назад +1

    ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏👏

  • @asknitting9432
    @asknitting9432 5 месяцев назад +22

    ਵਾਹਿਗੁਰੂ ਜੀ ਤੁਸੀਂ ਬਿਲਕੁਲ ਸਹੀ ਕਿਹਾ ਮੇਰਾ ਇਹ ਤੀਜਾ ਕਮੈਂਟ ਆ ਜਦੋਂ ਦਾ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਿਮਰਨ ਤੇ ਲਗਾਇਆ ਹੋਇਆ ਹੈ ਪੇਟ ਦੀਆਂ ਬਿਮਾਰੀਆਂ ਬਿਲਕੁਲ ਠੀਕ ਹੋ ਗਈਆਂ ਹਨ ਮੈਨੂੰ ਬਹੁਤ ਪੁਰਾਣੀ ਕਬਜ ਦੀ ਵੀ ਬਿਮਾਰੀ ਸੀ ਮੇਰੀ ਬਿਲਕੁਲ ਸਹੀ ਹੋ ਗਈ ਵੀਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ

    • @baljinder1970
      @baljinder1970 5 месяцев назад

      Waheguru ji app ji contect chida ji simran karn di jukti pushni aw ji please reply 🙏🙏

    • @jasleenkaur6467
      @jasleenkaur6467 5 месяцев назад +1

      Eh kida kita pet andr bahr krke waheguru ji jrur reply deo ji tarika dseo waheguru ji

    • @nanakji5936
      @nanakji5936 5 месяцев назад

      ​@@baljinder1970
      ਅੱਸੀ ਅੱਠ ਪੱਚੀ
      ਅਥਾਹਟ ਦੋ ਪੰਤਾਲੀ
      ਤੇ ਵਿਚਾਰ ਕਰ ਸਕਦੇ ਹੋ ਜੀ

  • @asknitting9432
    @asknitting9432 5 месяцев назад +13

    ਵੀਰ ਜੀ ਮੈਂ ਪ੍ਰਭ ਮਿਲਣੇ ਕਾ ਚਾਓ ਵਾਲਿਆਂ ਦੀ ਜਿੰਨੇ ਵੀ ਗੁਰਮੁਖ ਸਿੱਖ ਹਨ ਉਨਾਂ ਦੀਆਂ ਅਕੱਥ ਕਥਾ ਤੁਹਾਡੀਆਂ ਵੀ ਸਰਵਣ ਕਰਦੀ ਹਾਂ ਪਰ ਮਨ ਵਿੱਚ ਬਹੁਤ ਤੜਫ ਹੈ ਸੰਗਤ ਦੀ

    • @nanakji5936
      @nanakji5936 5 месяцев назад

      ਅੱਸੀ ਅੱਠ ਪੱਚੀ
      ਅਥਾਹਟ ਦੋ ਪੰਤਾਲੀ
      ਤੇ ਵਿਚਾਰ ਕਰ ਸਕਦੇ ਹੋ ਜੀ

  • @JagjitsinghHundal-o4i
    @JagjitsinghHundal-o4i 2 месяца назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @harpreetgill6524
    @harpreetgill6524 2 месяца назад

    Waheguru ji name baksho

  • @vikabaidwan2046
    @vikabaidwan2046 5 месяцев назад

    ਤਿਨੋ ਦੇਵ ਕਮਲ ਦਲ ਬਸੇ
    ਬ੍ਰਹਮਾ ਵਿਸ਼ਨੂੰ ਮਹੇਸ਼
    ਪ੍ਰਧਮ ਈਨਕੀ ਬੰਦਨਾ
    ਫੇਰ ਸੁਣ ਸਤਗੁਰੂ ਉਪਦੇਸ਼

  • @SukhdevSingh-b2m
    @SukhdevSingh-b2m 5 дней назад

    22,ji,oki,video,pau,ji

  • @BaldevSingh-qu5ip
    @BaldevSingh-qu5ip 5 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @MohanSinghMohanSingh-d7w
    @MohanSinghMohanSingh-d7w Месяц назад

    🙏🙏❤️❤️❤️❤️🙏🙏

  • @jassasingh2148
    @jassasingh2148 3 месяца назад

    Waheguru Waheguru Waheguru

  • @eagleseyemedia5642
    @eagleseyemedia5642 13 дней назад

    🎉🎉🎉🎉🎉🎉🎉🎉

  • @surinderkaur8041
    @surinderkaur8041 5 месяцев назад

    Waheguru ji veer ji tusi bilkul sahi kiha hai ji mere sareer vee es to thora pichey chal reha ha kirpa karwao ji sareu Abhiasi jeev dhur pahuch jan ji 🙏q🙏🙏🙏🙏🙏🙏👍🙏🙏

  • @Gurjot0752
    @Gurjot0752 4 месяца назад

    Waheguru ji kripa karo ji naam d datte d do ji 🙏🏻

  • @S.K_PUNJABI_voice
    @S.K_PUNJABI_voice 3 месяца назад

    ਸਿਮਰਨ ਕੇਵਲ ਅੰਮ੍ਰਿਤ ਵੇਲੇ ਕਰ ਸਕਦੇ ਹਾਂ ਜੀ 🙏🏻🙏🏻 ਵਾਹਿਗੁਰੂ ਜੀ 🙏🏻🙏🏻

  • @barjindersingh632
    @barjindersingh632 5 месяцев назад +1

    Waheguru ji 🙏

  • @BalwinderKaur-xv6kt
    @BalwinderKaur-xv6kt 5 месяцев назад

    Dhanvad veerji🙏🙏

  • @MandeepSingh-sn2ip
    @MandeepSingh-sn2ip 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @asknitting9432
    @asknitting9432 5 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਨੂੰ ਵੀ ਭਰਾ ਮਿਲਣੇ ਕਾ ਚਾਓ ਵਾਲਿਆਂ ਦੀ ਪਹਿਲੀ ਕਿਤਾਬ ਪੜ੍ਹ ਕੇ ਜਾਗ ਲੱਗੀ ਹੈ ਵੀਰ ਜੀ ਮੈਨੂੰ ਪਰ ਸੰਗਤ ਨਹੀਂ ਮਿਲਦੀ ਸੰਗਤ ਜੇ ਗੁਰਦੁਆਰੇ ਕਰੀਦੀ ਆ ਤੇ ਉਥੇ ਬਹੁਤ ਲੜਾਈਆਂ ਝਗੜੇ ਹੁੰਦੇ ਨੇ ਸੰਗਤ ਸੱਚੀ ਸੰਗਤ ਮਿਲਣ ਦੀ ਅਰਦਾਸ ਕਰਿਓ ਵੀਰ ਜੀ

    • @gurkiratsandhu413
      @gurkiratsandhu413 5 месяцев назад

      ਕਿੱਥੇ ਮਿਲਦੀ ਜੀ ਕਿਤਾਬ ਬਾਕੀ ਸੰਗਤ ਵਾਲੀ ਗੱਲ ਸੱਚੀ ਆ ਮੈਨੂੰ ਤਾਂ ਆਪ ਨੀ ਮਿਲਦੀ ਲੜਾਇਆ ਝੱਗੜੇ ਕਰਦੇ ਲੋਕੀ

    • @AmanPreet-yw2mf
      @AmanPreet-yw2mf 5 месяцев назад

      ਤੁਸੀਂ ਕਿੱਥੋਂ ਹੋ ਜੀ, ਤਾਂ ਜੋ ਉਥੋਂ ਦੇ ਗੁਰਮੁੱਖ ਪਿਆਰਿਆਂ ਦਾ ਨੰ ਦਿਤਾ ਜਾ ਸਕੇ

    • @AmanPreet-yw2mf
      @AmanPreet-yw2mf 5 месяцев назад +3

      ਗੁਰਦੁਆਰਾ ਪ੍ਰਭ ਮਿਲਣੈ ਕਾ ਚਾਓ ਰੌਲੀ ਰੋਡ ਮੋਗਾ ਤੋ ਭਾਈ ਸੇਵਾ ਸਿੰਘ ਜੀ ਤਰਮਾਲਾ ਦੀਆਂ 20ਪੁਸਤਕਾਂ ਮਿਲਦੀਆਂ ਹਨ ਜੀ

    • @jagdishsingh9965
      @jagdishsingh9965 5 месяцев назад

      ਕੋਈ ਲੜੇ ਕੋਈ ਮਰੇ..ਤੁਸੀ ਸੰਗਤ ਸਮਝ ਕੇ ਗੁਰੂ ਪਾਤਸ਼ਾਹ ਸਾਹਿਬ ਕੋਲ ਬੈਠ ਕੇ ਰੱਬ ਰੱਬ ਕਰਕੇ ਹਾਜ਼ਰੀ ਭਰੋ....​@@gurkiratsandhu413

    • @jaswinderkaur6452
      @jaswinderkaur6452 5 месяцев назад

      ਵਾਹਿਗੁਰੂ ਜੀ ਆਪ ਜੀ ਭਾਈ ਅਮਰੀਕ ਸਿੰੰਘ ਜੀ ਸ਼ਾਦੀਹਰੀ ਨਾਲ ਸੱਚੀ ਸੰਗਤ ਵਿੱਚ ਟੈਲੀਗ੍ਰਾਮ ਐਪ ਵਿਚੱ 24ਘੰਟੇ ਆਨਲਾਈਨ

  • @VeerpalkaurVeerpal-jw3we
    @VeerpalkaurVeerpal-jw3we 5 месяцев назад +1

    Waheguru waheguru ji

  • @manimanpreet3303
    @manimanpreet3303 5 месяцев назад

    Eh mahapursh sade ustad g han

  • @palsingh398
    @palsingh398 5 месяцев назад

    Bani he nirankar hai

  • @jagirkaur3049
    @jagirkaur3049 5 месяцев назад

    Waheguru ji 🙏 🎉

  • @tarlochansingh5091
    @tarlochansingh5091 5 месяцев назад

    ਵਾਹਿਗੁਰੂ ਵਾਹਿਗੁਰੂ ਜੀ
    🙏🙏

  • @MandeepKaur-wi5sm
    @MandeepKaur-wi5sm 5 месяцев назад

    ਵਾਹਿਗੁਰੂ ਜੀ

  • @Unknown-rj6vp
    @Unknown-rj6vp 5 месяцев назад

    Satnam waheguru ji 🙏🏻🙏🏻🙏🏻🙏🏻🙏🏻

  • @tirathsingh386
    @tirathsingh386 5 месяцев назад

    Bhai Sahib aake vichaar achhey hai Slow bolo ji waheguru ji

  • @KhalsaMusic-qo1ez
    @KhalsaMusic-qo1ez 5 месяцев назад

    ਵਾਹਿਗੁਰੂ ਸ਼ਬਦ ਤੋ ਅਲਾਵਾ ਵੀ ਕਿਸੇ ਸ਼ਬਦ ਦ ਜਾਪ ਕਰ ਸਕਦੇ ਹਾਂ ਜੀ ਕਿਰਪਾ ਕਰ ਕੇ ਦਸਣਾ ਸਤਿਕਾਰ ਜੋਗ ਜੀ 🌹

    • @MandeepGillOfficiall
      @MandeepGillOfficiall  5 месяцев назад +2

      @@KhalsaMusic-qo1ez ਹਾਜੀ ਕਿਸੇ ਵੀ ਸ਼ਬਦ ਦਾ ਜਾਪ ਕਰ ਸਕਦੇ ਹਾਂ ਜੀ ਰਾਮ ਰਾਮ ਅੱਲਾ ਅੱਲਾ ਕੁਝ ਵੀ, ਤੁਸੀ ਆਪਣੇ ਵੱਲੋਂ ਵੀ ਰੱਬ ਦਾ ਕੋਈ ਨਾਮ ਰੱਖ ਕੇ ਜਪ ਸਕਦੇ ਹੋ, ਫ਼ਰਕ ਸਿਰਫ ਐਨਾ ਕਿ ਕਿਸੇ ਨੂੰ ਕੋਈ ਸ਼ਬਦ ਦਾ ਸਹਾਰਾ ਕਿਸੇ ਨੂੰ ਕੋਈ ਸ਼ਬਦ ਦਾ,

    • @nanakji5936
      @nanakji5936 5 месяцев назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ
      ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdeepsingh794
    @gurdeepsingh794 5 месяцев назад

    Waheguru

  • @Aditya_pal20
    @Aditya_pal20 5 месяцев назад

    Waheguru ji waheguru

  • @SitaDevi-n2y
    @SitaDevi-n2y 5 месяцев назад +1

    Weheguruji

  • @rajmandeepsingh8042
    @rajmandeepsingh8042 4 месяца назад

    I have a one question please 🙏🏻
    How many times we have to do Simran like this in a day 🙏🏻🙏🏻

  • @bildersing572
    @bildersing572 5 месяцев назад

    🙏🙏🙏💯

  • @nanakji5936
    @nanakji5936 5 месяцев назад

    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @gurbindersingh3191
    @gurbindersingh3191 5 месяцев назад

    🙏🙏🙏

  • @parmjeetkaur
    @parmjeetkaur 5 месяцев назад

    Waheguru ji bohat koshish karday ha pr trika ni aonda ji

  • @DIDAR__3111
    @DIDAR__3111 5 месяцев назад +2

    ਇਹ ਬਾਬਾ ਜੀ ਕਿਥੋਂ ਨੇ ਜੀ ਕੋਈ ਦੱਸ ਸਕਦਾ 🙏🏻

    • @gurmeetbhangu5780
      @gurmeetbhangu5780 5 месяцев назад

      eh bhai lakhveer singh fridkot wale ne

    • @DIDAR__3111
      @DIDAR__3111 5 месяцев назад

      @@gurmeetbhangu5780 number mil skda vire

    • @prabhjotsingh9401
      @prabhjotsingh9401 5 месяцев назад

      Waheguru ji bhai lakhbir singh faridkot to ny

    • @nanakji5936
      @nanakji5936 5 месяцев назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ
      ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ramandeepkaur902
      @ramandeepkaur902 Месяц назад

      Fridkot

  • @Parkashram-xt1wx
    @Parkashram-xt1wx 5 месяцев назад +1

    waheguru Ji nu paun lai non veg & nasha pata band kardo waheguru simro ji

  • @ramneekkaur7518
    @ramneekkaur7518 5 месяцев назад

    Bhai dalbir Singh ji kehnde ne khud hi dhyan la k dmagi santulan v hil jnda
    Simran krk pehla mentally strong bno Fr dhyan lao

    • @nanakji5936
      @nanakji5936 5 месяцев назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ
      ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @harmanjeji9619
      @harmanjeji9619 Месяц назад

      Tusi moge sangat krde o bhen ji?

  • @Paramjit-o7z
    @Paramjit-o7z 5 месяцев назад +1

    Rab de premi enia videos nahi banunde

  • @manindersandhu4900
    @manindersandhu4900 5 месяцев назад

    BHAI SAB TON PAHELAN , SADHU AND HARI KEE HUNDA. BAAKI GAPAN BAAD WICH MARNA. GURU NANAK DEE GAL KARNA VADYA JAN GURDAAS BHAI. SIMRAN DAA MATLAB WEE TUHANU PATA HONA CHAHIDA HAI. SAARA JHOOTTH BOL RAHE HO VEER JI. GUNAH KARNA BAND KARO BARHEE MEHARBAANI HOVEGEE.

  • @upindersinghbhaika
    @upindersinghbhaika 5 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @narainsingh1551
    @narainsingh1551 5 месяцев назад +2

    Waheguru ji

  • @wirringkaur5293
    @wirringkaur5293 5 месяцев назад +1

    ਵਾਹਿਗੁਰੂ ਜੀ

  • @KamaldeepSingh-v3w
    @KamaldeepSingh-v3w 5 месяцев назад

    Waheguru ji 🙏

  • @955-e2e
    @955-e2e Месяц назад

    Waheguru ji 🙏❤️

  • @sarbjeetkaur2816
    @sarbjeetkaur2816 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhmankaur6472
    @sukhmankaur6472 5 месяцев назад +1

    Waheguru ji

  • @jasbirpalsingh8910
    @jasbirpalsingh8910 5 месяцев назад

    Waheguru ji

  • @ManinderSingh-ob6nj
    @ManinderSingh-ob6nj 3 месяца назад

    Waheguru ji