Waheguru ji, parmatma kirpa karan te age da rasta jaldi dikhan waheguru ji...jo jo japega ape parmatma chizan mehsoos te dikhaega waheguru ji...asli jeevan da mool kuch hor he hai sade jeevan da 🙏
Virji satnam waheguru bolna galat ni bus sanu gur mantar waheguru ditta he, amrit sakde ha panj pyare gurmantar waheguru dende han Again repeated all god name is respectful but amrit chakke hue singh nu guru saheb ne gurmantar waheguru ditta he jive kabir saheb ji nu mantar ram milya c

Hnji kuj v jap skde o...par guru nanak dev g ne akal purakh nu waheguru kea..eah sidh kita .. ta apa nu japn nu kea.... jida sant maskeen g dsde aa ke. Pehle velea ch pedal chlde c holi holi cars agea..hyn jhaj agae....ese trah yug de hesab nal mantar a. Eah jldi work krda..jap k dekohge ta hi pta chlega...
Yes Shri Guru Granth Sahib vich Ram te Hari jagah jagah war war aya hai......Fer sab nu Ram te Hari da jaap v karna chahida....Mool Mantar da jaap v krna chahida....Waheguru da jaap v krna chahida
ਗਾਗਰ ਵਿੱਚ ਸਾਗਰ ਭਰ ਦਿੱਤਾ ਸੰਤ ਜੀਉ ਨੇ
ਸਫਲ ਉੱਦਮ 💕
🙏🏽
ਵਾਹਿਗੁਰੂ ਜੀ🙏🏻❤️
ਸਹੀ ਗੱਲ ਹੈ ਜੀ ਜੌ ਸਿਮਰਨ ਕਰਦਾ ਉਸ ਨੂੰ ਹੀ ਸੱਭ ਪਤਾ ਹੈ। ਵਾਹਿਗੁਰੂ ਜੀ 100% ਸੱਚ ਗੱਲ ਹੈ ਜੀ
ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ
ਕੋਈ ਐਸਾ ਸੰਤ ਸਹਿਜ ਸੁਖਿ ਦਾਤਾ ਮੋਹਿ ਮਾਰਿਗ ਦਿਆਂ ਬਤਾਈ
ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ 🙏🙏🙏🙏🙏🙏🙏🙏🙏🙏
Je SGPC ne is kam te jyada jor dita hunda ta saadi aj di pidi ruldi na firdi 😢
Aap ji da bahut Dhanvadi ha
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੂਰੂ ਜੀ ਵਾਹਿਗੂਰੂ ਗੁਰਮੰਤਰ ਹੈ ਜਪਿ ਹਊਮੈ ਖੋਈ ।।❤❤
ਵਾਹਿਗੁਰੂ ਜੱਪਣ ਨਾਲ ਜੀਵਨ ਬਦਲ ਜਾਂਦਾ ।❤❤
ਵਾਹਿਗੁਰੂ ਜੀ ਜਾਪ ਕਰਕੇ ਤਾਂ ਦੇਖੋ ❤❤❤
ਵਾਹਿਗੁਰੂ ਭਲੀ ਕਰੀ ਕਰਤਾਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਮਹਾਂਰਾਜ
ਜੋਰੁ ਨ ਜੁਗਤੀ ਛੁਟੈ ਸੰਸਾਰੁ 🙏 ਮੇਰੇ ਅੰਦਰ ਦੁਨੀਆ
ਤੋਂ ਛੁਟਕਾਰਾ ਪਾਉਣ ਦਾ ਰਸਤਾ ਲੱਭਣ ਦਿ ਕੋਈ ਸ਼ਕਤੀ ਨਹੀਂ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ
Bohaat he achee tarike naal dasiya hai...manukh nu samjaun lei🙏🙏🙏
ਪਰਮਾਤਮਾਂ ਦੀ ਇਹਨੀਂ ਕਿਰਪਾ ਅਪਣੇ ਆਪ ਬਿਨਾ ਬੋਲੇ ਜਾਪ ਕਰਵਾ ਲੈਂਦਾ, ਅਖੀਰ ਸੁਤੇ ਪਏ ਵੀ ਚਲਦਾ,, ਦਾਸ ਓਮ ਜਪੇ, ਵਹਿਗੁਰੂ, ਅਲਾਹੂ, ਖੁਦਾ ਪਰਵਦਗਾਰ, ਗੋਬਿੰਦ, ਗੋਪਾਲ, ਠਾਕੁਰ ਹੋਰ ਲਖਾਂ ਧਿਆਨ ਓਸ ਸ਼ਕਤੀ ਦਾ ਪਿਆਰ ਓਸ ਸ਼ਕਤੀ ਨਾਲ ਆ, ਕਿਉੰਕਿ ਓਸ ਸ਼ਕਤੀ ਨੂੰ ਦੇਖਿਆ ਨਹੀ ਮਹਿਸੂਸ ਦਾ ਵਿਸ਼ਾ, ਗੁਰਬਾਣੀ ਅਨੁਸਾਰ ਹਰ ਇਕ ਗੁਣ ਪਿਛੇ ਅਲੱਗ ਨਾਮ ਆ ਓਸ ਸ਼ਕਤੀ ਨੂੰ,, ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈਂ,ਤਾਂ ਪਰਮ ਅਨੰਦ ਆਉਦਾ
Waheguru ji waheguru ji waheguru ji waheguru ji ❤❤❤❤
😢 ਵਾਹਿਗੁਰੂ ਜੀ ਬੁਲਣਾ ਠੀਕ ਹੈ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿਗੁਰੂ ਜੀ ਕਿਰਪਾ ਕਰੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤
❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹
Waheguru ji waheguru ji waheguru ji waheguru ji waheguru ji waheguru ji waheguru ji waheguru
ਵਾਹਿਗੁਰੂ ਜੀ 🙏 ❤️
ਵਾਹਿਗੁਰੂ ਜਪੋ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Shukriyaa Bhai saab for explaining it so well🙏🙏🙏. We need more people like you in this kalyug time
ਵਾਹਿਗੁਰੂ ਜੀ
Waheguru ji ka khalsa waheguru ji ki fateh bhai saab ji...
Waheguru ji 🙏 ❤❤❤Waheguru ji 🙏 ❤❤❤Waheguru ji 🙏
Waheguru ji Waheguru ji Waheguru ji Waheguru ji Waheguru ji 💐🙏🏻🙏🏻🙏🏻🙏🏻🙏🏻🙏🏻🙏🏻
Waheguru ji ka khalsa Waheguru ji ki fateh ji 🙏🙏
Waheguru ji, parmatma kirpa karan te age da rasta jaldi dikhan waheguru ji...jo jo japega ape parmatma chizan mehsoos te dikhaega waheguru ji...asli jeevan da mool kuch hor he hai sade jeevan da 🙏
Bhai sahab ji.
Bahut bahut dhanwaad sacha gyan dane de lai.
Hun puri aas ya raab milju 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
❤ ਵਾਹਿਗੁਰੂ ਸਭ ਤੇ ਕਿਰਪਾ ਕਰੋ
Hanji Waheguru sun rahe ha ji 🙏🙏
Waah guru wash guru
ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਜੀ ❤
Dhan Guru Nanak dev ji tuhada shukar ...waheguru ji
ਬਹੁਤ ਵਧੀਆ👍💯 ਦੱਸਿਆ🙏 ਜੀ
Waheguru ji waheguru ji 🙏🙏💐❤
13 ਵਾਰ ਵਾਹਿਗੁਰੂ
3 ਵਾਰ ਵਾਹਗੁਰੂ
ਜੀ
Waheguru g 🙏
ਮੰਨ ਬਾਹਰ ਦੇ ਖਿਆਲਾਂ ਤੋਂ ਕੰਮਾਂ ਨੂੰ ਬੇ ਖਬਰ ਹੋ ਜਾਂਦਾ ਹੈ ਜੀ ਤੇ ਜੀਵ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਰਹਦਾ ੳਸ ਅਵਸਥਾ ਵਿਚ ਆਮ ਇਨਸਾਨ ਨੂੰ ਇਹ ਅਵਸਥਾ ਨਹੀਂ ਮਿਲਦੀ ਜਪ ਕਰਕੇ ਲੋੜਾਂ ਖਤਮ ਹੋਣ ਤਾਂ ਹੀ❤❤❤❤
Waheguru ji bandgi baksho...
Dhanwad baba ji swal da jwab Mel gya
Waheguru Ji...Very Good explanation of Waheguru Jaap 🌷🌷🙏🙏🙏🙏🙏🌷🌷
Bhut wadia Bhai sahab g🎉
ਬਹੁਤ ਹੀ ਸੋਹਣਾ ਵਿਚਾਰ ਕੀਤਾ ਭਾਈ ਸਾਹਿਬ ਜੀ ਨੇ
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Waheguru chardikla Khalsa ji
Satnaam Waheguru ❤
Waheguru ji ka Khalsa waheguru ji ki Fateh 🙏❤
ਵਾਹਿਗੁਰੂ ਵਾਹਿਗੁਰੂ
Waheguru ji 🙏 thanks for your suggestions
Wah g wah bhut hi practice
I agree with your Jaap Wah guru. Feels satisfaction.
@@sarojrani1048 ਅੰਧ ਭਗਤ ਨਾ ਬਣੋ ।ਸਿਹਾਰੀ ਦੀ ਅਵਾਜ ਨੂੰ ਕੌਣ ਰੋਕ ਸਕਦਾ ਹੈ ।ਪਟਿਆਲਾ ,ਕਲਿਆਣ, ਮੁਟਿਆਰ,ਪਲਿਆ, ਟਲਿਆ ਨੂੰ ਕਿੱਦਾਂ ਬੋਲਿਆ ਜਾਂਦਾ ਹੈ ? ਗੁਰਬਾਣੀ ਉਚਾਰਨ ਸ਼ੁੱਧ ਹੋਣਾ ਬਹੁਤ ਜਰੂਰੀ ਹੈ।
Thankyu❤❤❤❤🎉🎉🎉🎉
ਸੰਗਤਾਂ ਨੂੰ ਉਲਟੇ ਪਾਸੇ ਲਾਈ ਜਾਂਦਾ ਪਰ ਆਪ ਗੁਰਬਾਣੀ ਦੀਆਂ ਤੁਕਾਂ ਗਲਤ ਪੜੀ ਜਾਂਦਾ।
Satnam Shri Waheguru
ਞਾਹਿਗੂਰੂ ਸਾਨੂ ਵੀ ਨਾਮ ਸਿਮਰਨ ਨਾਲ ਜੌੜੌ ਅਸੀ ਖਾਤੇ ਬੌਹਤ ਕਮਾਉਂਦੇ ਕੀਛ ਅੱਤ ਨਾ ਪਾਰਾਞਾਰ ਕਰ ਕਿਰਪਾ ਕਰ ਕੇ ਬਖਸ ਲੌ ਹਮ ਪਾਪੀ ਞਡਗੁਨਞਗਾਰ
ਬਿਨਾ ਅਕਲ ਤੋਂ ਗਲ ਹੈ
Wah Guru wah Guru wah Guru wah Guru thik hai veer ji🙏🙏
@@charanjitkaur5268 guru nanak dev ji da ta satnaam shri waheguru ha. ,, kundalini laye shayad wah guru hoyega sister
Waah Guru ji 🙏🏻❤️
ਮੈਂ ਖੁਦ ਇਕ ਸਾਲ ਤੋਂ ਸਤਿਨਾਮ ਵਾਹਿਗੁਰੂ ਜਪਦਾ ਰਿਹਾ ਹਾਂ ਹਰ ਰੋਜ਼ ਕੋਈ ਨਵਾਂ ਬਾਬਾ ਆ ਜਾਂਦਾ ਹੈ ਹੁਣ ਮੇਰਾ ਮਨ ਜਪ ਨੂੰ ਛੱਡਣ ਲਈ ਸੋਚਨ ਲੱਗ ਪਿਆ ਹੈ ਮੈਨੂੰ ਲੱਗਦਾ ਹੈ ਕਿ ਸਵੇਰੇ ਜਾਗ ਕੇ ਆਪਣਾ ਸਮਾਂ ਵਿਅਰਥ ਕਰ ਰਿਹਾ ਹਾਂ ਅੱਜ ਸਾਰਾ ਦਿਨ ਰਿਸ਼ਤੇਦਾਰਾ ਨੂੰ ਜਾਪ ਅਤੇ ਮੂਲ ਮੰਤਰ ਦਾ ਉਚਾਰਨ ਕਰਨ ਲਈ ਜੋਰ ਲਗਾਉਂਦਾ ਰਿਹਾ ਹਾਂ ਹੁਣ ਇਹ ਵਿਚਾਰ ਸੁਣ ਕੇ ਫੁੱਲ ਉਲਝ ਗਇਆ ਹਾਂ
Waheguru ji
ਵਾਹਿਗੁਰੂ ਜੀ ਮੇਰੇ ਤੇ ਵੀ ਕ੍ਰਿਪਾ ਕਰਨਾ ਜੀ।
ਸਹੀ ਅਰਥਾਂ ਸਮੇਤ ਦਸਿਆ
Waheguru ji veer ji bahut vicar bhure aunde aa dya kro Veer ji 🙏🏽 waheguru ji 🙏🏽
ਭਾਈ ਸਿੰਮਰਨਜੀਤ ਸਿੰਘ ਇੱਕ ਪੂਰਨ ਸੰਤ ਹਨ ਅੰਦਰੋ ਪਰ ਉਹ ਦਿਖਾਵਾ ਨਹੀਂ ਕਰਦੇ ॥ ਏਹੀ ਮਹਾਂਪੁਰਖਾਂ ਦੀ ਸਭ ਤੋ ਵੱਡੀ ਨਸ਼ਾਨੀ ਹੈ ਮੂਰਖੋ ਤੁਸੀ “ਹੱਥ ਨਾ ਉੱਪੜੇ ਥੂਹ ਕੋੜੀ ॥”
13 baar ਵਾਹਿਗੁਰੂ
3 ਬਾਰ ਵਾਹਗੁਰੂ
1 ਬਾਰ ਗੁਰ ਵਾਹੁ
Hanji veer ji 🙏🙏
Wahe Guru ji 🙏
ਬੋਤ ਬੋਤ ਸ਼ੁਕਰਾਨਾ ਵੀਰ ਜੀ, ਕਿਰਪਾ ਕਰਕੇ ਏਥੇ ਹੀ ਦੱਸਣਾ ਕਰੋ ਜੀ ਕੇ ਵਾਹ ਜਪਦੇ ਹੋਏ ਸਵਾਸ ਅੰਦਰ ਕਿਵੇਂ ਜਾਣਗੇ। ਜੱਦ ਸਵਾਸ ਅੰਦਰ ਜਾਂਦੇ ਹਨ ਓਦੋਂ ਅਵਾਜ਼ ਬਾਹਰ ਨਹੀਂ ਆਉਂਦੀ ਜੀ। ਕਿਰਪਾ ਕਰਕੇ ethe ਹੀ ਦੱਸਣਾ ਜੀ, ਮੈਂ ਫੋਨ ਨਹੀਂ ਕਰ ਸਕਣਾ
Jive v jap sakde ho
Japna shuru kar deo ji .Holi holi es tarah kar sakoge
@@zeepeesih1321 ਵਾਹਿਗੁਰੂ ਜੀ ਬੀਜ ਨੂੰ ਬੀਜਣ ਲਗਿਆ ਬੀਜ ਦਾ ਮੂੰਹ ਜਿਧਰ ਮਰਜ਼ੀ ਹੋਵੇ ਉਸ ਨੇ ਪੁਗਰਨਾ ਹੀ ਹੈ
Yes 💯 thheek question
Baba ji bahut bahut danvad Sanu dasan de bahut change insan ho
Waheguru ji waheguru ji
Waheguru ji waheguru ji 🙏🤍
Good
Vadia ji jathedar ji
Sant maskeen ji ne waheguru ji da jaap vidi dasi aa
Oh te hor tarha aa
ਅਜਪਾ ਜਾਪ n ਵਿਸਰੈ ਆਦ ਜੁਗਾਦ ਸਮਾਏ।
Start👉 08:24 🙏
Weheguru ji
ਭਾਈ ਗੁਰਦਾਸ ਜੀ ਨੇ ਤਾਂ ਸਾਫ ਲਿਖਿਆ ਹੈ ( ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ।) ਭਾਈ ਸਾਹਿਬ ਗਲਤ ਗਾਈਡ ਕਰ ਰਿਹਾ ਹੈ ।ਅੱਜ ਤੱਕ ਕਿਸੇ ਨੇ ਵੀ ਵਾਹਿਗੁਰੂ ਸਬਦ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ। ਪੰਥ ਵਿੱਚ ਦੁਬਿਧਾ ਪੈਦਾ ਕਰ ਰਹੇ ਹਨ। ਜਿੰਨੇ ਸੰਤ ਮਹਾਂਪੁਰਖ ਹੋਏ ਹਨ। ਸਭ ਨੇ ਹੀ ਵਾਹਿਗੁਰੂ ਸਬਦ ਦਾ ਜਾਪ ਕੀਤਾ ਹੈ । ਕੀ ਤੁਸੀਂ ਭਾਈ ਗੁਰਦਾਸ ਜੀ ਤੋਂ ਜਿਆਦਾ ਸੂਝਵਾਨ ਹੋ ?
ਵਾਹਿ ਗੁਰੂ ਅੱਖਰ ਇਸਨੂੰ ਧਿਆਨ ਨਾਲ ਵੇਖੋ
ਵਾਹੇਗੁਰੂ ਕਿੱਥੇ ਹੈ?
@@Ppalsingh4558 ਪਟਿਆਲਾ ,ਕਲਿਆਣ,ਬੋਲਿਆ, ਟਲਿਆ ਨੂੰ ਕਿਵੇਂ ਬੋਲਿਆ ਜਾਂਦਾ ਹੈ ? ਗ੍ਰਾਮਰ ਅਨੁਸਾਰ ਹੀ ਬੋਲਣਾ ਚਾਹੀਦਾ ਹੈ। ਨਿਰਪੱਖ ਹੋਕੇ ਸੋਚਣਾ ਵਿਚਾਰਨਾ ਹੀ ਠੀਕ ਹੁੰਦਾ ਹੈ।
@@baljindersingh1184 ਦੇ ਕੋਏ ਆਖੇ ਬੋਲ ਵਿਗਾੜ ਤਾਂ ਲਿਖੲਏ ਸਿਰ ਗਵਾਰਾ ਗਵਾਰਾ
ਇਹ ਹਰਾਮੀ ਬਾਣੀ ਨੂੰ ਵਿਗਾੜ ਰਹੇ ਹਨ
@@FatehSingh-is3cqਉਚਾਰਨ ਦਾ ਢੰਗ ਹੈ ਵਿਗਾੜ ਨਹੀਂ। ਗੰਦੀਆਂ ਗਾਹਲਾਂ ਕੱਢਣ ਵਾਲੇ ਦੇ ਮੂੰਹ ਤੇ ਥੁਕ ਪੈਂਦੀ ਹੈ ਆਸਾ ਕੀ ਵਾਰ ਪੜ ਲਵੋ ਧਿਆਨ ਨਾਲ।
Punj piare waheguru gurmantar de rahe han
Waheguru
Simar veerji can we use ear plugs ? is it ok to use while in japp, coz locality is very noisy especially stray dogs at nite here at my plz,plz suggest
🌹🙏
Wahe guru wahe guru wahe guru wahe guru wahe guru🙏🙏🙏
Anad aa giya baba g
🙏
Baba ji app ji de anhad shabad vajde n
Nawa.baba.nawe.dhang.
ਸੇਵਾ ਸਿੰਘ ਤਰਮਾਲੇ ਵਾਲੇ ਤੋਂ ਪਹਿਲਾਂ ਸਤਿਨਾਮ ਵਾਹਿਗੁਰੂ ਹੀ ਜਪਿਆ ਜਾਂਦਾ ਹੈ ਦਰਬਾਰ ਸਾਹਿਬ ਤੋਂ ਵੀ ਸਤਿਨਾਮ ਸ਼੍ਰੀ ਵਾਹਿਗੁਰੂ ਹੀ ਜਪਿਆ ਜਾਂਦਾ ਹੈ
Virji satnam waheguru bolna galat ni bus sanu gur mantar waheguru ditta he, amrit sakde ha panj pyare gurmantar waheguru dende han
Again repeated all god name is respectful but amrit chakke hue singh nu guru saheb ne gurmantar waheguru ditta he jive kabir saheb ji nu mantar ram milya c

ਬਿਲਕੁਲ ਸਹੀ @@amanoberai9011
🙏🙏
Bhai jasvir singh khanaa wala...waheguru ji. Waheguru waheguru waheguru waheguru
❤❤❤
❤❤❤❤❤❤
Mere Peyare Waheguru Ji 🪯🙏🏻❤❤
Veer ji kisi bhakt ne waheguru ka jaap nahi kiya lekin sabki bani guru granth sahib m darj hai koi ram, hari, gopal, allaha japta hai
Hnji kuj v jap skde o...par guru nanak dev g ne akal purakh nu waheguru kea..eah sidh kita .. ta apa nu japn nu kea.... jida sant maskeen g dsde aa ke. Pehle velea ch pedal chlde c holi holi cars agea..hyn jhaj agae....ese trah yug de hesab nal mantar a. Eah jldi work krda..jap k dekohge ta hi pta chlega...
@@simeratwal4785ਜੀ ਪਰ ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਫੁਰਮਾਨ ਕਰਦੇ ਹਨ
ਕਲਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹ ਮੰਤਰ ਸੁਣਾਇਆ..
Sant baba isher singh ji v eda he dasda ne ji . Waheguru ji
ਭਾਈ ਸਾਹਿਬ ਜੀ ਹਰਿ ਸ਼ਬਦ ਰਾਮ ਕਈ ਸ਼ਬਦ ਆ ਜਿਨਾਂ ਨੂੰ ਵੀ ਵਾਹਿਗੁਰੂ ਵਿੱਚ ਬਦਲ ਦਿੰਦੇ ਆ ਪ੍ਰਚਾਰਕ ਵੀਰ ਤਾ ਗੁਰੂ ਸਾਹਿਬ ਜੀ ਵਾਹਿਗੁਰੂ ਵੀ ਲਿਖ ਸਕਦੇ ਸੀ
ਮਾਰਗ ਚਲਤੁ ਹਰੇ ਹਰਿ ਗਾਈਐ ਼
ਵੀਰ ਜੀਓ ਜ਼ਰੂਰ ਦੱਸੋ
ਹੁਣ ਤੁਸੀਂ ਪੰਕਤੀਆਂ ਪੜਦੇ ਹੋ ਹਰਿ ਸ਼ਬਦ ਆਇਆ
ਅਨੰਦ ਸਾਹਿਬ ਵਿੱਚ ਵੀ ਗੁਰੂ ਸਾਹਿਬ ਜੀ ਨੇ ਹਰਿ ਸ਼ਬਦ ਵਰਤਿਆ ਉਸ ਬਾਰੇ ਵੀ ਵਾਹਿਗੁਰੂ ਵਿੱਚ ਹੀ ਬਦਲੋਗੇ ਜ਼ਰੂਰ ਦੱਸੋ
Yes Shri Guru Granth Sahib vich Ram te Hari jagah jagah war war aya hai......Fer sab nu Ram te Hari da jaap v karna chahida....Mool Mantar da jaap v krna chahida....Waheguru da jaap v krna chahida
ਏਨਾ ਬਿੱਝੁਆ ਨੂੰ ਕੋਈ ਫੈਦਾ ਨੂੰ ਸਮਜਾਉਣ ਦਾ ਏਨਾ ਦੋਗਲਿਆਂ ਨੇ ਸਿੱਖ ਧਰਮ ਨੂੰ ਬਹੁਤ ਹੱਦ ਤੱਕ ਤਬਾਹ ਕਰਤਾ ਗੁਰੂਆਂ ਨੇ ਆਪਾ ਨੂੰ ਸ਼ਬਦ ਦਾ ਨਾਅਰਾ ਦਿੱਤਾ ਸੀ
ਸਤਿ ਸ਼੍ਰੀ ਅਕਾਲ
ਤੇ ਇਹ ਕਹਿਣਗੇ ਸਸਰੀ ਕਾਲ 100,% ਚੋ 90% ਲੋਕ ਇਹੀ ਕਹਿਣਗੇ ਤੇ ਭਾਲਦੇ ਹੈ ਸੁੱਖ ਸਾਂਤੀ ਇਹਨਾਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਤਬਾਹ ਕਰਨ ਵਿਚੋ ਵੇਹਲ ਮਿਲ ਜਾਵੇ ਇਹ ਲੋਕ ਆਪਣੇ ਪੰਜਾਬੀ ਨੂੰ ਤਬਾਹ ਕਰਨ ਲਈ ਇਕ ਇਕ ਰੁਪਏ ਪਿੱਛੇ ਅਪਣਾ ਜ਼ਮੀਰ ਵੇਚ ਦਿੰਦੇ ਹਨ
Bhai sahib ji 3 bania laie 3 circle ch Dyan la ke abyas karna painda hai
babe nanak di bani japji sahib wich waheguru sabad hi nhi haiga ,us time te kise ne rab nu paya hi nhi matlab .