Это видео недоступно.
Сожалеем об этом.

Bhakra Dam Water Level Rise | ਭਾਖੜਾ ਡੈਮ ਤੋਂ ਛੱਡਿਆ ਪਾਣੀ ਹੜ੍ਹ ਦਾ ਕਹਿਰ Flood Gate Sutlej River

Поделиться
HTML-код
  • Опубликовано: 16 авг 2023
  • bhakra dam flood gate open 2023 ਭਾਖੜਾ ਡੈਮ ਤੋਂ ਪਾਣੀ ਛੱਡਿਆ ਹੜ੍ਹ ਦਾ ਕਹਿਰ Flood Gate Sutlej River Bhakra Dam Water Level Rise

Комментарии • 328

  • @jasversinghsingh9234
    @jasversinghsingh9234 Месяц назад +14

    ਵੀਰ ਜੀ ਬਹੁਤ ਵਧੀਆ ਲੱਗਿਆ ਬੀਊ ਦੇਖ ਕੇ ਵੀਰ ਜੀ ਨੰਗਲ ਡੈਮ ਵੀ ਦਿਖਾਓ ਸਾਰਾ

  • @dharampal3864
    @dharampal3864 Год назад +26

    ਬਹੁਤ ਵਧੀਆ ਵਲੋਗ, ਦਰਿਆ ਸਤਲੁਜ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਭਾਖੜਾ ਡੈਮ ਦੀ ਜਾਣ-ਪਛਾਣ ਕਰਵਾਉਂਦੇ ਤਾਂ ਜਾਣਕਾਰੀ ਵਿੱਚ ਵਾਧਾ ਹੋਵੇਗਾ।

  • @preetsandhu2688
    @preetsandhu2688 Год назад +128

    ਭਾਖੜਾ ਡੈਮ ਸਾਰੇ ਦੇਖਣਾ ਚਾਉਦੇ ਆ,,

  • @GURJEET983
    @GURJEET983 29 дней назад +4

    🤲ਰੱਬ ਕਰਕੇ ਟੁੱਟ ਜਾਵੇ ਭਾਖੜਾ ਡੈਮ🏞️

  • @amanbatthverka
    @amanbatthverka Год назад +16

    ਮੈਨੂੰ ਲਗਦਾ ਇਹ ਕਿਰਸਾਨੀ ਅੰਦੋਲਨ ਦਾ ਬਦਲਾ ਲਿਆ ਜਾ ਰਿਹਾ ਸਾਡੇ ਤੋਂ

  • @jot_eng.works.
    @jot_eng.works. Год назад +26

    ਅਸੀਂ ਵੀ ਦੇਖਣਾ ਚਾਹੁੰਦੇ ਹਾਂ ਭਾਖੜਾ ਡੈਮ।

  • @Harmandeep_fr
    @Harmandeep_fr Месяц назад +5

    ਬਿਆਸ ਦਰਿਆ ਚ ਵੀ ਜਾ ਕੇ ਨਜਰ ਮਾਰੋ❤❤❤❤❤❤❤❤❤❤❤❤❤❤❤❤❤❤🎉🎉🎉❤❤❤❤❤❤❤❤❤

  • @user-jr2ok1uk6q
    @user-jr2ok1uk6q Год назад +4

    ਬਹੁਤ ਵਾਰ ਟਿੱਬੀ ਸਾਹਿਬ ਗੁਰਦੁਆਰੇ ਗਏ ਆਪਾਂ ਬਹੁਤ ਵਧੀਆ ਦ੍ਰਿਸ਼ ਹੈ ਗੁਰਦੁਆਰੇ ਦਾ

  • @GurpreetBawa-ir6tw
    @GurpreetBawa-ir6tw Месяц назад +1

    Har har mahadev ji 👏👏

  • @ksinghghuman
    @ksinghghuman Год назад +11

    ਹਾਂਜੀ ਦਿਖਾਉ ਭਾਖੜਾ ਡੈਮ

  • @lakhibhumbla7865
    @lakhibhumbla7865 Месяц назад +4

    ਅਸੀਂ ਤਾਂ ਜ਼ਿਲ੍ਹਾ ਰੋਪੜ ਸ਼ਹਿਰ ਨੂਰਪੁਰ ਬੇਦੀ ਦੇ ਹਾਂ ਜੀ ਸਾਡੇ ਨਾਲ ਨਾਲ ਹਰ ਸਾਲ ਹੀ ਹੁੰਦਾ ਹੈ ਇਹ

  • @SukhdevSingh-iu3df
    @SukhdevSingh-iu3df 10 дней назад

    ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ

  • @ParamjitSingh-sv3ce
    @ParamjitSingh-sv3ce Год назад +9

    ਹੋ ਸਕਦਾ ਕਿ ਸਾਡਾ ਮੰਨਣਾ ਸਹੀ ਨਾ ਹੋਵੇ, ਪਰ ਜਾਪਦਾ ਇਹ ਹੈ ਕਿ ਪੰਜਾਬ ਦੀ ਖੇਤੀ ਅਤੇ ਇੱਕ ਵਸਦੇ ਖਿੱਤੇ ਨੂੰ ਬਰਬਾਦ ਕਰਨ ਦੀ ਖੇਡ ਹੈ। ਨੀਤੀਵਾਨਾਂ ਦੀ ਹੜ੍ਹਾਂ ਦੀ ਸਥਿਤੀ ਨਾਲ ਟਾਕਰੇ ਦੀ ਨੀਅਤ ਅਤੇ ਕਮਜ਼ੋਰ ਨੀਤੀਆਂ ਸਪੱਸ਼ਟ ਹਨ। ਗੁਰੂ ਸਰਬੱਤ ਦਾ ਭਲਾ ਕਰੇ 🙏

    • @gurpreetsingh-we1ss
      @gurpreetsingh-we1ss Год назад +2

      ਕੋਈ ਸ਼ੱਕ ਨਹੀਂ ਜੀ

    • @JARNAILSingh-hv9he
      @JARNAILSingh-hv9he Год назад +1

      ਭਾਈ ਜੀ ਜੇ ਕਿਸੇ ਦੀ ਨੀਤੀ ਮਾੜੀ ਹੈ ਪੰਜਾਬ ਲੲਈ ਤਾਂ ਲੋਕਾਂ ਨੁੰ ਭਾਖੜਾ ਡੈਮ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੰਜਾਬ ਦੇ ਲੋਕਾਂ ਨੂੰ ਡੈਮ ਪ੍ਰਬੰਧਕ ਨੂੰ ਮਿਲਕੇ ਵਿਰੋਧ ਜਾਂ ਵਿਚਾਰ ਕਰਨਾ ਚਾਹੀਦਾ ਹੈ।

  • @JobanSingh-d3b
    @JobanSingh-d3b Месяц назад +2

    ਅਸੀ ਵੀ

  • @raghbirsingh6679
    @raghbirsingh6679 Год назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gskhaira8635
    @gskhaira8635 Год назад +18

    ਭਾਖੜਾ ਡੈਮ ਦੇਖਣਾ ਬਾਈ 🙏

  • @guripndkour1505
    @guripndkour1505 11 месяцев назад +4

    ਅਸੀ ਵੀ ਦੇਖਣਾ ਆ ਮੈ ਕਦੀ ਨਹੀਂ ਦੇਖੀਆਂ ਵੀਰ ਜੀ ਬਸ ਸੁਣੀਆਂ ਆ😒😒😒🥺

  • @Harman_vlogger0033
    @Harman_vlogger0033 Год назад +14

    ਬਾਈ ਜੀ ਹੜ ਵਾਲੇ ਅਲਾਕੇ ਵਿਚ ਜਾਕੇ ਦਾਨ ਕਰ ਉਪਰ ਜਾਕੇ ਊਹੀ ਕੰਮ ਆਉਣਾ ਸ਼ੋਂਕੀ ਸਰਦਾਰ ਲੋਕਾਂ ਦੀ ਬਹੁਤ ਮੱਦਦ ਕਰ ਰਹੇਆ

  • @user-mq8ob2nq8s
    @user-mq8ob2nq8s Год назад +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @inderjitsingh939
    @inderjitsingh939 Месяц назад +2

    ਹਾਜੀ ਜ਼ਰੂਰ ਦਿਖਾਉਣਾ ਜੀ

  • @gurpreetsinghdhaliwal6428
    @gurpreetsinghdhaliwal6428 Год назад +5

    ਜਸਵੀਰ ਬਾਈ ਜੀ ਭਾਖੜਾ ਡੈਮ ਜ਼ਰੂਰੀ ਦਿਖਾਉ ਜੀ

  • @manjitbhandal595
    @manjitbhandal595 Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @rajindermann7212
    @rajindermann7212 Год назад +1

    ਭਾਖੜਾ ਡੈਮ ਜ਼ਰੂਰ ਦਿਖਾਉਣਾ ਜੀ ਤਾਂ ਕਿ ਜਾਣਕਾਰੀ ਵਿੱਚ ਵਾਧਾ ਹੋ ਸਕੇ।

  • @gurwindersingh8522
    @gurwindersingh8522 12 дней назад

    ਗੁਰਵਿੰਦਰ,ਸਿੰਘ,,ਮਾਲੋਵਾਲ,,ਡੈਮ,ਦਖਾਉ

  • @bachitersingh5766
    @bachitersingh5766 Месяц назад +3

    ਵਾਹਿਗੁਰੂ ਜੀ

  • @singhjoginderwahguruji1556
    @singhjoginderwahguruji1556 Год назад +1

    ਬਾੲੀ ਤੇਰੇ ਨਲ ਹਜ਼ੁਰ ਸਾਹਿਬ ਜ਼ਾਣਾ ਲੇ ਜ਼ਾਵੇਗ਼ਾ

  • @mewasinghmewasingh1364
    @mewasinghmewasingh1364 Год назад +2

    Khawaja peer sahib ji Mehar Karo ji

  • @MaanSingh-nr5yv
    @MaanSingh-nr5yv Месяц назад

    Y.g. V. GOOD SO NICE VIDEOS. THANKS.

  • @RaviKagna
    @RaviKagna Месяц назад +1

    ,❤❤❤❤❤😊😊😊😊🎉🎉🎉🎉

  • @JAGDISHSINGH-rj13
    @JAGDISHSINGH-rj13 Месяц назад

    Super super super duper duper duper star video

  • @SukhdevSingh-iu3df
    @SukhdevSingh-iu3df 10 дней назад

    🙏🙏🙏ਜੀ

  • @labhsingh4983
    @labhsingh4983 6 дней назад

    ਭਾਖੜਾ ਡੈਮ ਜ਼ਰੂਰ ਦਿਖਾਉ 🎉

  • @ArshdeepSingh-do6qj
    @ArshdeepSingh-do6qj Месяц назад

    ਭਰ। ਨ।ਹ ਵਿਖ। ਬਹੁਤ ਡਰ ਲੰਗਦ।ਆ

  • @samrathbirsingh3130
    @samrathbirsingh3130 Год назад +5

    ਭਾਖੜਾ ਡੈਮ ਦੇਖਣਾਂ ਚਾਹੁੰਦੇ ਹਾਂ

  • @RaiRai-dh3vw
    @RaiRai-dh3vw Месяц назад +1

    😯😱👍

  • @user-tr7jo1mp9o
    @user-tr7jo1mp9o Месяц назад +1

    Yes

  • @amarjitsingh1946
    @amarjitsingh1946 Год назад

    ਵਾਹਿਗੁਰੂ ਜੀ ਮੇਹਰ ਕਰੇ ਜੀ

  • @janaksingh5653
    @janaksingh5653 Месяц назад

    ਜਨਕ ਸਿੰਘ ਮੌੜ ਕਲਾਂ ਜਲ ਸਰੋਤ ਵਿਭਾਗ ਭਾਖੜਾ ਡੈਮ ਦਿਖਾਓ ਜੀ❤❤

  • @munnadhanansu7774
    @munnadhanansu7774 Год назад +2

    ਡੈਮ ਦਿਖਾਉ ਜੀ ਕਿਰਪਾ ਕਰਕੇ

  • @ramjalal8023
    @ramjalal8023 Год назад +3

    ਦਿਖਾ ਵੀਰ ਭਾਖੜਾ

  • @paramjitkaur9759
    @paramjitkaur9759 Год назад +1

    Bhakhra dam jroor dikhao ji

  • @SatnamSingh-oq8us
    @SatnamSingh-oq8us Месяц назад

    ❤ bahut badhiya bhai

  • @NikkaMalke-vy2ic
    @NikkaMalke-vy2ic Месяц назад

    ❤ nice video jg 🌹

  • @shankarjakhar7511
    @shankarjakhar7511 Год назад +1

  • @jagmohansarao5273
    @jagmohansarao5273 Месяц назад +1

    Waheguru Ji

  • @user-bv9wh1hk9t
    @user-bv9wh1hk9t Год назад

    Veer🎉jarur🎉dakhao🎉ji❤

  • @DaviderSing
    @DaviderSing Месяц назад

    Waheguru ji 🙏🙏 aur video dikha do ji bhakra dam

  • @ashisHKumar-fv4jx
    @ashisHKumar-fv4jx Месяц назад

    Yesh

  • @Sandeepgamingchannel3816
    @Sandeepgamingchannel3816 Год назад +1

    ਵਾਹਿਗੁਰੂ ਜੀ 🙏🙏🙏

  • @user-mx8ly4xv7w
    @user-mx8ly4xv7w Месяц назад +1

    ❤❤ sat Sree akal g darshan sardars wala ❤❤

  • @SonuSingh-cz9cg
    @SonuSingh-cz9cg 10 дней назад

    🙏🙏🙏🙏

  • @sindarsingh9856
    @sindarsingh9856 11 месяцев назад

    Assi vi dekhna haa

  • @Shranpreet
    @Shranpreet Год назад +4

    ਭਾਖੜਾ ਡੈਮ ਜ਼ਰੂਰ ਦਿਖਾੳ

  • @jaspalkumar4244
    @jaspalkumar4244 Год назад +5

    ਭਾਖੜਾ ਡੈਮ ਜਰੂਰ ਦਿਖਾਓ ਜੀ

  • @SSMAAN-hg8ft
    @SSMAAN-hg8ft Год назад

    ਪਾਣੀ ਬਿਆਸ ਦਰਿਆ ਵਿੱਚ ਆਇਆ ਸਤਲੁੱਜ ਠੀਕ ਹੈ

  • @user-hh6pd1gn7z
    @user-hh6pd1gn7z Год назад +1

    Show BakraDam

  • @SonuBhatti-e2y
    @SonuBhatti-e2y 8 дней назад

    Yes see the bhakra dame

  • @kulwinderbhopal7113
    @kulwinderbhopal7113 Год назад +4

    Wahaguru ji 🙏 mahar karooo ji 🙏

  • @user-lm3dg1ns7e
    @user-lm3dg1ns7e Год назад +2

    ਭਾਖੜਾ ਦੇਖਣਾ ਚਾਹੁੰਦੇ ਹਾ

  • @anshveergrewal1141
    @anshveergrewal1141 Год назад

    Bakra dam

  • @manpreetkaur-ty7hs
    @manpreetkaur-ty7hs Год назад +2

    Hnji mai v dam dekhna chundi aa

  • @ramjalal8023
    @ramjalal8023 Год назад +1

    ਧੰਨਵਾਦ ਵੀਰ ਜਾਣਕਾਰੀ ਦੇਣ ਲੲਈ

  • @gurpreetsingh-kn9so
    @gurpreetsingh-kn9so Год назад

    Good information 👍

  • @dalbirsingh5804
    @dalbirsingh5804 Месяц назад +1

    Punjab. Nu. Barbad. Karan. Di. Niti. Japdi

  • @gurinderjitsingh435
    @gurinderjitsingh435 11 месяцев назад

    G ok

  • @LuckyLucky-iw8hh
    @LuckyLucky-iw8hh 23 дня назад

    I see the bhakra dam

  • @RajSingh-up7mb
    @RajSingh-up7mb Год назад

    Thanks ji Tibbi sab Guru ghar dikaya hai

  • @HardeepSingh-yj7gk
    @HardeepSingh-yj7gk Месяц назад

    Up Lakhimpur khiri tahsil pakhand

  • @krishmadiwan6921
    @krishmadiwan6921 Год назад

    😊

  • @user-ts4zk1vj8b
    @user-ts4zk1vj8b 11 месяцев назад

    Main v dihena

  • @friendstourtrevelas5774
    @friendstourtrevelas5774 Год назад

    Bhai bnao bhakra ki video

  • @_arpitamaandi_
    @_arpitamaandi_ Год назад +1

    Paji dam dakhado plz

  • @user-np9uh3vu6e
    @user-np9uh3vu6e Год назад

    dakhado damm jeda chadeya

  • @kamaljitkaur9503
    @kamaljitkaur9503 Год назад +2

    Waheguru ji 🙏🏻🙏🏻👍🏻👍🏻

  • @KewalSingh-wf4py
    @KewalSingh-wf4py Месяц назад

    ਭਾਖੜਾ ਡੈਮ ਦਿਖਾ ਦਿਓ

  • @JashandeepJashandeepSing-le1mr
    @JashandeepJashandeepSing-le1mr Месяц назад

    Bhangra dam jroor dikho

  • @JarnailSingh-pe2zf
    @JarnailSingh-pe2zf Год назад +1

    Good Sir

  • @preetsandhu1554
    @preetsandhu1554 Год назад +1

    Bhakra dam dekhna v

  • @shabesabe3944
    @shabesabe3944 Год назад

    ਅਸੀਂ ਭਾਖੜਾ ਵੇਖਣਾ ਹੈ

  • @user-be9ux2iy5u
    @user-be9ux2iy5u Год назад

    ❤so nice

  • @MandeepKaur-ms4yy
    @MandeepKaur-ms4yy Год назад

    Iam see bhakda dam

  • @billasingh1671
    @billasingh1671 Год назад

    Very nice video veer❤❤ ji

  • @HariElu-cj4pq
    @HariElu-cj4pq 8 месяцев назад

    Me to sabse jyada dekhna chonda bakad dan

  • @user-gg2ck3dr1w
    @user-gg2ck3dr1w Год назад

    wahaguru ji mahar karo

  • @abhaysidhu57
    @abhaysidhu57 Год назад +10

    1 cusec = 28 litre per second

  • @gurbachansingh348
    @gurbachansingh348 Год назад

    ASI vi bhakra nangal dhem vekna chuhde haan

  • @AvtarSingh-mh9np
    @AvtarSingh-mh9np Год назад

    ਭਾਖੜਾ ਡੈਮ ਵੀ ਦਿਖਾ ਦਿਓ ਜੀ।

  • @pinderotal4722
    @pinderotal4722 Год назад

    Very nice video

  • @user-gg2ck3dr1w
    @user-gg2ck3dr1w Год назад

    wahaguru ji

  • @gurnoorsinghgill9
    @gurnoorsinghgill9 Год назад +1

    Dikhado Bhakra

  • @baldevhunjan2596
    @baldevhunjan2596 Месяц назад

    In 1988 I stayed ight at Ana during sahib gurudawara sahib, my elder sister ful I dispose at kirtpir sahib ,at mori g 4 am got up senn bus stand and stroker not walls were 3 to 4 feet deep fist and last bus typre was in water on road on old man 60 yrs said first time seen this water 8:50 caught bus reached samrala safely

  • @Jagmandeepsamra
    @Jagmandeepsamra 27 дней назад

    JAGTAR DEOL JOGA MANSA

  • @Sandhu_Farmer
    @Sandhu_Farmer Год назад

    Deka ho ji

  • @tejinderchahal6431
    @tejinderchahal6431 Год назад +1

    ਅਸੀਂ ਵੀ ਦੇਖਣਾ ਭਾਖੜਾ ਡੈਮ ਜਰੂਰ ਦਿਖਾਓ ਮਾਹਲ ਸਾਬ

  • @Jassijalandharwala
    @Jassijalandharwala Год назад

    Att a

  • @harjituppal6706
    @harjituppal6706 Год назад

    Hmji

  • @user-bf8zw7xy5r
    @user-bf8zw7xy5r Месяц назад

    Ran shah banth

  • @karnalsingh2003
    @karnalsingh2003 11 дней назад

    Hinji

  • @DivyanshSidhu-gj9ki
    @DivyanshSidhu-gj9ki Месяц назад

    Ha kob

  • @youtuberbalkaranandgurshar3710

    Hnji dekhna a bhakhra dam